ਝੋਨੇ ਪੂਰੇ ਰੇਟ ਤੇ ਵਿਕੇਗਾ ਮੰਡੀ ਜਾਣ ਤੋਂ ਪਹਿਲਾਂ ਇਹ ਕੰਮ ਧਿਆਨ ਨਾਲ ਕਰੋ | Paddy procurement 2024 PR-126

  Рет қаралды 10,590

Agriculture Information Punjabi

Agriculture Information Punjabi

Күн бұрын

ਦਾਣੇ ਚ ਨਮੀ 17% ਤੋਂ ਵੱਧ ਨਾ ਹੋਵੇ

Пікірлер: 42
@rashpalkahlon6352
@rashpalkahlon6352 3 күн бұрын
ਕੋਈ ਨਹੀਂ ਪੁੱਛਦਾ ਮੰਡੀਆਂ ਚ ਸਾਰੀਆਂ ਵੈਰਾਇਟੀਆ ਰੁਲਦੀਆ ਪਈਆਂ ਬੇੜਾ ਗਰਕ ਹੋ ਗਿਆ ਪੰਜਾਬ ਸਰਕਾਰ ਦਾ ਗੁਰਦਾਸਪੁਰ ਏਰੀਆ
@sandhufarm95
@sandhufarm95 2 күн бұрын
Sahi keha
@VanshRandhawa-g7v
@VanshRandhawa-g7v Күн бұрын
Sahi keha sada apna 110 2000 nu vikk reha kio ni chukk reha chona ess sal
@SarwanSingh-rf1uc
@SarwanSingh-rf1uc 3 күн бұрын
ਡਾਕਟਰ ਸਾਹਿਬ ਮਾਉਚਰ ਮਸ਼ੀਨ ਬਾਰੇ ਵੀ ਜਾਣਕਾਰੀ ਦਿਓ
@hardeepsinghcheema429
@hardeepsinghcheema429 3 күн бұрын
Right
@PardeepSingh-fv6fq
@PardeepSingh-fv6fq 3 күн бұрын
ਕੋਈ ਕਿਸਮ ਝੋਨੇ ਦੀ ਸਰਕਾਰੀ ਨਹੀ ਪੈ ਰਹੀ ਸਭ ਰੁਲ ਰਿਹਾ ਜੇਕਰ 17 ਤੇ ਵੱਡੀਏ ਤਾ ਝਾੜ 30 ਤੋ ਨਹੀ ਟੱਪਦਾ ਨਾਲੇ ਖਰੀਦਾਰਾ ਨੇ ਮੋਸਚਰ ਚੈਕ ਕਰਨ ਵਾਲੀਆ ਮਸ਼ੀਨਾ ਦੀ ਸੈਂਟਿੰਗ ਕੀਤੀ ਹੁੰਦੀ ਏ ਉਦਾ ਸਾਵਾ 7301,90,92 ਦਿਨ ਲੈਦਾ ਪਰ ਅਸੀ 97 ਦਿਨਾ ਤੇ ਵੱਡੇਆ ਸੀ ਫਿਰ ਵੀ 21 ਮੋਸਚਰ ਆਇਆ ਜੇਕਰ ਦਾਣਾ ਖਾ ਕੇ ਵੇਖਈਏ ਤਾ ਪੂਰਾ ਸਖਤ ਸੀ ਰੇਟ 1875 ਲੱਗਾ ਤੇ ਝਾੜ 35 ਕੁੰਇਟਲ ਨਿਕਲੀਆ
@ranjodhsaini5078
@ranjodhsaini5078 2 күн бұрын
੍ ਬਹੁਤ ਬੁਰਾ ਹਾਲ ਹੈ ਜੀ ਮੰਡੀਆਂ ਵਿੱਚ ਝੋਨੇ ਦਾ ਕੋਈ ਸਰਕਾਰੀ ਰੇਟ ਨਹੀਂ ਮਿਲਦਾ ਜੀ ਇਸ ਵਕਤ ਬਹੁਤ ਘਟੀਆ ਸਰਕਾਰ ਸਾਬਤ ਹੋ ਰਹੀ ਹੈ ਅੱਗੇ ਦੇਖੋ ਜੇ ਸੁਧਾਰ ਹੋ ਜਾਵੇ ਤਾਂ
@gurdeepchahal7697
@gurdeepchahal7697 2 күн бұрын
Pr 131 kne days de kr ke vdea ji kne dina vch a ju 17
@sakattarsingh7114
@sakattarsingh7114 3 күн бұрын
Respected Dr Saab ji 🙏 Bahut Bahut Meharbani ji tuhadi
@AgricultureInformationPunjabi
@AgricultureInformationPunjabi 3 күн бұрын
🙏
@ਦੇਗਤੇਗਫਤਹਿਪੰਥਕੀਜੀਤ
@ਦੇਗਤੇਗਫਤਹਿਪੰਥਕੀਜੀਤ 3 күн бұрын
ਮਾਊਚਰ ਮਸ਼ੀਨਾਂ ਸੈਂਟ ਕੀਤੀਆਂ ਨੇ,, ਅਜਨਾਲਾ ਮੰਡੀ
@gurmailsingh3348
@gurmailsingh3348 Күн бұрын
ਡਾਕਟਰ ਸਾਹਿਬ ਪੂਰੇ ਸੁੱਕੇ ਝੋਨੇ ਦਾ ਵੀ ਨਹੀਂ ਆ ਰਿਹਾ
@malkiatsingh6589
@malkiatsingh6589 3 күн бұрын
Sahi gal hai Dr. sahib ji
@karanthakur313
@karanthakur313 3 күн бұрын
28+ di average aa gyi ji. Girne krke fark pe gya 30+ aa jan c jhad ni ta. Bhut bhut thnkuu ji
@olds1nner25
@olds1nner25 3 күн бұрын
Dr saab jehdi pr126 15 July to badh laggi osda moisture nhe set auna
@officialmaan241
@officialmaan241 2 күн бұрын
Tohana dist fatehabaad (haryana) 114 chaad 80 mn per acre rs 2250. , Pusha 44 chaad 95-100 mn per acre rs on govt
@dalbirsingh6782
@dalbirsingh6782 3 күн бұрын
Good 👍
@GurwinderSingh-Mathoda
@GurwinderSingh-Mathoda 3 күн бұрын
Rajpure vik nahi rahi
@GurwinderSingh-Mathoda
@GurwinderSingh-Mathoda 3 күн бұрын
Veer ji vik nahi rahe haje hardtal chal rahi hai.kad vikni start hove gi
@shivram9998
@shivram9998 3 күн бұрын
Kurukshetra mandi variety- 126 moisture 16 rate 2150
@navneetjosan5965
@navneetjosan5965 3 күн бұрын
Dr sabb sade te koi pushda ni pr 126 nu bura hall aa jandiala guru area
@amrindersandhu1613
@amrindersandhu1613 3 күн бұрын
Mandi tan band ne koi nahi puchda vi ki haal hoyea peya jhonne da te farmers da par jadon koi parali nu koi agg launde tan saara mehkma police le ke turant aa jaande ne
@shubhammanchanda4333
@shubhammanchanda4333 3 күн бұрын
Bai kitte nhi vik rhi h haryana ch koi lifting nhi ho rhi h
@SunnyKumar-o7c3m
@SunnyKumar-o7c3m 3 күн бұрын
Sir motta paddy da price ki as var
@GurwinderSingh-cm4yx
@GurwinderSingh-cm4yx 3 күн бұрын
Pr 126. 200 rupees cut. Sultanpur Lodhi Mandi.
@kuldeepnain7362
@kuldeepnain7362 3 күн бұрын
Good
@amanhanjra390
@amanhanjra390 3 күн бұрын
Haryana vich v ahi hall aa veer
@GurwinderSingh-d4x
@GurwinderSingh-d4x 3 күн бұрын
ਡਾਕਟਰ ਸਾਬ ਝਾੜ ਤੇ ਨਹੀ ਅਸਰ ਪੈਂਦਾ ਇਨਾ ਝੌਨਾ ਸੱਕਾ ਕੇ
@AgricultureInformationPunjabi
@AgricultureInformationPunjabi 3 күн бұрын
ਨਹੀਂ ਪੈਂਦਾ ਜੇ ਸਲਫਰ ਪੋਟਾਸ਼ ਜਿੰਕ ਦੀ ਘਾਟ ਨਹੀਂ ਆਉਣ ਦਿੱਤੀ ਫਸਲ ਨੂੰ ਅਤੇ ਦੂਸਰੀ ਗੱਲ ਆਪਾਂ ਗਿੱਲਾ ਝੋਨਾ ਵੱਢ ਕੇ ਝਾੜ ਨਹੀਂ ਵਧਾਉਣਾ ਜੀ ਸ਼ੁਕਰੀਆ
@paramdeepsinghvirk8214
@paramdeepsinghvirk8214 2 күн бұрын
@@AgricultureInformationPunjabi131 kiney dinnn tey vqddd sakde a
@abhijotsingh8904
@abhijotsingh8904 3 күн бұрын
14 ,15 wala v ni la raha tusi 17 di gll kardeo
@RavinderBir
@RavinderBir 2 күн бұрын
126. 220 kat nal vachea mouser 14
@harbhajansingh3164
@harbhajansingh3164 2 күн бұрын
Koi purchase nahi ho rahi. Tarn taran
@HarmanDhesi-g9o
@HarmanDhesi-g9o 3 күн бұрын
Nahi vak Rahi sir 126 phgwara
@shubhammanchanda4333
@shubhammanchanda4333 3 күн бұрын
Dr.Sab suka taa vka do saada
@simpleelectronic1025
@simpleelectronic1025 2 күн бұрын
Pr 126 rs. 2025 rate moisture 20
@anshveersingh532
@anshveersingh532 3 күн бұрын
PR126 200_ 220 RUPEES CUT LAGDA
@PardeepSingh-fv6fq
@PardeepSingh-fv6fq 3 күн бұрын
ਤੁਸੀ ਲਾਈ ਕਿੰਨਾ ਝਾੜ ਆਇਆ ਨਾਲੇ ਪਹਿਲਾ ਤਾ ਭੰਡ ਕਿਹਦਾ ਸੀ ਕੇ 126 ਲਾਉ ਮੈ ਚਕਵਾਉਗਾ
@saab7205
@saab7205 3 күн бұрын
@@PardeepSingh-fv6fqohdi manda kon a
@PardeepSingh-fv6fq
@PardeepSingh-fv6fq 3 күн бұрын
@@saab7205 ਇਹ ਤਾ ਵੀਰ ਲੋਕਾ ਨੂੰ ਫਸੋਣ ਤੋ ਪਹਿਲਾ ਸੋਚਦਾ ਭੰਡ
@saab7205
@saab7205 3 күн бұрын
@@PardeepSingh-fv6fq sab te bde ta fuddu lok jihna ne ehnu mokka deta
Don't look down on anyone#devil  #lilith  #funny  #shorts
00:12
Devil Lilith
Рет қаралды 45 МЛН
1 сквиш тебе или 2 другому? 😌 #шортс #виола
00:36
Сюрприз для Златы на день рождения
00:10
Victoria Portfolio
Рет қаралды 1,5 МЛН
My Daughter's Dumplings Are Filled With Coins #funny #cute #comedy
00:18
Funny daughter's daily life
Рет қаралды 29 МЛН
Don't look down on anyone#devil  #lilith  #funny  #shorts
00:12
Devil Lilith
Рет қаралды 45 МЛН