ਸਰਪੰਚ ਉਮੀਦਵਾਰ ਨੇ ਵੱਡਾ ਇਕੱਠ ਕਰਕੇ ਘਰ-ਘਰ ਵੰਡੇ ਲੱਡੂਆਂ ਦੇ ਡੱਬੇ, ਵਿਰੋਧੀ ਹੋਗੇ ਗਰਮ ਕਹਿੰਦੇ ਪੈਸੇ ਵੰਡੇ

  Рет қаралды 5,379

Punjabi Lok Channel

Punjabi Lok Channel

Күн бұрын

****************************************************************
KZbin
/ @punjabilokchanneloffi...
Facebook
/ punjabilokchannel
Instagram
/ punjabilok_channel
Website
www.punjabilok...
****************************************************************
#PunjabiLokChannel #PunjabiNews #PunjabiNewsChannel #Punjabilok_Channel

Пікірлер: 12
@Lalli-y2y
@Lalli-y2y 6 сағат бұрын
ਵੀਰ ਜਿੱਤ ਹਾਰ ਆਪਣੀ ਆਪਣੀ ਥਾਂ,, ਪਰ ਆ ਇਕ ਦੂਜੇ ਤੇ ਐਵੇਂ ਦੋਸ਼ ਨਾ ਲਾਈ ਜਾਓ,, ਭਾਈਚਾਰਾ ਬਣਾ ਕੇ ਰੱਖੋ
@AvtarSingh-pw7fv
@AvtarSingh-pw7fv 8 сағат бұрын
ਇਹ ਤਾਂ ਸ਼ਰੇਆਮ ਵੋਟਰਾਂ ਨੂੰ ਪ੍ਰਭਾਵਿਤ ਕੀਤਾ ਜਾ ਰਿਹਾ ਹੈ ਜਾਂ ਇਹ ਕਹਿ ਲਵੋ ਕਿ ਵੋਟਾਂ ਦੀ ਸਿੱਧੀ ਖਰੀਦੋ ਫਰੋਖਤ ਕੀਤੀ ਜਾ ਰਹੀ ਹੈ
@SandeepKaur-tc2jm
@SandeepKaur-tc2jm 7 сағат бұрын
ਬਿਲਕੁਲ ਸਹੀ ਵੀਰ ਜੀ
@Lalli-y2y
@Lalli-y2y 6 сағат бұрын
ਗਰੀਬ ਤਬਕੇ ਨੂੰ ਇਹੀ ਨੀ ਪਤਾ ਲਗਦਾ ਸਹੀ ਕੀ ਏ ਤੇ ਗਲਤ ਕੀ,,
@jagpalgill2127
@jagpalgill2127 8 сағат бұрын
Ho skda es parti de eligashn Sai hon
@Itzzcheemaproductions
@Itzzcheemaproductions 7 сағат бұрын
ਜੋ ਇਲਜ਼ਾਮ ਲਗਾ ਰਹੇ ਹਨ ਆਪਣੀ ਪੀੜੀ ਥੱਲੇ ਸੋਟਾ ਫੇਰਲੋ । ਜੇ ਨਹੀ ਫਿਰਦਾ ਤੇ ਅਸੀ ਫੇਰ ਦੇਨੇ ਆ ਤੇ ਦੱਸ‌ ਦਿਨੇ ਆ ਕਿਸਨੇ ਕੀ ਵੰਡਿਆ ਹੈ। ਕੋਣ‌ ਮਠਿਆਈ ਵੰਡ ਰਿਹਾ ਹੈ‌ ਕੋਣ‌ ਪੈਸੇ‌ ਤੇ‌ ਕੋਣ‌ ਘਰਾ ਵਿੱਚ ਪਾੜ ।। ਤੇ ਕੋਣ‌ ਆਟੇ ਦਾਲ ਨਾਲ ਖਰੀਦ ਰਿਹਾ ਹੈ।। ਪਿੰਡ ਵਿੱਚ ਚੋਣ ਭਾਈਚਾਰਾ ਬਣਾ ਕੇ‌ ਲੜੋ । ਨਾ ਕਿ ਪਿੰਡ ਵਿੱਚ ਪਾੜ ਪਾਉ।। ਸਤਿਕਾਰਯੋਗ ਜੀ ।।
@SandeepKaur-tc2jm
@SandeepKaur-tc2jm 7 сағат бұрын
ਸਤਿਕਾਰਯੋਗ ਵੀਰ ਕਿ ਇਹ ਕੰਮ ਠੀਕ ਹੈ
@Lalli-y2y
@Lalli-y2y 6 сағат бұрын
ਵੀਰ ਗੱਲਾਂ ਦਾ ਕੜਾਹ ਨਾ ਬਣਾ ,,ਕਦੀ ਮੌਕਾ ਮਿਲਿਆ ਤਾਂ ਸਾਹਮਣੇ ਬੈਠਕੇ ਗੱਲ ਕਰੀ ਹਾਂ,, ਬਾਕੀ ਅਸੀਂ ਕਿਸੇ ਪਾਰਟੀ ਦੀ ਮਾਂ ਨੀ ,,,,,,
@Lalli-y2y
@Lalli-y2y 6 сағат бұрын
​ਹਾਂਜੀ ਹਾਂਜੀ ਇਹ ਸਹੀ ਆ,,😂😂😂😂😂 ਖਾਣ ਵਾਲੇ ਨੂੰ ਬਰਫ਼ੀ ਮਿਲ ਰਹੀ ਆ ਸਹੀ ਈ ਆ
@PargatSingh-iu2du
@PargatSingh-iu2du 6 сағат бұрын
Sala sada koe paisa keo ne dida sarpachi kada roj aundi aa apa 1din kana sarpach na 5 Sal kana Sala jamer da Pata sanu kina ka pani cha na lok
@jassisaab4086
@jassisaab4086 9 сағат бұрын
Number mail kreo ji
How it feels when u walk through first class
00:52
Adam W
Рет қаралды 19 МЛН
Don't look down on anyone#devil  #lilith  #funny  #shorts
00:12
Devil Lilith
Рет қаралды 45 МЛН
Epic Reflex Game vs MrBeast Crew 🙈😱
00:32
Celine Dept
Рет қаралды 39 МЛН
How it feels when u walk through first class
00:52
Adam W
Рет қаралды 19 МЛН