ਜਿੰਦਗੀਨਾਮਾਂ ਚਮਕੀਲੇ ਦਾ ! ਧਨੀ ਰਾਮ ਤੋਂ ਚਮਕੀਲਾ ਕਿਵੇਂ ਬਣਿਆ ਸੁਣੋ

  Рет қаралды 15,902

Jatt sangruria ਜੱਟ ਸੰਗਰੂਰੀਆ

Jatt sangruria ਜੱਟ ਸੰਗਰੂਰੀਆ

Күн бұрын

⁠#chamkila #chamkilaamarjot #chamkilasongs #trending #diljitdosanjh #diljit #diljitsingh #amarsinghchamkila #amarsinghchamkilaonnetflix ‪@dildaarchamkila‬ ‪@ਚਮਕੀਲਾ‬ ‪@BeachyBird41‬ ‪@amarsinghchamkilaofficial9171‬ ‪@ChamkilaExpress‬ ‪@ChamkilaTheLegend‬ ‪@chamkilamusic484‬ ‪@Chamkilalive3‬ ‪@ChamkilaRecords88‬ ‪@warischamkiledachamakchamk1561‬ ‪@diljitdosanjh‬ ‪@diljitpte‬ ‪@diljitdosanjhfans‬ ‪@diljit8baddowalala‬ ‪@Diljitkooner‬ ‪@Hair_guru_for_you‬ ‪@ਚਮਕੀਲਾ-ਠ9ਪ‬ ‪@news18_punjab‬ ‪@MYPunjabiTV‬ ‪@lokdhunpunjabi‬ ‪@zeemoviespunjabi1885‬ ‪@Netflix‬ ‪@rangpunjabdedharmaharyau9220‬ #

Пікірлер: 114
@gursidhu895
@gursidhu895 5 ай бұрын
ਬਹੁਤ ਵਧੀਆ ਬਾਈ ਜੀ,ਚਮਕੀਲਾ ਬਾਈ ਬਹੁਤ ਵਧੀਆ ਇਨਸਾਨ ਸੀ ਇਹ ਤਾਂ ਕਤੀੜਾ ਜਿਹਨਾਂ ਦੇ ਧੌਣ ਵਿਚ ਜਾਤੀਵਾਦ ਦਾ ਕੀਲਾ ਸੀ ਓਹਨਾ ਨੇ ਚਮਕੀਲੇ ਬਾਈ ਨੂੰ ਗ਼ਲਤ ਪੇਸ਼ ਕੀਤਾ ਲੋਕਾਂ ਸਾਹਮਣੇ ,
@DeepD1000
@DeepD1000 5 ай бұрын
🙏🙏💐✅
@AjmerSingh-er1kl
@AjmerSingh-er1kl 2 ай бұрын
ਇਹ ਜਾਤੀਵਾਦ ਦਾ ਕਿਲਾ ਸੀ ਜੱਟਵਾਦ ਦੇ
@AjmerSingh-er1kl
@AjmerSingh-er1kl 2 ай бұрын
​@@DeepD1000ਇਹ ਐਸ ਸੀ ਕਰਕੇ ਮਾਰਿਆ
@AjmerSingh-er1kl
@AjmerSingh-er1kl 2 ай бұрын
ਉਦੋ ਹਰ ਵੀ ਗਾਉਦੇ ਸੀ ਉਹਨਾ ਨੂ ਕਿਉ ਨਹੀ ਮਾਰਿਆ
@AjmerSingh-er1kl
@AjmerSingh-er1kl 2 ай бұрын
ਕੇਸਰ ਸਿੰਘ ਟਿਕੀ ਸ ਆੜੀ ਨਹੀ ਸ ਉਸਨੇ ਚਮਕੀਲੇ ਨੂ ਚੜਾਇਆ
@desraj1141
@desraj1141 4 ай бұрын
❤ Amar siingh chamkila and. Amar jot Jinda bad
@DeepD1000
@DeepD1000 4 ай бұрын
✅❤️
@yoyomajedar6712
@yoyomajedar6712 5 ай бұрын
ਬਹੁਤ ਵਧੀਆ ਗੱਲਬਾਤ🎉🎉ਚਮਕੀਲਾ ਚਮਕੀਲਾ ,ਮੁੱਸਾ ਮੁੱਸਾ ,ਦੋਨੋ ਨਾਮ ਪੂਰੀ ਦੂਨੀਆ ਚ ਗੂੰਜ ਰਹੇ ਨੇ,ਅੱਜ ਦੇ ਸਮੇ ਦੇ ਹਿਸਾਬ ਨਾਲ ਜੋ ਦੁਨੀਆਦਾਰੀ ਚ ਚਲ ਰਿਹਾ ਇਹ ਦੋਵੇ ਪੰਜਾਬ ਦਾ ਸਿਰ ਹੋਰ ਉੱਚਾ ਕਰ ਗਏ,ਦੁਨੀਆ ਦੇਖ ਰਹੀਆ ਪੰਜਾਬ ਦੇਸ ਦੇ ਦੋਨਾ ਬੱਚਿਆਂ ਨੂੰ,ਦੋਵੇਂ ਘੈਂਟ ਸੀ ਦੋਹਾ ਨੂ ਨਜਰ ਲੱਗ ਗਈ ਆਪਣਿਆ ਦੀ🎉
@DeepD1000
@DeepD1000 5 ай бұрын
❤️❤️✅
@productionpb48wale
@productionpb48wale 5 ай бұрын
❤Chamkila 🙏🏻
@DeepD1000
@DeepD1000 5 ай бұрын
🙏💐
@humanbody580
@humanbody580 5 ай бұрын
Legend man cmkella ji zindabad
@DeepD1000
@DeepD1000 5 ай бұрын
❤️
@DeepD1000
@DeepD1000 4 ай бұрын
ਚੈਨਲ ਜਰੂਰ ਸਬਸਕ੍ਰਾਈਬ ਕਰੋ ਜੀ 🙏🙏🙏🙏🙏🙏🙏
@armaanranga6932
@armaanranga6932 Ай бұрын
ਅਮਰ ਸਿੰਘ ਚਮਕੀਲਾ ਕਾਫ਼ੀ ਸਮਾਂ ਆਪਣੇ ਯਾਰਾਂ ਮਿੱਤਰਾਂ ਨਾਲ ਪਿੰਡਾ ਵਿੱਚ ਡਰਾਮਿਆ ਵਿੱਚ ਗਾਇਆ ਕਰਦਾਂ ਸੀ ਜਿਵੇਂ ਹਰਮੁਨੀਆ ਬਗੇਰਾ ਸਾਰੇ ਸਾਜ਼ਾਂ ਦੀ ਟਰੇਨਿੰਗ ਸੀ
@DeepD1000
@DeepD1000 Ай бұрын
@@armaanranga6932 ji 🙏❤️❤️❤️❤️❤️❤️❤️
@harkishansingh4206
@harkishansingh4206 5 ай бұрын
Very Very good interview
@DeepD1000
@DeepD1000 5 ай бұрын
❤️❤️❤️✅
@nirmalaulakh4572
@nirmalaulakh4572 5 ай бұрын
Good
@DeepD1000
@DeepD1000 5 ай бұрын
Good✅
@vickysingh8071
@vickysingh8071 5 ай бұрын
Bay ji Tera bhut dan bad good chamkila good
@DeepD1000
@DeepD1000 5 ай бұрын
💐🙏🙏
@Mandeepbhamri590
@Mandeepbhamri590 5 ай бұрын
ਚਮਕੀਲਾ ਚਮਕੀਲਾ ਸੀ
@DeepD1000
@DeepD1000 5 ай бұрын
✅✅✅
@AjmerSingh-er1kl
@AjmerSingh-er1kl 2 ай бұрын
ਕੈਸਿਟ ਨੀ ਸੀ ਵੀਰੇ ਈ ਪੀ ਰਿਕਾਰਡ ਆਇਆ ਸੀ ਉਦੋ ਤਵਿਆ ਦਾ ਯੁੱਗ ਸੀ
@DeepD1000
@DeepD1000 2 ай бұрын
@@AjmerSingh-er1kl ✅✅✅✅
@AjmerSingh-er1kl
@AjmerSingh-er1kl 2 ай бұрын
@@DeepD1000 ਈ ਪੁਈ ਰਿਕਾਰਡ ਸੀ
@DeepD1000
@DeepD1000 Ай бұрын
@@AjmerSingh-er1kl ✅🙏
@hardeepbhullar5289
@hardeepbhullar5289 5 ай бұрын
ਚਮਕੀਲੇ ਦਾ ਅਖਾੜਾ ਅੱਸੀ ਦੇਖੀਆ ਸੀ ਅੱਜ ਵੀ ਚਮਕੀਲੇ ਦੇ ਗੀਤ ਸੁਣਦੇ ਹਾਂ ਦਿਲਾਂ ਦੀ ਧੜਕਨ ਸੀ
@DeepD1000
@DeepD1000 5 ай бұрын
❤️❤️❤️❤️✅
@RavidarSingh-e6r
@RavidarSingh-e6r Ай бұрын
ਚਮਕੀਲੇ ਨੂ ਲੁਟਿਰੇਆ ਨੇ ਮਾਰਿਆ, ਪੈਸੇ ਨਾ ਦੇਣ ਕਰਕੇ,ਦੀਪਾ ਲੁਟੇਰਾ ਪੈਸੇ ਮਁਗਦਾ ਸੀ, ਚਮਕੀਲਾ ਨੂ ਮਾਰਨ ਤੋ ਬਾਅਦ ਵਿਆਹ ਞਾਲੇ ਘਰ ਤੋ 50000/ ਰੁਪਏ, ਲੈ ਕੇ ਗਏ ਸੀ, ਲੁਟੇਰੇ ਸੀ, ਖਾੜਕੂ ਨਹੀ ਸਨ, ਪਰ ਇਹ ਕਾਫੀ ਹਁਦ ਤਁਕ ਠੀਕ ਹੈ, ਕਿ ਬਾਕੀ ਸਿਗਰ ਉਸ ਤੋ ਖਾਰ ਖਾਦੇ ਸੀ, ਪਰ ਮਾਰਨ ਵਿਚ ਹੋਰ ਸਿਗਰ ਦਾ ਹਁਥ ਨਹੀ ਹੈ, ਪਰ ਜਦੋ ਲੁਟੇਰੇ ਕਲਾਕਾਰਾ ਤੋ ਪੈਸੇ ਮਁਗਦੇ ਸੀ, ਤਾ ਕਲਾਕਾਰ ਇਹ ਕਹਿ ਦਿਦੇ ਸੀ, ਕਿ ਸਾਡਾ ਕਁਮ ਨਹੀ ਚਲਦਾ,, ਜੋ ਹੈ ਚਮਕੀਲੇ ਕੋਲ ਹੈ, ਸਾਡੇ ਕੋਲ ਕੁਝ ਨਹੀ ਹੈ,, ਇਸ ਲਈ ਲੁਟੇਰੇ ਚਮਕੀਲੇ ਤੋ ਪੈਸੈ ਲੈਦੇ ਰਹੇ, ਜਿਆਦਾ ਞਾਰ ਞਾਰ ਮਁਗਣ ਤੇ ਨਾ ਦੇਣ ਕਰਕੇ ਕਰਕੇ ਮਾਰਿਆ, ਸਿਦੇ ਨੇ ਕਲੀਅਰ ਦਁਸਿਆ ਸੀ ਕਿ ਪੈਸੇ ਲਈ ਮਾਰਿਆ, ਸਁਦੀਲਾ ਜੀ ਸਁਚ ਬੋਲੋ. ਖਾੜਕੂਆ ਦੇ ਰੂਪ ਞਿਚ ਲੁਟੇਰੇ ਜਿਆਦਾ ਸਨ, ਲੁਟੇਰੇ , ਪੈਸੇ ਲੁਟਦੇ ਸੀ, ਰੇਪ ਕਰਦੇ ਸੀ, ਸਰਾਬ ਪੀਦੇ ਸੀ, ਪੈਸੇ ਞਾਲੇ ਲੋਕਾ ਤੋ ਬਦੂਕ ਦੀ ਨੋਕ ਤੇ ਡਰਾ ਕਿ ਪੈਸੇ ਲੁਟਦੇ ਸੀ,ਇਸ ਦਾ ਸਿਕਾਰ ਚਮਕੀਲਾ ਬਣਿਆ.
@maan-siingh
@maan-siingh 5 ай бұрын
Hai kuon hai bai Gurpreet Singh eh te film di story sunai janda...
@DeepD1000
@DeepD1000 5 ай бұрын
Gurpreet Singh chahal ,, film Di same a story ?
@Spambuzz
@Spambuzz 5 ай бұрын
Ehh ta eda Das ry han jevy ehna da janm chamkila roo pelagic hoeia hovy
@DeepD1000
@DeepD1000 5 ай бұрын
Itehaaas
@GagandeepSingh-j6m
@GagandeepSingh-j6m 5 ай бұрын
Mere father de nal padai karda c chamkila.. te apna Ghar chamkile de Ghar de bilkul sahmne aa
@DeepD1000
@DeepD1000 5 ай бұрын
Achaa vir🙏✅🙏💐❤️
@GagandeepSingh-j6m
@GagandeepSingh-j6m 5 ай бұрын
Koi pandit nahi c veer oh sant c nale sant ni aaye c ehne di Mata g Gaye c oh sant kol te os sant ne hi daseya c ki jo bacha aaoga oh kismat da bohut dhani howe ga
@DeepD1000
@DeepD1000 5 ай бұрын
🙏🙏🙏🙏🙏🙏
@Nick-eb7up
@Nick-eb7up 5 ай бұрын
Bai Bohat Gallan Chamkile Bare Kise Nu Nahi Pata Preeti Sapru Ne V Chamkile Nu Marriage Da Proposal Deta c
@DeepD1000
@DeepD1000 5 ай бұрын
🙏🙏🙏✅
@maan-siingh
@maan-siingh 5 ай бұрын
Garib di chadai bardarst nahi hoyi . Sayad jatt hunda bachhh janda eh kadva sachhh hai .
@DeepD1000
@DeepD1000 5 ай бұрын
✅✅❤️🙏🙏🙏
@jasmindersingh8917
@jasmindersingh8917 5 ай бұрын
ਖਾ ਕੇ ਤੋਲਾ ਐਵੇ ਬੋਲੀ ਜਾਣਾ ਤੂੰ ਨਾਲ ਪੜਦਾ ਰਿਹਾ,,,,,,
@DeepD1000
@DeepD1000 5 ай бұрын
Tola khana saukha ni
@AjmerSingh-er1kl
@AjmerSingh-er1kl 2 ай бұрын
ਤਿੰਨ ਅਖਾੜੇ ਨਹੀ ਲੱਗ ਸਕਦੇ ਵੀਰ ਜੀ ਇਹ ਕਲੀਅਰ ਕਤਾ ਹੋਇਆ
@DeepD1000
@DeepD1000 2 ай бұрын
@@AjmerSingh-er1kl ✅✅✅✅✅✅
@AmarJeet-xj4ek
@AmarJeet-xj4ek 4 ай бұрын
Tera kida kithe c
@DeepD1000
@DeepD1000 4 ай бұрын
Ki kehna ????????
@AmarJeet-xj4ek
@AmarJeet-xj4ek 4 ай бұрын
@@DeepD1000 matalab sokh
@ZujharSingh-jm1tu
@ZujharSingh-jm1tu 5 ай бұрын
ਕੰਜਰ ਦੇ ਚੇਲੇ ਕੰਜਰ ਚਮਕੀਲਾ ਸਭ ਤੋ ਵੱਡਾ ਕੰਜਰ ਉਸ ਨੂੰ ਸੁਣਨ ਵਾਲੇ ਛੋਟੇ ਕੰਜਰ
@DeepD1000
@DeepD1000 5 ай бұрын
ਅੱਛਾ
@harjindersunder1855
@harjindersunder1855 5 ай бұрын
Kise nu mar dena, koi hl nai
@DeepD1000
@DeepD1000 5 ай бұрын
@kamalpreet3283
@kamalpreet3283 5 ай бұрын
Ni chamar kaum de a asi. Sikh ni hege asi
@DeepD1000
@DeepD1000 5 ай бұрын
👉
@singhnarinder4782
@singhnarinder4782 5 ай бұрын
Paiseya ali gll jhoothi aa eda da kuj ni kea c
@DeepD1000
@DeepD1000 5 ай бұрын
Acha ✅
@KuwaitKwt-h2n
@KuwaitKwt-h2n 5 ай бұрын
Sab bakwas aw kuch ne aw ame gill mre jnda
@DeepD1000
@DeepD1000 5 ай бұрын
@kamboj_farming
@kamboj_farming 5 ай бұрын
ਬੱਸ। ਕਰੋ। ਯਾਰ। ਹੂੱਣ // ਪੰਜਾਬ। ਦੇ। ਹੋਰ। ਬਹੂਤ। ਆ / ਉਨਾਂ ਦੀ। ਗੱਲ। ਕਰੋ / ਕਿਸਾਨਾਂ ਦੀ। ਗੱਲ। ਕਰੋ
@Gogi2233
@Gogi2233 5 ай бұрын
tu kri jah prawa
@DeepD1000
@DeepD1000 5 ай бұрын
🙏🙏🙏💐
@JaggaSingh-cb6jk
@JaggaSingh-cb6jk 5 ай бұрын
ਚਮਕੀਲਾ ਬਾਈ ਜ਼ਿੰਦਾਬਾਦ 💪🏻💪🏻💪🏻
@DeepD1000
@DeepD1000 5 ай бұрын
❤️✅✅❤️
@Mandeepbhamri590
@Mandeepbhamri590 5 ай бұрын
ਮੁੱਛ ਫੁੱਟ ਗ਼ਬਰੂ ਸੀ,, ਦੋਵੇਂ ਸੀ ਜਵਾਨ,, ਦੁਨੀਆਂ ਤੇ ਵੱਖਰੀ ਸੀ,, ਦੋਵਾਂ ਦੀ ਪਛਾਣ,, ਪੱਟ ਸੱਕਦਾ ਨੀਂ ਕ਼ੋਈ ਲਾਲ਼ ਮਾਈ ਦਾ,, ਨੀਂ ਜਿਹਡ਼ੇ ਉਨ੍ਹਾਂ ਝੰਡੇ ਗੱਡਤੇ,, ਰਹਿੰਦੀ ਦੁਨੀਆਂ ਤੇ ਰਹੂ ਸਦਾ ਗੂੰਝਦੇ ਨੀਂ,, ਜਿਹਡ਼ੇ ਉਨ੍ਹਾਂ ਗੀਤ ਕੱਢਤੇ,, ਮੋਨੂੰ ਭਾਮੜੀ
@DeepD1000
@DeepD1000 5 ай бұрын
ਕਿਆ ਬਾਤ ਆ 🙏❤️❤️❤️❤️
@Bhupinderdhaliwal123
@Bhupinderdhaliwal123 3 ай бұрын
ਏ ਇੰਟਰਵਿਊ ਬੇਹੱਦ ਪਸੰਦ ਕੀਤੀ ਗਈ ਜੀ ਬਹੁਤ ਬਹੁਤ ਧੰਨਵਾਦ ਜੀ
@DeepD1000
@DeepD1000 3 ай бұрын
❤️❤️❤️✅❤️
@BharpoorSingh-ds6ef
@BharpoorSingh-ds6ef 5 ай бұрын
ਬਾਈ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ
@DeepD1000
@DeepD1000 5 ай бұрын
ਧੰਨਵਾਦ ਜੀ 💐💐🙏🙏🙏❤️
@ParminderSingh-
@ParminderSingh- 5 ай бұрын
ਚਮਕੀਲਾ ਵੀ ਸਿੱਧੂ ਮੂਸੇਵਾਲਾ ਵਾਂਗੂ ਬਹੁਤ ਦਲੇਰ ਬੰਦਾ ਸੀ ਮੋਤ ਤੋ ਡਰਦਾ ਨੀ ਸੀ
@DeepD1000
@DeepD1000 5 ай бұрын
✅✅🙏💐✅❤️
@ZujharSingh-jm1tu
@ZujharSingh-jm1tu 5 ай бұрын
ਚਮਕੀਲੇ ਤੇ ਸਿਧੂ ਵਿੱਚ ਫਰਕ ਚਮਕੀਲੇ ਨੇ ਸਮਾਜ ਨੂੰ ਗੰਦਾ ਕੀਤਾ ਸਿਧੂ ਨੇ ਸਮਾਜ ਨੂੰ ਮਰਦਾ ਵਾਂਗ ਜੀਣਾ ਦੱਸਿਆ
@Mandeepbhamri590
@Mandeepbhamri590 5 ай бұрын
ਬਹੁਤ ਵਧੀਆ ਗੱਲ ਕਹੀ ਬਾਈ ਤੂੰ
@DeepD1000
@DeepD1000 5 ай бұрын
❤️❤️❤️❤️❤️✅
@harneksingh8105
@harneksingh8105 5 ай бұрын
Ssa va kamaal di gal baat va kamaal amar singh chamkila amarjot
@DeepD1000
@DeepD1000 5 ай бұрын
❤️❤️💐🙏
@Foujifoujan528
@Foujifoujan528 5 ай бұрын
ਜਿਨਾ ਦਾ interview hoo re ਚਮਕੀਲਾ ,,ਹੁਣ ਨਾਲ ਕੀ relation veer dee aa
@DeepD1000
@DeepD1000 5 ай бұрын
✅✅✅
@AjmerSingh-er1kl
@AjmerSingh-er1kl 2 ай бұрын
ਸੱਥ ਵਿਚ ਟਕੂਆ ਖੜਕੇ ਪਹਿਲਾ ਈ ਪੀ
@DeepD1000
@DeepD1000 2 ай бұрын
@@AjmerSingh-er1kl ✅🙏
@LakhwinderSingh-eo7rr
@LakhwinderSingh-eo7rr 5 ай бұрын
Ene vi. Suni. Hoi a. E gall. Harek nu na le ke. Bejea kroo. Podcast lai. chaa enu pini ni audi
@DeepD1000
@DeepD1000 5 ай бұрын
🙏🙏 dhanwaad comment Krn lyi
@AjmerSingh-er1kl
@AjmerSingh-er1kl 2 ай бұрын
ਪਹਿਲਾ ਈ ਪੀ ਰਿਕਾਰਡ ਆਇਆ
@DeepD1000
@DeepD1000 2 ай бұрын
@@AjmerSingh-er1kl ✅✅✅✅
@Nick-eb7up
@Nick-eb7up 5 ай бұрын
Eh Geet Chamkila Ji Ne Menu Sapne Ch Sunaya c Sach Kaha Bhabi, Nahi Karda Makhol Wand Rasgule, Te Dhar Mithe Chol Dhak Dugri Ch Dekh, Aaj Paati Jatt Ne Dekh 5911 Kol, Thaar Sire Di Liyake a Khadati Jatt Ne Dekh 5911 Kol
@DeepD1000
@DeepD1000 5 ай бұрын
😄😄
@sukhjitbassi3857
@sukhjitbassi3857 5 ай бұрын
Very nice interview 👍. Thank you so much bro
@DeepD1000
@DeepD1000 5 ай бұрын
🙏🙏🙏💐❤️
@SurjitSingh-zt1kl
@SurjitSingh-zt1kl 4 ай бұрын
Very nice 👍🏻👍🏻👍🏻 Bai ji
@DeepD1000
@DeepD1000 4 ай бұрын
🙏✅✅✅❤️
@KuldeepKaur-ob2id
@KuldeepKaur-ob2id 4 ай бұрын
Didar Sandhu ton vadh lachar kise ne nahi gaaya
@DeepD1000
@DeepD1000 4 ай бұрын
✅✅✅
@Ramandeepkaur33-p3j
@Ramandeepkaur33-p3j 5 ай бұрын
Sadhu sant ne Jo Keha udi gal sach hogi kade kade kisi di juban ch ina jiyada Siddhak hunda ki Jo bolata sach ho jata hai
@DeepD1000
@DeepD1000 5 ай бұрын
✅✅✅
@chahalch-mj6kb
@chahalch-mj6kb 5 ай бұрын
ਪੱਤਰਕਾਰ ਤੇ ਨਾਲ ਬੈਠੇ ਭਾੲੀ ਸਾਬ ਨੂੰ ਬੇਨਤੀ ਕਰਦਾ ਕਿ ਤੁਸੀ ਅਾਪਣੀ ਮਾਂ , ਭੈਣ ,ਧੀ ਅਤੇ ਘਰਵਾਲੀ ਨੂੰ ਕੋਲ ਬੈਠਾਕੇ ਚਮਕੀਲੇ ਦੇ ਗੰਦ ਗੀਤ ਸੁਣੋ ਤੇ ਫੇਰ ਸਵਾਲ- ਜਵਾਬ ਕਰਨਾ
@DeepD1000
@DeepD1000 5 ай бұрын
ਕਲਾਕਾਰੀ ਇਕ ਅਲੱਗ ਚੀਜ਼ ਐ ਬਾਈਜੀ , ਐਵੇਂ ਤਾਂ ਫੇਰ ਸਿੱਧੂ ਮੂਸੇਵਾਲਾ ਵੀ ਕਹਿੰਦਾ ਸੀ ‘ਰੰਨ ਇਹ ਸਾਂਭਨੀ ਲੰਡੂਆਂ ਦੇ ਵੱਸ ਨੀ ‘ ਏਹੇ comercial mettr ਗਾਉਣਾ ਪੈਂਦਾ ਇਹਨਾ ਨੂੰ , ਹੋਰ ਦੱਸਦੋ ਜੋ ਸਿੰਗਰ ਹੋਵੇ ਕੀਰਤਨ ਹੀ ਸਣਾਉਂਦਾ ਹੋਊ ਸਿਰਫ
@Ramandeepkaur33-p3j
@Ramandeepkaur33-p3j 5 ай бұрын
ਯਹਾਂ ਪ੍ਰਤੀ ਕੋਈ ਭੀ ਕਿਸੀ ਕੋ ਜਾਜ ਕਰਨ ਕੇ ਲੀਏ ਨਹੀਂ ਬੈਠਾ ਹੈ ਵਾਹ ਬਸ ਸਮਾਂ ਬਤਾ ਰਹੇ ਹਨ ਕਿ ਕੀ ਬਾਤ ਹੋਇ ਥੀ ਬਿਤੀ ਹੈ।ਸਮਾਜ ਮੇਂ ਦੇਖਨੇ ਵਾਲੇ ਲੋਗ ਭੀ ਨਹੀਂ ਆਪਕੇ ਘਰ ਮੇਂ ਪਰੇਸ਼ਾਂ ਹੋਤੀ ਤੋ ਆਪਕੋ ਪੁਛਤੇ ਕੀ ਕਰ ਦੀਆ
@chahalch-mj6kb
@chahalch-mj6kb 5 ай бұрын
@@DeepD1000 ੲਿੱਕ ਗੱਲ ਸੱਚੋ-ਸੱਚ ਦੱਸਣਾ ਕੀ ਤੁਸੀ ਅਾਪਣੇ ਪੀ੍ਵਾਰ ਵਿੱਚ ਬੈਠਕੇ ਚਮਕੀਲੇ ਦੇ ਗੀਤ ਸੁਣ ਸਕਦੇ ਹੋ ਸੱਚ ਦੱਸਣਾ
Players vs Corner Flags 🤯
00:28
LE FOOT EN VIDÉO
Рет қаралды 67 МЛН
Bike Vs Tricycle Fast Challenge
00:43
Russo
Рет қаралды 98 МЛН
GIANT Gummy Worm Pt.6 #shorts
00:46
Mr DegrEE
Рет қаралды 89 МЛН
Players vs Corner Flags 🤯
00:28
LE FOOT EN VIDÉO
Рет қаралды 67 МЛН