ਜਿਗਰੇ ਵਾਲੀ ਤੀਵੀਂ (ਭਾਗ 25)Jigre wali tiwi (Ep-25) !! New punjabi Short movie 2023 !! Aman dhillon

  Рет қаралды 172,786

Aman dhillon

Aman dhillon

Күн бұрын

Пікірлер: 489
@Thealtafmalik_
@Thealtafmalik_ Жыл бұрын
ਜੇਕਰ ਕੋਈ ਇਸ ਕੰਮੈਟ ਨੂੰ ਪੜ੍ਹ ਰਹਿਆ ਹੈ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਰੱਬ ਉਨ੍ਹਾਂ ਦੇ ਮਾਪਿਆਂ ਦੀ ਉਮਰ ਲੰਮੀ ਕਰੇ 🙏🙏
@ParminderKaur-yr9ih
@ParminderKaur-yr9ih Жыл бұрын
🙏🙏
@nishansinghdhillon1034
@nishansinghdhillon1034 Жыл бұрын
ਸਤ ਸ੍ਰੀ ਅਕਾਲਜੀ ਬਹੁਤ ਵਧੀਆ ਲੱਗੀ ਵੀਡੀਓ, ਬਹੁਤ ਕੁੱਝ ਸਿੱਖਣ ਨੂੰ ਮਿਲਦਾ ਹੈ. ਸਾਰੀ ਟੀਮ ਦਾ ਬਹੁਤ ਬਹੁਤ ਧਨਵਾਦ ਜੀ, ਵਾਹਿਗੁਰੂ ਤਰੱਕੀ ਬਖਸ਼ੇ ❤🙏🙏🙏🙏🙏🙏
@SimranKaur-xp8xy
@SimranKaur-xp8xy Жыл бұрын
Very nice god bless you 🙏🙏👌🏻👌🏻👌🏻👌🏻👍👍
@amandhillon
@amandhillon Жыл бұрын
Same to you
@SimranKaur-xp8xy
@SimranKaur-xp8xy Жыл бұрын
@@amandhillon thanks ji
@sukhiduggankaur384
@sukhiduggankaur384 Жыл бұрын
ਅਮਨ ਇਹ ਗੱਲ ਬਹੁਤ ਵਧੀਆ ਕੀਤੀ, ਸ਼ਰੀਕੇ ਕਬੀਲੇ ਦੇ ਨੱਕ ਤੇ ਮਾਰੋਂ, ਵਾਧੂ ਕਿਸੇ ਦੀ ਨਾ ਝੱਲੋ, ਮੂੰਹ ਦੇ ਮਿੱਠੇ ਅੰਦਰੋਂ ਜ਼ਹਿਰ ਹੁੰਦੇ ਹਨ, ਮੇਰਾ ਵੀ ਇਹੀ ਹਾਲ ਆ ਸਹੀ ਨੂੰ ਸਹੀ ਤੇ ਗ਼ਲਤ ਨੂੰ ਗ਼ਲਤ ਕਹਿ ਦਿੰਦੀ ਆ
@kulwinderbrar1643
@kulwinderbrar1643 Жыл бұрын
ਜਿਗਰੇ। ਵਾਲੀ। ਤੀਵੀ।। 26। ਵਾਗ
@atindersingh8853
@atindersingh8853 Жыл бұрын
ਅੱਜਲੀ ਵੀ ਸ਼ਾਂਤ ਸੁਭਾਅ ਵਾਲੀ ਕੁੜੀ ਆ ਵਧੀਆ ਤਰੀਕੇ ਨਾਲ ਕੰਮ ਕਰਦੀਆਂ
@suchiarsingh7837
@suchiarsingh7837 Жыл бұрын
ਚੰਗਾ ਹੋਇਆ ਪ੍ਰੀਤ ਨੇ ਸੀਬੋ ਤੇ ਕਰਮੇ ਨੂੰ ਠੀਕ ਕਰ ਦਿੱਤਾ
@BaldevSingh-gj6ex
@BaldevSingh-gj6ex 6 ай бұрын
👍👍👌👌🙏🙏
@satnamkaur2435
@satnamkaur2435 Жыл бұрын
ਅੰਜਲੀ ਦੀ ਐਕਟਿੰਗ ਬਹੁਤ ਵਧੀਆ ਹੁੰਦੀ ਐ , ਨੈਚੁਰਲ ਐਕਟਿੰਗ ਕਰਦੀ ਐ 👌
@ManpreetSingh-rt3mp
@ManpreetSingh-rt3mp Жыл бұрын
ਬਹੁਤ ਵਧੀਆ ਵੀਡੀਓ ਬਣਾ ਰਹੇ ਹੋ 🙏🙏🙏🙏🙏🙏🙏🌹🌹🌹🌹🌹🌹🌹 ਪਿੰਡ ਪੱਖੋਵਾਲ ਭੈਣੀ 8:14
@jonykambo812
@jonykambo812 Жыл бұрын
Very very very nice story g God bless you 🙏🙏♥️❣️❣️❤
@amandhillon
@amandhillon Жыл бұрын
Same to you
@bindergahlot6920
@bindergahlot6920 Жыл бұрын
ਅੰਜਲੀ ਗੱਲ ਕਰਨ ਦਾ ਤਰੀਕਾ ਬਹੁਤ ਵਧੀਆ ਹੈ ਜੀ,
@bipandhaliwal3025
@bipandhaliwal3025 Жыл бұрын
Very nice 👌 👍 video aa g ਅਮਨ ਭੈਣ ਤੇ ਪ੍ਰੀਤ ਨੇ ਕਰਮੇ ਦੀ ਵਧੀਆ ਰੇਲ ਬਣਾਈ ਭੈਣੇ ਹਰ ਰੋਜ ਵੀਡੀਓ ਪਾਇਆ ਕਰੋ ਜੀ
@AmritpalSingh-vt9sy
@AmritpalSingh-vt9sy Жыл бұрын
ਬਹੁਤ ਸੋਹਣੀ ਵੀਡੀਓ ਅਮਨ ਦੀਦੀ ਰੱਬ ਤੈਨੂੰ ਖੁਸ਼ ਰੱਖੇ ❤❤❤❤
@kulwimdersingh1379
@kulwimdersingh1379 Жыл бұрын
ਰਾਜ ਬਾਈ ਤੁਸੀਂ ਵੀ ਕੁਮੈਟ ਕਰਨ ਵਾਲਿਆਂ ਦੇ ਨਾਮ ਜ਼ਰੂਰ ਬੋਲਿਆਂ ਕਰੋ ਬਾਈ ਜੀ ਇਸ ਨਾਲ ਕੁਮੈਟ ਕਰਨ ਵਾਲਿਆਂ ਦਾ ਵੀ ਉਤਸ਼ਾਹ ਵਧਦਾ
@reetarani3692
@reetarani3692 Жыл бұрын
ਵੀਡੀਓ ਬਹੁਤ ਵਧੀਆ ਲੱਗੀ ਵੀਰੇ ਅਗਲਾ ਭਾਗ ਜਲਦੀ ਪਾ ਦਿਉ ਵੀਰੇ 👍♥️👍👍👍
@amarjitsingh1946
@amarjitsingh1946 Жыл бұрын
ਬਹੁਤ ਵਧੀਆ ਵੀਡਿਓ ਆ ਬਾਈ ਰਾਜ ਵਧੀਆ ਕਹਾਣੀ ਆ ਵਾਈ ਜੀ ਨਾਇਸ਼ ਧੰਨਵਾਦ ਸਾਰੀ ਟੀਮ ਦਾ 👍👍👌💯💯💚💚
@ਹਰਲੀਨਕੌਰ-ਜ8ਤ
@ਹਰਲੀਨਕੌਰ-ਜ8ਤ 11 ай бұрын
ਬਹੁਤ ਵਧੀਆ ਲੱਗੀ ਹੈ ਦੀਦੀ ਜੀ ਵੀਡੀਓ ਪ੍ਰੀਤ ਦੀਦੀ ਬਹੁਤ ਵਧੀਆ ਐਕਟਿੰਗ
@Neelam-eb6yj
@Neelam-eb6yj Жыл бұрын
Suprrrrr episode God bless you Aman ji ❤❤❤❤❤❤❤🎉🎉🎉🎉🎉
@user-sidhu899
@user-sidhu899 Жыл бұрын
ਤੁਸੀਂ ਹਰ ਰੋਜ਼ ਵੀਡੀਓ ਬਣਾਇਆ ਕਰੋ ਬਹੁਤ ਵਧੀਆ ਹੁੰਦੀਆਂ ਗਈਆਂ ਬਹੁਤ ਵਧੀਆ ਸਿੱਖਿਆ ਮਿਲਦੀ ਹੈ please daily video ਬਣਾਉ ❤❤❤🎉🎉🎉
@gurlalsinghaulakhgurlalsin9374
@gurlalsinghaulakhgurlalsin9374 Жыл бұрын
ਅਮਨ ਭੈਂਣੇਂ ਬਾਕੀ ਤੁਹਾਡੀ ਸਾਰੀ ਟੀਮ ਦੇ ਨਾਂ ਤਕਰੀਬਨ ਪਤਾ ਏ ਇਕ ਬੰਦੇ ਦਾ ਡਾਊਟ ਜਿਆ ਏ ਆ ਇਕ ਬਾਈ ਜਿਹੜਾ ਤੀਵੀਆਂ ਤੋਂ ਬਾਹਲੇ ਛਿੱਤਰ ਜੇਹ ਖਾਂਦਾ ਏ ਉਹਦਾ ਨਾਂ ਭਲਾਂ ਕਰਮ ਸਿਓਂ ਐਂ ਜਾਂ ਬਸ਼ਰਮ ਸਿਓਂ ਚਲ ਕੁੱਝ ਵੀ ਹੋਵੇ ਬਾਕੀ ਤੁਹਾਡੀਆਂ ਸਾਰੀਆਂ ਵੀਡੀਓ ਐਂਡ ਹੁੰਦੀਆਂ ਨੇਂ ਵੇਖਕੇ ਅਨੰਦ ਆ ਜਾਂਦਾ ਏ ਧੰਨਵਾਦ 😂😂😂
@KuldeepKaur-dy2xz
@KuldeepKaur-dy2xz Жыл бұрын
ਅਮਨ ਭੈਣ। ਸਾਰੀ। ਲੜਾਈ। ਪਰੀਤ। ਉਦੋ।ਚੁਗਲੀ। ਕਰ।ਦਿੰਦੇ 🎉🎉🎉❤❤❤❤
@Santa_singh_
@Santa_singh_ Жыл бұрын
ਬਹੁਤ ਵਧੀਆ ਵੀਡੀਓ ਹੈ
@preetsaini7187
@preetsaini7187 Жыл бұрын
Aman de veere di acting Boht vdiya lgdi aa dekhn nu v cute looking aa
@sukhdeepkaur3348
@sukhdeepkaur3348 Жыл бұрын
bhot vadia massage de riha ho eiha chacha ka nhi samja sakde 👍👌🥰❤
@PinkyPinky-he9de
@PinkyPinky-he9de 10 ай бұрын
Bhooa di te preet di ladaayi ta bhut vadhia hundi aa😂😂😂😂😂😂😂
@AtamSingh-u7j
@AtamSingh-u7j Жыл бұрын
Very nice video God bless you hamesha Khush raho aman de Raj veer ji sare video nice
@BinderPal-kv5nc
@BinderPal-kv5nc Жыл бұрын
Very nice video Aman di ji 🌹💖💖💖💖🌹🌹💖💖💖🌹🌹🌹💖💖💖💖💖
@manjeetsingh959
@manjeetsingh959 Жыл бұрын
❤ ਬਹੁਤ ਸੋਹਣੀ ਹੈ ਅਮਨ ਦੀਦੀ
@rupinderbrar4989
@rupinderbrar4989 Жыл бұрын
ਬਹੁਤ ਵਧੀਆ ਵੀਡੀਓ ਜੀ ਤਹਿ ਦਿਲੋਂ ਧੰਨਵਾਦ ਜੀ 🙏🙏
@kulwimdersingh1379
@kulwimdersingh1379 Жыл бұрын
ਕਿਵੇਂ ਓ ਬਾਈ ਜੀ ਠੀਕ ਓ ਯਾਰ ਨੇ ਪੋਹੀੜ ਪਿੰਡ ਤੋ ਕੁਲਵਿੰਦਰ ਸਿੰਘ ਸਮਰਾ ਓਏ ਪੰਜਾਬੀਓ ਕਮੈਂਟ ਪੰਜਾਬੀ ਵਿੱਚ ਕਰਿਆ ਕਰੋ ਜੀ ਧੰਨਵਾਦ
@gurjitdeol1401
@gurjitdeol1401 Жыл бұрын
Very very nice video g good bless all theam Abi de actaing and preet de at bhot he ghant a Abi bhot he pasnalted aa
@KulwinderKaur-lz1eb
@KulwinderKaur-lz1eb Жыл бұрын
Bhut sohni aa video g
@ekamdhaliwal6235
@ekamdhaliwal6235 Жыл бұрын
Very nice video JASDEEP Singh wander Moga
@mandeepgrewal1451
@mandeepgrewal1451 Жыл бұрын
ਬਹੁਤ ਵਧੀਆ ਵੀਡੀਓ ਅਮਨ ਜੀ ਅਤੇ ਸਾਰੀ ਟੀਮ ਦੀ ਵਧੀਆ ਕਾਰਗੁਜ਼ਾਰੀ ਪ੍ਰਮਾਤਮਾ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਦੇਵੇ
@gurvinderkullar5431
@gurvinderkullar5431 Жыл бұрын
❤❤ ਬਹੁਤ ਵਧੀਆ ਵੀਡੀਓ ਹੈ ਬਹੁਤ ਸਿਖਿਆ ਮਿਲਦੀ ਹੈ ਜੀ ਧੰਨਵਾਦ ❤❤
@babybansal7679
@babybansal7679 Жыл бұрын
Bhut vadia video aa nest video jaldi aawaye
@GurpreetSingh-ui7vq
@GurpreetSingh-ui7vq Жыл бұрын
ਸਮਰੇ ਵਾਈ ਸਿਰਾਂ ਐਕਟਿੰਗ ਬਹੁਤ ਘੈਂਟ ਡਾਈਲਾਗ ਸਿੱਟਦਾ ਸਮਰਾ ਵਾਈ
@amarjitkaur2833
@amarjitkaur2833 Жыл бұрын
Lamma pind very very nice thonu sari team nu milan nu dil karda plz
@neetugold6136
@neetugold6136 Жыл бұрын
ਵਧੀਆ ਅਮਨ ਨੇ ਖਰੀਆਂ ਸੁਣਾ ਦਿਤੀਆਂ।ਸੀਬੋ ਵੀ ਪੁਆੜੇ ਦੀ ਜੜ ਹੈ।
@RanaJaveed-hg4lc
@RanaJaveed-hg4lc Жыл бұрын
Video bilkul sahi ja rai a.
@manjeetkaur4056
@manjeetkaur4056 Жыл бұрын
Bhuat vadea video aw ji 🙏🙏🙏🙏🙏🙏❤️❤️❤️❤️❤️❤️❤️❤️❤️
@Satnamoffical
@Satnamoffical Жыл бұрын
ਬਹੁਤ ਹੀ ਵਧੀਆ ਬੀਡੀਓ ਹੈ ਜੀ
@kuldeeppatto1865
@kuldeeppatto1865 Жыл бұрын
ਅਮਨ ਭੈਣ ਸਰੀਕ ਕਿਥੇ ਖਾਂਦੇ ਨੂੰ ਜ਼ਰਦੇ ਆ ਸਰੀਕ ਨੂੰ ਤਾਂ ਜੁੱਤੀ ਨਾਲ ਝਾੜ ਕੇ ਹੀ ਰੱਖਣਾ ਚਾਹੀਦਾ ਫਿਰ ਹੀ ਸਰੀਕ ਟਿਕਦਾ
@jaswinderkumar5741
@jaswinderkumar5741 Жыл бұрын
ਬਹੁਤ ਵਧੀਆ ਵੀਡੀਓ ਆ ਜੀ ਪਰ ਹਰਜੀਤ ਤੇ ਚਾਚਾ ਤਾਂ ਨੀ ਸਿੱਧੇ ਹੁੰਦੇ ਲਗਦੇ ਜਿੰਨਾਂ ਚਿਰ ਇਹਨਾਂ ਤੇ ਡੰਡਾ ਨੀ ਫਿਰਦਾ
@SumanSharma-cr3zt
@SumanSharma-cr3zt Жыл бұрын
Very nice video dear sister and brother👌👌👌👌👌
@BalbirSingh-ji6vv
@BalbirSingh-ji6vv Жыл бұрын
ਬਹੁਤ ਹੀ ਵਧੀਆ ਵੀਡੀਓ ਹੈ ਜੀ।
@sandhuburjwala4591
@sandhuburjwala4591 Жыл бұрын
ਬਹੁਤ ਵਧੀਆ ਵੀਡੀਓ ਜੀ। ਬਲਤੇਜ ਸੰਧੂ
@bharmanharpreet2030
@bharmanharpreet2030 Жыл бұрын
All Video verry nice
@amandhillon
@amandhillon Жыл бұрын
Many many thanks
@jshdhddsnsnsnsn4616
@jshdhddsnsnsnsn4616 Жыл бұрын
Very nice video ji bhot hi vadia acting ji
@babybansal7679
@babybansal7679 Жыл бұрын
God bless you all team members
@gaggajohal7364
@gaggajohal7364 Жыл бұрын
Aman didi ji thudia saria video bahut vdia hundia ne God bless you all family team members from Italy ma wait kirdi rahndi thudi video the
@vikramsomalsomal5480
@vikramsomalsomal5480 Жыл бұрын
ਮੈਨੂੰ ਤਾਂ ਅੰਜਲੀ ਦੀਆਂ ਗੱਲਾਂ ਬਹੁਤ ਵਾਧੀਆ ਲੱਗਦੀਆਂ ਹਨ ਬਾਕੀ ਟੱਬਰ ਤਾਂ ਜੱਬਲੀਆਂ ਹੀ ਮਾਰਦੇ ਉਹ ਟਕਾ ਕੇ ਗੱਲ ਕਰਦੀ ਹੈ
@sidhu4385
@sidhu4385 Жыл бұрын
Mai canada ch a ke v time kd ke tuhadia video's dekhda ❤❤❤ bhut bhut sohnia stories
@soniasonia1865
@soniasonia1865 Жыл бұрын
Thnk you so much sir🙏🙏
@ManpreetKaur-q2e8g
@ManpreetKaur-q2e8g Жыл бұрын
Very nice all theme acting
@veerpalkaur4499
@veerpalkaur4499 Жыл бұрын
Very nice massage God bless 🙏🙏👌👌 you all team 👍👍👍👍
@amandhillon
@amandhillon Жыл бұрын
Thank you so much
@ManjeetKaur-wb4py
@ManjeetKaur-wb4py Жыл бұрын
❤❤
@gurpreetgopi6624
@gurpreetgopi6624 Жыл бұрын
Baut vdiaa video didi aman 👌👌
@vikassaini8021
@vikassaini8021 Жыл бұрын
Shi gal pavade di Jad harpreet , dangal dangal dangal bs
@jasveerkaur-lt2ou
@jasveerkaur-lt2ou Жыл бұрын
Very nice 👍🙂👍 story 😄👏
@amandhillon
@amandhillon Жыл бұрын
Many many thanks
@rajindrasond9657
@rajindrasond9657 Жыл бұрын
AMAZING WAHEGURU BLESS YOU ALL LOTS OF LOVE AND RESPECT FROM ENGLAND 🙏🏽🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
@atindersingh8853
@atindersingh8853 Жыл бұрын
ਜੱਟ ਲੜ ਪਏ ਪਾਣੀ ਦੀ ਵਾਰੀ ਪਿਛੋਂ
@ashasidhu4354
@ashasidhu4354 Жыл бұрын
Bht vadiya video Aman luv u all 🎉🎉❤❤❤
@UshaRani-cd4px
@UshaRani-cd4px Жыл бұрын
ਅਮਨ ਦੀਦੀ ਸਤਿ
@jaskiratsingh5391
@jaskiratsingh5391 Жыл бұрын
Very nice video 👌👌👌
@babybansal7679
@babybansal7679 Жыл бұрын
Waiting for next video
@surinderkaurjouhal5894
@surinderkaurjouhal5894 Жыл бұрын
Nice video 🙏🙏
@amandhillon
@amandhillon Жыл бұрын
Thanks for liking
@ManpreetKaur-jy3bc
@ManpreetKaur-jy3bc Жыл бұрын
Bhut badiya video j👍👍👍
@swarnjeetkaur5726
@swarnjeetkaur5726 Жыл бұрын
Nice one again Aman fantastic video ji waiting for next 👍 god bless 🙌 you always ji keep it up
@amandhillon
@amandhillon Жыл бұрын
Thank you so much 😀
@Virk-2022
@Virk-2022 Жыл бұрын
ਬਹੁਤ ਬਹੁਤ ਵੱਧੀਆ ਵੀਡੀਓ ਹੈ ਅਸੀਂ ਬਹੁਤ ਉਡੀਕ ਕਰਦੇ ਹਾਂ❤❤
@KaramjeetKaur-v4p
@KaramjeetKaur-v4p Жыл бұрын
Bhaut bhaut vadhia video
@balkarsingh-nn5le
@balkarsingh-nn5le Жыл бұрын
Bhut hi sohni story hai ji ❤❤❤❤
@Meenu67793
@Meenu67793 Жыл бұрын
Very Nice God Bless U All 👍👍👍👍
@amandhillon
@amandhillon Жыл бұрын
Same to you
@bhartig2182
@bhartig2182 Жыл бұрын
25 part hoge story de Sare part same hi ayi jande ne ehde ch kuch interesting le ke ao
@satkartarsingh3901
@satkartarsingh3901 Жыл бұрын
Very nice video god,bless you all Family
@amandhillon
@amandhillon Жыл бұрын
Thank you so much
@gurjindersingh3638
@gurjindersingh3638 Жыл бұрын
Sari team nu sat Shri akal amandhillon and Raj g 🙏 bahut vadia episode abhi good massage all team good acting very salute g 🙏🥀💙🥀
@parvinderkaur-fl1ke
@parvinderkaur-fl1ke Жыл бұрын
Very nice lagi video Aman di God bless you 👌🙏
@sarabjitkaur8997
@sarabjitkaur8997 Жыл бұрын
Sat Sri akaal sari tem nu ji 🙏
@gursharanjeetkaur5469
@gursharanjeetkaur5469 Жыл бұрын
Very nice video ❤🎉❤🎉❤🎉
@amandhillon
@amandhillon Жыл бұрын
Many many thanks
@babybansal7679
@babybansal7679 Жыл бұрын
Good job
@GurinderSingh-ow5wl
@GurinderSingh-ow5wl Жыл бұрын
Keep it up 🎉..
@amandhillon
@amandhillon Жыл бұрын
Thank you, I will
@KulwinderShergill-qj5tv
@KulwinderShergill-qj5tv Жыл бұрын
ਸੀਬੋ ਭੂਆ ਤਾਂ ਹੁਣ ਠੰਡੀ ਹੋਕੇ ਬੈਠ ਗਈ। 😁 ਬਹੁਤ ਜੋਰ ਲਾਇਆ ਭੂਆ ਤੇ ਚਾਚੇ ਨੇ ਬਾਬਿਆ ਨੂੰ ਪੈਸੇ ਦੇਕੇ ਕਿ ਅਮਨ ਹੋਣਾ ਦਾ ਬੁਰਾ ਹੋਜੇ ਪਰ ਸਕੀਮ ਫੇਲ ਹੋ ਗਈ।। ਲੱਗਦਾ ਹੁਣ ਬਾਬੇ ਆਏ ਹੜ ਵਿੱਚ ਰੁੜ ਗਏ 😀😂 ਕਰਮਾ ਤੇ ਸੀਬੋ ਵਿਚਾਰੇ ਕੀ ਕਰਨ ਠੰਡਾ ਪਾਣੀ ਪੀ ਮਰਨ 😀😂😂 ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਦਾ ਵਰਮਾ ਸਾਰੀਆ ਸਕੀਮਾ ਫੇਲ ਹੋ ਗਈਆ। ਹੁਣ ਕੀ ਕਰੇਗਾ ਕਰਮਾ 😜😂😂😂🤗😇😆
@deepmaan8558
@deepmaan8558 Жыл бұрын
Aman bhabi tusi na Azithromycin 500mg (6.tab) Peramol c (6.tab) Betamine (6.tab) ਐ ਤੁਸੀ ਸਵੇਰੇ ਸ਼ਾਮ ਖੁਰਾਕਾਂ ਲੈਣੀਆਂ ਤਿੰਨਾ ਵਿੱਚੋ ਇਕ ਇਕ ਠੰਡੇ ਪਾਣੀ ਦਹੀ ਵਗੈਰਾ ਤੇ ਤਲੀ ਚੀਜ਼ ਤੋਂ ਪਰਹੇਜ਼ ਰੱਖਣਾ,ਦੇਖਿਓ ਤੁਸੀਂ ਇਕ ਖੁਰਾਕ ਨਾਲ ਹੀ ਜਮਾ ਠੀਕ ਹੋ ਜੋ ਗੇ
@amandhillon
@amandhillon Жыл бұрын
Ok ji
@sudeshrani9907
@sudeshrani9907 Жыл бұрын
Preet da part bda vadhiya hai hr ghar ki cid rkhti hai
@happysethi8803
@happysethi8803 Жыл бұрын
Bahut vadia vedeo
@TanveerkaurTanveerkaur-pg6dn
@TanveerkaurTanveerkaur-pg6dn Жыл бұрын
Aman didi always amazing episode mind blowing performance ❤❤
@RanaJaveed-hg4lc
@RanaJaveed-hg4lc Жыл бұрын
Aman sister. 1 kilo Pani pateeli Wich pa k te 1 chacha nimak pa k chulle uty rakh de Neem garm Kar k ohde grare Kar. Rabb bhali kare ga.
@balwantsingh-sm6be
@balwantsingh-sm6be Жыл бұрын
Very nice story acting, dresses, dialogues looks real God bless team 👍
@KuljeetkaurDhaliwal-t4n
@KuljeetkaurDhaliwal-t4n Жыл бұрын
very nice video ji God bless you all best wishes for all family member's
@amandhillon
@amandhillon Жыл бұрын
Thanks a lot
@inderjeetkaur6273
@inderjeetkaur6273 Жыл бұрын
Bahut vadiya vidiyo Aman bhen ji cacce barge nu khec ke rakho
@kaursukhidhillon9272
@kaursukhidhillon9272 Жыл бұрын
ਬਹੁਤ ਵਧੀਆ ਵੀਡੀਓ ਅਮਨ ਦੀਦੀ 👌👌👌👌❤❤❤
@babybansal7679
@babybansal7679 Жыл бұрын
Nest video jaldi to jaldi aawaye
@BalrajSingh-uy4um
@BalrajSingh-uy4um Жыл бұрын
Nic video aman dhillon g 👌 👍
@amandhillon
@amandhillon Жыл бұрын
Thanks a lot
@UshaRani-cd4px
@UshaRani-cd4px Жыл бұрын
ਅਮਨ ਤੁਸੀਂ ਤੇ ਰਾਜ ਰੀਅਲ ਹਸਵੈਡ ਞਾਈਫ ਹੋ
@karamjitsingh-ur6fk
@karamjitsingh-ur6fk Жыл бұрын
Hnji
@balwantsingh-sm6be
@balwantsingh-sm6be Жыл бұрын
Sat Shree Akal Sariyan team members nu God bless team 🙏❤️
@KuldeepSingh-lo8ry
@KuldeepSingh-lo8ry Жыл бұрын
Very nice
@baljitkaur6940
@baljitkaur6940 Жыл бұрын
Fantastic episode. Performance mind blowing. Always waiting for next new part. Thanks Aman sis for amazing series ❤
@amandhillon
@amandhillon Жыл бұрын
Thank you so much 😀
@GurdevKaur-o4y
@GurdevKaur-o4y Жыл бұрын
Aman daughter aap ki story very good👍👍👍👍👍 himet not harny lions ban jauo
@paramjitkaur6146
@paramjitkaur6146 Жыл бұрын
ਬਹੁਤ ਵਧੀਆ ਵੀਡਿਓ ❤❤
@tejnderd7
@tejnderd7 Жыл бұрын
Aman dide video nice👍❤👌😘😘👌👌
这是自救的好办法 #路飞#海贼王
00:43
路飞与唐舞桐
Рет қаралды 76 МЛН
Человек паук уже не тот
00:32
Miracle
Рет қаралды 2,8 МЛН
Murdi Gaddi Peke Feri | Amar Devgan Deep Devgan
15:45
Mr Mrs Devgan
Рет қаралды 452 М.