ਜਿਗਰੇ ਵਾਲੀ ਤੀਵੀਂ (ਭਾਗ 26)Jigre wali tiwi (Ep-26) !! New punjabi Short movie 2023 !! Aman dhillon

  Рет қаралды 180,441

Aman dhillon

Aman dhillon

Күн бұрын

Пікірлер: 517
@veerpal_kaur
@veerpal_kaur Жыл бұрын
ਭੂਆਂ ਹੀ ਲੜਾਈ ਕਰਾਉਂਦੀ ਐ ਸਭ ਤੋਂ ਜਿਆਦਾ ਕਿਰਦਾਰ ਭੂਆਂ ਦਾ ਮਾੜਾ
@nishansinghdhillon1034
@nishansinghdhillon1034 Жыл бұрын
ਵਾਦੜੀਆ ਸਜਾਦੜੀਆ,ਨਿਭਣ ਸਿਰਾ ਦੇ ਨਾਲ, ਵਾਰੇ ਸਾਹ ਨਾ ਆਦਤਾ ਜਾਦੀਆ ਨੇ ਭਾਵੇਂ ਕਟੀਏ ਪੋਰੀਆ ਪੋਰੀਆ ਜੀ, ਕਰਮੇ,ਤੇ ਬੇਬੇ ਸੀਬੋ ਦੋਹਾਂ ਦੀ ਆਦਤ ਨਹੀਂ ਬਦਲ ਦੀ. ਸਾਰੀ ਟੀਮ ਦਾ ਬਹੁਤ ਬਹੁਤ ਧਨਵਾਦ ਜੀ ਵਾਹਿਗੁਰੂ ਸਬ ਨੂੰ ਤਰਕੀ ਬਖਸ਼ੇ ❤❤🙏🙏🙏🙏🙏🙏
@KulwinderShergill-qj5tv
@KulwinderShergill-qj5tv Жыл бұрын
ਚਾਚਾ ਮੁੜ ਜਾ ਪੁੱਠੇ ਪੰਗੇ ਲੈਣ ਤੋਂ ਜੇ ਹੱਥ ਆ ਜਾਂਦਾ ਤਾਂ ਅਭੀ ਨੇ ਹੱਡ ਤੋੜ ਦੇਣੇ ਸੀ।। ਕੱਪੜੇ ਤਾਂ ਚਾਚਾ ਉਹੀ ਪਾਉਦਾ ਸੀ ਰੋਜ ਫਿਰ ਪਤਾ ਲੱਗਣਾ ਚਾਹੀਦਾ ਸੀ ਕਿ ਕੋਣ ਹੈ। ।। ਭੂਆ ਵੀ ਕਿੰਨੀਆ ਪੁਠੀਆ ਹਰਕਤਾ ਕਰਦੀ ਹੈ। ਜੇ ਦੁੱਧ ਪੀ ਲੈਦੀਆ ਅਮਨ ਦੀਦੀ ਹੋਣੀ ਤਾ ਫਿਰ ਲੱਖਾ ਦਾ ਸਮਾਨ ਲੈ ਜਾਂਣਾ ਸੀ ਚਾਚੇ ਨੇ। ।।ਫੜਿਆ ਜਾਣਾ ਚਾਹੀਦਾ ਸੀ ਚਾਚਾ ਫਿਰ ਮੱਤ ਆਉਦੀ ਇਹਨੂੰ।। ਸਾਰੀ ਟੀਮ ਦੀ ਘੈਟ ਐਕਟਿੰਗ ❤️ ਕੁਲਵਿੰਦਰ ਕੌਰ ਸ਼ੇਰਗਿਲ
@amarjitsingh1946
@amarjitsingh1946 Жыл бұрын
ਬਹੁਤ ਵਧੀਆ ਵੀਡਿਓ ਆ ਬਾਈ ਰਾਜ ਵਧੀਆ ਕਹਾਣੀ ਆ ਵਾਈ ਜੀ ਨਾਇਸ਼ ਧੰਨਵਾਦ ਸਾਰੀ ਟੀਮ ਦਾ 👍👍👌👌💯💯💚💚
@neetugold6136
@neetugold6136 Жыл бұрын
ਸਾਡੀ ਭੂਆ ਨੇ ਵੀ ਸਾਡੇ ਨਾਲ ਬਹੁਤ ਧੱਕਾ ਕੀਤਾ ।ਜਿੰਨਾ ਚਿਰ ਜਿਉਂਦੀ ਰਹੀ ਬਣ ਕੇ ਨਹੀਂ ਰਹੀ।
@RupinderSingh-vv3qg
@RupinderSingh-vv3qg Жыл бұрын
Hanji bhuth vdhea ji
@SukhmanKour-b8y
@SukhmanKour-b8y Жыл бұрын
ਮੇਰੇ ਚੰਗੇ ਵਕਤ ਨੇ ਦੁਨੀਆਂ ਨੂੰ ਦੱਸਿਆ ਹੈ ਕਿ ਮੈਂ ਕੀ ਹਾਂ... ਮੇਰੇ ਮਾੜੇ ਵਕਤ ਨੇ ਮੈਨੂੰ ਦੱਸਿਆ ਕਿ ਦੁਨੀਆਂ ਕੀ ਹੈ...
@kulwinderbrar3933
@kulwinderbrar3933 Жыл бұрын
@BaldevSingh-gj6ex
@BaldevSingh-gj6ex 6 ай бұрын
🙏🙏👌👌👍👍
@jaswinderkumar5741
@jaswinderkumar5741 Жыл бұрын
ਰਾਤ ਵੇਲੇ ਜ਼ੋ ਦਵਾਈ ਵਾਲਾ ਦੁੱਧ ਕਿਸੇ ਨੇ ਵੀ ਨਹੀਂ ਪੀਤਾ ਸੀ ਕਹਿੰਦੇ ਸੀ ਸਵੇਰੇ ਚਾਹ ਵਿੱਚ ਨਾ ਲਵਾਂਗੇ ਚਾਹ ਭੂਆ ਨੇ ਪੀ ਲਈ ਪਰ ਬੇਹੋਸ਼ ਤਾਂ ਹੋਈ ਨੀ ਭੂਆ ਬਾਕੀ ਕਰਮੇਂ ਦੀ ਤਾਂ ਵਧੀਆ ਛਿੱਤਰ ਪਰੇਡ ਕਰ ਦਿੱਤੀ 🙏🙏🙏❤️❤️
@AmritpalSingh-vt9sy
@AmritpalSingh-vt9sy Жыл бұрын
ਬਹੁਤ ਸੋਹਣੀ ਵੀਡੀਓ ਅਮਨ ਦੀਦੀ ਰੱਬ ਤੈਨੂੰ ਖੁਸ਼ ਰੱਖੇ❤❤❤❤😍😍😍😍🥰🥰🥰🥰
@babybansal7679
@babybansal7679 Жыл бұрын
Bhut vadia video aa nest video jaldi aawaye
@SimranKaur-xp8xy
@SimranKaur-xp8xy Жыл бұрын
Very nice god bless you team members 👌🏻👌🏻🙏🙏🙏👍👍😊
@kulvirgill5881
@kulvirgill5881 Жыл бұрын
Very very very nice story 👌 parmatma chadhadi kala vich Rakhe sari team nu Aman himmat nu Salam 👌❤️👌❤️👌❤️👌❤️🙏🙏🙏🙏🙏🙏🙏🙏🙏🙏🙏🙏
@kulwimdersingh1379
@kulwimdersingh1379 Жыл бұрын
ਓਏ ਪੰਜਾਬੀਓ ਕਮੈਂਟ ਪੰਜਾਬੀ ਵਿੱਚ ਕਰਿਆ ਕਰੋ ਜੀ ਧੰਨਵਾਦ ਯਾਰ ਨੇ ਪੋਹੀੜ ਪਿੰਡ ਤੋ ਕੁਲਵਿੰਦਰ ਸਿੰਘ ਸਮਰਾ
@HarjinderSingh-ul2sc
@HarjinderSingh-ul2sc Жыл бұрын
ਅਮਨ ਢਿੱਲੋਂ ਘੈਂਟ ਭਾਬੀ ਆਪਣਾ ਜੱਟਾਂ ਦਾ ਫ਼ਸਲ ਨਾਲ ਹੁੰਦਾ ਮਨ ਖ਼ੁਸ਼, ਬਿਨਾਂ ਫਸਲ ਤੋਂ ਜੱਟ ਕਰਦਾ ਬੁਸ ਬੁਸ,
@kahlon899
@kahlon899 Жыл бұрын
ਸਹੀ ਕਿਹਾ ਬਾਪੂ ਜੀ ਨੇ ਕਿਲੇ ਪਿਛੇ 15ਕਿਲੋDAPਪਾਉਣ ਦਾ ਫਾਇਦਾ ਹੀ ਹੈ ਪਹਿਲੇ 30ਦਿਨ ਪੂਰਾ ਜ਼ੋਰ ਲਾ ਦੲਈ ਦਾ ਯੁਰਿਆ ਹੋਰ ਸਮਾਨ ਪਾ ਕੇ 30/45ਦਿਨ ਵਿਚਲੇ 15ਦਿਨਾ ਵਿਚ ਕੁਝ ਨਹੀਂ ਪਾਈ ਦਾ ਤਾਕ਼ਤ ਘਟਦੀ ਹੈ DAPਨਾਲ ਤਾਕ਼ਤ ਨਹੀਂ ਘਟਦੀ ਬਾਪੂ ਜੀ ਦੀ ਸਲਾਹ ਚੰਗੀ ਹੈ
@kaursukhidhillon9272
@kaursukhidhillon9272 Жыл бұрын
ਬਹੁਤ ਵਧੀਆ ਵੀਡੀਓ ਅਮਨ ਦੀਦੀ ਰੱਬ ਖੁਸ਼ ਰੱਖੇ ਸਾਰੀ ਟੀਮ ਨੂੰ👌👌👌👌👌🥰🥰🥰🥰🥰🥰❤❤❤❤❤❤
@mandeepgrewal1451
@mandeepgrewal1451 Жыл бұрын
ਬਹੁਤ ਵਧੀਆ ਵੀਡੀਓ ਸਾਰੀ ਟੀਮ ਦੇ ਮੈਂਬਰਾਂ ਦੀ ਕਾਰਗੁਜ਼ਾਰੀ ਬਹੁਤ ਵਧੀਆ ਹੈ
@gurvinderinsan6675
@gurvinderinsan6675 Жыл бұрын
🎉ਅਮਨ ਭੈਣੇ ਬਹੁਤ ਵਧੀਆ👍💯 ਵੀਡੀਓ ਬਹੁਤ👍💯 ਸਿੱਖਿਆ ਮਿਲਦੀ ਹੈ🙏🙏🎉🎉🎉🎉🎉🎉🎉
@beantjwanda2186
@beantjwanda2186 Жыл бұрын
ਅਸੀਂ ਤੁਹਾਡੀਆਂ ਸਾਰੀਆਂ ਵੀਡੀਓ ਦੇਖ ਦੇ ਹਾ ਜੀ ਬਹੁਤ ਵਧੀਆ ਵੀਡੀਓ ਹੁੰਦੀ ਆ ਜਵੰਦਾ ਫੈਮਲੀ ਪਿੰਡ ਅਖਾੜਾ
@kuldeeppatto1865
@kuldeeppatto1865 Жыл бұрын
ਅਮਨ ਭੈਣ ਜੀ ਸਤਿ ਸ਼੍ਰੀ ਆਕਾਲ ਜੀ ਤੁਸੀਂ ਭੂਆਂ ਦਾ ਰੋਲ ਨਸ਼ੀਬ ਜੀ ਨੂੰ ਦੇਕੇ ਬਹੁਤ ਵਧੀਆ ਕੀਤਾਂ ਸੱਚੀ ਭੂਆਂ ਦਾ ਰੋਲ ਜੇ ਕੋਈ ਹੋਰ ਕਰਦਾ ਤਾਂ ਗੱਲ ਨਹੀਂ ਬਣਨੀ ਸੀ ਸੱਚੀ ਨਸ਼ੀਬ ਜੀ ਦੀ ਐਕਟਿੰਗ ਬਹੁਤ ਵਧੀਆ ਨਸ਼ੀਬ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ 🙏🙏🙏
@talwinderkaur2287
@talwinderkaur2287 Жыл бұрын
ਕਹਾਣੀ ਬਹੁਤ ਵਧੀਆ ਹੂੰਦਾ ਘਰਾਂ ਵਿੱਚ ਇਹੋ ਕੁੱਝ ਭੁਆ ਕਲੇਸ਼ ਪਾਈ ਜਾਂਦੀ ਕਦੀ ਜ਼ਮੀਨ ਕਦੀ ਪੈਸੇ ਲੈਣੇ ਭੁੱਖੀ ਬਹੁਤੀ ਦੇਖਦੀ ਨਹੀਂ ਭਰਾ ਕਿੰਨੇ ਜੋਗਾ ਹੈਗਾ ਕਿੱਥੋਂ ਦੇਵੇ ਪੈਸੇ ਦੂਜੇ ਪਾਸੇ ਤੀਵੀਂ ਆ ਉਨਾਂ ਤੋਂ ਮੰਗੀ ਜਾਂਦੀ ਸ਼ਰਮ ਨਹੀਂ ਆਉਂਦੀ ਭੁਆ ਨੂੰ 😂😂😂😂
@AtamSingh-u7j
@AtamSingh-u7j Жыл бұрын
Very nice video God bless you hamesha Khush raho aman de Raj Veer ji
@JaskaranSingh-kx3mb
@JaskaranSingh-kx3mb Жыл бұрын
ਅਮਨ ਦੀਦੀ ਆਪ ਜੀ ਦੀਆਂ ਬਹੁਤ ਵਧੀਆ ਵੀਡੀਓ ਹੁੰਦੀਆਂ ਨੇ ਸਾਨੂੰ ਬਹੁਤ ਉਡੀਕ ਰਹਿੰਦੀ ਏ ਜੀ
@msf5937
@msf5937 Жыл бұрын
ਭੂਆ ਦਾ ਨਾ ਵਿਚ ਰੱਖੋ ਸਾਰਾ ਪਤਾ ਲੱਗ ਜਾਉ ਬਹੁਤ ਹੀ ਵਧੀਆ ਲੱਗੀ ਵੀਡੀਓ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ
@jonykambo812
@jonykambo812 Жыл бұрын
Very very very very nice video g 👌👍 God bless you ❤❤❤❤❤❤
@swarnjeetkaur5726
@swarnjeetkaur5726 Жыл бұрын
Very excellent work Aman beta tuhadi hr video bhut hi vadiya hundi hai God bless 🙌 you always ji keep it up
@amandhillon
@amandhillon Жыл бұрын
Thanks ji 🙏
@amrikkhokhar2970
@amrikkhokhar2970 Жыл бұрын
ਬਿਲਕੁਲ ਸਿਰਾ ਵੀਡੀਓ ਵੀਰ ਜੀ।ਭੂਆ ਬੜੀ ਖਤਰਨਾਕ ਚੀਜ ਆ।
@gurjeetkaurdhaliwal3559
@gurjeetkaurdhaliwal3559 Жыл бұрын
ਬਾਹੁਤ ਵਧੀਆ ਵੀਡੀਓ ਐ ਅਮਨ ਭੈਣ 🎉🎉🎉🎉🎉🎉
@gurdevsingh7159
@gurdevsingh7159 Жыл бұрын
ਬੁਹਤ ਸ਼ੋਮਣੀ ਪੁਤਰੀ ਤੋਰੀ ਕਹਾਣੀ
@sukhiduggankaur384
@sukhiduggankaur384 Жыл бұрын
ਇਹ ਹਰਜੀਤ ਅਮਲੀ ਜਾ ਬੋਲ ਵੀ ਨਹੀਂ ਸਕਦਾ ਸਹੀ ਤਰ੍ਹਾਂ,ਇਹ ਚਾਚਾ ਕਦੇ ਵੀ ਨਹੀਂ ਸੁਧਰ ਸਕਦਾ, ਕੋਈ ਨਾ ਕੋਈ ਜੱਬ ਖੜ੍ਹਾ ਹੀ ਰੱਖਦਾ
@gurwinderbrar189
@gurwinderbrar189 Жыл бұрын
Bhut vadia g amm jindgi di reality aa 👍abhi veer di acting bhut vadia g 👍
@BalbirSingh-ji6vv
@BalbirSingh-ji6vv Жыл бұрын
ਸਿਆਣਿਆਂ ਨੇ ਸਹੀ ਕਿਹਾ ਕਿ ਕੁੱਤੇ ਦੀ ਪੂਛ ਕਦੇ ਸਿੱਧੀ ਨਹੀਂ ਹੁੰਦੀ। ਕਰਮੇਂ ਵਰਗੇ ਲੋਕ ਕਿਸੇ ਦੇ ਘਰ ਦੀ ਹੁੰਦੀ ਤਰੱਕੀ ਨਹੀਂ ਵੇਖ ਸਕਦੇ ‌। ਕਹਿੰਦੇ ਹਨ ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ। ਸੋ ਕਿਸੇ ਦਾ ਮਾੜਾ ਸੋਚਦਾਂ ਹੈ ਰੱਬ ਕਦੇ ਉਸ ਦਾ ਵੀ ਚੰਗਾ ਨਹੀਂ ਕਰਦਾ । ਬਾਕੀ ਅੱਜ ਦੇ ਸਮੇਂ ਦੇ ਵਿੱਚ ਕਿਸੇ ਹੋਰ ਤੋਂ ਬੇਸ਼ੱਕ ਨਾ ਡਰੋਂ ,ਪਰ ਆਪਣਿਆਂ ਤੋਂ ਬਚਕੇ ਰਹੋਂ। ਅੱਜ ਦੇ ਸਮੇਂ ਦੇ ਵਿੱਚ ਕੋਈ ਕਿਸੇ ਦਾ ਸੱਕਾ ਨਹੀਂ। ਬਸ ਲੋਕਾਂ ਨੂੰ ਸਿਰਫ਼ ਪੈਸਾ ਚਾਹੀਦਾ ਨਾ ਕਿ ਰਿਸ਼ਤੇ।
@paramjeetkaur4230
@paramjeetkaur4230 Жыл бұрын
ਸਾਨੂੰ ਤੁਹਾਡੀਆਂ ਵੀਡੀਓ ਦਾ ਬੇਸਬਰੀ ਨਾਲ ਇੰਤਜ਼ਾਰ ਰਹੇਗਾ ਜੀ
@robinsingh3156
@robinsingh3156 Жыл бұрын
Bhot vadia c video
@manjotkaur9523
@manjotkaur9523 Жыл бұрын
ਬਹੁਤ ਵਧੀਆ 👌
@Gurjeetsidhu-c6u
@Gurjeetsidhu-c6u Жыл бұрын
Bahut vadia video aa di❤❤
@ashasidhu4354
@ashasidhu4354 Жыл бұрын
Bht vadiya video Aman. Changa kutya Banda. Luv u all ❤❤❤🎉🎉🎉
@jaskarnsingh3884
@jaskarnsingh3884 Жыл бұрын
ਜਨਾਨੇ ਬੰਦੇ ਨਾਲ ਗੱਲਬਾਤ ਵਿਚ ਨਹੀ ਜਿੱਤ ਸਕਦਾ ਕੋਈ
@babybansal7679
@babybansal7679 Жыл бұрын
Good job
@satnamkaur2435
@satnamkaur2435 Жыл бұрын
ਰਾਤੀ ਦੁਧ ਪੀਤਾ ਨੀ ਕਿਸੇ ਨੇ , ਕਹਿੰਦੇ ਸਵੇਰੇ ਚਾ ਬਣਾਲਾਂਗੇ , ਸਵੇਰੇ ਭੂਆ ਨੇ ਚਾ ਪੀਤੀ ਬੇਹੋਸ਼ ਤਾਂ ਹੋਈ ਨੀ 😂😂😂
@jaspalkaur1552
@jaspalkaur1552 Жыл бұрын
Mai v eh sochdi c 😀
@jasmailkaur3684
@jasmailkaur3684 Жыл бұрын
​@@jaspalkaur1552p
@itzkhush
@itzkhush Жыл бұрын
ਮੈਂ ਤੁਹਾਡੀਆਂ ਸਾਰੀਆਂ ਵੀਡੀਓ ਦੇਖੀਆਂ ਨੇ ਜੀ ਤੁਹਾਡੀਆਂ ਵੀਡੀਓ ਬਹੁਤ ਹੀ ਵਧੀਆ ਹੁੰਦੀਆ ਨੇ ਜੀ ❤❤🥰🥰
@ytcuber4603
@ytcuber4603 Жыл бұрын
ਅਮਨ ਦੀ ਦਾ ਭਰਾ ਬਹੁਤ ਵਧੀਆ ਹਸਦੇ ਬਹੁਤ ਪਿਆਰੇ ਲਗਦੇ ਆ
@gurjindersingh3638
@gurjindersingh3638 Жыл бұрын
Sari team nu sat Shri akal amandhillon and Raj g 🙏 bahut vadia episode all team good acting very salute g 🙏🥀💙🥀👌
@balkarsingh-nn5le
@balkarsingh-nn5le Жыл бұрын
Bhut 2 hi vadiya story hai ji ❤❤❤❤
@atindersingh8853
@atindersingh8853 Жыл бұрын
ਮੈ ਤੁਹਾਡੀਆਂ ਸਾਰੀਆਂ ਬੀ ਡੀ ਓ ਆ ਦੇਖਦਾ ਹਾਂ ਸਾਰੀਆਂ ਹੀ ਸਿਰਾ ਤੇ ਕੁੱਝ ਸਿੱਖਿਆ ਭਰਪੂਰ ਹੁੰਦੀਆਂ ਨੇ 😊🎉❤
@IqbalSingh-hw8hb
@IqbalSingh-hw8hb Жыл бұрын
👌🏿👌🏿👍🏼👍🏼
@amandhillon
@amandhillon Жыл бұрын
Thanks ji 🙏
@JaspreetSingh-jy2pj
@JaspreetSingh-jy2pj Жыл бұрын
ਬੀ ਡੀ ਓ ਨਾ ਦੇਖਿਆ ਕਰੋ, ਵੀਡਿਓ ਬੇਸ਼ੱਕ ਦੇਖ ਲਈਆਂ ਜੇ ਸਿੱਖਿਆ ਲੈਣੀ ਹੁੰਦੀ ਆ। ਬੀ ਡੀ ਓ ਤੋਂ ਲਈ ਸਿੱਖਿਆ ਮਾਰੂ ਹੁੰਦੀ ਆ
@binderkaur1784
@binderkaur1784 Жыл бұрын
0 M
@rimpalshota9174
@rimpalshota9174 Жыл бұрын
​@@IqbalSingh-hw8hb1
@TanveerkaurTanveerkaur-pg6dn
@TanveerkaurTanveerkaur-pg6dn Жыл бұрын
Very nice story 👌👌 god bless you all family members 🎉🎉❤❤
@mahendrasing6216
@mahendrasing6216 Жыл бұрын
Lakh lahnat va eho jehe Bande de Hun eh choriya Karan te utaru ho Gaye J Kise nal dushmani kadni hove ta hik vich bajna chahida Very good story God bless you all team 🙏 Mohinder pal Bagowalia Nawansharh
@pinkysharma6522
@pinkysharma6522 Жыл бұрын
Very nice video Aman beta gbu
@harjindersingh1631
@harjindersingh1631 Жыл бұрын
ਜਦ ਸਾਰੀ ਜ਼ਮੀਨ ਦੋਨਾਂ ਭਰਾਵਾਂ ਦੇ ਨਾਂਅ ਚੜ ਗਈ ਹੈ ਤਾ ਭੂਆ ਦਾ ਹਿਸਾ ਕਿਹੜਾ ਰਹਿ ਗਿਆ ਹੈ
@JaspinderSingh-h2q
@JaspinderSingh-h2q Жыл бұрын
Very nice 👍👍👍 video Aman didi God 🙏🙏🙏 bless you ❤❤❤🎉🎉🎉🎉
@RohitSingh-xb2ew
@RohitSingh-xb2ew Жыл бұрын
❤❤❤❤❤
@mahekbhatti4229
@mahekbhatti4229 Жыл бұрын
❤❤❤❤❤❤😊😊😊😊
@priyarani6277
@priyarani6277 Жыл бұрын
Nice story. Next part jaldi lai ke aao
@JagjeetSingh-bq4og
@JagjeetSingh-bq4og Жыл бұрын
ਜਲਦੀ ਬਣਾਉ ਅਗਲਾ ਭਾਗ
@SharnMander
@SharnMander Жыл бұрын
Bahut vadia episode ji❤❤
@boharsingh7725
@boharsingh7725 Жыл бұрын
ਬਾਈ ਬਹੁਤ ਵਧੀਆ 👍👍👍👍👍
@KuldeepKaur-dy2xz
@KuldeepKaur-dy2xz Жыл бұрын
ਬਹੁਤ ਵਧੀਆ। ਵੀਡੀਓ ।ਵਾਹਿਗੁਰੂ। ਤਰੱਕੀ। ਬਖਸ਼ੇ ❤❤❤❤❤❤
@amandhillon
@amandhillon Жыл бұрын
Thanks ji 🙏
@RamandeepkaurDhillon-ti6wo
@RamandeepkaurDhillon-ti6wo Жыл бұрын
Vohtt sohni vedio c har var di tra koz vakhra hunda vohtt interested vedio c sis ♥️♥️♥️
@KuljeetkaurDhaliwal-t4n
@KuljeetkaurDhaliwal-t4n Жыл бұрын
Very nice video ji God bless you best wishes for all family members stay always healthy and happy in your life ❤❤❤❤
@babybansal7679
@babybansal7679 Жыл бұрын
Sodia saryea video bhut vadia hundia nee
@atindersingh8853
@atindersingh8853 Жыл бұрын
ਬਹੁਤ ਹੀ ਵਧੀਆ ਹੈ 🌹🙏🙏
@sukhjitsinghkhattra8261
@sukhjitsinghkhattra8261 Жыл бұрын
ਬਹੁਤ ਵਧੀਆ ਜੀ 👍🏻👍🏻🙏🙏
@Thealtafmalik_
@Thealtafmalik_ Жыл бұрын
ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ ਤੈਨੂੰ ਹਮੇਸ਼ਾਂ ਜਿਉੰਦਾ ਰੱਖਾਗੇ ❣️❣️ਸਾਡੇ ਲਈ ਤੂੰ ਹੀ ਸਭ ਤੋ ਉਪਰ ਸੀ ਤੇ ਹਮੇਸ਼ਾ ਰਹੇਗਾ
@SarbjitSingh-wq2cy
@SarbjitSingh-wq2cy Жыл бұрын
​@@ManpreetSingh-ng2vorryrttrrryrrerererrerrrrtrrtrete
@Jagdevgill7080
@Jagdevgill7080 Жыл бұрын
12
@kulvirjaid5029
@kulvirjaid5029 Жыл бұрын
Very nice video aman di gd bless you all teams 👌👌👌👌👌👌👌👌👍👍👍👍👍👍💞 💞💞❤❤❤❤
@techgaming983
@techgaming983 Жыл бұрын
ਦੇਖ ਤਾ ਲੈ ਤੂੰ ਦਿਸਦਾ ਦੁਖ ਮਨਣ ਵਾਲਾ ਤੂੰ ਤਾ ਜਾੜ ਨ ਵਾਲੇ ਕਰਕੇ ਨੇ
@HardeepSingh-jj2ds
@HardeepSingh-jj2ds Жыл бұрын
But But vadiya se video ji ❤❤❤❤❤
@amandhillon
@amandhillon Жыл бұрын
Thanks ji 🙏
@HardeepSingh-jj2ds
@HardeepSingh-jj2ds Жыл бұрын
Ase toda But Vada fan aa
@HardeepSingh-jj2ds
@HardeepSingh-jj2ds Жыл бұрын
Tode aa video But soniya Hudeya na
@HardeepSingh-jj2ds
@HardeepSingh-jj2ds Жыл бұрын
Mara name satveer aa m tode But vade fan aa didi ji
@darshansingh5731
@darshansingh5731 Жыл бұрын
ਵੀਡੀਓ ਤਾ ਵਧੀਆ ਲੱਗੀ ਪਰ ਚੋਰ ਕਰਮਾ ਤਿੰਨ ਜਾਣਿਆ ਤੋ ਭੱਜ ਕਿਵੇ ਗਿਆ ਹੈਰਾਨ ਤਾ ਅਸੀ ਇਸ ਗੱਲ ਤੋ ਹਾ
@RituRitu-lr5nu
@RituRitu-lr5nu Жыл бұрын
Very nice Aman di good bless you 🙏🙏🙏🙏🙏🙏🙏🙏🙏🙏
@khalsarajpunjab9813
@khalsarajpunjab9813 Жыл бұрын
ਅਮਨ ਚਾਹ ਕੋਈ ਨਾ ਪਿਵੇ
@amandhillon
@amandhillon Жыл бұрын
Thanks ji 🙏
@gagandeepkaur-ll4hg
@gagandeepkaur-ll4hg Жыл бұрын
Buth vadia video a aman ਦੀਦੀ ji wmk ❤❤❤
@gursharanjeetkaur5469
@gursharanjeetkaur5469 Жыл бұрын
ਬਹੁਤ ਵਧੀਆ ਵੀਡੀਉ ❤🎉❤🎉
@999sachdev
@999sachdev Жыл бұрын
ਬਹੁਤ ਵਧੀਆ ਲੱਗੀ ❤❤❤f🇨🇦
@satnamkaur2435
@satnamkaur2435 Жыл бұрын
3 ਜਨਿਆਂ ਤੋਂ ਚੋਰ ਚਾਚਾ ਨੀ ਫੜਿਆ ਗਿਆ 😂😂😂
@HarjinderSingh-ul2sc
@HarjinderSingh-ul2sc Жыл бұрын
ਗੱਲ ਸਹੀ ਆ ਪ੍ਰੀਤ ਦਿੜ੍ਹਬੇ ਵਾਲੀ ਬਹੁਤ ਬੈਚਰ ਤੀਵੀਂ ਚੁਗਲੀ ਦੀ ਜੜ ਜਿਹੜੀ ਤੀਵੀਂ ਦੋਵਾਂ ਪਾਸੇ ਚੱਲਦੀ ਹੋਵੇ ਉਹ ਘਰੇ ਵੜਦੀ ਨੀ ਲੋਕਾਂ ਦੇ ਕੌਲੇ ਕੱਛਦੀ ਫਿਰਦੀ ਆ
@jaspalkaur1552
@jaspalkaur1552 Жыл бұрын
Very nice video.ਚਾਚਾ ਚੋਰੀ ਕਰਨ ਆ ਗਿਆ ਅਮਨ ਦੀਦੀ ਕੇ ਘਰ 😀 , ਐਨੇ ਜਣੇ ਹੈਗੇ ਸੀ,ਚੋਰ ਨੂੰ ਫੜ ਕੇ ਬੰਨ੍ਹ ਲੈਂਦੇ।
@GurpreetSingh-ui7vq
@GurpreetSingh-ui7vq Жыл бұрын
ਚਾਚਾ ਸਮਰਾ ਕਾਲ਼ਾ ਤੇਲ ਲਗਾ ਕੇ ਆਇਆਂ ਸੀ ਤਾਂਹੀ ਨਹੀਂ ਫੜਿਆ ਗਿਆ
@jaspalkaur1552
@jaspalkaur1552 Жыл бұрын
@@GurpreetSingh-ui7vq 😄
@GurpreetSingh-ui7vq
@GurpreetSingh-ui7vq Жыл бұрын
@@jaspalkaur1552 😂
@ranjeet1529
@ranjeet1529 Жыл бұрын
ਬਹੁਤ ਵਧੀਆ ਵੀਡੀਓ ❤❤🎉😢😅
@ManjitKaur-lu7oy
@ManjitKaur-lu7oy Жыл бұрын
ਹੈਲੋ ਅਮਨ ਜੀ ੲਤ ਸ੍ਰੀ ਅਕਾਲ ਜੀ ਮੈ ਤੂਹਡੀਆ ਸਾਰੀਆ ਵੀਡੀਓਜ ਦੇਖਦੀ ਆ ਮਨੂ ਬਹੂਤ ਸੋਹਣੀਆ ਲਗਦੀਆ ਨੇ ਪਰਿਵਾਰਕ ਵੀਡਿਓ ਆ ਬਹੂਤ ਸੋਹਣੀ ਵੀਡਿਓ ਆ ਜੀ ਮੈ ਮਨਜੀਤ ਕੌਰ ਪਿੰਡ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਹਾਬਪੁਰ ਤੋ ਆ ਜੀ❤❤❤❤❤❤❤
@shamsundar9131
@shamsundar9131 Жыл бұрын
Very very nice video next part 🙂☺️ Ritu Sharma bathinda 👏🙏🤲🙏 all family members 🙏🙏🙏 wkm ❤️❤️❤️❤️❤️❤️❤️
@kirnarani9922
@kirnarani9922 Жыл бұрын
Bhua diyan gallan ch chache di favour di khusboo aaundi hai
@Satnamoffical
@Satnamoffical Жыл бұрын
ਸਿਰਾ ਬੀਡੀਓ ਜੀ
@saghcgcycy5754
@saghcgcycy5754 Жыл бұрын
Very. Very. Very. Nice. Story. Ji👌👌👌👌👌👌👌
@iqbalsran7866
@iqbalsran7866 Жыл бұрын
Very Very nice video Aman veer next time koi na koi hathiyar rakho chor aur bhooa dono di rail banao God bless you all teams ❤
@dulaybainsdulay3413
@dulaybainsdulay3413 Жыл бұрын
Very nice video 👍👍👍 and always stay blessed 😇😇😇🙏🙏
@amandhillon
@amandhillon Жыл бұрын
Same to you
@balwantsingh-sm6be
@balwantsingh-sm6be Жыл бұрын
Very nice story acting of team is very very nice God bless team 👍
@BinderPal-kv5nc
@BinderPal-kv5nc Жыл бұрын
Very nice video Aman di ji waheguru ji 🙏 waheguru ji 🙏
@babybansal7679
@babybansal7679 Жыл бұрын
God bless you all team members
@brarbrar1062
@brarbrar1062 Жыл бұрын
ਵੈਸੇ ਚਾਚੇ ਦੇ ਰੇਲ ਬਹੁਤ ਬਣਾਈ 😅😂😂😂😂😂 ਅਮਨ ਦੀਦੀ
@jujharsingh9451
@jujharsingh9451 Жыл бұрын
ਸੋਨੀਆਂ ਹਰ ਵੀਡੀਓ ਵਿੱਚ ਦੋ ਰੁਪਏ ਹੀ ਕਹਿੰਦੀ ਆ 😊😅😅😅
@JaswindersinghSidhu-mt9vb
@JaswindersinghSidhu-mt9vb Жыл бұрын
Very very beautiful story sister ❤❤
@ManpreetKaur-q2e8g
@ManpreetKaur-q2e8g Жыл бұрын
Very nice all theem acting
@sonysidhu3855
@sonysidhu3855 Жыл бұрын
Nyc story❤❤❤❤ very interesting❤❤❤❤ good job sis ❤‍🔥❤‍🔥❤‍🔥❤‍🔥❤❤❤❤
@amandhillon
@amandhillon Жыл бұрын
Thanks a lot 😊
@GurinderSingh-ow5wl
@GurinderSingh-ow5wl Жыл бұрын
Keep it up 🎉
@sanawarjotsinghsanawarjot72
@sanawarjotsinghsanawarjot72 Жыл бұрын
Very nice Ji bro
@jaswantkaur5471
@jaswantkaur5471 Жыл бұрын
👌👌👌👌👌
@kuljeetkaur1581
@kuljeetkaur1581 Жыл бұрын
Smre di rees koi nhi kr skda weldone vdde veer
@amninderkundal6549
@amninderkundal6549 Жыл бұрын
Buhat vadiya video
@KulbirSivia-jt6gs
@KulbirSivia-jt6gs Жыл бұрын
Bhut vadiya video aman di permatma tuhadi team no khush reken ❤❤❤
@ekamdhaliwal6235
@ekamdhaliwal6235 Жыл бұрын
Very nice video JASDEEP Singh wander Moga
@KaramjeetKaur-v4p
@KaramjeetKaur-v4p Жыл бұрын
Bhaut bhaut vadhia story
@sanudhillondhillon4538
@sanudhillondhillon4538 Жыл бұрын
Bhut sohni vedio a ❤❤❤❤❤🎉🎉🎉🎉
Elza love to eat chiken🍗⚡ #dog #pets
00:17
ElzaDog
Рет қаралды 14 МЛН
бабл ти гель для душа // Eva mash
01:00
EVA mash
Рет қаралды 5 МЛН
ਧੀ ਦਾ ਘਰ Dhee Da Ghar New Punjabi Short Movie @PaLiLovers
35:36
Kaimzo media Records
Рет қаралды 171 М.
Elza love to eat chiken🍗⚡ #dog #pets
00:17
ElzaDog
Рет қаралды 14 МЛН