ਜਿੰਮੀਦਾਰਾ ਨੂੰ ਕੇ ਐਸ ਕੰਪਨੀ ਦਾ ਵੱਡਾ ਧਮਾਕਾ 50 ਕਿੱਲੇਆ ਚ ਬੱਣਿਆ ਨਵਾ ਪਲਾਟ // ਆਜੋ ਕਰੀਏ ਟੂਰ ਪੂਰੀ ਫਟੈਕਰੀ ਦਾ

  Рет қаралды 8,033

NINDER RATTON

NINDER RATTON

Күн бұрын

Пікірлер: 21
@urmindersamra2974
@urmindersamra2974 2 ай бұрын
ਕੰਬਾਈਨ ਦਾ ਰਿਵੀਊ ਨਿੰਦਰ ਹੀ ਕਰਦਾ ਚੰਗੀ ਤਰਾ ਅਸਲ ਵਿੱਚ ਜਿਹੜਾ ਬੰਦਾ ਏਸ ਕੰਮ ਚ ਆ ਓਹੋ ਜਾਣਕਾਰੀ ਦੇ ਸਕਦਾ ਕਈ ਫੇਸਬੁੱਕ ਵਿਦਵਾਨ ਲੱਗੇ ਹੁੰਦੇ ਆ ਵੀਡੀਓ ਬਣਾਉਣ ਓਹਨਾ ਨੂੰ ਪਤਾ ਓ ਅ ਨੀ ਹੁੰਦਾ ਵੇਖਣ ਵਾਲੇਆ ਨੂੰ ਵੀ ਵੱਧ ਪਤਾ ਹੁੰਦਾ ਇਕ ਵਾਰ ਮੱਟ ਲੱਗਿਆ ਹੋਇਆ ਸੀ ਤੂੜੀ ਵਾਲੇ ਰੀਪਰ ਦੀ ਵੀਡੀਓ ਬਣਾਉਣ ਰੰਗ ਬਹੁਤ ਵਧੀਆ ਆ ਕੀ ਆ ਨਵਾ ਸਿਸਟਮ ਬੱਸ ਏਹੋ ਕੁਛ ਕਰੀ ਗਿਆ ਮਿਸਤਰੀਆ ਨੂੰ ਵੀ ਲੱਗਿਆ ਹੌਣਾ ਪੈਸੇ ਖੂਹ ਚ ਹੀ ਗਏ ਨਿੰਦਰ ਬਾਈ ਦੀ ਉਮਰ ਲੰਘ ਗਈ ਏਹ ਨਟ ਨਟ ਤੋ ਭੇਤੀ ਆ ਕੰਬਾਈਨ ਦੇ ਏਹੋ ਜੇ ਬੰਦੇ ਨੂੰ ਬੁਲਾਇਆ ਕਰੋ ਵੀਡੀਓ ਬਣਾਉਣ ਲਈ ਬਹੁਤ ਵਧੀਆ ਲਗਦਾ ਜਾਣਕਾਰੀ ਦਿੰਦਾ ਜਦ ਧੰਨਵਾਦ ਬਹੁਤ ਬਹੁਤ ਨਿੰਦਰ ਬਾਈ ਜਾਣਕਾਰੀ ਦੇਣ ਲਈ
@baljindersingh4504
@baljindersingh4504 2 ай бұрын
ਵਾिਹਗੁਰੂ ਜੀ
@arashdeepsingh1211
@arashdeepsingh1211 2 ай бұрын
Ks ਮਸ਼ੀਨ ਦੀ ਕੁਆਲਿਟੀ ਸਾਰੀਆਂ ਮਸ਼ੀਨਾਂ ਨਾਲੋਂ ਜ਼ਿਆਦਾ ਲਗਦੀ ਆ
@CharanjitBatth-m8p
@CharanjitBatth-m8p 2 ай бұрын
Very nice ji
@gurwinderchahal6720
@gurwinderchahal6720 2 ай бұрын
Quality boldi aa 👌🏻 company di
@jaswindersinghbrar4731
@jaswindersinghbrar4731 2 ай бұрын
Nice video ❤❤❤
@Pendupariwar
@Pendupariwar 2 ай бұрын
ਸਤਿ ਸ੍ਰੀ ਅਕਾਲ ਵੀਰ🙏
@PindersinghKhatkar
@PindersinghKhatkar 2 ай бұрын
❤❤❤❤❤❤❤
@gurpreetmomi5072
@gurpreetmomi5072 2 ай бұрын
Very nice paji
@jagdevsingh8006
@jagdevsingh8006 2 ай бұрын
Baki ta thik bai ji par 50 kile wala ta fir dhaka 7 kile ne 10 akhde chal janda😅
@RohitKumar-tr5po
@RohitKumar-tr5po 2 ай бұрын
Nice ❤❤
@tonijossan1604
@tonijossan1604 2 ай бұрын
ਕੁੱਪ ਪਿੰਡ ਮੈਂ ਝੋਨਾ ਵਡ ਦਾ ਰਿਹਾ
@amritsinghdhanoa5434
@amritsinghdhanoa5434 2 ай бұрын
Nice video g ❤❤❤
@vikashindoliya950
@vikashindoliya950 2 ай бұрын
Nice video
@gurcharansinghdhillon9575
@gurcharansinghdhillon9575 2 ай бұрын
❤❤❤❤
@RinkuPatel-u5n
@RinkuPatel-u5n 2 ай бұрын
Kimat kitni hai
@kaushalpatelfarming3346
@kaushalpatelfarming3346 2 ай бұрын
Mechine ki video nhi bni
@Snobar-s5n
@Snobar-s5n 2 ай бұрын
Tu koi company shade ga v view lain de khater turiya firda
@BaljeetSingh-ds2ty
@BaljeetSingh-ds2ty 2 ай бұрын
Very nice ji
@gurdeepshokar9665
@gurdeepshokar9665 2 ай бұрын
Nice video
Random Emoji Beatbox Challenge #beatbox #tiktok
00:47
BeatboxJCOP
Рет қаралды 17 МЛН
小丑揭穿坏人的阴谋 #小丑 #天使 #shorts
00:35
好人小丑
Рет қаралды 27 МЛН