ਜਿਮੀਦਾਰ ਤੇ' ਜ਼ਮੀਨ ਡਕਾਰ ਜਾਣੇ ਹਾਈਵੇਜ਼ ਅਤੇ ਕਲੋਨੀਆਂ ਨੇ | 16 ਆਨੇ ਸੱਚ ਬਾਪੂ ਬਚਨੇ ਦੀਆਂ ਗੱਲਾਂ

  Рет қаралды 7,444

Balle Balle Films & Records

Balle Balle Films & Records

Күн бұрын

ਜਿਮੀਦਾਰ ਤੇ' ਜ਼ਮੀਨ ਡਕਾਰ ਜਾਣੇ ਹਾਈਵੇਜ਼ ਅਤੇ ਕਲੋਨੀਆਂ ਨੇ | 16 ਆਨੇ ਸੱਚ ਬਾਪੂ ਬਚਨੇ ਦੀਆਂ ਗੱਲਾਂ ‪@balleballefilms‬ ਜਿਮੀਦਾਰ ਤੇ' ਜ਼ਮੀਨ ਡਕਾਰ ਜਾਣੇ ਹਾਈਵੇਜ਼ ਅਤੇ ਕਲੋਨੀਆਂ ਨੇ | 16 ਆਨੇ ਸੱਚ ਬਾਪੂ ਬਚਨੇ ਦੀਆਂ ਗੱਲਾਂ | ਮੂੰਧੋਂ ਸੰਗਤੀਆਂ ਪਿੰਡ ਦੇ ਬਾਪੂ ਗੁਰਬਚਨ ਸਿੰਘ ਨੇ ਚੰਗੀ ਤਰ੍ਹਾਂ ਭੰਡਿਆ HIGHWAYS ਅਤੇ MULTI-STORY COLONIES ਦੇ ਕੌਂਸਪਤ ਨੂੰ ਕੱਲੀ ਕੱਲੀ ਗੱਲ ਸੁਣਨ ਵਾਲੀ ਹੈ ਅੱਗੇ ਵੀ ਵਲੋਗ ਨੂੰ SHARE ਕਰੋ ਜੇਕਰ ਸਹਿਮਤੀ ਹੋਵੇ ਬਾਪੂ ਦੀਆਂ ਗੱਲਾਂ ਨਾਲ਼
#development #punjab #farmland #newhighway #farmers #farmerslife #kisan
#colonies

Пікірлер: 46
@GurnamSingh-pj4pv
@GurnamSingh-pj4pv 17 күн бұрын
ਜਮੀਨ ਦਾ ਵਾਕਿਆ ਈ ਕੋਈ ਮੁਲ ਨਹੀਂ ਹੁੰਦਾ।। ਜਿਸਦੀ ਵਿਕ ਜਾਂਦੀ ਐ, ਬੰਦਾ ਖਤਮ ਹੋ ਜਾਂਦਾ।।
@santlashmanmuni6045
@santlashmanmuni6045 17 күн бұрын
ਜਿਹੜੇ ਵੱਡੇ ਵੱਡੇ ਹਾਈਵੇਅ ਦਾ ਕਿਸਾਨਾਂ ਨੂੰ ਕੋਈ ਫਾਇਦਾ ਨਹੀਂ ਕਾਰਪੋਰੇਟ ਘਰਾਣਿਆਂ ਵਾਸਤੇ ਨੇ
@mrsmusafirsingh6671
@mrsmusafirsingh6671 17 күн бұрын
ਖਰੀਆਂ ਗੱਲਾਂ ਜੀ, ਬਹੁਤ ਵਧੀਆ ਵੀਡੀਓ
@balleballefilms
@balleballefilms 17 күн бұрын
ਜੀ ਸ਼ੁਕਰੀਆ
@GurdevSingh-vd5ie
@GurdevSingh-vd5ie 17 күн бұрын
ਵਿਨਾਸ਼ ਵਿਨਾਸ਼ ਵਿਨਾਸ਼ ਆਹੀ ਹੈ ਅਜ ਦਾ ਸਮਾਂ 😢😢😢😢😢ਇਸ ਵਿਨਾਸ਼ ਪਿੱਛੇ ਕੋਣ ਨੇ।।ਵਡਿਆ ਕੰਪਨੀਆਂ 😢ਜਿਸ ਨੂੰ ਪੁੰਜੀਵਾਦ ਸਾਮਰਾਜਵਾਦ ਕਹਿੰਦੇ ਨੇ।। ਏਨਾਂ ਦੀ ਪਿੱਠ ਤੇ ਨੇ ਲੀਡਰ ਨੇਤਾ 😢ਜਿੰਨਾ ਨੂੰ ਤੁਸੀਂ ਅਪਣੇ ਹਮਦਰਦ ਸਮਝ ਬੈਠੇ ਹੋ।। ਵਿਨਾਸ਼ ਕਾਰੀ ਹਨ ਇਹ ਲੋਕ।।ਥੋਡੇ ਸਾਡੇ ਦੁਖਾਂ ਨੂੰ ਸੁਣਕੇ।।।ਸੁਹਾਂ ਲੈ ਲੈਂਦੇ ਨੇ।।। ਫਿਰ ਉਸਦਾ ਇਲਾਜ ਇਹ।।ਦਸ ਗੁਣਾ ਦੁਖਾ ਨੂੰ ਵਧਾਕੇ।।ਹਥ ਫੜਾ ਦਿੰਦੇ ਹੋ।।।।।।😢ਵੜਨ ਨਾ ਦਿਉ ਐਨਾਂ ਨੂੰ ਆਵਦੇ ਪਿੰਡਾਂ ਅੰਦਰ।।।😢ਆ ਸਯਾਣੇ ਬੁਜੁਰਗ ਹਨ।। ਏਨਾਂ ਦੀ ਹਰ ਗੱਲ ਹਰ ਸ਼ਬਦ ਨੂੰ ਕਾਪੀ ਕਿਤਾਬਾਂ ਚ ਨੋਟ ਕਰ ਲਵੋ ਅਤੇ ਉਸ ਅਨੁਸਾਰ।।।।ਕੰਮ ਕਾਜ ਕਰੋ।।।ਛੇ ਮਹੀਨੇ ਅੰਦਰ ਹੀ ਪਿੰਡ ਸਵਰਗ ਧਰਤੀ ਤੇ ਬਣ ਜਾਣਾਂ 🎉ਜੇ ਨਾ ਬਣੇ।। ਤਾਂ ਮੈਨੂੰ ਕਹਿਣਾ।।।।😮 ਤੁਸੀਂ ਏਨਾਂ ਬੁਜ਼ੁਰਗਾਂ ਦੀ ਗੱਲ ਨੂੰ ਵਿਸਾਰ ਤਾ।।।।ਘਰ ਚ ਛੋਟੇ ਬੱਚੇ ਦੀਆਂ ਆਦਤਾਂ।। ਪੁੰਜੀਵਾਦ ਸਾਮਰਾਜਵਾਦ ਨੇ ਖਰਾਬ ਕਰ ਤੀਆਂ।। ਜਦੋਂ ਸਬ ਕੁਛ ਮਿਲਣਾ ਹੀ ਐਨਾ।।ਦਾ।।😢 ਬੱਚੇ ਜਿਦ ਕਰਦੇ ਨੇ।।।ਪਿਉ ਬੁਜੁਰਗ ਰੋਕੁ।। ਮਾਂ ਝਟ ਉਸਦੇ ਵਲ ਹੋ ਜੂ।।ਬੇੜਾ ਗ਼ਰਕ ਦਾ ਗਯਾ ਇੰਝ।।।😢😢😢😢ਅਖੇ ਬੱਚੇ ਕੋਮਲ ਹੁੰਦੇ ਨੇ।।।ਜੋ ਕਹਿੰਦੇ ਮੰਨੋ।।।ਵਡਿਆ ਕੰਪਨੀਆਂ ਦੀ ਇਹ ਭੈੜੀ ਸੀਖ 😢 ਬਰਬਾਦੀ ਦੇ ਮਾਰਗ ਖੋਲ ਤੇ।।।।😢
@GurdevSingh-vd5ie
@GurdevSingh-vd5ie 16 күн бұрын
ਵਡਿਆਂ ਕੰਪਨੀਆਂ ਲੀਡਰਾਂ ਪੁੰਜੀਪਤਿਆ।। ਸਾਮਰਾਜਵਾਦ 😢 ਏਨਾਂ ਤੋਗੜੀਆ ਨੇ ਡਾਇਨਾਸੋਰ ਵਾਂਗੂੰ ਸਭ ਕੁੱਝ ਹੜਪ ਕਰ ਜਾਣਾਂ।।। ਵਿਨਾਸ਼ ਕਾਲ।।ਵਿਪਰਿਤ ਬੁੱਧੀ 😢 ਏਨਾਂ ਬੇਸਬਰੇਆਂ ਨੂੰ ਇਹ ਨਹੀਂ ਪਤਾ।।।। ਵਿਨਾਸ਼ ਤਾ ਸਾਰੈਆ ਦਾ ਹੋਣਾ।।। ਤੁਸੀਂ ਕਿਵੇਂ ਬਚ ਜੋ ਗੇ ਪਾਪੀਊ 😢ਪੈਸਾ ਪੈਸਾ ਕਰਦੇ ਹੋਏ ਏਨਾਂ ਦੇ ਕੀੜੇ ਪੈ ਕੇ ਮਰਨਾ ਵਾ।।।😢 ਜ਼ਮੀਨਾਂ ਉਪਜਾਊ ਖੇਤੀ ਧੰਨ ਦਾ ਸਦਾ ਲਈ ਨਾਸ ਕਰਕੇ।।।।ਔਣ ਵਾਲੇ ਸਮੇਂ ਆ ਖਾ ਲਿਉ।। ਪੱਥਰ ਸਰਿਆ ਰੇਤਾ ਬੱਜਰੀ 😢😢😢😢😢ਸਵੇਰ ਉਠਦੇ ਸਾਰ ਹੀ ਅੰਨ ਪਾਣੀ ਹਰੇਕ ਜੀਵ ਜੰਤੂ ਨੂੰ ਚਾਹੀਦਾ।।😢ਪਰ ਮਿਲੂ ਕੀ 😢ਆਹੀ 😢😢😢😢😢
@Kaladhaliwal-s2f
@Kaladhaliwal-s2f 17 күн бұрын
ਬਿੱਲਕੁਲ ਸਹੀ ਗੱਲਾਂ ਜੇ ਬਾਪੂ ਜੀ ਦੀਆ ਜ਼ਮੀਨ ਦਾ ਕੋਈ ਮੁਕਾਬਲਾ ਨਹੀਂ ਜੇ ਜੱਟ ਵਾਸਤੇ ਸਾਰੀ ਉਮਰ ਲਈ ਜਰੂਰੀ ਜੇ ਜ਼ਮੀਨ ਜੀ 💯 ✅ ਰੋਪੜ੍ਹ ਵਾਲੇ ਇਟਲੀ ਤੋਂ 🇮🇹
@luckygrewal4421
@luckygrewal4421 13 күн бұрын
Bapu ji dian gallan bilkul sahi ne
@PargatSingh-bm3zg
@PargatSingh-bm3zg 13 күн бұрын
ਸਹੀ ਗੱਲ ਬਾਪੂ ਦੀ
@PargatSingh-bm3zg
@PargatSingh-bm3zg 13 күн бұрын
❤❤
@surindersyal6575
@surindersyal6575 16 күн бұрын
ਜੇਕਰ ਪੰਜਾਬੀਆਂ ਨੇ ਆਪਣਾ ਸੱਭਿਆਚਾਰ ਅਤੇ ਵਜੂਦ ਬਚਾਉਣਾ ਹੈ ਤਾਂ ਉਹ ਆਪਣੀਆਂ ਜਮੀਨਾਂ ਕਦੇ ਭੁੱਲ ਕੇ ਵੀ ਲਾਲਚ ਵਿੱਚ ਆ ਕੇ ਨਾ ਵੇਚਣ।
@bahadersingh4896
@bahadersingh4896 17 күн бұрын
ਬਾਪੂ ਬਚਨ ਸਿੰਘ
@GurjinderDeol-td7lj
@GurjinderDeol-td7lj 15 күн бұрын
ਵਾਹਿਗੁਰੂ ਭਲੀ ਕਰੇ ਜੀ ❤❤
@Fittnessfirst
@Fittnessfirst 15 күн бұрын
Nice
@Khudmukhtiar
@Khudmukhtiar 15 күн бұрын
100 ane sat bachan ji
@ramsinghsingh2606
@ramsinghsingh2606 7 күн бұрын
ਪੱਤਰਕਾਰ ਮਨ ਦੀ ਵਿੱਚ ਬੜੇ ਆਨੰਦ ਲੈ ਰਿਹਾ ਹੈ ਰੋਟੀ ਨਾਂ ਮਿਲੀ ਤਾਂ ਪਤਾ ਲੱਗੂ ਕਾਰਪੋਰੇਟਰੀ ਸੋਚ ਦਾ ਬਾਬਾ ਜੀ ਸੋਚ ਤੇ ਗੱਲਾ ਸੱਚੀਆਂ ਨੇ ਸਰਕਾਰ ਦੀ ਨੀਤਠੀਕ ਨਹੀ ਕਿਸਾਨ ਨੂੰ ਮਾਰ ਰਹੇ ਹਨ
@luckygrewal4421
@luckygrewal4421 13 күн бұрын
Sohne Bapu ji
@Fittnessfirst
@Fittnessfirst 15 күн бұрын
Balle baba
@SurjitSingh-su8ry
@SurjitSingh-su8ry 17 күн бұрын
🙏🙏👍👍
@BalkarSingh-xj8bn
@BalkarSingh-xj8bn 17 күн бұрын
Shi gal e bapu g di
@GurninderSingh-nm5vq
@GurninderSingh-nm5vq 12 күн бұрын
Mere baba ji varge a bapu ji
@JaswinderSingh-d1c
@JaswinderSingh-d1c 16 күн бұрын
ਬਾਬੇ ਬੱਚਨੇ਼਼਼ ਦੇ ਬਚਨ ਵੀ ਬਿਲਕੁਲ ਸੱਚੇ ਨੇ।
@jasbirsingh4833
@jasbirsingh4833 8 күн бұрын
ਹੁਣ ਕਾਰਪੋਰੇਟ ਘਰਾਣਿਆਂ ਦੀ ਅੱਖ ਪੰਜਾਬ ਦੀ ਜ਼ਮੀਨ ਤੇ ਆ ਲੋਕੋ ਆਪਣੀ ਜ਼ਮੀਨ ਇਨ੍ਹਾਂ ਬਘਿਆੜਾਂ ਤੋਂ ਬਚਾਓ ਨਹੀਂ ਤਾਂ ਆਪਣੀ ਹੋਂਦ ਖ਼ਤਮ ਹੋ ਜਾਊਗੀ
@tejindersinghlegha7738
@tejindersinghlegha7738 17 күн бұрын
No word
@shivanisharma5562
@shivanisharma5562 17 күн бұрын
ਖਰੜ ਵਿਖੇ ਰਿਸ਼ਵਤ ਖੋਰੀ ਤੇ ਚਿੱਟਾ ਜ਼ੋਰਾਂ ਤੇ ਹੈ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮ਇਸ ਗੂੰਡੈ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😮
@jasbirsingh4833
@jasbirsingh4833 8 күн бұрын
ਜ਼ਮੀਨ ਜੱਟ ਦੀ ਮਾਂ ਹੁੰਦੀ ਆ
@singhbhattiamrik9141
@singhbhattiamrik9141 16 күн бұрын
Really correct talks with old aged people of the Village MUNDHON SANGTIYAN on the Balle Balle Films and Records by Host Rajesh Chopra
@gurwindersidhu1592
@gurwindersidhu1592 16 күн бұрын
Sahi gall bapu dee
@veergill2130
@veergill2130 17 күн бұрын
😢
@Arshdeep_virk
@Arshdeep_virk 15 күн бұрын
Sacha Dard Kisan da
@sevenriversrummi5763
@sevenriversrummi5763 15 күн бұрын
Leeeeee Gadi THAAAAAAR 🤣 BappU de DanDa denda 😀😂
@asifmehmood512
@asifmehmood512 17 күн бұрын
Please one video for my grand father 90 years old please.. village saho majra and ladhal village in ropar
@harjeetkaur7856
@harjeetkaur7856 17 күн бұрын
Fsal chht te biji javegi ji Log Khange ki ji
@davindersinghsohal2505
@davindersinghsohal2505 17 күн бұрын
Bilkul sahi te sachi gal baat bapu ji di
@ParamjitsinghKamboj
@ParamjitsinghKamboj 15 күн бұрын
Gal sahi 22 phila jan sankhia simat fir jamina di seel te rok sher bsa ke kitho khao ge kheti yog jamina lbo kisani bchao bhukhe ni maro ge
@gursharandhillon2931
@gursharandhillon2931 16 күн бұрын
Very true. Land will always give food and price will always increase. People who had sold land near Ludhiana for 2 crore per acre 10 years back are now repenting. They lost the the income from cultivation, land price is now more than 10 crore and the biggest issue, their children wasted all the money. Easy money is a curse.
@rajivx3678
@rajivx3678 13 күн бұрын
Jo shiyani baat kare us nu shiyana kiha janda jis tarah is bapu ne kiti aa baaki Umar nu kha ke ni koi shiyana hunda
@sarvenderamar9787
@sarvenderamar9787 15 күн бұрын
Well....... INDIA was not 🚫 Meant for THAT Race .....!!! 145 Crore Population Pressure......!!! Unemployment.... Poverty.....!!! Human Resource in Abundance ,,,,Surplus....!! UNUTILISED,,,,,,,,,,,Youth,,All CRAZY for Running out,,,, Abroad........!!? ਕੀ ਫਾਇਦਾ ਹੋਵੇਗਾ ਆਹ ਵੱਢੇ ਵੱਢੇ Express Ways.....!!! The Glory of PANJAB seem like LOST,,,,,,, Migrants Ruling over LOCAL culture /SOCIETY......!!
@luckygrewal4421
@luckygrewal4421 13 күн бұрын
Highway pindda di beauty khatam kar rahe ne
@jarnailsingh5058
@jarnailsingh5058 16 күн бұрын
Banda singh bahadur di den c ehna chvla noo
@sukhdevsinghgrewalgood9947
@sukhdevsinghgrewalgood9947 17 күн бұрын
Land after death nal jave gi, road public da kam he ji, Govt payment de k ledi he muft ta ni dide...
@Khudmukhtiar
@Khudmukhtiar 15 күн бұрын
Eh jedi tusi gal kr rahe oo menu hasa aunda thode te .....eh jd zameen vade- vade builder lende aa ehe pura ecosystem jide vide ped,podhe,jamwar ,keede ,panchi aunde aa uhna nu tbha kardi aa....fr bs concrete da jungle reh janda ...te ehi gal aa tuhi apda ghr public de naa laado tuhi vi mar hi jana thode jwaka ne bi ..jameen thodi ki km ani dso?
@asifmehmood512
@asifmehmood512 17 күн бұрын
Please one video for my grand father 90 years old please.. village saho majra and ladhal village in ropar
小丑妹妹插队被妈妈教训!#小丑#路飞#家庭#搞笑
00:12
家庭搞笑日记
Рет қаралды 35 МЛН
1ОШБ Да Вінчі навчання
00:14
AIRSOFT BALAN
Рет қаралды 6 МЛН
HAH Chaos in the Bathroom 🚽✨ Smart Tools for the Throne 😜
00:49
123 GO! Kevin
Рет қаралды 12 МЛН
Whoa
01:00
Justin Flom
Рет қаралды 61 МЛН
小丑妹妹插队被妈妈教训!#小丑#路飞#家庭#搞笑
00:12
家庭搞笑日记
Рет қаралды 35 МЛН