ਜਿਨ੍ਹਾਂ ਨੇ ਅੱ.ਤਵਾਦ ਤੇ ਜੂਨ ਚੌਰਾਸੀ ਨੂੰ ਪਿੰਡੇ ਤੇ ਹੰਢਾਇਆ ਉਹ ਹਲੇ ਬੈਠੇ ਨੇ ਗਿਆਨੀ ਬੂਟਾ ਸਿੰਘ,

  Рет қаралды 7,271

Giani Buta Singh

Giani Buta Singh

Күн бұрын

Пікірлер: 157
@narindersingh3140
@narindersingh3140 25 күн бұрын
ਗਿਆਨੀ ਜੀ ਆਪ ਦੀਆਂ ਗੱਲਾਂ ਨਾਲ ਮੈਂ ਸਹਿਮਤ ਹਾਂ ਔਰ ਇਸੇ ਤਰ੍ਹਾਂ ਤੁਸੀਂ ਜਨਤਾ ਨੂੰ ਸੱਚ ਦੱਸਦੇ ਰਵੋ
@SureshPaulSharma
@SureshPaulSharma 25 күн бұрын
ਗਿਆਨੀ ਜੀ ਤੁਸੀਂ ਸਹੀ ਕਹਿੰਦੇ ਹੋ ਉਸ ਸਮੇਂ ਵਿੱਚ ਧਰਮ ਦੀ ਆੜ੍ਹ ਹੇਠ ਦੁਨੀਆਂ ਭਰ ਦੇ ਸਾਰੇ ਗਲਤ ਕੰਮ ਕੀਤੇ ਗਏ
@talwindersingh463
@talwindersingh463 25 күн бұрын
Sgpc. Masand. Lok. 👹👹👹👹
@wadhawanpathshala1288
@wadhawanpathshala1288 25 күн бұрын
ਗਿਆਨੀ ਜੀ ਇਕ ਸਮਾਂ ਸੀ ਜਦ ਸਾਡਾ ਪੰਜਾਬ ਬਹੁਤ ਤਰਕੀ ਦੇ ਰਾਹ ਤੇ ਸੀ ਵਖਵਾਦ ਦੀਆਂ ਗੱਲਾਂ ਨੇ ਪੰਜਾਬ ਦਾ ਅਤੇ ਸਾਡੇ ਨੋਜਵਾਨਾਂ ਦਾ ਬਹੁਤ ਨੁਕਸਾਨ ਕੀਤਾ ਹੈ। ਵਾਹਿਗੁਰੂ ਜੀ ਮਿਹਰ ਕਰਨ।
@BalwinderSingh-pb3kd
@BalwinderSingh-pb3kd 25 күн бұрын
ਭਾਈ ਸਾਹਿਬ ਮੇਰਾ ਜਨਮ 1965ਦਾ ਹੈ ਮੈਨੂੰ ਸਭ ਕੁੱਝ ਯਾਦ ਹੈ ਕਿਨੇ ਲੋਕਾ ਨੂੰ ਲੁਟਿਆ ਤੇ ਬੇਕਸੂਰ ਲੋਕਾ ਨੂੰ ਅੱਤਵਾਦੀਆ ਨੇ ਮਾਰਿਆ ਸੀ ੳਹ ਈ ਕੰਮ ਫੇਰ ਹੋਣ ਵਾਲਾ ਜੀ
@SahibSingh-wf2po
@SahibSingh-wf2po 25 күн бұрын
ਵਾਹਿਗੁਰੂ ਜੀ ਜਿਹੜੇ ਮਾਵਾਂ ਦੇ ਪੁੱਤ ਇਕ ਵਾਰ ਘਰੋਂ ਗਏ ਵਾਪਿਸ ਨਹੀਂਪਰਤੇ.
@amrindersingh8210
@amrindersingh8210 25 күн бұрын
ਅਸੀਂ ਸਭ ਕੁਝ ਦੇਖਿਆ ਹਰਮਿੰਦਰ ਸਾਹਿਬ ਜੀ ਦੀ ਓਟ ਵਿੱਚ ਇਹਨਾਂ ਨੇ ਜੋ ਗੰਦ ਉਥੇ ਪਾਇਆ ਸੀ ਸਾਡੀ ਉਮਰ ਦੇ ਲੋਕਾਂ ਨੂੰ ਸਭ ਨੂੰ ਪਤਾ ਹੈ
@ramcharan7448
@ramcharan7448 25 күн бұрын
1980 ਤੋਂ 1991 92 ਦਾ ਸਮਾਂ ਬਹੁਤ ਹੀ ਮਾੜਾ ਸੀ ਬਹੁਤ ਲੋਕ ਉਜੜ ਗਏ 😭
@UshaRani-rr1yl
@UshaRani-rr1yl 25 күн бұрын
Giani ji you are always right 🙏
@peace82
@peace82 25 күн бұрын
Thank you, sir ❤
@sukhjindersingh1675
@sukhjindersingh1675 25 күн бұрын
ਗਿਆਨੀ ਜੀ ਇਹ ਗੱਲ ਮੈ ਅਕਸਰ ਕਹਿੰਦਾ ਹਾਂ ਕਿ ਖਾਲਿਸਤਾਨ ਦੇ ਨਾਮ ਤੇ ਸਿਰਫ ਉਹੀ ਫੁਕਰੇ ਲਲਕਾਰੇ ਮਾਰਦੇ ਦੇ ਹਨ ਜਿਨ੍ਹਾਂ ਦਾ ਜਨਮ1990 ਤੋਂ ਬਾਅਦ ਦਾ ਹੈ ਜਿੰਨਾ ਨੇ ਉਹ ਟਾਈਮ ਦੇਖਿਆ ਹੈ ਉਹ ਤਾਂ ਕਹਿੰਦੇ ਸਰਕਾਰ ਨੇ ਅੱਤਵਾਦ ਖੱਤਮ ਕੀਤਾ ਹੈ ਤੇ ਸਤਕਾਰ ਦਾ ਧੰਨਵਾਦ ਕਰਦੇ ਹਨ ਕਿ ਸਰਕਾਰ ਨੇ ਗੰਦ ਸਾਫ ਕੀਤਾ ਅੰਮ੍ਰਿਤਪਾਲ ਤੇ ਉਸਦੇ ਸਾਥੀਆਂ ਦਾ ਜਨਮ ਵੀ 1990 ਤੋਂ ਬਾਅਦ ਦਾ ਹੈ ਇਹਨਾਂ ਅੱਤਵਾਦ ਵਾਲ਼ੀ ਕੁੱਟ ਨਹੀ ਖਾਧੀ
@hpsingh3736
@hpsingh3736 25 күн бұрын
❤❤❤❤❤❤
@movielike601
@movielike601 25 күн бұрын
Buta ek mandbuddhi Insan hai Tum logon ka brainwash kar raha hai lekin tum logon se baten samajh nahin a Rahi ek man ganit kahani banakar fek story banakar do ghante use video ko edit karke Tum logon Ko Suna kar Tum log ka brain wash kar raha hai apne hi Sikh naujawanon ke prati Tum logon Ko jahar ugane ke liye majbur kar raha hai vaise hi tum log kar rahe ho thoda socho samjho
@movielike601
@movielike601 25 күн бұрын
Buta ek mandbuddhi Insan hai Tum logon ka brainwash kar raha hai lekin tum logon se baten samajh nahin a Rahi ek man ganit kahani banakar fek story banakar do ghante use video ko edit karke Tum logon Ko Suna kar Tum log ka brain wash kar raha hai apne hi Sikh naujawanon ke prati Tum logon Ko jahar ugane ke liye majbur kar raha hai vaise hi tum log kar rahe ho thoda socho samjho
@movielike601
@movielike601 25 күн бұрын
Hindu Raj ke andar hinduon ne vah har EK kam kiya hai jo Insaniyat ke liye khatra Ho Insaniyat ko khatm karta hun Insaniyat ko sharmsar karta ho lekin vah is kutte ka bacchon Ko nahin dikhta Jo kam Sikh naujawanon ne kiya hi nahin hai sirf aur sirf Apne man se man ganth kahani banakar FIR kis story banakar Tum logon ka brain brain wash kar raha hai aur tum log iske piche lag rahe ho isase jyada bichhadne ki baat nahin ho sakti tum log vah jahar rahe ho kisi time Jo Indira Gandhi Apne munh se ugal rahi thi tum log usi raste per ja rahe ho jis raste per Hindu government Apne chamchon ke dwara Tum logon Ko bhejna jaati hai
@movielike601
@movielike601 25 күн бұрын
Tum logon Ko samajhna padega tum log uske piche lag ke jahar ugal rahe Ho kyunki Tum logon ne kabhi itihaas nahin padha main Sikh naujawan hun Maine padhaai ki hai Maine Sikh itihaas padha hai Shayad meri umra 1984 ki nahin ho sakti lekin main sab jaanta hun kyunki Maine ISI ke itihaas padha hai isliye Tum logon ka yah fayda uthakar sirf ek fek propaganda karke tum log ka brainwash kar raha hai kyunki yah Insan Kam nahin kar sakta iski tange kharab hai yah aadami Tum logon Ko fek story banakar sunata hai aur tum logon se view leta hai aur Paisa Kama raha hai aur kuchh nahin
@moonlight5171
@moonlight5171 25 күн бұрын
ਜਿਹੜਾ ਪਰਮਾਤਮਾ ਸਾਰਿਆਂ ਦੀ ਰਾਖੀ ਕਰਦਾ ਹੈ। ਇਹ ਕਹਿੰਦੇ ਹਨ ਅਸੀਂ ਦਰਬਾਰ ਸਾਹਿਬ ਦੀ ਰਾਖੀ ਕੀਤੀ ਹੈ। ਮੈਂ ਤਾਂ ਸਮਝਦਾ ਹਨ ਕਿ ਸਰਕਾਰ ਨੇ ਦਰਬਾਰ ਸਾਹਿਬ ਨੂੰ ਇਹਨਾਂ ਤੋਂ ਮੁਕਤ ਕਰਵਾਇਆ ਸੀ
@user-nx9ix7nw8j
@user-nx9ix7nw8j 24 күн бұрын
ਅੱਜ ਵੀ ਸਰਕਾਰਾਂ ਨੂੰ ਗੁਰੂਦਵਾਰਿਆਂ ਨੂੰ ਮੁਕਤ ਕਰਵਾਉਣ ਚਾਹੀਦਾ ਹੈ ਆਰਐਸਐਸ ਤੋ।
@HarcharanSingh-iz4cw
@HarcharanSingh-iz4cw 25 күн бұрын
ਮੈਂ ਸੁਣਿਆ ਲੋਕ ਕਹਿੰਦੇ ਨੇ ਕਿ ਭਿੰਡਰਾਂਵਾਲਾ ਦਰਬਾਰ ਸਾਹਿਬ ਚ‌ ਲੁਕ ਕੇ ਬੈਠਾ ਸੀ ਫੋਜ਼ ਨੇ ਆਕੇ ਖਦੇੜਿਆ ਉਹਨੂੰ
@satwantsatti9655
@satwantsatti9655 25 күн бұрын
ਸਹੀ ਸੁਣਿਆ ਤੁਸੀਂ
@inderjeetSingh-gv1ns
@inderjeetSingh-gv1ns 25 күн бұрын
Bilkul sahi Suniya
@phootphath4851
@phootphath4851 25 күн бұрын
ਓਸਨੂੰ ਇਹ ਵਹਿਮ ਸੀ ਵੀ ਸਰਕਾਰ ਗੁਰੂ ਘਰ ਤੇ ਹਮਲਾ ਨੀਂ ਕਰਦੀ, ਆਤੰਕਵਾਦੀ ਦਾ ਕੋਈ ਧਰਮ ਨੀਂ ਹੁੰਦਾ, ਉਹ ਸਿਰਫ਼ ਦਰਿੰਦਾ ਹੁੰਦਾ, ਸਰਕਾਰ ਨੇਂ ਬਹੁਤ ਕੋਸ਼ਿਸ਼ ਕੀਤੀ ਵੀ ਯੇ ਹਮਲਾ ਕੀਤੇ ਬਿਨਾਂ ਹੀ ਇਹ ਫੜੇ ਜਾਣ, ਜਦੋ ਫੌਜ ਦੇ ਜਵਾਨ ਅੰਦਰ ਜਾਂਦੇ ਸੀ ਉਦੋਂ ਇਹ ਵੱਡੇ ਸੂਰਮੇਂ, ਉਹਨਾਂ ਨੂੰ ਮਾਰ ਦਿੰਦੇ ਸੀ ਸਰਕਾਰ ਕਿੰਨੇ ਕੂ ਜਵਾਨ ਮਰਵਾ ਲੈਂਦੀ, ਸਰਕਾਰ ਚਾਹੁੰਦੀ ਇੱਕ ਵੀ ਫੌਜੀ ਨੀਂ ਮਰਨਾ ਸੀ, ਉਹ ਪਹਿਲਾਂ ਹੀ ਹਮਲਾ ਕਰ ਦਿੰਦੀ, ਮਜਬੂਰੀ ਵੱਸ ਹੋਇਆ ਸਭ ਕੁੱਝ,
@RUHANI_GALLAN_YAR_DIYAN
@RUHANI_GALLAN_YAR_DIYAN 25 күн бұрын
ਭਿੰਡਰਾਂਵਾਲੇ ਨੂੰ ਚਾਹੀਦਾ ਸੀ surrender ਕਰ ਦਿੰਦਾ ਘੱਟ ਤੋਂ ਘੱਟ ਨਿਰਦੋਸ਼ ਤਾਂ ਨਾ ਮਰਦੇ ਸਗੋਂ ਸੱਚ ਦੀ ਲੜਾਈ ਲੜ ਦਾ ਹਰਮੰਦਰ ਸਾਹਿਬ ਵਿੱਚ ਲੁਕ ਕੇ ਬੈਠ ਗਿਆ ਸੱਚਾ ਹੁੰਦਾ ਤਾਂ ਵਾਹਿਗੁਰੂ ਦਾ ਸਹਾਰਾ ਲੈ ਕੇ ਕਾਨੂੰਨੀ ਲੜਾਈ ਲੜ ਦਾ ਪਰ ਕਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਰੀਸ ਜੋ ਕਰਨੀ ਸੀ ਪਾਗਲ ਲੋਕ ਹੀਰੋ ਕਹੀ ਜਾਂਦੇ ਜਦ ਕਿ ਗੁਰੂ ਸਾਹਿਬ ਜ਼ੁਲਮ ਖਿਲਾਫ਼ ਲੜੇ ਸੀ ਤੇ ਏਹ ਸਿਰਫ ਫੁਕਰਪੁਣੇ ਲਈ 🙏
@amarjitkalsi9934
@amarjitkalsi9934 25 күн бұрын
ਜੇਕਰ 84 ਵਿਚ ਹੱਥ ਖੜੇ ਕਰ ਕੇ ਬਾਹਰ ਆ ਜਾਦੇ ਅਟੈਕ ਨਹੀ ਸੀ ਹੋਣਾ ਇਹ ਬਿਲਕੁਲ ਸੱਚ ਆ ਜੀ
@TekChandFarmah
@TekChandFarmah 25 күн бұрын
Thank you Gaini g Waheguru g bless you
@user-uy6wt9dj1e
@user-uy6wt9dj1e 25 күн бұрын
Giani ji aap ji bilkul sahi kiha।
@rameshbajaj6500
@rameshbajaj6500 25 күн бұрын
🙏🙏🙏🙏
@ravichaudhary3603
@ravichaudhary3603 25 күн бұрын
Very true bhai sahib ji
@Nishantsibgh
@Nishantsibgh 24 күн бұрын
ਧੰਨ ਧੰਨ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਂ ਪਿਆਰਿਆਂ ਦਾ ਹੁਕਮ ਮੰਨਿਆ ਸੀ ਉਸ ਤੋਂ ਬਾਅਦ ਮੈਂ ਨਹੀਂ ਸੁਣਿਆ ਕਿ ਕਿਸੇ ਨੇ ਪੰਜਾਂ ਪਿਆਰਿਆਂ ਦਾ ਹੁਕਮ ਮੰਨਿਆ ਹੋਵੇ
@karnailsingh1407
@karnailsingh1407 25 күн бұрын
ਸਚ ਦੀ ਅਵਾਜ਼
@manjitheer1671
@manjitheer1671 25 күн бұрын
ਗੁਰੂ ਘਰਾਂ ਵਿੱਚ ਅਸਲੇ ਦਾ ਕੀ ਕੰਮ ਸੀ ਗਿਆਨੀ ਜੀ ?
@bindrisingh8646
@bindrisingh8646 25 күн бұрын
Hm😂😂
@user-nx9ix7nw8j
@user-nx9ix7nw8j 24 күн бұрын
Fake id
@narinderkumar969
@narinderkumar969 25 күн бұрын
ਸ਼ਚ ਨੂ ਸ਼ਚ ਕਹਿਣ ਞਾਲਾ ਗਿਆਨੀ ਬੂਟਾ ਸ਼ਿਁਘ। ਹਾਅ ਦਾ ਨਾਰਾ ਲਾਉਣ ਞਾਲਾ ।
@russelwiper3112
@russelwiper3112 25 күн бұрын
ਭੇਡਾਂ ਕਹਿੰਦੀਆਂ ਸਾਨੂੰ ਖਾਲਿਸਤਾਨ ਚੀਨ. ਪਾਕਿਸਤਾਨ ਅਮਰੀਕਾ ਕੈਨੇਡਾ ਨੇ ਲੈ ਕੇ ਦੇਣਾ ਇਹਨਾਂ ਨੂੰ ਪੁੱਛੇ ਇਸਰਾਇਲ. Palestin ਦੀ ਲੜਾਈ ਰੂਸ ukraine ਦੀ ਲੜਾਈ ਚ ਤਾਂ ਅੱਜ ਤੱਕ ਕੁਝ ਮਿਲਿਆ ਨਹੀਂ ਤਾਂ ਇਹਨਾਂ ਨੂੰ ਮਹਾਦੇਵ ਦਾ ਘੰਟਾ ਮਿਲਣਾ ਮਾਫ ਕਰਨਾ ਮੈਂ ਭੇਡਾਂ ਲਈ ਜ਼ਿਆਦਾ hyper ਹੋ ਜਾਂਦਾ ਭਿੰਡੀ ਨੇ ਜਾਗ ਲਾਇਆ ਅੱਜ ਤੱਕ ਭੇਡਾਂ ਪੈਰਾਂ ਤੇ ਨਹੀਂ ਆਈਆਂ
@kuljindersingh3128
@kuljindersingh3128 25 күн бұрын
ਬਹੁਤ ਵਧੀਆ ਭਾਈ ਸਾਹਿਬ ਇੰਨਾਂ ਨੂੰ ਪੰਗੇ ਕਰੋ
@hardeepsingh4326
@hardeepsingh4326 25 күн бұрын
ਮੇਰੇ ਪਿੰਡ ਦੇ ਤਿੰਨ ਬੰਦੇ ਉਸ ਵੇਲੇ ਹੱਥ ਖੜੇ ਕਰਕੇ ਬਾਹਰ ਆਏ ਸੀ ਅੱਜ ਵੀ ਜਿਉਦੇ ਹਨ ਤੇ ਵਿਆਹ ਕਰਾਏ ਤੇ ਬੱਚੇ ਵੀ ਉਹਨਾ ਦੇ ਵਿਆਹੇ ਗਏ ਹਨ ਇਹ ਉਹ ਤਿੰਨ ਸੀ ਜੋ ਭਿੰਡਰਾ ਵਾਲੇ ਤੋ ਭਰਵਾਵਿਤ ਹੋਕੇ ਗਏ ਸੀ
@pabloescobarfan637
@pabloescobarfan637 25 күн бұрын
Jadon Tak Sikh koum bhedawaley da bycott nahi krdi udon Tak Sikh koum tarrakki nahi kar sakdi.
@SmilingBigWaterfall-zf4yc
@SmilingBigWaterfall-zf4yc 25 күн бұрын
Giani gee jindawad
@jassajattsangha3784
@jassajattsangha3784 25 күн бұрын
Kudi de giyani nu
@RavidarSingh-e6r
@RavidarSingh-e6r 25 күн бұрын
ਭਿਡਰਾਞਾਲੇ ਦਾ ਕੋਈ ਞੀ ਪਰਞਾਰ ਦਾ ਮੈਬਰ ਨਹੀ ਮਰਿਆ, ਸਾਰੇ ਞਿਦੇਸਾ ਵਿਚ ਬੈਠੇ ਹਨ, ਅਨੇਕਾ 22000/ਮਾਞਾ ਦੇ ਪੁਤ ਮਰ ਗਏ . ਘਰਾ ਦੇ ਘਰ ਉਜੜ ਗਏ,
@movielike601
@movielike601 25 күн бұрын
Shayad kutte ke bacche tere ko pata nahin hai sant Jarnail Singh bhindranwale ne apni Jaan nichhavar kar Di tune aur tere Parivar ne Aaj Tak Punjab ke liye kya kiya hai mere ko Bata dusron ke upar ungali utha raha hai shayad tere ko pata nahin Jarnail Singh bhindranwale ke jitne bhi bhai the unhone bhi Punjab ke liye 1984 mein kurbaniyan di thi Shayad tu akal ka andha hai tu apne man mein itni nafrat pal ke baitha hai kyunki yah buta chor Tum logon ka brain wash kar raha hai isliye tum log ko samajh nahin aaega yah aadami sirf aur sirf KZbin se Paisa kamane ke liye tumhari soch ka brainwash kar raha hai
@movielike601
@movielike601 25 күн бұрын
Lanat hai tum log ki soch ke upar Hindu government ne hamara 1783 jyada Sikh naujawanon ka katleaam kar Diya tum log unke upar sawal nahin kar rahe lekin Hindu government ne jio politics ke tahat Sikh aur Punjab ki barbadi ki hai jinhone kurbaniyan Di hai Punjab ke liye unke upar tum log ungali utha rahe ho isase pata chalta hai Tum logon ki soch kitni Giri Hui hai
@user-nx9ix7nw8j
@user-nx9ix7nw8j 24 күн бұрын
ਤੂੰ ਭਿੰਡਰਾਂਵਾਲਾ ਦੇ ਪਰਿਵਾਰ ਨੂੰ ਮਿਲਣ ਗਿਆ ਸੀ ਜੌ ਤੈਨੂੰ ਪਤਾ। ਭਿੰਡਰਾਂਵਾਲੇ ਦੇ ਮਰਨ ਤੋਂ ਬਾਅਦ ਜ਼ੋ ਲੱਖਾਂ ਸਿਖਾਂ ਦਾ ਝੂਠਾ ਪੁਲਸ ਮੁਕਾਬਲਾ ਬਣਾ ਕੇ ਮਾਰਿਆ ਗਿਆ ਕਿ ਭਿੰਡਰਾਂਵਾਲਾ ਨੇ ਕਰਵਾਇਆ ਸੀ। ਸਿੱਖਾਂ ਦੀਆ ਮਾਵਾ ਦੇ ਪੁੱਤ ਤਾਂ ਅੱਜ ਵੀ ਮਰ ਰਹੇ ਨੇ ਨਸ਼ਿਆ ਨਾਲ।
@SatpalSingh-e7r
@SatpalSingh-e7r 25 күн бұрын
Asi vi 84 Delhi hai darbar sahib de vich bahar nihanga ne bhindrawale da sath nahi dita nihanga kah rahe si je sarkar nal ladna hai darbar sahib to bahar ladue par bhindrawale nahi manta nihanga ne kahya si bhindrawale janbuj ke darbar sahib te hamla karwa rahya hai asi sath nahi dena
@amarjitsingh-qo3vk
@amarjitsingh-qo3vk 25 күн бұрын
Bilkul sach
@faqirsingh9572
@faqirsingh9572 25 күн бұрын
Sanu sara pta hai Khalsa ji me 10th class vich c
@hemraj4028
@hemraj4028 25 күн бұрын
110% attack nahi Hana c. Army ne keha c bahar aa joo 2din loud speekar rahi bolde c Thanks
@satwantsatti9655
@satwantsatti9655 24 күн бұрын
@@user-nx9ix7nw8j ਬਿੱਲਕੁਲ ਝੂਠ ਆ ਤੇਰੀ ਗੱਲ, ਅਜਿਹੀ ਕੋਈ ਵੀ ਪ੍ਰੈਕਟਿਸ ਨਹੀਂ ਹੋਈ ਸੀ
@user-nx9ix7nw8j
@user-nx9ix7nw8j 24 күн бұрын
​@@satwantsatti9655 ਸਰਕਾਰੀ ਏਜੰਟ
@satwantsatti9655
@satwantsatti9655 24 күн бұрын
@@user-nx9ix7nw8j ਜੋ ਮਰਜ਼ੀ ਕਹੀ ਜਾਓ ਪਰ ਅਸੀਂ ਆਪਣੇ ਪੰਜਾਬ ਅਤੇ ਆਪਣੇ ਮੁਲਕ ਭਾਰਤ ਨੂੰ ਪਿਆਰ ਕਰਦੇ ਹਾਂ ਤੇ ਦਹਿਸ਼ਤਗਰਦਾਂ ਨੂੰ ਨਕਾਰਦੇ ਰਹਾਂਗੇ. ਜੈ ਹਿੰਦ.
@user-nx9ix7nw8j
@user-nx9ix7nw8j 24 күн бұрын
​@@satwantsatti9655 ਫਿਰ Delhi 84 ਦੇ ਪੀੜਤਾਂ ਨੂੰ ਫਿਰ ਇਨਸਾਫ ਹੀ ਦਵਾ ਦੋ। ਓਹਨਾ ਦੇ ਦਹਿਸ਼ਤਗਰਦ ਅੱਜ ਵੀ ਖੁੱਲ੍ਹੇ ਘੁੰਮ ਰਹੇ ਨੇ।
@rajdix2313
@rajdix2313 24 күн бұрын
​@@user-nx9ix7nw8jjida tuci bhindrawalay de gundea nu poojde o ona gundea nu ta koi hindu ni poojda tuci khud loka de jakhma nu kured de o
@BhupinderSingh-ko7gf
@BhupinderSingh-ko7gf 24 күн бұрын
Right Gyani Ji
@karamsingh1479
@karamsingh1479 25 күн бұрын
Giani..ji.u.R.right.asliat..ghat..he.ih..fukrian.jiada..marde..ne.ihna..kujh..ku.chawlan...ne.sari.kaum..da..berha..gark..kite
@RAMSINGH-rt1lx
@RAMSINGH-rt1lx 25 күн бұрын
BILKUL. ASAL. SACHAAYI. HAI Bhindaraanwaala. EIK. UNPARD. BANDA. HERO. BANA. DITA. US. MURKH. BANDAI. NU SAMAJH. NAHIN AAYIA. KE EH. LOK. MAINU. PARMOTE. KAR. RAHAI. HAI. MURKH. BANDAI.NU. BALI. DA. BAKARA. BANA. DITA. NAAL. HI. LOKAAN. DA. KATALO. GART. KARVAA. DITA
@Kenkalsi
@Kenkalsi 25 күн бұрын
Giani Zail Singh created Jarnail singh to counter Akali Dal. Dont forget LTTE too was created by Congress.
@openmind-bc8ir
@openmind-bc8ir 24 күн бұрын
Giani ji tusi sach dasso, kise nu mara lagda ta lagey.Assee log kinni mari halat cha aa eh saanu ee pata aa.
@MandeepSingh-gn4cw
@MandeepSingh-gn4cw 25 күн бұрын
Waheguru....
@banarsidass3604
@banarsidass3604 25 күн бұрын
ਸਾਰਾ ਕਸੂਰ ਗਿਆਨੀ ਜੀ sgpc ਦਾ ਹੈ ਜੇ sgpc ਬੰਦੂਕਾ ਸਟੇਨਗੰਨਾ ੲੇ ਕੇ 47 ਵਾਲਿਆਂ ਨੂੰ ਦਰਬਾਰ ਸਾਹਿਬ ਚ ਨ ਸ਼ਰਨ ਦੇ੍ਂਦੇ ਭਿੰਡਰਾਵਾਲਿਆਂ ਨੂੰ ਅਕਾਲ ਤਖਤ ਤੋ ਚੋਕ ਮਹਿਤੇ ਭੇਜ ਦਿੰਦੇ ਤਾ ਕੋਈ ਦਰਬਾਰ ਸਾਹਿਬ ਤੇ ਅਟੈਕ ਨਈਂ ਸੀ ਹੋਣਾ
@sukhmann240
@sukhmann240 24 күн бұрын
ਗਿਆਨੀ ਜੀ ਮੈਂ 84 ਵੇਲੇ ਆਰਮੀ ਵਿੱਚ ਸੀ ਮੇਰੀ ਡਿਊਟੀ ਗੁਰਦਾਸਪੁਰ ਸੀ ਸਭ ਅੱਖੀਂ ਦੇਖਿਆ ਸੀ ਪਰ ਜੋ ਬਾਅਦ ਵਿੱਚ ਪੈਦਾ ਹੋਏ ਹਨ ਇਹਨਾਂ ਨੂੰ ਪਤਾ ਨਹੀਂ ਹੈ
@openmind-bc8ir
@openmind-bc8ir 24 күн бұрын
Punjab was the wealthiest state in India until the entry of Bhindrawala.With his entry,Punjab started to loose its hard earned status and today one can see how prosper Punjab is.
@wadhawanpathshala1288
@wadhawanpathshala1288 25 күн бұрын
ਗਿਆਨੀ ਸਾਹਿਬ ਬਹੁਤ ਸਹੀ ਮਥਾ ਟੇਕਦਾ ਹਾਂ
@karnailsingh1407
@karnailsingh1407 25 күн бұрын
ਗਿਆਨੀ ਜੀ ਬਿਲਕੁਲ ਸੌਚ ਤੁਲ ਰਿਹਾ
@rsbajwa5505
@rsbajwa5505 25 күн бұрын
Ihdi jumewar congres te sgpc dova di hai, congres ne bhindrawale nu heero bna ke khada keeta te sgpc ne ohnu darbar sahib hathyar lya ke morche bnaun di khuli shutti ditti
@RajinderKumar-hm3rx
@RajinderKumar-hm3rx 25 күн бұрын
Sahi gal
@dewarkanath2853
@dewarkanath2853 25 күн бұрын
Giani ji theek kainde aa, eh Amritpal ta jammeya hi 1993 ch si, enu asli kahani da ki pta, jime kise ne putha seeda dsya odhan hi chal pye. Paise barli countryiyan tu ayi jande ne, China, Pakistan , Canada bgaira ate aapu aish kari jayo te lokan nu marwai jao.
@SukhSahab
@SukhSahab 24 күн бұрын
ਜੇ ਭਿੰਡਰਾਂਵਾਲਾ ਆਪਣੇ ਪਿਓ ਦਾ ਹੁੰਦਾ ਤਾਂ ਬਾਹਰ ਆ ਕਿ ਲੜਦਾ
@user-ib7pm8ly7e
@user-ib7pm8ly7e 25 күн бұрын
Giani,ji,ena,di,ander,e,tati,mut,kadia,armay,nay,
@jassisingh2885
@jassisingh2885 24 күн бұрын
ਸੱਚ ਗੱਲ ਇਹ ਹੈ ਕਿ ਅਟੈਕ ਭਿੰਡਰਾਂਵਾਲੇ ਤੇ ਹੋਇਆ ਨਾ ਕਿ ਦਰਬਾਰ ਸਾਹਿਬ ਤੇ। ਭਿੰਡਰਾਂਵਾਲਾ ਅੰਦਰ ਲੁਕ ਕੇ ਬੈਠਾ ਸੀ ਜੇ ਇਨੂੰ ਗੁਰੂ ਸਾਹਿਬ ਨਾਲ ਪਿਆਰ ਤਾਂ ਇਨੇ ਬਾਹਰ ਆ ਜਾਣਾ ਸੀ
@bs-db3ys
@bs-db3ys 24 күн бұрын
Thik keha gyani ji tusi
@ManjeetSingh-lc6wd
@ManjeetSingh-lc6wd 24 күн бұрын
ਗੋਲ ਬਾਜ਼ ਦਾ ਪੁੱਤਰ ਹੈ ਇਹ ਬਾਬਾ ਜੋ 100 ਬਾਰ ਝੂਠ ਬੋਲ ਕੇ ਸੱਚ ਬਣਾਉਣ ਲਗਾ ਹੈ।
@Pardeepkumar-u3x
@Pardeepkumar-u3x 25 күн бұрын
Sach sach hi hunda
@user-ch6tr2jn8m
@user-ch6tr2jn8m 25 күн бұрын
ਜਿੰਨ੍ਹਾਂ ਲੋਕਾਂ ਨੂੰ ਇਹ ਲੱਗਦਾ ਕਿ 1984 ਦਾ ਫੌਜੀ ਔਪਰੇਸ਼ਨ ਭਿੰਡਰਾਂਵਾਲੇ ਨੂੰ ਗ੍ਰਿਫਤਾਰ ਕਰਨ ਲਈ ਨਹੀਂ ਹੋਇਆ ਉਹ ਤਾਂ ਹਰਿਮੰਦਰ ਸਾਹਿਬ ਤੇ ਹਮਲਾ ਸੀ, ਤੇ ਜੇ ਭਿੰਡਰਾਂਵਾਲਾ ਓਥੇ ਨਾ ਵੀ ਹੁੰਦਾ ਇਹ ਹਮਲਾ ਤਾਂ ਵੀ ਹੋਣਾ ਸੀ, ਉਹ ਲੋਕ ਆਪਣੇ ਆਪ ਤੇ ਕਿਰਪਾ ਕਰਕੇ ਕਿਸੇ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰ ਨੂੰ ਛੇਤੀ ਤੋਂ ਮਿਲੋ ਤੇ ਆਵਦਾ ਇਲਾਜ ਕਰਵਾਓ😂😂😂
@user-nx9ix7nw8j
@user-nx9ix7nw8j 24 күн бұрын
ਕਮੈਂਟਸ ਕਰਨ ਵਾਲੇ 99% ਬੰਦੇ ਤੁਹਾਡੇ ਆਪਣੇ ਹੀ ਹੁੰਦੇ ਨੇ ਤੁਹਾਡੇ ਪੇਜ ਤੇ ਜ਼ੋ ਤੁਹਾਡੀ ਬੋਲੀ ਬੋਲਦੇ ਨੇ ਦੂਜੇ ਲੋਕਾਂ ਨੂੰ ਗੁੰਮਰਾਹ ਕਰਨ ਲਈ। 😂😂😂😂
@NarinderSingh-ps3yx
@NarinderSingh-ps3yx 25 күн бұрын
84 nu nikleya 40 saal ho gaye hun aaj de time di gal karo
@VeerDeer-iz6vk
@VeerDeer-iz6vk 25 күн бұрын
ਕੌੜੀ ਸੱਚਾਈ
@r.psabherwal7791
@r.psabherwal7791 25 күн бұрын
ਦਰਬਾਰ ਸਾਹਿਬ ਤੇ ਅਟੈਕ ਕਰਵਾਉਣ ਵਾਲਾ ਅਸਲ ਦੋਸ਼ੀ ਡਿੰਡਰਾਵਾਲਾ ਸੀ ਕੱਈਆ ਦੇ ਪੁੱਤ ਮਰਵਾ ਗਿਆ
@user-nx9ix7nw8j
@user-nx9ix7nw8j 24 күн бұрын
ਭਿੰਡਰਾਂਵਾਲੇ ਦੇ ਮਰਨ ਤੋ ਬਾਦ ਜਿਹੜੇ ਲੱਖਾ ਸਿੱਖਾ ਨੂੰ ਝੂਠਾ ਪੁਲਸ ਮੁਕਾਬਲਾ ਕਰਕੇ ਮਾਰਿਆ ਗਿਆ ਉਸ ਵੱਕਤ ਕੇਹੜਾ ਭਿੰਡਰਾਂਵਾਲਾ ਮੌਜੂਦ ਸੀ, ਮਾਵਾ ਦੇ ਪੁੱਤ ਤਾਂ ਅੱਜ ਵੀ ਮਰ ਰਹੇ ਨੇ, ਨਸ਼ਿਆ ਦੇ ਰੂਪ ਵਿੱਚ ਸਿੱਖਾ ਦੀ ਨਸ਼ਲਕੁਸ਼ੀ ਕੀਤੀ ਜਾ ਰਹੀ ਹੈ।
@PreetSingh-dj4un
@PreetSingh-dj4un 25 күн бұрын
Thugga di pehchaan Gool pagg
@satinderkumar1569
@satinderkumar1569 25 күн бұрын
ਦੁਖ ਦੀ ਗੱਲ ! ਵਾਣੀ ਪੜ ਕੇ ਵੀ ਅਕਲ ਨਹੀਂ ਆਈ
@openmind-bc8ir
@openmind-bc8ir 24 күн бұрын
It is shameful to equate terrorist Bhindrawala with any of the Gurus.He was a terrorist and got murdered many innocent Hindus and Sikhs in the name of religion.His pictures in Shri Harimandar Sahib is nothing less than "Beadbi" of the Gurus.
@surindersingh9808
@surindersingh9808 25 күн бұрын
True , that was very time .
@vishavjeetthind
@vishavjeetthind 25 күн бұрын
ਪੀ ਬੀ 31 ਵਾਲੇ
@KaramjeetSidhu-gp4yk
@KaramjeetSidhu-gp4yk 24 күн бұрын
Gyani ji suraj parkash granth bare v daso
@user-qg2bx8kb2c
@user-qg2bx8kb2c 25 күн бұрын
вυтα ʝι ιяσи , ρєяѕσи
@kulwinderkumar9478
@kulwinderkumar9478 25 күн бұрын
Giayni ji 84 to pehlan bahut Shanti wala mahaul si koi vair virodh Valli gal bat nai si .. fer eh dharam yudh morcha kion lagga...
@ishankaranansh1682
@ishankaranansh1682 25 күн бұрын
At 1984 all gurdwara committee in Punjab collet ration from every home at time I 16 years age then we nt understand what's need of ration collection then attack on Amritsar then reality comes need of ration for fight with government this is reality but no oncs can't speak all president or members many are alive for truth but can't speak
@user-qq5cl6hb1w
@user-qq5cl6hb1w 24 күн бұрын
Mere ghar dada ji dasde ne eh kharkoo nhi c blatkari c sare 😂
@user-ib7pm8ly7e
@user-ib7pm8ly7e 25 күн бұрын
Giani,buta,singh,ji,foj,armay,day,kol,ato,matik,hathar,a,foj,nu,kol,jakay,atak,karna,koi,jaruri,nahi,se,40,50,kilo,miter,arti,day,golay,de,mar,a,par,foj,sab,tu,pehla,pabilak,nu,sayf,kardi,a
@faqirsingh9572
@faqirsingh9572 25 күн бұрын
Fer nhi hona c
@ajaysharma9051
@ajaysharma9051 25 күн бұрын
Bahut sachhi galaa giani ji, par santaa diyaa najayaz aulaadaa noo, bhedaa noo samjhaya nahin ja sakda, munnyaa ja sakda hai.
@bkaur5485
@bkaur5485 25 күн бұрын
Hun v ohi hi reha eh gunde ni sudar sakde
@dancingqueenbarnala4742
@dancingqueenbarnala4742 24 күн бұрын
Ik bhindra Wale de karke kine beksur sikha nu Jan gwauni pyi
@armaangorkha8028
@armaangorkha8028 25 күн бұрын
Dog log
@RajinderSingh-fo6er
@RajinderSingh-fo6er 23 күн бұрын
Gyani.nu.puchho.baki.30..35.gurudwaria.vich.kehra.pindra.wala.c
@user-mt3vb9il6u
@user-mt3vb9il6u 23 күн бұрын
Koi veer esdi seva lvo jithe betha
@lookforward5145
@lookforward5145 23 күн бұрын
Giani ji bilkul sahi
@ikodapasara8143
@ikodapasara8143 24 күн бұрын
ਕਿੱਥੇ ਉਲਝ ਗਿਆ ਬੂਟਿਆ ? ਪਹਿਲਾਂ ਦੱਸ ਵਾਹਿਗੁਰੂ ਕਤੀੜ ਕੀ ਤੇ ਖਾਲਸਾ ਕਤੀੜ ਕੀ ? ਖਾਲਸੇ ਸਾਲੇ ਦਾ ਕਿਹੜਾ ਪਾਸਾ ਨਾਨਕ ਵੱਲ ?
@MajorSingh-vs8vz
@MajorSingh-vs8vz 25 күн бұрын
ਗਿਆਨੀ ਜੀ ਅਮ੍ਰਿਤਸਰ ਵਿੱਚ ਭਿੰਡਰਾਂ ਵਾਲੇ ਸਨ ਜਦੋਂ ਕਿ ਪੈਂਤੀ ਗੁਰਦਵਾਰਿਆਂ ਵਿੱਚ ਤਾਂ ਭਿੰਡਰਾਂ ਵਾਲੇ ਨਹੀਂ ਸਨ ਉਹਨਾਂ ਤੇ ਵੀ ਹਮਲਾ ਹੋਇਆ
@kawaljit7512
@kawaljit7512 25 күн бұрын
O veer eh oh lok ne jo Sade guru aa de time v c . Ehna da kam a dogla pan .
@user-mt3vb9il6u
@user-mt3vb9il6u 23 күн бұрын
Es dalle nu sach pta hun esnu lagda jo me Chonki ga ohi sach hai esda ik din ant avega dollar chor da
@user-fs1cu1ff9w
@user-fs1cu1ff9w 25 күн бұрын
History channel ten jaka dekho. Sari schai samne aaje gi
@bindrisingh8646
@bindrisingh8646 25 күн бұрын
Ajay tu 5 dollar chori krn aale bande nu Sun rhea... Indian army da jrnail ਸੁਵੇਗ singh kida gumrah ho skda....o c nal 1984 ch...eh chor banda roj bhasan de aa janda
@kawaljit7512
@kawaljit7512 25 күн бұрын
Tuc ik band room ch beth k apna pakh rakh rae o . Kyu ni tuc loka ch jag jahir krde . .dar kis gal da thonu
@AmandeepKaur-nl8dm
@AmandeepKaur-nl8dm 25 күн бұрын
ਅੱਜ ਕੱਲ੍ਹ doller ਦਾ ਕੀ ਰੇਟ aa
@pswalia8005
@pswalia8005 25 күн бұрын
Map person. Dollar thief
@gurmukhsinghgill9117
@gurmukhsinghgill9117 25 күн бұрын
ਸਿੱਖ ਕੌਮ ਦਾ ਇਤਿਹਾਸ ਹੈ ਕਿ ਪਹਿਲ ਕਰਨੀ ਨਹੀ ਦੂਜ ਛੱਡਣੀ ਨਹੀ ਜਦੋ ਵੀ ਸਿੱਖ ਕੌਮ ਤੇ ਜਾ ਗੁਰੁਦੁਆਰਾ ਸਾਹਿਬ ਤੇ ਕਿਸੇ ਕੋਈ ਹਮਲਾ ਕੀਤਾ ਸਿੱਖਾ ਨੇ ਊਸ ਨੂੰ ਮਾਰ ਮੁਕਾਇਆ 84 ਵੇਲੇ ਵੀ ਇਹੀ ਕੁਝ ਹੋਇਆ 84 ਦੇ ਗੁਨਾਹਗਾਰਾ ਨੂੰ ਸਾਫ ਕਰਨ ਵਿੱਚ 11 12 ਸਾਲ ਲੱਗੇ ਸਿੱਖ ਕੌਮ ਲੜਾਈ ਹਮੇਸ਼ਾ ਹੀ ਜ਼ਾਲਮਾ ਨਾਲ ਰਹੀ ਹੈ ਅਤੇ ਆਉਣ ਵਾਲੇ ਟਾਈਮ ਵਿਚ ਵੀ ਰਹੇਗੀ ਖਾੜਕੂ ਸੰਘਰਸ਼ ਦਾ ਬੂਟੇ ਵਰਗੇ ਚੋਰ ਲੁਟੇਰਿਆਂ ਨੂੰ ਹੋਇਆ ਇਹਨਾਂ ਚੋਰੀਆ ਕਰਕੇ ਲੱਖਾ ਰੁਪਏ ਕਮਾਏ ਅੱਜ ਕੱਲ੍ਹ ਬੂਟੇ ਵਰਗੇ ਗੋਲਕ ਚੋਰ ਇਹ ਚਾਹੁੰਦੇ ਹਨ ਕਿ ਦੁਬਾਰਾ ਖਾੜਕੂ ਸੰਘਰਸ਼ ਪੰਜਾਬ ਵਿਚ ਹੋਵੇ ਤਾ ਇਹੋ ਜਿਹੇ ਚੋਰ ਡਾਕੂ ਫਿਰ ਖਾੜਕੂਆਂ ਦੇ ਨਾ ਚੋਰੀਆਂ ਡਾਕੇ ਮਾਰਨ ਸਿੱਖ ਘਰੋ ਬੇਘਰ ਹੋ ਜਾਣ ਇਹ ਗੁਰਦਵਾਰਾ ਸਾਹਿਬ ਦੀਆ ਗੋਲਕਾ ਲੁੱਟੇ ਸਾਈਕਲ ਤੋਂ ਫੱਰਾਰਿ ਗੱਡੀ ਮਿਲ ਜਾਵੇ 40 50 ਸਾਲ ਵਧੀਆ ਨਿਕਲ ਜਾਣ ਅਗਲੀ ਪੀੜੀ ਵੀ ਬੈਠੀ ਖਾਵੇ ਗੋਲਕਾ ਚੋਰੀ ਕਰੇ
@gl-pavitarsinghghania1324
@gl-pavitarsinghghania1324 25 күн бұрын
ਤੂੰ ਤਾਂ ਮਰਿਆ ਨੀਂ 84 ਵੇਲੇ ਐਵੇਂ ਗਿਆਨ ਵੰਡੀ ਜਾਣਾ ਸੰਤ ਤਾਂ ਸ਼ਹੀਦ ਹੋ ਗਏ ਜੇ ਉਹ ਝੂਠੇ ਹੁੰਦੇ ਤਾਂ ਆਪ ਸ਼ਹੀਦ ਨਾ ਹੁੰਦੇ
@parvinkumar5171
@parvinkumar5171 25 күн бұрын
Tenu pata bakvas Mari jana
@parvinkumar5171
@parvinkumar5171 25 күн бұрын
Jado Darbar Sahib nu ghera pa leya ta Santa da ma marna teh si saheed nai hoe
@rajdix2313
@rajdix2313 25 күн бұрын
5 hjar hindubik ghante ch katal krn wala sant kida ho sakda thonu bheda giani g aive ne kaide
@ajaysharma9051
@ajaysharma9051 25 күн бұрын
Bhindrawala shaheed kidaa ho gya, o taa kuttey di maut maarya si, mera saala shantparshaad, teri burri ne vi shantaa di bari sewa kar ke tenu lya lagdaa, Tu vi bahut saarey shantaa di mix breed hai, samjhyaa santaa da sundparsad😊😊😊😊
@ajaysharma9051
@ajaysharma9051 25 күн бұрын
@@gl-pavitarsinghghania1324 santparsaad, mixbreed shantparshaad ji, bhedaa noo samjhayaa nahin ja sakdaa, munnyaa ja sakdaa hai, shantaa diyaa bhedaa.
@user-ox1fw1rc9j
@user-ox1fw1rc9j 25 күн бұрын
ਇਕ ਗੱਲ ਸਮਜ ਨੀਂ ਆਈ ਇਸ ਟੂਟੇ ਜੈ ਬੂਟੇ ਦੀਂ 65, 70 ਸਾਲ ਉਮਰ ਹੋ ਗਈ ਇਸ ਨੇ ਪਹਿਲਾ ਲੋਕਾਂ ਨੂੰ ਖਾਲੀਸਤਾਨ ਜਾ ਭਿੰਡਰਾਂਵਾਲੇ ਕਿਉਂ ਨਹੀਂ ਜਾਗਰੁਕ ਕੀਤਾ 40 ਸਾਲ ਹੋ ਗਏ ਇਹ ਪਾਣਾ ਵਾਪਰੇ ਨੂੰ ਉਨਾਂ ਟਾਈਮ ਬੂਟਾ ਕੂਬਕਰਨ ਦੀ ਨੀਂਦ ਸੁਤਾ ਸੀ ਬੂਟਾ ਖਾਲੀਸਤਾਨੀਆਂ ਦੇ ਪੇਸ ਉਦੋਂ ਦਾ ਜਾਦਾ ਪਿਆ ਜਦੋ ਦਾ ਇਸ ਨੇ ਟਕਸਾਲੀਆ ਦੇ ਗੁਰੂ ਘਰ ਵਿੱਚ ਗੁਰੂ ਕ਼ੀ ਗੋਲਕ ਨੂੰ 5 ਡੋਲਰ ਦਾ ਪਾੜ ਲਾਈਆ ਉਸ ਦਿਨ ਦਾ ਇਹ ਪੰਡ ਬੂਟਾ ਪੜ ਪੜ ਪੜ ਕਰਦਾ ਫਿਰਦਾ ਕਿਰਤਨ ਕਰਕੇ ਇਸ ਦਾ ਟਿਡ ਨੀਂ ਪਰਦਾ ਸੀ ਇਸ ਕਰਕੇ ਬੂਟੇ ਨੇ ਗੁਰੂ ਕ਼ੀ ਗੋਲਕ ਨੂੰ ਪਾੜ ਮਾਰੀਆ ਅਗਲੇ ਟਕਸਾਲੀਆ ਨੇ ਬੂਟੇ ਚੋਰ ਨੂੰ ਮਾਰਿਆ ਗੁਰੂ ਘਰ ਵਿੱਚੋ ਬਹਾਰ ਕੱਢ ਕੇ ਜਿਸ ਤਰਾਂ ਦੁੱਧ ਵਿੱਚ ਮੱਖੀ ਮਾਰਦੇ ਆ
@vikasverma_1
@vikasverma_1 25 күн бұрын
ਵੀਡਿਓ ਤਾਂ ਜੱਟਾ ਦੇ ਆਉਂਦੇ ਰੋਜ਼ ਗੋਲਕ ਚੋ'ਰੀ ਦੇ।
@bindrisingh8646
@bindrisingh8646 25 күн бұрын
ਮੈ ਹੈਰਾਨ ਆ ਚੋਰ ਬੰਦੇ ਨੂੰ ਲੋਕੀ ਸੁਣ ਕਿਮੇ ਰਹੇ ਨੇ...5 ਡਾਲਰ ਚੋਰੀ ਕਰਨ ਵਾਲਾ ਬੰਦਾ ਬੂਟਾ ਇਹੈ...ਹੋਰ ਕਿੰਨੇ ਈ ਮਸਲੇ ਨੇ..ਬੇ ਅਦਬੀ ਤੇ ਕਦੀ ਕਰੀ ਗਲ..ਕਦੀ ਬੰਦੀ ਸਿੰਘਾਂ ਤੇ ਕਰੀ ਗਲ... ਜਿਸ ਦਿਨ ਏਸਦਾ ਲਗਦਾ ਆਗਿਆ ਬਾਹਰ MP Bhai sab fir esne security ਮੰਗਣੀ ਆ.... ਜ਼ ਕਿਸੇ ਬਾਰੇ ਬੋਲ ਰਹੇ o ਅਗਲੇ v pahuch ਰਖਦਾ ਬੋਲਣ ਦੀ ... ਫ਼ੇਰ ਨਾ ਕਹੀਂ mp hoke dhakka krse aa 😂😂😂😂
@vikasverma_1
@vikasverma_1 25 күн бұрын
@@bindrisingh8646 bai video Tan ਤੁਹਾਡੇ ਆਂਦੇ ਗੋਲਕ ਚੋ'ਰੀ ਦੇ। ਬੰਦੀ ਖਾੜ'ਕੂ ਨੂੰ ਬਾਹਰ ਕੱਢ ਕੇ ਕਿ ਕਰੇਂਗਾ , ਫੂਕੇ ਕਾਰ'ਤੂਸ ਨੇ ਉ ਨਿ ਚੱਲਣੇ। M'utpal ਤਾਂ ਏਜੰਸੀਆ ਨਾਲ ਮਿਲ ਕੇ ਆਪਣੀ ਜਾ'ਨ ਬਚਾ'ਣ ਨੂੰ ਫਿਰਦਾ
@PadamChand-kb5hl
@PadamChand-kb5hl 24 күн бұрын
Giani.ji.main batala.shar.da.han.atankvad.ke.waqat.mere.left.baju.mein.stangun.ki.goli.lagi.17.year.meri.age.thi.yeh.wardaat.gurdwara.kand.sahab.se.koi.400.mtr.fasley.py.huy.aaj.meri.age.55.year.hai.
АЗАРТНИК 4 |СЕЗОН 1 Серия
40:47
Inter Production
Рет қаралды 1,3 МЛН
Or is Harriet Quinn good? #cosplay#joker #Harriet Quinn
00:20
佐助与鸣人
Рет қаралды 49 МЛН
هذه الحلوى قد تقتلني 😱🍬
00:22
Cool Tool SHORTS Arabic
Рет қаралды 97 МЛН
АЗАРТНИК 4 |СЕЗОН 1 Серия
40:47
Inter Production
Рет қаралды 1,3 МЛН