ਜਿਸਦੇ ਗੀਤ ਗਾ ਕੇ ਗਾਇਕ ਕਰੋੜਾਂਪਤੀ ਬਣੇ | ਉਹ ਗੀਤਕਾਰ ਰੰਦਾ ਲਾ ਕੇ ਚੁਗਾਠਾਂ ਰੰਦ ਰਿਹੈ | Mintu Muktsar |

  Рет қаралды 1,489

MG Telecast

MG Telecast

Күн бұрын

Пікірлер: 15
@punjabiglobal6209
@punjabiglobal6209 6 ай бұрын
ਲੇਖਕ ਦੀ ਕਦਰ ਹੋਣੀ ਚਾਹੀਦੀ ਹੈ,,, ਵੱਡੇ ਵੱਡੇ ਕਲਾਕਾਰ ਸ਼ਰਮ ਲਾ ਦਿੰਦੇ ਨੇ,,, ਜਦੋਂ ਕੀਮਤ ਦੇਣ ਦੀ ਗੱਲ ਹੁੰਦੀ ਐ,,,,
@Gurmeetkairkang
@Gurmeetkairkang 6 ай бұрын
.ਬਹੁਤ ਵਧੀਆ ਇੰਟਰਵਿਯੂ ਪ੍ਮਾਤਮਾ ਮਿੰਟੂ ਜੀ ਤਰਕੀਆ ਬਖਸਣ ਜੀ MGtcast ਟੀਮ ਦਾ ਬਹੁਤ ਬਹੁਤ ਧੰਨਵਾਦ ਜੀ
@chamkaursinghthandewala9912
@chamkaursinghthandewala9912 5 ай бұрын
Good Bai ਮਿੰਟੂ ਮੁਕਤਸਰ ਜੀ 🎉🎉
@dildebol5022
@dildebol5022 5 ай бұрын
❤❤ ਮਿੰਟੂ ਜੀ ਨਾਲ ਮੁਲਾਕਾਤ ਜੀ ਬਹੁਤ ਵਧੀਆ ਲੱਗੀ
@AttitudeNx
@AttitudeNx 6 ай бұрын
Bhut wades g
@GurmeetKaurkang-v1p
@GurmeetKaurkang-v1p 6 ай бұрын
Very nice information God bless veer ji good 👌👌👌👌👌 thanks ji all MG Tcast team
@sukhdevsinghsohi1951
@sukhdevsinghsohi1951 6 ай бұрын
Veer ji super ho koi singer help me karda
@SUKH_B_MUSIC
@SUKH_B_MUSIC 6 ай бұрын
ਮਿੰਟੂ ਬਹੁਤ ਵਧੀਆ ਲੇਖਕ
@satrangigamer5336
@satrangigamer5336 6 ай бұрын
ਬਹੁਤ ਵਧੀਆ ਉਪਰਾਲਾ ਜੀ।
@baldevsingh7510
@baldevsingh7510 6 ай бұрын
Trakia bakshan kam nu bahut vadia insan ne mintu muktsar
@jagtarheera8203
@jagtarheera8203 6 ай бұрын
Mintu ji bhut vadhia kalm
@akshaybhakliya352
@akshaybhakliya352 6 ай бұрын
Very nice bittu ji thank mg
@emilyselenagomez
@emilyselenagomez 6 ай бұрын
ਮਿੰਟੂ ਜੀ ਬਾਰੇ ਹੋਰ ਵੀ ਜਾਨਣ ਦੀ ਇੱਛਾ ਸੀ , ਉਨ੍ਹਾਂ ਦਾ ਬਚਪਨ , ਸਕੂਲ , ਘਰ , ਜ਼ਿਲਾ , ਪਰਿਵਾਰ ਵਿਚ ਕੌਣ ਕੌਣ ਹਨ .... ਏਡੇ ਹੁਨਰਮੰਦ ਗੀਤਕਾਰ ਨੂੰ ਹੋਰ ਵੀ ਸੁਣਨ ਦਾ ਮੌਕਾ ਮਿਲਦਾ ਤਾਂ ਚੰਗਾ ਸੀ ! ਪਰ ਜੋ ਇੰਟਰਵਿਓ ਕਰ ਰਹੇ ਸੱਜਣ ਸਨ , ਉਹ ਆਪ ਹੀ ਲੰਬੀਆਂ ਚੋੜੀਆਂ ਗੱਲਾਂ ਕਰੀ ਗਏ .. ਪੂਰਾ ਸਮਾਂ ਕੈਮਰੇ ਨੂੰ ਵੇਖ ਵੇਖ ਬੋਲੀ ਗਏ ! ਮਿੰਟੂ ਜੀ ਦਾ ਨੰਬਰ ਵੀ ਦਿੱਤਾ ਜਾਂਦਾ ਤਾਂ ਚੰਗਾ ਸੀ ! ਉਨ੍ਹਾਂ ਬਾਰੇ ਹੋਰ ਜਾਨਣ ਦੀ ਭੁੱਖ ਹੀ ਰਹਿ ਗਈ ! ਧੰਨਵਾਦ
@mgtelecast
@mgtelecast 6 ай бұрын
ਕਦੇ ਵੀ ਹਰ ਸਰੋਤੇ ਮੁਤਾਬਕ ਸਵਾਲ ਜਵਾਬ ਨਹੀਂ ਹੁੰਦੇ, ਇੰਟਰਵਿਊ ਕਰ ਰਹੇ ਸੱਜਣ ਇਸ ਕਰਕੇ ਬੋਲ ਰਹੇ ਸੀ, ਤਾਂਕਿ ਕੈਮਰੇ ਅੱਗੇ ਖੜ੍ਹ ਕੇ ਇੰਟਰਵਿਊ ਦੇ ਰਿਹਾ ਸ਼ਖ਼ਸ ਡੱਗ ਮਗਾ ਰਿਹਾ ਸੀ, ਉਹਨਾਂ ਨੂੰ ਸੰਭਾਲਣਾ ਵੀ ਇਕ ਚੰਗੇ ਪਤਰਕਾਰ ਦੀ ਨਿਸ਼ਾਨੀ ਹੁੰਦੀ ਆ, ਵਰਨਾ ਸਵਾਲ ਅਕਸਰ ਛੋਟੇ ਹੁੰਦੇ ਨੇ ਤੇ ਜਵਾਬ ਵੱਡੇ ਪਰ ਮਾਨਯੋਗ ਮਿੰਟੂ ਜੀ ਦੇ ਜਵਾਬ ਕੁਝ ਸ਼ਿਨਾਂ ਦੇ ਸੀ ਉਮੀਦ ਆ ਸਮਝਣ ਦੀ ਕੋਸ਼ਿਸ਼ ਕਰੋਗੇ
OCCUPIED #shortssprintbrasil
0:37
Natan por Aí
Рет қаралды 131 МЛН
OCCUPIED #shortssprintbrasil
0:37
Natan por Aí
Рет қаралды 131 МЛН