ਜਿੱਤੇਗਾ ਮੋਦੀ ਜਾਂ ਕਾਂਗਰਸ? ਡਾ.ਗਰਗ ਤੋਂ ਸੁਣੋ! ਭਾਜਪਾ ਦੀ ਚਾਣਕਿਆ ਨੀਤੀ,ਪੰਜਾਬ ਚ ਕਿਸਾਨ

  Рет қаралды 84,382

Sath Television ਸੱਥ ਟੈਲੀਵਿਜ਼ਨ

Sath Television ਸੱਥ ਟੈਲੀਵਿਜ਼ਨ

Ай бұрын

#Sath_Television #ਸੱਥ_ਟੈਲੀਵਿਜ਼ਨ
ਜਿੱਤੇਗਾ ਮੋਦੀ ਜਾਂ ਕਾਂਗਰਸ? ਡਾ.ਗਰਗ ਤੋਂ ਸੁਣੋ! ਭਾਜਪਾ ਦੀ ਚਾਣਕਿਆ ਨੀਤੀ,ਪੰਜਾਬ ਚ ਕਿਸਾਨ
Sath Television ਪੰਜਾਬ ਦੇ ਲੋਕਾਂ ਦੀ ਆਵਾਜ਼ ਬੁਲੰਦ ਕਰਨ ਵਾਲਾ ਮੰਚ ਹੈ ਜਿੱਥੇ ਸੂਬੇ ਦੀ ਸਿਆਸਤ ਤੋਂ ਲੈਕੈ ਸੰਸਾਰ ਪੱਧਰ ਦੀ ਸਿਆਸਤ ਦੀ ਗੱਲ ਹੁੰਦੀ ਹੈ! ਪੰਚਾਇਤੀ ਰਾਜਨੀਤੀ ਤੋਂ ਜੀਓ- ਪਾੱਲਿਟਕਸ ਦੀ ਚਰਚਾ ਕਰਦੇ ਹਾਂ!
- Gurjinder_Singh_Bhangu
-ਅਦਾਰਾ Sath_Televsion
#SathTelevision #SathTelevisonLatest #SathTelevisoninterviews #SathTelevisionNews #SathTelevision
#SathChannelUpdate
Sath Television , Sath Television Videos, Sath Television Latest Video
Sath Television_ Sath_Television_Videos Sath_Television_Latest_Video
Sath Televison
Sath Televison Videos
Sath Televison update
Sath Televison News
Sath Televison Gurjinder Singh Bhangu

Пікірлер: 137
@SohanSingh-pb4pf
@SohanSingh-pb4pf Ай бұрын
ਡਾ ਗਰਗ ਸਾਬ ਜੀ ਨੇ ਸਭ ਸੱਚ ਬੋਲਣ ਵਿੱਚ ਕੋਈ ਕਸਰ ਨਹੀਂ ਛੱਡੀ ਡਾ ਗਰਗ ਜੀ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@mralohran
@mralohran Ай бұрын
ਡਾਕਟਰ ਪਿਆਰਾ ਲਾਲ ਗਰਗ ਪੰਜਾਬੀਅਤ ਦੀ ਗੱਲ ਕਰਦੇ ਹਨ। ਪੰਜਾਬ ਦਾ ਖਾ ਕੇ ਪੰਜਾਬ ਵੱਲ ਪਿੱਠ ਨਹੀਂ ਕਰਦੇ। ਪੰਜਾਬ ਦੀਆਂ ਸਮੱਸਿਆਂਵਾਂ ਨੂੰ ਜਾਤੀਵਾਦ ਦੀ ਐਨਕ ਰਾਹੀਂ ਨਹੀਂ ਦੇਖਦੇ। ਭਗਵੇਂ ਕੱਟਰਪੰਥੀ ਇਸ ਲਈ ਉਨ੍ਹਾਂ ਨੂੰ ਪਸੰਦ ਨਹੀਂ ਕਰਦੇ।
@balbirsingh3189
@balbirsingh3189 Ай бұрын
Dr. Gurge is a great person and his knowlege is also very valuable.
@JagjitSingh-it8gz
@JagjitSingh-it8gz Ай бұрын
ਡ ਸਾਹਿਬ ਦੇ ਵਿਚਾਰ ਸਹੀ ਹਨ ਜੀ।
@simarsingh2568
@simarsingh2568 Ай бұрын
ਇਹ ਪੰਜਾਬ ਹੈ। ਇੱਥੇ ਕਦੇ ਵੀ ਬਿਪਰਨ ਸਕਤੀਆਂ ਵੱਡੀਆਂ ਨਹੀਂ ਹੌ ਸਕਦੀਆਂ। ਚਾਹੇ ਜਿੰਨੇ ਮਰਜੀ ਰੂਪ ਬਦਲ ਲੈਣ।
@gursewak22pro93
@gursewak22pro93 Ай бұрын
ਇਹ ਲੀਡਰ ਜਨਤਾ ਨੂੰ ਨੌਕਰ ਸਮਝਦੇ ਹਨ ਆਪ ਜਨਤਾ ਦੇ ਨੌਕਰ ਹੁੰਦੇ ਹੋਏ ਜਿੱਤਕੇ ਲੋਹੇ ਦੇ ਥਣ ਬਣ ਜਾਦੇ ਹਨ ਜੀ ਆਪਣੇ ਘਰ ਭਰ ਲੈਦੇ ਹਨ ਲੋਕਾ ਨੂੰ ਲੁੱਟਕੇ ਟੈਕਸ ਉਪਰ ਟੈਕਸ ਲਾਕੇ
@VikramSingh-qm5hc
@VikramSingh-qm5hc Ай бұрын
ਡਾਂ ਗੱਰਗ ਸਾਬ ਬਹੋਤ ਸਿਆੰਣੇ ਅੰਮਾਨਦਾਰ ਵਿਅਕਤੀ ਨੇ ਜੋ ਹੋਣਵਾਲਾ ਹੂੰਦਾ ਪੇਹੈਲਾੰ ਹੀ ਦੱਸ ਦਿੰਦੇ ਨੇ ਨੰਧੜਕ ਸੱਚ ਤੇ ਪਹੈਰਾ ਦੇਣ ਵਾਲੈ ਸ਼ਕਸ਼ ਨੇ ਧੰਨ ਵਾਦ ।👍🙏
@raman8344
@raman8344 Ай бұрын
Knowledge bohat hai dr saab g nu
@ravideepsingla9600
@ravideepsingla9600 Ай бұрын
Yes but , ek pasad bianbazi .
@user-zc2ep5le1b
@user-zc2ep5le1b Ай бұрын
Very good ji
@labhsingh2944
@labhsingh2944 Ай бұрын
Perfectly said Garg sahib
@amarajitproductions3902
@amarajitproductions3902 Ай бұрын
Mr. Host - ask one (1) question at a time not 10‼ - Dr. Garg Sahib is an astute and prowess personality to answer 🔄👌we're proud of him.
@RajinderSingh-md7xn
@RajinderSingh-md7xn Ай бұрын
Garg sahib hamesha ik taraksangat gal karde ne... 🎉
@raman8344
@raman8344 Ай бұрын
Dr Saab vadia bolde ne
@GurdevSingh-wt8wx
@GurdevSingh-wt8wx Ай бұрын
ਮਾਂ ਨੇ ਸੱਚਾ ਪੰਜਾਬੀ ਤੇ ਸੂਝਵਾਨ ਪੁੱਤ ਜੰਮਿਆ ਡਾ ਗਰਗ ਸਾਬ❤️❤️
@kuljindersingh8282
@kuljindersingh8282 Ай бұрын
ਪੰਜਾਬ ਪੰਜਾਬੀਅਤ ਦੇ ਸੱਚੇ ਸੁਚੇ ਸਪੂਤ ਮਾਨਯੋਗ ਡਾਕਟਰ ਪਿਆਰੇ ਲਾਲ ਗਰਗ ਜੀ ਨੂੰ ਵਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਜੀ।।।।
@aryaveersinghrollno5557
@aryaveersinghrollno5557 Ай бұрын
Garag sir I like you very much
@SanjivKumar-gp9gk
@SanjivKumar-gp9gk Ай бұрын
Punjab vich agar daleta ne BJP nu chuna ta aap apne pera te kuharhi margi ko ki BJP dalet varodi hai Manipur as de odaren hai BJP Brahman te baneya de hai
@harindergrewal535
@harindergrewal535 Ай бұрын
*Dr.Garg SahibJindabaad.Vote for (HungGovt.) OR Vote for (NOTA)for 1st Position.There must be (Small)difference between(MSP&MRP).🆗❓*👍
@nirmalmahi1476
@nirmalmahi1476 Ай бұрын
Garg saab Modi & company ne votan aam lokan to lai k baad vich ਭੁਗਤਣਾ ਅਮੀਰ ਲੋਕਾਂ ਦੇ ਹੱਕ ਵਿਚ ਈ ਆ।
@tarsemrajgarg8117
@tarsemrajgarg8117 Ай бұрын
You are great sir ji.
@hajurasingh1763
@hajurasingh1763 Ай бұрын
Sach de pehredaar Dr. Saab🙏
@harindermann3437
@harindermann3437 Ай бұрын
ਡਾਕਟਰ ਸਾਬ ਸੱਤ ਸ਼੍ਰੀ ਅਕਾਲ ਜੀ ਤੁਹਾਨੂੰ ਹਰ ਰੋਜ ਖਬਰਾਂ ਦਾ ਇੱਕ ਪ੍ਰੋਗਰਾਮ ਕਰਨਾ ਚਾਹੀਦਾ ਜੀ l
@pavhav1295
@pavhav1295 Ай бұрын
Garag g good job ❤
@pargatsingh-nf8zm
@pargatsingh-nf8zm Ай бұрын
ਡਾ ਗਰਗ ਸਾਹਿਬ ਸਭ ਚੋਣ ਸਟੰਟ ਹੈ ਕਿਸੇ ਨੇ ਵੀ ਕੁਜ ਨਹੀ ਕਰਨਾ ਸਿਆਸੀ ਲੋਕ ਜੁਮਲੇਬਾਜ ਹੋ ਗਏ ਹਨ ਇਕ ਨੀਤੀ ਚਾਹੀਦੀ ਹੈ ਇਹ ਜਿਸ ਸਟੇਟ ਵਿਚ ਜਾਂਦੇ ਹਨ ਉਥੇ ਜੁਮਲੇ ਛਡ ਕੇ ਅਗੇ ਤੁਰ ਜਾਂਦੇ ਹਨ ਸਿਖਿਆ ਸਿਹਤ ਰੋਜਗਾਰ ਦੀ ਕੋਈ ਗੱਲ ਨਹੀ ਕਰ ਰਿਹਾ
@b.s.beastgamer4982
@b.s.beastgamer4982 Ай бұрын
Na hi kissan leader ghat ne te na hi political leader, murakh bannan nu janta. Paisey dono leader hi bana rehey ne.
@PreetSingh-dj4un
@PreetSingh-dj4un Ай бұрын
Garg Kissana da mama e Har admi Mehnat kar k khus e Par kissan nahi rajj sak de
@user-vv4vx3np8l
@user-vv4vx3np8l Ай бұрын
Garg Saab ji nu kisana to Bina kuz nhi disda bhawe sidha 2 Galt hon kdi es masle shi kisan hi ne ena di Nazar wich
@SurprisedBeach-fh1es
@SurprisedBeach-fh1es Ай бұрын
Garg saab nu disda sab kuch hai vichare kuch keh nahi sakde je Garg saab ne seedha keh dita ke kisaan galat ne, tan ehna ne Garg saab di maa bhain ek krn lag jana. Jivein moot peena, dheea bhaina di izzat bachayi abdaali ton😂😂
@BhagwanSingh-wh9uy
@BhagwanSingh-wh9uy Ай бұрын
Kissan bjp & AAP nu questions puchh rahe han, 70 sall raj karn walian de andidates nu que nahi ? Baiadbian bare que nahi question karde. Jo kissan akali dal nu vot cost karn ge ke ohh bjp nu vot cost karna nahi howega ? Dasso pl. Akali dal india nal hai jaa NDA nal ? J nda nall hai fir samjho modi nu vote cost hai te sall dehli dehli baithna te dharnia/bjp gharao da kee matlab reh janda hai ji
@angrejpalnagra812
@angrejpalnagra812 Ай бұрын
Well done dr garag saab God bless you❤❤❤❤❤
@nirmalsingh9703
@nirmalsingh9703 Ай бұрын
Good for more clarity thanks
@HeckmeckShamsher
@HeckmeckShamsher Ай бұрын
🙏
@gurbachansingh1869
@gurbachansingh1869 Ай бұрын
Bhangu ji Live long
@GurnamSingh-zb9un
@GurnamSingh-zb9un Ай бұрын
Public nu sab pata hai janta jagruk hai
@gamdoorgamdoorsra
@gamdoorgamdoorsra Ай бұрын
Satshreea Akal.ji
@jarnailsingh9949
@jarnailsingh9949 Ай бұрын
689th like Jarnail Singh Khaihira Retired C H T Seechewaal ❤
@gurjindersinghbhangu9872
@gurjindersinghbhangu9872 Ай бұрын
Dr garg saab❤
@ravideepsingla9600
@ravideepsingla9600 Ай бұрын
Dr .Garg kissan leader.
@mralohran
@mralohran Ай бұрын
Kisan leader nahi, jagrit insaan. Eh jatiwadi nahi han.
@HarjeetSingh-oh4dy
@HarjeetSingh-oh4dy Ай бұрын
Kash Punjab de sarey hindu leader Dr. Sahib di tarah Punjab de hitta di gall karan
@AvtarSingh-zu5rd
@AvtarSingh-zu5rd Ай бұрын
Dr Sahib u are intellectual and an experienced person the acts of the centre Govt. i e. insult /conviance of judiciary, misuse of CBI,ED, privatization of Election Commission, Electroal Bond PM care Fund Rafells deal Gujratikaran of all development works all tenders to Gujratees politisation of judiciary etc all these have been seen. in the Duo leaded BJP Govt. the third speakes like paltu and seselessly what a nominate pardhan
@kuljindersingh8282
@kuljindersingh8282 Ай бұрын
ਸਿਹਤ ਸ੍ਰੀ ਆਕਾਲ ਜੀ।।।
@avatarrandhawa5606
@avatarrandhawa5606 Ай бұрын
dr sahib bilkul tik vadya galla dasde n maa❤slam karda haa
@jagroopsingh5592
@jagroopsingh5592 Ай бұрын
Garg Sahib Modi Govt ne ta Faoj di Bharti Agniveer karke Week Kar Diti hai.
@shingarasingh2884
@shingarasingh2884 Ай бұрын
Thanks u Dr. Ji
@hardevsingh5972
@hardevsingh5972 Ай бұрын
Dr Garg is great man. ਬਾਕੀ ਰਹੀ ਗੱਲ ਬੀਜੇਪੀ ਦੀ, ਇਸਦੇ ਕਿੰਨੇ ਕੁ ਕੰਮ ਦੱਸੀਏ ਜੋ ਆਮ ਜਨਤਾ ਨੂੰ ਕੁਚਲਣ ਤੇ ਤੁਲੀ ਹੋਈ ਹੈ ਜਿਂਵੇ ਕਿ GST, ਨੋਟ ਬੰਦੀ, ਖੇਤੀ ਕਾਨੂੰਨ, ਅਜੇ ਵੋਟਾਂ ਤੋਂ ਬਾਅਦ ਫੇਰ ਦੇਖਣਾ ਮੋਦੀ ਕੀ ਕੁਝ ਕਰਨਗੇ
@billuwalia6759
@billuwalia6759 Ай бұрын
BJP is having their own people like spoons of BJP and most of the people on rent those are in his rallies. BJP has not done nothing for farmers and Panjab. BJP is loosing 100 percent for sure from all over India.
@hardialdhamoon8081
@hardialdhamoon8081 Ай бұрын
This election will decide who are Nakli who are real .in sense.
@hardialdhamoon8081
@hardialdhamoon8081 Ай бұрын
In Panjab voters will divide : R U R A L vs. U R B A N PUNJAB vs. CENTRE Now decide who are GADAARS Of P a n j a b when all live , eat, speak, business, social and economic relations in Panjab, but speak centre language. Are not the urbans have made rurals as labourers and slaves under the umbrella of centre rather they should fight for Panjab issues strongly with rurals. Mooh mein Ram Ram, bugglemein chhuri policy?????
@satpalsinghvirk5827
@satpalsinghvirk5827 Ай бұрын
Always speaking faultlessly.
@kushalconstructions9605
@kushalconstructions9605 Ай бұрын
Dr प्यारे गर्ग..... प्रली सड़न बारे कुछ बोलो
@gurjantsidhu1708
@gurjantsidhu1708 Ай бұрын
ਜੇ ਮੋਦੀ ਸਾਹਿਬ ਪਹਿਲਾਂ ਹੁੰਦੇ? ਹੁਣ ਤਾਂ ਖਹਿੜਾ ਛੁਟਦਾ -
@AvtarSingh-zu5rd
@AvtarSingh-zu5rd Ай бұрын
Kissan veopari te mazdoor sabh de hit danjhe a apsee sanjh aa jis ch zahir nee gholni chaheedee.
@kaushiktvofficial
@kaushiktvofficial Ай бұрын
Modi Govt Full Majority auni
@MalkitSingh-gz6zb
@MalkitSingh-gz6zb Ай бұрын
Ceantar Vich Congress Aani
@puneetsharma8179
@puneetsharma8179 Ай бұрын
The farmers having land of worth of crores are extremely poor and are committing suicides then what can be the plight of people of other strata of society deserves to placed under consideration Dr.Payre Lal ji. There should be honest views .
@rameshdutta1687
@rameshdutta1687 Ай бұрын
Garg ji aap ji dee baat vich dam nahin.
@drvikeshmahajan
@drvikeshmahajan Ай бұрын
ਹਰ ਚੀਜ ਨੂੰ ਮਾਰਕਸ ਲੈਨਿਨ ਦੀ ਐਨਕ ਨਾਲ ਨਾ ਦੇਖੋ ਇਹ ਵਿਚਾਰਧਾਰਾ ਦਮ ਤੋਂ ਚੁੱਕੀ ਹੈ । ਦੇਸ਼ ਚ ਕਾਫੀ ਸਮਾਂ ਕਾਂਗਰਸ ਤੇ ਕਾਮਰੇਡਾਂ ਦੇ ਸਹਯੋਗੀ ਸਰਕਾਰਾਂ ਰਹੀਆਂ ਨੇ ਤੁਸੀਂ ਆਪਣੇ ਮੰਜੇ ਥੱਲੇ ਵੀ ਸੋਟਾ ਮਾਰ ਕੇ ਦੱਸੋ ਕਿਹੜਾ ਲੋਕ ਪਖੀਂ ਕੰਮ ਕੀਤਾ ਤੁਸਾਂ। ਜਿੰਨਾ ਕੰਮ ਬਿਨਾ ਕਿਸੇ ਭ੍ਰਸ਼ਟਾਚਾਰ ਦੇ ਆਰੋਪਾਂ ਤੋਂ ਬਿਨਾ ਪਿਛਲੇ ਦੱਸ ਸਾਲ ਚ ਮੋਦੀ ਨੇ ਕੀਤਾ ਹੈ ਉਹਦਾ ਜਿਕਰ ਕਿਉਂ ਨਹੀਂ ਕਰਦੇ ।
@HarchandSingh-rh6sx
@HarchandSingh-rh6sx Ай бұрын
ਪਿਆਰਾ ਲਾਲ ਗਰਗ ਤੇਰੀ ਕਾਂਗਰਸ ਨੇ ਬਲੂ ਸਟਾਰ ਵਿਚ ਕਿੰਨੇ ਪੰਜਾਬੀਆਂ ਸਿੱਖ ਸ਼ਹੀਦ ਕੀਤੇ ਉਹ ਵੀ ਦੱਸ ਜਰਾ, ਕਿਸਾਨਾਂ ਕੋਲ ਤਾਂ ਜ਼ਮੀਨ ਵੀ ਆ ਫਿਰ ਵੀ ਰੋਂਦੇ ਨੇ 2000 ਰੁਪਏ ਮਿਲਦੇ ਨੇ ਤੈਨੂੰ ਫਿਰ ਵੀ ਘੱਟ ਜਾਪਦੇ ਨੇ, ਬੇਜ਼ਮੀਨੇ ਗਰੀਬਾਂ ਤੇ ਦਲਿਤ ਦਾ ਕੀ ਹਾਲ ਆ ਤੁਹਾਡੀ ਕਾਂਗਰਸ ਨੇ ਤਾਂ ਮੁਲਕ ਦਾ ਬੇੜਾ ਗਰਕ ਕਰ ਦਿੱਤਾ
@surjitsinghdhanju3408
@surjitsinghdhanju3408 Ай бұрын
ਵੀਰ ਜੀ ਬੇੜਾ ਗਰਕ ਤਾਂ ਬੀ ਜੇ ਪੀ ਨੇ ਕੀਤਾ ਅਜਾਦੀ ਤੋਂ ਬਾਅਦ ਜੋ ਵੀ ਸਰਕਾਰ ਨੇ ਬਣਾਇਆ ਸੀ ਉਹ ਆਪਣੇ ਮਿੱਤਰਾਂ ਨੂੰ ਦੇ ਦਿੱਤਾ
@rishagoyal3876
@rishagoyal3876 Ай бұрын
Garg ji Thora ja chaplusi to bahar aao.kissana to ina v na daro
@nirmalmahi1476
@nirmalmahi1476 Ай бұрын
ਕਿਸਾਨਾਂ ਨੇ ਖੇਤਾਂ ਵਿੱਚ ਗੈਰ ਜਰੂਰੀ ਅੱਗ ਲਾ ਕੇ ਦਰੱਖਤ, ਮਿੱਤਰ ਕੀੜੇ, ਪੰਛੀ ਅਤੇ ਵਾਤਾਵਰਨ ਦਾ ਬੇੜਾ ਗ਼ਰਕ ਕਿੱਤਾ ਹੋਇਆ, ਸਰਕਾਰ ਵੋਟਾਂ ਵਿੱਚ ਮਸਤ ਆ, ਖੇਤਾਂ ਦੇ ਨਾਲ਼ ਸਰਕਾਰੀ ਸੜਕਾਂ ਦੇ ਬਰਮ ਨਹੀਂ ਛਡਦੇ, ਕਿਸਾਨ ਨੂੰ ਕੁਦਰਤ ਨਾਲ਼ ਖਿਲਵਾੜ ਨਹੀਂ ਕਰਨਾ ਚਾਹੀਦਾ। ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨ ਦੀ ਵੀ ਜਰੂਰਤ ਆ।
@gauravmurria4050
@gauravmurria4050 Ай бұрын
Kusanna de he smasiya hai , ? Yapari de koi nahi?
@PankajSingh-qi7qf
@PankajSingh-qi7qf Ай бұрын
Very difficult to understand his point of view, not making any sense at all
@janakraj1292
@janakraj1292 Ай бұрын
Mjdur,koani,sb,poltxhae
@sachdagyan
@sachdagyan Ай бұрын
Ki jo spray te khad paee jande te fasal jehar kari jande ohda dosh vi sarkar nu dei janda bahar de lokk fuddu nahi jo paise de ke jehr kharidan
@SatishKumar-ul7pd
@SatishKumar-ul7pd Ай бұрын
Garg ji har vele kissana nu huq na daso kade desh de prati faraz v yad krao tusi ta modi virodh de vich punjab da stayanash kar ta. Par agle ta hun 400 par di umeed rakhi baithe ne ki faida hoya tuhade dharneya da tusi bas punjab de lokan nu tang hi kita hai nale sara theka punjab de kissana ne leya hai
@ManjitSingh-eh6ym
@ManjitSingh-eh6ym Ай бұрын
BJP is playing polarising game through Kisans agitation.
@SinderSingh-cy2no
@SinderSingh-cy2no Ай бұрын
15 sal ta kush na kita
@hardialsingh5882
@hardialsingh5882 Ай бұрын
Mahakal Mahakal Mahakal Sach jhoot ka yudh Duniya vinash kee taraf barh rahe hai Sach Jhuth da Mahabharat
@hakamsingh6861
@hakamsingh6861 Ай бұрын
ਡਾਂ ਗਰਗ ਸਾਹਿਬ ਮੋਦੀ ਕਹਿਦਾ ਜੇ ਇਕਂਤਰ ਚ ਮੈਂ ਪਰਧਾਨ ਮੰਤਰੀ ਹੁੰਦਾ।ਤਾਂ ਕਰਤਾਰ ਪੁਰ ਪੰਜਾਬ ਦਾ ਹਿਂਸਾ ਹੁੰਦਾ।ਚਲੋ ਕਰਤਾਰ ਪੁਰ ਤਾਂ ਪਾਕਿਸਤਾਨ ਚ ਐ । ਚੰਡੀਗੜ ਤਾਂ ਇੰਡੀਆ ਚ ਇਹੀ ਪੰਜਾਬ ਦਾ ਹਿਂਸਾ ਬਣਾ ਦਿੳ ਕਿ ਵੋਟਾਂ ਵਟੋਰਨ ਨੂੰ ਬਿਅਨ ਦਿੰਦੇ ਹੋ ।ਚੰਡੀਗੜ੍ਹ ਪੰਜਾਬ ਦਾ ਹਿਂਸਾ ਬਣਾ ਦਿੳ ਫਿਰ ਸਾਰੀਆਂ ਵੋਟਾਂ ਮੋਦੀ ਦੀਆਂ।
@user-jf9uc4pn9q
@user-jf9uc4pn9q Ай бұрын
5444⁴
@user-eh8kv2km1g
@user-eh8kv2km1g Ай бұрын
Eh RSS da Ajanda hai, ki Ager BJP harr di hai, tan Congress jitni chahidi hai. Agar Congress harr di hai, tan bjp jitani chahidi hai. Satah Barahmina de Hath bich hi rehni chahidi hai. BJP te Congress 50, 50% elecation game khedh dian ne. Dono Partian de jit EVM gaple te dipend kardi hai. 1:-bjp , 2nd Congress dona bichon hi kisi di sarkaar banegi, 3rd kudrat hi janne. Hun dekho ki hunda.
@deep-zo8vi
@deep-zo8vi Ай бұрын
Es bar Congress ki sarkar
@balvindersihag4117
@balvindersihag4117 Ай бұрын
Je vapari to virodh bjp kara rhi h tan kisana ta congress app kara rhi h
@kulwantsinghsaggu8905
@kulwantsinghsaggu8905 Ай бұрын
बहुत से किसानों के पास सौ एकड़ से ज्यादा जमीन है। यदि आप लोग इतने ही अच्छे हो तो पचास एकड़ जमीन कमजोर किसानों को दो। उनकी आर्थिक इमदाद करो। ऐसे लङाई झगड़े तो अच्छे लोगों की निशानी नहीं।
@PiyushSharma-mi8bo
@PiyushSharma-mi8bo Ай бұрын
eh tan congress da.. chamacha purana
@braincafeacademybraincafea2371
@braincafeacademybraincafea2371 Ай бұрын
Eh Banda hmesha mulazma nu bura bhala kehnda
@HardeepSingh-qi7ox
@HardeepSingh-qi7ox Ай бұрын
500 noo PIARA lal mjakkardene
@satpalkumar7975
@satpalkumar7975 Ай бұрын
Dr. Garg pakka kangrisi hi j
@GurmeetSingh-dz6mi
@GurmeetSingh-dz6mi Ай бұрын
Modi bhagat vote mangan na ave
@indermohan3880paniaala
@indermohan3880paniaala Ай бұрын
Garag sahib agar Sikh Dharam ke ho ke Hindu ki baat karte tab isko Gaddar bolna tha
@RakeshSharma-tz1wi
@RakeshSharma-tz1wi Ай бұрын
Dr. GARG IS BEING CRITICAL, I NECESSARILY. very sad and silly talk
@DevRaj-jh6yu
@DevRaj-jh6yu Ай бұрын
Modi a liar
@baliharsinghbalihar4390
@baliharsinghbalihar4390 Ай бұрын
Talk is anty punjab
@billuwalia6759
@billuwalia6759 Ай бұрын
Forget--No Modi .Get lost
@dineshtiwari1916
@dineshtiwari1916 Ай бұрын
Congresi tucchu nu bita ke gian sikha rahe ho
@kulwantsinghsaggu8905
@kulwantsinghsaggu8905 Ай бұрын
कांग्रेस ने कितना डीजल सस्ता किया था, यह भी बताओ।
@pawangupta9052
@pawangupta9052 Ай бұрын
Dr Garg just time pass. Nothing to listen.
@Harjindersingh-ip4qf
@Harjindersingh-ip4qf Ай бұрын
Sir modi di ik akh bhan devo te fir vi Punjabi nu ik akh naal ni adhi akh nal dekhega😂😂😂😂
@PawanKumar-if1qs
@PawanKumar-if1qs Ай бұрын
Is Dr noon achhi tranh criticise karo.
@user-hx1iv9co9s
@user-hx1iv9co9s Ай бұрын
Yatharth wad ton bahut door.
@balvindersihag4117
@balvindersihag4117 Ай бұрын
Bjp❤
@AvtarSingh-zu5rd
@AvtarSingh-zu5rd Ай бұрын
He remained all in all for ten years why he could not return thouands km captured by China rathe Chona captured more area and killed our soldiers he is kagzi pehalwan not as brave as Inira Gandhi and Lal Bahadur Shastri
@JoginderSingh-ch7it
@JoginderSingh-ch7it Ай бұрын
Modi ne chitta khala ditta lagda Dr sahib nu
@sachdagyan
@sachdagyan Ай бұрын
Ajj international padhar te jinna bharat majboot aa teri comrade te congress di sarkar wele kyounahi hoyea
@AjaySharma-dm2ug
@AjaySharma-dm2ug Ай бұрын
Kissan nahi lootera hai . Free electricity , no tax, free loan , big cars, and big khotian.
@bholastudio3836
@bholastudio3836 Ай бұрын
ਸਰਕਾਰ ਇਕ ਬਾਣੀਏ ਦੀ ਤਰ੍ਹਾਂ ਹੁੰਦੀ ਹੈ ਅਪਨਾ ਫੈਦਾ ਪਹਿਲਾਂ ਉਨ੍ਹਾਂ ਨੂੰ ਦਿਸਦਾ ਸਭ ਕੁਝ ਹੈ ਫਿਰ ਵੀ ਝੂਠ ਦਾ ਸਾਥ ਕਿਉਂ
@dipchand9257
@dipchand9257 Ай бұрын
गर्ग साहब, एक बात शायद आप कहने से गुरेज कर रहे हैं। वो बात यह है कि भारतीय जनता पार्टी के पास, पंजाब में गंवाने के लिए कुछ भी नहीं है। क्योंकि इस पार्टी का कभी भी पंजाब में कोई आधार नहीं था। इसलिए इस को नुक्सान कुछ नहीं होगा फायदा ही होगा चाहे वो वोट प्रतिशत का हो या सीटों का हो। नुक्सान सिर्फ अकाली दल को होगा या पंजाब को होगा जिसको आप कहने से झिझक रहें हैं। अगर पुरी साहब २०१९ में नहीं जीते तो भी उनको मंत्री बना दिया गया।
@sachdagyan
@sachdagyan Ай бұрын
Parwasi garib apni roti kmoun ounde apne hi desh ch jiwe apa jane canada England je oh vi sade bandya bare injh kehan fir sanu kinna gussa aouga
@LoveBoy-qo6mi
@LoveBoy-qo6mi Ай бұрын
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਮੋਦੀ ਸਰਕਾਰ ਜ਼ਿੰਦਾਬਾਦ ਮੋਦੀ ਜੀ ਜ਼ਿੰਦਾਬਾਦ ਓਨਲੀ ਬੀਜੇਪੀ ਜ਼ਿੰਦਾਬਾਦ ਓਨਲੀ ਓਨਲੀ ਬੀਜੇਪੀ ਜ਼ਿੰਦਾਬਾਦ ਓਨਲੀ ਬੀਜੇਪੀ ਜ਼ਿੰਦਾਬਾਦ ਓਨਲੀ ਬੀਜੇਪੀ
@user-be8mk1nm8b
@user-be8mk1nm8b Ай бұрын
Bhukhe bande nu sirf apni bhukh hi disdi hundi. PM Modi ethe koi rotia bandan nhi ayea, sade lok har roj Modi di maa dhi ik karde c, oh sirf vota dae bahane jutia marn ayea. Baki punjab di vote da PM nu koi fark nhi paina.🤔
@rishagoyal3876
@rishagoyal3876 Ай бұрын
Dr Saab v ik tarfa gal kar rahe han
@LoveBoy-qo6mi
@LoveBoy-qo6mi Ай бұрын
ਓਨਲੀ ਮੋਦੀ ਸਰਕਾਰ ਜ਼ਿੰਦਾਬਾਦ ਮੋਦੀ ਜੀ ਜ਼ਿੰਦਾਬਾਦ ਓਨਲੀ ਬੀਜੇਪੀ ਜ਼ਿੰਦਾਬਾਦ ਓਨਲੀ ਮੋਦੀ ਜੀ ਜ਼ਿੰਦਾਬਾਦ ਓਨਲੀ ਮੋਦੀ ਜੀ ਜ਼ਿੰਦਾਬਾਦ ਓਨਲੀ ਬੀਜੇਪੀ ਜ਼ਿੰਦਾਬਾਦ ਓਨਲੀ ਓਨਲੀ ਬੀਜੇਪੀ
@AjaySharma-dm2ug
@AjaySharma-dm2ug Ай бұрын
Garg ISI agent hai
@amanr8619
@amanr8619 Ай бұрын
Mazjoor kyun khada hou jattan de khilaf. Jatt tan hamesha majdooran di mava bhaina di izzat karde ne. Ajj tak kise jimidaar ne kade kise mazdoor varg de bande naal galat nahi kita. Dalit varg nu hameshan poori mazdoori de dinde ne jimindar 😂😂😂😂😂. Dalit bhaichara te pata nahi kon dhakka kar janda.
Nutella bro sis family Challenge 😋
00:31
Mr. Clabik
Рет қаралды 11 МЛН
БОЛЬШОЙ ПЕТУШОК #shorts
00:21
Паша Осадчий
Рет қаралды 8 МЛН
It may not be easy for Modi to fight Rahul | Seeing Rahul in this form is making BJP jittery
52:59
Satya Hindi सत्य हिन्दी
Рет қаралды 79 М.
Nutella bro sis family Challenge 😋
00:31
Mr. Clabik
Рет қаралды 11 МЛН