ਜਿੱਤਣਗੇ ਬਠਿੰਡਾ ਬਾਦਲ? 13 ਹਲਕਿਆਂ 'ਚ ਕੌਣ ਕਿੱਥੇ ਕੂ! ਖੋਲਤੀਆਂ ਪਰਤਾਂ ਜਾਣਕਾਰਾਂ... Punjab Television

  Рет қаралды 69,958

Punjab Television

Punjab Television

Күн бұрын

About Punjab Television:
Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
Our Shows:
Punjab Perspective - Morning Show
Punjab Discourse - Evening Show
Punjab Verdict - Special Show
Siyasi Sandarbh - Disucssion Show
Vichaar Virodh - Debate Show
#punjabnews #punjabinews #harjindersinghrandhawa #punjabtelevision

Пікірлер: 332
@sohansinghsandhu4025
@sohansinghsandhu4025 4 ай бұрын
ਸਤਿਕਾਰਯੋਗ ਸਜਣੋ ਇੰਝ ਲਗਦਾ ਭਗਵੰਤ ਮਾਨ ਮੁਖ ਮੰਤਰੀ ਘਟ ਨਕਲਾਂ ਕਰਨ ਵਾਲੇ ਭੰਡਾਂ ਵਾਂਗ ਵਿਚਰ ਰਹੇ ਲਗਦੇ ਹਨ ?
@jugsingh2006
@jugsingh2006 4 ай бұрын
Bhand hi tan hai.
@satnamkahlon8398
@satnamkahlon8398 4 ай бұрын
True Bhagwant is acting like bhand not like mature politicians so sad for punjabis
@sukhdevbrar965
@sukhdevbrar965 4 ай бұрын
ਭੰਡ ਨੇ ਮਾਂਜਣੇ ਨੇ ਸਾਰੇ
@ParamjitSingh-fj1xy
@ParamjitSingh-fj1xy 4 ай бұрын
​@@satnamkahlon8398mnh P., ml.
@BhagwanSingh-ky8ep
@BhagwanSingh-ky8ep 4 ай бұрын
BHAND NE BHANDAN WALA KAMM HI KARNA HOYEA BUCHRAN WALA VI KAMM KAR RIHAI
@narinderteji5393
@narinderteji5393 4 ай бұрын
Khaira Bilkul sahi stand
@malkitsidhukhudian403
@malkitsidhukhudian403 4 ай бұрын
ਦਰਸ਼ਨ ਸਿੰਘ ਕੋਟਫਤਾ ਵੀ ਅੱਜ ਆਮ ਆਦਮੀ ਪਾਰਟੀ ਵਿੱਚ ਸਾਂਮਲ ਜੋ ਗਏ
@tarjeetsingh8619
@tarjeetsingh8619 4 ай бұрын
ਖਹਿਰਾ ਸਹਿਬ ਵੱਲੋਂ ਬਿਲਕੁਲ ਠੀਕ ਕਿਹਾ ਖਹਿਰਾ ਸਟੈਂਡ ਲੈਂਦਾ ਤੇ ਬਾਦਲ ਨਹੀਂ ਜਿੱਤ ਦੇ ਨਹੀਂ ਕਿਉਂ ਕੀ ਬਾਦਲ ਕੇ ਸਿਰਫ਼ ਕੁਰਸੀ ਤੱਕ ਸੀਮਤ ਨੇਂ ਗੁਰੂ ਗ੍ਰੰਥ ਸਾਹਿਬ ਜੀ ਦਾ ਕੀ‌ ਬਣੇਂ ਆ ਲਾਹਨਤ ਆ
@Kiranpal-Singh
@Kiranpal-Singh 4 ай бұрын
*ਰਾਜਨੀਤੀ ਤਾਂ ਸੇਵਾ ਹੈ, ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਵਾਉਣਾ* ਪਰ ਅਫਸੋਸ ਬਹੁਤਾਤ ਨੇਤਾ, ਨਿੱਜ ਪ੍ਰੱਸਤ ਤੇ ਭ੍ਰਿਸ਼ਟ ਹਨ !
@shivdevsingh4287
@shivdevsingh4287 4 ай бұрын
ਮੋਦੀ ਦਾ ਸੂਬਾ ਗੁਜਰਾਤ ਦੇਸ਼ ਦੇ ਸਾਰੇ ਲੋਕਾਂ ਨੂੰ ਹੀ ਨਫ਼ਰਤ ਕਰਦਾ ਹੈ,ਜਿਹੜੇ ਕਿਸੇ ਨੂੰ ਵੀ ਆਪਣੇ ਸੂਬੇ ਦਾ ਵਸਨੀਕ ਨਹੀਂ ਬਣਨ ਦੇ ਰਹੇ।
@balrajsandhu6161
@balrajsandhu6161 4 ай бұрын
ਇਹ ਕੋਈ ਕਿਕਲੀ ਨਹੀ ਸਿਰਫ ਬਕਵਾਸ ਬਾਜੀ ਹੈ ਇਹਨਾ ਨੂੰ ਕਿਕ ਬਾਜੀ ਲਈ ਸਤਾ ਨਹੀ ਦਿਤੀ
@baljitsingh6957
@baljitsingh6957 4 ай бұрын
ਪੰਜਾਬ ਟੈਲੀਵਿਜ਼ਨ ਦੇ ਚਾਰਾਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।
@baljitsingh6957
@baljitsingh6957 4 ай бұрын
ਖਹਿਰਾ ਸਾਹਿਬ ਨੇ ਜੋ ਮੁੱਦਾ ਉਠਾਇਆ ਹੈ ਉਹ ਪੰਜਾਬ ਦੇ ਲੋਕ ਹਿਤਾਂ ਲਈ ਬਿਲਕੁੱਲ ਸਹੀ ਉਠਾਇਆ ਗਿਆ ਹੈ, ਮੋਦੀ ਦਾ ਕੰਮ ਹੈ ਫਿਰਕਾਪ੍ਰਸਤੀ ਫ਼ੈਲ ਕੇ ਕੁਰਸੀ ਕਾਇਮ ਰੱਖਣੀ ਚਾਹੁੰਦੇ ਹਨ।
@harpalsinghkainthharpalsin9778
@harpalsinghkainthharpalsin9778 4 ай бұрын
ਫਿਰ ਜਿਹੜੇ ਪੰਜਾਬੀ 30,30। ਲੱਖ ਲਾਕੇ ਵਿਦੇਸ਼ਾਂ ਚ ਜਾਂਦੇ ਨੇ ਜੇਕਰ ਕੱਲ੍ਹ ਨੂੰ ਉਹਨਾਂ ਨੂੰ ਭਜਾਉਣ ਲੱਗ ਪਏ ਫਿਰ ਦੱਸੋ ਕੀ ਕਰੋਗੇ,,,,
@malkitsingh3748
@malkitsingh3748 4 ай бұрын
J bahar aa k lok bahr sat hunde aa....bahar aa k ik var dekh vi la.......ehthe ki bha pendi aa........jad kute hee chora nal ral jan ......fer ohna da rab hee rakha
@HARJITSINGH-qo6pl
@HARJITSINGH-qo6pl 4 ай бұрын
@@harpalsinghkainthharpalsin9778 Matter is not to oppose other states people in Punjab but to oppose policy of some states in India which not allow Punjabi to settle their. Also if there is job reservation in other states for their residents then why not reservation of Punjabi for jobs in Punjab
@AmarjeetChatha-nz5qd
@AmarjeetChatha-nz5qd 4 ай бұрын
​@@harpalsinghkainthharpalsin9778kiounjabdelokhimacljmurazstanvuchjmeennhijhreedskdetaiutoffounjabvuchkiijhreednbakiounhabdiidrasncardnhihonecgahudeupbihadhimachlrazstandelokanucbedavichihjnunnhihefurkuaatvadikatildusmnheounjabdibnocigrsrssaapirbadlnudliaalindiaknunsem2hinachabida
@ninderkaurdhindsa8656
@ninderkaurdhindsa8656 4 ай бұрын
Rajasthan, Gujrat te hun Himachal ton v lok bahar ja rahe han te settle ho rahe han.Fir v ithe dujian states ton koi zameen nahi kharid sakda Bahar wale jad niklan lai kehnde, oh kewal Punjabian nu nahi kehange, ohna nu v kehange.
@sohansinghsandhu4025
@sohansinghsandhu4025 4 ай бұрын
ਸੁਖਪਾਲ ਸਿੰਘ ਖੈਹਰਾ ਜੀ ਪੰਜਾਬੀਆਂ ਦੇ ਭਲੇਵਾਸਤੇ ਹੀ ਕੰਮ ਕੰਮ ਕਰਦੇ ਹਨ ।
@harpalsingh5181
@harpalsingh5181 4 ай бұрын
ਸੁਖਪਾਲ ਸਿੰਘ ਖਹਿਰਾ ਦਾ ਬਿਆਨ ਬਿਲਕੁਲ ਸਹੀ ਹੈ ਪਰ ਮੂਰਖ ਅਤੇ ਬੇਜਮੀਰੇ ਲੋਕਾਂ ਨੂੰ ਇਹ ਚੰਗਾ ਨਹੀਂ ਲਗੇਗਾ
@amriksinghbhanri4377
@amriksinghbhanri4377 4 ай бұрын
Sahi gal aa ji
@RajinderSingh-bp4br
@RajinderSingh-bp4br 4 ай бұрын
Right statement at the wrong time
@RajinderSingh-bp4br
@RajinderSingh-bp4br 4 ай бұрын
National graph showing downfall of BJP
@RajinderSingh-bp4br
@RajinderSingh-bp4br 4 ай бұрын
INDIA bloc ll form National government this time
@RajinderSingh-bp4br
@RajinderSingh-bp4br 4 ай бұрын
Mrs. Preneet Kaur ll be at number 3 in Patiala constituency
@janakraj1665
@janakraj1665 4 ай бұрын
ਹੁਣ ਪ੍ਰਧਾਨ ਮੰਤਰੀ ਜੀ ਜੋ ਮਰਜੀ ਬੋਲ ਲੈਣ ਏਨਾ ਨੇ ਆਪਣਾ ਸਟੇਟਸ ਖ਼ਤਮ ਕਰ ਲਿਆ ਹੈ ਜਨਤਾ ਹੁਣ ਬਿਲਕੁਲ. ਵਿਸ਼ਵਾਸ ਨਹੀ krdi
@Gurbachan-qq2im
@Gurbachan-qq2im 4 ай бұрын
ਦੇ ਖਹਿਰਾ ਤੇ ਮਾਨ ਬਰਾਬਰ ਭਿੜਦੇ ਨੇ ਤਾਂ ਫ਼ਾਇਦਾ ਆਪ ਦਾ ਹੋਊ। ਅਸੀਂ ਸੰਗਰੂਰ ਦੇ ਆਂ ਇੱਥੇ ਮੁਕਾਬਲਾ ਆਪ ਤੇ ਸਿਮਰਨਜੀਤ ਮਾਨ ਵਿਚਾਲੇ ਐ।ਹਾਂ ਦੇ ਖਹਿਰਾ ਚੰਗੀ ਵੋਟ ਲੈਣ ਗਿਆ ਤਾਂ ਸਿਮਰਨਜੀਤ ਮਾਨ ਦਾ ਨੁਕਸਾਨ ਕਰੇਗਾ ਆਪ ਨਹੀਂ ਜਿੱਤ ਸਕਦਾ
@vinaygill2141
@vinaygill2141 4 ай бұрын
ਖਹਿਰਾ ਸਾਹਿਬ ਦਾ ਸਟੈਂਡ ਬਿਲਕੁਲ ਠੀਕ ਹੈ , ਭਈਏ ਪੰਜਾਬ ਵਿੱਚ ਬਹੁਤ ਵਧ ਗੲਏ ਹਨ।
@amriksinghbhanri4377
@amriksinghbhanri4377 4 ай бұрын
Bilkul ji
@sukhdevbrar965
@sukhdevbrar965 4 ай бұрын
ਪੰਜਾਬ ਚ ਭਈਏ ਕਿਉਂ ਆਏ ਕਿਸਨੇ ਲਿਆਂਦੇ ?
@harbhajanhundal5362
@harbhajanhundal5362 4 ай бұрын
😊😅😅0⁹😅😅0p
@sanjeevmaheshwari8150
@sanjeevmaheshwari8150 4 ай бұрын
Je Canada de Loka ne 😮eh cross question ❓ kar liya fir 😅 suwr lok 😊 reply karo
@pardeepkumar2486
@pardeepkumar2486 4 ай бұрын
ਸ. ਜਗਤਾਰ ਸਿੰਘ , ਸ. ਹਮੀਰ ਸਿੰਘ ਅਤੇ ਸ. ਜਗਰੂਪ ਸੇਖੂ ਜੀ ਤੁਸ਼ੀ ਆਪਣਾ ਤਰਕ/ਗੱਲ ਬੜੀ ਸੂਝਵਾਨੀ ਨਾਲ ਰੱਖਦੇ ਹੋ। ਧੰਨਵਾਨ ਪੰਜਾਬ ਦੇ ਮੁੱਦੇ ਚੁੱਕਣ ਲਈ।
@Gurbachan-qq2im
@Gurbachan-qq2im 4 ай бұрын
ਖਹਿਰਾ ਦੇ ਵਿਚਾਰ ਬਹੁਤ ਸਪਸ਼ਟ ਹਨ
@user-sb4yo6hr7j
@user-sb4yo6hr7j 4 ай бұрын
ਕੁਤਾ ਰਾਜ ਬਹਾਲੀਐ ਫਿਰ ਚੱਕੀ ਚਟੈਅ ਵੋਟਾਂ ਸੋਚ ਸਮਝ ਕੇ ਪਾਇਓ ਪਾਰਟੀ ਦੇਖ ਕੇ ਨਾ ਪਾਇਓ,ਸੁਚੇ ਤੇ ਸਚੇ ਇਮਾਨਦਾਰ ਕਿਰਦਾਰ ਵਾਲੇ ਉਮੀਦਵਾਰ ਨੂੰ ਪਾਇਓ
@AvtarSingh-bv5eq
@AvtarSingh-bv5eq 3 ай бұрын
ਬਿਲਕੁਲ ਜੀ ਸੁੱਚੇ ਮਲਾਹ ਦੇ ਕਹੇ ਪਾਵਾਂਗੇ
@RaghbeerSinghSekhon
@RaghbeerSinghSekhon 4 ай бұрын
ਸੁਖਬੀਰ ਬਾਦਲ ਅੱਜ ਫਰੀਦਕੋਟ,ਚ ਵੋਟਰਾਂ ਨੂੰ ਜੂਨ 84 ਦਾ ਬਦਲਾ ਲੈਣ ਲਈ ਕਹਿ ਰਹੇ ਸੀ। ਪਰ, ਫਰੀਦਕੋਟ ਤੋਂ ਸ਼ਹੀਦ ਭਾਈ ਬੇਅੰਤ ਸਿੰਘ ਜੀ ਦੇ ਪੁੱਤਰ ਭਾਈ ਸਰਬਜੀਤ ਸਿੰਘ ਖਾਲਸਾ ਦੀ ਵਿਰੋਧਤਾ ਵਿੱਚ। ਦੋਗਲੇਪਨ ਦੀ ਹੱਦ।
@AmarjeetChatha-nz5qd
@AmarjeetChatha-nz5qd 4 ай бұрын
BDkhunvsikhadadusmnhebadlanuvitlainirssirbjpnuvotpaonihe
@SukhjinderSingh-xs1zg
@SukhjinderSingh-xs1zg 4 ай бұрын
ਇਹ ਦੋਵੇਂ ਸੈਂਟਰ ਦੀਆਂ ਪਾਰਟੀਆਂ ਪੰਜਾਬ ਦੀ ਪਾਰਟੀ ਅਕਾਲੀ ਦਲ ਨੂੰ ਖ਼ਤਮ ਕਰਨਾ ਚਾਉਂਦੀ ਏ, ਪਰ ਇਹਨਾਂ ਦੀ ਮੁਰਾਦ ਕਦੇ ਪੂਰੀ ਨਹੀਂ ਹੋਣੀ,
@asttydydydgfxfxyfufug3798
@asttydydydgfxfxyfufug3798 4 ай бұрын
ਲੋਕਾਂ ਨੇ ਵੋਟਾਂ ਪੰਜਾਬ ਦੇ ਮਸਲਿਆਂ ਲਈ ਸਰਕਾਰ ਚੁੱਣਕੇ ਲਿਆਦੀ ਹੈ ਕਿੱਕਲੀਆਂ ਪਉਣ ਲਈ ਨਹੀਂ ਮੁੱਦਿਆਂ ਦੀ ਗੱਲਾਂ ਕਿੱਧ ਗਈ ਆਂ
@sahibsingh4988
@sahibsingh4988 4 ай бұрын
ਖਹਿਰਾ ਸਾਹਿਬ ਦਾ ਸਟੈਂਡ ਬਿਲਕੁਲ ਦਰੁਸਤ ਹੈ। ਪੰਜਾਬ ਵਿੱਚ ਜਿਹੜੀਆਂ ਹੋਰ ਸਮੱਸਿਆਵਾਂ ਹਨ, ਉਨ੍ਹਾਂ ਵਿੱਚ ਪ੍ਰਵਾਸੀਆਂ ਦਾ ਭਾਰ ਵੀ ਵਧ ਰਿਹਾ ਹੈ।
@harpalsinghkainthharpalsin9778
@harpalsinghkainthharpalsin9778 4 ай бұрын
101% ਹਾਰੂਗੀ ਬੀਬਾ ਜੀ,,
@SurinderSingh-jk4er
@SurinderSingh-jk4er 4 ай бұрын
Will win with more than 50000 votes
@amarjeetsinghgrewal6474
@amarjeetsinghgrewal6474 4 ай бұрын
ਸੁਖਪਾਲ ਸਿੰਘ ਨੇ ਗੱਲ ਪੂਰੀ ਠੀਕ ਕੀਤੀ ਹੈ ਪਰ ਹੁਣ ਇਸ ਤੇ ਨਸਲੀ ਰਾਜਨੀਤੀ ਹੋਵੇਗੀ ਜੋ ਕਿਸੇ ਵੀ ਤਰਾਂ ਠੀਕ ਨਹੀਂ ਹੈ !
@pargatsingh-nf8zm
@pargatsingh-nf8zm 4 ай бұрын
ਰੰਧਾਵਾ ਜੀ ਅਕਾਲੀਆਂ ਨੇ ਜੋ ਗਲਤੀਆਂ ਕੀਤੀਆ ਹਨ ਉਹ ਇਹਨਾਂ ਦਾ ਪਿਛਾ ਨਹੀ ਛਡ ਰਹੀਆ ਅਤੇ ਨਾ ਹੀ ਛੱਡਣਾ ਹੈ ਲੋਕ ਹੁਣ ਜਾਗਰੂਪ ਹੋ ਗਏ ਹਨ ਖਹਿਰਾ ਦਾ ਬਿਆਨ ਬਿਲਕੁਲ ਠੀਕ ਹੈ ਇਹ ਹੋਣਾ ਚਾਹੀਦਾ ਹੈ
@SukhjinderSingh-wu6sc
@SukhjinderSingh-wu6sc 4 ай бұрын
ਬਾਦਲ ਲਾਣੇ ਦੀਆਂ ਗਲਤੀਆਂ ਨਹੀਂ ਜੀ ਬਹੁਤ ਵੱਡੇ ਗੁਨਾਹ ਹਨ ਜਿਹੜੇ ਕਿ ਬਖਸ਼ਣਯੋਗ ਨਹੀਂ ਹਨ । ਇਹਨਾਂ ਦਾ ਕੱਖ ਨਹੀ ਰਹਿਣਾ । ਹਰਸਿਮਰਤ ਬਾਦਲ ਦੀ ਅਰਦਾਸ ਪੂਰੀ ਹੋ ਰਹੀ ਹੈ।
@BaljitSingh-bj4vm
@BaljitSingh-bj4vm 4 ай бұрын
ਬਠਿੰਡਾ ਬੁਰੀ ਤਰਾਂ ਹਾਰ ਰਿਹਾ ਬਾਦਲ ਪਰਿਵਾਰ। ਸਭ ਤੋਂ ਵਧ ਨਫਰਤ ਮੋਦੀ ਕਰਦਾ ਘਟ ਗਿਣਤੀਆਂ ਨਾਲ ਖਹਿਰਾ ਸਾਹਿਬ ਬਿਲਕੁਲ ਸਹੀ ਕਿਹਾ ਹੈ ਅਸੀ ਹਿਮਾਚਲ ਰਾਜਸਥਾਨ ਮੋਦੀ ਨੇ ਗੁਜਰਾਤ ਵਿਚੋਂ ਸਿਖਾਂ ਨੂੰ ਉਜਾੜਿਆ ਇਹ ਨਫਰਤ ਨਹੀਂ ਹੈ।
@Kiranpal-Singh
@Kiranpal-Singh 4 ай бұрын
ਲੋਕਾਂ ਨੂੰ ਕਿਕਲੀ ਸੁਣਾਉਣ ਵਾਲਾ ਮੁ ਮੰ ਨਹੀਂ ਚਾਹੀਦਾ, ਮੁ ਮੰ ਰੁਤਬੇ ਦੇ ਕਾਬਲ ਨਹੀਂ !
@GurdeepSingh-hv9mp
@GurdeepSingh-hv9mp 4 ай бұрын
ਮੁੱਖ ਮੰਤਰੀ ਸਾਹਿਬ ਜੀ ਨੂੰ ਪੰਜਾਬ ਦੇ ਵਿਕਾਸ ਦੀ ਗੱਲ ਕਰਨੀ ਚਾਹੀਦੀ ਹੈ ਪਰ ਮੁੱਖ ਮੰਤਰੀ ਚੁਟਕਲੇ ਸੁਣਾ ਰਹੇ ਹਨ
@malkitsingh3748
@malkitsingh3748 4 ай бұрын
Bhanda da kam ki hunda
@ranjitsinghkahlon2421
@ranjitsinghkahlon2421 4 ай бұрын
ਖਹਿਰਾ ਪੰਜਾਬ ਦਾ ਦਰਦ ਰੱਖਣ ਵਾਲਾ ਨੇਤਾ ਹੈ।
@kulwantsingh-zk8vf
@kulwantsingh-zk8vf 4 ай бұрын
ਮੋਦੀ ਵੈਸੇ ਹੀ ਬੌਂਦਲ ਲਿਆ ਪਿਆ ਕਾਂਗਰਸ ਕਰਕੇ
@Ranglapunjab103
@Ranglapunjab103 4 ай бұрын
ਇਹ ਪਤਾ ਨਹੀਂ ਕਿਓ ਖਡੂਰ ਸਾਹਿਬ ਦੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਜਿਆਦਾ ਸੂਝਵਾਨ ਤੇ ਤਰਕਸ਼ੀਲ ਹੋਣੇ ਚਾਹੀਦੇ ਸਨ ਪਰ ਬਹੁਤ ਵਹਿਮੀ ਤੇ ਅਗਿਆਨੀ ਲੋਕ ਦੇਖੇ ਜਾ ਸਕਦੇ ਆ ਇਸ ਇਲਾਕੇ ਚ।ਸੱਭ ਤੋਂ ਵੱਧ ਇਸ ਇਲਾਕੇ ਦੇ ਲੋਕ ਢੋਲਕੀਆਂ ਛੈਣੇ ਵਜਾਉਂਦੇ ਵਡਭਾਗ ਸਿੰਘ ਦੇ ਡੇਰੇ ਅਤੇ ਬਾਬਾ ਬਾਲਕ ਨਾਥ ਵੱਲ ਤੁਰੇ ਹੁੰਦੇ ਆ।
@ssmahal8235
@ssmahal8235 4 ай бұрын
ਜੇ ਏਸ ਇਲਾਕੇ ਦੇ ਸਿੱਖ ਨਾ ਹੁੰਦੇ ਤਾਂ ਹੁਣ ਨੂੰ ਸਿੱਖ਼ੀ ਦਾ ਨਾਮੋ ਨਿਸ਼ਾਨ ਨਹੀਂ ਸੀ ਹੋਣਾ
@Ranglapunjab103
@Ranglapunjab103 4 ай бұрын
@@ssmahal8235 ਤਕਰੀਬਨ ਦੋਸੌ ਸਾਲ ਜੇ ਗੁਰੂ ਸਾਹਿਬਾਨ ਖਡੂਰ ਸਾਹਿਬ ਗੋਇੰਦਵਾਲ ਸਾਹਿਬ ਤੇ ਤਰਨਤਾਰਨ ਵਿਖੇ ਰਿਹਾਇਸ਼ ਨਾ ਕਰਦੇ ਤਾਂ ਇਸ ਇਲਾਕੇ ਦੇ ਲੋਕ ਪਤਾ ਨਹੀਂ ਕਿੰਨਾ ਕੁ ਨ੍ਹੇਰਾ ਢੋਂਦੇ? ਗੁਰੂ ਸਾਹਿਬਾਨ ਦੀ ਏਨੀ ਸਿਖਿਆ ਦੇ ਬਾਵਜੂਦ ਵੀ ਇਹ ਅਜੇ ਤੱਕ ਵਹਿਮਾਂ ਚ ਪਤਾ ਨਹੀਂ ਕਿਓ ਫਸੇ ਹੋਏ ਆ?
@bakhtawarsingh5530
@bakhtawarsingh5530 4 ай бұрын
Khara ji bilkul theek ha
@Kiranpal-Singh
@Kiranpal-Singh 4 ай бұрын
*ਬਾਦਲ ਦਲ ਦੇ ਐਲਾਨਨਾਮਾ ਤੇ ਲੋਕ ਵਿਸ਼ਵਾਸ਼ ਕਿਵੇਂ ਕਰਨ* …….. ਪਹਿਲਾਂ ਅਨੰਦਪੁਰ ਮਤਾ ਉਭਾਰਿਆ-ਧਰਮ ਯੁੱਧ ਮੋਰਚੇ ਸਮੇੰ ਵੱਡੀ ਲੜਾਈ ਲੜਨ-ਵੱਡਾ ਜਾਨੀ, ਮਾਲੀ ਨੁਕਸਾਨ ਹੋਣ ਤੋਂ ਬਾਅਦ-ਨਿੱਜ ਪ੍ਰੱਸਤੀ ਖਾਤਰ ਬਿਲਕੁਲ ਹੀ ਵਿਸਾਰਿਆ *ਨਾਮ-ਬਾਣੀ ਅਭਿਆਸ ਨਾਲ ਕਿਰਦਾਰ ਘੜ, ਬਾਦਲ ਦਲ ਨੂੰ ਅਕਾਲੀ ਦਲ ਬਣਾਉਣ ਦੀ ਲੋੜ ਹੈ* !
@jassbir1363
@jassbir1363 4 ай бұрын
ਅੱਜ ਦੀ ਤਰੀਕ ਚ ਅਕਾਲੀ ਦਲ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਨੂੰ ਰੱਦ ਕਰ ਦਿੱਤਾ ਹੈ ਜਾਂ ਹੋਲਡ ਰੱਖਿਆ ਹੈ ਜੀ , ਅਕਾਲੀ ਲੀਡਰਸਿਪ ਸਪੱਸਟ ਜਰੂਰ ਕਰੇ ਜੀ ?
@BhagwanSingh-ky8ep
@BhagwanSingh-ky8ep 4 ай бұрын
MORCHA SAHI DISHA CH TE AMAN SHANTI NAAL CHALL RIHA SI CONGRAS NE BHINDRAN WALE NU UBHAAR KE ES DI DISHA HI MOR TI TE KATLEAAM KARWAYEA OHI KHED BHAJPA AMRITPAL NU UBHAR KE KHED RAHI AA KISAN UNIONS RAAHIN VI PUNJAB DA MAHAOL KHARAB KAR RAHI AA KISAN UNIONS DI APPNI BHUKH PUNJAB DA BERA GARAK KAR RAHI AA PUNJABIAN NU BADNAM KARAN DI KOI KASAR CHHAD NI RAHE SARKAAR TON NAOKRIAN BHALDE NE INDASTRI WALEAN TON DALEWAL WARGE 20 20 LAKH RUPYE MANG RAHE NE TE NAAM SUKHBIR BADAL DA BADNAAM KAR RAHE NE JINNA CHIR BHUKHAR KISAN UNIONS TON PUNJAB DA KHEHARA NI CHHUTDA PUNJAB NE HAOLI 2 KHATME WALL HI JAANA HAI
@Surjeet_singh.
@Surjeet_singh. 4 ай бұрын
ਮਨੀਪੁਰ ਭੁੱਲ ਗਏ ਤੁਹਾਡੇ ਮੋਦੀ, ਕੀ ਕੀ ਹੋਇਆ ਪਬਲਿਕ ਨਾਲ
@avatarsinghavatar1934
@avatarsinghavatar1934 3 ай бұрын
ਹਮੀਰ ਸਿੰਘ ਜੀ ਸਤਿ ਸ੍ਰੀ ਅਕਾਲ ਤੁਹਾਡੇ ਵਿਚਾਰ ਬਹੁਤ ਵਧੀਆ ਹਨ
@ranfatehsingh9399
@ranfatehsingh9399 4 ай бұрын
ਖੈਹਰਾ ਨੇ ਬਿਲਕੁਲ ਸਹੀ ਕਿਹਾ ਸੀ ਕੁਝ ਵੀ ਗ਼ਲਤ ਨਹੀਂ ਹੈ
@ravinderbhardwaj6765
@ravinderbhardwaj6765 4 ай бұрын
ਹਮੀਰ ਸਿੰਘ ਜੀ। ਸੁਖਪਾਲ ਖੈਰਾ ਦੀ ਤੀਜੀ ਪੀੜ੍ਹੀ ਰਾਜਨੀਤੀ ਵਿੱਚ ਆਉਣ ਨੂੰ ਤਿਆਰ ਹੈਂ। ਉਸਦਾ ਬਾਪ ਤੇ ਉਹ ਸਾਲਾਂ ਤੋਂ ਮੰਤਰੀ, MLA ਬਣ ਰਹੇ। ਰਾਜ ਕਰਦੀਆਂ ਪਾਰਟੀ ਨਾਲ ਵੀ ਰਹੇ। ਜਦੋ ਕੁਛ ਕਰ ਸਕਦੇ ਸੀ ਤਾਂ ਸਵਾ ਨਾ ਉਡਾਈ ਗਈ ਐਨਾ ਤੋਂ। ਹੁਣ ਜਦੋ ਪੰਜਾਬ ਬਰਬਾਦ ਹੋ ਗਿਆ ਤੇ ਵੋਟਾਂ ਲੈਣੀਆਂ ਤਾਂ ਯਾਦ ਆ ਗਏ ਬਾਹਰਲੇ ਮੁੱਦੇ। ਪਹਿਲਾਂ ਏਹੀ ਜੱਟ ਰੇਲਵੇ ਸਟੇਸ਼ਨ ਤੇ ਲਾਈਨ ਲਾ ਕੇ ਖੱਡ ਦੇ ਸੀ ਪਈਆਂ ਨੂੰ ਲੈਣ ਲਈ। ਹੁਣ ਸਾਡੇ ਵਰਗੇ ਪੜ੍ਹ ਲਿਖ ਕੇ ਬਾਹਰ ਜਾ ਕੇ ਨੌਕਰੀ ਕਰ ਰਹੇ । ਸਭ ਤੋਂ ਵੱਧ ਪੰਜਾਬੀ Delhi, Gurgaon, Noida, Bangalore, Mumbai, Chennai ਵਿੱਚ ਮਿਲਣਗੇ। ਜੇ ਉਹ ਲੋਕ ਵੀ ਏਸੇ ਤਰ੍ਹਾਂ ਸੋਚਣ ਲੱਗ ਪਏ ਤਾਂ ਕਿ ਕਰਨਗੇ ਸਾਡੇ ਲੋਕ? ਹਿਮਾਚਲ, ਉੱਤਰਾਖੰਡ ਨੂੰ ਸਬਸਿਡੀਆਂ ਵੀ ਤਾਂ ਐਨਾ ਦੀਆਂ ਸਰਕਾਰਾਂ ਨੇ ਦਿੱਤੀ ਸੀ। ਹੁਣ 3 ਦਹਾਕਿਆਂ ਬਦੀ ਯਾਦ ਆ ਗਿਆ ? ਪੰਜਾਬ ਵਿੱਚ ਕਿਸਾਨੀ ਹੀ ਕਲਾ ਮੁਦਾ ਨਹੀਂ। ਜਿਹੜੀ ਤੁਸੀਂ ਬਹਿਸ ਵੀ ਕਿਸਾਨੀ ਤੋਂ ਸੁਰੂ ਕਰ ਦੇ ਹੋ ਤੇ ਖ਼ਤਮ ਵੀ। ਕਿਸਾਨੀ ਲੀਡਰ ਵੀ ਕੋਈ ਘੱਟ ਨਹੀਂ ਏਨ੍ਹਾ ਰਾਜਨੀਤਿਕ ਲੋਕਾਂ ਤੋਂ। ਦੋਗਲੇ ਨੇ। ਪੰਜਾਬ ਬਰਬਾਦ ਕਰਨ ਵਿੱਚ ਐਨਾ ਦਾ ਵੀ ਪੂਰਾ ਯੋਗਦਾਨ ਹੈ। ਅਪਣੀ ਤਾਂ ਹਾੜ੍ਹੀ ਸਾਉਣੀ ਬੀਜ ਕੇ ਆ ਜਾਂਦੇ ਧਰਨੇ ਲਾਉਣ। ਆਮ ਲੋਕ ਕਿ ਕਰਨ???
@satnamkahlon8398
@satnamkahlon8398 4 ай бұрын
Khehra saheb you're doing great job if Modi is watching your speeches . We need federal structure keep it up . Bhagwant has no agenda for punjabis
@SurjitSingh-tp8im
@SurjitSingh-tp8im 4 ай бұрын
ਰੰਧਾਵਾ ਸਾਹਿਬ ਇਸ ਵਾਰੀ ਕਿਕਲੀ ਸਿਕਲੀ ਨਹੀਂ ਚਲਣੀ ।ਜਿਵੇਂ ਕਹਾਵਤ ਹੈ ਹੋਣੇ ਅਮਲਾਂ ਦੇ ਨਾਲ ਨਬੇੜੇ ਜਾਤ ਕਿਸੇ ਪੁਛਣੀ ਨਾ
@AvtarSingh-bv5eq
@AvtarSingh-bv5eq 3 ай бұрын
ਕੌਣ ਜਿੱਤੇਗਾ
@SukhjinderSingh-wu6sc
@SukhjinderSingh-wu6sc 4 ай бұрын
ਸੂਝਵਾਨ ਪੱਤਰਕਾਰ ਜੀ ਕਿਰਪਾ ਕਰਕੇ ਜਿਹੜਾ ਮੋਦੀ ਹੈ ਤੇ ਮੁਮਕਿਨ ਹੈ ਭਾਜਪਾ ਵਾਲੇ ਕਹਿ ਰਹੇ ਹਨ ਇਹਨਾਂ ਨੂੰ ਇਹ ਦਸ ਦਿਓ ਕੇ ਜਦੋਂ ਕਰੋਨਾ ਆਇਆ ਸੀ ਉਦੋਂ ਇਹੋ ਮੋਦੀ ਪ੍ਰਧਾਨ ਮੰਤਰੀ ਸੀ ਜਦੋਂ ਹਜ਼ਾਰਾਂ / ਲੱਖਾਂ ਮਜ਼ਦੂਰ ਹਜ਼ਾਰਾਂ ਮੀਲ ਪੈਦਲ ਚੱਲ ਕੇ ਆਪਣੇ ਘਰਾਂ ਨੂੰ ਗਏ ਸਨ ਅਤੇ ਹਜ਼ਾਰਾਂ ਲੋਕ ਰਸਤੇ ਵਿਚ ਹੀ ਮਰ ਖਪ ਗਏ , ਹਜ਼ਾਰਾਂ ਲਾਸ਼ਾਂ ਬਿਨਾ ਸਸਕਾਰ ਨਦੀਆਂ ਨਾਲਿਆਂ ਵਿੱਚ ਰੁਲਦੀਆਂ ਰਹੀਆਂ , ਇਥੋਂ ਤੱਕ ਕੇ ਕੁੱਤੇ ਇਨਸਾਨੀ ਲਾਸ਼ਾਂ ਨੂੰ ਖਾਂਦੇ ਰਹੇ , ਲੋਕ ਹਸਪਤਾਲਾਂ ਵਿਚ ਬਿਨਾ oxygen ਤੋਂ ਮਰਦੇ ਰਹੇ , ਉਦੋਂ ਮੋਦੀ ਨੇ ਕੀ ਕੀਤਾ ਸੀ।
@JattBoys-kv3to
@JattBoys-kv3to 4 ай бұрын
ਜੱਟੀ ਫਿਰ ਹੈ ਤਿਆਰ ਖੁੱਤੀ ਪਾਉਣ ਨੂੰ ❤️ ਹਰਸਿਮਰਤ 🔥
@tirthanandraghbirsingh9266
@tirthanandraghbirsingh9266 4 ай бұрын
ਏਸ ਭੰਡ ਨੇ ਪੰਜਾਬ ਡੋਬਤਾ ਕਿੱਕਲੀ ਕਿੱਕਲੀ ਕਿੱਕਲੀ ਖੁਸਰਾ ਘੋਲ੍ਹ੍ ਪ੍ਹਤਾਸੇ ਪੀਵੇ।
@balwindersidhusidhu6932
@balwindersidhusidhu6932 4 ай бұрын
ਸੰਗਰੂਰ ਚ ਵੀ ਮੁਖ ਮੁਕ਼ਾਬਲਾ ਕਾਂਗਰਸ ਤੇ ਆਮ ਚ ਹੈ
@user-kd6dx8ge5k
@user-kd6dx8ge5k 4 ай бұрын
Veerygood
@piarasingh7405
@piarasingh7405 4 ай бұрын
ਸੁਖਬੀਰ ਬਾਦਲ ਆਰ ਐਸ ਐਸ ਤੇ ਭਾਜਪਾ ਦੇ ਖਿਲਾਫ ਇਸ ਲਈ ਬਿਆਨਬਾਜ਼ੀ ਕਰ ਰਿਹਾ ਹੈ ਕਿ ਆਮ ਲੋਕਾਂ ਦੇ ਵਿਚ ਜੋ ਪਹਿਲਾਂ ਧਾਰਨਾ ਬਣੀ ਹੋਈ ਹੈ ਕਿ ਬਾਦਲ ਐਂਡ ਕੰਪਨੀ ਤਾਂ ਭਾਜਪਾ ਦੀ ਹੈ ਜਿੱਤ ਕੇ ਹਮਾਇਤ ਇਨ੍ਹਾਂ ਨੇ ਭਾਜਪਾ ਨੂੰ ਦੇਣੀ ਹੈ। ਸੁਖਬੀਰ ਬਾਦਲ ਦਾ ਸਾਰਾ ਜ਼ੋਰ ਇਸੇ ਗੱਲ ਤੇ ਹੈ ਕਿ ਭਾਜਪਾ ਦੇ ਖਿਲਾਫ ਵੱਧ ਤੋਂ ਵੱਧ ਕੂੜ ਪ੍ਰਚਾਰ ਕੀਤਾ ਜਾਵੇ ਤੇ ਵੋਟਾਂ ਹਾਸਲ ਕੀਤੀਆਂ ਜਾਣ ਬਾਅਦ ਵਿੱਚ ਵੇਖਿਆ ਜਾਉਗਾ। ਤੇ ਫੇਰ ਜਿੱਤਣ ਤੋਂ ਬਾਅਦ ਕੋਣ ਪੁੱਛਦਾ ਹੈ। ਦੂਜੀ ਗੱਲ ਖਹਿਰਾ ਸਾਹਿਬ ਬਿਲਕੁਲ ਸਹੀ ਕਹਿ ਰਹੇ ਨੇ ਕਿ ਬਾਹਰਲੇ ਸੂਬਿਆਂ ਤੋਂ ਲੋਕ ਆਕੇ ਇਥੇ ਵੱਸ ਰਹੇ ਨੇ।
@malkitsingh3748
@malkitsingh3748 4 ай бұрын
Tusi sach kih rahe ho.....ehna Akhoti dalya ta sikh kom da calender vi lagu nahi hon nahi dita
@JaswantSingh-zp7wp
@JaswantSingh-zp7wp 3 ай бұрын
ਅਕਾਲੀ ਦਲ ਬਾਦਲ, ਭਾਜਪਾ ਨਾਲ ਹੀ ਜਾਵੇਗਾ ਜਿੱਤੇ ਭਾਵੇਂ ਹਾਰੇ, ਲੋਕਾਂ ਦੀ ਧਾਰਨਾ ਸਹੀ ਹੈ
@ishersingh7483
@ishersingh7483 4 ай бұрын
ਨਸ਼ਿਆਂ ਰਾਹੀਂ ਸਰਕਾਰ ਚਲਾਈ ਜਾ ਰਹੀ ਹੈ
@Ranjeetdaliwal-kz2nc
@Ranjeetdaliwal-kz2nc 4 ай бұрын
ਚੋਣਾਂ ਵਿੱਚ ਦਲਬਦਲੀ ਖ਼ਬਰ ਲੱਗਦਾ ਕੋਈ ਥਾਹ ਨਹੀਂ ਦੇਣੀ ਚਾਹੀਦੀ।
@lakhwinderraj3707
@lakhwinderraj3707 4 ай бұрын
Excellent discussion
@KamaljitSandhar-mp5il
@KamaljitSandhar-mp5il 4 ай бұрын
S Sukhpal Singh Khera absolutely right.He is Zindabad hai si te rehega. Modi bassically againest punjab.He is big liar.
@LakhwinderSingh-tp8oy
@LakhwinderSingh-tp8oy 4 ай бұрын
ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ। ❤❤❤❤
@GurmukhSingh-mz5it
@GurmukhSingh-mz5it 4 ай бұрын
ਜਿਹੜੇ ਲੋਕ ਹੁਣ ਵੀ ਅਕਾਲੀ ਦਲ ਦੀ ਮਦਦ ਕਰਦੇ ਹਨ ਉਹ ਧਨ ਧਨ ਸੀ ਗੁਰੂ ਗਰੰਥ ਸਾਹਿਬ ਜੀ ਦੇ ਦੋਖੀ ਹਨ
@tarlokstoor7258
@tarlokstoor7258 4 ай бұрын
ਤੁਸੀਂ ਕੀ ਸੋਚਦੇ ਜੇ ਚੁਰਾਸੀ ਵਿੱਚ ਕੀ ਹੋਇਆ ਸੀ ਫਿਰ ਵੀ ਲੋ ਕਾਂਗਰਸ ਨੂੰ ਪਸੰਦ ਕਰਦੇ ਫਰਕ ਇਤਨਾ ਅਸੀ ਓਲਡ ਜੰਨਰੇਸ਼ਨ ਵਿੱਚ ਹਾ ਤੁਸੀਂ ਲੱਗਦੇ ਨਵੀ ਜੰਨਰੇਸ਼ਣ ਲੱਗਦੇ ਹੋ
@SukhrajSingh-in2md
@SukhrajSingh-in2md 4 ай бұрын
Te jo congress nu support karde ne oh kaun,,
@pargatsingh-nf8zm
@pargatsingh-nf8zm 4 ай бұрын
ਰੰਧਾਵਾ ਜੀ ਸਿਮਰਨਜੀਤ ਸਿੰਘ ਮਾਨ ਦਾ ਸੰਗਰੂਰ ਹਲਕੇ ਵਿਚ ਕਾਫ਼ੀ ਹੋਲਡ ਹੈ ਪਿਛਲੇ ਵਾਰ ਮੂਸੇਵਾਲਾ ਦੀ ਮੌਤ ਕਰਕੇ ਜਿੱਤ ਗਿਆ ਸੀ ਕਿਓ ਕਿ ਨੌਜਵਾਨ ਕਾਫ਼ੀ ਨਾਲ ਸਨ ਜੇਕਰ ਖਹਿਰਾ ਨਾ ਖੜਦਾ ਦਾ ਇਸ ਨੇ ਸੀਟ ਕਡ ਜਾਣੀ ਸੀ ਹੁਣ ਮੁਕਬਾਲਾ ਸਖ਼ਤ ਹੈ ਮਾਨ 1999 to 2004 ਤਕ ਸੰਗਰੂਰ ਤੋ ਐਮਪੀ ਰਿਹਾ ਹੈ
@param_dhami
@param_dhami 4 ай бұрын
ਸ ਜਗਰੂਪ ਸਿੰਘ ਸੇਖੋ ਜੀ ਨੂੰ ਮੈ ਬਹੁਤ ਧਿਆਨ ਨਾਲ ਸੁਣਦਾ ਆ ਰਿਹਾ ,ਕਉਕਿ ਇਕ ਖਾਸ ਧੜੇ ਪ੍ਰਤੀ ਉਹ ਹਮੇਸ਼ਾ ਹੀ ਗੱਲ ਬੱਖੀਓ ਅਤੇ ਚੁਬਵੀ ਹੀ ਕਰਦੇ ਨੇ, ਪਰ ਹੁਣ ਲੱਗਣ ਲੱਗ ਪਿਆ ਕਿ ਇਨਾ ਨੇ ਜਬਰਦਸਤੀ ਹੀ ਸਿਰ ਪੱਗ ਚੇ ਫਸਾ ਰੱਖਿਆ। ਆਉਣ ਵਾਲੇ ਦਿਨਾ ਚੇ ਸਾਫ ਹੋ ਜਾਏਗਾ।ਜੇ ਮੈ ਗਲਤ ਹੋਇਆ ਤਾ ਖੁਸ਼ੀ ਨਾਲ ਸ਼ਰਮਿੰਦਾ ਹੋਵਾਗਾ।
@Dispatch-m1x
@Dispatch-m1x 4 ай бұрын
Khushi naal sharminda.😂😂😂😂
@ishersingh7483
@ishersingh7483 4 ай бұрын
23 ਹਜ਼ਾਰ ਕਰੋੜ ਹਰ ਵਾਰੀ ਵਿਆਜ਼ ਜਾਂਦਾ ਜਿਸ ਨਾਲ ਇਕ ਕਰੋੜ ਲੋਕਾਂ ਨੂੰ ਨੌਕਰੀਆਂ ਦਿੱਤੀਆਂ ਜਾ ਸਕਦੀਆਂ ਹਨ
@JaswantSingh-hf2jb
@JaswantSingh-hf2jb 3 ай бұрын
Less than 2000/ month? Vow
@inderjitsinghgill2754
@inderjitsinghgill2754 4 ай бұрын
BJP ਕੋਈ ਸੀਟ ਜਿੱਤਣ ਦੇ ਨੇੜੇ ਨਹੀਂ , ਪਰ ਵੋਟ ਪ੍ਰਤੀਸ਼ਤ ਪੰਜਾਬ ਵਿੱਚ ਵਧੇਗੀ
@RajinderSingh-bp4br
@RajinderSingh-bp4br 4 ай бұрын
Khadoor Sahib Amritpal Singh may win
@Ranjeetdaliwal-kz2nc
@Ranjeetdaliwal-kz2nc 4 ай бұрын
ਇੱਕ ਸਰਕਾਸ਼ ਚਲ ਰਹੀ ਹੈ। ਕੋਈ ਜੇਕਰ ਹਸ਼ਾ ਰਿਹਾ। ਕੋਈ ਮੌਤ ਦੇ ਖੂਹ ਵਿੱਚ ਮੋਟਸਾਈਕਲ ਚਲਾ ਰਿਹਾ ਹੈ। ਹਰ ਕੋਈ ਆਪੋ ਆਪਣੀ ਕਲਾਂ ਵਿਖਾ ਰਹੇ ਹਨ। ਦਰਸ਼ਕ ਕਦੇ ਸਹਿਮ ਜਾਂਦੇ ਹਨ। ਫਿਰ ਯੱਕਦਮ ਖੁਸ਼ੀ ਵਿੱਚ ਤਰੀਆ ਮਾਰਦੇ ਹਨ। ਪੰਜਾਬ ਅਤੇ ਭਾਰਤ ਵਿੱਚ ਲੋਕ ਸਭਾ ਚੋਣਾਂ ਸਾਰਕਸ਼ ਚੱਲ ਰਹੀ ਹੈ। ਭੀੜ ਵਿੱਚ ਖਲੋਤੇ ਆਖਰੀ ਆਦਮੀ ਬਾਰੇ ਕੋਈ ਗਲ੍ਹ ਨਹੀ ਕਰ ਰਿਹਾ। ਇੱਕ ਜੂਨ ਤੱਕ ਸਰਕਸ਼ ਚਲੇਗੀ। ਚਾਰ ਜੂਨ ਤੋਂ ਬਾਅਦ ਅਖੀਰਲਾ ਆਦਮੀ ਦੀਆਂ ਮੁਸ਼ਕਿਲਾਂ ਵਿੱਚ ਵਾਧਾ ਹੋਵੇਗਾ। ਪਰ ਅਗਲੀ ਲਾਇਨ ਵਿੱਚ ਖਲੋਤੇ ਆਦਮੀ ਦੀਆ ਮੌਜਾ ਹੀ ਮੌਜਾ। ਅਖੀਰਲੇ ਆਦਮੀ ਨੂੰ ਅਗਲੇ ਪੰਜ ਸਾਲਾਂ ਬਾਅਦ ਜੌ ਸਰਕਸ ਹੋਣੀ ਹੈ। ਉਹ ਹੋਰ ਅਤੇ ਵੱਧ ਗ਼ੁਰਬਤ ਵੱਲ ਜਾਵੇਗਾ। ਮਜੂਦਾ ਪਾਰੀਮੈਂਟਰੀ ਸਿਸਟਮ ਵਿੱਚ ਕਤਾਰ ਦੇ ਅਖੀਰਲੇ ਆਦਮੀ ਨੂੰ ਆਟਾ ਦਾਲ ਤਕ ਸੀਮਿਤ ਕਰ ਦਿੱਤਾ ਹੈ। ਬੱਸ,
@amriksingh1923
@amriksingh1923 4 ай бұрын
ਰੰਧਾਵਾ ਜੀ ਦੇਖਦੇ ਜਾਇਓ ਅੱਗੇ ਅੱਗੇ ਕਿਕਲੀ ਕਿਦਾਂ ਪੈਂਦੀ ਹੈ ਕਿਉਂਕਿ ਤੁਹਾਨੂੰ ਬਾਦਲਾਂ ਦੀ ਬਹੁਤ ਚਿੰਤਾ ਰਹਿੰਦੀ ਹੈ ਜਿੰਨਾ ਬਾਦਲਾਂ ਨੇ ਪੰਜਾਬ ਲੁੱਟਿਆ ਜਿੰਨੇ ਬਾਦਲਾਂ ਨੇ ਨਸ਼ਿਆਂ ਨਾਲ ਪੁੱਤ ਮਰਵਾਏ ਇਹ ਸੱਚਾਈ ਤੁਹਾਨੂੰ ਵੀ ਪਤਾ ਸਾਰੀ ਦੁਨੀਆ ਜਾਣਦੀ ਹ ਸੋ ਇਹਦਾ ਕਿਕਲੀ ਪੈਂਦੀ ਰਹੋ ਸਾਰੀ ਉਮਰ।
@JagjitSingh_
@JagjitSingh_ 4 ай бұрын
ਰੰਧਾਵਾ ਸਾਹਿਬ ਸ ਹਮੀਰ ਸਿੰਘ ਨੂੰ ਛੱਡ ਕੇ ਬਾਕੀ ਟੀਮ ਪੁਰਾਣੀ ਹੋ ਗਈ ਹੈ ਸਤਿਕਾਰ ਯੋਗ ਹੈ ਪਰ ਖਬਰਾਂ ਵਿੱਚ ਸੁਆਦ ਨਹੀਂ ਆਉਂਦਾ ਜਾਂ ਤੁਸੀਂ ਖੁਦ ਹੀ ਮਨਪ੍ਰੀਤ ਰੰਧਾਵਾ ਵਾਂਗ ਖਬਰਾਂ ਸੁਣਾ ਦਿਆ ਕਰੋ ਤੁਹਾਡੇ ਤੁਹਾਡੀ ਕਲੈਰੀਟੀ ਹੁੰਦੀ ਹੈ ਖਬਰਾਂ ਵਿੱਚ ਸੁਆਦ ਆਉਂਦਾ ਹੈ
@ABAB-vz9ko
@ABAB-vz9ko 4 ай бұрын
Bilkul... Ajj sab ton wadh aspashtataa S. Jagtar singh ate Prof. Sahib de tarzebian vich hai ...ajj takk da sab ton zyada bore program
@GurmeetSingh-yz3jt
@GurmeetSingh-yz3jt 4 ай бұрын
ਖਹਿਰਾ ਹਮੇਸ਼ਾ ਪੰਥ ਅਤੇ ਪੰਜਾਬ ਦੇ ਹੱਕ ਵਿੱਚ ਬੇ ਡਰ ਹੋ ਕੇ ਖੜਦਾ।ਕਿਸੇ ਦਿਨ ਆਪਣਾ ਆਧਾਰ ਬਣਾ ਕੇ ਦੁਬਾਰਾ ਪਾਰਟੀ ਖੜ੍ਹੀ ਕਰੇਗਾ। ਗੁਰੂ ਚਾਹੇ ਤਾਂ ਮੁੱਖ ਮੰਤਰੀ ਵੀ ਬਣੂਗਾ। ਜੈ ਲਾਲਚ ਛਡ ਕੇ ਪੰਜਾਬ ਦੇ ਲੋਕਾਂ ਲਈ ਲੜੇਗਾ।
@PalwinderSingh-lp9no
@PalwinderSingh-lp9no 4 ай бұрын
ਨੰਬਰ ਵੰਨ ਸਰਦਾਰ ਹਮੀਰ ਸਿੰਘ ਜੀ
@Bxrrbxrr
@Bxrrbxrr 4 ай бұрын
ਹੈਡਿੰਗ ਹੋਰ ਖਬਰ ਹੋਰ । ਸਾਰੇ ਸਿਆਣੇ ਪਤਵੰਤੇ ਹੋ
@amarjitsinghgrewal4155
@amarjitsinghgrewal4155 4 ай бұрын
ਹੁਣ ਤੱਕ ਬੁਧੀਜੀਵੀ ਕਿਥੇ ਸੀ। ਪੰਜਾਬ ਤਾ ਤੜਫ ਰਿਹਾ ਸੀ। ਭਗਵੰਤ ਤੋ ਵੱਡਾ ਕੋਈ ਬੁੱਧੀਜੀਵੀ ਨੀ , ਜਮੀਨੀ ਪੱਧਰ ਤੇ। ਬਾਕੀ ਹਵਾ ਚ ਗੱਲਾ ਕਰਨ ਵਾਲੇ ਹੀ ਬੁੱਧੀਜੀਵੀ ਬਣੇ ਜਾ ਬਣਾਏ ਹੁੰਦੇ ਨੇ। ਉਹ ਗੱਲ ਹੈ। ਨੌਂ ਸੌ ਚੂਹੇ ਖਾਕੇ ਬਿੱਲੀ ਹੱਜ ਨੂੰ ਚੱਲੀ। ਲੁਟਕੇ ਪੰਜਾਬ ਪਿੱਛੋਂ ਬੁੱਧੀਜੀਵੀ ਤੇ ਇਮਾਨਦਾਰ ਬਣ ਜਾਦੇ ਨੇ , ਆਪਣੀਆਂ ਲਿਖਤਾ ਰਾਹੀ। ਅੰਦਰ ਝਾਤੀ ਮਾਰਨ, ਪੰਜਾਬ ਬਰਬਾਦ ਕਰਨ ਚ ਵੱਡਾ ਰੋਲ ਰਿਹਾ ਹੁੰਦਾ ਹੈ ਜੀ, ਬਹੁਤੇ ਬੁੱਧੀਜੀਵੀ ਬਣਨ ਵਾਲੇ। ਚ ਇਮਾਨਦਾਰਾਂ ਨੇ ਕਦੇ ਖੁੱਲਕੇ ਕੰਮ ਨੀ ਕੀਤਾ। ਲੋਕਾ ਨੂੰ ਹਰਾਮ ਹੀ ਕੀਤਾ ਹੈ, ਕੰਮ ਦਾ ਡੱਕਾ ਨੀ ਤੋੜਿਆ।
@harpreetsinghthind2816
@harpreetsinghthind2816 4 ай бұрын
🙏🙏🙏🙏
@RamSingh-gg9ug
@RamSingh-gg9ug 4 ай бұрын
ਮੋਦੀ ਦੇਸ਼ ਦਾ ਉਹ ਪ੍ਰਧਾਨ ਮੰਤਰੀ ਆ ਜਿਹੜਾ ਕਿ ਹਵਾ ਦਾ ਰੁੱਖ ਵੇਖ ਕੇ ਹਵਾ ਦੇ ਰੁੱਖ ਬਦਲ ਦਿੰਦਾ
@jodhbirsingh5793
@jodhbirsingh5793 4 ай бұрын
ਇਹ ਜ਼ਿਆਦਾ ਪੜ੍ਹੇ ਲਿਖੇ ਲੋਕ ਚਲਾਕ ਬਹੁਤ ਹੁੰਦੇ ਆਪਣੀ ਗੱਲ ਕਹਿ ਕੇ ਇੱਕ ਸ਼ਰਤ ਰੱਖ ਦੇਣਗੇ ਆਖੇ ਜੇ ਲੋਕ ਸਿਆਣਪ ਨਾਲ ਵੋਟ ਪਾਉਣਗੇ ਤਾਇਵੇ ਦੇ ਸਮੀਕਰਨ ਬਣਨਗੇ ਜੇ ਓਵ ਦਾ ਰਿਜ਼ਲਟ ਨਾ ਆਇਆ ਤਾ ਇਹ ਕਹਿਣਗੇ ਕੇ ਲੋਕਾਂ ਨੇ ਪਤਾ ਨੀ ਕੀ ਸੋਚ ਕੇ ਵੋਟ ਪਈ
@tarvindersingh990
@tarvindersingh990 4 ай бұрын
Appreciate your balanced views ❤ hope you will continue your impartial journalism
@SukhrajSingh-in2md
@SukhrajSingh-in2md 4 ай бұрын
Where is hameer balance .totally darbary patalkar
@RanjitSingh-1984
@RanjitSingh-1984 4 ай бұрын
ਸਿਮਰਨਜੀਤ ਸੁੰਘ ਮਾਨ,ਭਾਈ ਅਮਿ੍ਰਤਪਾਲ,ਫਰੀਦਕੋਟ ਤੋ ਆਜ਼ਾਦ ਭਾਈ ਸਰਬਜੀਤ ਸਿੰਘ ਜਿੱਤ ਰਹੇ ਆ
@JattBoys-kv3to
@JattBoys-kv3to 4 ай бұрын
ਜਿੰਦ ਜਾਨ ਲੈ ਦਿਆਗੇ ਹਰਸਿਮਰਤ❤️ ਨੂੰ ਜਿਤਾਉਣ ਲਈ
@karamjitkaur9854
@karamjitkaur9854 4 ай бұрын
ਰੰਧਾਵਾ ਜੀ ਲੋਕਾਂ ਨੂੰ ਪੇਸ਼ ਸਮੱਸਿਆਵਾਂ ਬਾਰੇ ਵਿਚਾਰ ਚਰਚਾ ਕਰਿਆ ਕਰੋ ਕਿਕਲੀਆ ਨੂੰ ਛੱਡੋ
@malkitsidhukhudian403
@malkitsidhukhudian403 4 ай бұрын
ਬੀਬਾ ਜੀ ਦਾ ਬਠਿੰਡਾ ਤੋ ਜਿਤਣਾ ਮੁਸਕਿਲ ਆ
@surindergarg8386
@surindergarg8386 4 ай бұрын
ਖਿੱਚੀ ਰੱਖੋ 👍😊
@SurinderSingh-jk4er
@SurinderSingh-jk4er 4 ай бұрын
She is sure winner
@jagjitsingh5212
@jagjitsingh5212 4 ай бұрын
Good news and views thanks Randhawa saab Hamir saab jagtar saab and sekhon saab 🙏🏻 🙏🏻🙏🏻🙏🏻👌👌👌👌👍👍👍👍✌️💯
@tarsemrai4439
@tarsemrai4439 4 ай бұрын
ਰੰਧਾਵਾ ਜੀ 99%ਲੋਕਾਂ ਨੂੰ MP, MLA ਤੇ ਰਾਜ ਸਭਾ ਮੇਂਬਰ ਦਾ ਕੀ ਕੰਮ ਹੈ ਤੁਸੀਂ ਕਿਹੜੇ ਮੁਦਿਆਂ ਦੀ ਗੱਲ ਹੈ
@binderpalsingh2253
@binderpalsingh2253 4 ай бұрын
Sat sat Sri akal Randhawa Ji And ਹਮੀਰ ਸਿੰਘ ਜੀ
@krishanbansal5452
@krishanbansal5452 4 ай бұрын
Sukhpal Khaira will win with a margin of more than two lakh votes.
@malkitsingh3748
@malkitsingh3748 4 ай бұрын
Simranjit singh man
@humanitypeace1080
@humanitypeace1080 4 ай бұрын
Sat Shri akal to all very good discussion.
@sukhchainsinghtoor29
@sukhchainsinghtoor29 4 ай бұрын
ਸੰਗਰੂਰ ਤੋਂ ਸਿਮਰਨਜੀਤ ਸਿੰਘ ਮਾਨ
@balwantsinghdhadda2644
@balwantsinghdhadda2644 4 ай бұрын
Very nice discussion Randhawa Ji
@malkitsingh3748
@malkitsingh3748 4 ай бұрын
Lakha sidhana jindabad
@palwindersingh1252
@palwindersingh1252 4 ай бұрын
ਫਿਰਕਾਪ੍ਰਸਤੀ ਫੈਲਾਉਣ ਦਾ ਬੀਜੇਪੀ ਕੋਈ ਮੌਕਾ ਨਹੀਂ ਜਾਣ ਦਿੰਦੀ।
@tarsemrai4439
@tarsemrai4439 4 ай бұрын
ਸਿੰਗਰ ਰਾਜਨੀਤੀ ਵਿਚ ਕਾਮਜਾਬ ਨਹੀਂ ਹੈ
@LoveBoy-qo6mi
@LoveBoy-qo6mi 4 ай бұрын
ਓਨਲੀ ਮੋਦੀ ਸਰਕਾਰ ਜ਼ਿੰਦਾਬਾਦ ਮੋਦੀ ਜੀ ਜ਼ਿੰਦਾਬਾਦ ਓਨਲੀ ਓਨਲੀ ਬੀਜੇਪੀ ਜ਼ਿੰਦਾਬਾਦ ਓਨਲੀ ਮੋਦੀ ਜੀ ਜ਼ਿੰਦਾਬਾਦ ਓਨਲੀ ਬੀਜੇਪੀ ਜ਼ਿੰਦਾਬਾਦ ਓਨਲੀ ਓਨਲੀ ਮੋਦੀ ਜੀ ਜ਼ਿੰਦਾਬਾਦ
@Surjeet_singh.
@Surjeet_singh. 4 ай бұрын
ਭੁੱਲ ਜਾਓ ਬਾਦਲਾਂ ਦਾ ਬਠਿੰਡਾ , ਬਠਿੰਡਾ ਜਾਗਦੀ ਜ਼ਮੀਰ ਵਾਲਾ ਹੈ
@malkitsingh3748
@malkitsingh3748 4 ай бұрын
Lakha sidhana
@sjsbains32
@sjsbains32 4 ай бұрын
Well said Mr Khaira but hope it’s not election Gimmicks point raised is valid. For the betterment of PUNJAB👍
@GurmukhSingh-mz5it
@GurmukhSingh-mz5it 4 ай бұрын
ਰਧਾਵਾ ਜੀ ਸਾਰੇ ਹੀ ਮਹਾਰਥੀ ਹਨ
@baljindersingh7802
@baljindersingh7802 4 ай бұрын
Waheguru ji
@SukhbirSingh-lt1dr
@SukhbirSingh-lt1dr 4 ай бұрын
Khaira Sahib jindabad he and reha ga Khaira dee jit pakki
@JaswinderSingh-ux1vz
@JaswinderSingh-ux1vz 3 ай бұрын
ਮੈਨੂੰ ਲੱਗਦੇ ਜੇ ਬਾਦਲ ਬਠਿੰਡੇ ਤੋਂ ਹਾਰਗੈ ਸਮਝਲੋ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਾਂਗੂੰ ਬਾਦਲਾਂ ਦਾ ਅੰਤ ਹੋ ਜਾਵੇਗਾ ਬਹੁਤ ਔਖਾਂ ਹੋ ਜਾਵੇਗਾ ਸ਼ੁਰੂ ਨੂੰ ਬਾਦਲ ਦਲ ਨੂੰ ਸਾਬਣਾਂ
@GurjantSingh-ng3oy
@GurjantSingh-ng3oy 4 ай бұрын
ਭਗਵੰਤ ਮਾਨ ਬੱਬਰ ਸ਼ੇਰ ਜ਼ਿੰਦਾਬਾਦ
@devinderjitsingh4311
@devinderjitsingh4311 4 ай бұрын
Bhai Hamir Singh jee very well speaker
@sahibsingh4988
@sahibsingh4988 4 ай бұрын
ਕਲ ਪਟਿਆਲਾ ਚ ਆ ਕੇ ਮਿਸਟਰ ਮੋਦੀ ਕਹਿਣਗੇ ਕਿ ਪੰਜਾਬ ਵਿੱਚ ਬਿਹਾਰੀਆਂ ਨੂੰ ਨਹੀਂ ਵੜਨ ਦੇਵਾਂਗੇ
@Ranjeetdaliwal-kz2nc
@Ranjeetdaliwal-kz2nc 4 ай бұрын
ਬੀਜੇਪੀ 1996 ਦੇ ਗਠਜੋੜ ਤੋ ਪਹਿਲਾ ਕੇਵਲ 1977 ਵਿੱਚ ਜਨਤਾ ਪਾਰਟੀ ਦੀ ਲਹਿਰ ਵਿੱਚ ਬਤੌਰ ਭਾਰਤੀ ਜਨ ਸੰਘ ਪਾਰਟੀ ਵਜੋਂ ਜਿੱਤੀ ਸੀ।2024 ਵਿੱਚ ਪਹਿਲੀ ਵਾਰ ਬੀਜੇਪੀ ਇਕੱਲੀ ਚੋਣ ਲੜ ਰਹੀ ਹੈ। ਬੇਸ਼ਕ ਬੀਜੇਪੀ ਨੂੰ ਚੋਣ ਵਿਸ਼ਲੇਸ਼ਣ ਵਾਲੇ 2 ਸੀਟਾਂ ਦੇ ਰਹੇ ਹਨ। ਪਰ ਮੇਰੇ ਵਿਸ਼ਲੇਸ਼ਣ ਵਿੱਚ ਬੀਜੇਪੀ ਨੂੰ ਕੋਈ ਸੀਟ ਨਹੀਂ ਮਿਲੇਗੀ। ਸ. ਸਿਮਰਨਜੀਤ ਸਿੰਘ ਮਾਨ ਹਾਰ ਜਾਵੇਗਾ। ਭਾਈ ਅੰਮ੍ਰਿਤਪਾਲ ਸਿੰਘ ਵੋਟਾਂ ਕਾਫੀ ਲੈਜਵੇਗਾ ਪਰ ਜਿੱਤੇਗਾ ਨਹੀਂ।
@bakhtawarsingh5530
@bakhtawarsingh5530 4 ай бұрын
Khara bilkul theek ha
@SukhdevSingh-ju1ie
@SukhdevSingh-ju1ie 4 ай бұрын
ਕਿਸਾਨ ਕਿਸਾਨ ਕਿਸਾਨ ਪੰਜਾਬ ਵਿੱਚ ਸਭ ਵਰਗਾਂ ਤੋ ਅਮੀਰ ਹਨ ਇਹ ਕਿਸਾਨ ਤੁਹਾਡੀ ਜੁ ਬਾ ਨ ਕਿੳ ਨਹੀ ਖੁਲਦੀ ਦੱਬੇ ਕੁਚਲੇ ਲੋਕਾਂ ਲਈ ਅਤੇ ਹੋਰ ਬਿਲਡਿੰਗਾਂ ਬਨਾਉਣ ਵਾਲੇ ਰੇਹੜੀਆ ਵਾਲੇ ਹੋਰ ਅਨੇਕਾਂ ਵਰਗ ਇਨਾਂ ਸਾਰਿਆ ਨੂੰ ਸਰਕਾਰ ਨੇ ਤਾਂ ਅਣਡਿੱਠ ਕੀਤਾ ਹੋਇਆ ਤੁਸੀ ਮੀਡੀਆ ਵਾਲੇ ਵੀ ਇੳ ਲਗਦਾ ਕਿ ਅੰਦਰ ਬੈਠ ਕੇ ਬਿਨਾ ਮਤਲਬ ਦਾੜਾ ਦਾ ਭੇੜ ਕਰਦੇ ਰਹਿੰਨੇ।
@manojnain402
@manojnain402 4 ай бұрын
Harsimart win
@KewalKrishan-le5us
@KewalKrishan-le5us 4 ай бұрын
SSA Randhawa ji
@KewalKrishan-le5us
@KewalKrishan-le5us 4 ай бұрын
SSA Hamir Singh ji
@OP-HARMAN-GAMERZ
@OP-HARMAN-GAMERZ 4 ай бұрын
Sukhpal khehra graph will go up after P M statement.... Thanks P. M.
@rajeshmoudgil9440
@rajeshmoudgil9440 4 ай бұрын
ਖਹਿਰਾ ਨੇ ਪਾਰਟੀ ਚੜ੍ਹਦੀ ਕੀ ਬੀਜੇਪੀ ਆ ਜਾਣਾ। ਇਕ ਨੰਬਰ ਦੀ ਦਾਲ ਬਦਲੂ ਆ
@JattBoys-kv3to
@JattBoys-kv3to 4 ай бұрын
ਬੀਬਾ ਹਰਸਿਮਰਤ ਸ਼ੇਰਨੀ ਜੱਟੀ 🔥🔥🔥
@dalbirsingh1128
@dalbirsingh1128 4 ай бұрын
ਬੋਲਣ ਵਾਲਾ ਤੇ ਥੁੱਕ ਕੇ ਚੱਟ ਵੀ ਗਿਆ ਜੀ , ਕਹਿੰਦਾ ਮੇਰੇ ਬਿਆਨ ਨੂੰ ਗਲਤ ਪੇਸ਼ ਕੀਤਾ । ਕਹਿਣੀ ਤੇ ਕਰਨੀ ਚ ਬੜਾ ਫ਼ਰਕ ਆ ਲੋਕੋ ਜਮੂਰੇ ਨਾ ਚੁਣਿਓ , ਜੋ ਇਸ਼ਾਰਿਆਂ ਤੇ ਚੱਲਦੇ ਆ
@bishanjitmanshahia5416
@bishanjitmanshahia5416 4 ай бұрын
ਸ੍ਰ ਜਗਤਾਰ ਸਿੰਘ ਜੀ ਠੀਕ ਕਹਿ ਰਹੇ ਹਨ ਕਿ ਉਗਰਾਹਾ ਗਰੁੱਪ ਨੇ ਆਮ ਆਦਮੀ ਪਾਰਟੀ ਨੂੰ ਵੋਟਾ ਪਾਈਆ ਸਨ ਗੁਪਤ ਸਮਝੋਤਾ ਸੀ ।ਮਾਲਵਾ ਵਿਚ ਉਗਰਾਹਾ ਗਰੁੱਪ ਬਹੁਤ ਪ੍ਰਭਾਵਸ਼ਾਲੀ ਹੈ। ਕੀ ਐਤਕੀ ਲੋਕ ਸਭ ਚੋਣਾ ਚ ਉਗਰਾਹਾ ਗਰੁੱਪ ਪਹਿਲਾ ਵਾਂਗ ਦਿੱਲੋ ਮਦਦ ਕਰੇਗਾ ?
@JaspalSingh-uj5wr
@JaspalSingh-uj5wr 4 ай бұрын
Sad zindabad
Je peux le faire
00:13
Daniil le Russe
Рет қаралды 21 МЛН
Worst flight ever
00:55
Adam W
Рет қаралды 10 МЛН
The Sad Life of RICH People | Trapped in Rat Race | Dhruv Rathee
21:27