ਹਕੂਮਤ ਕਿਹੜੇ-2 ਹੱਥ ਕੰਡੇ ਵਰਤ ਕੇ ਸਿੱਖਾਂ ਨੂੰ ਖ਼ਤਮ ਕਰਨਾ ਚਾਹੁੰਦੀ ਹੈ ? Holocaust June 1984 ॥ Dr. Udhoke

  Рет қаралды 39,642

Sarkar A Khalsa (ਸਰਕਾਰ ਏ ਖਾਲਸਾ)

Sarkar A Khalsa (ਸਰਕਾਰ ਏ ਖਾਲਸਾ)

5 ай бұрын

ਹਕੂਮਤ ਕਿਹੜੇ-2 ਹੱਥ ਕੰਡੇ ਵਰਤ ਕੇ ਸਿੱਖਾਂ ਨੂੰ ਖ਼ਤਮ ਕਰਨਾ ਚਾਹੁੰਦੀ ਹੈ ? Dr. Sukhpreet Singh Udhoke
Holocaust June 1984 ॥ ਸਿੱਖ ਨਸਲਕੁਸ਼ੀ 1984 #Holocaust1984 ॥ Bhai Ajmer Singh
From the Sikh perspective, Ghalughara 1984, also known as Operation Blue Star, is a deeply painful and tragic chapter in our history. The Golden Temple in Amritsar, our most sacred religious site, was brutally attacked by the Indian military in an attempt to flush out Sikh militants. The operation resulted in the desecration of our holy shrine, significant loss of innocent lives, and widespread devastation. Sikhs around the world were shocked and outraged, feeling that their religious sanctity and freedom were violated.
The events of Ghalughara 1984 left a lasting scar on the Sikh community, leading to increased mistrust and tensions between Sikhs and the Indian government. Many Sikhs continue to seek justice for the victims and accountability for those responsible for the operation. It is a reminder of the need for religious tolerance, understanding, and respect for all communities, and a call to remember the importance of peace and unity in a diverse and multicultural society.
Ghalughara 1984
Attack on Golden Temple
Operation Blue Star
Operation Blue Star 1984
June 1984
Remix Lecture
Sikh Genocide 1984
3rd Holocaust
Third Holocaust 1984
Attack on Akal Takhat Sahib
Attack on Akal Takhat Sahib 1984
History of June 1984
History of Operation Blue Star 1984
ਕੇਂਦਰ ਵੱਲੋਂ ਪੰਜਾਬ ਨਾਲ ਲਗਾਤਾਰ ਥੱਕੇ
Brahmins cheated the Sikhs Dr Sukhpreet Singh Udhoke
Join us on our official Facebook, Instagram, KZbin, and Twitter
LIKE | COMMENT | SHARE | SUBSCRIBE
Please see the links below
✅ Follow me on Facebook
/ sarkaar.e.khalsa
✅ Follow me on Instagram
/ sarkar.a.khalsa
✅ Subscribe on KZbin
/ @sarkar-a-khalsa
✅ Follow me on Website
sarkar-a-khalsa.com/
✅ Join WhatsApp for Daily Updates
chat.whatsapp.com/EgraqhHPq38...
✅ Join Telegram for Daily Updates
web.telegram.org/k/#@SarkarAK...
Disclaimer: This channel does not promote any illegal activities, and all content provided by this channel is for educational purposes only. The purpose of this channel is not to promote or incite ill feelings towards any community, caste, race or religion. Please keep discussions on this channel clean and respectful and refrain from using racial or sexist slurs as well as personal insults. (Please do not use abusive language towards anyone.)
Copyright Disclaimer Under Section 107 of the Copyright Act 1976, allowance is made for 'Fair Use for purposes such as criticism, comment, news reporting, teaching, scholarship, and research. Fair use is permitted by copyright statute that might otherwise be infringing. Non-profit, educational, or personal use tips the balance in favor of fair use.

Пікірлер: 90
@DaljitKaur-nl1fr
@DaljitKaur-nl1fr 5 ай бұрын
ਵਾਹ ਵਾਹ ਡਾਕਟਰ ਸਾਹਿਬ ਜੀ ਕੋਈ ਸਬਦ ਨਹੀਂ ਹੈ ਜਿਸ ਨਾਲ ਵਡਿਆਈ ਕੀਤੀ ਜਾਵੇ ❤❤
@DaljitKaur-nl1fr
@DaljitKaur-nl1fr 5 ай бұрын
ਡਾਕਟਰ ਸਾਹਿਬ ਜੀ ਸਰਕਾਰ ਤੋਂ ਬਚਣ ਦੀ ਲੋੜ ਹੈ ਸਾਨੂੰ ਡਰ ਲੱਗਦਾ ਹੈ ਇਹ ਤਾਂ ਸਿੱਖਾਂ ਦੇ ਵੈਰ ਪੈ ਗਈ ਹੈ 🙏🙏
@supindersingh5425
@supindersingh5425 5 ай бұрын
ਸਿੰਘ ਸੂਰਮਿਆਂ ਨੇ ਸਟੇਟ ਦੇ ਹਰ ਇੱਕ ਹਮਲੇ ਦਾ ਮੂੰਹ ਤੋੜ ਜਵਾਬ ਦਿੱਤਾ
@user-pl6rz1vk4y
@user-pl6rz1vk4y 5 ай бұрын
ਡਾ ਜੈਸੇ ਵਿਦਵਾਨ ਘਟ ਹਨ ਗਿਦਾਰ ਜ਼ਿਆਦਾ ਹਨ ਐਸੇ ਵਿਦਵਾਨਾਂ ਦੀ ਬਹੁਤ ਲੋੜ ਹੈ ਸਿੱਖ ਕੌਮ ਨੂੰ
@mukhtarsingh3581
@mukhtarsingh3581 5 ай бұрын
ਡਾ ਸਾਹਿਬ ਬਿਲਕੁਲ ਸਚਾਈ ਆ ਅੱਜ ਸਾਡੇ ਕਿਰਦਾਰ ਵਿੱਚ ਬਹੁਤ ਗਿਰਾਵਟ ਆਈ ਹੈ ਪਾਤਸ਼ਾਹ ਮੇਹਰ ਕਰਨ ਅਸੀਂ ਪੁਰਾਣੇ ਕਿਰਦਾਰ ਨਿਭਾਉਣ ਵੱਲ ਵਧ ਸਕੀਏ
@harman8033
@harman8033 5 ай бұрын
ਬਹੁਤ ਵਧੀਆ ਵੀਰ ਜੀ ਤੁਸੀਂ ਬਹੁਤ ਵਧੀਆ ਗੱਲਾ ਕਰਕੇ ਸਮਝਾ ਰਹੇ ਹੋ ਵੀਰ ਜੀ ਤੁਹਾਡਾ ਤਹਿ ਦਿਲ ਤੋਂ ਧੰਨਵਾਦ ਕਾਸ ਸਾਡੀ ਸਿੱਖ ਕੌਮ ਸਭ ਇੱਕ ਹੋ ਜਾਵੇ ਹੇ ਅਕਾਲ ਪੁਰਖ ਪਰਮਾਤਮਾ ਮਿਹਰ ਕਰਨ 🙏🙏🙏🙏
@thindmakhu9512
@thindmakhu9512 5 ай бұрын
ਡਾਕਟਰ ਸਾਹਿਬ ਵਾਹਿਗੁਰੂ ਆਪ ਦੀ ਉਮਰ ਲੰਬੀ ਕਰੇ 🙏 ਸਿੱਖ ਇਤਿਹਾਸ ਸਿੱਖ ਰਾਜ ਤੇ ਸਿੱਖਾਂ ਕੌਮ ਨਾਲ ਵਾਪਰੀਆਂ ਘਟਨਾਵਾਂ ਬਾਰੇ ਇੱਕ ਕਿਤਾਬ ਸ਼ਾਪੋ ਤਾ ਜੋ ਸਿੱਖ ਕੌਮ ਆਪਣੇ ਸਾਰੇ ਵਿਰਸੇ ਬਾਰੇ ਜਾਣਕਾਰੀ ਮਿਲੇ ਕਿਉਂ ਕੇ ਤੁਸੀਂ ਸਿੱਖ ਇਤਿਹਾਸ ਬਾਰੇ ਬੁਹਤ ਜਾਣਦੇ ਹੋ
@harman8033
@harman8033 5 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਮਿਹਰ ਕਰਨ ਖਾਲਸੇ ਤੇ 🙏🙏🙏🙏
@harpreetbilling8690
@harpreetbilling8690 5 ай бұрын
ਬਹੁਤ ਵਿਸਥਾਰ ਨਾਲ ਜਾਣਕਾਰੀ ਦਿੰਦੇ ਓ ਡਾਕਟਰ ਉੱਦੋਕੇ ਸਾਹਿਬ । ਵਾਹਿਗੁਰੂ ਮੇਰੀ ਵੀ ਉਮਰ ਲਾਵੇ ਤੁਹਾਨੂੰ ਕਿਉਕਿ ਤਾਹਾਡੀ ਕੌਮ ਨੂੰ ਬਹੁਤ ਲੋੜ ਹੈ ਜੀ🙏
@user-pl6rz1vk4y
@user-pl6rz1vk4y 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@jagtar9311
@jagtar9311 4 ай бұрын
ਵਾਹਿਗੁਰੂ ਜੀ ਡਾ ਸਾਹਿਬ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰਹਿਣ ਜੀ
@prabhjeetsingh1861
@prabhjeetsingh1861 5 ай бұрын
ਇਸ. ਨਰਕ. ਧਾਰੀਏ. ਨੇ ਸੱਤ. ਸਤਾਰੇ ਤਿਆਰ. ਕੀਤੇ ਜਿਹੜੇ ਸਿੰਘਾਂ ਨੇ ਸਾਰੇ ਤੋੜ. ਕੇ ਰੱਖ. ਤੇ
@rasandeepkaurkular5524
@rasandeepkaurkular5524 5 ай бұрын
ਬਹੁਤ ਧੰਨਵਾਦ ਪੰਜਾਬੀਆਂ ਨੂੰ ਸ਼ੀਸ਼ਾ ਵਿਖਾਉਣ ਵਾਸਤੇ
@gurmejsingh2217
@gurmejsingh2217 5 ай бұрын
ਿਿਠਂਂਉਟ'ਂਠੑਂਟ"਼ਂਠਉਟਟੀ, ਠੰਡੇ। , ਡਈਢ, ਟ੦ੑੇੇਡੀੀ੦ੀੇਟੀ੦ੀਠੀਟ੩
@gurdialsinghsuri9075
@gurdialsinghsuri9075 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 😊
@manishwarsingh8969
@manishwarsingh8969 5 ай бұрын
ਵਾਹਿਗੁਰੂ ਜੀ ਮੇਹਰ ਕਰੋ ਡਾਕਟਰ ਸਾਬ ਵਰਗੇ ਇਤਹਾਸਕਾਰ ਲਿਖਾਰੀ ਤੇ ਬੁਲਾਰੇ ਘਰ ਘਰ ਜੰਮਨ ਤੇ ਸਿੱਖ ਇਤਿਹਾਸ ਵਿਸਥਾਰ ਪੂਰਵਕ ਸਾਂਭਿਆਂ ਜਾ ਸਕੇ,,🎉❤
@initialending4668
@initialending4668 5 ай бұрын
Baba ji saari sikh kaum nu chardi kala bakshan,,,,, waheguru ji
@harbhajansingh4663
@harbhajansingh4663 5 ай бұрын
ਵਾਹਿਗੁਰੂ ਜੀ ਇਹ ਸਰਕਾਰਾਂ ਤਾਂ ਸਿਖਾਂ ਨੂੰ ਆਜ਼ਾਦੀ ਤੋਂ ਬਾਅਦ ਤੋਂ ਹੀ ਖ਼ਤਮ ਕਰ ਰਹੇ ਹਨ ਬਸ ਅਸੀਂ ਸਮਝਦੇ ਹੀ ਨਹੀਂ ਤਰੀਕੇ ਬਹੁਤ ਹਨ ਇਨ੍ਹਾਂ ਕੋਲ ਵਾਹਿਗੁਰੂ ਜੀ ਸਾਡੇ ਉੱਤੇ ਮੇਹਰ ਕਰੀ ਰੱਖਣ ਸਾਨੂੰ ਏਕਤਾ ਬਖ਼ਸ਼ਣ ਜੀ ਤਾਂ ਕਿ ਅਸੀਂ ਅਪਣੇ ਉਪਰ ਹੋ ਰਹੇ ਹਮਲਿਆਂ ਦਾ ਮੂੰਹ ਤੋੜਵਾਂ ਜਵਾਬ ਦੇਣ ਵਿੱਚ ਸਮਰਥ ਹੋਇਅ ਸਤਿਨਾਮ ਸ਼੍ਰੀ ਵਾਹਿਗੁਰੂ ਜੀ
@tonysingh-ft9ki
@tonysingh-ft9ki 5 ай бұрын
Very good very nice Hari Singh nalwa
@BaljitSingh-bj4vm
@BaljitSingh-bj4vm 5 ай бұрын
ਬਹੁਤ ਹੀ ਵਧੀਆ ਵਿਸ਼ਲੇਸ਼ਣ ਕੀਤਾ ਭਾਈ ਸਾਹਿਬ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਅਖਾਂ ਖੋਲ ਦਿੱਤੀਆਂ ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@gs7458
@gs7458 5 ай бұрын
Ki Tuhanu BJP Congress ne mana kita apne bache Gurudwara na bejo. Path karna na Shikaho. Did anyone force you to send ur kids in school, college University. Ki Ik Pani sirf Punjab di problem ha, Govt ne Brahmputra, Ganga Yamna, Kaveri, sare Daria da Pani India nu equal distribute kita. Ki Sikh want oh Rajj Rajj Pani use kare, nal de veer Paise mar Jan. Ene bedard Asin nahi. Pani kudrat da ha sab da brabar haq ha. Ehi Gal je Himachal kare Kashmir kare Sara Pani tan othon anda asal wich Punjab wich kihde pahad ne. Is Pani di Nafrat ne Punjab wich terrorism leke anda
@harjeetkullar9834
@harjeetkullar9834 5 ай бұрын
ਵਹ ਜੀ ਵਹ ਵੀਰ ਜੀ ਵਾਹਿਗੁਰੂ ਜੀ ਦੀ ਬੜੀ ਮਿਹਰ ਆ ਆਪ ਜੀ ਤੇ
@001bangar
@001bangar 5 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ । ਅੱਜ ਦੇ ਸਿੱਖਾਂ ਨੇ ਗੁਰੂ ਸਾਹਿਬਾਨ ਦੀ ਬਾਣੀ ਦੀ ਨਹੀਂ ਮੰਨੀ ਪਰ ਬਾਹਮਣ ਦੀ ਜਾਤ ਪਾਤ ਨੂੰ ਮੰਨਿਆ ਅਤੇ ਗਰੀਬ ਸਿੱਖਾਂ ਨਾਲ ਧੱਕਾ ਕੀਤਾ ਸੱਤਾ ਦੇ ਲੋਭ ਕਾਰਨ ਭਾਜਪਾ ਨੂੰ ਤੁਸੀਂ ਵੋਟਾਂ ਪਾਈਆਂ ਪਰ BSP 🦣 ਜਿਸਦੇ ਬਾਨੀ ਸ੍ਰੀ ਕਾਂਸ਼ੀ ਰਾਮ ਜੀ ਨੇ ਪੰਜਾਬ ਵਿਚ ਆਪਣਾ ਏਜੰਡਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੱਸਿਆ ਸੀ ਤੁਸੀਂ ਉਸ ਪਾਰਟੀ ਖ਼ਤਮ ਕਰਨ ਲਈ ਪੂਰਾ ਜੋਰ ਲਾਇਆ । ਹੁਣ ਬਾਹਮਣ ਦੀ ਪਾਰਟੀ ਸਿੱਖ ਵਿਰੋਧੀ ਪਾਰਟੀ ਤਾਕਤ ਵਿਚ ਹੈ , ਹੁਣ ਨਤੀਜੇ ਤਾਂ ਭੁਗਤਣੇ ਪੈਣਗੇ । ਆਮ ਆਦਮੀ ਪਾਰਟੀ ਵੀ ਬਾਹਮਣ ਦੀ ਪਾਰਟੀ ਹੈ ਜੋਕਿ ਪੰਜਾਬ ਨੂੰ ਕਾਬੂ ਕਰਨ ਲਈ ਹੀ ਪੰਜਾਬ ਵਿੱਚ ਲਿਆਂਦੀ ਸੀ ।
@user-et2eq7pl9q
@user-et2eq7pl9q 4 ай бұрын
Waheguru ji ka Khalsa waheguru ji ki Fateh
@jasssingh1401
@jasssingh1401 5 ай бұрын
ਅਕਾਲ ਪੁਰਖ ਵਾਹਿਗੁਰੂ ਜੀਓ ,,, ਡਾਕਟਰ ਸਾਹਿਬ ਨੂੰ ਚੜਦੀ ਕਲ੍ਹਾ ਬਖਸ਼ਣਾ,, ਕਿਉਂਕਿ ਇਹੋ ਜਿਹੇ ਮਹਾਨ ਵਿਦਵਾਨ ਦੀ ਪੰਥ ਨੂੰ ਬਹੁਤ ਲੋੜ ਐ
@jogasingh4360
@jogasingh4360 5 ай бұрын
Waheguru ji mehar kare doctar saehb tae sikh vero ek ho jao jae punjab nu khushal rakhna hae tae
@matharupvcwallpaper2763
@matharupvcwallpaper2763 5 ай бұрын
ਵੀਰ ਜੀਉ ਮੇਰੇ ਕੋਲ ਕੋਈ ਸਬਦ ਨਹੀ ਸੌਡਾ ਧੰਨਵਾਦ ਕਰ ਸਕਾਂ ਬਾ ਕਮਾਲ ਹੇ ਜੀ
@rachsaysvainday9872
@rachsaysvainday9872 5 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ । ਜਸਵੀਰ ਕੌਰ NZ
@initialending4668
@initialending4668 5 ай бұрын
Waheguru ji,,,, kirpa karo ///,,,,
@nirpalsingh4713
@nirpalsingh4713 5 ай бұрын
ਭਾਈ ਸਾਹਿਬ ਜੀ ਸਿੱਖਾਂ ਦੇ ਇਸ ਇਤਿਹਾਸ ਨੂੰ ਕਿਤਾਬਾਂ ਛਪਾਕੇ ਹਰ ਪਿੰਡ ਵਿੱਚ ਦਸ ਕਿਤਾਬਾਂ ਭੇਜੀਆਂ ਜਾਣ ਅਤੇ ਸਵੇਰ ਦੇ ਜਾਂ ਸ਼ਾਮ ਦੇ ਸਮੇਂ ਗੁਰਬਾਣੀ ਦੀ ਸਮਾਪਤੀ ਤੋਂ ਬਾਅਦ ਗੁਰੂਘਰ ਤੋਂ ਸਿੱਖਾਂ ਨੂੰ ਸਪੀਕਰ ਵਿੱਚ ਸੁਣਾਇਆ ਜਾਵੇ ਇਸ ਇਤਿਹਾਸ ਬਾਰੇ ਤਾਂ ਲੱਖ ਸਿੱਖਾਂ ਵਿੱਚੋਂ ਪੰਜ ਸਿੱਖਾਂ ਨੂੰ ਵੀ ਜਾਣਕਾਰੀ ਨਹੀਂ ਹੈ ਇਹ ਕੰਮ ਸ੍ਰੋਮਣੀ ਕਮੇਟੀ ਨੂੰ ਕਰਨਾ ਚਾਹੀਦਾ ਹੈ
@bobsingh9149
@bobsingh9149 5 ай бұрын
All Historians should walk in front to take Sikhs togetherness and get the " GOAL "....
@jagdeepsingh4347
@jagdeepsingh4347 5 ай бұрын
Waheguru ji ka khalsa waheguru ji ki fateh ji veer ji God bless you
@harbinderkaur6471
@harbinderkaur6471 5 ай бұрын
Waheguru ji
@bobsingh9149
@bobsingh9149 5 ай бұрын
Dr . SUKH PREET SINGH JI ,Must le ke chalo Sikhan nu...❤
@SukhpalSingh-lo8nh
@SukhpalSingh-lo8nh 5 ай бұрын
Dr sab nu charhdikala bakhshey
@SatnamSingh-mj4ws
@SatnamSingh-mj4ws 5 ай бұрын
Waheguru g
@kamaljitjassar5024
@kamaljitjassar5024 5 ай бұрын
Waheguru ji ❤
@hargunjeetkaur4126
@hargunjeetkaur4126 5 ай бұрын
Thanks
@sarmodsinghpundir1313
@sarmodsinghpundir1313 5 ай бұрын
Waheguru Waheguru Waheguru guru sahib sare sikka nu sumat den ek nishan sahib thalle sare katthe hovan . Dr sahib bht bht bht sukriya apji da❤❤❤
@arshrandhawa2268
@arshrandhawa2268 5 ай бұрын
ਞਾਹਿਗੁਰ ਞਹਿਗੁਰੁ ਵਾਹਿਗੁਰੂ ਜੀ ਕਾ ਖਾਲਸਾ ਞਹਿਗੁਰੁ ਜੀ ਕੀ ਫ਼ਤਹਿ
@jaspalsingh5275
@jaspalsingh5275 5 ай бұрын
Waheguru Ji Ka Khalsa Waheguru Ji Ki Fateh Ji 🙏🙏🙏🙏🙏🙏🙏
@clumsie3848
@clumsie3848 5 ай бұрын
Waheguru g ka khalsa waheguru g ki fateh.
@drgurnam6486
@drgurnam6486 5 ай бұрын
Very good information 🙏
@KuldeepSingh-sb8kh
@KuldeepSingh-sb8kh 5 ай бұрын
Waheguru waheguru waheguru ji
@parminderpahwa3222
@parminderpahwa3222 5 ай бұрын
Waheguru ji bless you always
@bobsingh9149
@bobsingh9149 5 ай бұрын
SINGH Sahib Ji , Make all Historians together and always go in EKATH " and walk as guide with Sikhs. Only lectures to fallow by Sikhs is " NA " de brabar , Jo ho riha hai...❤
@user-yn2vk1jd6g
@user-yn2vk1jd6g 5 ай бұрын
❤❤❤❤❤❤❤❤❤❤❤ਸਤਿ ਸਤਿ ਸਤਿ ਹੈ
@narinderkaurgill7116
@narinderkaurgill7116 5 ай бұрын
Waheguru Waheguru ji ❤
@savindersingh4724
@savindersingh4724 5 ай бұрын
Dakter.sukhpret.ge.veery.good.
@sitalsinghmahrok2538
@sitalsinghmahrok2538 5 ай бұрын
Dr.Sahib bilkul sach hai,tuhade vargay vidvana di sikh dharm nu bahut lor hai.par dharm de thekedara nu tuhadi sachai kade vi parvan nahi hovagi. Waheguru ji agay ardas hai tuhanu hor chardikala baxan .
@soilder4216
@soilder4216 5 ай бұрын
Me aj tk ese shabad nhi sune Jo dard Kom da jahir krde hon ..me socheya nhi ci ..lekin aj sun ke ..khoon da ik ik krta Kom de lekhe lon nu majbur ho chuka he .. waheguru sabab bakhse..
@supindersingh5425
@supindersingh5425 5 ай бұрын
ਦਿੱਲੀ ਨਾਲ ਸਿੰਘਾਂ ਦੀ ਖੜਕਦੀ ਰਹੀ
@JasvinderSinghbajwa-ny7ob
@JasvinderSinghbajwa-ny7ob 5 ай бұрын
Dr saab bahut bahut dhanvad sadey up de 45 to 55 saal de sikh keval guru dhama de darshan karan jaandey ne kise nu koi maltav nahi desh vich sikhan naal kii hon ja riha hai bjp to ek sikh nu mantry banakey sab nu kush kar dita hai mainu v kiha janda hai jeyada sikhan di gall n karyakar daso ki keeta javey
@gs7458
@gs7458 5 ай бұрын
Ki Tuhanu BJP Congress ne mana kita apne bache Gurudwara na bejo. Path karna na Shikaho. Did anyone force you to send ur kids in school, college University. Ki Ik Pani sirf Punjab di problem ha, Govt ne Brahmputra, Ganga Yamna, Kaveri, sare Daria da Pani India nu equal distribute kita. Ki Sikh want oh Rajj Rajj Pani use kare, nal de veer Paise mar Jan. Ene bedard Asin nahi. Pani kudrat da ha sab da brabar haq ha. Ehi Gal je Himachal kare Kashmir kare Sara Pani tan othon anda asal wich Punjab wich kihde pahad ne. Is Pani di Nafrat ne Punjab wich terrorism leke anda
@jaskaranchahal5822
@jaskaranchahal5822 5 ай бұрын
❤,
@user-jl4fm9bb4p
@user-jl4fm9bb4p 5 ай бұрын
Sardar dr, sahib nu gurujii lambi umar bkhasn
@user-pi9zs8ei6z
@user-pi9zs8ei6z 5 ай бұрын
ਡਾਕਟਰ ਸਾਹਿਬ ਵਰਗੇ ਇਤਹਾਸਕਾਰ ਦੀ ਪੰਥ ਨੂੰ ਲੋੜ
@jarnailsandhu1873
@jarnailsandhu1873 5 ай бұрын
Dr. is not qualified Doctor but certainly KNOWN THARKI.
@ravindersinghgill314
@ravindersinghgill314 5 ай бұрын
ਬਾਬਾ ਦੀਪ ਸਿੰਘ ਅਤੇ ਜਰਨੈਲ ਸਿੰਘ ਰੋਡੇ ਦੀਆਂ ਤਸਵੀਰਾਂ ਗੁਰੂਘਰਾਂ ਦੇ ਅੰਦਰ ਲਗਵਾਉਣ ਦੇ ਮਾਮਲੇ ਵਿੱਚ ਉਲਝਾ ਕੇ ਅਤੇ ਗੋਲਕਾਂ ਉੱਪਰ ਕਬਜੇ ਦੇ ਮਾਮਲੇ ਵਿੱਚ ਫਸਾ ਕੇ ।।
@AHUJASS
@AHUJASS 5 ай бұрын
Sikh kindom had been set as model for sharing the world resources for peaceful society in this global environment.
@JjKk-qh4re
@JjKk-qh4re 5 ай бұрын
sikh kingdom model already failed in 1839 More than 150 years ago
@Bababakalia
@Bababakalia 5 ай бұрын
ਡਾ. ਸਾਬ ਬਹੁਤ videos ਆ ਰਹੀਆं ਜਿਹਨਾ ਵਿਚ ਰਾਮ ਮੰਦਰ ਦਾ Credit ਸਿੱਖ ਕੌਮ ਨੂੰ ਦਿੱਤਾ ਜਾ ਰਿਹਾ! ਕੀ ਇਹ ਸੱਚਾਈ ਕਿ ਸਾਜਿਸ ਜੀ?
@SatnampawarPawar-tc2zi
@SatnampawarPawar-tc2zi 5 ай бұрын
Doctor ji je Hindu dharm Lai je na larhke fir sada kise nal koi very nahi Hona chahida ci
@SINNER3630
@SINNER3630 5 ай бұрын
Khalistan zindabad
@PunjaBxxx
@PunjaBxxx 5 ай бұрын
Baba ji, Aj Sant Bhindrawalya da ikala ‘SANT” roop janan di bahut jyada lod hai. Hindustan di awaam nu State valo terrorist da daag mitauna chahida hai
@kaladandiwal4040
@kaladandiwal4040 5 ай бұрын
Sfj ਸਹਿਮਤ ਨਹੀ ਹੈ ਡਾਕਟਰ ਸਾਹਿਬ
@BalwinderSingh-pf2nr
@BalwinderSingh-pf2nr 5 ай бұрын
SRI AAKAAL TAKHAT SAAHIB SAYTGURRU SRI GURRU HARRGOBIND SAAHIB DAA TAKHAT,, JHOOTTHEY NEECHAA DE TAKHATAA NU CHALLENGE KARDAA HEE RAHEGAA ????
@luckyrefrigeration9825
@luckyrefrigeration9825 5 ай бұрын
Aaj badal baaj dakay aay hoy nay
@BalwinderSingh-pf2nr
@BalwinderSingh-pf2nr 5 ай бұрын
MOORAKH, VIKAAUO, GADDAARAA’n DUSTS OF POLITICS NU KAUONN SAMMJHAYE DR SAABB !!??
@user-mc5ff7ue4y
@user-mc5ff7ue4y 5 ай бұрын
❤💕💕💕💕💕💕💕❤❤❤❤❤❤❤❤❤
@SatnampawarPawar-tc2zi
@SatnampawarPawar-tc2zi 5 ай бұрын
Doctor sahib ji Sade guru te sikha ne bahut Gatti kiti he sap nu kore Val dhand to bachaie dang bachaon vale nu marda sanu te guru nu apne dharma Lai khan Dolana chahida ci je Hindu darn na Bacharach janda te aa din na vekhne pende ta he sikha di pidh te sura Mar rahe han
@ShaminderSingh-sb5ly
@ShaminderSingh-sb5ly 4 ай бұрын
ਡੇਰਾਵਾਦ ਕਿਉੰ ਹੋਂਦ ਵਿੱਚ ਆਇਆ ਇਸ ਤੇ ਵੀਡਿਓ ਬਣਾਓ ਕੀ ਡੇਰਾਵਾਦ 1947 ਤੋਂ ਪਹਿਲਾਂ ਵੀ ਸੀ, ਉਸ ਤੇ ਵੀਡਿਓ ਬਣਾਓ ਸਾਰੀ ਜਾਣਕਾਰੀ ਦਸੋ detail ਚ
@mralone0777
@mralone0777 5 ай бұрын
❤❤❤
@bobsingh9149
@bobsingh9149 5 ай бұрын
Otherwise ( RSS ,CHANKIYA ) did and doings " " Finish" the SIKHI in " BOOKS " HISTORY, SCHOOLS and Politicaly with Government Power ......
@jatinderkaur3891
@jatinderkaur3891 5 ай бұрын
ਬਹੁਤ ਵੱਡੀ ਗੱਲ ਕੀਤੀ ਤੁਸੀਂ ਸਾਰਿਆਂ ਨੂੰ ਇਹ ਗੱਲ ਸਮਝਣ ਦੀ ਲੋੜ ਹੈ...
@JjKk-qh4re
@JjKk-qh4re 5 ай бұрын
Har gal vich kendar da na lena ta sikh leaderan di pehchan aa Te khud di kamiya nu chalaki nal chupana Mainu ta vadi hairani hundi aa punjab vich hun ta sikh majority aa te tusi sarkar banaunde te thonu special treatment vi milda Fer vi dujeya nu dosh dende Hadd aa yaaron Yaar
@gs7458
@gs7458 5 ай бұрын
Punjab da terrorism SYL nu leke suru hoiya. Ene Nafrat falai Bhindrawala ne Pani nu leke eh bad wich Qatalo-Garat Tak pujge. Koi kise da Haq nahi Marda. Democracy ha.. Pani kudrat da ha Himalaya ton Niklda. Punjab wich electricity free ha. Ki RSS Congress Gurudwara jan ton rokdi ha. Ki asin apne CM leader app nahi chunde, As a Sikh i do not want i Drink all water mere veer piase maran. Pani kudrat da ha. Sab da brabar haq hai
@BaldevSingh-om8uv
@BaldevSingh-om8uv 5 ай бұрын
Sikh di Dhoni bich Amrit hai koi ma lal ish no khatam nahi kar Saltash. Rawan noo Ram Chandar nahi mar saka rawan ki Dhuni me Amrit tha. Dogle Sikhow se Sawdan rahe.jaise Dhian Singh and Gulab Singh Dogra.
@WaarMode
@WaarMode 5 ай бұрын
Matlab ham aap logo ka itihash bataye aap Sher ho agar apko samne nhi lekar aye apki tarife nhi ki apna ram mandir gyanvapi apna hi dharam ham bate karte rahe to aap shero ka itihash aap khud shikar karke bataunge taki log shero ko bhule nhi ki Sher to Sher hai agar hmare bare me bataonge nhi to ham bas naam k sher nhi bane rahenge attack karke sabit kar denge ham hi itihash k real sher hai ye kehna chahte the aap shuru me ye kya hai ye konsa itihash padha rahe ho are sir ghum aap puzzle ki tarah hogya aap k liye itihash usko jod kar dekho ham ek hai bas dushman bahar se todne aya hai are aap granth sahib g padho dhayan do boht gehri bani hai guruon ki agar adha padhonge to nhi samjhoge adhuri jankari boht khatarnak hai angrejo ki chale me mat faso
@karansahi5087
@karansahi5087 5 ай бұрын
Agar tum Brahmin ho to tum apna Kam shi tareeke se kr the ho aur agar tum Brahmin ke hisab se kisi choti jaati ke ho to India jis taraf jaa rha Hai tujhe jldi pta Chal Jayega jab purane time vala sab kuch tumhare sath hoga. Vaise ho to Aaj Bhi rha Hai lekin thode time baad purane time Ki trh hone lagega.
@WaarMode
@WaarMode 5 ай бұрын
@@karansahi5087 kish tarah ka raha hai are desh growth kar raha hai satyug jaisa mahol hai Khushi hai 500 salo ki sabko bhagwan k adarsh acharan aaj v logo k dil me hai mandir me dekho pehle din kitni bheed thi log rakshash nhi hai ya kici ka khoon nhi kar rahe jo desh galat ja raha hai apki Nazar se ayodhya kashi mathura Vedic city banegi or mandiro se hospital skhol lakho logo ko kaam mileta log trevling krenge salo desh ki economy trillion me par kar rahi hai aab sehi desh ki taraki to hai puri duniya me
@karansahi5087
@karansahi5087 5 ай бұрын
Phle to tum modi ke chele ho paise leke coment krne vale tune puch liya to bta deta hun jab brahmin ke hisab se choti jaati vale log hain unke muh mein thuka jata tha, unki Betiyon ko Mandir mein Daasi bna ke rakha jata aur rape kiya jata tha, katora Hath mein rakhna padhta tha thukne ke liye, Unke Kaan mein sikke daalkar daal diye jaate the, Padhayi nahi kr skte the, aur ajj bhi kahi kahi ho rha hai jaise Dalit ki ladki ka rape kr diya U. P mein aur police ne Rape krne valo ke sath milkar jldi se ladki ko raat ko hi jla diya ese aur bhut kand hain kitne batoun..
@rasandeepkaurkular5524
@rasandeepkaurkular5524 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@darkpigeon8767
@darkpigeon8767 5 ай бұрын
Waheguru ji
The Importance of 5 Kakkar || 5 ਕੱਕਾਰਾਂ ਦੀ ਮਹੱਤਤਾ ॥ Dr  Sukhpreet Singh Udhoke
58:23
Sarkar A Khalsa (ਸਰਕਾਰ ਏ ਖਾਲਸਾ)
Рет қаралды 14 М.
50 YouTubers Fight For $1,000,000
41:27
MrBeast
Рет қаралды 171 МЛН
HAPPY BIRTHDAY @mozabrick 🎉 #cat #funny
00:36
SOFIADELMONSTRO
Рет қаралды 17 МЛН
Holocaust June 1984 ॥ ਸਿੱਖ ਨਸਲਕੁਸ਼ੀ 1984  #Holocaust1984 ॥ Bhai Ajmer Singh
48:00
Sarkar A Khalsa (ਸਰਕਾਰ ਏ ਖਾਲਸਾ)
Рет қаралды 3,8 М.
Nation State I Dr Sukhpreet Singh Udhoke
28:38
ITIHAS
Рет қаралды 30 М.
Jang-e-Anandpur I History by Dr Sukhpreet Singh Udhoke
1:10:57
Dr.Sukhpreet Singh Udhoke
Рет қаралды 26 М.
50 YouTubers Fight For $1,000,000
41:27
MrBeast
Рет қаралды 171 МЛН