part 1 John Deere ਟਰੈਕਟਰ ਦੇ ਬਾਰੇ ਜਾਣਕਾਰੀ ਨਿਰਭੈ ਵੀਰ ਵਲੋ

  Рет қаралды 16,901

RanJodh Gill

RanJodh Gill

Күн бұрын

sat sri akal ji sarea nu
johndeere tractor ke bare me jankari

Пікірлер: 38
@dilbagsinghsarwara205
@dilbagsinghsarwara205 15 күн бұрын
ਜੈਲਦਾਰ ਇਨੋਵੇਸ਼ਨ ਵਾਲੇ ਬਾਈ ਦਾ ਇੰਟਰੋ ਕਰੀ
@charanjeetsingh1934
@charanjeetsingh1934 15 күн бұрын
ਮੇਰੇ ਕੋਲ ਸਵਰਾਜ 17 ਮਾਡਲ ਤੇ 18 ਮਾਡਲ ਮੈਂਸੀ 9500 e ਪੰਜਾਹ ਹਾਰਸਪਾਵਰ ਸੀ ਮੈਂਸੀ ਮਗਰ 18 ਦੀ ਹੈਰੋ ਪਾ ਕੇ ਵਾਉਦੇ ਉਸ ਕੱਟ ਹੈਰੋ ਨੂੰ ਸਵਰਾਜ ਖੇਤ ਵਿਚੋਂ ਬਹਾਰ ਨਹੀਂ ਕੱਡਦਾਂ ਨਾਹੀਂ ਤੂੜੀ ਵਾਲੇ ਰੀਪਰ ਤੇ ਮੈਂਸੀ ਦਾ ਮੁਕਾਬਲਾ ਨਹੀਂ ਕਰਦਾ ਸੀ
@user-hz8rl6kv1x
@user-hz8rl6kv1x 15 күн бұрын
Good
@jassibuttar9358
@jassibuttar9358 15 күн бұрын
John deere ❤❤❤❤❤❤❤
@manpreetsinghsekhon5310
@manpreetsinghsekhon5310 15 күн бұрын
ਮੇਰੇ ਕੋਲ ਤਿੰਨ ਕਿੱਲੇ ਜ਼ਮੀਨ ਆ ਕਿਰਾਏ ਦਾ ਕੰਮ ਕਰਦਾ ਟਰੈਕਟਰ ਆ ਮੇਰੇ ਕੋਲ 5310 9ਮਾਡਲ ਜੇ ਤੇਲ ਜ਼ਿਆਦਾ ਖਾਂਦਾ ਹੋਵੇ ਤਾਂ ਮੇਰੇ ਵਰਗੇ ਨੂੰ ਕੀ ਫਾਇਦਾ ਰੱਖਣ ਦਾ ਸਾਲ ਵਿਚ 1000ਘੰਟਾ ਚੱਲਦਾ ਉਹ ਵੀ ਪੂਰਾ ਦੱਬ ਕੇ
@JagdishBhinder
@JagdishBhinder 15 күн бұрын
Super seeder chlonde ho
@manpreetsinghsekhon5310
@manpreetsinghsekhon5310 14 күн бұрын
@@JagdishBhinder ਹਾਂ ਜੀ ਵੀਰ
@JagdishBhinder
@JagdishBhinder 14 күн бұрын
@@manpreetsinghsekhon5310 kinni ku income ho jandi bai super seeder vicho. Mai soch rha c len bare.
@manpreetsinghsekhon5310
@manpreetsinghsekhon5310 14 күн бұрын
@@JagdishBhinder ਵੀਰ ਜੀ ਮੈਂ 2015 ਤੋਂ ਕਣਕ ਬੀਜਣ ਦਾ ਕੰਮ ਕਰਦਾ ਮੇਰੇ ਕੋਲ ਬੰਦੇ ਪੱਕੇ ਨੇਂ ਮੈਨੂੰ ਸੀਜ਼ਨ ਦੇ ਵਿਚ ਖ਼ੱਰਚਾ ਕੱਡਕੇ 90 ਹਜ਼ਾਰ ਤੋਂ ਲੈਕੇ 1ਲੱਖ 10ਹਜਾਰ ਤੱਕ ਬਣ ਜਾਂਦਾ
@JagdishBhinder
@JagdishBhinder 14 күн бұрын
@@manpreetsinghsekhon5310 ਵੀਰ, ਮੇਰੇ ਕੋਲ 4 ਏਕੜ ਜਮੀਨ ਹੈ। ਪਰ ਮੇਰੇ ਕੋਲ ਟਰੈਕਟਰ ਨਹੀਂ ਹੈ, 1 lakh ਤਾਂ ਬਹੁਤ ਘੱਟ ਬੱਚਤ ਹੈ ਸੁਪਰ ਸੀਡਰ ਵਿੱਚੋਂ ਜੇਕਰ ਮੈਂ ਇੱਕ ਪੁਰਾਣਾ ਟਰੈਕਟਰ ਵੀ ਲਵਾਂ ਤਾਂ 5 ਲੱਖ ਤੋਂ ਘੱਟ ਕੋਈ ਵੀ three ਸਪੀਡ ਟਰੈਕਟਰ ਨਹੀਂ ਮਿਲੇਗਾ ਤੇ ਇੱਕ ਲੱਖ ਦਾ ਪੁਰਾਣਾ ਸੁਪਰ ਸੀਡਰ ਮਿਲੇਗਾ, ਇਸ ਹਿਸਾਬ ਨਾਲ ਤਾਂ ਪੈਸੇ ਪੂਰੇ ਕਰਨ ਵਿੱਚ ਹੀ 5 ਸਾਲ ਲੱਗ ਜਾਣਗੇ। ਕੋਈ ਹੋਰ ਵਧੀਆ ਬਿਜ਼ਨੈਸ ਹੈ ਖੇਤੀ ਦੇ ਨਾਲ ਕਰਨ ਵਾਲਾ ਕਿਉਂਕਿ ਮੈਂ ਬਾਹਰ ਨਹੀਂ ਜਾਣਾ ਚਾਹੁੰਦਾ ਇੱਥੇ ਹੀ ਕੋਈ ਕੰਮ ਕਰਨਾ ਚਾਹੁੰਦਾ ਹਾਂ।
@biotechnologistmicrobiolog1961
@biotechnologistmicrobiolog1961 15 күн бұрын
Swaraj 855 1000 pto kirloskar engine best tractor c
@HarvinderSingh-qx5sw
@HarvinderSingh-qx5sw 15 күн бұрын
98 ਚ 55 ਦੇ 13 ਟਾਈਰ ਸੀ jd ਦੇ 16 ਦੇ ਤਾ ਫਰਕ ਸੀ ਹੋਰ ਕੁੱਝ ਨੀ
@Sahil_Kamboj5405
@Sahil_Kamboj5405 15 күн бұрын
John Deere ❤
@JatinderSingh-ci9yf
@JatinderSingh-ci9yf 14 күн бұрын
ਵੀਰ ਜੀ ਸਵਰਾਜ ਦੀ ਟੈਂਕੀ ਨਿੱਕੀ ਹੁੰਦੀ ਹੈ ਜਉਨ ਟੀਅਰ ਦੀ ਟੈਂਕੀ ਵੱਡੀ ਹੁੰਦੀ ਹੈ ਇਸ ਕਰਕੇ ਵੱਧ ਲੱਗਦਾ ਹੈ ਤੇਲ ਵੱਧ ਨਹੀਂ ਖਾਂਦਾ
@bharane-wala-sandhu
@bharane-wala-sandhu 15 күн бұрын
Gill saab bai de holland ni dikhaye 😊😊
@ManpreetSingh-bs3le
@ManpreetSingh-bs3le 10 күн бұрын
ਬਾਈ ਅੱਜ ਸਵਰਾਜ ਲੈ ਕੇ ਦੇਖ ਸਾਰੇ ਭੁਲ ਜਾਵੇਗਾ
@harmanbrar2003
@harmanbrar2003 15 күн бұрын
Pind keda bai da
@user-xn1pf4bd1b
@user-xn1pf4bd1b 14 күн бұрын
Ver har kis di madt karda ha John Deere wala❤❤❤❤❤❤
@sukhkaransidhu7700
@sukhkaransidhu7700 15 күн бұрын
Last wali gall ni jachdi base ma vi fan aa y da ik sijan joadi wali ma vi 2008 da kam karda aa krahe da Sade pind 2006 bich aa gia ci computer krha
@babbubrar7616
@babbubrar7616 15 күн бұрын
Shi gl aw veer mere kol 3630 aw 2007 ch krha lya c din raat chlda c . Tyra ala dkhha v ik session ch udd gye
@maan6716
@maan6716 9 күн бұрын
ਵੀਰ ਮੇਰੇ ਕੋਲ ਸੋਨਾਲੀਕਾ 750 ਰੋਜ਼ ਚੱਲਦਾ ਬਹੁਤ ਵਧੀਆ
@farmtracloverzpb_4686
@farmtracloverzpb_4686 14 күн бұрын
Veer krahe da pave kina v seejan hunda c par pishle tyra d jodi 4500/5000 ghnta bde araam nl chl jnda tda kraya 4000 plus chlda c j hun koi hor excuse dena k asi jodi addi kr k lah dende c ja koi hor
@kulwinderjassar963
@kulwinderjassar963 3 күн бұрын
Kehda pind bai da ji
@hunarsingh197
@hunarsingh197 8 күн бұрын
Y g farmtrac 65 te video bnaao
@babbubrar7616
@babbubrar7616 15 күн бұрын
Tyar hi made hone y mere kol 7 modle krha din raat chlda c but ik session ch ghss jane dkhha eh ta
@sidhubathindewala8300
@sidhubathindewala8300 14 күн бұрын
Bai saade kol v c din raat chlda c 4 driver c ikk jodi season di ala da jyade vadda rod ta 😂😂😂
@dharmdhillon9715
@dharmdhillon9715 15 күн бұрын
Diesel adha khanda john deer sawaraj nalo es to vadda jhooth ki ho skda 😂
@gurwinderaulakh6746
@gurwinderaulakh6746 15 күн бұрын
Treeka shi hove y dove braber khnde aa prr adha ni ho skda
@bharane-wala-sandhu
@bharane-wala-sandhu 15 күн бұрын
Chla v lainde honge par eh pichhey da haula bahla a tayre bohat ghasonda a
@iqbalaulakh998
@iqbalaulakh998 15 күн бұрын
Jd 5310
@ManpreetSingh-bs3le
@ManpreetSingh-bs3le 10 күн бұрын
ਬਾਈ ਜਿਹਨੇ ਸਵਰਾਜ ਨਿਦਤਾ ਓਹਨੂੰ ਟਰੈਕਟਰਾ ਬਾਰੇ ਕੋਈ ਨੋਲਜ ਨਹੀਂ
@loveuppal7609
@loveuppal7609 15 күн бұрын
Veer ave gallan da kadha bnayi janda 855 98 model c mere kol 600 futt reta pa k lai k khade cho Ikala nikalda c gallan ni karidia ave j kuj pta na hove nale is time swaraj ne sab di band kiti hoyi aa sale mamle ch jd ale menu lgda ehnu kuj dinde hone aa jo jd jd krda firda😂😂
@royalnature_0006
@royalnature_0006 15 күн бұрын
Ikalle pto wale nu e jd sahi a bss
@makbuilkhan9863
@makbuilkhan9863 14 күн бұрын
3630❤❤❤
@gurwinderaulakh6746
@gurwinderaulakh6746 15 күн бұрын
Jo mrji aa y jinna v chla lai tyre di ikk jodi khanda e ni 4500 ghnta aam chl jnde aa tyre mnn laine aa v slip jyada dinda krah te tractor fer v ni ikk jodi ghsaunda Kinna k chla dinda hove ga zyada to zyada 700 ghnta 1000 ya 1500 j load da laa k v chaliye v slip zyada marda 300 ghnta tractor fer v kdd dinda Tu ta y jo rete de trale lai k aunde aa khadd cho ona to v uper lng gya oh v 2 saal jodi baal kdd dinde aa nale jinna sadak khandi aa tyre ona koi cheej khandi o ni
@navjeetbrar4526
@navjeetbrar4526 14 күн бұрын
ਬਾਕੀ video next part?
@gillranjodh1213
@gillranjodh1213 14 күн бұрын
hnji
@harpreetsingh-st8pj
@harpreetsingh-st8pj 14 күн бұрын
Eh dealer aa bs aap hi smjlo agge
part 5 New holland vs John Deere
15:06
RanJodh Gill
Рет қаралды 7 М.
Cute kitty gadgets 💛
00:24
TheSoul Music Family
Рет қаралды 22 МЛН
Sigma Girl Pizza #funny #memes #comedy
00:14
CRAZY GREAPA
Рет қаралды 3,7 МЛН
Cute
00:16
Oyuncak Avı
Рет қаралды 8 МЛН
Cute kitty gadgets 💛
00:24
TheSoul Music Family
Рет қаралды 22 МЛН