ਖਲੀ ਜਿੰਨੇ ਲੰਮੇ ਟਰੈਕਟਰ ਤੇ ਖਾਨ ਬਾਬਾ ਹੀ ਲੱਗਦਾ ਗੋਪੀ ਗੁਰਪ੍ਰੀਤ | Indo farm ਵਾਲੇ ਤਾਂ ਕਿਰਸੀ ਆ

  Рет қаралды 20,393

Baljinder Maan

Baljinder Maan

Күн бұрын

Пікірлер: 58
@RVC08
@RVC08 5 ай бұрын
ਚੱਲ ਵਧੀਆ ਯਰ ਜੇ ਗੱਲਾਂ ਬਾਤਾਂ ਕਿਸੇ ਛੋਟੇ ਜਿਮੀਂਦਾਰ ਗੋਪੀ ਵਰਗੇ ਦਾ ਸੋਹਣਾ ਟਾਈਮ ਪਾਸ ਹੋਣ ਲੱਗ ਗਿਆ..ਨਾ ਜਿਆਦਾ ਲੱਤਾਂ ਖਿੱਚਿਆ ਕਰੋ ਪੰਜਾਬੀ ਭਰਾ ਦੀਆਂ ..ਸੰਦ ਜੋੜ ਲਿਆ ਬਾਈ ਨੇ ਆਪਾਂ ਨੂੰ ਖੁਸ਼ੀ ਹੋਈ..ਚਾਰ ਪੈਸੇ ਬਣਨ ਲੱਗ ਗਏ …ਸ਼ੌਕ ਪੂਰਾ ਹੋ ਗਿਆ ਇਹਦਾ ਵੀ ਨਵੇਂ ਟਰੈਕਟਰ ਦਾ ਵਿਆਹ ਜਿੰਨਾ ਚਾਅ ਹੁੰਦਾ ਜੱਟ ਦੇ ਪੁੱਤ ਨੂੰ …ਤੇਰੇ ਸ਼ੌਕ ਪੂਰੇ ਹੁੰਦੇ ਰਹਿਣ ਗੋਪੀ ..॥ਪਰਮਾਤਮਾ ਕਰੇ ਹੋਰ ਵੀਰਾਂ ਦੇ ਵੀ ਸ਼ੌਕ ਵਾਹਿਗੁਰੂ ਪੂਰੇ ਕਰੇ ਮਿਹਨਤ ਨੂੰ ਭਾਗ ਲਾਵੇ ਪਰਮਾਤਮਾ ਸਭ ਦੀ ਨੂੰ …ਬਸ ਸਾਥ ਦਿਆਂ ਕਰੋ ਪੰਜਾਬੀ ਭਰਾਵਾਂ ਦਾ ਉਹ ਚਾਹੇ ਕਿਸੇ ਵੀ ਫ਼ੀਲਡ ਚ ਹੋਣ
@GurjeetSingh-oh1ug
@GurjeetSingh-oh1ug 5 ай бұрын
Dhan dhan sri sri 108 Gopi Babe di Jai
@beantjwanda2186
@beantjwanda2186 5 ай бұрын
ਮੇਰੇ ਕੋਲ ਵੀ ਆ ਵੀਰ ਇਹ ਦੇ ਨਾਲ ਦਾ ਟਰੈਕਟਰ 3060
@PardeepsinghSingh-h5w
@PardeepsinghSingh-h5w 5 ай бұрын
Combine ta super sedar da sejan taa no1 performance rahe aaa
@KulwinderSingh-qv8hb
@KulwinderSingh-qv8hb 5 ай бұрын
ਵਾਈ। ਜੀ। 855.23ਸਾਲ। ਵਹਿਆ। ਝੋਟਾ। ਟਰੈਕਟਰ। ਆ। ਜੀ
@sonudanewala3831
@sonudanewala3831 4 ай бұрын
Swaraj best tractor hai
@jagsirsinghsekhon6161
@jagsirsinghsekhon6161 4 ай бұрын
ਬਾਈ ਮੇਰੇ ਕੋਲ 4 *4 ਹੈ ਬਹੁਤ ਵਧੀਆ ਇਹ ਟਰੈਕਟਰ ਹੈ
@mahindersinghbrar3653
@mahindersinghbrar3653 5 ай бұрын
ਗਦੜਾ ਦਾ ਗਹੁ 5911 ਨਾਲ ਰਲਾ ਤਾਂ
@gurdeepkhattra7840
@gurdeepkhattra7840 5 ай бұрын
ਟਰੈਕਟਰ ਬਹੁਤ ਵਧੀਆ ਵੀਰ ਨੇ ਸਹੀ ਗੱਲ ਕਹੀ ਹੈ ਘੱਟ ਪੈਸੇ ਲਾਕੇ ਕੰਮ ਜ਼ਿਆਦਾ ਕਰਦਾ ਹੈ
@Marwari855
@Marwari855 Ай бұрын
12 ਫੁੱਟ ਟਰਾਲਾ 😂😂😂😂
@SukhpalBouk
@SukhpalBouk 5 ай бұрын
ਮਿਆਦ ਬਹੁਤ ਘੱਟ ਹੈ ਇੱਕ ਸਾਲ ਵਿੱਚ ਹੀ ਭੈੜਾਂ ਲੱਗਦਾ ਹੈ
@LifeCapture1976
@LifeCapture1976 2 ай бұрын
Tractor 🚜 bada jordar h
@lakhvirdhindsa6296
@lakhvirdhindsa6296 5 ай бұрын
22 g 3 season lga lye super seeder indo farm te nazara lya ta, avarage bht vdiya
@BalwinderSingh-ny8eh
@BalwinderSingh-ny8eh 5 ай бұрын
ਬਹੁਤ ਵਧੀਆ ਗੋਪੀ ਭਰਾ
@dairytech1086
@dairytech1086 5 ай бұрын
2lakh hor pa v John deer ni lia gia
@Gurdeepsidhu-h3n
@Gurdeepsidhu-h3n 3 ай бұрын
Indo farm ❤❤❤❤❤❤❤❤
@ajayveergill6171
@ajayveergill6171 5 ай бұрын
Vadia tractor a bai ji
@tractorlover5198
@tractorlover5198 4 ай бұрын
Powertrac disel saver
@gurmukhsinghsidhugurmukhsi9474
@gurmukhsinghsidhugurmukhsi9474 5 ай бұрын
12 foota trolls ni hunda trail hundi aaa
@gurdetkhattra
@gurdetkhattra 5 ай бұрын
m vi ehi ken lgya c😂😂
@kalasinghkalasingh3024
@kalasinghkalasingh3024 5 ай бұрын
Bai sirraa tractor aa
@JASSIERAI01
@JASSIERAI01 5 ай бұрын
Ace Toctor hain mere kol ..
@HarshKumar-ef3jc
@HarshKumar-ef3jc 5 ай бұрын
4511 1 hour diesel consumption kini aa paji?
@varindertatla141
@varindertatla141 5 ай бұрын
gopi 22 jindabaad
@AmjadYangsTaRGuRjaR
@AmjadYangsTaRGuRjaR 4 ай бұрын
Full sport up 19 Gurjar
@jaiinder_singh_namberdar
@jaiinder_singh_namberdar 5 ай бұрын
ਸਿਰਾ ਤੇਰੇ ਗੱਪਾ ਦਾ ਵੀ ਨਹੀ
@pargatbrar7631
@pargatbrar7631 5 ай бұрын
ਸੀਟੀ
@AmandeepButtar-d3m
@AmandeepButtar-d3m 5 ай бұрын
Good baba g
@jagjitsinghcheema4412
@jagjitsinghcheema4412 5 ай бұрын
Kine da Lea c tractor bai ji.
@AmandeepButtar-d3m
@AmandeepButtar-d3m 5 ай бұрын
Baba kale kapde paone lag pea
@HR44FanVALOGER420
@HR44FanVALOGER420 5 ай бұрын
ਸ਼ਾਇਦ ਹੀ ਕਿਸੇ ਨੇ ਜੌਹਨਡਿਅਰ ਨੂੰ ਟੂਟਆ ਹੋਇਆ ਦੇਖਿਆ ਹੋਵੇ।
@raghvirsingh7244
@raghvirsingh7244 5 ай бұрын
🎉🎉🎉❤🎉🎉
@jasmeetghuman9946
@jasmeetghuman9946 5 ай бұрын
12 futta trala 😂😂😂
@KamaljitSingh-ri1ho
@KamaljitSingh-ri1ho 5 ай бұрын
Trbu with rotery pump hai
@kalasinghkalasingh3024
@kalasinghkalasingh3024 5 ай бұрын
Bai mere kol v hega is de nl da
@user-to2qk9oz6b
@user-to2qk9oz6b 5 ай бұрын
Bai jihra vdiya lagda agle nu tan le liya. Sare hi tractor vdiya hundi in one way or the other. Khush raho. Jihra jihra vdiya lagda oh lao te enjoy karo vdiya kam karo. God bless
@manviraulakh7
@manviraulakh7 5 ай бұрын
Full ghant tractor aa sade koll 14 sall ho ga💯 3050
@manjeetchahil
@manjeetchahil 5 ай бұрын
Gopi veer ji ,,kartar tractor leya wi,,,, kirloskar jo engine j b c nu dinda ohi engine kartar tractor vich
@satnamdhaliwal2515
@satnamdhaliwal2515 5 ай бұрын
Nyc 🎉
@Kuldeepsingh-j6n4j
@Kuldeepsingh-j6n4j 5 ай бұрын
👍
@DeepCheema-b9m
@DeepCheema-b9m 5 ай бұрын
Y tel da khrcha jiada mere kol 2024 modal aa march ch lea c
@AvtarSingh-g1f
@AvtarSingh-g1f 4 ай бұрын
Bai. G. 3.trctor.wah.le.apa.ne.3040.3048.hu! N3055. 1no.terctor.a
@dhillongaming754
@dhillongaming754 5 ай бұрын
Mara Ala 2 high ch
@Desibande-b7y
@Desibande-b7y 5 ай бұрын
Dhan dhan baba 419 padad das ji 🤦🤦🤦🤦🤦🤦
@bsbbalkaransingh2039
@bsbbalkaransingh2039 4 ай бұрын
Koi loha kise da nahi mada bai
@ParamjitSingh-dl6mx
@ParamjitSingh-dl6mx 5 ай бұрын
ਬੇਕਾਰ a indo farm,mai es copny ch a sir
@karanjeetsingh9519
@karanjeetsingh9519 5 ай бұрын
Ki lgeya bai mara mere kool ta 10 saal da chal riha purri att kronda kde Aa k dekh lyi
@preetGill-fk8mg
@preetGill-fk8mg 4 ай бұрын
ਕਾਮਯਾਬ ਨੀ ਕਿਸੇ ਵੀ ਕੰਮ ਚ ਟੋਚਨ ਮੁਕਾਬਲੇ ਫੇਲ ਅ indo farm ਤਾਂ ਹੀ ਲੋਕ ਹੱਥ ਨੀ ਲਾਉਦੇ ਇਹਨੂੰ
@tiwanasgroup1925
@tiwanasgroup1925 14 күн бұрын
ਟਰੈਕਟਰ ਖੇਤੀ ਕਰਨ ਲਈ ਹੁੰਦੇ ਨਾ ਕੇ ਟੋਚਨ ਮੁਕਾਬਲੇ ਕਰਾਉਣ ਲਈ
@lakhveersingh79
@lakhveersingh79 5 ай бұрын
6522 da ijan ae 5911 da ni
@Sonu100Lankivlogs
@Sonu100Lankivlogs 5 ай бұрын
Bai apne pass indo farm 3055 NV Hai usme Kiska engen aa jaroor btana koi kahta hai 5911 ka hai koi khta hai 5022 ka
@farmtracloverzpb_4686
@farmtracloverzpb_4686 5 ай бұрын
Fukra bnda ehh anne hath gulel aun aali gall wa
@RVC08
@RVC08 5 ай бұрын
ਤੂੰ ਤਾਂ ਨਹੀਂ ਅੰਨਾ ਤੂੰ ਤਾਂ ਸੁਜਾਖਾਂ ਤੈਨੂੰ ਤਾਂ ਦਿਖਦਾ ਤੂੰ ਮਾਰ ਲੈ ਤੀਰ ਜਿਹੜਾ ਮਾਰਨਾ ਐਵੇਂ ਬਿਨਾਂ ਗੱਲੋਂ ਪੈਰ ਖਿੱਚਣੇ ਛੱਡ ਦਿਓ…ਜੇ ਜ਼ਿਮੀਂਦਾਰ ਭਰਾ ਕੋਈ ਤਰੱਕੀ ਕਰਦਾ ਤਾਂ ਮਚੇਵਾਂ ਨਾ ਕਰਿਆ ਕਰੋ …
@RVC08
@RVC08 5 ай бұрын
ਜੇ ਤੇਰੀ ਨੀਤ ਸਹੀ ਹੁੰਦੀ ਤੇਰਾ ਚੈਨਲ਼ ਵੀ ਚੱਲਦਾ ਪਰ ਤੁਸੀ ਲੋਕ ਕਿਸੇ ਦੀ ਤਰੱਕੀ ਦੇਖਕੇ ਰਾਜ਼ੀ ਨਹੀਂ ਤਾਂ ਹੀ ਤੇਰੀਆਂ ਵੀਡੀਓ ਤੇ ਕਿਸੇ ਤੇ ਇਕ like ਕਿਸੇ ਤੇ ਚਾਰ like…ਤੇਰੇ ਪੱਲੇ ਧੱਲੇ ਕੱਖ ਵੀ ਨਹੀ ਤਾਂ ਬੁਰਾ ਲਗਦਾ ਤੈਨੂੰ ਇਹ…
@farmtracloverzpb_4686
@farmtracloverzpb_4686 5 ай бұрын
@@RVC08 salya mae chanel chlon ni c bnaya udo gane laa la video pauda c mae pesea d bhuk ni fudua nale ehh fukra
@LakhvinderSingh-zq9zw
@LakhvinderSingh-zq9zw 5 ай бұрын
Fokkra.gopi.de.ugl.la.ke. Rkho
@surindersingh5833
@surindersingh5833 5 ай бұрын
ਜੇ ਵੇਚਣਾ ਤਾਂ ਦੱਸਿਓ
@gurwinderchahal6720
@gurwinderchahal6720 5 ай бұрын
Kartar ch kirloskar e onda ,je ni pta naa bolo 😂😂
Chain Game Strong ⛓️
00:21
Anwar Jibawi
Рет қаралды 41 МЛН
BAYGUYSTAN | 1 СЕРИЯ | bayGUYS
36:55
bayGUYS
Рет қаралды 1,9 МЛН
Cat mode and a glass of water #family #humor #fun
00:22
Kotiki_Z
Рет қаралды 42 МЛН
Chain Game Strong ⛓️
00:21
Anwar Jibawi
Рет қаралды 41 МЛН