ਵਿਆਹ ਤੇ Sex Life ਤੇ ਕੀ ਅਸਰ? | Sex Education |

  Рет қаралды 2,030,372

ਜੋਸ਼ Talks

ਜੋਸ਼ Talks

2 жыл бұрын

ਜੋਸ਼ ਦੇ ਮੰਚ ਤੇ ਆਪਣੀ ਕਹਾਣੀ ਪੇਸ਼ ਕਰਨ ਲਈ
Link ਤੇ Click ਕਰੋ: forms.gle/HNM9c9AE1BHfVXABA
ਜਦੋਂ ਪੰਜਾਬ ਦੇ ਮੁੱਦਿਆਂ ਬਾਰੇ ਗੱਲ ਹੁੰਦੀ ਹੈ, ਅਨੇਕ ਲੋਕਾਂ ਦੀਆਂ ਅਨੇਕ ਵਿਚਾਰਧਾਰਾਵਾਂ ਸਾਹਮਣੇ ਆਉਂਦੀਆਂ ਨੇ, ਪਰ ਕੀਂ ਤੁਸੀਂ ਕਦੇ ਸੋਚਿਆ ਹੈ ਕੇ ਪੰਜਾਬ ਦੇ ਅਨੇਕ ਮੁੱਦਿਆਂ ਦਾ ਕੋਈ ਇੱਕ ਕਾਰਨ ਵੀ ਹੋ ਸਕਦਾ ਹੈ ?
ਵੈਦ ਜਗਦੀਪ, ਜਾਂ ਡਾਕਟਰ ਜੇ ਡੀ ਆਯੁਰਵੇਦਾ ਪਿਛਲੇ 15 ਸਾਲ ਤੋਂ ਆਯੁਰਵੇਦ ਕਲੀਨਿਕ ਅਤੇ ਨਸ਼ਾ ਛਡਾਊ ਕੇਂਦਰ ਚਲਾ ਰਹੇ ਹਨ। ਇਹਨਾਂ ਦਾ ਆਪਣੇ ਤਜੁਰਬੇ ਨਾਲ ਇਹ ਕਹਿਣਾ ਹੈ ਕਿ ਪੰਜਾਬ ਦੇ ਅਨੇਕਾਂ ਹੀ ਮੁੱਦਿਆਂ ਦਾ ਬਸ ਇੱਕ ਹੀ ਕਾਰਨ ਹੈ ਜੋ ਹੈ Sex Education ਦੀ ਕਮੀ। ਸਾਡੇ ਸਮਾਜ ਦੇ ਬੱਚਿਆਂ ਨੂੰ Sex Education ਦੇਣ ਵਾਲਾ ਕੋਈ ਨਹੀਂ ਜਿਸ ਕਰਕੇ ਉਹ ਗੁਮਰਾਹ ਹੋ ਜਾਂਦੇ ਨੇ ਅਤੇ ਹੋਰ ਅਨੇਕਾਂ ਹੀ ਮੁੱਦਿਆਂ ਦਾ ਜਨਮ ਹੁੰਦਾ ਹੈ।
ਆਓ ਉਹਨਾਂ ਦੇ ਖਿਆਲ ਉਹਨਾਂ ਦੇ ਆਪਣੇ ਸ਼ਬਦਾਂ ਵਿੱਚ ਸੁਣੀਏ !
ਸੁਣੋ ਇਸ Episode ਨੂੰ ਜੋਸ਼ Talks Podcast ਤੇ ਸਿਰਫ Spotify ਤੇ :-
open.spotify.com/episode/3Dn7...
Vaid Jagdeep, also known as Dr. JDee Ayurveda has been running an Ayurvedic clinic and a de-addiction center for more than 15 years now. He believes that the lack of good sex education is the sole reason for most of the social issues in Punjab at present. Lack of sex education in our children mislead them to give birth to a lot of other issues.
Let's listen to his views in his own words.
Josh Talks passionately believes that a well-told story has the power to reshape attitudes, lives, and ultimately, the world. With this regional Josh Talks Punjabi channel, Josh Talks has situated one more path for reaching out to Punjabi viewers in the Punjab region. Josh Talks is crucially building the methods to provide motivational speeches in the form of motivational videos in Punjabi. Josh Talks Punjabi has this vision of representing Punjab culture through the inspirational and motivational channel in Punjab, bringing along all the motivational speakers of Punjab from all over the world. There are already so many people in Punjab doing extraordinary work of which you might not even have any clue. But with Josh Talks Punjabi’s best motivational video, which is inspirational, motivational will surely inspire you to never give up. The saying of never give up is fully ingested into our motivational speeches. Our each Motivational Speaker along with Josh Talks gives such motivational and Punjabi inspirational speeches which comprise of so many things like life lessons, tips, Punjabi Quotes, Punjabi Motivation, also motivation in Punjabi, all these aspects in every story you’ll find here only on our Josh Talks Punjabi channel.
We are on a mission to find and showcase the best motivational stories from across India through documented videos and live events held all over the Punjab region and in our country. What started as a simple conference is now a fast-growing media platform that covers the most innovative rags to riches success stories with motivational speakers from every conceivable background, including entrepreneurship, women’s rights, public policy, sports, entertainment, and social initiatives.
----**DISCLAIMER**----
All of the views and work outside the pretext of the speaker's video are his/ her own, and Josh Talks, by any means, does not support them directly or indirectly and neither is it liable for it. Viewers are requested to use their own discretion while viewing the content and focus on the entirety of the story rather than finding inferences in its parts. Josh Talks by any means, does not further or amplify any specific ideology or propaganda.
► Subscribe to our Incredible Stories, press the red button ⬆️
► Say hello on FB: / joshtalkspunjabi
► Tweet with us: / joshtalkslive
► Instagrammers: joshtalkspu...
Important Keywords :
josh talks,josh talks punjabi,josh talk,josh talk punjabi,vaid jagdeep,vaid jagdeep speech,vaid jagdeep interview,vaid jagdeep singh ludhiana,vaid jagdeep josh talks,dr jdee ayurveda,dr jdee,dr jdee ayurveda interview,sex education,sex education punjab,ayurvedic medicine punjab,sex education punjabi,jdee ayurveda,vaid jagdeep singh,vaid ji,sex education for students,sex education for youth,sex education for teens,sex knowledge,sex counseling
#JoshTalksPunjabi #DrJdeeAyurveda #SexEducation

Пікірлер: 1 700
@jasvirsingh9830
@jasvirsingh9830 2 жыл бұрын
100% ਸਹਿਮਤ ਹਾਂ ਜੀ ਤੁਹਾਡੀ ਇਸ ਜਾਣਕਾਰੀ ਲਈ । ਸੰਭੋਗ ਨੂੰ ਆਪਣੇ ਲੋਕ ਆਮ ਬੋਲ ਚਾਲ ਵਿੱਚ ਬਹੁਤ ਹੀ ਮਾੜਾ ਸਮਝਦੇ ਨੇ ।ਪਰ ਇਹ ਬਹੁਤ ਹੀ ਜ਼ਰੂਰੀ ਜਾਣਕਾਰੀ ਹੈ ਬੱਚਿਆਂ ਲਈ।
@parassharma7762
@parassharma7762 2 жыл бұрын
ਅੱਜ ਦੀ ਪੀੜ੍ਹੀ ਨੂੰ ਇਹ ਗਲ੍ਹਾ ਸਮਝਣ ਦੀ ਲੋੜ ਹੈ Huge Respect to you Dr Saab 👍
@sunnyadi1046
@sunnyadi1046 2 жыл бұрын
God Bless You Dr. Saab. I wish saanu kise ne eh gallan dasiyan hundiyan jad asi jaaan si. You are doing a great service for the present and old generations. Rabb tuhanu tarakki te lambi umar dave.
@parkashnandra3013
@parkashnandra3013 2 жыл бұрын
ਬਹੁਤ ਵਧੀਆ ਸਮਝਾਇਆ ਹੈ ਵੀਰ ਜੀ ਇਹ ਗੱਲਾ ਬੱਚਿਆਂ ਨੂੰ ਸਮਝਾਉਣੀਆਂ ਵਾਕਿਆ ਹੀ ਬਹੁਤ ਜ਼ਰੂਰੀ ਨੇ ਕਈ ਵਾਰ ਆਪਾ ਇਸ ਵਾਰੇ ਵਿੱਚ ਬੱਚਿਆਂ ਨਾਲ ਗੱਲ ਕਰਨ ਤੋਂ ਸੰਕੋਚ ਕਰਦੇ ਹਾਂ ਕੇ ਗੱਲ ਕਰੀਏ ਜਾ ਨਾ ਪਰ ਤੁਹਾਡੇ ਕੋਲ਼ੋਂ ਸੁਣ ਕੇ ਲੱਗਦਾ ਕੇ ਬਿਲਕੁਲ ਇਹ ਗੱਲਾ ਬੱਚਿਆਂ ਨੂੰ ਸਮਝਾਉਣੀਆਂ ਜ਼ਰੂਰੀ ਨੇ ਤਾਂ ਕੇ ਬੱਚੇ ਕੋਈ ਗਲਤ ਰਸਤਾ ਨਾ ਚੁਣ ਲੈਣ ਸੋ ਬਹੁਤ ਬਹੁਤ ਧੰਨਵਾਦ ਵੀਰ ਜੀ 🙏🏼
@rajdeepbhol8780
@rajdeepbhol8780 2 жыл бұрын
ਅੱਜ ਦੇ ਸਮੇਂ ਦੀਆਂ ਸੱਚੀਆਂ ਗੱਲਾਂ। ਇਹ ਗੱਲਾਂ ਮਾ ਨੂੰ ਧੀ ਨਾਲ ਤੇ ਪਿਉ ਨੂੰ ਪੁੱਤਰ ਨਾਲ ਸਾਂਝੀਆਂ ਕਰਨੀਆਂ ਚਾਹੀਦੀਆਂ ਹਨ
@gurjeetsingh7651
@gurjeetsingh7651 2 жыл бұрын
ryt bro
@Js-nc8nn
@Js-nc8nn 2 жыл бұрын
Right veer ji
@thecrossmusic7525
@thecrossmusic7525 2 жыл бұрын
kzbin.info/www/bejne/Y5S1dYGbhq6nsNE Viral
@Gurmeetmaan9988
@Gurmeetmaan9988 Жыл бұрын
Right brthr ..eh ajj de time di lod aa..
@dipeshborse5413
@dipeshborse5413 Жыл бұрын
@@gurjeetsingh7651b
@Farminglifestyle500
@Farminglifestyle500 2 жыл бұрын
ਔਰਤ ਤਾਂ ਥੋੜੇ ਟਾਈਮ ਸੈਕਸ ਕਰਨ ਨਾਲ ਖੁਸ਼ ਹੋ ਜਾਂਦੀ ਹੈ ਸੈਕਸ ਕਰਨ ਦਾ ਤਰੀਕਾ ਸਹੀ ਹੋਣਾ ਚਾਹੀਦਾ ਔਰਤ ਨੂੰ ਖੁਸ਼ ਕਰਨ ਦੇ ਬਹੁਤ ਤਰੀਕੇ ਨਾਲ ਸੈਕਸ ਕਰਨਾ ਚਾਹੀਦਾ ❤️❤️❤️
@AmarjeetSingh-js5og
@AmarjeetSingh-js5og 3 ай бұрын
@deepakrai409
@deepakrai409 3 ай бұрын
❤❤❤
@ranjitdeol1878
@ranjitdeol1878 3 ай бұрын
Iqaàà​@@AmarjeetSingh-js5og
@_SangheraSaab
@_SangheraSaab 3 ай бұрын
❤❤❤❤❤❤❤❤❤❤❤❤❤❤
@Farminglifestyle500
@Farminglifestyle500 3 ай бұрын
@@_SangheraSaab thanks
@RanveerSingh-wp6om
@RanveerSingh-wp6om Жыл бұрын
ਬਹੁਤ ਵਧੀਆ ਸਿੱਖਿਆ ਦਿੱਤੀ ਆ ਅੰਕਲ ਜੀ ਬਹੁਤ ਵਧੀਆ ❣️🙏🏻 ਅੱਜ ਕੱਲ੍ਹ ਜੇ‌ ਇਸ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਨੋਜਵਾਨਾਂ ਤੋਂ ਆਪਣੀਆਂ ਤੀਮੀਂਆਂ ਨੀ ਸਾਂਭੀਆਂ ਜਾਣੀਆਂ 🙏🏻
@MandeepSingh-fl5mo
@MandeepSingh-fl5mo Жыл бұрын
G
@BharatBhushan-tw9gp
@BharatBhushan-tw9gp 2 жыл бұрын
ਬਾਪੂ ਜੀ ਤੁਸੀਂ ਬਹੁਤ ਵਦੀਆ ਜਾਣਕਾਰੀ ਸਾਂਝਾ ਕੀਤੀ ਹੈ, ਸੰਭੋਗ ਬਾਰੇ ਗਲਤ ਜਾਣਕਾਰੀ ਪਾ ਕੇ ਅਕਸਰ ਬੱਚੇ ਆਪਣੀ ਵਿਆਹੁਤਾ ਜੀਵਨ ਖਰਾਬ ਕਰ ਬੈਠਦੇ ਹਨ ਆਪ ਜੀ ਦਾ ਬਹੁਤ ਬਹੁਤ ਧੰਨਵਾਦ 🙏🙏🙏
@harpreet_atla5695
@harpreet_atla5695 2 жыл бұрын
ਬਹੁਤ ਡੂੰਘੀਆਂ ਗੱਲਾਂ ਦੱਸੀਆਂ ਬਾਪੂ ਜੀ ਧੰਨਵਾਦ ਸਾਨੂੰ ਹਰ ਇੱਕ ਨੂੰ ਇਹਨਾਂ ਗੱਲਾਂ ਉੱਪਰ ਧਿਆਨ ਦੇਣ ਦੀ ਬਹੁਤ ਜਿਆਦਾ ਜਰੂਰਤ ਆ
@thecrossmusic7525
@thecrossmusic7525 2 жыл бұрын
kzbin.info/www/bejne/Y5S1dYGbhq6nsNE Viral
@jeetghuman467
@jeetghuman467 2 жыл бұрын
ena da contact mil skde ya office da pta
@gurtejsingh7723
@gurtejsingh7723 Жыл бұрын
@@jeetghuman467 thag aa eh
@darshangarcha9666
@darshangarcha9666 4 ай бұрын
Very good talk 🙏🏽🙏🏽
@paramdev9483
@paramdev9483 2 жыл бұрын
Very crucial topic of present time period . . Ik ik gal shi khi hai sir ne . . Gyaan de nal hi hnera ghtega . Ap da bot shukria . Tuhadia glan jrur age pujawage dr saab .
@musicyard3936
@musicyard3936 2 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ❤️ ਅੱਜਕਲ ਸਮਾਜ਼ ਵਿੱਚ ਇਦਾਂ ਹੀ ਵਾਪਰ ਰਿਹਾ 👍
@sharanjeetsingh7948
@sharanjeetsingh7948 Жыл бұрын
ਸਾਡੇ ਆਲ਼ੇ ਪਾਸੇ ਤਾਂ ਕੁੜੀ ਕੋਲ ਖੜੇ ਹੋਣਾ ਹੀ, ਪੁਲਸ ਕੇਸ ਕਰੌਣ ਬਰਾਬਰ ਆ....ਮਾਂ ਕਹਿੰਦੀ ਮੈਂ ਪੁੱਤ ਵਿਆਹੁਣਾ, ਮੈਂ ਕਹਿਨਾਂ, ਮੌਤ ਮੰਜੂਰ ਆ ਪਰ ਆਵਦੀ ਜਿੰਦਗੀ ਚ ਕਦੇ....ਇਸਤਰੀ..(ਮਾਂ ਅਤੇ ਭੈਣ ਤੋਂ ਸਿਵਾ).....ਨੀ ਔਣ ਦੇ ਸਕਦਾ...ਜਿਆਦਾ ਤੰਗ ਹੋਊਂਗਾ ਤਾਂ...ਨਸ਼ੇ ਦਾ ਟੀਕਾ...ਹੈਗਾ ਪਰ..ਕਿਉਂਕਿ ਮੈਂ ਆਪਣੇ ਘਰਦਿਆਂ ਤੋਂ ਇਹ ਆਪਣੇ ਵੱਲ ਪੈਂਦੀ ਵਿਆਹ ਤੋਂ ਬਾਦ ਚਿਹਰਾ ਪੜ੍ਹਨੇ ਆਲ਼ੀ ਨਿਗਾਹ ਮੈਨੂੰ ਬਹੁਤ ਹੇਂਠੀ ਮਸੂਸ ਕਰੌਂਦੀ, ਕੋਈ, ਕਹੇ...ਕਿ ਇਹ ਖੱਸੀ ਭਗੌੜਾ ਮੈਂ ਮੰਨ ਲੂੰ ਪਰ...ਜਿੱਥੇ ਕੁੜੀ ਕੋਲ ਖੜੇ ਹੋਣ ਤੇ ਹੀ...ਅਸਲੀਲ ਹੋਣ ਦਾ ਸਰਟੀਫਿਕੇਟ ਦਿੱਤਾ ਜਾਂਦਾ ਹੈ ਉਸ ਜਗਹਾ ਮੈਂ ਆਵਦੇ ਆਪ ਨੂੰ ਕਿਮੇਂ ਸਹਿਜ ਰਖ ਸਕਦਾਂ...
@j.bhogal07
@j.bhogal07 2 жыл бұрын
100% right . ਨਸ਼ੇ ਦੀ ਸ਼ੂਰਵਾਤ ਸੱਭ ਤੋਂ ਪਹਿਲਾਂ ਸੈਕਸ ਦੀ ਟਾਈਮਿੰਗ ਵੱਧ ਕਰਨ ਲਈ ਕਰਦੇ। ਫਿਰ ਹੌਲੀ ਹੌਲੀ ਨਸ਼ੇ ਦੀ ਆਦਤ ਪੈ ਜਾਂਦੀ ਹੈ। ਸੈਕਸ ਨੂੰ ਸੈਕਸ ਸਮਜ ਕੇ ਕਰੋ ਨਾ ਕੀ ਕੋਈ ਖੇਡ ।
@mandeepkumar6028
@mandeepkumar6028 2 жыл бұрын
Sach keha tusi
@lonelymodhgill9535
@lonelymodhgill9535 2 жыл бұрын
VEER JI MA 6 SAAL DODDE ATE AFEEM KHADI PURE DUDH ATE MA BINA KOI DWAI LAE 2 SAAL PEHLA CHHDI HA.
@kdeep1690
@kdeep1690 2 жыл бұрын
@@lonelymodhgill9535 apna contact dso
@gurjantsingh-kb9im
@gurjantsingh-kb9im 2 жыл бұрын
ਬਾਪੂ ਜੀ ਦਾ ਬਹੁਤ - 2 ਧੰਨਵਾਦ ਏਨੀ ਵਧੀਆ ਜਾਣਕਾਰੀ ਦੇਣ ਲਈ 🙏
@kulwindersarpanchkinda7064
@kulwindersarpanchkinda7064 Жыл бұрын
ਬਿਲਕੁਲ ਸਹੀ ਗੱਲ ਹੈ ਪਿਉ ਪੁੱਤ ਦੀ ਯਾਰੀ ਦਾ ਮਤਲਬ ਹੈ ਹਰ ਤਰ੍ਹਾਂ ਦੀ ਜਾਣਕਾਰੀ ਗੱਲ ਬਾਤ ਕਰਨ ਬਾਹਰਲੇ ਮੁਲਕਾਂ ਵਿੱਚ ਸੈਕਸ ਦੀਆਂ ਕਲਾਸਾਂ ਲੱਗਦੀਆਂ ਹਨ
@daljitsandhu7444
@daljitsandhu7444 2 жыл бұрын
ਬਹੁਤ ਵੱਡਾ ਜਿੰਦਗੀ ਦਾ ਹਿੱਸਾ ਹੈ ਸੈਕਸ ਪਾਵਰ ਪਰ ਅਣਗੌਲਿਆ ਰਹਿੰਦਾ ਹੈ ਇਸਦੀ ਪੂਰੀ ਸਹੀ ਜਾਣਕਾਰੀ ਹੋਣੀ ਚਾਹੀਦੀ ਹੈ
@randhirsingh7276
@randhirsingh7276 2 жыл бұрын
Thank you dear uncle g....luv u ...ehdi boht lod aa. ..mai v upcoming tym ch es cheej te kmm kruga ....ehdi kr k Punjab vich boht kuch galat ho reha hai ....eh cheej nu samj k smjona hi solution hai ....keep your good work...I agree with you. Thank you.
@lonelymodhgill9535
@lonelymodhgill9535 2 жыл бұрын
BHOT LOG DR SAAB DA MZAK UDAUNDE HAN. PTA HA KYO KYONKE BEWKUF LOKA DI GINTI JYADA HA ATE OHO BEWKUF LOG DR SAB DA MZAK UDA KE ES GAL UTTE MOHAR LA DENDE HAN KE KINNE JYADA LOG BEWKUF HAN ATE ONA DI SOCH DA DAIRA KINA KU HA. FER JDO APNE UPAR BEET DI HA FER DR SAB DA ADDRESS ATE NUMBER V CHORI CHORI LABDE FIRDE HAN. KISMAT WALE HUNDE HAN OHO LOG ATE BACHHE JINNA NU KOI SAMJAUN WALA HUNDA HA. AULE DA KHADA ATE SIYANE DA KEHA BAAD VICH PTA LGDA HA. AJ DE TIME VICH KISE KOL APNE AP LAI TIME NI HEGA KOI BANDA APNE AP NU HI SUDAR LWE AUKHA HA BUT DR VEER JI TIME V KAD DE HAN TA JO HAR IK DA SUDAAR HO SKE. LEARN TO RESPECT PERSONALITY LIKE THIS OK 🙏🙏🙏🙏🙏
@manpreetsinghchotia6081
@manpreetsinghchotia6081 2 жыл бұрын
It was very important topic . Everyone needs to like you sir. Parents should check phones of their children that what they are searching for.
@jatt.mehkma317
@jatt.mehkma317 Жыл бұрын
ਬਹੁਤ ਵਾਰ ਸੁਣਿਆ ਬਾਈ ਤੁਹਾਨੂੰ ਇਕੋ ਗੱਲ ਹੁੰਦੀ ਤੁਹਾਡੇ ਕੋਲ ਸੈਕਸ ਬਾਰੇ ਕੋਈ ਹੋਰ ਕੰਮ ਨੀ.....
@arvinderdani782
@arvinderdani782 2 жыл бұрын
Great topic. Really need to educate people. This should be done well before. School colleges must have education about on this topic to give knowledge to students. Relationship between parents and children should be open so they can discuss such topics with no shame. And they can help and give knowledge to their kids. Govt should really do something about it. Peoples and families should know "Health is more important than anything" Well done and good luck to ਜੋਸ਼ ਟੈਕਸ 👏👍 keep going
@user-yc8yu1ov7f
@user-yc8yu1ov7f 2 жыл бұрын
ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਗਿਆ ਹੈ ਜੀ ਬਹੁਤ ਚੰਗਾ ਲੱਗਿਆ ਜੀ
@rohitgir9116
@rohitgir9116 2 жыл бұрын
ਬਹੁਤ ਵਧੀਆ ਗੱਲਾ ਦੱਸੀਆਂ ਨੇ ਵੈਦ ਜੀ ਨੇ thanks 👍
@preetsandhu0286
@preetsandhu0286 2 жыл бұрын
ਕੋਚ ਸਾਹਿਬ ਬੁਹਤ ਮਾਂ ਬਾਪ ਐਸੇ ਹਨ। ਜੋ ਕਿ ਆਪਣੇ ਬੱਚਿਆਂ ਨਾਲ ਇਹੋ ਜਿਹੀਆਂ ਗੱਲਾ ਨਹੀਂ ਕਰ ਸਕਦੇ ਹਨ।
@SummiitVeeir-fe1jz
@SummiitVeeir-fe1jz Жыл бұрын
ਸੱਚ ਗੱਲ ਬਿਲਕੁਲ , ਓਸ਼ੋ - ਜਿਨਾ ਕਾਮੁਕ ਇਨਸਾਨ ਭਾਰਤ ਵਿਚ ਪਾਇਆ ਜਾਂਦਾ ਹੈ ਦੁਨੀਆ ਦੇ ਕਿਸੇ ਹੋਰ ਕੋਨੇ ਵਿਚ ਨਹੀਂ ਪਾਇਆ ਜਾਂਦਾ। ਆਪਣੇ ਹੱਥ ਨੂੰ ਜਿਨਾ ਜੋਰ ਦੀ ਦਬਾਉਂਗੇ ਓਨਾ ਜੋਰ ਦੀ ਖੁੱਲੇਗਾ,
@sarbsingh7215
@sarbsingh7215 2 жыл бұрын
ਜਿਹੜਾ ਵੀਰ ਜੀ ਸੈਕਸ ਹੈ ਇਹ ਨਸ਼ੇ ਨਾਲ ਨਹੀਂ ਹੁੰਦਾ ਇਸ ਲਈ ਤੁਹਾਨੂੰ ਕਿਸੇ ਚੀਜ਼ ਦੀ ਜਰੂਰਤ ਨਹੀਂ ਹੈ ਇਹ ਕੁਦਰਤੀ ਚੀਜ਼ ਹੈ ਆਦਮੀ ਤੇ ਔਰਤ ਜਰੂਰਤ ਬਰਾਬਰ ਹੈ ਕਿਸੇ ਨੂੰ ਆਰਟੀਫੀਸ਼ਲ ਚੀਜ਼ ਦੀ ਕੋਈ ਲੋੜ ਨਹੀਂ ਕੁਦਰਤੀ ਹੀ ਵਧੀਆ ਹੈ 🙏🙏🙏🕌🕌🕌
@Official_mani0770
@Official_mani0770 2 жыл бұрын
Bht vadiya keha sir tusi, ultimate knowledge 🙏🏻🙏🏻👌🏻👌🏻
@brarbrar5471
@brarbrar5471 2 жыл бұрын
ਹਰ ਰੋਜ਼ 40 ਜਾ 45 ਮਿੰਟ workout ਨਾਲ ਸੈਕਸ problem ਕਾਫੀ ਹੱਦ ਤਕ ਠੀਕ ਹੁੰਦੀ ਆ, ਇਹਨਾ ਵੈਦਾ ਕੋਲ ਕੁਝ ਨਹੀਂ ਸਾਰੇ ਦੁਕਾਨਦਾਰੀਆਂ ਕਰਦੇ ਆ
@ManjeetSingh-ip5vs
@ManjeetSingh-ip5vs 2 жыл бұрын
ਧਨਵਾਦ ਜੀ ਸਾਨੂੰ ਚੰਗੀ ਗੱਲ ਦੱਸਣ ਲਈ ❤️ ❤️ ਧਨਵਾਦ ਜੀ ❤️
@tarunpreetsingh2346
@tarunpreetsingh2346 2 жыл бұрын
Skuriya Dr.saab(father) app ji da lakh lakh dhanywaad.Tucci mere HERO ho, waheguru ji thonu hor balh bakshay, hor pyaar bakshe and sadha CHADH DI KALA vich rakhe 🙏
@dilbagbanger2265
@dilbagbanger2265 2 жыл бұрын
👍👍🙏
@El_toredo06
@El_toredo06 2 жыл бұрын
@tarunpreet_singh you are blessed bro, because you have such a great father.
@mandy13132
@mandy13132 2 жыл бұрын
Veer can I have his number? Jrur send kryo veer number and address
@jasanpreetsingh5729
@jasanpreetsingh5729 2 жыл бұрын
Ehna da official channel kehda hai
@Rihab1356
@Rihab1356 2 жыл бұрын
Enaa da number ji?
@harrywahla7895
@harrywahla7895 2 жыл бұрын
ਬਹੁਤ ਵਧੀਆ ਕੰਮ ਕਰ ਰਹੇ ਓ ਵੈਦ ਸਾਬ ਬਹੁਤ ਵਧੀਆ ਰੋਲ ਅਦਾ ਕਰ ਰਹੇ ਓ ੲੇਸ ਖੇਤਰ ਚ keep it up ,God bless u
@mandeepkaur8244
@mandeepkaur8244 Жыл бұрын
ਬਹੁਤ ਵਦੀਆ ਜਾਣਕਾਰੀ ਦਿੱਤੀ ਹੈ ਮੈ ਆਪਣੇ ਬੱਚਿਆਂ ਨੂੰ ਇਹ ਦਸਾਗੀ
@gunmeetsingh5249
@gunmeetsingh5249 Жыл бұрын
You're so right Sir, I am glad that you are doing this very important information, I remember during my college education days back in 1985 Punjabi youth were addicted to this opium addiction, thanks for sharing
@dalbirsinghsingh8144
@dalbirsinghsingh8144 2 жыл бұрын
ਬਹੁਤ ਵਧੀਆ ਢੰਗ ਨਾਲ ਗੱਲਾ ਦੱਸਿਆ
@GreeshBhattFamily
@GreeshBhattFamily 2 жыл бұрын
Baba ji great work 👏👏 is topic te gal krni bhut zroori hai 👍🏻
@akhilsharma6409
@akhilsharma6409 2 жыл бұрын
Huge respect to you sir for elaborating such topic with so much clarity n facts
@balwindersinghbrar366
@balwindersinghbrar366 Жыл бұрын
A1à
@deepdhillon3860
@deepdhillon3860 4 ай бұрын
ਬਾਪੂ ਜੀ ਬਹੁਤ ਬਹੁਤ ਧੰਨਵਾਦ ਏਨੀ ਵਧੀਆ ਜਾਣਕਾਰੀ ਦੇਣ ਲਈ ਸਾਰਿਆਂ ਨੂੰ ਜੀ 🙏🙏
@harshdhillon6029
@harshdhillon6029 2 жыл бұрын
Main hairan aa k es video nu aanay ghat lokan ne dekhiea , Jadon k eh video sahb nu dekhni chahidi hai ,
@amritaulakh6562
@amritaulakh6562 2 жыл бұрын
ਗੱਲਾਂ ਤੇ ਸੱਚੀਆਂ ਜਿੰਦਗੀ ਚਾ ਕੰਮ ਆਉਣ ਵਾਲੀਆਂ ਨੇ ਕੋਈ ਮਜ਼ਾਕ ਸਮਝੇ
@sispalpardhan9803
@sispalpardhan9803 2 жыл бұрын
Right
@RamSingh-ys3xu
@RamSingh-ys3xu Жыл бұрын
@@sispalpardhan9803 ਓ ਲੋਕੋ ਸਿਰੇ ਦਾ ਠੱਗ ਹੈ ਇਹ ਬੰਦਾ ਮੈਂ ਵਿਚਰਿਆਂ ਇਸ ਬੰਦੇ ਨਾਲ ਸਿਰਫ ਗੱਲਾਂ ਦਾ ਜਾਲ ਹੈ ਇਸ ਕੋਲ ਬਹੁਤ ਮੁੰਡੇ ਕੁੜੀਆਂ ਨੂੰ ਚੂਨਾ ਲਾਇਆ ਇਸ ਨੇ ਬਚੋ ਸੈਕਸ ਕੁਦਰਤ ਦੀ ਦੇਣ ਹੈ ਜਾਨਵਰਾਂ ਪਸ਼ੂਆਂ ਵਿੱਚ ਵੀ ਕੁਦਰਤ ਵਰਤਦੀ ਹੈ ਇਹ ਬੰਦਾ ਸੈਕਸ ਦਾ ਠੇਕਾ ਲਈ ਬੈਠਾ ਲੋਕਾਂ ਨੂੰ ਠੱਗਣ ਵਾਸਤੇ
@sikandersingh7611
@sikandersingh7611 4 ай бұрын
Right
@HarrySingh-il4ks
@HarrySingh-il4ks Жыл бұрын
Bilkul sahi keh rehe ho ji koi galt gal ni kiti tusi waheguru ji tuhanu lami umar bakshan ji both lorh he india nu es massage di ji
@TarsemAtwal-vv1dd
@TarsemAtwal-vv1dd 4 ай бұрын
ਸਹੀ ਗੱਲ ਬਾਪੂ ਜੀ ਬਹੁਤ ਵੱਡੀ ਘਾਟ ਸਕੂਲਾਂ ਚ,ਸੈਕਸ ਵਾਰੇ ਦੱਸਣ ਕੀ ਬੱਚਿਆਂ ਗਲਤ ਕੀ ਸਹੀ ਕਿਸੇ ਪਿੱਛੇ ਲੱਗ ਕੇ ਬੱਚੇ ਆਪਣਾ ਭਵਿੱਖ ਖਤਮ ਕਰਨ ਤੇ ਲੱਗੇਂ ਆ ਟੀਚਰ ਸਿਨਮਿਆ ਚ, ਲੈਕੇ ਜਾਂਦੇ ਉੱਥੇ ਕੀ ਦੇਖਦੇ ਆ ਮੈਂ ਅਕਸਰ ਗੱਲ ਕਰਦਾ ਇਹ ਸਭ
@benam30
@benam30 2 жыл бұрын
ਇਕ ਇੱਕ ਗੱਲ 100 💯% ਸਹੀ ਅ ਜਮਾ ਬਾਪੂ ਜੀ ਦੀ ,,,
@drnavjot1983
@drnavjot1983 2 жыл бұрын
Very great topic , you are discussing on KZbin ... I think this kind of knowledge gave by teachers in school & all colleges. It will be must in education system . In abroad they are giving knowledge all kids at teen age & college time also...
@osmpunjabi
@osmpunjabi 2 жыл бұрын
ਠੀਕ ਹੈ
@HardevSingh-cw5mm
@HardevSingh-cw5mm 2 жыл бұрын
Baa
@gvgaming5806
@gvgaming5806 2 жыл бұрын
. Very nice
@Dutt-ff
@Dutt-ff 6 ай бұрын
ਬਹੁਤ ਵਧੀਆ ਗੱਲਾਂ ਸਮਝਾਈਆਂ ਵੈਦ ਜੀ ਨੇ ਬਹੁਤ ਵਧੀਆ ਲੱਗੇ ਇਹਨਾਂ ਦੇ ਵਿਚਾਰ ਸਹੀ ਗੱਲ ਹੈ sex education ਜ਼ਰੂਰੀ ਹੈ। ਆਪਾਂ ਇਸ ਬਾਰੇ ਆਪਣੇ ਮਾਤਾ ਪਿਤਾ ਨਾਲ ਵਿਚਾਰ ਵਟਾਂਦਰਾ ਕਰ ਸਕਦੇ ਹਾਂ। ਕਿਉਂਕਿ ਮਾਤਾ ਪਿਤਾ ਦੋਸਤਾਂ ਦੀ ਤਰ੍ਹਾਂ ਹੁੰਦੇ ਹਨ।ਇਸ ਲਈ ਸਾਨੂੰ ਮਾਤਾ ਪਿਤਾ ਤੋਂ ਸ਼ਰਮਾਉਣਾ ਨਹੀਂ ਚਾਹੀਦਾ ਇਹਨਾਂ ਦੇ ਵਿਚਾਰ ਬਹੁਤ ਵਧੀਆ ਲੱਗੇ। ਧੰਨਵਾਦ ਜੀ 🙏🙏
@sewaksingh3446
@sewaksingh3446 2 жыл бұрын
ਵੈਦ ਸਾਹਬ ਬਹੁਤ ਬਹੁਤ ਧੰਨਵਾਦ ਬਹੁਤ ਚੰਗੀ ਜਾਣਕਾਰੀ ਹੈ
@akashbatth1889
@akashbatth1889 2 жыл бұрын
Keep it sir your think so good as compare to others 🙏🏻
@ManpreetSingh-be5zw
@ManpreetSingh-be5zw Жыл бұрын
Very good information for everyone specially for adults youngers and parents and also for teachers. Thank u so much bapu ji
@kawanbeer2927
@kawanbeer2927 Жыл бұрын
ਇਹ ਭਕਾਈ ਆ ਠੀਕ ਆ ਕੇ ਸੈਕਸ ਗਿਆਨ ਹੋਣਾ ਚਾਹੀਦਾ ਪਰ ਇਹ ਵਹਿਮ ਪੈਦਾ ਕਰ ਰਿਹਾ ਮੈਂ ਆਵਦੀ ਗਲ ਦਸਣ ਲੱਗਾ ਮੈਂ ਜਦੋਂ ਥੋੜਾ ਵੱਡਾ ਹੋਇਆ ਤਾਂ ਸੁਪਨਦੋਸ਼ ਹੋਣ ਲੱਗ ਪਿਆ ਪਿੰਡਾਂ ਚ ਦੇਸੀ ਹਕੀਮਾਂ ਦੀਆ ਗਲਾਂ ਚਲਦੀਆਂ ਹੋਣ ਕਰਕੇ ਵਹਿਮ ਕਰਨ ਲੱਗਾ ਬੂਹਤ ਫ਼ਿਕਰ ਰਹਿੰਦਾ ਸੀ ਜਦੋਂ ਡਾਕਟਰ ਨਾਲ਼ ਗਲ਼ ਹੋਈ ਤਾਂ ਡਾਕਟਰ ਨੇ ਕਿਹਾ ਇਹ ਹੋਣਾ ਚਾਹੀਦਾ je ਹੁੰਦਾ ਤਾਂ ਬਹੁਤ ਵਧੀਆ ਜੀਹਨੂੰ ਨਹੀਂ ਹੁੰਦਾਂ ਓਹਨੂੰ ਲਿਆ ਓਹਨੂੰ ਹੋਣ ਲਾਈਏ ਤਾਂ ਮੈਂ ਕਿਹਾ ਬਹੁਤ ਜਾਦਾ ਕੰਮ ਖਰਾਬ ਆ ਤਾਂ ਫਿਰ ਡਾਕਟਰ ਕਿਹਾ ਇਹ ਹੋਰ ਵੀ ਵਧੀਆ ਜਦੋਂ ਵਿਆਹ ਹੋਜੂ ਫ਼ਿਰ ਸਬ ਕੁੱਝ ਆਪੇ ਹੀ ਠੀਕ ਹੋਜੂ ਡਾਕਟਰ ਦੀਆਂ ਗਲਾਂ ਜਵਾਂ ਸਹੀ ਹੋਈਆਂ ਮੈਂ ਅੱਜ ਪੁਰਾ ਠੀਕ ਆ
@amriksingh9589
@amriksingh9589 Жыл бұрын
ਸਹੀ ਗੱਲ ਹੈ ਬਾਈ ਯਾਰ ਦੋਸਤ ਹੀ ਵਿਗਾੜ ਦੇਂਦੇ ਨੇ ਵਿਆਹ ਵਾਲੇ ਦਿਨ ਤੁ ਆ ਖਾਲੇ ਦੂਜ਼ਾ ਕਹਿ ਦੇਂਦਾ ਨਹੀ ਤੁ ਐ ਕਰੀ
@butasingh9319
@butasingh9319 2 жыл бұрын
ਬਹੁਤ ਹੀ ਸੋਹਣੇ ਸ਼ਬਦਾਂ ਵਿੱਚ ਬਾਪੂ ਜੀ ਨੇ ਨਵੀਂ ਪੀੜ੍ਹੀ ਦੇ ਨੋਜਵਾਨਾਂ ਬਾਰੇ ਜਾਣਕਾਰੀ ਦਿੱਤੀ ਐਂ
@baljitsandhu9449
@baljitsandhu9449 2 жыл бұрын
This kind of Information needed to be talk in the TV & movie Theaters Very good Talk Thanks ☺️ 😊 🙏
@thecrossmusic7525
@thecrossmusic7525 2 жыл бұрын
kzbin.info/www/bejne/Y5S1dYGbhq6nsNE Viral
@yuvi183
@yuvi183 2 жыл бұрын
Thanks alot 🙏🏻 Sir Ji! Your information and knowledge are very rare to find nowadays. Keep Educating people!
@thecrossmusic7525
@thecrossmusic7525 2 жыл бұрын
kzbin.info/www/bejne/Y5S1dYGbhq6nsNE Viral
@omeshsalaria182
@omeshsalaria182 2 жыл бұрын
Great appreciation Salute...👍👍👍
@inquilaabayega944
@inquilaabayega944 2 жыл бұрын
ਗੱਲਾਂ ਬਿਲਕੁਲ ਸਹੀ ਨੇ ਕੋਈ ਗਲਤ ਨੀ ਹੈ ਇਹ ਸਭ ਕੁਝ ਪਤਾ ਹੋਣਾ ਚਾਹੀਦਾ ਹੈ ਕਿਉਂਕਿ ਇਸ ਤੇ ਹੀ ਤੁਹਾਡੀ ਸਾਰੀ ਲਾਈਫ ਨਿਰਭਰ ਕਰਦੀ ਹੈ...ਗਲਤ ਫਿਲਮਾਂ ਬਿਲਕੁਲ ਨਾ ਦੇਖੋ ਕਿਉਂਕਿ ਉਹ ਤੁਹਾਡੇ ਦਿਮਾਗ ਤੇ ਗਲਤ ਪ੍ਰਭਾਵ ਪਾਉਂਦੀਆਂ ਹਨ. ..ਚੰਗੀ ਸੈਕਸ ਲਾਈਫ ਲਈ ਰੋਜ਼ਾਨਾ ਕਸਰਤ ਕਰੋ...ਯੋਗ ਕਰੋ.... ਫ਼ਲ ਤੇ ਹਰੀਆਂ ਸਬਜ਼ੀਆਂ ਵੱਧ ਖਾਓ.... ਖ਼ੁਸ਼ ਰਹੋ ਸਦਾ.....🙏🙏🙏🙏🙏🙏👍👍👍👍👍👍👍👍...ਜੂਸ, ਸ਼ੇਕ ਰੱਜ ਕੇ ਪੀਓ....👍👍👍👍👍👍
@_Amritsar_california_
@_Amritsar_california_ 3 ай бұрын
ਬਹੁਤ ਹੀ ਚੰਗੀ ਗੱਲ ਹੈ ਜੀ ਤੁਸੀ ਿੲਤਰਾ ਦੀਆਂ ਗੱਲਾਂ ਸਾਡੇ ਨਾਲ ਕਰਨ ਡਏ ਹੋ ਜੀ
@gurnitsingh3282
@gurnitsingh3282 2 жыл бұрын
Bahut hi jyada motivational video c Babaji tusi loka bare na socheya kro ki kehnde aa ehda di hor videos bna ke tusi younger generation nu aware krde rho🙏🙏
@gurtejsingh7723
@gurtejsingh7723 Жыл бұрын
Hakeekat TV channel dekho kaliya ehdiya hi video ne
@MahadevTelecom786
@MahadevTelecom786 2 жыл бұрын
Bhut wdya inspired video bappu ji ida he sab nu motivate karday rahoo
@Sahib909
@Sahib909 2 жыл бұрын
thank you sir for talking on this topic
@sabiachauhan
@sabiachauhan 2 жыл бұрын
professionalism and giving education is important in these topic areas. Absolutely correct 🙏🏼
@surajtiwari8591
@surajtiwari8591 Жыл бұрын
Very.good♥️♥️
@abhishekbindra8421
@abhishekbindra8421 Жыл бұрын
Really good
@autoricabot6522
@autoricabot6522 Жыл бұрын
ਅੱਜ ਦੇ ਸਮੇਂ ਦਾ ਸੇਕਸ ਭੜਕੀਆ ਸੇਕਸ ਹੈ ਜ਼ਿਆਦਾਤਰ ਇਹ ਮੁੰਡੀਆਂ ਵਿਚ ਹੈ ਉਹ ਗੁਗਲ ਇਹੀ ਸਰਚ ਕਰਦੇ ਹਨ ਜਾ ਸੋਸਲ ਮੀਡੀਆ ਤੇ ਕੁੜੀਆ ਲੱਭਦੇ ਰਹਿਦੇ ਹਨ ਮੇਰੀ ਰਾਤੋ ਕੀ ਰਾਣੀ ਕਬ ਆਏ ਗੀ ਤੂੰ ਇਸ ਬਾਰੇ ਸੋਚਦੇ ਹਨ ਹੁੰਦਾ ਮਿਲਦਾ ਕੁਝ ਨਹੀਂ 😃😃
@raisingh9314
@raisingh9314 Жыл бұрын
Hi
@dalwindersingh6549
@dalwindersingh6549 Жыл бұрын
O
@wazirchand5844
@wazirchand5844 2 жыл бұрын
Very valuable talk thanks bhaaji
@inder5650
@inder5650 2 жыл бұрын
Har ik gal da meaning nikalda, bapu g ne sachian sunayian ne, sex is a part of our life but glt use da negetive ans mil reha, right. Thanks for share your knowledge with us.
@thecrossmusic7525
@thecrossmusic7525 2 жыл бұрын
kzbin.info/www/bejne/Y5S1dYGbhq6nsNE Viral
@bstrong..5418
@bstrong..5418 2 жыл бұрын
Sachiya gallaa Bappu diya.. coach saab Zindabaaad
@rajatkumar5262
@rajatkumar5262 Жыл бұрын
This was just a part of introduction of very crucial topic. This need to be discussed in every street and every home.
@user-mw1tm3vz2c
@user-mw1tm3vz2c Ай бұрын
ਸੈਕਸ ਸਬੰਧੀ ਜਾਣਕਾਰੀ ਬਹੁਤ ਵਧੀਆ ਗੱਲ ਹੈ ਵੈਦ ਜੀ।
@Redlionvideography
@Redlionvideography 2 жыл бұрын
ਕੋਚ ਸਾਬ ਆਪ ਈ ਆਗੇ ਪਰਦੇ ਤੇ
@gurjantwahla6868
@gurjantwahla6868 2 жыл бұрын
😂
@jassarkaler1537
@jassarkaler1537 2 жыл бұрын
🤣🤣
@satwindersingh6862
@satwindersingh6862 2 жыл бұрын
Aa thuu koch saab 😂😂😂😂
@KK-fc2en
@KK-fc2en 2 жыл бұрын
,🤣🤣🤣🤣
@PANJAB-13
@PANJAB-13 2 жыл бұрын
Veer coach saab kol tah degree v ni c hegi
@sangrurto8976
@sangrurto8976 2 жыл бұрын
Coach saab 👌👌👌👌👌 Great job 🔥🔥🔥🔥
@yuvisingh7759
@yuvisingh7759 2 жыл бұрын
Veer ji am 100% agree with you our children need education perents must be friendly with kids teach them about life
@GursewakSinghOfficial
@GursewakSinghOfficial 2 жыл бұрын
we need to talk on this topic ..... IT IS VERY IMPORTANT FOR THAT GOOD JOB DR SAAB 👍
@ManpreetKaur-dy6tn
@ManpreetKaur-dy6tn 2 жыл бұрын
I salute you sir....fr this topic.anf thnx josh talk..jo eda de topic samne leje andi aa ..te kyia nu sidhe raah te leke andi aa
@mandeepranjeetsingh6391
@mandeepranjeetsingh6391 2 жыл бұрын
Hi
@pirtpalsingh1840
@pirtpalsingh1840 Жыл бұрын
hiii
@Dalvinder47f
@Dalvinder47f 2 жыл бұрын
ਤੂਹਾਡੀਆਂ ਗੱਲਾਂ ਸੁਣ ਕੇ ਮੇਰਾ ਜੀਵਨ ਸਫਲਾ ਹੋ ਗਿਆ ਮੈਨੂੰ ਲਗਦਾ ਹੁੱਨ ਮੈਂ ਜਿਦਂਗੀ ਚੱ ਕੁਜ਼ ਕਰ ਸਕਦਾਂ
@BALJITSINGH-el1fm
@BALJITSINGH-el1fm 2 жыл бұрын
Ryt
@Punjab879
@Punjab879 Жыл бұрын
Pela tampoo c tu
@gamingforme8746
@gamingforme8746 Жыл бұрын
, 🤣🤣🤣
@thatmiscellaneousguy525
@thatmiscellaneousguy525 Жыл бұрын
Wow! Felt like enlightened. There are so many myths have been disseminated regarding Opium use in our Society especially Regarding Sex. Finally Resolved.
@dilbaghtoor6492
@dilbaghtoor6492 2 жыл бұрын
Thankyou for being truthful and open minded, Indian people need to wake up and smell the coffee and educate your children about sex because sex is the reason we are all on this planet. Save the next generation by teaching them facts of life do not pollute their brains with bullshit stories.
@Amar_ramgarhiaa
@Amar_ramgarhiaa 2 жыл бұрын
Coach saab zindabad 🙌❤️
@AmanKumar-ef6xz
@AmanKumar-ef6xz 2 жыл бұрын
Thank you for share the best information 🙏
@guneetsodhi2167
@guneetsodhi2167 Жыл бұрын
Very informative. You are really concerned about the youth in Punjab getting involved with the drugs. One should must take care about the wrong habits they are involved. So we all are responsible for it
@wavezcar60
@wavezcar60 2 жыл бұрын
Very helpful information about the human life
@deviilsingh8127
@deviilsingh8127 2 жыл бұрын
Ustaad ethe b aa gya pr galan shi a💯
@ravindernar5435
@ravindernar5435 2 жыл бұрын
Good Education for awareness towards Sex for both Parents and Child... Keep it up.. Thanks
@user-ic4tu5ey8u
@user-ic4tu5ey8u 2 жыл бұрын
ਬਹੁਤ ਵਧੀਆ ਗਿਆਨ
@simmumalhi4412
@simmumalhi4412 2 жыл бұрын
Bhut dhanwaad tuhada asi bhut kuj sikhea tuhade kol ty sadi life bhut jeada vhdeaa hai .
@yuvi183
@yuvi183 2 жыл бұрын
Thanx Josh Talks for uploading this video 🙏🏻 and thank you so much Sir Ji 🙏🏻
@thecrossmusic7525
@thecrossmusic7525 2 жыл бұрын
kzbin.info/www/bejne/Y5S1dYGbhq6nsNE Viral
@thecrossmusic7525
@thecrossmusic7525 2 жыл бұрын
kzbin.info/www/bejne/Y5S1dYGbhq6nsNE Viral
@ranauppal1146
@ranauppal1146 2 жыл бұрын
Workout ias ultimate solution of every sex related issue. Its My personal experience. Get up 4 am and workout for 3 hours. Do it for 2 months straight and I am sure every physical problem will go away
@sahilgachli817
@sahilgachli817 2 жыл бұрын
Bhai 3 ghante kuch jyada ni ho geya exercise krn.1 ghanta bhot aa body lyi
@ranauppal1146
@ranauppal1146 2 жыл бұрын
@@sahilgachli817 Hanji veer ji sahi keha tuci hard to exercise te training te 1 hour e bahut aa but kuch mere varje thode slow hunde aa ohna nu fer time launa penda aa👍👍
@sahilgachli817
@sahilgachli817 2 жыл бұрын
@@ranauppal1146 ohokkkk bro
@numerical821
@numerical821 2 жыл бұрын
gym workout?v thik ha
@veersingh6993
@veersingh6993 2 жыл бұрын
get up early in the morning and do NITNEM not workout .
@ranjitsinghranjitsingh6538
@ranjitsinghranjitsingh6538 Жыл бұрын
ਬਿਲਕੁਲ ਸਹੀ ਤੇ ਸੱਚੀ ਗੱਲਾਂ ਨੇ ਵੀਰ ਜੀ
@HarpreetSingh-fz4vm
@HarpreetSingh-fz4vm Жыл бұрын
ਧੰਨਵਾਦ ਜੀ ਇਹ ਜਾਣਕਾਰੀ ਬਹੁਤ ਵੱਡੀ ਹੈ
@jaskaranuppal4216
@jaskaranuppal4216 2 жыл бұрын
Boht vadia msg sir.. 👍
@harjindersingh6409
@harjindersingh6409 2 жыл бұрын
Real Teacher 🙏
@thecrossmusic7525
@thecrossmusic7525 2 жыл бұрын
kzbin.info/www/bejne/Y5S1dYGbhq6nsNE Viral
@RamSingh-ys3xu
@RamSingh-ys3xu 2 жыл бұрын
ਅਜੇ ਤੁਹਾਡਾ ਵਾਹ ਨਹੀਂ ਪਿਆ ਇਸ ਨਾਲ
@manpreetbrarmanpreetbrar5144
@manpreetbrarmanpreetbrar5144 4 ай бұрын
ਬਹੁਤ ਵਡਮੁੱਲੀ ਜਾਣਕਾਰੀ ਦਿੱਤੀ ਹੈ ਧੰਨਵਾਦ
@PrashantPanwar-uq8dn
@PrashantPanwar-uq8dn 2 жыл бұрын
Thanx a lot sir for spreading sex education. It requires guts to talk upon such topic which is seen as a symbol of bad habits and it's very rare to find a person of your age.
@thecrossmusic7525
@thecrossmusic7525 2 жыл бұрын
kzbin.info/www/bejne/Y5S1dYGbhq6nsNE Viral
@JoshTalksPunjabi
@JoshTalksPunjabi 2 жыл бұрын
ਸਵੈ-ਜਾਗਰੂਕਤਾ ਦਾ ਸਫ਼ਰ ਸਿੱਖਿਆ ਨਾਲ ਸ਼ੁਰੂ ਹੁੰਦਾ ਹੈ। Josh Skills ਨਾਲ ਸਿੱਖਿਆ ਵੱਲ ਆਪਣੇ ਪਹਿਲੇ ਕਦਮ ਚੁੱਕੋ। Download Now:joshskills.app.link/nlZpijkcerb
@humbalkaur7329
@humbalkaur7329 2 жыл бұрын
ਸ਼ਰ ਜੀ ਸਾਨੂੰ ਤੁਹਾਡਾ ਨੰਬਰ ਜਰੂਰ ਦਿਉ
@collegelife3534
@collegelife3534 Жыл бұрын
Sir Ji tuhada number mil sakda hai
@ggn_1
@ggn_1 2 жыл бұрын
ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਖਾਲਸਾ ਰਾਜ ਹੁੰਦਾ ਸੀ ਉਸ ਸਮੇ ਹਰ ਸਕੂਲ ਦੇ ਨਾਲ ਮੰਦਿਰ,ਮਸਜਿਦ ਅਤੇ ਗੁਰਦੁਆਰਾ ਸਾਹਿਬ ਹੁੰਦਾ ਸੀ ! ਪਹਿਲਾ ਵਿਦਿਆਰਥੀ ਆਪਣੇ ਧਾਰਮਿਕ ਅਸਥਾਨ ਤੇ ਹਾਜ਼ਰੀ ਲਗਵਾਉਂਦੇ ਸਨ,ਪਾਠ ਕਰਕੇ ਗੁਰਬਾਣੀ ਸਿੱਖਿਆ ਲੈ ਪਹਿਲਾ ਆਪਣਾ ਅੰਦਰ ਸਾਫ਼ ਕਰਦੇ ਸਨ ਫਿਰ ਦੁਨਿਆਵੀ ਸਿੱਖਿਆ ਲੈੰਦੇ ਸਨ ! ਹੁਣ ਅਸੀਂ ਆਪ ਹੀ ਸਮਝ ਸਕਦੇ ਹਾਂ ਕਿ ਇੱਸ ਰਿਸ਼ੀਆ ਮੁਨੀਆਂ ਦੇ ਭਾਰਤ ਦੇਸ਼ ਦਾ ਇੰਨਾਂ ਮਾੜਾ ਹਾਲ ਕਿਉਂ ਹੋ ਗਿਆ!..
@preetpreet5714
@preetpreet5714 Жыл бұрын
Bahut Sundar vichar Guru ji tohada bahut bahut shukar ji.
@inderjitsinghdhumi4197
@inderjitsinghdhumi4197 2 жыл бұрын
ਬਹੁਤ ਵਧੀਅਾ ਜਾਣਕਾਰੀ ਹੈ ਜੀ
@Gurdeepsingh-wk3qw
@Gurdeepsingh-wk3qw 2 жыл бұрын
Right ji thank you so much baba ji 🙏🙏❤️❤️
@parassingh7230
@parassingh7230 2 жыл бұрын
sir tusi dunia di sab to waddi problem solve kr rhe ho youth di 🙏🙏
@shinestar7904
@shinestar7904 2 жыл бұрын
ਜਾਣਕਾਰੀ ਲਈ ਧੰਨਵਾਦ 🙏
@lukejalal3168
@lukejalal3168 4 ай бұрын
Useful information. Enlighten on the subject many youngsters going away from marriages.
@ManishSingh-me6ib
@ManishSingh-me6ib 2 жыл бұрын
ਬਹੁਤ ਵਧੀਆ ਕਮਨੀਕੇਟ ਕਰਦੇ ਔ ਬਾਬਾ ਜੀ ਲਗੇ ਰਹੋ
@lovejotdeol2558
@lovejotdeol2558 2 жыл бұрын
ਬਿਲਕੁਲ ਸਹੀ ਗੱਲਾ ਸੱਭ
@jatinderpalsingh3377
@jatinderpalsingh3377 Жыл бұрын
ਬਿਲਕੁਲ ਸੱਚੀਆਂ ਗੱਲਾਂ ਹਨ ਵੀਰ ਜੀ
@gurmeetrehala9654
@gurmeetrehala9654 2 жыл бұрын
ਵੈਦ ਜੀ ਸਭ ਤੋਂ ਵਧੀਆ ਤਰੀਕਾ ਟੈਮ ਬਧਉਣ ਐਕਸਰ ਸ਼ਾਇਦ ਼ ਦੋੜੋ ਪਸਿਨਾ ਲਾਇਓ ਸਰੀਰ ਨੂੰ
@gurikwinderkumardadra9424
@gurikwinderkumardadra9424 2 жыл бұрын
Very good doctor Sab Ji. Very useful information sir. Be countinouse. Gud job 👍.
Smart Sigma Kid #funny #sigma #comedy
00:26
CRAZY GREAPA
Рет қаралды 10 МЛН
Каха и суп
00:39
К-Media
Рет қаралды 6 МЛН
КАК ДУМАЕТЕ КТО ВЫЙГРАЕТ😂
00:29
МЯТНАЯ ФАНТА
Рет қаралды 9 МЛН
Smart Sigma Kid #funny #sigma #comedy
00:26
CRAZY GREAPA
Рет қаралды 10 МЛН