Journey from a detective to spiritual world | Waheguru Simran | Transformation | Spiritual Awakening

  Рет қаралды 167,350

The Alpha People

The Alpha People

Күн бұрын

Пікірлер: 1 200
@TheAlphaPeople_
@TheAlphaPeople_ 6 ай бұрын
😊We are pleased to announce the release of our second podcast featuring Mr. Sukhminder Singh Sidhu today at 5 p.m.
@navneetkaurn
@navneetkaurn 6 ай бұрын
Thank you 😊
@gurinderkaur8478
@gurinderkaur8478 6 ай бұрын
JO PRANI NIS DIN JAPE ROOP RAM KA JAAN 🙏💐🙏
@inderjitkaur4890
@inderjitkaur4890 6 ай бұрын
Eagerly waiting for Sidhu brother
@inderjitkaur4890
@inderjitkaur4890 6 ай бұрын
🎉
@Peace_47
@Peace_47 6 ай бұрын
Please record a series of him on how to meditate .. for beginners
@harpreetgrewal4726
@harpreetgrewal4726 6 ай бұрын
ਇਹ ਵੀਰਜੀ ਦੀਆਂ ਇੰਟਰਵਿਊ ਵੱਧ ਤੋਂ ਵੱਧ ਕਰੋ। ਸਾਡੇ ਵਰਗੇ ਸਿੱਧੇ ਲੋਕਾਂ ਨੂੰ ਛੇਤੀ ਸਮਝ ਆਉਂਦੀਆਂ।
@DetectiveSidhu007
@DetectiveSidhu007 6 ай бұрын
@@harpreetgrewal4726 ਧੰਨ ਨਿਰੰਕਾਰ ਧੰਨ ਨਿਰੰਕਾਰ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏
@Waheguru-v2j
@Waheguru-v2j 23 күн бұрын
Please invite Sidhu ji again. Want to listen him again and again and again infinity 🙏
@GurjitDhanoa-w4e
@GurjitDhanoa-w4e 6 ай бұрын
ਬਹੁਤ ਹੀ ਲਿਟਰੇਚਰ ਪੰਜਾਬੀ ਹਿੰਦੀ ਅਤ ਅੰਗਰੇਜੀ ਵਿੱਚ ਪੜ ਚੁੱਕੇ ਹਾਂ ਗਿਆਨ ਦੀਆਂ ਕਿਤਾਬਾਂ ਵੀ ਪੜ ਚੁੱਕੇ ਹਾਂ ਪਰ ਇਹ ਗੱਲਬਾਤ ਸੁਣ ਕੇ ਜੋ ਗਿਆਨ ਸੁਣਿਆ ਉਹ ਬਿਲਕੁਲ ਹੀ ਸੱਚ ਹੈ । ਅਜਿਹੇ ਧਰਮੀ ਪੁਰਖ ਬਹੁਤ ਘੱਟ ਹੀ ਗਿਆਨ ਨੂੰ ਸਾਝਾਂ ਕਰਦੇ ਹਨ । ਦਿਲੋਂ ਸਲੂਟ ।
@DetectiveSidhu007
@DetectiveSidhu007 6 ай бұрын
ਵਾਹਿਗੁਰੂ ਪਿਤਾ ਪਰਮੇਸ਼ਰ ਸਾਡੇ ਸਭ ਉਪਰ ਮਿਹਰ ਬਣਾਈ ਰੱਖਣ ਸਾਡਾ ਮਾਰਗਦਰਸ਼ਨ ਕਰਨ 🙏 ਆਪ ਜੀ ਦਾ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏
@amnindersandhu2184
@amnindersandhu2184 6 ай бұрын
@@DetectiveSidhu007 Here is a revised version: "My father drinks alcohol 3 or 4 times a week, and we light a jot (lamp) for God during our worship. I feel uncomfortable asking him to stop bringing alcohol home. Can you please advise me on what to do?"
@MrChsingh
@MrChsingh 6 ай бұрын
ਸੱਭ ਨੂੰ ਇਹ ਅਵਸਥਾ ਪ੍ਰਾਪਤ ਹੋ ਸਕਦੀਆ ਜੇ ਯਤਨ ਕਰੀਏ
@SohalSaab-fw3qy
@SohalSaab-fw3qy 5 ай бұрын
ਪਲਾਸਟਿਕ ਕਾ ਇਸਤਮਾਲ ਨਹੀਂ ਕਰਨਾ ਮੱਤਲਬ ਕੁਰਸੀ।ਹੈ wo ਵੀ ਪਲਾਸਟਿਕ ਕੀ ਹੈ ਫ਼ਿਰ ਆਪਿ ਸਾਫ਼ ਬਾਤੋ ਹਮ ਚੇਅਰ ਪੇ ਬੈਠ ਸਕਤੇ ਹੈ ।ਜਾ ਲੱਕੜ ਕੀ ਬੇਡ ਚੇਅਰ ਹੋ reply plz??
@Jugaadhsach1313
@Jugaadhsach1313 Ай бұрын
ਵਾਹਿਗੁਰੂ ਵਾਹਿਗੁਰੂ ਜੀ ਅਕਾਲ ਪੁਰਖ ਜੀ ਨੇ ਆਪ ਨੂੰ ਚੁਣਿਆ ਅੱਜ ਦੇ ਸਮੇ ਲਈ,,ਕਿ ਲੋਕਾਂ ਨੂੰ ਦਸੋ ਨਾਮ ਖੁਮਾਰੀ ਕਿ ਹੁੰਦੀ ,,,ਨਹੀਂ ਤਾਂ ਇਹਨੀ ਦੁਨੀਆ ਪਈ ਆ ਬ੍ਰਹਮ ਗਿਆਨ ਬਾਰੇ ਸਿਰਫ ਪਰਦੇ ਹਿ ਹਨ ,,ਪਰ ਬ੍ਰਹਮ ਦਾ ਗਿਆਨ ਨਹੀਂ ਹੁੰਦਾ ,,,ਤੁਸੀ ਇਹਨੀ ਗਿਹਰਾਈ ਵਾਲੀ ਬਚਨ ਸਾਂਝੇ ਕੀਤੇ ਨੇ ਪਿਤਾ ਪਰਮੇਸ਼ਵਰ ਦੇ ,,,,ਕਿ ਅਖਾ ਨਮ ਹੋ ਜਾਂਦੀਆਂ ਨੇ ,,,,ਸਾਡੀ ਅਕਾਲ ਪੁਰਖ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਲਗਾਯੋ ਜੀ ਕੀ ਅਸੀ ਵੀ ਨਾਮ ਜਾਪ ਸਕਿਆ ਹਲੀਮੀ ਔਰ ਸੰਜਮ ਨਾਲ। ਵਾਹਿਗੁਰੂ ਜੀ
@sukhjitmaan722
@sukhjitmaan722 5 ай бұрын
Naveen ji is very good interviewer. Thanks for not disturbing bhai sahib while they were sharing their experiences 🙏🏽
@PRBhagu
@PRBhagu 7 ай бұрын
ਵਾਹਿਗੁਰੂ ਵਾਹਿਗੁਰੂ 🙏 ਸਿੱਧੂ ਸਾਹਿਬ ਆਮ ਬੰਦੇ ਦੀ ਸੋਚ ਤੋਂ ਪਰੇ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਰੱਬ ਸਭਨੂੰ ਅਪਣੇ ਚਰਨਾ ਨਾਲ ਜੋੜ ਕੇ ਰੱਖੇ ❤️🙏
@DetectiveSidhu007
@DetectiveSidhu007 7 ай бұрын
ਬਹੁਤ ਬਹੁਤ ਧੰਨਵਾਦ ਬਾਈ ਜੀ 🙏 ਵਾਹਿਗੁਰੂ ਪਿਤਾ ਪਰਮੇਸ਼ਰ ਸਾਡੇ ਸਭ ਉਪਰ ਮਿਹਰ ਬਣਾਈ ਰੱਖਣ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏
@sukhdevsingh-dx4xe
@sukhdevsingh-dx4xe 6 ай бұрын
ਬਹੁਤ ਬਹੁਤ ਧੰਨਵਾਦ ਸਿੰਘ ਜੀ, ਵਾਹਿਗੁਰੂ ਜੀ ਨੇ ਆਪ ਤੇ ਕਿਰਪਾ ਕੀਤੀ, ਸਾਰੇ ਭੈਣ ਭਰਾ ਧਿਆਨ ਨਾਲ ਸੁਣਿਆ ਕਿ ਆਉਣ ਵਾਲਾ ਸਮਾਂ ਕੀ ਹੈ ਸਾਵਧਾਨ ਹੋ ਕੇ ਹੁਣ ਤੋਂ ਤਿਆਰੀ ਕਰ ਲਓ
@DetectiveSidhu007
@DetectiveSidhu007 6 ай бұрын
ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ 🙏 ਵਾਹਿਗੁਰੂ ਪਿਤਾ ਪਰਮੇਸ਼ਰ ਸਾਡੇ ਸਭ ਉਪਰ ਮਿਹਰ ਬਣਾਈ ਰੱਖਣ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏
@ManuSingh-e7j
@ManuSingh-e7j 6 ай бұрын
Veer ji hun July 2024 ch keh rahe ho paani aun bare ? Kyoun ki saada flood area ae July 2023 ch flood Aya c sade kol​@@DetectiveSidhu007
@saurabhsaurabhsaurabh9660
@saurabhsaurabhsaurabh9660 26 күн бұрын
Eek oankar satnam waheguru waheguru
@harmeshlal3333
@harmeshlal3333 6 ай бұрын
ਆਪ ਜੀ ਤੇ ਸਤਿਗੁਰੂ ਜੀ ਦੀ ਇੰਨੀ ਵੱਡੀ ਕਿ੍ਰਪਾ ਹੈ ਸੁਣ ਕੇ ਮਨ ਅੰਨਦ ਨਾਲ ਭਰਪੂਰ ਹੋ ਗਿਆ, ਧੰਨਵਾਦ ਸਤਿ ਸ੍ਰੀ ਅਕਾਲ ਜੀ 🙏🙏🙏🙏🙏
@mrsinghbrar8121
@mrsinghbrar8121 6 ай бұрын
ਵਾਹਿਗੁਰੂ ਪਿਤਾ ਪਰਮੇਸ਼ਰ ਸਾਡੇ ਸਭ ਉਪਰ ਮਿਹਰ ਬਣਾਈ ਰੱਖਣ 🙏 ਸਾਨੂੰ ਸਭ ਨੂੰ ਨਾਂਮ ਦਾਨ ਦੇਣ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਓ
@gurinderkaur8478
@gurinderkaur8478 6 ай бұрын
JO PRANI NIS DIN JAPE ROOP RAM KA JAAN 🙏💐🙏
@AjitSingh-um1ix
@AjitSingh-um1ix 4 ай бұрын
ਆਪ ਦਾ ਬਹੁਤ ਧੰਨਵਾਦ ਕਰਦਾ ਹਾਂ ਕਿ ਆਪ ਬਹੁਤ ਵੱਡਾ ਵਿਗਿਆਨ ਅੰਦਰੋ ਅੰਦਰੀ ਗਤੀਵਿਧੀਆਂ ਬਾਰੇ ਜਾਨਕਾਰੀ ਦਿਤੀ ਜੋ ਕਿ ਸਾਨੂੰ ਬਹੁਤ ਵੱਡਾ ਮਹਾਪੁਰਖ ਦੱਸ ਨਹੀ ਸਕਦੇ
@funjabivlog8345
@funjabivlog8345 6 ай бұрын
ਅਸੀਂ ਤਾਂ ਭਰਾਵਾ ਧਰਮਾਂ ਪਿੱਛੇ ਲੜਨ ਜੋਗੇ ਹੀ ਰਹਿ ਗਏ🙏🙏
@DetectiveSidhu007
@DetectiveSidhu007 6 ай бұрын
ਵਾਹਿਗੁਰੂ ਪਿਤਾ ਪਰਮੇਸ਼ਰ ਸਾਨੂੰ ਸਭ ਨੂੰ ਸੋਝੀ ਦੇਣ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏
@IkkGallpunjab-di
@IkkGallpunjab-di 6 ай бұрын
@@DetectiveSidhu007 ਵਾਹਿਗੁਰੂ ਜੀਂ ਕਾ ਖਾਲਸਾ ਵਾਹਿਗੁਰ ਜੀਂ ਕੀਂ ਫਤਿਹ ਪਲਜ਼ ਫੋਨ ਦਿਓ ਆਪਣਾ 🙏ਗੱਲ ਕਰਨੀ
@arunbassi5241
@arunbassi5241 6 ай бұрын
​@@DetectiveSidhu007sir hor episode karo tohadi video dekh ke...mann hun bahut hallasheri milli a...
@mohindersingh64236
@mohindersingh64236 6 ай бұрын
​@@DetectiveSidhu007🙏Veer ji eh jive tusi Pani vare desia hei. Eh poore world vich ana Hai ja India vich ja Punjab vich kirpa karke ede vare jankari jaroor devo,mei Austria vich rehda ha, meri baki Familie Punjab vich rehdi He.🙏
@DetectiveSidhu007
@DetectiveSidhu007 6 ай бұрын
​Bahut bahut dhanyvad ji 🙏 Next podcast coming on 28, 6, 24 🙏 Waheguru waheguru waheguru Ji 🙏
@gurpannu3916
@gurpannu3916 5 ай бұрын
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਧੰਨ ਧੰਨ ਪਿਤਾ ਪਰਮਾਤਮਾ ਅਕਾਲ ਪੁਰਖ ਸਾਹਿਬ ਜੀ ਸੱਚੇ ਪਾਤਸ਼ਾਹ ਜੀ
@kulwantsathi8220
@kulwantsathi8220 6 ай бұрын
I listened to you and I cried I felt so overwhelmed. I don’t do path but I love myself and try and love everyone. I’m told I do. I will start doing jap in the morning but I so enjoyed hearing you. So happy for you and will listen more. It’s been coming in my KZbin but I wasn’t looking and today I thought this keeps coming up let me hear this. I’m just grateful to hear you.
@DetectiveSidhu007
@DetectiveSidhu007 6 ай бұрын
Dhan Nirankar Dhan Nirankar Dhan Nirankar 🙏
@vanitasharma4230
@vanitasharma4230 6 ай бұрын
This podcast is the best podcast among all the podcasts. Main jitni tareef karu ya acha bol saku utna kam hai . Ek Onkar Satnam Waheguru❤️🙏
@arshtruth3649
@arshtruth3649 6 ай бұрын
Very good podcast, Hindu veer has patience, not rushing to ask questions but listening patiently
@DetectiveSidhu007
@DetectiveSidhu007 6 ай бұрын
Thanks for contacting 🙏 absolutely right ji 🙏 Waheguru waheguru ji 🙏
@sukhbirk94
@sukhbirk94 6 ай бұрын
Beautiful podcast.. I love the way host let the guest speak without any urge to ask next question.. in lot of other podcasts they don't let the other person complete and rush to ask another question. Thanks to your patience brother. Thanks to the Sidhu paji to be very much open on this topic . Thanks to waheguru g to allow them to do what they are doing. Heartfelt gratitude. Waheguru g 🙏
@mrsinghbrar8121
@mrsinghbrar8121 6 ай бұрын
Thanks so much for your beautiful lines ( words )🙏 Waheguru pita parmeshwar sade sub upar mehar banai rakhna 🙏 Sanu nam dan den chaddi Kala bakshan 🙏 Waheguru Waheguru Waheguru Waheguru Waheguru Waheguru ji 🙏🙏
@kaurjeet68
@kaurjeet68 6 ай бұрын
Thanks for sharing 👍 😊 😀 🙂 🙏
@TheAlphaPeople_
@TheAlphaPeople_ 6 ай бұрын
Tnx alot @sukhbirk94 ji
@gurjeetkaur8682
@gurjeetkaur8682 6 ай бұрын
Very beautiful podcast❤❤❤❤
@Preet-s7u
@Preet-s7u 4 ай бұрын
Bilkul bht respect nal gal krde aa Naveen ji 🙏
@Thiara-rf2sr
@Thiara-rf2sr Ай бұрын
Such a beautiful journey of sidhu Sahib with the blessings of God. Waheguru sab per Mehar kare aur sabhi the bhala kare. Waheguru Ji ❤❤❤️❤️❤️
@GurmeetkaurKaur-pq1ey
@GurmeetkaurKaur-pq1ey 4 ай бұрын
ਧੰਨ ਗੁਰੂ ਨਾਨਕ ਸਾਹਿਬ ਜੀ ਤੂੰ ਹੀ ਨਿਰੰਕਾਰ ਵਾਹ 2 ਆਨੰਦ
@ishwarrana1756
@ishwarrana1756 7 ай бұрын
I have never seen such a podcast in my life, thank you both from the bottom of my heart..... I will be waiting for the next podcast👋👋👋
@DetectiveSidhu007
@DetectiveSidhu007 7 ай бұрын
Thanks so much for your beautiful lines 💖🙏 I can understand 🙏 Waheguru pita parmeshwar sade sub upar mehar banai rakhna ji 🙏 Waheguru Waheguru Waheguru Waheguru Waheguru Waheguru ji 🙏💖🙏
@BaljeetSingh-mv3rl
@BaljeetSingh-mv3rl 6 ай бұрын
Thank you for this podcast. He is blessed soul. May Baba ji bless everyone with his naam simran.
@balrajkaur3245
@balrajkaur3245 6 ай бұрын
OMG! I AM SO MOVED WITH HIS JOURNEY. I CAN LISTEN TO HIM ALL DAY. THANKS FOR GIVING US SOME WISDOM. WAHEGURU !
@DetectiveSidhu007
@DetectiveSidhu007 6 ай бұрын
Thanks so much for your beautiful lines (words) 🙏 lt's all by God grace ji 🙏 Don't worry more Podcast coming soon 🙏 Waheguru pita parmeshwar sade sub upar mehar banai rakhna 🙏 Waheguru Waheguru Waheguru Waheguru Waheguru Waheguru ji 🙏
@harshitasingh7589
@harshitasingh7589 6 ай бұрын
@@DetectiveSidhu007pls share more insights 🙏🙏❤️❤️ waheguru ji 🙏 pls make more videos
@shh5154
@shh5154 6 ай бұрын
Listen to mangal Dhillon ji as well, plenty of videos, u would love that, I have listen to all of his videos 🎉
@inderjitsingh361
@inderjitsingh361 3 ай бұрын
Waheguru ji ne Mehar Kar ke Sidhu ji and Mangak Dhillon ji de bachan sunana da Mauka Bakshya.❤❤ Thanks to Mere Sai ji.❤
@sarwarsarsinivillage1130
@sarwarsarsinivillage1130 7 ай бұрын
100 %ਸਹੀ ਗੱਲਾਂ ਹਨ ਜੀ ਭਾਈ ਸਾਹਿਬ ਦੀਆ
@DetectiveSidhu007
@DetectiveSidhu007 7 ай бұрын
ਬਹੁਤ ਬਹੁਤ ਧੰਨਵਾਦ ਖਾਲਸਾ ਜੀ 🙏 ਵਾਹਿਗੁਰੂ ਪਿਤਾ ਪਰਮੇਸ਼ਰ ਸਾਡੇ ਸਭ ਉਪਰ ਮਿਹਰ ਬਣਾਈ ਰੱਖਣ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏
@jasmeettuli
@jasmeettuli 7 ай бұрын
@@DetectiveSidhu007waheguru g tuahde nal vichar ho skdi Bht vdhia Tusi dasya
@wntdgamer2265
@wntdgamer2265 6 ай бұрын
100% spitural vibes... waheguru ji.
@sukhwinderdhaliwal9271
@sukhwinderdhaliwal9271 6 ай бұрын
Waheguru ji🙏🏻
@Ravinder53028
@Ravinder53028 2 ай бұрын
Bahut vadhia gal bat Bhai Sahab Ji.
@lali911inc
@lali911inc 6 ай бұрын
ਸਤਿਕਾਰਯੋਗ ਵੀਰ ਜੀਓ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਆਪਣੇ ਅਧਿਆਤਮਿਕ ਜੀਵਨ ਦੀ ਜਾਣਕਾਰੀ ਦੇਣ ਲਈ ਜੀ । ਧੰਨ ਧੰਨ ਸ੍ਰੀ ਗੁਰੂ ਰਾਮ ਦਾਸ ਸਾਹਿਬ ਜੀ ਮਹਾਰਾਜ ਆਪ ਜੀ ਨੂੰ ਖੁਸ਼ੀਆਂ ਬਖਸ਼ਣ ਜੀ । ਆਪ ਜੀ ਨਾਲ ਇਕ ਬਚਨ ਸਾਂਝਾ ਕਰਨਾ ਸੀ ਜੀ ਕਿ ਹੁਣ ਜਦੋਂ ਤੁਹਾਡੀਆਂ ਗੱਲਾਂ ਸੁਣ ਰਿਹਾ ਸੀ ਤਾਂ ਐਵੇਂ ਲਗ ਰਿਹਾ ਸੀ ਕਿ ਇਹ ਸਭ ਕੁਝ ਪਹਿਲਾ ਹੀ ਸੁਣਿਆ ਹੋਇਆ ਹੈ । ਇਸ ਤਰ੍ਹਾਂ ਪਹਿਲਾ ਵੀ ਕਈ ਵਾਰੀ ਹੋਇਆ ਹੈ । ਬਾਕੀ ਮਾਲਕ ਦੀ ਖੇਡ ਤਾਂ ਓਹਨੂੰ ਹੀ ਪਤਾ ਹੋਏਗੀ । ਗੁਰੂ ਦੀ ਕਿਰਪਾ ਨਾਲ ਜਿਵੇਂ ਉਹ ਚਲਾ ਰਿਹਾ ਹੈ ਓਵੇਂ ਸ਼ੁਕਰ ਹੈ । ਧੰਨਵਾਦ ਜੀ ਬਹੁਤ ਬਹੁਤ
@DetectiveSidhu007
@DetectiveSidhu007 6 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏 ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ 🙏 ਆਪ ਜੀ ਦਾ ਬਹੁਤ ਬਹੁਤ ਧੰਨਵਾਦ 🙏 ਵਾਹਿਗੁਰੂ ਪਿਤਾ ਪਰਮੇਸ਼ਰ ਸਾਡੇ ਸਭ ਉਪਰ ਮਿਹਰ ਬਣਾਈ ਰੱਖਣ 🙏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@harlochankaurgrewal6535
@harlochankaurgrewal6535 6 ай бұрын
Dhan Guru Nanak Dhan Guru Nanak ਤੂੰ ਹੀ ਨਿੰਰਕਾਰ ।🙏🙏🙏🙏🙏
@reenabhatia4225
@reenabhatia4225 6 ай бұрын
Har Har Mahadev 🙏. Thanks for sharing your spiritual journey. Gratitude Gratitude Gratitude.
@Ravikaur1963
@Ravikaur1963 6 ай бұрын
Waheguru ji bohat anand aya waheguru ji diya galla sun ke waheguru ji srbat te kirpa karn apne marg te chalan di sojhi bakhshan
@sukhjindercheema199
@sukhjindercheema199 6 ай бұрын
🙏ਜਿਸ ਤੇ ਅਕਾਲ ਪੁਰਖੁ ਵਾਹਿਗੁਰੂ ਸਾਹਿਬ ਜੀ ਕਿਰਪਾ ਕਰਨ ਉਸ ਇਨਸਾਨ ਦਾ ਕੋਈ ਕੁਝ ਨਹੀ ਵਿਗਾੜ ਸਕਦਾ।ਇਹ ਕਿਸੇ ਵਿਰਲੇ ਤੇ ਹੀ ਕਿਰਪਾ ਹੁੰਦੀ ਹੈ
@mrsinghbrar8121
@mrsinghbrar8121 6 ай бұрын
ਵਾਹਿਗੁਰੂ ਪਿਤਾ ਪਰਮੇਸ਼ਰ ਸਾਡੇ ਸਭ ਉਪਰ ਮਿਹਰ ਬਣਾਈ ਰੱਖਣ 🙏 ਸਾਨੂੰ ਸਭ ਨੂੰ ਨਾਂਮ ਦਾਨ ਦੇਣ 🙏 ਚੜਦੀ ਕਲਾ ਬਖਸ਼ਣ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏
@angrejpalnagra812
@angrejpalnagra812 6 ай бұрын
Kirpa sab tay hundi hai pat asi lay nahi saktey
@amankaur5407
@amankaur5407 6 ай бұрын
ਅੰਮ੍ਰਿਤ ਦੀ ਦਾਤ ਬਖਸ਼ੋ ਗੁਰੂ ਜੀ ਇੰਨਾ ਵੀਰ ਜੀ ਨੂੰ.. ਆਪਣਾ ਪਿਆਰਾ ਪੁੱਤਰ ਬਣਾ ਲੋ 🙏
@DetectiveSidhu007
@DetectiveSidhu007 6 ай бұрын
ਬਹੁਤ ਬਹੁਤ ਧੰਨਵਾਦ ਜੀ 🙏 ਵਾਹਿਗੁਰੂ ਵਾਹਿਗੁਰੂ ਜੀ 🙏
@Gurpreet45788
@Gurpreet45788 6 ай бұрын
​@@DetectiveSidhu007. Waheguru ji tuhadi es interview naal duniya nu bahut kuch sikhan nu mil reha hai. Aap ji dhan ho. Tuhade te eeni waddi kirpa hoi waheguru ji di ..❤❤
@pendulifendculture7992
@pendulifendculture7992 6 ай бұрын
​@@DetectiveSidhu007 waheguru ji ka Khalsa waheguru ji ki feteh Meri age 37 yr hai tuhade ton bht kuj sikhan nu milya . Ander ton Mann nhi bht khich hundi ji Simran di pr ho ni paunda tuc pehre di jo gl kiti c ik podcast ch ohde ch mala Leni hi jruri aa ji ya fr eda v start kr skde aa Aur shabad kehda kriye ji please marg darshn kro please ji
@JaspalKaur-wp5xs
@JaspalKaur-wp5xs 6 ай бұрын
​@@pendulifendculture7992aap ji sewa singh tarmala ja simranjit singh tohana dia videos suno ji
@harmangill2959
@harmangill2959 6 ай бұрын
Veer g number nhi milda tuhada​@@DetectiveSidhu007
@fanwaheguruji5611
@fanwaheguruji5611 2 ай бұрын
Jad waheguru ji da simran kerne Sara kuj pla hi pta lagan lag janda Jo hona hunda 🙏
@baljitsidhu339
@baljitsidhu339 7 ай бұрын
Buat asha marg darshan hai, Beginners ke lehy to buat he asha hai. Waheguru jee sab nu apni yad bakshan🙏
@DetectiveSidhu007
@DetectiveSidhu007 7 ай бұрын
Thanks so much for your beautiful lines 🙏 Waheguru pita parmeshwar sade sub upar mehar banai rakhna 🙏 Waheguru Waheguru Waheguru Waheguru Waheguru ji 🙏
@InderJassal1988
@InderJassal1988 6 ай бұрын
@@DetectiveSidhu007 Waheguru ji tuhade nal phone tai gll krni aa plz
@WaheguruSirmajit
@WaheguruSirmajit 3 ай бұрын
Waheguru g waheguru g dhan nirankar g dhan waheguru g 🙏 🙏 🙏
@rajinderkaur3436
@rajinderkaur3436 2 ай бұрын
Waheguru ji Waheguru ji Waheguru ji mehar karna sab te
@rupindergurm118
@rupindergurm118 6 ай бұрын
Bahut he pyari video hai,eh v ohi log dekh sakde ne jina te parmat kirpa karn ge.
@mrsinghbrar8121
@mrsinghbrar8121 6 ай бұрын
ਬਹੁਤ ਬਹੁਤ ਧੰਨਵਾਦ 🙏 ਵਾਹਿਗੁਰੂ ਪਿਤਾ ਪਰਮੇਸ਼ਵਰ ਸਾਡੇ ਸਭ ਉਪਰ ਮਿਹਰ ਬਣਾਈ ਰੱਖਣ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏
@sarbjitkaur5842
@sarbjitkaur5842 6 ай бұрын
ਰੁਹ ਖ਼ੁਸ਼ ਹੋ ਗਈ (ਵਹਿਗੁਰੂ)
@yadveersingh011
@yadveersingh011 6 ай бұрын
Thank you so much for this beautiful podcast, what i most liked about the video is he don’t interrupt and ask questions and let the person complete his talk, amazing way of doing the podcast Thank you so much.❤
@DetectiveSidhu007
@DetectiveSidhu007 6 ай бұрын
You are absolutely right 🙏 Thanks so much for appreciate 🙏 Waheguru pita parmeshwar sade sub upar mehar banai rakhna ji 🙏 Waheguru Waheguru Waheguru Waheguru Waheguru Waheguru Waheguru 🙏🙏
@preetpalsingh603
@preetpalsingh603 6 ай бұрын
Thank you so much Naveen ji for an informative, motivational broadcast. I am sure so many people will get motivation for naam jaap. Naveen I like your style as well, you are a very good listener. In other videos the anchor asks so many questions, they do not allow the guest to express himself. Thank you.
@Saint.sipahi.lions.of.punjab
@Saint.sipahi.lions.of.punjab 6 ай бұрын
ਆਨੰਦ ਆਗਿਆ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ.
@mrsinghbrar8121
@mrsinghbrar8121 6 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਵਾਹਿਗੁਰੂ ਪਿਤਾ ਪਰਮੇਸ਼ਰ ਸਾਡੇ ਸਭ ਉਪਰ ਮਿਹਰ ਬਣਾਈ ਰੱਖਣ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏
@drjagtarsingh4661
@drjagtarsingh4661 6 ай бұрын
Waheguru waheguru waheguru Waheguru Waheguru Very inspiring and path guiding talk . Thanks a lot for sharing this talk .
@DetectiveSidhu007
@DetectiveSidhu007 6 ай бұрын
Thanks so much for contacting & appreciate 🙏 Waheguru waheguru waheguru waheguru waheguru ji 🙏
@satindersandhu6104
@satindersandhu6104 6 ай бұрын
Waheguru ji; I heard almost hundreds of videos related this content but this is the simple and best content for me🙏🙏
@DetectiveSidhu007
@DetectiveSidhu007 6 ай бұрын
Waheguru waheguru waheguru ji 🙏 I can understand 🙏 It's all by God blessings 🙏 Waheguru pita parmeshwar sade sub upar mehar banai rakhna 🙏 Waheguru Waheguru Waheguru Waheguru ji 🙏
@VarinderKumar-uc4qd
@VarinderKumar-uc4qd 5 ай бұрын
ਵੀਰ ਜੀ ਬਹੁਤ ਬਹੁਤ ਵਧੀਆ ਤੁਹਾਨੂੰ ਸੁਣ ਕੇ ਆਨੰਦ ਆਇਆ ਰਦਾਸ ਰੱਬ ਦੇ ਅਗੇ ਕਰਿਓ ਸਾਨੂੰ ਵੀ ਚਰਨਾਂ ਦੇ ਨਾਲ ਜੋੜੇ 🙏🌹🙏
@NBA1225
@NBA1225 7 ай бұрын
No words to thank both of you for this incredible talk on public platform…..🙌
@mrsinghbrar8121
@mrsinghbrar8121 7 ай бұрын
Thanks so much 🙏 it's all by God grace 🙏 Waheguru Waheguru Waheguru Waheguru Waheguru ji 🙏
@TheAlphaPeople_
@TheAlphaPeople_ 7 ай бұрын
Our pleasure!
@karamjitkaur2459
@karamjitkaur2459 6 ай бұрын
@@TheAlphaPeople_🙏🙏🙏 Thanks a lot for this podcast
@TheGoldys86
@TheGoldys86 6 ай бұрын
One of the best podcasts
@DetectiveSidhu007
@DetectiveSidhu007 6 ай бұрын
Dhan Nirankar Dhan Nirankar 🙏
@harpreet6084
@harpreet6084 6 ай бұрын
ਸਤਿ ਸ੍ਰੀ ਅਕਾਲ ਜੀ , Heartfelt Gratitude ji .
@DetectiveSidhu007
@DetectiveSidhu007 6 ай бұрын
ਸਤਿ ਸ੍ਰੀ ਆਕਾਲ ਜੀ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏
@sarwarsarsinivillage1130
@sarwarsarsinivillage1130 7 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਜੀ ਵਾਹਿਗੁਰੂ ਜੀ ਕੀ ਫਤਹਿ ਜੀ
@DetectiveSidhu007
@DetectiveSidhu007 7 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 💖🙏
@gurpannu3916
@gurpannu3916 5 ай бұрын
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ
@kaurjeet68
@kaurjeet68 6 ай бұрын
Rbby ruuh koti koti prnaam I use to listen do much to mingle dhillion He guided so much to people He was my favorite .
@DetectiveSidhu007
@DetectiveSidhu007 6 ай бұрын
Thanks so much for your wonderful words 🙏 But it's all by God bless 🙏 I can understand your feelings about Mangal Bhaji 🙏 Waheguru pita parmeshwar sade sub upar mehar banai rakhna 🙏 Waheguru Waheguru ji 🙏
@Roots108
@Roots108 5 ай бұрын
Mangal Bhaiyya se kayi baar Detective Siddhu ke baare mai suna tha. Aaj darshan bhi ho gaye 🙏🙏🙏🙏
@rupindertiwana3017
@rupindertiwana3017 6 ай бұрын
Ssakal veer ji tuhadi sari video vekhi very thankful to you feeling very relaxed waheguru ji tuhanu chardi kla ch rakhn
@DetectiveSidhu007
@DetectiveSidhu007 6 ай бұрын
App ji da bahut bahut dhanyvad 🙏 Waheguru ji pita parmeshwar sade sub upar mehar banai rakhna ji 🙏 Waheguru waheguru waheguru ji 🙏
@sharanjitsaroya2694
@sharanjitsaroya2694 6 ай бұрын
After very very long time I got to see this episode which touched my heart.. Dhan Guru Nanak.
@DetectiveSidhu007
@DetectiveSidhu007 6 ай бұрын
Waheguru waheguru waheguru waheguru waheguru ji 🙏 Thanks so much for appreciate 💖🙏 Waheguru pita parmeshwar mehar banai rakhna 🙏 Waheguru Waheguru Waheguru Waheguru Waheguru Ji 🙏
@ManjeetKaur-yt4wx
@ManjeetKaur-yt4wx 6 ай бұрын
ਵਾਹਿਗੁਰੂ ਜੀਓ bilkul sache sabad aa ji
@DetectiveSidhu007
@DetectiveSidhu007 6 ай бұрын
ਬਹੁਤ ਬਹੁਤ ਧੰਨਵਾਦ ਜੀ 🙏 ਵਾਹਿਗੁਰੂ ਪਿਤਾ ਪਰਮੇਸ਼ਰ ਸਾਡੇ ਸਭ ਉਪਰ ਮਿਹਰ ਬਣਾਈ ਰੱਖਣ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏
@sanyaarora98
@sanyaarora98 3 ай бұрын
Wow great video thanku soo much Sir ne saari confusion door kar di jo bhi mann mai thi sab clear ho gaya Dhanyawad Sukhminder sir 🙏🙏 Aise hi guide karte rahen hame 🙏🙏
@BhupinderNagra-bb3mg
@BhupinderNagra-bb3mg 6 ай бұрын
Power of WaheGuru’s name ji , I reciprocate and had B cell lymphoma and was countless. So I recovered from Cancer with his incessant grace 🙏🏻so i relate with his Sakhi ❤
@DetectiveSidhu007
@DetectiveSidhu007 6 ай бұрын
Waheguru waheguru waheguru waheguru waheguru ji 🙏 Waheguru pita parmeshwar sade sub upar mehar banai rakhna 🙏 Waheguru waheguru waheguru waheguru waheguru waheguru ji 🙏🙏
@BhupinderNagra-bb3mg
@BhupinderNagra-bb3mg 6 ай бұрын
@@DetectiveSidhu007 Sat Shri Akal Sir, I have met your friend Mangal Dhillon in Chicago gurdwara sahib years back. He died with cancer. How we can contact you.
@harshdeepkaur832
@harshdeepkaur832 Ай бұрын
Plz make more podcast with sidhu sir. I love to hear the spiritual talk
@TheAlphaPeople_
@TheAlphaPeople_ Ай бұрын
Very soon
@gurnamkaurdulat3883
@gurnamkaurdulat3883 6 ай бұрын
ਬਹੁਤ ਵਧੀਆ ਮੁਲਾਕਾਤ। ਬਹੁਤ ਕੁਝ ਸਿੱਖਣ ਨੂੰ ਮਿਲਿਆ।
@DetectiveSidhu007
@DetectiveSidhu007 6 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏 ਬਹੁਤ ਬਹੁਤ ਧੰਨਵਾਦ ਜੀ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏
@PargatGhumanCommando
@PargatGhumanCommando 5 ай бұрын
Waheguru Waheguru Waheguru Waheguru Waheguru Ji
@rashmisharma1090
@rashmisharma1090 6 ай бұрын
I fully agreed this statement We can't explain these experiences of God with everyone because they can't understand Shukrana 🌹🌹
@DetectiveSidhu007
@DetectiveSidhu007 6 ай бұрын
Dhan Nirankar Dhan Nirankar 🙏 Waheguru waheguru waheguru waheguru waheguru ji 🙏
@pawanjeetmasson3782
@pawanjeetmasson3782 6 ай бұрын
We definitely can share with who really understands the importance of these valuable knowledge 🙏
@pawanjeetmasson3782
@pawanjeetmasson3782 6 ай бұрын
@@DetectiveSidhu007 Ssa veer ji 🙏Since I am watching and listening your videos I feel blessed to have someone who is sharing such a unique experience that not everyone can fully understand it.But guru’s Kirpa da Sadia I’m enjoying it .Keep sharing your experiences waiting eagerly 🙏
@pawanjeetmasson3782
@pawanjeetmasson3782 6 ай бұрын
Sadka
@Devinderkaur-z2j
@Devinderkaur-z2j 6 ай бұрын
ਧੰਨਵਾਦ ਜੀ। 🙏🙏
@simmisidhu8338
@simmisidhu8338 5 ай бұрын
Bahut skun milda h virji tuhadi podcast sunke dil karda sunde rahiye ❤❤
@KhalsaMusic-qo1ez
@KhalsaMusic-qo1ez 6 ай бұрын
ਅਣਮੁਲੇ ਵਿਚਾਰ ਸਾਝੇ ਕਰਣ ਲਈ ਤਹਿ ਦਿਲੋਂ ਧੰਨਵਾਦ ਸਤਿਕਾਰ ਜੋਗ ਜੀ 🌹
@DetectiveSidhu007
@DetectiveSidhu007 6 ай бұрын
ਆਪ ਜੀ ਨੂੰ ਚੰਗਾ ਲਗਿਆ ਇਸ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ 🙏 ਵਾਹਿਗੁਰੂ ਪਿਤਾ ਪਰਮੇਸ਼ਰ ਸਾਡੇ ਸਭ ਉਪਰ ਮਿਹਰ ਬਣਾਈ ਰੱਖਣ 🙏 ਧੰਨ ਨਿਰੰਕਾਰ ਧੰਨ ਨਿਰੰਕਾਰ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏
@karamjitkaur2459
@karamjitkaur2459 6 ай бұрын
@@DetectiveSidhu007 ਚੰਡੀਗੜ ਵਿੱਚ ਆਪ ਜੀ ਕਿੱਥੇ ਹੋ ਪਲੀਜ 🙏🙏
@KhalsaMusic-qo1ez
@KhalsaMusic-qo1ez 6 ай бұрын
@@DetectiveSidhu007 ਅਗਲੀ ਵੀਡਿਓ ਜਲਦੀ ਆਵੇ ਇਹ ਓਮੀਦ ਕਰ ਦੇ ਹਾਂ please 🙏 wahatsupp n. Daso ji please 🌹
@sewapanjab82
@sewapanjab82 6 ай бұрын
Plz Sidhu sahib share your mobile number to me
@is6194
@is6194 6 ай бұрын
You are blessed reaching this level of spiritually. Yes it’s all maya what we see with these eyes. Reality is different. Shabad Guru Surat dhun chela. We have to connect with word or naad . Anhad bani . God bless everyone 🙏🏽❤️
@DetectiveSidhu007
@DetectiveSidhu007 6 ай бұрын
Thanks so much for contacting 🙏 You are absolutely right 🙏 Waheguru pita parmeshwar mehar banai rakhna 🙏 Waheguru waheguru waheguru waheguru ji 🙏
@sanjeevbhogal6818
@sanjeevbhogal6818 6 ай бұрын
my god, ghoosbumps, what a blessed guy.
@DetectiveSidhu007
@DetectiveSidhu007 6 ай бұрын
OMG 💖🙏 I can understand 🙏 Waheguru pita parmeshwar sade sub upar mehar banai rakhna ji 🙏 Waheguru waheguru waheguru ji 🙏🙏
@SandeepKaur-ys6ci
@SandeepKaur-ys6ci 5 ай бұрын
After listening him I got faith in god , thks for this interview 🙏🙏
@hardeepkaur984sidhukaur6
@hardeepkaur984sidhukaur6 6 ай бұрын
Please continue podcast of this great personality.we are waiting.
@DetectiveSidhu007
@DetectiveSidhu007 6 ай бұрын
Waheguru waheguru waheguru waheguru waheguru waheguru ji 🙏 Thanks for contacting & appreciate 🙏 Waheguru pita parmeshwar sade sub upar mehar banai rakhna 🙏 Waheguru waheguru waheguru waheguru waheguru ji 🙏
@TheAlphaPeople_
@TheAlphaPeople_ 6 ай бұрын
Yes, it will be released today at 5 p.m.
@devsagarvij1775
@devsagarvij1775 6 ай бұрын
आप पुण्य आत्मा को देखकर दिवंगत श्री श्री मंगल ढिल्लों जी की याद आ गई !🙏
@DetectiveSidhu007
@DetectiveSidhu007 6 ай бұрын
बहुत बहुत धन्यवाद 🙏 वाहेगुरु वाहेगुरु वाहेगुरु वाहेगुरु वाहेगुरु जी 🙏
@gurnaaz3848
@gurnaaz3848 6 ай бұрын
​@@DetectiveSidhu007sidhu sir mein v ardas kr kr sab gwa leya 20 saal ton minta kr rahi haan Guru Diya pta nai kado dya krega kida mnava onu eda di halat aa Zinda rehne nu Dil he nai krda
@ManuSingh-e7j
@ManuSingh-e7j 6 ай бұрын
Waheguru ji sare jiyan te mehar karan sab nu naam daan bakshan
@sunitjoshi3573
@sunitjoshi3573 6 ай бұрын
Is uttam gyaan ke liye hardik dhanyvad 🙏
@DetectiveSidhu007
@DetectiveSidhu007 6 ай бұрын
Thanks for contacting 🙏 Waheguru waheguru ji 🙏
@mohitmittal00
@mohitmittal00 6 ай бұрын
Sach mein ji bahot bahot Anand aya bhot shukun Mila ..Mann kar raha tha ki bus yeah video chalta jaye wahe guruji ki mahima suntajaye... ❤❤❤ Thankyou so much
@DetectiveSidhu007
@DetectiveSidhu007 6 ай бұрын
Thanks so much for contacting 🙏 I can understand your feelings 🙏 Waheguru pita parmeshwar mehar banai rakhna 🙏 Waheguru waheguru waheguru ji 🙏
@nikkingill252
@nikkingill252 7 ай бұрын
Thanks to Sir for helping me and my family for your guidance in the path of spirituality. Because of the right guidance and with babaji’s blessings, our journey on the path of faith in divine power has become stronger.
@DetectiveSidhu007
@DetectiveSidhu007 7 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬੀਬਾ ਜੀ 🙏 ਆਪ ਜੀ ਦਾ ਬਹੁਤ ਬਹੁਤ ਧੰਨਵਾਦ 🙏 ਵਾਹਿਗੁਰੂ ਪਿਤਾ ਪਰਮੇਸ਼ਰ ਸਾਡੇ ਸਭ ਉਪਰ ਮਿਹਰ ਬਣਾਈ ਰੱਖਣ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏
@amritpalsingh2581
@amritpalsingh2581 4 ай бұрын
Waheguru ji very nice very good excellent work excellent thaught excellent service excellent style excellent video excellent very interesting subject God bless you with your family and friends namashkar Sir
@TheAlphaPeople_
@TheAlphaPeople_ 4 ай бұрын
Many many thanks
@jasmine-p6s1e
@jasmine-p6s1e 6 ай бұрын
I had mangal dhillon sir ji as my guide and i had talked with him too. He was so humble and down to earth. 😢 miss him…
@DetectiveSidhu007
@DetectiveSidhu007 6 ай бұрын
Thanks so much 🙏 Waheguru waheguru waheguru waheguru waheguru ji 🙏
@jasmine-p6s1e
@jasmine-p6s1e 6 ай бұрын
@@DetectiveSidhu007 sir aapki life story bohot achi lagi, aap un omkara maharaj ka aur batayiye plz unhke msg aane band kab huye aur akhri msg kya tha? ab unse baat hoti hai?
@gitapaul1536
@gitapaul1536 6 ай бұрын
@@DetectiveSidhu007 Amazing experiences, can you give list of 14 Shabads Which Shri Dhillon Ji gave you
@ChanderjotSawhney
@ChanderjotSawhney 6 ай бұрын
Magle dhillon channel per available hai ​@@gitapaul1536
@INDRAJEETKAUR-ek7et
@INDRAJEETKAUR-ek7et 3 ай бұрын
Satshriakaal ji
@gurpreetgill9440
@gurpreetgill9440 6 ай бұрын
unlimited episode karo plz 🙏 jee karda episode smapat na hove, bahut hi satkaaryog ne sukhwinder singh ji 🙏 jaldi episode karo brother wait kar rahe haa ji bahut bahut dhanwad ❤
@DetectiveSidhu007
@DetectiveSidhu007 6 ай бұрын
Thanks so much for contacting & appreciate 🙏 Waheguru pita parmeshwar ji di kripa sadka jaldi hor podcast as rahe hain 🙏 Waheguru waheguru waheguru waheguru waheguru waheguru ji 🙏
@TheAlphaPeople_
@TheAlphaPeople_ 6 ай бұрын
Yes, it will be released today at 5 p.m.
@jasmailkaurgrewal2621
@jasmailkaurgrewal2621 5 ай бұрын
Waheguru ji waheguru ji waheguru ji waheguru ji 🙏🏻🙏🏻🙏🏻🙏🏻
@rupindergurm118
@rupindergurm118 6 ай бұрын
Waheguru ji, Waheguru ji, Waheguru ji. Sarbat da bhala karna.
@mrsinghbrar8121
@mrsinghbrar8121 6 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏
@CaptainUmesh
@CaptainUmesh 5 ай бұрын
Shri Waheguru ji 🙏 Dhan Guru Nanak dev ji tu hi nirkar
@EmergingTechAcademy
@EmergingTechAcademy 7 ай бұрын
ਸੁਖਮਿੰਦਰ ਸਿੰਘ ਸਿੱਧੂ ਜੀ ਇੱਕ ਸਤਿਕਾਰਯੋਗ ਅਧਿਆਤਮਿਕ ਮਾਰਗਦਰਸ਼ਕ ਹਨ ਜਿਨ੍ਹਾਂ ਦੀਆਂ ਸਿੱਖਿਆਵਾਂ ਰੱਬੀ ਕਿਰਪਾ ਨਾਲ ਭਰਪੂਰ ਜੀਵਨ ਜਿਊਣ ਦਾ ਮਾਰਗ ਰੋਸ਼ਨ ਕਰਦੀਆਂ ਹਨ। ਉਸਦੀ ਸਿਆਣਪ ਅਤੇ ਸੂਝ ਡੂੰਘੀ ਅਧਿਆਤਮਿਕ ਸਪੱਸ਼ਟਤਾ ਦੀ ਪੇਸ਼ਕਸ਼ ਕਰਦੀ ਹੈ. ਸਿੱਧੂ ਜੀ ਬ੍ਰਹਮ ਨਾਲ ਜੁੜਨ ਦੇ ਸਾਧਨ ਵਜੋਂ ਅੰਦਰੂਨੀ ਪ੍ਰਤੀਬਿੰਬ ਅਤੇ ਧਿਆਨ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹਨ।
@DetectiveSidhu007
@DetectiveSidhu007 7 ай бұрын
ਗੋਰਵ ਦੀਪ ਸਿੰਘ ਇਹ ਥੋਡਾ ਵੱਡਾ ਪਨ ਹੈ ਸਤਿਕਾਰ ਹੈ ਦਾਸ ਲਈ 🙏 ਆਪ ਜੀ ਦਾ ਬਹੁਤ ਬਹੁਤ ਧੰਨਵਾਦ ਪਿਆਰ ਭਰੇ ਬੋਲਾਂ ਦੇ ਲਈ 🙏 ਵਾਹਿਗੁਰੂ ਪਿਤਾ ਪਰਮੇਸ਼ਰ ਸਾਡੇ ਸਭ ਉਪਰ ਮਿਹਰ ਬਣਾਈ ਰੱਖਣ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏
@akalbarnala4413
@akalbarnala4413 6 ай бұрын
@@DetectiveSidhu007vere main 2 Sal to ise rah te a. Please tuhada number send kardo
@BaljinderSingh-ru8bq
@BaljinderSingh-ru8bq 4 ай бұрын
Bhai sahib ji tuhanu milna hove tusi kado mil sakde ho ​@@DetectiveSidhu007
@satgurudibaani6994
@satgurudibaani6994 5 ай бұрын
Dhanwaad sir tuci ini vdia jaankari diti mangal dhillon jin da boht bot dhanwaad apni journey sade sariyan naal share kiti 🙏
@gursharan1699
@gursharan1699 6 ай бұрын
I am glad this video got right audience
@DetectiveSidhu007
@DetectiveSidhu007 6 ай бұрын
Waheguru waheguru waheguru waheguru waheguru ji 🙏 Thanks for appreciate 🙏 It's all by God bless 💗🙏 Waheguru pita parmeshwar sade sub upar mehar banai rakhna 🙏 Waheguru waheguru waheguru waheguru waheguru ji 🙏
@Onkar-nirnkar
@Onkar-nirnkar 6 ай бұрын
Onkara jio mahraj namskar apke chrno me
@DetectiveSidhu007
@DetectiveSidhu007 6 ай бұрын
Waheguru waheguru waheguru ji 🙏
@Onkar-nirnkar
@Onkar-nirnkar 6 ай бұрын
@@DetectiveSidhu007 ਅਰਦਾਸ ਕਰਿਓ ਮਾਲਕ ਚਰਨਾਂ ਨਾਲ ਜੋੜ ਲਵੇ ❤❤
@dangalfire9114
@dangalfire9114 6 ай бұрын
Onkara g maharaj tuhada bahut bahut dhanyawad g.
@jasbirka3859
@jasbirka3859 6 ай бұрын
Wahiguru ji Wahiguru ji Wahiguru ji Wahiguru ji Wahiguru ji
@sukhrajdhillonsingh
@sukhrajdhillonsingh 6 ай бұрын
DHAN GURU NANAK
@DetectiveSidhu007
@DetectiveSidhu007 6 ай бұрын
Dhan Nirankar Dhan Nirankar Dhan Guru Nanak Dhan Guru Nanak Dev Ji Maharaj Ji 🙏 Waheguru Waheguru Waheguru Waheguru Waheguru Waheguru ji 🙏
@userfirstid
@userfirstid 7 ай бұрын
Amazing journey...great transformation. Very inspirational...Thanks for sharing Sukhminder Bhaji ! 👌👍🙏💐🌹
@DetectiveSidhu007
@DetectiveSidhu007 7 ай бұрын
Thanks so much for your beautiful lines 🙏 It's all by God grace 🙏 Waheguru Waheguru Waheguru Waheguru Waheguru ji 🙏🙏
@jasmeettuli
@jasmeettuli 7 ай бұрын
Sir aap konsa jaap krte ho
@xkaur1
@xkaur1 6 ай бұрын
Have no words to express my gratitude for this incredible video.. I feel like I was in search of someone like him and here we are. So grateful
@DetectiveSidhu007
@DetectiveSidhu007 6 ай бұрын
Thanks so much for contacting ❤🙏 I can understand 🙏 Waheguru pita parmeshwar mehar banai rakhna 🙏 Waheguru waheguru waheguru Ji 🙏
@Saru-q9i
@Saru-q9i 7 ай бұрын
This is the power of God God bless
@mrsinghbrar8121
@mrsinghbrar8121 7 ай бұрын
Waheguru waheguru waheguru ji 🙏 Yes you are absolutely right 🙏 Waheguru pita parmeshwar sade sub upar mehar banai rakhna 🙏 Waheguru Waheguru Waheguru Waheguru Waheguru ji 🙏
@DeeLong-v3e
@DeeLong-v3e 2 ай бұрын
Waheguru ❤❤❤
@rajvindersinghrajchahal5066
@rajvindersinghrajchahal5066 7 ай бұрын
Waheguru ji
@DetectiveSidhu007
@DetectiveSidhu007 7 ай бұрын
Waheguru pita parmeshwar sade sub upar mehar banai rakhna ji 🙏 Waheguru ji 🙏
@Waheguru-tv1fj
@Waheguru-tv1fj 6 ай бұрын
Mughe bht acha lga ye vedio sunker.mane sab ko ye vedio send kri ...sab bht khush hue or inspiration mili Bhajan karne ki . really you are great sir ...aapki bate dil ko leg gyi❤
@DetectiveSidhu007
@DetectiveSidhu007 6 ай бұрын
Dhan Nirankar Dhan Nirankar 🙏 Waheguru waheguru waheguru waheguru waheguru ji 🙏
@zindgiderang017
@zindgiderang017 6 ай бұрын
@detectivesidhu007. Sidhu veere mai tohada podcast kise hor channel te dekhya si,dekh bhut hi anadh feel hoya eda lgya jive sare devi devte te gurwa de darshan kr lye hon,tohade podcast to hi Mangal dhillon de chanal da pta chlya us channel te ja ke hor vi jiada Khushi hoi," sarab rog da aukhat naam shabad vi sun rhi aa sunn ke eda feel hunda jive mai waheguru ji di protection vich aa gayi aa sukriya veer ji eh sab dassan lyi,veer ji tusi te pehla hi blessed ho waheguru ji tohanu hor jiada blessed krn ikk vaar fer sukriya eni kimaty gyaan den lyi ❤❤❤🙏🙏🙏
@SAMANFF-ml9yv
@SAMANFF-ml9yv 7 ай бұрын
Waheguru waheguru waheguru ji mere sache patshah🎉🎉
@DetectiveSidhu007
@DetectiveSidhu007 7 ай бұрын
Waheguru pita parmeshwar sade sub upar mehar banai rakhna ji 🙏 Waheguru Waheguru Waheguru Waheguru Waheguru ji 🙏
@DesiPunjabiSwad
@DesiPunjabiSwad 2 ай бұрын
Very spritual 🎉
@gurleen0023
@gurleen0023 6 ай бұрын
Bahut sohni ਗੱਲਬਾਤ.... 🙏 ਰੱਬੀ ਰੂਹ....❤
@mrsinghbrar8121
@mrsinghbrar8121 6 ай бұрын
ਵਾਹਿਗੁਰੂ ਪਿਤਾ ਪਰਮੇਸ਼ਰ ਸਾਡੇ ਸਭ ਉਪਰ ਮਿਹਰ ਬਣਾਈ ਰੱਖਣ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏
@DesiPunjabiSwad
@DesiPunjabiSwad 2 ай бұрын
Aapki bahut kirpa hogi
@surinderpal4704
@surinderpal4704 6 ай бұрын
Dhan Dhan Guru ji Maharaj Shukrana Guru ji Maharaj
@mrsinghbrar8121
@mrsinghbrar8121 6 ай бұрын
Dhan Nirankar Dhan Nirankar Dhan Guru Nanak Dhan Guru Nanak Sahib ji Maharaj ji de charna which koti koti namskar parnam 🙏 Waheguru pita parmeshwar sade sub upar mehar banai rakhna 🙏 Waheguru Waheguru Waheguru Waheguru Waheguru Waheguru Ji 🙏
@ChanSandhu-we8tj
@ChanSandhu-we8tj 3 ай бұрын
Wahe guru
@vpverma3936
@vpverma3936 7 ай бұрын
Wah G wah sidhu saab wonderfull episode really heart touching..
@DetectiveSidhu007
@DetectiveSidhu007 7 ай бұрын
Thanks so much for your Verma Saab 💖🙏 Waheguru pita parmeshwar sade sub upar mehar banai rakhna ji 🙏 Waheguru Waheguru Waheguru Waheguru Waheguru ji 🙏
@sukhmeetkaur1834
@sukhmeetkaur1834 6 ай бұрын
Waheguru ji bahut vadia galbat kiti tuhada bahut bahut thxxx
@gurpreetgill9440
@gurpreetgill9440 6 ай бұрын
Waheguru 🙏 Waheguru ❤waheguru waheguru 🙏
@DetectiveSidhu007
@DetectiveSidhu007 6 ай бұрын
Waheguru waheguru waheguru waheguru waheguru waheguru ji 🙏💖🙏
@jeetsingh1869
@jeetsingh1869 Ай бұрын
Waheguru ji mere te vi kirpa karo.
@rajinderkumar5805
@rajinderkumar5805 7 ай бұрын
Waheguru Waheguru
@DetectiveSidhu007
@DetectiveSidhu007 7 ай бұрын
Waheguru waheguru Waheguru Waheguru Waheguru ji 🙏
БОЙКАЛАР| bayGUYS | 27 шығарылым
28:49
bayGUYS
Рет қаралды 1,1 МЛН
#behindthescenes @CrissaJackson
0:11
Happy Kelli
Рет қаралды 27 МЛН
Как Ходили родители в ШКОЛУ!
0:49
Family Box
Рет қаралды 2,3 МЛН
БОЙКАЛАР| bayGUYS | 27 шығарылым
28:49
bayGUYS
Рет қаралды 1,1 МЛН