ਜੇ ਡੱਲੇਵਾਲ ਮਰਦਾ ਤਾਂ ਮੈ ਬੈਠੂਗਾ ਮਰਨ ਵਰਤ ਤੇ ਗਿਆਨੀ ਬੂਟਾ ਸਿੰਘ, ਪੱਤਰਕਾਰ ਨੇ ਪੁੱਛੇ ਤਿੱਖੇ ਸਵਾਲ।

  Рет қаралды 31,429

Charda Punjab

Charda Punjab

Күн бұрын

Пікірлер: 477
@TSBADESHA
@TSBADESHA 3 сағат бұрын
ਵੈਰੀ ਗੁੱਡ ਬੂਟਾ ਸਿੰਘ ਜੀ,ਗੱਲਾ ਵਿਚ ਪੂਰਾ ਦਮ ਹੈ। ਵਾਕਿਆ ਹੀ ਬਾ-ਦਲੀਲ ਪੂਰੀ ਸੱਚਾਈ ਬਿਆਨ ਕੀਤੀ ਹੈ।
@rajshakyaraj3644
@rajshakyaraj3644 11 сағат бұрын
ਅਗਰ ਕਿਸਾਨ ਐਮਐਸਪੀ ਮੰਗਦਾ ਹੈ ਤਾਂ ਮਜ਼ਦੂਰ ਦੀ ਦਿਹਾੜੀ ਵੀ ਦੁਗਣੀ ਹੋਣੀ ਚਾਹੀਦੀ ਹੈ ਕਿਉਂ ਨਹੀਂ ਦਿੰਦੇ
@rajshakyaraj3644
@rajshakyaraj3644 11 сағат бұрын
ਗਿਆਨੀ ਬੂਟਾ ਸਿੰਘ ਦੀ ਹਰ ਇੱਕ ਗੱਲ ਦੇ ਨਾਲ ਹੈ ਬਿਲਕੁਲ ਅਸੀਂ ਪ
@granjeetsingh-sb202
@granjeetsingh-sb202 10 сағат бұрын
ਜਿਹੜੀ ਮਜ਼ਦੂਰਾਂ ਵਾਲੀ ਗੱਲ ਹ ਨਾ ਦਿਹਾੜੀ ਵਾਲੀ ਉਹ ਬਿਲਕੁਲ ਸੱਚ ਆ ਤੇ ਵਧੀਆ ਗੱਲ ਕੀਤੀ ਆ
@BaljinderSingh-bo7fc
@BaljinderSingh-bo7fc 10 сағат бұрын
ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਉਂਕਿ ਅਸੀਂ ਵੀ ਗੁਮਰਾਹ ਹੋ ਗਏ ਸੀ ਜੋ ਤੁਸੀਂ ਚਾਨਣਾ ਪਾਇਆ ਸਾਨੂੰ ਹਕੀਕਤ ਦਾ ਪਤਾ ਲੱਗਿਆ ਬਹੁਤ ਬਹੁਤ ਧੰਨਵਾਦ
@singh-cm9wd
@singh-cm9wd 11 сағат бұрын
ਬੂਟਾ ਸਿੰਘ ਸੱਚ ਦਾ ਪੁਜਾਰੀ ਜਿੰਦਾਬਾਦ
@sewasingh3200
@sewasingh3200 13 сағат бұрын
ਪਤਰਕਾਰਾਂ ਨੇ ਅਪਣਾ ਧੰਦਾ ਬਣਾਇਆ ਇਹੋ ਜਿਹੀ ਲਾਹਨਤ ਨੂੰ ਸਦਕੇ
@labhsingh155
@labhsingh155 Күн бұрын
ਆਪ ਬਣੇ ਵਿਦਵਾਨਾਂ ਨੂੰ ਬਾਬਾ ਬੂਟਾ ਸਿੰਘ ਗਲਤ ਲਗਦਾ ਹੈ ਜੀ 🙏
@SanjeevKumar-vt1tt
@SanjeevKumar-vt1tt Күн бұрын
5d..choar
@singh-cm9wd
@singh-cm9wd 11 сағат бұрын
ਵਾਓ ਬੂਟਾ ਸਿੰਘ ਜੀ ਜਿੰਦਾਬਾਦ
@VikramjeetSingh-wi2xx
@VikramjeetSingh-wi2xx 17 сағат бұрын
ਬੂਟਾ ਸਿੰਘ ਸਹੀ ਕਿਹਾ ਕਿ ਅੰਮ੍ਰਿਤ ਪਾਲ ਦੀਆਂ ਵੀਡੀਓ ਬਹੁਤ ਨੇ ਕਿ ਮੈਂ ਹਿੰਦੋਸਤਾਨ ਦੇ ਸਵਿੰਧਾਨ ਨਹੀਂ ਮੰਨਦਾ ,
@TejinderSingh-tr2hf
@TejinderSingh-tr2hf 15 сағат бұрын
ਸੰਵਿਧਾਨ ਵੀ ਫਰਕ ਰੱਖਦਾ ਘੱਟ ਗਿਣਤੀਆਂ ਨਾਲ
@shoukatali2210
@shoukatali2210 15 сағат бұрын
Thuk ke chtea amritpal ne phelan kenda main savidhan nu ni manda fer ohi savidhan di shon kadi Delhi ja ke koi stand ni reha hun
@RaniSpain
@RaniSpain 10 сағат бұрын
ਬਾਬਾ ਬੂਟਾ ਸਿੰਘ ਸਹੀ ਕਹਿੰਦੇ 🎉
@sucha372
@sucha372 4 сағат бұрын
ਵੈਰੀ ਗੁੱਡ ਗਿਆਨੀ ਜੀ ਬਹੁਤ ਹੀ ਵਧੀਆ ਪੱਤਰਕਾਰ ਦੀ ਤਾਂ ਤੁਸੀਂ ਹਾਲਤ ਹੀ ਖਰਾਬ ਕਰ ਦਿੱਤੀ ਔਰ ਇਸ ਪੱਤਰਕਾਰ ਦਾ ਸਤਰ ਕਿਆ ਹੈ ਇਹ ਵੀ ਦੱਸ ਦਿੱਤਾ
@TSBADESHA
@TSBADESHA 3 сағат бұрын
Right,ਪੱਤਰਕਾਰ ਵਿਚ ਪੱਤਰਕਾਰਤਾ ਵਾਲੀ ਕੋਈ ਗੱਲ ਨਹੀਂ। ਨਿਰਪੱਖ ਹੋਕੇ ਸਵਾਲ ਨਹੀਂ ਪੁਛ ਰਿਹਾ। ਉਂਝ ਵੀ ਡਰਪੋਕ ਜਾਪਦਾ
@ravinderravi8257
@ravinderravi8257 14 сағат бұрын
ਅਗਰ ਉਹਨੂੰ ਕੁਝ ਹੋ ਗਿਆ ਫਿਰ ਇਹ੍ ਬੈਠੇਗਾ ਉਥੇ ਗਧੇ ਦੋਨੋ ਹੀ ਕੋਈ ਬੰਦਾ ਲੱਭਿਆ ਕਰ ਗਧਾ ਨਹੀ
@KulwinderSingh-hw6tx
@KulwinderSingh-hw6tx 16 сағат бұрын
ਬਾਬਾ ਜੀ ਇਸ ਪੱਤਰਕਾਰ ਨੂੰ ਪੁੱਛੋ ਕਿ ਜਿਹੜੀ ਹਰਕਤ ਅੰਮ੍ਰਿਤ ਪਾਲ ਨੇ ਕੀਤੀ ਹੈ ਜੇ ਉਹ ਕਿਸੇ ਗਰੀਬ ਨੇ ਕੀਤੀ ਹੁੰਦੀ ਤਾਂ ਟੋਟੇ ਟੋਟੇ ਕਰ ਦਿੰਦਾ ਹ ਦੁਨੀਆ ਉਹਨੂੰ
@DeepakJoshi-g6t
@DeepakJoshi-g6t 12 сағат бұрын
ਬੂਟਾ ਸਿੰਘ ਦੀ ਖਾਸੀਅਤ ਸੱਚ ਬੋਲਣ ਦੀ ਆ ਜਾਤਪਾਤ ਧਰਮ ਨੂੰ ਟਾਰਗੇਟ ਨੀ ਕਰਨਾ ਗ਼ਲਤ ਬੰਦੇ ਦੇ ਵਿੱਚ ਵੱਜਣਾ ਕੋਈ ਵੀ ਹੋਵੇ । ਬੂਟਾ ਸਿੰਘ ਲੋਕਾਂ ਨੂੰ ਜਾਗਰੂਕ ਕਰ ਰਹੇ ਬਾਕੀ ਰੱਬ ਰਾਖਾ
@LovepreetSingh-bz2st
@LovepreetSingh-bz2st 12 сағат бұрын
ਗਿਆਨੀ ਬੂਟਾ ਸਿੰਘ ਜੀ ਸੱਚੀ ਗੱਲ ਕਰਦੇ ਨੇ ਤੇ ਸੱਚ ਉਹ ਬੰਦਾ ਬੋਲ ਸਕਦਾ ਏ ਜਿਸ ਉੱਤੇ ਵਾਹਿਗੁਰੂ ਜੀ ਦੀ ਕਿਰਪਾ ਹੋਵੇ
@MalkeetSingh-zs8uh
@MalkeetSingh-zs8uh 10 сағат бұрын
Chor bande de interview kare jande o
@MehtabSidhu
@MehtabSidhu 4 сағат бұрын
Koi vadia gal karea karo yaar... Fuddu gallan hi karde rehne ho
@daljitnagi3610
@daljitnagi3610 4 сағат бұрын
Chor
@RaniSpain
@RaniSpain 10 сағат бұрын
ਮਰ ਤਾਂ ਗਰੀਬ ਰਹੇ ਨੇ bas baba ਬੂਟਾ ਸਿੰਘ ਨੇ ਸਹੀ ਕਿਹਾ ਹੈ Good 👍🏻👍🏻👍🏻👍🏻👍🏻👍🏻👍🏻👍🏻
@singh-cm9wd
@singh-cm9wd 11 сағат бұрын
ਜਾਗਦੀ ਜਗੀਰ ਵਾਲੇ ਸੱਚ ਬੋਲਣ ਵਾਲੇ ਸ ਬੂਟਾ ਸਿੰਘ ਜੀ
@GurpreetSingh-x3e9b
@GurpreetSingh-x3e9b 10 сағат бұрын
ਗਿਆਨੀ ਜੀ ਨਾਲ 101% ਮੈਂ ਸਹਿਮਤ ਆਂ ਜੀ, 👍👍👍👍👍👍👍👍👍👍👍👍👍
@gurjeetsingh5877
@gurjeetsingh5877 19 сағат бұрын
ਦਰਸ਼ਨ ਸਿੰਘ ਫੈਰੁਮਾਨ 72 ਦਿਨ ਬਿਨਾਂ ਕੁੱਝ ਵੀ ਖਾਧੇ ਜਿਉਂਦੇ ਰਹੇ ਸੀ
@chanderparkash8585
@chanderparkash8585 15 сағат бұрын
उसको कैंसर या सुगर जैसी बीमारी नहीं थी
@Navjotsinghgill876
@Navjotsinghgill876 14 сағат бұрын
36 ਕਿਲੋ ਵਜ਼ਨ ਘੱਟ ਗਿਆ ਸੀ ਉਸ ਦ
@harjindesingh8899
@harjindesingh8899 14 сағат бұрын
ਸੁਪਰੀਮ ਕੋਰਟ ਵਿੱਚ ਉ ਕੇ ਰਿਪੋਰਟ ਪੇਸ਼ ਕਰੀ ਆ ਸਰਕਾਰੀ ਡਾਕਟਰਾਂ ਨੇ ​@@Navjotsinghgill876
@LovepreetSingh-bz2st
@LovepreetSingh-bz2st 12 сағат бұрын
ਨਾਲੇ ਮਹਾਂਪੁਰਖਾਂ ਦੀ ਰੀਸ ਆਮ ਬੰਦਾ ਨਹੀਂ ਕਰ ਸਕਦਾ
@h.s3223
@h.s3223 11 сағат бұрын
Acha ohnu sugar si? Cancer si? 😂
@mintuking4339
@mintuking4339 5 сағат бұрын
ਸਹੀ ਗਲ ਆ
@singh-cm9wd
@singh-cm9wd 10 сағат бұрын
ਬੂਟਾ ਸਿੰਘ ਜੀ ਦੀਆਂ ਸਾਰੀਆਂ ਗਲਾਂ ਵਿੱਚ ਦਮ ਹੈ ਜੀ
@singh-cm9wd
@singh-cm9wd 11 сағат бұрын
ਬੂਟਾ ਸਿੰਘ ਜਿੰਦਾਬਾਦ
@HarmeshLal-s1m
@HarmeshLal-s1m 9 сағат бұрын
ਗਿਆਨੀ ਜੀ good job
@kamaljeetsidhu3060
@kamaljeetsidhu3060 17 сағат бұрын
ਬਿਲਕੁਲ ਸਹੀ ਕਿਹਾ ਗਿਆਨੀ ਜੀ ਨੇ ਕ‌ਈਆ ਦੇ ਢਿੱਡ ਪੀੜ ਜ਼ਰੂਰ ਹੋਊਗੀ।
@HarmeshLal-s1m
@HarmeshLal-s1m 10 сағат бұрын
ਗਿਆਨੀ ਬੂਟਾ ਸਿੰਘ,ਸਹੀ, ਵਿਚਾਰਧਾਰਾ ਨੂੰ ਸਲਾਮ
@singh-cm9wd
@singh-cm9wd 10 сағат бұрын
ਬੂਟਾ ਸਿੰਘ ਹੀ ਸੱਚ ਬੋਲਦਾ ਹੈ
@parwindersingh8057
@parwindersingh8057 15 сағат бұрын
ਬਾਈ ਜੀ ਕਿਸਾਨ ਗਲਤ ਨੇ ਜਦੋ ਦਿੱਲੀ ਧਰਨਾ ਸੀ ਉਸ ਸਮੇ ਹਰ ਬੰਦੇ ਨੇ ਨਾਲ Sahyog ਕੀਤਾ ਸੀ ਹੁਣ ਹਰ ਦਿਨ ਸੜਕਾ ਬੰਦ ਕਰਦੇ ਨੇ ਬੇੜਾ ਗਰਕ ਕਰਤਾ ਕਿਸਾਨਾ ਨੇ ਪੂਰੇ ਦੇਸ ਵਿੱਚ ਧਰਨਾ ਨਹੀ ਪੰਜਾਬ ਵਿੱਚ ਗੱਦ ਪਾਤਾ ਸੱਭ ਪੈਸੇ ਦੇ ਯਾਰ ਨੇ
@SukhdevSingh-of7iu
@SukhdevSingh-of7iu 23 сағат бұрын
ਪੱਤਰਕਾਰ ਨੂੰ ਕੋਈ ਗੱਲ ਨਹੀਂ ਕਰਨੀ ਉਦੀ ਚੱਜ ਦੀ
@GurnamSingh-nd5yt
@GurnamSingh-nd5yt 4 сағат бұрын
ਮੇਰੀ ਬੇਨਤੀ ਹੈ ਜਿਨ੍ਹਾਂ ਚਿਰ ਦੋਗਲੇ ਕਿਰਦਾਰ ਵਾਲੇ ਲੋਕਾਂ ਨੂੰ ਸਮਝ ਦਾਰੀ ਨਾਲ ਜਬਾਬ ਦੇਨਾ ਚਾਹੀਦਾ ਹੈ ਜੀ ਸੱਚ ਬੋਲੋ ਸੱਚ ਦਾ ਸਾਥ ਦਿੱਤਾ ਜਾਵੇ ਫਤਹਿ ਪ੍ਰਵਾਨ ਹੋਵੇ ਜੀ
@jagseerbehniwal7935
@jagseerbehniwal7935 16 сағат бұрын
❤❤❤❤❤❤ ਵਾਹ ਜੀ ਵਾਹ ਬੂਟਾ ਸਿੰਘ ਨੇ ਜਿੰਨੀਆਂ ਗੱਲਾਂ ਕਰੀਆਂ ਸਾਰੀਆਂ ਖਰੀਆਂ ਬਹੁਤ ਚੰਗੀਆਂ ਮਨ ਖੁਸ਼ ਹੋ ਗਿਆ ਹੈ ਗੱਲਾਂ ਸੁਣ ਕੇ ਇਹਨਾਂ ਦੀਆਂ
@GurnamSingh-jl2yc
@GurnamSingh-jl2yc 4 сағат бұрын
ਇਸ ਵਿਸੇ ਤੇ ਗਿਆਨੀ ਬੂਟਾ ਸਿੰਘ ਸਹੀ ਏ
@TSBADESHA
@TSBADESHA 3 сағат бұрын
ਪੱਤਰਕਾਰ ਵੀਰ,ਅਜੇ ਪੱਤਰਕਾਰਤਾ ਦੇ ਕਿਤੇ ਦਾ ਪੂਰਾ ਮਾਹਰ ਨਹੀਂ
@KulwinderSingh-hw6tx
@KulwinderSingh-hw6tx 16 сағат бұрын
ਗੁਰੂ ਗ੍ਰੰਥ ਸਾਹਿਬ ਜੀ ਨੂੰ ਥਾਣੇ ਅੰਦਰ ਲੈ ਕੇ ਗਿਆ ਉਹ ਬੇਅਦਬੀ ਨਹੀਂ ਕੀ ਉਹਨੂੰ ਆਪਾਂ ਘਰ ਵਿੱਚ ਲੈ ਕੇ ਆਉਣੇ ਆ ਕਿੰਨੇ ਸਮਰਥਨ ਕਰਦੇ ਹਾਂ
@harmeshsingh4598
@harmeshsingh4598 5 сағат бұрын
ਗਿਆਨੀ ਬੂਟਾ ਸਿੰਘ ਸੱਚ ਬੋਲਦਾ
@GurpreetSingh-x3e9b
@GurpreetSingh-x3e9b 10 сағат бұрын
ਪੱਤਰਕਾਰ ਦੇ ਜ਼ਿਆਦਾ ਚਲੂਣੇ ਲੜਦੇ ਨੇ, ਡੱਲੇਵਾਲੀਆ, ਅਤੇ ਅਮ੍ਰਿਤਪਾਲ ਦੇ ਨਾਮ ਤੇ , ਜਿਵੇਂ ਇਹਦੇ ਰਿਸ਼ਤੇਦਾਰ ਹੋਣ,,,,,, 😃😃😃😃😃😃😃😃😃😃😃😃😃😃😃😃😃
@tanvirsingh9415
@tanvirsingh9415 2 сағат бұрын
Botta galak chor
@tanvirsingh9415
@tanvirsingh9415 2 сағат бұрын
Tu jina marji gandd mrwa tenu kise ne vi lan nai frana golak chora
@tanvirsingh9415
@tanvirsingh9415 2 сағат бұрын
Golak chor
@tanvirsingh9415
@tanvirsingh9415 2 сағат бұрын
Golak chora
@tanvirsingh9415
@tanvirsingh9415 2 сағат бұрын
Tu kise da intjar kyu kar reha marn di tu khud hun beth ja pta lgju
@kaursingh1993
@kaursingh1993 22 сағат бұрын
ਬਾਈ ਮੱਝ ਅੱਗੇ ਬੀਨ ਵਜਾਉਣ ਦਾ ਕੋਈ ਫਾਇਦਾ ਨਹੀਂ
@singh-cm9wd
@singh-cm9wd 11 сағат бұрын
ਬੂਟਾ ਸਿੰਘ ਸੱਚ ਬੋਲਦਾ ਕਿਉਂਕਿ ਇਨਾ ਦੀ ਵਿਲ ਪਾਵਰ ਤਾਕਤਵਾਰ ਹੈ, ਸੱਚ ਬੋਲਣ ਵਾਲਾ ਵਿਅਕਤੀ ਸੱਚਾ ਸਿੱਖ ਹੁੰਦਾ ਹੈ।,🙏🙏🙏🙏
@SalkhanSingh-f1i
@SalkhanSingh-f1i Күн бұрын
ਤੂ ਵੇਹਲਾ ਆਪਣੇ ਬਚਿਆ ਲਈ ਲਾਹਨਤਾ ਖਟੀ ਜਾਨਾ
@h.s3223
@h.s3223 11 сағат бұрын
Te tere varge roj fuddu bni jane oh 😂
@sanamdeepsingh4119
@sanamdeepsingh4119 9 сағат бұрын
Q tere kolo le k khanda Ave gumrah na hovo AnpdO
@sandeepsinghlovely4009
@sandeepsinghlovely4009 17 сағат бұрын
ਬੂਟਾ ਸਿੰਘ ਦੀ ਇਕ ਇਕ ਗੱਲ ਸੱਚੀ ਹੈ।
@balbirsandhu1067
@balbirsandhu1067 3 сағат бұрын
Very nice buta Singh thank you
@sucha372
@sucha372 4 сағат бұрын
wah bai wah buta ji .... proud
@nathasingh1254
@nathasingh1254 21 сағат бұрын
ਕਲੰਕ ਹੈ ਬੂਟਾ ਸਿੰਘ ਸਮਾਜ
@sanamdeepsingh4119
@sanamdeepsingh4119 9 сағат бұрын
Klank tu aa Anpda butta singh is very good person 😮
@rakeshkumar-p8o2t
@rakeshkumar-p8o2t 3 сағат бұрын
Sardar buta Singh good man
@JagdishKumar-h7w3z
@JagdishKumar-h7w3z 16 сағат бұрын
ਸਹੀ ਗੱਲ ਹੈ ਗਿਆਨੀ ਬੂਟਾ ਜੀ ਸੱਚ ਬੋਲਦੇ ਹਨ
@nathasingh1254
@nathasingh1254 21 сағат бұрын
ਜਿਹੜੇ ਤੇਰੇ ਭੜੂਏ ਡਾਕਟਰ ਬੈਠੇ ਨੇ ਉਹ ਜਲੂਸ ਕਢ ਦੇਣਗੇ। ਦਸ ਦੇਣਗੇ । ਕੀ ਖਾਂਦੇ ਨੇ । ਲੋਕ ਰਾਜਨੀਤੀ ਤੇ ਭਰੋਸਾ ਨਹੀ ਕਰਦੇ।
@Makhan-r1j
@Makhan-r1j 19 сағат бұрын
ਇਹ ਨੇ ਪੁੱਠਾ ਹੀ ਬੋਲਣਾ ਹੈ ਸਰਕਾਰ ਦੀ ਬੋਲੀ ਬੋਲਣੀ ਹੈ ਇਹੋ ਜਿਹੇ ਪੰਜਾਬ ਦ੍ਰੋਹੀ ਨੇ ਪਤਾ ਲੱਗ ਜਾਵੇ ਗਾ ਖਾਂਦਾ ਹੈ ਕਿ ਨਹੀਂ
@kanwarsidhu3286
@kanwarsidhu3286 16 сағат бұрын
Gyani Buta singh Bilkul sahi aa
@SandeepKumar-mx6cy
@SandeepKumar-mx6cy 16 сағат бұрын
❤ ਬੂਟਾ very good sr
@surenderSingh-je7pu
@surenderSingh-je7pu 16 сағат бұрын
ਬਾਈ ਜੀ ਕੀ ਸਾਗ ਬੂਟਾ ਬਣਾ ਕੇ ਲੈਕੇ ਜਾਂਦਾ ਹੈ ਕਿ
@keharsingh6847
@keharsingh6847 19 сағат бұрын
ਬੂਟਾ ਸਿੰਘ ਜੀ ਸਹੀ ਬੋਲ ਰਿਹਾ ਹੈ
@BholaSingh-yv8pp
@BholaSingh-yv8pp 10 сағат бұрын
ਵਾਹਿਗੁਰੂ ਜੀ. ਗੁਡ
@BaldevSingh-pf2tu
@BaldevSingh-pf2tu Күн бұрын
ਤੁਸੀਂ ਵੀ ਕਿਸੇ ਸੂਝਵਾਨ ਆਦਮੀ ਨੂੰ ਇੰਟਰਵਿਊ ਲੈ ਲਿਆ ਕਰੋ ਇਹ ਕਿਹੜਾ ਐਮ ਡੀ ਮੈਡੀਸਿਨ ਡਾਕਟਰ ਹੈ
@bawasinghgill6542
@bawasinghgill6542 15 сағат бұрын
Boota Pangabaz. Don't say him a Giyani....
@Chahalguru-r7v
@Chahalguru-r7v 14 сағат бұрын
Dallewal nhi mrda naatak krda putt😅
@rajsinghgill2038
@rajsinghgill2038 10 сағат бұрын
ਇਹੋ ਜਿਹੇ ਰੱਬ ਰੂਪੀ ਬੰਦੇ ਕੀਤੇ ਹੀ ਮਿਲਦੇ ਨੇ , ਕਲੇਜਾ ਚਾਹੀਦਾ ਹੈ ਸੱਚ ਬੋਲਣ ਦਾ,
@SekhonSaab-e9c
@SekhonSaab-e9c 4 сағат бұрын
Tu ki aa
@SukhpalSingh-bo3rs
@SukhpalSingh-bo3rs 7 сағат бұрын
Voht vadiya baba ji
@KiranDevi-v5i6n
@KiranDevi-v5i6n 17 сағат бұрын
ਬੂਟਾ ਸਿੰਘ ਜੀ ਦੀਆਂ ਬਹੁਤ ਸਾਰੀਆਂ ਗੱਲਾਂ ਸਹੀ ਹਨ
@dharamjit2395
@dharamjit2395 17 сағат бұрын
ਗਿਆਨੀ ਜੀ ਗੁਡ ਤਾਰਿਕ। ਨਾਲ ਗੱਲਬਾਤ ਕੀਤੀ
@santokhsingh7543
@santokhsingh7543 22 сағат бұрын
ਗਿਆਨੀ ਬੂਟਾ ਸਿੰਘ ਬਿਲਕੁਲ ਠੀਕ ਬੋਲ ਰਿਹਾ
@harjindesingh8899
@harjindesingh8899 19 сағат бұрын
ਬਿਲਕੁਲ ਠੀਕ ਕਹਿ ਰਿਹਾ ਸ਼ੂਗਰ ਵਾਲਾ ਬੰਦਾ ਭੁੱਖਾ ਰਹਿ ਹੀ ਨਹੀ ਸਕਦਾ ਉਸਤੋਂ ਭੁੱਖ ਬਰਦਾਸ਼ਤ ਨਹੀਂ ਹੁੰਦੀ ਦਰਦ ਹੋਣ ਲੱਗ ਜਾਂਦਾ ਇਹ ਆਰਾਮ ਨਾਲ ਪਿਆ ਚੇਹਰੇ ਤੇ ਕੋਈ ਫਰਕ ਨਹੀਂ
@Makhan-r1j
@Makhan-r1j 19 сағат бұрын
ਚਿਹਰੇ ਦਾ ਹਾਲ ਤਾਂ ਨੇੜੇ ਰਹਿ ਕੇ ਪਤਾ ਲੱਗਦਾ ਹੈ ਜਾ ਕੇ ਫੇਰ ਪਤਾ ਲੱਗੇਗਾ
@sandeepsinghlovely4009
@sandeepsinghlovely4009 17 сағат бұрын
​@@Makhan-r1j ਓਹ ਬਹਿਜਾ ਓਏ ਲਗਦਾ ਹਾਲ ਪਤਾ। ਨਹੀਂ ਤੁਸੀ ਮੈਡੀਕਲ ਸਾਇੰਸ ਫੇਲ ਕਰ ਦਿਉਗੇ ਏਸ ਤਰਾ ਡਰਾਮਾ ਕਰਕੇ। ਪ੍ਰਸ਼ਾਂਤ ਕਿਸ਼ੋਰ ਬਿਹਾਰ ਪੁਲਸ ਦੀ ਭਰਤੀ ਲਈ ਭੁੱਖ ਹੜਤਾਲ ਤੇ ਬੈਠਾ ਤੇ 4 ਦਿਨ ਬਾਦ ਹਾਲਤ ਖਰਾਬ ਹੋ ਗਈ। ਅੱਜ ਨਿਊਜ਼ ਵਾਇਰਲ ਹੈ ਓਹ। ਤੁਸੀ 43 ਦਿਨ ਤੋ ਸਾਇੰਸ ਤੇ ਰੱਬ ਨੂੰ ਝੂਠਾ ਬਣਾਈ ਜਾਣੇ।
@HarbhajanSingh-ep1ne
@HarbhajanSingh-ep1ne 17 сағат бұрын
ਬੂਟਾ ਬੇਸਰਮ
@MKumar-r5z
@MKumar-r5z 10 сағат бұрын
Buta singh sirra 🎉🎉❤❤🎉🎉🎉🎉🎉❤❤vadia banda❤❤🎉🎉🎉
@sukhdeepsinghladdisingh8038
@sukhdeepsinghladdisingh8038 18 сағат бұрын
ਹੁਣ ਕਿਹੜੇ ਗੁਰਦੁਆਰੇ ਚ ਪੈਸੇ ਚੱਕਣੇ ਆ😂😂😂
@TejinderSingh-tr2hf
@TejinderSingh-tr2hf 15 сағат бұрын
ਬੂਟਾ ਬੌਖਲਾ ਗਿਆ
@SalkhanSingh-f1i
@SalkhanSingh-f1i Күн бұрын
ਸਬ ਤੋਂ ਵੱਡਾ ਲਾਹਨਤੀ
@LovepreetSingh-bz2st
@LovepreetSingh-bz2st 12 сағат бұрын
ਕੌਣ
@jagirsinghsaini2574
@jagirsinghsaini2574 10 сағат бұрын
Very good S. Buta Singh ji
@GurmalDass
@GurmalDass 14 сағат бұрын
ਗਿਆਨੀ ਬੂਟਾ ਸਿੰਘ ਜੀ ਜ਼ਿੰਦਾਬਾਦ
@shaddafullpunjabimoviedilj5370
@shaddafullpunjabimoviedilj5370 10 сағат бұрын
Buta golak chori karan te mashoor hoya
@SukhdevSingh-of7iu
@SukhdevSingh-of7iu 23 сағат бұрын
ਮੈਂ ਸੁਖਦੇਵ ਸਿੰਘ ਮਮਦੋਟ ਮੈ ਤਾਂ ਪਹਿਲਾਂ ਹੀ ਕਿਹਾ ਸੀ ਬੂਟਾ ਸਿੰਘ ਸੱਚ ਬੋਲਦਾ ਬੂਟਾ ਸਿੰਘ ਜੀ ਸੱਤ ਸੀਰੀ ਅਕਾਲ ਜੀ
@avtarsaini735
@avtarsaini735 8 сағат бұрын
Total right.
@jassasinghsidhu2884
@jassasinghsidhu2884 8 сағат бұрын
Bilkul sahi vichar aa Giani Buta Singh de
@MohammadRaffik-y6f
@MohammadRaffik-y6f 15 сағат бұрын
ਬੂਟੇ ਨੂੰ ਗਾਲਾਂ ਦਿੰਦੇ ਆ,, ਬੂਟਾ ਹੈ,,, ਸਰਕਾਰੀ ਦੱਲਾ,,, ਬੂਟੇ ਨੂੰ ਗਾਲਾਂ ਖਾਣ ਦੇ ਵੀ ਰੁਪਏ ਮਿਲਦੇ ਨੇ,,😢
@gharg2309
@gharg2309 12 сағат бұрын
ਬੂਟਾ ਤਾਂ ਦੱਲਿਆਂ ਦਾ ਵੀ ਦੱਲਾ ਹੈ , ਪੱਤਰਕਾਰ ਵੀਰ ਬੂਟੇ ਵਰਗੇ ਨੰਗਾਂ ਨੂੰ ਤਰਜੀਹ ਨਾ ਦੇਵੋ। ਬੂਟਾ ਦੱਸੇ ਕਿ ਕੀ ਬੂਟਾ ਡੱਲੇਵਾਲ ਦਾ ਰਸੋਈਆ ਹੈ। ਬੂਟਾ ਤਾਂ ਹੈ ਹੀ ਗੋਲਕ ਚੋਰ। ਬੂਟਾ ਕੋਸ਼ਿਸ਼ ਕਰ ਰਿਹਾ ਹੈ ਕਿ ਕੋਈ ਬੰਦਾ ਭੜਕ ਕੇ ਇਹਦੇ ਛਿੱਤਰ ਮਾਰੇ ਤਾਂ ਸ਼ਾਇਦ ਸੁੱਰਖਿਆ ਹੀ ਮਿਲ ਜਾਵੇ।
@PritamSingh-wt7jx
@PritamSingh-wt7jx 9 сағат бұрын
ਪ੍ਰਭ ਭਾਵੈ ਬਿਨੁ ਸਾਸ ਤਤੇ ਰਾਖੈ
@reerpazi9935
@reerpazi9935 18 сағат бұрын
ਬੂਟਾ ਸਿੰਘ ਬੈ ਜ਼ਮੀਰ ਆਦਮੀ
@sucha372
@sucha372 4 сағат бұрын
slute to you bhai buta ji
@narinderpalsingh5349
@narinderpalsingh5349 11 сағат бұрын
ਗਿਆਨੀ ਬੂਟਾ ਸਿੰਘ ਸਹੀ ਗੱਲ ਕਰ ਰਹੇ ਹਨ
@sandeepsinghlovely4009
@sandeepsinghlovely4009 17 сағат бұрын
ਪੱਤਰਕਾਰ ਨੇ ਇਕ ਜਵਾਬ ਨਹੀਂ ਦਿੱਤਾ । ਜਿਥੇ ਬੂਟਾ ਸਿੰਘ ਠੋਕ ਕੇ ਜਵਾਬ ਦਿੰਦਾ ਸੀ ਨਾਲ ਦੀ ਨਾਲ ਪੱਤਰਕਾਰ ਛਾਲ ਮਾਰਕੇ ਦੂਜੀ ਗੱਲ ਤੇ ਬੈਠ ਜਾਦਾ ।
@Amitchauhan-du9id
@Amitchauhan-du9id 20 сағат бұрын
Very well said sir n Punjab de bahute lok preshan ne bt darr de ni bolde.
@KalaSerron
@KalaSerron 16 сағат бұрын
ਆਪ ਸਰਕਾਰ ਤੇ ਕੇਂਦਰ ਸਰਕਾਰ ਦਾ ਟਾਉਟ ਹੈ ਪਰ ਲੋਕੋ ਆਪਾ ਜਾਗੋ ਜਾਗੋ
@chhajusingh9591
@chhajusingh9591 15 сағат бұрын
Waheguru ji - Meri 30 Kanala Jameen Pichhle 19 Salan Ton Nappi hai ji, BKU Sidhupur Jathebandi Pardhan Jagjit Singh Dalewal and Kaka kotra De Bande Resham Yatri ne, District Bathinda Village Yaatri Teh Mour, Eah Thaggan Da Tolla hai ji, Main With Family Dalewal and Kaka kotra De Ghar Gaya c ji, Meri koi Baat Nahin Suni hai ji, Only Daramebazi hai ji Waheguru ji
@KawaljitKaur-ch1ww
@KawaljitKaur-ch1ww Күн бұрын
ਇੱਕ।। ਲੱਖ। ਰੁਪੲਇੇ਼਼ਦੀ਼਼ਗੱਲ। ਕਰਗੇ਼ਗਿਆਨੀ਼਼ਜੀ
@HarpreetBaath-bq2ih
@HarpreetBaath-bq2ih 21 сағат бұрын
ਬਾਈ ਜੀ ਇਹ ਕੋਈ ਕਰਮਾਂ ਦਾ ਗੇੜ ਹੁੰਦਾ ਲਾਣਤਾ ਲਿਖਿਆ ਹੁੰਦੀਆਂ ਉਹ ਲੱਈ ਜਾਂਦਾ
@hbthandi
@hbthandi 16 сағат бұрын
Sach bolda oh, sanu sach hajam nhi. Asi lahnta ohnu nhi paa rhe, apne app di be sharmi nu paa rhe aa 🤔
@h.s3223
@h.s3223 11 сағат бұрын
Te thode vargea de karma ch fuddu banna likha hunda
@inamsingh9311
@inamsingh9311 4 сағат бұрын
Babu ji salut Hai tunu 🫡🫡🫡👏👏👏👏👏
@rupinderrai720
@rupinderrai720 11 сағат бұрын
Una te waheguru ji di kirpa aa tu rb kolo darda e nahi
@BahadurSingh-vf7cn
@BahadurSingh-vf7cn 6 сағат бұрын
Buta Singh is experience hand person and he has been see all the things that have happened in the past
@rajsinghgill2038
@rajsinghgill2038 10 сағат бұрын
ਬੂਟਾ ਸਿੰਘ ਵਰਗੇ ਰੱਬ ਰੂਪੀ ਬੰਦੇ ਸੱਚ ਬੋਲਣ ਵਾਲੇ ਕੀਤੇ ਹੀ ਮਿਲਦੇ ਨੇ, ਇਹੋ ਜਿਹੇ ਬੰਦਿਆਂ ਦਾ ਇਤਹਾਸ ਵਿੱਚ ਨਾਮ ਲਿਖਣਾ ਚਾਹੀਦਾ ਹੈ
@suratsingh5222
@suratsingh5222 4 сағат бұрын
Giani buta singh ji bhut vadia ji 🙏
@Rajwinder_999
@Rajwinder_999 6 сағат бұрын
ਬੂਟਾ ਸਿੰਘ ਦੀਆ ਗੱਲਾਂ 1000 ਪਤੀਸਤ ਸਹੀ ਹੁੰਦੀਆ ਨੇ।
@BaljitSingh-iu8rd
@BaljitSingh-iu8rd 4 сағат бұрын
ਬਾਈ ਜੀ ਚਗਲ ਬੰਦਾ ਇਹਨੂੰ ਸਵਾਲ ਕਰਨ ਦਾ ਕੋਈ ਫਾਇਦਾ ਨਹੀਂ
@bishansingh1103
@bishansingh1103 12 сағат бұрын
ਗਿਆਨੀ ਬੂਟਾ ਸਿੰਘ ਦੀਆਂ ਸਾਰੀਆਂ ਗੱਲਾਂ ਸਹੀ ਹਨ।
@ਗੁਰਸੇਵਕਸਿੰਘਗੁਰਸੇਵਕਸਿੰਘ-ਛ8ਲ
@ਗੁਰਸੇਵਕਸਿੰਘਗੁਰਸੇਵਕਸਿੰਘ-ਛ8ਲ 10 сағат бұрын
ਡੱਲੇਵਾਲ ਪੰਜਾਬ ਦਾ ਯੋਧਾ ਲੀਡਰ ਹੈ ਉਹਦੀਆਂ ਰੀਸਾਂ ਕੋਈ ਵੀ ਨਹੀਂ ਕਰ ਸਕਦਾ
@Parmjit1234-h5d
@Parmjit1234-h5d 4 сағат бұрын
Very nice ❤
@chunilal3717
@chunilal3717 13 сағат бұрын
ਪੱਤਰਕਾਰ ਬਾਈ ਜੀ ਆਪ ਗੋਲਕ ਤੋ ਪੈਸੇ ਚੁਕਣ ਵਾਲਾ ਦੂਜਿਆਂ ਦੀ ਬੋਲੀ ਬੋਲ ਰਿਹਾ ਆਰ ਆਰ ਐਸ ਵਾਲਾ
@vanitjindal1303
@vanitjindal1303 3 сағат бұрын
Very good speech Buta Singh ji
@PawanKumar-kl2uu
@PawanKumar-kl2uu 15 сағат бұрын
Giani Butta Singh ji very nice galbat ho rahi he
@santlashmanmuni6045
@santlashmanmuni6045 18 сағат бұрын
ਬੂਟਾ ਸਰੋਂ ਦਾ ਸਾਗ ਮਖਣੀ ਚੁਹਾਰਿਆਂ ਵਾਲਾ ਦੁੱਧ ਪੀਣ ਵਾਲੀ ਡੱਲੇਵਾਲ ਦੀ ਵੀਡੀਓ ਜਾਰੀ ਕਰੇ ਸਭ ਦੇ ਭੁਲੇਖੇ ਦੂਰ ਹੋ ਜਾਣ
@MKumar-r5z
@MKumar-r5z 10 сағат бұрын
Fudu media😂😂😂 gal koi aaundi ni😂😂😂😂😂🎉🎉🎉
@davygrup1717
@davygrup1717 10 сағат бұрын
ਪੱਤਰਕਾਰ ਵੀਰ ਤੁਸੀਂ ਵਿਉਆਂ ਲਈ ਘਾਣ ਕਰ ਰਹੇ ਹੋਂ ਪੰਜਾਬ ਦਾ ਪੰਥ ਦਾ ,,,ਕਿਰਪਾ ਕਰੋ ਇਹੋ ਜਹੀਆਂ ਚਵਲਾਂ ਤੋਂ ਪ੍ਰਹੇਜ ਕਰੋ ਭਾਈ,,
@Gagandeep-i8s
@Gagandeep-i8s 10 сағат бұрын
ਸਹੀ ਕਿਹਾ
@Parmjit1234-h5d
@Parmjit1234-h5d 4 сағат бұрын
Very very nice
@AvtarSingh-c7l4j
@AvtarSingh-c7l4j 9 сағат бұрын
Buta. Singh very nice points
@AjitSingh-hz9ze
@AjitSingh-hz9ze 10 сағат бұрын
Buta Singh ji bilkul sahi hai 👍🙏
@gurmeetsinghgurmeetsingh9823
@gurmeetsinghgurmeetsingh9823 6 сағат бұрын
Sach bol dene Gyani ji
@sukhjeetmanes4688
@sukhjeetmanes4688 10 сағат бұрын
ਸੰਵਿਧਾਨ ਦੀ ਗੱਲ ਕਰਦਾ ਏ ਅੰਮਿਤ ਸ਼ਾਹ ਨੇ ਡਾ ਅੰਬੇਡਕਰ ਬਾਰੇ ਕਿਹਾ ਏ ਤੇ ਤੂੰ ਗੱਲ ਨਹੀ ਕਹੀ ਸੰਵਿਧਾਨ ਦਾ ਸਤਿਕਾਰ ਕਰਦਾ ਵਾ ਅੰਮਿਤ ਸ਼ਾਹ ਦੀ ਗੱਲ ਕਿਉ ਨਹੀ ਕਰਦਾ ਬਾਦਲਾ ਦੇ ਰਾਜ ਚ ਬੇਅਦਬੀ ਹੋਈ ਉਹ ਸਿੱਖ ਪੰਥਕ ਪਾਰਟੀ ਅਖਵਾਉਣ ਵਾਲੀ ਏ ਤੇ ਨੁਕਸਾਨ ਕਿੰਨਾ ਏਹਨਾ ਕੀਤਾ ਸਿੱਖ ਕੌਮ ਦਾ ਸੈਣੀ ਨੂੰ ਇੰਨਾ ਨੇ ਡੀ ਜੀ ਪੀ ਬਣਾਤਾ ਉਹਨਾ ਦੀਆ ਗੱਲਾ ਕਿਉ ਨਹੀਂ ਕਰਦਾ ਸੰਵਿਧਾਨ ਦੀ ਗੱਲ bjp ਬਾਰੇ ਕਿਉ ਨਹੀ ਕਰਦਾ
@RajinderSingh-sn7eb
@RajinderSingh-sn7eb 7 сағат бұрын
Very nice Gaini Buta Singh
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН
ILUMINARTE
2:28
Silvana Sosa
Рет қаралды 326