ਕੀ ਬਾਦਲ ਨੂੰ ਬਚਾਉਣ ਲਈ ਜਥੇਦਾਰ ਨੇ ਬਾਕੀਆਂ ਨੂੰ ਦਿੱਤੀ Warning? ਸ ਸਿੰਘ ਨੇ ਖੋਲਤੀ ਸਾਰਿਆਂ ਦੀ ਪੋਲ |

  Рет қаралды 15,353

Oneindia Punjabi

Oneindia Punjabi

Күн бұрын

Пікірлер: 49
@gurjotbhinder6680
@gurjotbhinder6680 Ай бұрын
ਸੰਗਤ ਦੀਆਂ ਭਾਵਨਾਵਾਂ ਪ੍ਰਗਟਾਉਣ ਤੇ ਪਾਬੰਦੀ ਨਹੀਂ ਲਾਉਂਣੀ ਚਾਹੀਦੀ, ਸਾਰੇ ਤੱਥ ਸਾਹਮਣੇ ਆਉਣੇ ਚਾਹੀਦੇ ਹਨ, ਕੌਮ ਵਿੱਚ ਸੁਨੇਹਾ ਵਿਚਾਰ ਕਰਨ ਨਾਲ ਹੀ ਪਹੁੰਚੇਗੀ
@sohansinghsandhu4025
@sohansinghsandhu4025 Ай бұрын
ਜਥੇਦਾਰ ਸਾਹਿਬ ਸੁਖਬੀਰ ਬਾਦਲ ਨੂੰ ਪਰਧਾਨ ਗੀ ਤੋਂ ਹਟਾਇਆ ਜਾਵੇ।ਨਹੀਂ ਤਾਂ ਪੂਰੀ ਸਿਖ ਕੌਮ ਆਪ ਨੂੰ ਭੀ ਮੁਆਫ ਨਹੀ ਕਰੂ ਗੀ ।ਧੰਨਵਾਦ ਜੀ ।
@BalwinderSingh-kd4qz
@BalwinderSingh-kd4qz Ай бұрын
ਭਾਈ ਸਾਹਿਬ ਜੀ। ਇਹਨਾਂ ਲੀਡਰਾਂ ਦਾ ਕੋਈ ਧਰਮ ਨਹੀਂ ਹੁੰਦਾ।ਇਹ ਕੁਰਸੀ ਖਾਤਿਰ ਕੁੱਝ ਵੀ ਕਰ ਸਕਦੇ ਹਨ। ਵੈਸੇ ਵੀ ਭਾਰਤ ਇਕ ਧਰਮ ਨਿਰਪੱਖ ਦੇਸ਼ ਹੈ ਧਰਮ ਵਿੱਚ ਵਿਸ਼ਵਾਸ ਤਾਂ ਅਸੀਂ ਗਰੀਬ ਲੋਕ ਕਰਦੇ ਹਾਂ ਸਾਡੇ ਏਸੇ ਧਾਰਮਿਕ ਵਿਸ਼ਵਾਸ ਦਾ ਇਹ ਸਿਆਸੀ ਲੋਕ ਫਾਇਦਾ ਉਠਾਉਂਦੇ ਹਨ। ਭਾਰਤੀ ਸਵਿੰਧਾਨ ਵਿੱਚ ਲਿਖਿਆ ਹੈ ਕਿ ਧਰਮ ਦੇ ਨਾਮ ਤੇ ਕੋਈ ਵੋਟ ਨਹੀਂ ਮੰਗ ਸਕਦਾ।ਪਰ ਇਹ ਅਖੌਤੀ ਅਕਾਲੀ ਜੋਅਸਲ ਵਿੱਚ ਅਕਾਲੀ ਨਹੀਂ ਹਨ ਭੋਲੇ ਭਾਲੇ ਸਿੱਖਾਂ ਨੂੰ ਮੂਰਖ ਬਣਾਉਂਦੇ ਹਨ ਵੋਟਾਂ ਆਪਣੇ ਕੰਮਾਂ ਕਰਕੇ ਮੰਗਣੀਆਂ ਚਾਹੀਦੀਆਂ ਹਨ।ਵੇਟ ਲਈ ਧਰਮ ਦੀ ਵਰਤੋਂ ਨਹੀਂ ਕਰਨੀ ਚਾਹੀਦੀ।
@NirmalSingh-fs3hq
@NirmalSingh-fs3hq Ай бұрын
ਏਨਾ ਨੂੰ ਤਾਂ ਕੁਰਸੀ ਤਕ ਮਤਲਬ ਹੈ ਇਹ ਸਿਆਸੀ ਬੰਦੇ ਹਨ
@sohansinghsandhu4025
@sohansinghsandhu4025 Ай бұрын
ਜਥੇਦਾਰ ਸਾਹਿਬ ਜੀ ਜੇ ਤੁਸੀ ਸੁਖਬੀਰ ਨੂੰ ਮੁਆਫੀ ਦਿਤੀ ਤਾਂ ਸਿਖ ਕੌਮ ਆਪ ਨੂ ਭੀ ਮੁਆਫ ਨਹੀ ਕਰੂ ਗੀ?ਪਰਧਾਨ ਗੀ ਤੋ ਤੁਰਤ ਹਟਾਇਆ ਜਾਵੇ ਜੀ?
@ajitjosan2983
@ajitjosan2983 Ай бұрын
ਵੀਰ ਜੀ ਇਹ ਪੰਥਕ ਪਾਰਟੀ ਨਹੀ ਰਹੀ ਇਹ ਅਮੀਰ ਲੀਡਰਾਂ ਦੀ ਪਾਰਟੀ ਬਣ ਗਈ ਹੈ
@majorsingh9252
@majorsingh9252 Ай бұрын
ਇਹ ਜੱਥੇਦਾਰ ਫੈਸਲਾ ਲੇਟ ਇਸ ਲਈ ਕਰ ਰਹੇ ਹਨ ਕਿ ਲੋਕਾਂ ਦਾ ਧਿਆਨ ਇਸ ਮਸਲੇ ਤੋਂ ਪਾਸੇ ਕੀਤਾ ਜਾਵੇ
@dhillonnumberdar7017
@dhillonnumberdar7017 Ай бұрын
😢😂 ਇਹਨਾਂ ਮਸੰਦਾਂ ਨੂੰ ਜਿਉਂਦੇ ਜੀਅ ਫਾਂਸੀ ਦੀ ਸਜ਼ਾ ਸੁਣਾਈ ਜਾਵੇ
@GurmailBadesha
@GurmailBadesha Ай бұрын
ਭਾਈ ਸਾਹਿਬ ਜੀ ਨੇ ਉਠਾਦਿੱਤੇ। ਸਾਰੇ ਪਰਦੇ ਨਹੀਂ ਛੱਡਿਆ ਕੋਈ ਓਹਲਾ ਆਪ ਜੀ ‌ਦੀਲੰਮੀਆਂੱਉਮਰਾਂਵਾਹਿਗਕਰੂਬੱਖਸਣ
@sukhwantsingh2070
@sukhwantsingh2070 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਹੀ ਗੱਲ ਹੈ ਭਾਈ ਸਾਹਿਬ
@davinder4518
@davinder4518 Ай бұрын
ਅਕਾਲ ਤਖ਼ਤ ਦਾ ਜਥੇਦਾਰ ਨਾਂ ਤਾਂ ਕਿਸੇ ਦੀ ਜਾਇਦਾਦ ਜ਼ਬਤ ਕਰ ਸਕਦਾ ਨਾ ਕਿਸੇ ਨੂੰ ਫਾਂਸੀ ਦੀ ਸਜ਼ਾ ਦੇ ਸਕਦਾ ਤੇ ਨਾ ਹੀ ਕਿਸੇ ਦੀ ਨਿੱਜੀ ਜ਼ਿੰਦਗੀ ਦਾ ਕੋਈ ਫੈਸਲਾ ਕਰ ਸਕਦਾ ਰਹੀ ਗੱਲ ਜੇ ਤੁਸੀਂ ਖੁਦ ਸਜ਼ਾ ਦੇ ਸਕਦੇ ਹੋ ਤਾਂ ਅਕਾਲ ਤਖ਼ਤ ਦੇ ਜਥੇਦਾਰ ਦੀ ਲੋੜ ਕੀ ਉਹ ਪੰਜਾਬ ਵਿੱਚ ਰਹਿੰਦਾ ਕਰੋ ਹਿੰਮਤ ਜਾਂ ਅੱਗ ਲਾਉਣ ਵਾਲੇ ਬਿਆਨ ਦੇ ਕੇ ਲੋਕਾਂ ਦੇ ਪੁੱਤਰ ਮਰਵਾਉਣੇ ਹਨ
@gillgill4373
@gillgill4373 Ай бұрын
ਸ੍ਰੀ ਅਕਾਲ ਤਖ਼ਤ ਸਾਹਿਬ ਜੀ ਭੇਜੋ ਕੋਈ ਸ: ਫੂਲਾ ਸਿੰਘ ਜੱਥੇਦਾਰ ਸਾਹਿਬ ਅਕਾਲ ਤਖ਼ਤ ਸਾਹਿਬ ਵਰਗਾ ਜੋ ਗੁਨਾਹਗਾਰਾਂ ਨੂੰ ਸ਼ਜਾਵਾਂ ਦੇਵੇ ?
@tejindersingh4588
@tejindersingh4588 Ай бұрын
WAHEGURU JI DHAN WAHEGURU JI ❤
@dhillonnumberdar7017
@dhillonnumberdar7017 Ай бұрын
🎉 ਬਾਬਾ ਨਾਨਕ ਜੀ ਕੋਈ ਆਪਣੇ ਖਜ਼ਾਨੇ ਵਿਚੋਂ ਅਕਾਲੀ ਫੂਲਾ ਸਿੰਘ ਜੀ ਵਰਗੇ ਭਾਈ ਮਨੀ ਸਿੰਘ ਜੀ ਵਰਗੇ ਆਪਣੇ ਪੰਥ ਦੇ ਵਾਰਸੋ ਭੇਜੋ ਜੀ ਬੇਨਤੀ ਪ੍ਰਵਾਨ ਕਰੋ ਜੀ ਤੁਹਾਡੇ ਚਰਨਾ ਵਿੱਚ ਸਿਰ ਰੱਖਕੇ ਬੇਨਤੀ ਹੈ ਜੀ
@lakhvirsinghludhiana8732
@lakhvirsinghludhiana8732 Ай бұрын
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤਾਂ ਭਾਈ ਜਗਤਾਰ ਸਿੰਘ ਹਵਾਰਾ ਜੀ ਹਨ। ਅੱਜ ਸਿੱਖ ਕੌਮ ਬਾਦਲ ਦੇ ਪ੍ਰਵਾਰਕ ਜਥੇਦਾਰ ਗਿਆਨੀ ਰਘਬੀਰ ਸਿੰਘ ਤੋਂ ਕੀ ਆਸ ਰੱਖਦੇ ਐ। ਦੋਸ਼ੀਆਂ ਨੂੰ ਪੰਥ ਵਿੱਚੋਂ ਛੇਕਣ ਗੇ।
@tehalsinghsherkhan901
@tehalsinghsherkhan901 Ай бұрын
ਬਿਲਕੁਲ ਸਹੀ ਵੀਚਾਰ ਵੀਰ ਜੀ ਦੇ
@RajSingh-mu9de
@RajSingh-mu9de Ай бұрын
ਲੁਟੇਰਾ ਪਾਰਟੀ ਗੋਲਕ ਚੌਰ
@sukhwinderkhera9162
@sukhwinderkhera9162 Ай бұрын
ਜਥੇਦਾਰ ਵੱਲੋ ਬੋਲਣ ਤੇ ਰੋਕ ਲਾਉਣ ਦਾ ਬਿਆਨ ਇਸ ਲਈ ਕਿ ਉਹ ਸੁਖਬੀਰ ਨੂੰ ਛੱਡਣਾ ਚਹੁਦਾ ਹੈ! ਇਹ ਗਲਤ ਹੈ ! ਸ੍ਰੀ ਅਕਾਲ ਤਖਤ ਸਾਹਿਬ ਦੀਆਂ ਪਰੰਪਰਾਵਾਂ ਨੂੰ ਅਸੀ ਰੋਲਣ ਨਹੀ ਦੇਵਾਗੇ।
@majorsingh9252
@majorsingh9252 Ай бұрын
ਇਸ ਵੇਲੇ ਵੀ ਸਾਰੇ ਤਖਤਾਂ ਦੇ ਜਥੇਦਾਰ ਇਹਨਾਂ ਨੂੰ ਬਚਾਉਣ ਵਿਚ ਲੱਗੇ ਹੋਏ ਹਨ ਅਗਰ ਜੱਥੇਦਾਰ ਇਹਨਾਂ ਦੀਆਂ ਕੀਤੀਆਂ ਗਲਤੀਆਂ ਦੀ ਸਜ਼ਾ ਪੂਰੀ ਪਾਰਟੀ ਨੂੰ‌ ਨਹੀਂ ਦਿੰਦੀ ਤਾਂ ਹਰੇਕ ਪੰਜਾਬੀ ਨੂੰ ਇਹਨਾਂ ਦਾ ਪੂਰੀ ਤਰ੍ਹਾਂ ਬਾਈਕਾਟ ਕਰ ਦੇਣਾ ਚਾਹੀਦਾ ਹੈ
@MalkeetSingh-pk6sf
@MalkeetSingh-pk6sf Ай бұрын
ਭਾਈ ਸਾਹਿਬ ਜੀ ਇੱਕ ਕਹਾਵਤ ਹੈ ਕਿ ਇੱਕ ਨੂੰ ਕੀ ਰੋਂਨੀਐਂ ਊਤ ਗਿਆ ਈ ਆਵਾ
@devindergrewal2004
@devindergrewal2004 Ай бұрын
Ikk MOTI KITAB likhi ja sakdi hai jine Badal ne GUNAH kite aa. Center de hukam naal CHD te hakk chhaddia, pb de sarkari office Mohali lai ke Badal hi aaea. Apnia buses di Chd entry free karvai,badle vich CHD vich pb da 60% nokria da hakk, Haryana nu ditta. Aaj Chd vich police , transport vich punjabian di jgah Haryanvi milde aa. Har jgah Pb nal gadari. Pb de pani ,Bhakhra dam sab Badal di mihrbani nal center da kabja ho gia.
@amarjitkaur3694
@amarjitkaur3694 Ай бұрын
ਸੁਖਾਂ ਸਿਖਾਂ ਦਾ ਬਾਬਾ ਹੈ
@NaranjansinghVirk
@NaranjansinghVirk Ай бұрын
Right
@amarjitkaur2639
@amarjitkaur2639 Ай бұрын
Bilkul thek hai
@majorsingh8647
@majorsingh8647 Ай бұрын
ਜਥੇਦਾਰ ਅਕਾਲ ਤਖਤ ਸਹਿਬ ਫੈਸਲਾ ਨਹੀ ਕਰ ਸਕਦੇ ਇਤਨਾ ਲੇਟ ਸੱਭ ਕੁਝ ਸੁਖਬੀਰ ਨੂੰ ਬਚਾਉਣ ਲਈ ਕੀਤਾ ਜਾ ਰਿਹਾ ਨਾ ਤਾ ਸੁਖਬੀਰ ਗੁਨਾਹ ਕਬੂਲ ਕਰ ਰਿਹਾ ਹੈ ਨਾ ਜਥੇਦਾਰ ਸਹਿਬ ਜੀਦਾ ਕੁੱਝ ਵੀਡਰ ਨਹੀ ਜੇ ਡਰ ਹੋਵੇ ਤਾ ਸੁਖਬੀਰ ਨਿਮਾਣਾ ਬਣ ਕੇ ਆਪਣੀ ਭੁੱਲ ਲਈ ਪੇਸ਼ ਹੋਵੇ ਆਪਣੇ ਲਾਾਮ ਲਸ਼ਕਰ ਨੂੰ ਨਾਲ ਕਿੳੀ ਲੈ ਕੇ ਜਾਦੇ ਨੇ ਸਾਡੇ ਨਿਹੱਕ ਸਿੱਖਾ ਦੇ ਚੱਢੇ ਪਾੜ ਪਾੜ ਕੋਹ ਕੋਹ ਕੇ ਮਰਵਾਇਆ ਧੀਆ ਭੈਣਾ ਦੀਆ ਇੱਜਤਾ ਨਾਲ ਖਿਲਾਵਾੜ ਕਰਵਾਉਦੇ ਰਹੇਸਰੇਆਮ ਸਰਕਾਰੀ ਮਸੀਨਰੀ ਤੋ ਕਦੇ ਕੋਈ ਸਿੱਖਾ ਦੀ ਹਮਾਇਤ ਨਹੀ ਕੀਤੀ ।ਫੈਸਲਾ ਅਟੱਲ ਤੇ ਜਲਦੀ ਹੋਵੇ ਨ ਹੀ ਤਾ ਗਰੂ ਦੇ ਸਿੱਖ ਫੈਸਲਾ ਕਰਨ ਜਾਣਦੇ ਨੇ ਜੋ ਗੁਰੂ ਸਹਿਬ ਜੀ ਦੀ ਬੇਅਦਬੀ ਕਰਦੇ ਜਾ ਜਿਨ੍ਹਾਂ ਨੇ ਕੀਤੀ ਸੀ ਉਹਨਾ ਨੂੰ ਸਿੱਖਾ ਨੇ ਮਾਫ ਨਹੀ ਕੀਤਾ ਸੋਧਾ ਲਾਇਆ ਤੇ ਸੁਖਬੀਰ ਦੇਫੈਸਲੇ ਨੂੰ ਸੰਗਤ ਬੇ ਸਬਰੀ ਨਾਲ ਇੰਤਜਾਰ ਕਰ ਰਹੀ ਹੈ ਸੰਗਤ ਅਕਾਲ ਤੱਖਤ ਦੇ ਜਥੇਦਾਰ ਸਹਿਬ ਦੇ ਫੈਸਲੇ ਨੂੰ ਅਕਾਲ ਪੁਰਖ ਵਾਹਿਗੁਰੂ ਦਾ ਫੈਸਲਾ ਸਮਝਦੀ ਹੈ ਵੇਖਣਾ ਇਹ ਹੈ ਕਿ ਜਥੇਦਾਰ ਸਹਿਬ ਕੀ ਫੈਸਲਾ ਲੈਦੇ ਨੇ । ਅਸੀ ਸੱਭ ਕਿਹ ਦੇਦੇ ਹਾ ਜੋ ਹੋ ਰਿਹਾ ਹੈ ਉਸ ਵਾਹਿਗੁਰੂ ਅਕਾਲ ਪੁਰਖ ਦੇ ਹੁਕਮ ਵਿੱਚ ਹੋਰਿਹਾ ਹੈ ॥ਹੁਕਿਮ ਅੰਦਿਰ ਸਭਿ ਕੋ ਬਹਰਿ ਹੁਕਿਮ ਨਾ ਕੋਇ॥ਨਾਨਕ ਹੁਕਮਿ ਜੇ ਬੂਝੈ ਤਾ ਹੳਮੈ ਕਹੈ ਨਾ ਕੋਇ॥ ਅਸੀ ਬਾਦਲਾ ਨਾਲ ਸਾਡੀ ਕੋਈ ਨਿੱਜੀ ਦੁਸਮਣੀ ਨਹੀ ਇਹਨਾਂ ਦੇ ਕਰਮਾ ਨਾਲਸਾਡੀ ਦੁਸਮਣੀ ਹੈ ਜੋ ਇਹਨਾ ਨੇ ਸਿੱਖ ਪੰਥ ਨੂੰ ਵਰਤ ਕੇ ਸਿੱਖ ਪੰਥ ਨਾਲ ਧ੍ਰੋਹ ਕਮਾਇਆ ਹੈ
@GurpreetSingh-kb6ih
@GurpreetSingh-kb6ih Ай бұрын
VEER JI DE VICHAR SUN K MAN BHUT PARBHAVIT HOIYA EH HAN GURU DE LAL SHABSH GURSIKHA SHABSH
@SardarKS
@SardarKS Ай бұрын
ਅਗਰ ਇਹਨਾ ਗਦਾਰ ਬਾਦਲ ਪਰਿਵਾਰ ਤੇ ਇਸ ਦੇ ਝੋਲੀ ਚਕ, ਝੁੰਡਲੀ ਨੂੰ ਨਾ ਸਜਾ ਦਿੱਤੀ ਫਿਰ ਜਥੇਦਾਰ ਵੀ ਇਹਨਾ ਦੀ ਝੁੰਡਲੀ ਦਾ ਬੰਦਾ, ਅਸੀ ਕਦੇ ਬਰਦਾਸ਼ਤ ਨਹੀ ਕਰਾਗੇ
@GurpreetSingh-kb6ih
@GurpreetSingh-kb6ih Ай бұрын
BHUT KHUB PEHLIWAAR IS GURSIKH DE DARSHAN HOE BAKAMAL SOCH DA DHANI HAI AISE GURSIKH AKAL TAKHAT DE JATHEDAAR HONE CHAHIDE HAN SAARI SAARI JUNDLI NU CHED DENA CHAHIDA HAI IS JUNDLI NE O BAJAR GUNAH KEETE HAN UNNA DI BHARPAAI KADE NAHI HO SAKDI KOM SADDIYA TAK INNA DI JAAN NU RONDI REHAGI
@sukhchainsingh6563
@sukhchainsingh6563 Ай бұрын
They are hand in gloves with each other. Crimes are rare to rarest and heinous hence not pardonable. Severest actions must be taken and also movable and immovable properties before joining the politics and after joining the politics as on date must be checked by CBI only and confiscated with immediate effect in case found illegal in the inquiry by Hon'ble CBI. With regards.
@JodhSekhon-ju5nc
@JodhSekhon-ju5nc Ай бұрын
Panj piaria di diti salah sunke saja ladio jathedarji
@akshar13
@akshar13 Ай бұрын
Jathedar Raghbir singh Sukhbir singh nu saja dain di himat ker hi nahi sakda kionke jathedar badala dae lifafey cho nikia hoey hai jathedar ta Sukhbir dae samney hath jourd ke khard janda hai
@balbindrasinghbalbindra5692
@balbindrasinghbalbindra5692 Ай бұрын
Badal maaf layak Nahi
@jagirsandhu6356
@jagirsandhu6356 Ай бұрын
ਬਾਦਲ ਇੰਸਾ ਕਾਦੀ ਮਾਫੀ ਜੀ ਕੋਮ ਗੱਦਾਰਨੋ। ਇਹ ਫੇਸਲਾ ਸਿੱਖੀ ਆ ਤੇ ਕੋਮ ਤੇ ਛੱਡ ਦੇਣਾ ਚਾਹੀਦਾ ਹੈ ਜੀ
@chananrayat7267
@chananrayat7267 Ай бұрын
Waheguru ji Jathedar hai kithe aa ji? Eh sare de sare Akalis Sukhbir de gulam, chamche, ghatiya lok aa ji. Waheguru ji.
@ajinderkaur927
@ajinderkaur927 Ай бұрын
Jathedar htao te nve jathedar bnao
@JagjitSingh-mn4wv
@JagjitSingh-mn4wv Ай бұрын
ਜਥੇਦਾਰ ਸਾਹਿਬ ਇਹਨੂੰ ਮਾਫ ਨਾ ਕਰਿਓ ਇਹ ਕੁੰਡਲੀਆ ਸੱਪ ਆ ਇਹਨਾਂ ਪਿਓ ਪੁੱਤਾਂ ਨੇ ਸਿੱਖ ਕੌਮ ਦਾ ਬੜਾ ਨੁਕਸਾਨ ਕੀਤਾ ਵਾ ਇਹਨਾਂ ਦੇ ਮੁਗਲਾਂ ਨੇ ਵੀ ਨਹੀਂ ਕੀਤਾ ਸੀ
@smsmahal3805
@smsmahal3805 Ай бұрын
Hun tan Punjab assembly vich sabat ho gia hai ke Souda Sadh valon koi mafi nama 2015 vich titta hi nahin.Jathedar hun ki karnge.
@GurmailBadesha
@GurmailBadesha Ай бұрын
ਸਿਰਫ ਤੇ ਸਿਰਫ ਜੂੱਠੇ ਭਾਂਡੇ ਮਾਂਜਣ। ਨਾਲ ਨਹੀਂ
@hakamsinghbrar6014
@hakamsinghbrar6014 Ай бұрын
Sare sad. De bhudhe leaders ghre baitth jaan gunah wdde aa mafi yog ni
@NarinderSingh-yw2ne
@NarinderSingh-yw2ne Ай бұрын
Jathedar kahda va eh te aap salary lainda badal kolon
@hakamsinghbrar6014
@hakamsinghbrar6014 Ай бұрын
0:58
@tirthanandraghbirsingh9266
@tirthanandraghbirsingh9266 Ай бұрын
ਬਰਾੜ ਚੰਦ ਜੀ ਹਾਂ ਤੁਸੀਂ ਬੋਲ ਸਕਦੇ ਹੋ ਕਿਉਂਕਿ ਤੁਸੀਂ ਚੰਦ ਬਰਾੜ ਹੋ।
@tirthanandraghbirsingh9266
@tirthanandraghbirsingh9266 Ай бұрын
ਦਾੜੀ ਖੁੱਲੀ ਹੋਵੇ ਫਿਰ ਬਿਆਨਬਾਜ਼ੀ ਰੋਕਣ ਦੇ ਬਾਵਜੂਦ ਔਰ ਫਿਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਜੀ ਦੇ ਵਿਰੁੱਧ ਸ਼ਰਮ ਦਾ ਹੀ ਘਾਟਾ ਹੈ ਸਮਝ ਨਹੀਂ ਆਉਂਦਾ ਕਿ ਇਹੋ ਜਿਹੇ ਲੋਕ ਵੀ ਹੁੰਦੇ ਨੇ।
@MalkeetSingh-pk6sf
@MalkeetSingh-pk6sf Ай бұрын
ਕਿਹੜਾ ਜੱਥੇਦਾਰ ਜਿਹੜੇ ਵੱਡੀ ਲੈਕੇ ਕੌਮ ਨੂੰ ਢੱਠੇ ਖੂਹ ਵਿੱਚ ਸੁੱਟ ਰਹੇ ਹਨ ਜਥੇਦਾਰ ਤਾਂ ਉਹ ਵੀ ਸੀ ਜਿੰਨਾ ਸੌਦਾ ਸਾਧ ਨੂੰ ਮੁਆਫ ਕੀਤਾ ਸੀ ਉਸ ਜੱਥੇਦਾਰ ਨੂੰ ਕੀ ਕਹੀਏ ਜਿਸ ਨੇ ਧਨਵੰਤ ਸਿੰਘ ਵਰਗੇ ਬਲਾਤਕਾਰੀ ਨੂੰ ਮੁਆਫ਼ ਕੀਤਾ ਵੱਡੀ ਲੈਕੇ ਤੇ ਦੁਨੀਆਵੀ ਕੋਰਟ ਨੇ ਉਸਨੂੰ ਦੱਸ ਸਾਲ ਦੀ ਸਜ਼ਾ ਸੁਣਾਈ ਸੀ ਇਹ ਕੌਮ ਦੇ ਜਥੇਦਾਰ ਨਹੀਂ ਇਹ ਪੁਜਾਰੀ ਸ਼੍ਰੇਣੀ ਹੈ ਜਿਸ ਨੇ ਹਮੇਸ਼ਾ ਸੱਤਾ ਪੱਖ ਹੀ ਪੱਖ ਪੂਰਨਾ ਹੁੰਦਾ ਦਾਹੜੀ ਪਰਖ਼ਣ ਤੋਂ ਪਹਿਲਾਂ ਸੌ ਵਾਰ ਸੋਚੋ ਦਾਹੜੀ ਦੀ ਇਜ਼ਤ ਕਰਨੀ ਸਿੱਖੋ
@tirthanandraghbirsingh9266
@tirthanandraghbirsingh9266 Ай бұрын
@@MalkeetSingh-pk6sf ਇਹ ਉਸ ਵਕਤ ਬੋਲਣਾ ਸੀ ਹੁਣ ਜਥੇਦਾਰ ਸਾਹਿਬ ਨੇ ਕਿਹੜਾ ਝੂਠ ਬੋਲਿਆ ਅਕਾਲ ਪੁਰਖ ਤੁਹਾਨੂੰ ਵੀ ਮਾਫ ਨਹੀਂ ਕਰੇਗਾ।
@JAGJITSINGH-vx1nb
@JAGJITSINGH-vx1nb Ай бұрын
ਢੀਢਸ਼ਾ ਬਾਦਲ ਦੀ ਸਜਾ ਟਟਾ ਰਿਹਾ ਇਹ ਹੈ ਹੀ ਕੁੜੀ... ਹੈ ਬਹੁਤ ਵਧੀਆ ਤੇ ਵਚਾਰਣ ਯੋਗ ਨਹੀਂ ਇਹ ਸਜਾ ਮਿਲਣੀ ਚਾਹੀਦੀ ਜੇਕਰ ਜਥੇਦਾਰ ਰਘਬੀਰ ਸਿੰਘ ਨੂੰ ਜਥੇਦਾਰਤਾਂ ਕੌਮ ਮਨੇ ਗੀ ਸਿੰਘ ਭਾਈ ਮਾਹਣ ਸਿੰਘ ਕਿਉਂ ਅਸਤੀਫਾ ਦੇ ਦਿਤਾ. ਕਿੳਉ ਕਿ ਭਾੲਈ ਸਹਿਬ ਨੇਂ ਇਹਨਾਂ ਦੀ ਗਲ ਨਹੀਂ ਮੰਨੀ ਰਘਬੀਰ ਸਿੰਘ ਮੰਨ ਗਿਅਆ ਇਸ਼ ਨੂੰ ਜਥੇਦਾਰ , ਸਿਰੀ ਅੰਦਪੁਰ ਸਾਹਿਬ ਲਗਾ ਦਿਤਾ ਇਹ ਕੌਮ ਦਾ ਜਥੇਦਾਰ ਨਹੀਂ ਇਹ ਬਾਦਲ ਦਾ ਕਰਿੰਦਾ ਜਥੇਦਾਰ ਹੈ
СОБАКА И  ТРИ ТАБАЛАПКИ Ч.2 #shorts
00:33
INNA SERG
Рет қаралды 1,7 МЛН
Ouch.. 🤕⚽️
00:25
Celine Dept
Рет қаралды 33 МЛН
MAGIC TIME ​⁠@Whoispelagheya
00:28
MasomkaMagic
Рет қаралды 37 МЛН