ਗੱਡੀਆਂ ਦੇ ਝੂਟੇ ਲੈਣ ਨਾਲ ਨਹੀਂ ਮਿਲੇਗਾ ਖਾਲਿਸਤਾਨ, ਗੁਰਦੀਪ ਖੇੜਾ ਦਾ Exclusive Interview

  Рет қаралды 99,500

Living India News Punjab

Living India News Punjab

Күн бұрын

Пікірлер
@singhdeep484
@singhdeep484 Жыл бұрын
ਭਾਈ ਸਾਹਿਬ ਜੀ ਬਹੁਤ ਵਧੀਆ 32 ਸਾਲ ਜੇਲ ਵਿੱਚ ਕੱਟਣੇ ਬਹੁਤ ਔਖੇ ਨੇ ਪਰ ਬਾਅਦ ਵਿੱਚ ਕੋਈ ਬਾਤ ਨੀ ਪੁੱਛਦਾ ਭਾਈ ਸਾਬ ਆਪਣੀ ਜਗ੍ਹਾ ਸਹੀ ਹਨ
@modansingh5189
@modansingh5189 Жыл бұрын
ਬਹੁਤ ਉੱਚੇ ਵਿਚਾਰ ਹਨ ਭਾਈ ਸਾਹਿਬ ਜੀ ਦੇ 🙏 ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਬਖਸ਼ਣ 🙏
@avtarsandhu4758
@avtarsandhu4758 Жыл бұрын
ਬਹੁਤ ਵਧੀਆ ਗੱਲਾਂ ਕੀਤੀਆਂ ਦੁਸਰੇ ਨੂੰ ਸਿਖਣਾ ਚਹਿਦਾ ਇਸ ਸਰਦਾਰ ਕੋਲੋ
@gurneksinghkharay5059
@gurneksinghkharay5059 Жыл бұрын
ਇੱਜ਼ਤ ਹੋਣੀ ਚਾਹੀਦੀ ਹੈ ਇਸ ਸਿੰਘ ਸਹਿਬ ਬਰਗਿਆਂ ਸਰਦਾਰਾਂ ਦੀਆਂ।👍👌👌👌👌🙏🏼🙏💚☝️☝️💯
@MandeepKaur-vy7cb
@MandeepKaur-vy7cb Жыл бұрын
ਭਾਈ ਸਾਹਿਬ ਅਮਿੰਰਤਪਾਲ ਸਿੰਘ ਜੀ ਬਹੁਤ ਵਧੀਆ ਉਪਰਾਲਾ ਕਰਦੇ ਹੈ ਨੌਜਵਾਨੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਅੰਮਿਰਤ ਛਕਣ ਲਈ ਪ੍ਰੇਰਿਤ ਕੀਤਾ ਹੈ ਬਹੁਤ ਵਧੀਆ ਉਪਰਾਲਾ ਕੀਤਾ ਹੈ ਨੌਜਵਾਨ ਪੀੜ੍ਹੀ ਲਈ ਰਾਮਬਾਣ ਔਸ਼ਧੀ ਬਣ ਕੇ ਆਇਆ ਹੈ ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ
@Kuldeep-wb3uq
@Kuldeep-wb3uq Жыл бұрын
ਬਹੁਤ ਬਹੁਤ ਧੰਨਵਾਦ ਸਿੰਘ ਸਾਬ ਆਪ ਜੀ ਦਾ ਜੌ ਆਪ ਨੇ ਨਵੀ ਪੀੜੀ ਨੂੰ ਫਿਰਕਾਪ੍ਰਸਤੀ ਤੋਂ ਰਹਿਤ ਹੋ ਕੇ ਪੜ੍ਹਨ ਲਿਖਣ ਦੀ ਸਲਹਾ ਦਿੱਤੀ
@SukhwinderSingh-ch5wr
@SukhwinderSingh-ch5wr Жыл бұрын
ਬਾਬਾ ਖੈੜਾ ਬਹੁਤ ਉੱਚੀ ਸੋਚ ਦੇ ਮਾਲਕ ਹਨ। ਵਾਹਿਗੁਰੂ ਜੀ ਦੀ ਮੇਹਰ ਸਦਕਾ 🙏🙏🙏
@narinderpalsingh6597
@narinderpalsingh6597 Жыл бұрын
ਬਹੁਤ ਵਧੀਆ ਗੱਲ ਕਰੀ। ਭਾਈ ਸਾਹਿਬ ਜੀ ਨੇ 👍👌👍👌👍
@HardeepSingh-bn6vg
@HardeepSingh-bn6vg Жыл бұрын
👌🙏
@ManjeetSingh-zi7wt
@ManjeetSingh-zi7wt Жыл бұрын
ਵਾਹਿਗੁਰੂ ਸਾਹਿਬ ਜੀਓ 🛡️🗡️⚔️ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🌹⚔️🙏🏼
@parminderkumar119
@parminderkumar119 Жыл бұрын
ਭਾਜੀ ਤੁਸੀਂ ਬਹੁਤ ਵਧੀਆ ਗੱਲਾਂ ਕਰਦੇ ਜੀ ਸਿਆਸਤ ਨਹੀਂ ਸਿਆਣਪ ਵਰਤ ਦੇ ਆ ਜੀ
@devball9179
@devball9179 Жыл бұрын
ਵਾਹਿਗੁਰੂ ਮੇਹਰ ਕਰੇ
@YT_FILMS007
@YT_FILMS007 Жыл бұрын
ਬਾਈ ਦੀ ਸੋਚ ਬਹੋਤ ਵਧੀਆ ਅੰਮ੍ਰਿਤਪਾਲ ਨਾਲੋਂ ਬਹੋਤ ਉੱਚੀ ਅਾ ,
@GorbY68
@GorbY68 Жыл бұрын
🌱 ਵਾਹੇਗੁਰੂ 🙏 ਕਿਸੇ ਦੋ ਗੁੱਰਮੁਖਾਂ ਨੂੰ ਤੋਲਣਾ ਇਹ ਮੂਰਖ਼ ਮੰਨ ਦੀ ਸੋਚ ਹੈ। ਇਹੋ ਜਿਹੇ ਵਿਚਾਰਾਂ ਨੂੰ ਪੜ੍ਹ ਕੇ ਹੀ ਬਾਕੀ ਕਾਫ਼ੀ ਗ਼ਲਤ ਸੋਚ ਪਾਈ ਜਾਂਦੇ ਹਨ।। ਕਿਰਪਾ ਕਰੋ ਇਹ ਕੋਤਾਹੀ ਨਾ ਕਰੋ ਜੀ 🙏💞
@GorbY68
@GorbY68 Жыл бұрын
ਇਹ ਸਿੰਘ ਸਾਹਿਬ ਜੀਆਂ ਦਾ ਧੰਨਵਾਦ ਜਿਨ੍ਹਾਂ ਨੇ ਕੌਮ ਲਈ ਇਹ ਕੁਰਬਾਨੀ ਕੀਤੀ।। ਪਰ ਉਹਨਾਂ ਨੂੰ ਬੇਨਤੀ ਹੈ ਕੇ ਉਹ ਆਪਣਾ ਇਹ ਇੰਟਰਵਊ ਦੁਬਾਰਾ ਸੁਨਣ ਅਤੇ ਦੇਖਣ ਕਿ ਕੀ ਕੀ ਗੱਲਾਂ ਕੁਫ਼ਰ ਹੋ ਗਈਆਂ ਓਹਨਾ ਤੋਂ।। ਏਕ ਉਦਾਹਰਣ ਦੇ ਤੌਰ ਤੇ ਜਦੋਂ ਕਹਿ ਰਹੇ ਸਨ ਕਿ ਆਪਣੀ ਮਰਜੀ ਨਾਲ ਚਾਹ ਪਾਣੀ ਪੀਣਾ, ਖਾਣਾ, ਉੱਠਣਾ ਬੈਠਣਾ ਆਦਿਕ, ਇਹ ਤਾਂ ਉਸ ਮਾਲਿਕ ਦੇ ਹੁਕੁਮ ਦੀ ਉਲੰਘਣਾਂ ਹੋ ਗਈ ਲੱਗੀ।। ਬਾਕੀ ਹੋਰ ਵੀ ਕਈ ਗੱਲਾਂ ਚ ਕੁਝ ਹੰਕਾਰ ਜਾ ਅਹਿਸਾਸ ਹੋਇਆ ਤਾਂ ਇਸ ਦਾਸ ਨੇ ਸਾਂਝ ਪਾਈ ਹੈ।। ਜੇਕਰ ਕੁਸ਼ ਗ਼ਲਤ ਲੱਗਾ ਹੋਇ ਯਾ ਕਿਸੇ ਦਾ ਦਿੱਲ ਦੁਖਿਆ ਹੋਇਆ ਤਾਂ ਇਸ ਮੂਰਖ਼ ਨੂੰ ਮਾਫ਼ ਕਰਨ ਦੀ ਕਿਰਪਾਲਤਾ ਕਰਨੀ ਜੀ।।💞🙏
@jeetpannu307
@jeetpannu307 Жыл бұрын
ਏ ਸ਼ਰਤ ਤੇ ਬਹਾਰ ਆਇਆ ਨੇ ਭਾਈ ਸਾਹਿਬ ਸੱਚ ਦੱਸ ਦਿੱਤਾ ਮੂੰਹ ਤੇ ਭਾਈ ਸਾਹਿਬ ਸਤਿਕਾਰ ਜੀ
@gogiji267
@gogiji267 Жыл бұрын
ਅਕਲ ਖ਼ਾਲੀ ਸਤਾਨੀ 🤣🤣🤣🤣 ਸ਼ਰਮ ਕਰੋ ਪਤਾ ਕਰ ਸਚਾਈ
@jaswinderjaswinder9101
@jaswinderjaswinder9101 Жыл бұрын
Bilkul sahi kiha tusi 💯
@jagdevsinghdhaliwal1984
@jagdevsinghdhaliwal1984 Жыл бұрын
@jeetpannu307 ਧੀ ਦੀ ਲਣ ਲੈਨੇ ਆ ਜਿਹੜੇ ਸਮਜੋਤੇ ਕਰਦੇ ਆ ਓਹ 32 ਸਾਲ ਜੈਲਾ ਨੀ ਕਟਦੇ ਅਗਲੇ ਸਾਲ ਜੇਲ ਚ ਲਾ ਕੇ ਸਮਜੋਤਾ ਕਰ ਕੇ ਬਾਹਰ ਆ ਜਾਂਦੇ ਨੇ
@jeetpannu307
@jeetpannu307 Жыл бұрын
@@jagdevsinghdhaliwal1984 ਉਹ ਭੈਣ ਪੇਸ਼ ਕਰਨ ਤੋਂ ਪਹਿਲਾਂ ਅਗਲੇ ਦੀ into ਚੋ ਗੱਲ ਤੇ ਸਮਝ ਲੈਂਦਾ ਮੈਂ ਸਤਿਕਾਰ ਕਰਦਾ ਹਾ ਪਰ ਓਨੇ ਮੂੰਹ ਚੋ ਕੇਹਾ ਮਿਰਚਾਂ ਕਿਉ ਲੱਗਿਆ ਹਿੰਦੂ ਮਤ ਪੈਦੇਸ਼
@jeetpannu307
@jeetpannu307 Жыл бұрын
@@gogiji267 ਮੂਤ ਪਿਣੀਏ ਜਾਤੇ ਮੈਂ ਸਚਾਈ ਕਰਕੇ ਨਹੀ ਕਿਹਾ ਭਾਈ ਸਾਹਿਬ ਨੇ ਸ਼ਰਤ ਵਾਲੀ ਗੱਲ ਆਪ ਕਹਿ ਸੀ ਤੇ ਸਤਿਕਾਰ ਵੀ ਹੈ ਭਾਈ ਸਾਹਿਬ ਨੇ ਸਾਡੇ ਕਰਕੇ ਜੇਲ ਕੱਟੀ
@harjeetsinghkhalsa1588
@harjeetsinghkhalsa1588 4 ай бұрын
ਪੰਥ ਲਈ ਇਤਨੀ ਲੰਬੀ ਜੇਲ ਤਾਂ ਕੱਟੀ ਪਰ ਅਕਲ ਅਜੇ ਵੀ ਕੋਈ ਨਹੀਂ ਆਇਆ ਭਾਈ ਅੰਮ੍ਰਿਤਪਾਲ ਸਿੰਘ ਜੀ ਨਾਲ ਇਤਨੀ ਜਲਨ,ਲੱਗਦਾ ਹੈ ਕੀ ਪੰਥ ਦੀ ਇਤਨੀ ਲੰਬੀ ਸੇਵਾ ਤੋਂ ਬਾਅਦ ਸਿੱਖਿਆ ਕੁਝ ਵੀ ਨਹੀਂ
@sukhjeetkaur4019
@sukhjeetkaur4019 Жыл бұрын
ਬਹੁਤ।ਵਧੀਆ।ਵਿਚਾਰ।ਵੀਰ।ਜੀ।ਦੇ।ਧੰਨਵਾਦ
@bsr840
@bsr840 Жыл бұрын
ਬਹੁਤ ਖੂਬ
@jagdeepbrar8544
@jagdeepbrar8544 Жыл бұрын
ਭਾਈ ਸਾਹਿਬ ਜੀ ਨੇ ਬਹੁਤ ਵਧੀਆ ਵਿਚਾਰ ਕੀਤੇ ਵਾਹਿਗੁਰੂ ਜੀ ਸਾਰੇ ਬੰਦੀ ਸਿੰਘਾਂ ਨੂੰ ਜੇਲ੍ਹਾ ਤੋਂ ਬਾਹਰ ਕੱਢਣ
@gurlinkhakh8811
@gurlinkhakh8811 Жыл бұрын
ਸਿੱਖ ਕੌਮ ਨੂੰ ਹੌਸਲਾ ਦੇ ਕੇ ਅੱਗੇ ਵਧਾਉਣ ਹੌਸਲਾ ਤੋੜ ਨਾ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜਿੰਦਾ ਵਦ
@shamshersinghaulakh3576
@shamshersinghaulakh3576 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
@rajsinghrajsingh1235
@rajsinghrajsingh1235 Жыл бұрын
ਬਾਬਾ ਤੁਹਾਡੀ ਸੱਚਿਆ ਗੱਲਾਂ, ਅਸੀ ਤੁਹਾਡੇ ਨਾਲ ਹਾ
@ShamsherSingh-ff5jg
@ShamsherSingh-ff5jg Жыл бұрын
ਬਹੁਤ ਵਧੀਆ👍
@kanwaljitsingh9553
@kanwaljitsingh9553 Жыл бұрын
ਜਿਹੜੇ ਵੀ ਭਾਈ ਅਮ੍ਰਤਪਾਲ ਤੇ ਉਂਗਲ ਚੁੱਕ ਰਹੇ ਹਨ ਉਹ ਪਹਿਲਾਂ ਉੱਨਾਂ ਦੁਆਰਾ ਹੁਨ ਤੱਕ ਕੀਤੇ ਕਾਰਜਾਂ ਤੇ ਜਰੂਰ ਨਜ਼ਰ ਪਾਉਣ। ਭਾਈ ਸਾਹਬ ਪੰਜਾਬ ਦੇ ਹੱਕਾਂ ਦੀ ਅਤੇ ਨੌਜਵਾਨੀ ਦੀ ਗੱਲ ਕਰਦੇ ਤਾਂ ਗਲਤ ਕੀ।
@shellysarao6743
@shellysarao6743 Жыл бұрын
ਸਲੂਟ ਆ ਭਾਈ ਸਾਹਿਬ ਜੀ ਨੂੰ। ਪਰ ਇਕ ਬਹੁਤ ਦੁੱਖ ਹੁੰਦਾ ਆ ਵੀ ਅਪਾ ਆਪਣੇ ਕਿਸੇ ਵੀ ਬੰਦੇ ਨੂੰ ਸ੍ਰਹਾਉਂਦੇ ਨੀ, ਸਗੋ ਓਹਦੇ ਖਿਲਾਫ ਬੋਲਣ ਲੱਗ ਜਨੇ ਆ, ਜਿਵੇਂ ਭਾਈ ਲਖਵਿੰਦਰ ਸਿੰਘ ਲੱਖਾ ਜੀ ਵੀ ਏਵੇਂ ਹੀ ਬੋਲੇ, ਤੁਸੀ ਵੀ ਭਾਈ ਸਾਹਿਬ ਅੰਮ੍ਰਿਤਪਾਲ ਸਿੰਘ ਜੀ ਨੂੰ ਗਲਤ ਦਸ ਦਿਤਾ, ਅਪਾ ਇਹ ਕੁਝ ਕਰਦੇ ਆ, ਇਹੀ ਸਾਡੀ ਕੌਮ ਦੀ ਤ੍ਰਾਸਦੀ ਆ, ਇਹੀ ਕੁਝ ਸਭ ਨੇ ਇਹਨਾਂ ਸਿੰਘਾਂ ਨਾਲ ਕੀਤਾ, ਜਿਸ ਕਰਕੇ ਜਾ ਰਿਹਾਈ ਨਹੀ ਹੋਈ।
@Jugrajsngh345
@Jugrajsngh345 Жыл бұрын
ਬਹੁਤ ਉਚੱੀ ਅਵਸਥਾ ਭਾਈ ਸਾਹਿਬ ਦੀ॥ਗੁਰੂ ਸਾਹਿਬ ਗੁਰਬਾਣੀ ਵਿੱਚ ਉਪਦੇਸ਼ ਦਿੰਦੇ ਨੇ ਃ ਨਾਮ ਬਿਨਾਂ ਜੇਤਾ ਬਿਵਹਾਰ। ਜਿਉ ਮਿ੍ਰਤਕ ਬਿਖਿਆ ਸਿੰਗਾਰ॥ ਅਰਥ ਬਿਨਾਂ ਨਾਮ ਬਾਣੀ ਤੋਂ ਸਿੰਘ ਤੇ ਮੁਰਦੇ ਵਿੱਚ ਕੋਈ ਫਰਕ॥ ਇਸਾਈ ਧਰਮ ਦਾ ਅੰਕੁਰ ਨਰੂਲਾ ਨੇ ਸਾਰੀ ਦੁਨੀਆਂ ਦੇ ਭੂਤ ਕੱਡਣ ਦੀ ਜਿੰਮੇਵਾਰੀ ਲੈ ਲਈ । ਫਿਰ ਭੂਤ ਬੋਲਦੇ ਵੀ ਪੰਜਾਬੀ ॥ ਭਾਈ ਸਾਹਿਬ ਅੰਮ੍ਰਿਤ ਸ਼ਕਾ ਰਹੇ ਅੰਮ੍ਰਿਤ ਤੇ ਢੰਡਰੀ ਸਾਧ ਨੇ ਵੀ ਛਕਾਇਆ 10 ਲੱਖ ਲੋਕਾਂ ਨੂੰ ॥ ਬਾਕੀ ਜਿਆਦਾ ਸੱਚ ਪੱਚਦਾ ਨਹੀ ਹੁੰਦਾ ॥ ਗੁਰੂ ਮਿਹਰ ਕਰੇ ਸੱਚਾ ਜਰਨੈਲ ਓਹ ਜੋ ਸਿੱਖੀ ਸਕੂਲ ਉਚੇ ਦਰਜੇ ਦੀ ਪੜਾਈ ਤੇ ਗੁਰਬਾਣੀ ਦੀ ਚਾਉਥੇ ਪੱਦ ਸਹਿਜ ਅਵਸਥਾ ਦੀ ਗੱਲ ਕਰੇ॥ਭੁੱਲ ਚੁੱਕ ਮਾਫ ।
@bhindagill4186
@bhindagill4186 Жыл бұрын
ਲੋਕਾ ਸ਼ਰਮ ਪਤਾ ਨੀਂ ਕਦੋ ਆਉਗੀ ਬੰਦਾ ਕੱਲ ਬਾਹਰ ਆਇਆ ਅੱਜ ਉਹਨੂੰ ਸਰਟੀਫਿਕੇਟ ਦੇਣ ਲੱਗ ਗਏ ਆ ਉਹ ਨੂੰ ਤੁਸੀ ਇੱਕ ਸਾਲ ਲਾਕੇ ਤਾਂ ਵੇਖੋ ਫੇਰ ਪਤਾ ਲੱਗੂ
@ravidhanesar2372
@ravidhanesar2372 Жыл бұрын
@@ajaibsingh261 sahi gal aa bai amritpal da sma ena k c bs gea time us da
@jaswinderjaswinder9101
@jaswinderjaswinder9101 Жыл бұрын
@@ajaibsingh261 salia ktida Amrit pal Singh ne ki mada Karta nasha chad bona madi gl aa
@jaswinderjaswinder9101
@jaswinderjaswinder9101 Жыл бұрын
@@ravidhanesar2372 ktida bhoki jandia
@jassisingh3318
@jassisingh3318 Жыл бұрын
Sahi gal ha bro jail vich bhut aukha ha ma katt ka ayi 8month
@sukhsahibsandhu283
@sukhsahibsandhu283 Жыл бұрын
@@ravidhanesar2372 ਕਿਓਂ ਫੁਦੂ ਗੱਲਾਂ ਕਰਦੇ ਓ
@SatnamSingh-bg3bh
@SatnamSingh-bg3bh Жыл бұрын
ਵਾਹਿਗੁਰੂ ਜੀ🚩ਸਤਿਨਾਮ ਜੀ
@surindersinghfauji9141
@surindersinghfauji9141 Жыл бұрын
ਸਿੱਖ ਬੱਚੇ ਗਲਤ ਨਹੀ ਸਨ ਸੰਗੋ ਸਰਕਾਰ ਗਲਤ ਸੀ, ਜਿਸ ਨੇ ਕੇਪੀਐਸ ਗਿਲ ਵਰਗੇ ਪੰਜਾਬ ਲੈਕੇ ਆਈ! ਕੇਪੀਐਸ ਗਿਲ ਗਲਤ ਸੀ ਜਾਲਮ ਸੀ!ਪੁਲਿਸ ਅਫਸਰ ਆਈ ਜੀ, ਏ ਪੀ ਭਟਨਾਗਰ ਵਰਗੇ ਹੋਣੇ ਚਾਹੀਦੇ ਹਨ🙏🙏🙏🙏🙏🙏🙏🙏🙏🙏!🙏
@balwinderwaraich3459
@balwinderwaraich3459 Жыл бұрын
ਗੱਲਾਂ ਤਾ ਬਿਲਕੁੱਲ ਸਹੀ ਖੈੜਾ ਸਾਹਬ
@gurlabhsingh8072
@gurlabhsingh8072 Жыл бұрын
ਇਹ ਬਾਬਾ ਠੀਕ ਅਤੇ ਸੱਚੀ ਲੱਗ ਰਹੀ ਗੱਲਬਾਤ
@rajivsharma9096
@rajivsharma9096 Жыл бұрын
बिल्कुल ठीक है इनको जिन्दगी का तुजरबा है असलीयत से वाकिफ हैं
@jassar100
@jassar100 Жыл бұрын
Salute to this Singh Saab , waheguru bless him. Hope morcha leaders understand his view , Amritpal should learn from him. Morcha leaders main purpose is to control SGPC and akali dal , nothing else.
@ricksingh9501
@ricksingh9501 Жыл бұрын
Amritpal knows well
@jassar100
@jassar100 Жыл бұрын
@@ricksingh9501 Gurdeep singh from same village but Amritpal never went to see him when ever he comes on parole. Shame.
@ricksingh9501
@ricksingh9501 Жыл бұрын
@@jassar100 i know why
@harinderjitsinghdhaliwal5933
@harinderjitsinghdhaliwal5933 Жыл бұрын
@@jassar100 Amritpal's chacha ji and jathebandi's singhs went to meet bhai saab ..... Stay updated
@kirankaur-nl4hm
@kirankaur-nl4hm Жыл бұрын
Waheguru ji 🙏🏻🙏🏻
@Maanfans777
@Maanfans777 Жыл бұрын
ਅਸਲੀਅਤ ਇਹ ਹੈ 💯⛳🙏
@gurjeetsingh9370
@gurjeetsingh9370 Жыл бұрын
ਸਹੀ ਕਿਹਾ ਬਾਈ ਜੀ ,
@singhdeep484
@singhdeep484 Жыл бұрын
ਭਾਈ ਸਾਹਿਬ ਤੁਸੀਂ ਸਤਿਕਾਰ ਹੋ
@jaggihard6413
@jaggihard6413 Жыл бұрын
ਸਹੀ ਗੱਲ ਆ ਜੀ ਤੁਹਾਡੀ
@punjjaabdesh8659
@punjjaabdesh8659 Жыл бұрын
ਬਾਬਾ ਜੀ ਤੁਹਾਡੀ ਬਹੁਤ ਵੱਡੀ ਕੁਰਬਾਨੀ ਆ, ਸਲੂਟ ਆ ਥੋਨੂੰ । ਜਿਹੜਾ ਵੀ ਕੋਈ ਆਪਣੇ ਧਰਮ ਬਾਰੇ ਕੁਝ ਚੰਗਾ ਕਰ ਰਿਹੈ, ਵਧਾਈ ਦਾ ਪਾਤਰ ਐ । ਸਾਰੇ ਬਰਾਬਰ ਦਾ ਰੋਲ ਨੀ ਨਿਭਾਅ ਸਕਦੇ । ਕੋਈ ਘੱਟ, ਕੋਈ ਵੱਧ ।
@mampreetsingh6594
@mampreetsingh6594 Жыл бұрын
ਵਾਹਿਗੁਰੂ ਜਪੋ ਤੇ ਚੌਰਾਸੀ ਲੱਖ ਜੂਨਾਂ ਦੇ ਧੱਕਿਆ ਤੋਂ ਬਚੋ ਤੇ ਇੱਕ ਦੂਜੇ ਦਾ ਸਤਿਕਾਰ ਕਰੋ ਭਾਈ ਸਾਹਿਬ ਜੀ ਸਰੀਰਕ ਜਵਾਨੀ ਜਿਆਦਾ ਦਿਨ ਨਹੀਂ ਰਹਿੰਦੀ ਗੁਰੂ ਨੇ ਖਾਲਸਾ ਰਾਜ ਦੇਣਾ ਹੈ ਜਿਸ ਦਿਨ ਸਿੱਖ ਜਰਦਾ ਬੀੜੀਆਂ ਤੇ ਮੀਟ ਮਾਸ ਤੇ ਇੱਕ ਦੂਜੇ ਦੀਆਂ ਲੱਤਾਂ ਖਿੱਚਣਾ ਬੰਦ ਕਰ ਦੇਣਗੇ
@joginderkaur8546
@joginderkaur8546 Жыл бұрын
ਆਪਣੀਸਿੱਖੀ ਬਰਕਰਾਰ ਰੱਖੋ ਭਾਈ ਦੀ ਸਪੀਚ ਬਹੁਤ ਚੰਗੀ
@Seerat1213
@Seerat1213 Жыл бұрын
ਸਹੀ ਗੱਲਾਂ
@Punjab_PB07
@Punjab_PB07 Жыл бұрын
Sir Bohot jada wadiya Tareeke nal Gal kiti and Smjhaya Sab nu ..🙏🙏🙏
@MandeepKaur-vy7cb
@MandeepKaur-vy7cb Жыл бұрын
ਭਾਈ ਸਾਹਿਬ ਅਮਿੰਰਤਪਾਲ ਸਿੰਘ ਜੀ ਖ਼ਾਲਸਾ ਜੀ ਜ਼ਿੰਦਾਬਾਦ ਕੌਮ ਦੇ ਮਹਾਨ ਜਰਨੈਲ ਹੈਂ ਭਾਈ ਸਾਹਿਬ ਅਮਿੰਰਤਪਾਲ ਸਿੰਘ ਜੀ ਖ਼ਾਲਸਾ ਜੀ
@hardialchahal9551
@hardialchahal9551 Жыл бұрын
ਅਸੀਂ ਪੰਜਾਬੀ ਵਿੱਚ ਮੈਸਿਜ ਨਹੀਂ ਲਿਖ ਸਕਦੇ ਹੌਰ ਅਸੀਂ ਕੀ ਕਰ ਲੈਣਾ ਦੇਸ਼ ਲਈ
@baldevkumar7145
@baldevkumar7145 Жыл бұрын
Waheguru 🙏🏻🚩 ji Bilkul sahi gal Shah ji
@sahibsingh7896
@sahibsingh7896 Жыл бұрын
ਭਾਈ ਸਾਹਿਬ ਨੇ ਬਿਲਕੁਲ ਸਹੀ ਕਿਹਾ ਹੈ
@GurmeetSingh-ud1dv
@GurmeetSingh-ud1dv Жыл бұрын
ਬੰਦੀ ਸਿੰਘਾਂ ਨੂੰ ਰਿਹਾਅ ਕਰੋਂ ਸਰਕਾਰ ਨੂੰ ਚਾਹੀਦਾ ਹੈ
@prabhmeetsingh8371
@prabhmeetsingh8371 Жыл бұрын
Akal Purkh Waheguru Ji Di Kirpa hoi Gurdeep Singh Ji Tusin Wadhian de paatar Je
@GurpreetSingh-jo8pz
@GurpreetSingh-jo8pz Жыл бұрын
ਆਪਣੀਂ ਕੁਰਬਾਨੀ ਨੂੰ ਸਿੰਘੋਂ ਆਪ ਹੀ ਪੈਰਾਂ ਥੱਲੇ ਨਾਂ ਰੋਲੋ ਸਰਕਾਰ ਦੇ ਥੱਲੇ ਲੱਗ ਕੇ ਇਹ ਘਰਾਂ ਦੇ ਸੁਖ ਆਰਾਮ ਨਾਲ ਨਹੀਂ ਜਾਣੇ ਉਹੀ ਭਾਵਨਾਂ ਰੱਖੋ ਜਿਹੜੀ ਪਹਿਲਾਂ ਸੀ
@paramjitpablala6625
@paramjitpablala6625 7 ай бұрын
Bahuat vadhia vichar han.
@ParminderSingh-re4xp
@ParminderSingh-re4xp Жыл бұрын
Thank you so much, let’s unit our people and our country. 🙏
@sukhdev6334
@sukhdev6334 Жыл бұрын
Sahi bolia baba ji tusi waheguru ji tanu sada chardikala vich rakhe
@devbawa6199
@devbawa6199 Жыл бұрын
Waheguru ji mehar kre
@rajwinderpandher220
@rajwinderpandher220 Жыл бұрын
Gal sach a ji eh 100%
@kingsaab3922
@kingsaab3922 Жыл бұрын
ਸਰਕਾਰ ਦਾ ਟੋਟ ਹੀ ਜੇਲ੍ਹ ਵਿੱਚੋ ਬਾਹਰ ਆ ਸਕਦਾ 🚩📿🗡️⚔️📿🚩
@mukhtarsingh3581
@mukhtarsingh3581 Жыл бұрын
ਤਰਲਿਆਂ ਨਾਲ ਅੱਜ ਤੱਕ ਕੀ ਮਿਲਿਆ ਸਾਨੂੰ ? ਨਾ ਮਿਲਿਆ ਨਾ ਮਿਲਣਾ ਜੁਲਮ ਕਰਨ ਵਾਲੇ ਤਰਲੇ ਨਹੀਂ ਸੁਣਦੇ ਭਾਈ ਸਾਹਿਬ
@OhiSandhu
@OhiSandhu Жыл бұрын
Aglya hathyar bnd ldayi ladi h
@jeetsingh2059
@jeetsingh2059 Жыл бұрын
Bai ji ehh v sarkar ne tyaar kar k pejiya ine ik vaar v ne kehiya sarkar sade nal dhka krdi aa
@ManpreetSingh-wk7sw
@ManpreetSingh-wk7sw Жыл бұрын
Bilkul sahi gal hai veer ji,dasam pita ne keha "kou kisee ko raaj na de hai ,jo le hai nijj bal se le hai"o vakhree gal hai hun Kom nirbal ho gyee hai.agge kehde tarleya naal Mughal bhajate ,odo kaum ladan lyee tyar see,hun sikh derea vich vad gye ,comrade ban gye ,sikha ne sikhi shad ditee
@BaljeetSingh-sl7
@BaljeetSingh-sl7 Жыл бұрын
Satnam Waheguru ji
@sharanjitsinghgill7181
@sharanjitsinghgill7181 Жыл бұрын
Waheguru ji ka khalsha waheguru g ki faith
@MandeepKaur-vy7cb
@MandeepKaur-vy7cb Жыл бұрын
ਪੱਤਰਕਾਰ ਜਾਣਬੁੱਝਕੇ ਭਾਈ ਅਮਿਰਤਪਾਲ ਸਿੰਘ ਦੀ ਗੱਲ ਕਰਦਾ ਕਰਦਾ ਇਹਨਾਂ ਪੱਤਰਕਾਰਾ ਨੂੰ ਕੁਝ ਸ਼ਰਮ ਆਉਣੀ ਚਾਹੀਦੀ ਹੈ ਸਿਰਫ਼ ਪੱਤਰਕਾਰਾ ਦੀ ਜ਼ੁਬਾਨ ਤੇ ਭਾਈ ਅਮਿਰਤਪਾਲ ਸਿੰਘ ਦੀ ਗੱਲ ਹੀ ਰਹਿੰਦੀ ਹੈ ਹਰੇਕ ਵਿਅਕਤੀ ਅੱਗੇ ਭਾਈ ਅਮਿਰਤਪਾਲ ਸਿੰਘ ਨੂੰ ਅੱਗੇ ਰੱਖ ਲੈਂਦੇ ਹੈਂ
@lovedeepsingh6779
@lovedeepsingh6779 Жыл бұрын
Wahaguru g
@gurnamgurnam3096
@gurnamgurnam3096 Жыл бұрын
ਬਾਬਾ ਜੀ ਖੁੰਸ ਕਰ 🙏🙏🙏🙏🙏
@karamsingh5855
@karamsingh5855 Жыл бұрын
ਬਿਲਕੁਲ ਠੀਕ ਕਹਿ ਰਹਿ ਹਨ ਸਰਦਾਰ ਸਾਹਿਬ ਜੀ ਜਿਹੜੇ ਜੇਲਾ ਵਿੱਚ ਬੈਠੇ ਹਨ ਉਹਨਾ ਦੇ ਖਿਲਾਫ ਬੋਲਣ ਤੋ ਪਹਿਲਾ ਉਨਾ ਵਾਗ ਜੇਲ ਵਿਚ ਰਹਿ ਕੇ ਦੇਖੋ ਓਹਨਾ ਦੇ ਨਾ ਤੇ ਰੋਟੀਆ ਨਾ ਸੇਕੋ ਆਕਾਲ ਪੁਰਖ ਵਾਹਿਗੁਰੂ ਤੋ ਡਰੋ
@gurik5608
@gurik5608 Жыл бұрын
Veer ji eh veer vi 32sal jel kt ke aya panipat di jel
@jatindersingh1809
@jatindersingh1809 Жыл бұрын
Bilkul sahi kha ji
@balff3105
@balff3105 Жыл бұрын
Thnx Baba ji🇮🇳🇮🇳
@jaspalsingh5986
@jaspalsingh5986 Жыл бұрын
ਸਹੀ ਗੱਲ
@balvirsingh5810
@balvirsingh5810 Жыл бұрын
ਅੰਮ੍ਰਿਤ ਪਾਲ ਸਿੰਘ ਖਿਲਾਫ਼ ਨਾ ਬੋਲ ਮਿੱਤਰਾ ਉਹ ਬਿਲਕੁਲ ਲੋਕਤੰਤਰ ਨੂੰ ਲੈ ਕੇ ਵਧੀਆ ਚੱਲ ਰਿਹਾ ਹੈ ਆਪਣੀ ਗੱਲ ਸੰਕੋਚ ਕੇ ਕਰ
@Vickyaulakh5911
@Vickyaulakh5911 Жыл бұрын
Lol chal reha bhagat singh nu maada keh , jesus nu maada keha
@manvindervirk4552
@manvindervirk4552 Жыл бұрын
Waheguru ji ka Khalsa waheguru ji ki Fateh ji sahi keha Khalsa ji ne waheguru ji mehar karna ji Singh Saab ji te
@BalwinderKaur-nx4kv
@BalwinderKaur-nx4kv Жыл бұрын
ਤੁਹਾਨੂੰ ਸੋ ਸੋ ਵਾਰ ਸਿਰ ਝੁਕਦਾ ਹੈ ਪਰ ਆਪਣਿਆਂ ਨੂੰ ਨਕਾਰੋ ਨਾਂ ਅਮ੍ਰਿਤ ਪਾਲ ਵੀ ਜੋ ਕਰ ਰਹੇ ਨੇਂ ਉਹ ਵੀ ਬਹੁਤ ਸੰਘਰਸ਼ ਕਰ ਰਹੇ ਨੇਂ ਬੁੱਧੀ ਜੀਵੀ ਅਪਣਾਂ ਕੰਮ ਕਰ ਰਹੇ ਨੇਂ ਸੱਮਝਦੇ ਆ ਸਰਕਾਰ ਨੇ ਕੁੱਝ ਸ਼ਰਤਾਂ ਤੇ ਹੀ ਪਰੋਲ ਦਿੱਤੀ ਗਈ ਹੈ ਪਰ ਜੋ ਵੀ ਹੈ ਸਾਨੂੰ ਆਪਸ ਵਿੱਚ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਲੋੜ ਹੈ
@SukhpalSingh-lg9uq
@SukhpalSingh-lg9uq 6 ай бұрын
Wahaguru gg
@jassdhillon9884
@jassdhillon9884 Жыл бұрын
ਸਿੱਖ ਹੀ ਸਿੱਖ ਦਾ ਵੈਰੀ
@sharanbrar9241
@sharanbrar9241 Жыл бұрын
Waheguru Ji Ka Khalsa Waheguru Ji Ki Fateh
@HARPREETSINGH-ye3yv
@HARPREETSINGH-ye3yv Жыл бұрын
Waheguru ji ka khalsa Waheguru ji ka fatha
@dhaliwal6362
@dhaliwal6362 Жыл бұрын
ਪਰ ਬਾਬਾ ਗੱਲ ਤਾਂ ਓਹੀ ਕਰੀ ਜਨੇ ਉ ਹੱਥ ਨਹ ਅੱਪੜ ਥੂ ਕੌੜੀ ਸੋਢਾ ਵੀ ਮਾਨ ਸਤਿਕਾਰ ਜੋਂ ਤੁਸੀ ਕੀਤਾ, ਪਰ ਨਮੇ ਆਗੂ ਨੂੰ ਭੰਡਣਾ ਏਹੇ ਗਲਤ ਗੱਲ ਆ ਏਹੇ ਗੱਲ ਸਾਡੀ ਕੌਮ ਨੂੰ ਲੈਕੇ ਬਹਿਗੀ ਅੰਮ੍ਰਿਤਪਾਲ ਸਿੰਘ ਆਪਣੇ ਰਾਹ ਤੇ ਸਹੀ ਆ ਅੱਜ ਨੌਜਵਾਨੀ ਓਹਦੀ ਗੱਲ ਮੰਨਦੀ ਆ ਤੇ ਗੁਰੂ ਦੇ ਲੜ ਲਗਦੇ ਆ ਫਿਰ ਭਾਵੇਂ ਓਹੋ ਕਾਰਾ ਤੇ ਆਵੇ ਭਾਵੇਂ ਤੁਰਕੇ ਆਵੇ ਓਹੋ ਗੱਲ ਮੇਟਰ ਨੀ ਕਰਦੀ
@kirankaur-nl4hm
@kirankaur-nl4hm Жыл бұрын
Right ✅️
@ravindersinghgill314
@ravindersinghgill314 Жыл бұрын
ਭਾਈ ਅੰਮ੍ਰਿਤਪਾਲ ਸਿੰਘ ਨੂੰ ਭਾਈ ਗੁਰਦੀਪ ਸਿੰਘ ਤੋਂ ਸੇਧ ਲੈਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ । ਬਰਸੀਆਂ ਉੱਪਰ ਕੌਮ ਦਾ ਪੈਸਾ ਅਤੇ ਸਮਾਂ ਖਰਾਬ ਨਹੀਂ ਕਰਨਾ ਚਾਹੀਦਾ ।।
@charanjitarora7046
@charanjitarora7046 Жыл бұрын
Media da te kam hai kuj nal kuj Wrong muh cho kadwana Par sikh nu sikh puri ijat deve Waheguru
@khehrasaab783
@khehrasaab783 3 ай бұрын
Bhai Amritpal Singh jindabad
@RajpalSingh-f3c
@RajpalSingh-f3c 5 ай бұрын
ਜੇਲ।ਦੇ।ਵਿਚੋ।ਕੋਈ।ਗੁਰੂ।ਸਿਘ।ਕੋਮ।ਦੇ।ਵਸਤੇ।ਕੁਛ।ਨਹੀ।ਕਰ।ਸਕਦਾ।ਬਾਹਰ।ਆ।ਕੇ।ਬੁਹਤ।ਕੁਛ।ਕਰ।ਸਕਦਾ।ਹੈ।ਜੀ।ਖਾਲਸਾ।ਜੀ।ਚਾਗੀ।ਜਾਨਕਾਰੀ।ਦਿਤੀ।ਹੈ।ਜੀ
@singhtalwinder8161
@singhtalwinder8161 Жыл бұрын
Sahi gl aye ji bhai shb di 💯
@abhijeetsingh4553
@abhijeetsingh4553 Жыл бұрын
Waheguru ji kirpa karo
@amarkhalsa4567
@amarkhalsa4567 Жыл бұрын
ਬੋਲੀ ਸਾਰਾ ਕੁੱਝ ਦੱਸ ਰਹੀ ਏ ਇਸ ਨਾਲੋਂ ਤਾਂ ਚੁੱਪ ਹੀ ਭਲੀ ਸੀ ਸਿੰਘ ਸਾਬ
@parwindersingh2336
@parwindersingh2336 Жыл бұрын
Waheguru ji tusi jo kita Kom Vaste kitta hun tak aj fir tusi Kom da hi sath dena age Parmatma dekhda ji
@baggipuadhi3119
@baggipuadhi3119 Жыл бұрын
ਪੈਰੋਲ ਨੀ ਮਿਲਣੀ ਨਹੀਂ ਤਾਂ ਅੱਗੇ ਏਦਾਂ ਹੀ ਸਰਕਾਰ ਦਾ ਸਾਥ ਦਿਓ ।😂ਰਿਹਾਈ ਨਹੀਂ ਹੋਈ ,,,,,ਪੈਰੋਲ,,,,, ਤੇ ਆਏ ਹੋ😂
@Tje760
@Tje760 Жыл бұрын
Gurmeet Singh di interview search kar. Oh kenda mera beante di assassination vich koi role ni.
@pargatsingh8611
@pargatsingh8611 Жыл бұрын
ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ
@gurpreetsingh-ws3zb
@gurpreetsingh-ws3zb Жыл бұрын
right
@soulofgod1721
@soulofgod1721 6 ай бұрын
Bhai Amritpal Singh Khalsa ji nu waheguru waheguru ji nu chardikala bahkso ji
@sandeepbubbi865
@sandeepbubbi865 Жыл бұрын
Bilkul shi keha bhai saab ne
@aps4221
@aps4221 Жыл бұрын
Waheguru, bhaisahab nu chardi kala bakshan
@g1thiarathiara467
@g1thiarathiara467 Жыл бұрын
Baaba g de boht hi ouche vichr ne sahi keha va baaba g ne jis ne kuj Punjab lai ja aapne lokan lai kuj karna hunda o khenda ne kar denda 👍🙏 waheguru ji 🙏
@premlalpremlal5900
@premlalpremlal5900 Жыл бұрын
Singh Sahib sallut App De sochi nu
@jaskaranchahal912
@jaskaranchahal912 Жыл бұрын
Sach bol rhe jii Khalsa cii jii
@TheBjatt
@TheBjatt Жыл бұрын
Kamaal di gall aa, sari life apni lagoun to baad v inni gall nahi sikhi k morcha “dushman” khilaaf kholi da aa, na k “apneya” khilaaf. Amritpal gaddiya ch koumda aa ya nahi, eh mudda nahiga, mudda eh aa k sikha te julm hoyeya & kehney kitta. Os julm de khilaaf bolan di jaga, Amritpal khilaaf bolan lag gaye, kyo ? Baki j oh gaddiya ch koumda aa ta apne lokka nu jagoun layi koumda aa, log jagugey taa hi kosh houga, kall nu keh deingey k referendum diya vota nal khalistan nahi bun-na, j kisey ne ehna nu poch liya k tuhadey jail ch baithan nal mil jau ? Fhir ? Kyo nahi faraar ho k action kardey ? Thodi sharam karo apas vich choudhar di ladayi shadd k koum layi soch lawo.
@SinghGill7878
@SinghGill7878 Жыл бұрын
ਬਿਲਕੁਲ ਸਹੀ ਕਿਹਾ ਤੁਸੀ ਮੈ ਵੀ ਇਹੀ ਸੋਚ ਰਿਹਾ ਸੀ ਸਮਝ ਨਹੀਂ ਆ ਰਹੀ ਅਮ੍ਰਿਤਪਾਲ ਸਿੰਘ ਗਲਤ ਕੀ ਕਰ ਰਿਹਾ ਕਿਉ ਆਪਣੇ ਹੀ ਆਪਣੀਆ ਦੀਆਂ ਲੱਤਾਂ ਖਿੱਚਣ ਲੱਗ ਜਾਂਦੇ ਜਿਸਦਾ ਫਾਇਦਾ ਦੁਸ਼ਮਣ ਪੂਰੀ ਤਰ੍ਹਾਂ ਉਠਾਉਂਦਾ
@kaursukh6634
@kaursukh6634 Жыл бұрын
Sahi akhea tussi baai.
@officialdeep5635
@officialdeep5635 Жыл бұрын
22 ji gall nu samjho oh changa tan nai keh rahe k je ohna ne bhai amritpal nu changa keh ta tan aggey ton ohna da prowl te auna band ho skda sarkar barhi kutti cheez aaa J aidi hi gall aaa tan bhai jagtar Singh hawara nu v bhej den prowl te pr nai ohde ton drr lagda sarkar nu te ehna vichareya nu kujj Sikha k bhejeya
@jassidhaliwaldhaliwal9627
@jassidhaliwaldhaliwal9627 Жыл бұрын
Gurdeep Singh khera 🦁🦁🦁🦁🦁🦁
@tarsemlal9356
@tarsemlal9356 Жыл бұрын
Bapu ji tuhanu slam te Ram Ram ateh Satshiri akal ji Bilkul sahi vichar
@sukhwindersukhwinder5207
@sukhwindersukhwinder5207 Жыл бұрын
Salute bhaee Sab Ji
@Manamrit7593
@Manamrit7593 Жыл бұрын
ਮੇਰੇ ਹਿਸਾਬ ਨਾਲ ਹੈ ਔਖਾ ਹੀ ਆ ਜਿਹੜੇ ਭੂਕਨਾ ਚੁੱਕ ਕੇ ਅਗਲੇ ਬੰਦੇ ਮੂੰਹ ਚ ਠੋਕ ਦਿੰਦੇ ਨੇ ਤੇ ਸਵਾਲ ਦੇਖੋ ਕਿਵੇਂ ਪੁੱਛਦਾ ਜੇਲ੍ਹ ਦਾ ਸਫਰ ਕਿੱਦਾਂ ਦਾ ਰਿਹਾ ਫੇਰ ਅੱਗੋਂ ਕਮੈਂਟਾਂ ਦੇਖ ਲੋ ਇਹ ਜੀ ਅੰਮ੍ਰਿਤਪਾਲ ਸਿੰਘ ਤੋਂ ਵੀ ਵਧੀਆ ਗੱਲ੍ਹਾਂ ਕਰਦੇ ਨੇ ਇਹ ਬਾਬਾ ਜੀ ਫੇਰ ਯਾਰ ਕਿਉਂ ਐਵੇਂ ਦੀਆਂ ਗੱਲਾ ਕਰੀ ਜਾਨੇ ਓ ਸਾਰੇ ਸਿੱਖ ਇੱਕ ਹੋਜੋ ਤਾਂ ਗੱਲ ਬਣਨੀ ਆ ਨਹੀਂ ਤਾਂ ਜਿਵੇਂ ਮਰਜ਼ੀ ਇੱਕ ਦੂਜੇ ਨੂੰ ਨਿੰਦੀ ਜਾਵੋ ਫੇਰ ਕੁਛ ਵੀ ਨੀ ਹੋਣਾ ਖਾਈ ਜਾਇਓ ਸਾਰੀਆਂ ਸਰਕਾਰਾਂ ਤੋਂ ਜੁੱਤੀਆਂ ਇੱਕ ਹੋ ਜੋ ਇੱਕ ਹੋ ਜੋ ਇੱਕ ਹੋ ਜੋ🙏🏻🙏🏻👍👍👍👍👍💪💪💪💪💪💪💪
@sukhchainsinghsukhchainsin3083
@sukhchainsinghsukhchainsin3083 Жыл бұрын
Good sir
@DeepSingh-hm8ye
@DeepSingh-hm8ye 4 ай бұрын
👍👍👍👍👍
@sukhdevsingh4796
@sukhdevsingh4796 Жыл бұрын
ਮੇਰੇ ਵੀਰ ਤੁਸੀਂ ਸਾਡੇ ਸਤਿਕਾਰ ਜੋਗ ਹੋ। ਪਰ ਬੰਦਾ ਜੇਲ ਤੋਂ ਬਾਦ ਕੋਈ ਹੁੰਦਾ ਜੋ ਬਦਲ ਹੀ ਜਾਂਦਾ ਆ ਮੇਰੇ ਵੀਰੋ ਸਮਝੋ ਅਸੀ ਤੁਸੀ ਸਮਝ ਹੀ ਨਹੀ ਸਕੇ ਇੱਥੇ ਕਿੰਡੇ ਲ਼ੋਕ L M G ਚੁੱਕੀ ਫਰਦੇ ਨੇ ਹੱਦ। ਆ ਜਾਰ
@pardeepsomal8194
@pardeepsomal8194 Жыл бұрын
Very very good sir.
@ajmersingh8066
@ajmersingh8066 Жыл бұрын
ਇਸ ਵਾਰੇ ਵੀ ਦੱਸੋ ਲੋਕਾਂ ਨੂ ਕੀ ਪੀ ਐਸ ਨੇ ਆਪ ਨੀ ਮਾਰੇ ਸਾਡੇ ਗਦਾਰਾਂ ਨੇ ਮਰਵਾਏ ਬੰਦੇ ਜਿਹੜੇ ਲੀਡਰਾਂ ਕੋਲ ਥਾਲੀਆਂ ਲੈ ਕੇ ਘੁੰਮਦੇ ਆ
It’s all not real
00:15
V.A. show / Магика
Рет қаралды 20 МЛН
Мясо вегана? 🧐 @Whatthefshow
01:01
История одного вокалиста
Рет қаралды 7 МЛН
Что-что Мурсдей говорит? 💭 #симбочка #симба #мурсдей
00:19
It’s all not real
00:15
V.A. show / Магика
Рет қаралды 20 МЛН