K.H.A.R.K.u.L.A.R.D.E - Saroop Singh Soorwind Ft. KAM LOHGARH

  Рет қаралды 4,202,080

KaM LohgaRh

KaM LohgaRh

Күн бұрын

Пікірлер: 1 700
@NavjotSingh-05911
@NavjotSingh-05911 2 жыл бұрын
ਸਿੱਖਾ ਨਾਲ ਜਿੰਨੇ ਬਦਮਾਸ਼ੀ ਕੀਤੀ ਓਨਾ ਦੇ ਸਬੂਤ ਭੀ ਨਹੀਂ ਲੱਭੇ ਸਿੱਖ ਕੌਮ ਜ਼ਿੰਦਾਬਾਦ 💪
@GurjantSingh-jt4lq
@GurjantSingh-jt4lq Ай бұрын
ਖੂਨ ਖੌਲਦਾ ਸੱਚੀ ਵਾਹਿਗੁਰੂ ਜੀ ਸਾਨੂੰ ਮੌਕਾ ਦੇਵੋਂ ਜਨਮ ਸਫਲਾ ਕਰਨਾ ਅਸੀਂ
@Gippy-sd5ig
@Gippy-sd5ig Ай бұрын
😅 m. .m Ll.
@TheKingHunter8711
@TheKingHunter8711 25 күн бұрын
​@@Gippy-sd5igTere Jaise Gober-Bhagat Kahin Bhi Hag Dete Hain
@SukhchainSingh-cr6zg
@SukhchainSingh-cr6zg 5 жыл бұрын
ਜੈਕਾਰੇ ਗਜਾਵੇ, ਨਿਹਾਲ ਹੋ ਜਾਵੇ, ਸ਼ਹੀਦਾਂ ਸਿੰਘਾਂ ਦੇ ਮਨ ਨੂੰ ਭਾਵੇ... ਸਤਿ ਸ੍ਰੀ ਅਕਾਲ॥
@gill1219
@gill1219 3 жыл бұрын
Sat sri akaal
@JujharSingh-te3sh
@JujharSingh-te3sh 3 жыл бұрын
🔥🔥🔥🔥🔥🙏🙏
@singhmann3785
@singhmann3785 3 жыл бұрын
ਸਤਿ ਸਰੀ ਅਕਾਲ ਜੀ
@Sarbloh_singh
@Sarbloh_singh 3 жыл бұрын
Jag ke jhekara gajawe gursingha singhniya de man nu bawe nihal ho jaye sat sri akal
@singhmann3785
@singhmann3785 3 жыл бұрын
ਸਤਿ ਸਰੀ ਅਕਾਲ ਜੀ
@SherGill214
@SherGill214 2 жыл бұрын
ਓਹ ਵੀ ਇਕ ਯੁੱਗ ਸੀ ,,ਇਕ ਦੌਰ ਸੀ ,, ਜਦ ਪੰਜਾਬ ਦਾ ਬੱਚਾ ਬੱਚਾ ਤੂਫ਼ਾਨ ਬਣ ਚੁੱਕਾ ਸੀ
@misl_khalis
@misl_khalis 6 ай бұрын
❤️🌹
@DiljanSingh-i8w
@DiljanSingh-i8w Ай бұрын
ਹੁਣ ਵੀ ਹੈਗੇ ਆ❤❤❤
@ਵਾਰਿਸਪੰਜਾਬਦੇ-ਸ1ਨ
@ਵਾਰਿਸਪੰਜਾਬਦੇ-ਸ1ਨ 2 жыл бұрын
ਸ਼ਸਟ੍ਰਨ ਕੇ ਅਧੀਨ ਹੈ ਰਾਜ । ਰਾਜ ਬਿਨਾ ਨਾਂ ਧਰਮ ਚਲੇ ਹੈ । ਧਰਮ ਬਿਨਾ ਸਭ ਦਲ਼ੇ ਮਲੇ ਹੈ । ਕੋਉ ਕਿਸੀ ਕੋ ਰਾਜ ਨਹਿ ਦੇ ਹੈ । ਜੋ ਲੇ ਹੈ ਨਿੱਜ ਬਲ ਸੇ ਲੇ ਹੈ ।
@wordsareswords
@wordsareswords 2 жыл бұрын
Guru Gobind Singh ji maharaj paatshah ji de ditte hoye bachan .
@iamhappyjatt
@iamhappyjatt 2 жыл бұрын
Jaikaaraa gajaawe nihaal ho jawe....Khalsay de Pitaa Badshaah Darvesh Guru Gobind singh ji de mann nu bhaweee.....Sat sri Akaaaaaall
@karanbirsingh5963
@karanbirsingh5963 2 жыл бұрын
Sat sri akaaaallll 🙌🙌🙌🙌
@txlwinder
@txlwinder 2 жыл бұрын
Satt shri akaaall 🙏🏻✊🏻
@navneetsingh6711
@navneetsingh6711 2 жыл бұрын
Satshriakal 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@fresno6161
@fresno6161 2 жыл бұрын
akaaaallllllluuuhhhhh🔥🔥🔥🔥⚔⚔⚔⚔
@inderpalgill9585
@inderpalgill9585 Жыл бұрын
ਯਿਹ ਕੈਸਾ ਬ੍ਰਹਮਾ ਹੈ ਜੋ ਨੀਚੇ ਸੇ ਉਪਰ ਕੋ ਭੇਜਤਾ ਹੈ ਭਾਈ ਅਵਤਾਰ ਸਿੰਘ ਬ੍ਰਹਮਾ ਜੀ ਜਿੰਦਾਬਾਦ 🙏🏼
@bajwacreationz08
@bajwacreationz08 3 жыл бұрын
Death was not End it was Beginning ❤🙏 ਸਾਕਾ ਨੀਲਾ ਤਾਰਾ ਦੇ ਸਮੂਹ ਸ਼ਹੀਦਾਂ ਸਿੰਘਾਂ ਦੀ ਕੁਰਬਾਨੀ ਨੂੰ ਕੋਟਿ ਕੋਟਿ ਪ੍ਰਣਾਮ 🙏
@Mann251
@Mann251 5 жыл бұрын
ਹੱਕ ਧਰਮ ਦੇ ਬਦਲੇ ਜੀ ਸੂਰਮੇਂ ਜੁਆਨ ਬਲੀ ਬਲਵਾਨ ਵੈਰੀ ਨੂੰ ਫੜ੍ਹ ਝੰਬਦੇ ਗੋਲੀ 🔫🔫ਨਾਲ ਬੰਬ 💥💥ਦੇ ਮਾਰਦੇ ਬੜ੍ਹਕਾਂ ਖਾੜਕੂ ਲੜਦੇ 💕💕💕🙏🙏🙏🙏 ਕੈਂਮ ਲੋਹਗੜ੍ਹ ਵਾਲਿਆ ਕੋਈ ਲਫ਼ਜ ਨਹੀਂ ਇਸ ਸੌਂਗ ਦੀ ਸਿਫਤ ਲਈ👍👍👍 ਬਹੁਤ ਦੇਰ ਤੋਂ ਉਡੀਕ ਸੀ ਏਸਦੀ ਵਾਹਿਗੁਰੂ ਮੇਹਰ ਕਰੇ 🙏🙏
@natureblessings915
@natureblessings915 3 жыл бұрын
Veer lyrics sari payo ji 🙏🙏🙏
@manpreetsandhu4186
@manpreetsandhu4186 3 жыл бұрын
ਮੈਂ ਸਰੀਰ ਦੇ ਮਰਨ ਨੂੰ ਮੌਤ ਨਹੀਂ ਗਿਣਦਾ ਜ਼ਮੀਰ ਦੇ ਮਰਨ ਨੂੰ ਮੌਤ ਗਿਣਦਾ ਬਚਨ = ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ
@shemiondenuath1406
@shemiondenuath1406 Жыл бұрын
I'm Christian but I love sant bhindrawala ji and this song as well
@qadeerahmad1159
@qadeerahmad1159 2 жыл бұрын
Punjabi nation have always sacrificed alot wether it's India or Pakistan the only nation with bravest warriors never turned their back salute to khalsa warriors of 1984
@kirtansekhon1519
@kirtansekhon1519 6 ай бұрын
ਸਮਾਂ ਫੇਰ ਆਉਣ ਵਾਲਾ ਸਿੰਘੋ ਤਿਆਰ ਹੋਜੋ ਸ਼ਹੀਦੀਆਂ ਦੇਣ ਨੂੰ 🙏🏻
@Bhupindersingh-yl6xe
@Bhupindersingh-yl6xe 3 жыл бұрын
ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਿੰਦਾਬਾਦ ਤੇ ਹਮੇਸ਼ਾਂ ਹੀ ਰਹਿਣਗੇ
@saabrurka3356
@saabrurka3356 4 жыл бұрын
ਬੋਹਤ ਹੀ ਵਧੀਆ ਕਵੀਸ਼ਰੀ ਰਚਨਾ ਤੇ ਓਹਨਾ ਹੀ ਚੜਦੀ ਕਲਾ ਵਾਲਾ ਜੱਥਾ ਮੇਰੇ ਮਾਝੇ ਵਾਲੇ ਭਰਾਵਾ ਦਾ। ਜਿਉਂਦੇ ਵਸਦੇ ਰਹੋ ਭਾਜੀ ਭਗਵੰਤ ਸਿੰਘ, ਗੁਰਚੇਤ ਸਿੰਘ ਦੁਬਲੀ ਤੇ ਬਲਜੀਤ ਸਿੰਘ ਬਗੀਚਾ। 🙏🏻🙏🏻🙏🏻
@harrupsingh6085
@harrupsingh6085 3 жыл бұрын
ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ,, ਜੋਸ਼ ਭਰਦੀਆਂ ਵਾਰਾਂ
@mannagill2379
@mannagill2379 4 жыл бұрын
eh kwishri sun k ena k josh a janda a k jee krda klla hi jalm sarkaar da sfaaaya kr dwa ak 47 le k
@wordsareswords
@wordsareswords 2 жыл бұрын
Shaheed veer Avtar singh ji Brahma sade hi pind de san veero.. Helicopter sutt ditta c singh ne ikalle hi
@__-rr9bj
@__-rr9bj 2 жыл бұрын
Karma wale ho veer tusi ess mahaan saheed de pind de ho tusi
@jassimangatkermangatkermuk9404
@jassimangatkermangatkermuk9404 2 жыл бұрын
ਵੀਰ ਸਤਕਾਰ ਨਾਲ ਨਾਂ ਲਿਖਿਆ ਕਰੋ ਸ਼ਹੀਦ ਭਾਈ ਅਵਤਾਰ ਸਿੰਘ ਬ੍ਰਹਮਾ ਮਹਾਨ ਜਰਨੈਲ ਹੋਏ ਖਾੜਕੂ ਲਹਿਰ ਦੇ
@__-rr9bj
@__-rr9bj 2 жыл бұрын
@@jassimangatkermangatkermuk9404 ਬਿਲਕੁਲ ਸਹੀ ਕਿਹਾ ਤੁਸੀ ਉਹ ਬਹੁਤ ਸਤਿਕਾਰਯੋਗ ਹਨ
@wordsareswords
@wordsareswords 2 жыл бұрын
@@jassimangatkermangatkermuk9404 theek hai veer ji agge to khyal rakhanga
@jassimangatkermangatkermuk9404
@jassimangatkermangatkermuk9404 2 жыл бұрын
@@wordsareswords ਹਾਂਜੀ ਵੀਰ ਜੀ
@sherdhillon9329
@sherdhillon9329 4 жыл бұрын
ਖੂਨ ਖੋਲ ਜਾਂਦਾ ਸੁਣ ਕੇ... ਧਨ ਸੀ ਸੂਰਮੇ 🙏🙏
@EknoorSandhu353
@EknoorSandhu353 4 жыл бұрын
Agree 👍
@amandeepchahalsingh5712
@amandeepchahalsingh5712 4 жыл бұрын
Fogi ban jaaaa... Tuhadii lodd aaa 😂😂😂😂😂
@SukhwinderSingh-ni3nf
@SukhwinderSingh-ni3nf 4 жыл бұрын
@@amandeepchahalsingh5712 oo veer Foji hii aa uss akal purkh de.
@SherGill214
@SherGill214 3 жыл бұрын
🚩ਜਿਹੜੇ ਹੁੰਦੇ ਮਰਦ ਅਣਖੀਲੇ ,ਕਦੇ ਚੁੱਪ ਕਰਕੇ ਨਾ ਬਹਿੰਦੇ ..🔥🔥🔥 ਓਥ ਸ਼ੇਰ ਜਰਨੈਲ ਸਿੰਘ ਏ ,ਜਿਹਨੂੰ ਭਿੰਡਰਾਂਵਾਲਾ ਕਹਿੰਦੇ 🔥🔥🔥🚩
@AmarjitSingh-cd3ch
@AmarjitSingh-cd3ch 5 жыл бұрын
ਲੱਚਰ ਗਾਇਕ ਤੇਰੀ ਕੀ ਰੀਸ ਕਰਨਗੇ ਕੈਮੀ ਵੀਰ🙏🏻🙏🏻
@ਜੱਗਾਜੱਟ-ਵ5ਫ
@ਜੱਗਾਜੱਟ-ਵ5ਫ 5 жыл бұрын
ਸਹੀ ਕਹੀਅਾਂ ਵੀਰ ਜੀ
@PBX29.93
@PBX29.93 5 жыл бұрын
ਸਹੀ ਕਿਹਾ ਵੀਰ ਜੀ
@SSingh-mr9yt
@SSingh-mr9yt 5 жыл бұрын
Fukra sidhu moosewala jazzy b jassi gill babbal babbu man etc etc landu mandir..sab fail ehna de agge👌👌✊
@incrediblepunjab1015
@incrediblepunjab1015 4 жыл бұрын
@@SSingh-mr9yt ryt veer pr babbumaan rees te chl nhi kr skda kavishri di pr one bahut kuj likhya 84 dngya te, jive surga ptt ke lng gye kaanu dkk diya jailan, hawaye film , kom de heere, etc
@bw8dm
@bw8dm 3 жыл бұрын
ਸਤਵੰਤ-ਬੇਅੰਤ ਸਿਉਂ ਵੇਖ ਨਾ ਜਰਿਆ,,ਉੱਦਮ ਝੱਟ ਕਰਿਆ
@liftking1469
@liftking1469 3 жыл бұрын
ਝੱਟ
@bw8dm
@bw8dm 3 жыл бұрын
@@jsb4737 ਠੀਕ ਆ ਬਾਈ , ਬਿਲਕੁਲ ਸਹੀ ਕਿਹਾ ਤੁਸੀਂ
@jsb4737
@jsb4737 3 жыл бұрын
@@bw8dm ਹਾਂਜੀ ਵੀਰ
@SherGill214
@SherGill214 2 жыл бұрын
ਜਦੋਂ ਬੇਅੰਤ ਸਿੰਘ ਤੇ ਕੇਹਰ ਸਿੰਘ ਨੂੰ ਫਾਂਸੀ ਦੇਣੀ ਸੀ ਤਾਂ ਬਾਪੂ ਤਰਲੋਕ ਸਿੰਘ ਤੇ ਕੇਹਰ ਸਿੰਘ ਜੀ ਦੇ ਮਾਤਾ ਤੇ ਵੀਰ ਤਿਹਾੜ ਜੇਲ ਦੇ ਬਾਹਰ ਖੜੇ ਸੀ ,,ਅੰਦਰੋਂ ਜੈਕਾਰਿਆਂ ਦੀਆਂ ਆਵਾਜ਼ਾਂ ਆਈਆਂ ਜੋ ਜੇਲ ਤੋਂ ਦੂਰ ਦੂਰ ਤਕ ਸੁਣੀਆਂ ,ਬਾਹਰ ਬਾਪੂ ਹੁਣੀ ਵੀ ਜੈਕਾਰੇ ਲਾਏ ਜਿਹਨਾਂ ਦੇ ਜਵਾਨ ਪੁੱਤ ਓਸ ਸਮੇ ਫਾਂਸੀ ਦੇ ਤਖਤੇ ਤੇ ਲਟਕ ਚੁੱਕੇ ਸੀ 🙏🙏🙏🙏🙏🙏🙏
@talveenjapnaad1221
@talveenjapnaad1221 4 жыл бұрын
ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ।।
@SherGill214
@SherGill214 2 жыл бұрын
ਸੁਖਦੇਵ ਲਾਭ ਸਿੰਘ ਦੀ ਨਿਆਰੀ ਕਰਨੀ, ਮੌਤ ਦਾ ਡਰ ਨੀ ,ਮਰਦ ਜਵਾਨ ਨੂੰ ਮੰਨੇ ਜਹਾਨ , ਵਾਂਗ ਤੂਫ਼ਾਨ ਵੈਰੀ ਤੇ ਵਰਦਾ,,🙏🙏🙏🙏🙏🙏 ਜਰਨਲ ਲਾਭ ਸਿੰਘ ਪੰਜਵੜ ,,
@rajubhinder2625
@rajubhinder2625 5 жыл бұрын
ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਿੰਦਾਬਾਦ
@divyanshtiwari2588
@divyanshtiwari2588 Жыл бұрын
I'm Hindu but I respect Sikh religion Waheguru ji da khalsa Waheguru guru ji Di fateh
@DeepKatnoria-z1e
@DeepKatnoria-z1e 4 ай бұрын
ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਸ਼ਹਾਦਤ ਨੂੰ ਕੋਟਿਨ ਕੋਟ ਪ੍ਰਣਾਮ 🙏
@singhmp.sandhu9712
@singhmp.sandhu9712 4 жыл бұрын
Khalistan commando force, Babar Sher Sant Baba Jarnail Singh ji khalsa bhandranwaleya dey 🌹🌹🌹🙏
@singhmp.sandhu9712
@singhmp.sandhu9712 4 жыл бұрын
ਜਰਨੈਲਾਂ ਦੇ ਜਰਨੈਲ ਸੰਤ ਤੇ ਸਿਪਾਹੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ 🌹🌹🌹🌹🌹🙏
@garrysrancanada1791
@garrysrancanada1791 4 жыл бұрын
@@mukulsharma8628 salea lunn farda ethe.. Je nhi chnga lgda tnu kuj ta ethe bund mron ayea
@DARK-xr5qo
@DARK-xr5qo 4 жыл бұрын
@@mukulsharma8628 Teri Taan Fatgi Ganna Sunke
@SimranRatol
@SimranRatol 3 жыл бұрын
ਘਰ ਆਏ ਨੂੰ ਦੇਗ ।। ਚੜ ਆਏ ਨੂੰ ਤੇਗ ।।
@user.DeepBrar
@user.DeepBrar 10 ай бұрын
ਵਾਹ ,, ਸਵਾਦ ਆਗਿਆ , ਬੰਬਾਂ ਨਾਲ ਬੱਬਰਾਂ ਨੇ ਧੁਮਾ ਜਗ ਪਇਆਂ ਘੋਰ ਤਬਾਹੀਆਂ 💥💥🔥🔥💥🔥 ਬੱਬਰ ਸੁਖਦੇਵ, ਸਿੱਖੀ ਦੀ ਸੇਜ, ਕਮਾਵਣ ਲਈ ਸੂਰਮਾ ਤੁਰਿਆ 🚩 ਲੈ ਤੁਰਿਆ ਟਾਈਗਰਾਂ ਨੂੰ ਮਾਨੋ ਜੀ ਚਾਹਲ ਕਰੀ ਕਮਾਲ, ਸੱਤੇ ਤੇ ਸੰਘੇ ਦੁਸ਼ਟ ਕਈ ਟੰਗੇ ਨੰਦੋਰੀਏ ਚਾਚੇ ਪਾਏ ਪਟਾਕੇ ਛੀਨੇ ਚੰਗਿਆੜੇ ਜਥਾ ਗੱਗੋਬੁਏ ਦਾ ਜੱਸਾ ਸਿੰਘ ਘੁੱਕ ਜੀ ਫੱਟੇ ਗਿਆ ਚੁੱਕ ਜੀ ਸੂਰਮਾ ਬਹਿਲਾ ਬੜਾ ਫੁਰਤੀਲਾ ਧਰਮ ਸਿੰਘ ਮਾਧੋ ਦੁਸ਼ਟ ਕਈ ਰਾਹੜੇ ,,,,,, ਗੁਰਦੀਪ ਵਕੀਲ ਜਿਹੇ ਦਿਲਾਂ ਦੇ ਸੱਚੇ ਸ਼ੇਰਾਂ ਦੇ ਬੱਚੇ ਨਿਸ਼ਾਨ,ਅਨਾਰ, ਮੰਡ,ਹੁਸ਼ਿਆਰ, ਲੜੀ ਲਿਬਰੇਸ਼ਨ ਮੋਹ ਛੱਡ ਘਰਦੇ ,,,, ਹੱਕ ਧਰਮ ਦੇ ਬਦਲੇ ਜੀ ਸੂਰਮੇ ਜੁਆਨ ਬਲੀ ਬਲਵਾਨ ਵੈਰੀ ਨੂੰ ਫੜ ਝੰਬਦੇ ਗੋਲੀ ਨਾਲ ਬੰਬ ਦੇ ਮਾਰਦੇ ਬੜਕਾਂ ,ਖਾੜਕੂ ਲੜਦੇ .... ...🚩
@pipalthainworld
@pipalthainworld 9 ай бұрын
@jobanpreet6807
@jobanpreet6807 5 жыл бұрын
jehra waheguru g nu manda oh like kre
@harmanpreetsingh856
@harmanpreetsingh856 2 жыл бұрын
ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਅਮਰ ਸ਼ਹੀਦ ਸੂਰਬੀਰ ਯੋਧੇ 🙏❤️
@guptsharma1846
@guptsharma1846 2 жыл бұрын
Waheguru ji
@Jasmeetkaur-mb8bo
@Jasmeetkaur-mb8bo 4 жыл бұрын
Bahut wadiya love from Haryana
@angadsingharora4047
@angadsingharora4047 2 жыл бұрын
Many of the Punjab politicians , mainly Akali’s were the reason why this PUNJAB 1984 blue star operation took place … Bhindranwale was a Lion and will be a gem for the Sikh Panth always 🙏🙏. General Subeg Singh, Amrik Singh , Rashpal Singh and salute to all martyrs who sacrificed their lives but, never showed their back ..
@harjotsinghbrar5372
@harjotsinghbrar5372 2 жыл бұрын
Not , they were only excuses Hindus are backbiters they see Sikh with hate , what happened in Delhi 1984 was not done due to Punjabi politicians it showed how filthy mentality of Hinduism
@chandrabhansinghgurjar7868
@chandrabhansinghgurjar7868 2 жыл бұрын
@@harjotsinghbrar5372 brother why are you bringing that hate with you to our generation
@SirUbermensch
@SirUbermensch 2 жыл бұрын
akali did not invite anybody...that fake letter is exposed now....congress party and elite hindus are responsible for operation blue star......
@amneetsra9902
@amneetsra9902 2 жыл бұрын
It's all politics
@arshsingh3416
@arshsingh3416 2 жыл бұрын
A normal person who still justify Bluestar is also culprit 👍🏻. Not only leaders but every normal person who talk shit about our shaheeds is our enemy 👍🏻.
@RanjeetSingh-hp2nt
@RanjeetSingh-hp2nt 4 жыл бұрын
ਇਹ ਕਵਿਸ਼ਰੀ ਦਾਸ ਨੇ ੨੦੦ ਤੋ ਵੱਧ ਵਾਰ ਸੁਣ ਲਿਆ ਪਰ ਅਜੇ ਤੱਕ ਪੂਰਾ ਅਨੰਦ ਆ ਰਿਹਾ ਸੁਣ ਕੇ ਪਰਣਾਮ ਸ਼ਹੀਦ ਸਿੰਘਾ ਨੂੰ
@anonymoususer4283
@anonymoususer4283 4 жыл бұрын
Sahi gal a bai boht sohni kavishri gayn kiti a
@armaanjuneja2727
@armaanjuneja2727 2 жыл бұрын
🙏 waheguru ji I'm muslim but my love for my Sikh brother is infinite 🙏
@sukhbirsinghdollar8705
@sukhbirsinghdollar8705 2 жыл бұрын
I dont trust pakistani muslim
@armaanjuneja2727
@armaanjuneja2727 2 жыл бұрын
@@sukhbirsinghdollar8705 brother I'm indian
@iuz4575
@iuz4575 Жыл бұрын
@@sukhbirsinghdollar8705 why not trusting any pakistani? Pakistan is other part of Punjab/Khalsa Raaj Even Baba Nanak Dev Ji was borned there so you gonna say no to their gurbani? Don't do this childish indian andh modi bhakt act and muslims are our brothers as must as sanatanis
@hunterr4849
@hunterr4849 3 жыл бұрын
ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਜੀ 🙏🙏🙏🙏❤️❤️
@harsharnsingh4861
@harsharnsingh4861 3 жыл бұрын
ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸਿੰਘ ਸਾਹਿਬ ਜੀ
@ShankerSingh-db3fs
@ShankerSingh-db3fs 6 ай бұрын
Eh sabad sun ke lagda singh sajna pena❤❤
@gurpreetdosanjh6496
@gurpreetdosanjh6496 3 жыл бұрын
May this time come back ਕਾਸ਼ ਕਿਤੇ ਉਹ ਵਾਪਸ ਆ ਜਾਣ ਮੇਰੀ ਕੌਮ ਦੇ ਹੀਰੇ
@inderpreetsinghPB02
@inderpreetsinghPB02 4 жыл бұрын
Kharku zindabad...jina ne aakhri saah tak golden temple di bedbi hon to roki
@punjabi9823
@punjabi9823 2 жыл бұрын
(ਸਤਵੰਤ-ਬੇਅੰਤ) ਸਿਉਂ ਵੇਖ ਨਾ ਜਰਿਆ, ਉੱਦਮ ਝੱਟ ਕਰਿਆ ॥ 🙏🏻 ਕੋਟਿਨ ਕੋਟ ਪ੍ਰਣਾਮ ਸ਼ਹੀਦਾਂ ਸਿੰਘਾਂ ਨੂੰ 🙏🏻
@gurchetsran8206
@gurchetsran8206 4 жыл бұрын
ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲੇ ਜਿੰਦਾਬਾਦ
@sukhbirsingh700
@sukhbirsingh700 2 жыл бұрын
🙏🏻🙏🏻🙏🏻ਸਹੀਦਾਂ ਸਿੰਘਾ ਨੂੰ ਕੋਟਿ ਕੋਟਿ ਪ੍ਰਣਾਮ🙏🏻🙏🏻🙏🏻🙏🏻
@dilkibatein1439
@dilkibatein1439 2 жыл бұрын
Waheguru ji
@rajwinderkaur2962
@rajwinderkaur2962 5 жыл бұрын
Wah g wah anand agya jodheaya di jurat sun k Raj karega khalsa
@mo9ucool
@mo9ucool 2 жыл бұрын
ਏਦਾਂ ਦੇ ਸੋਂਗ ਹੋਰ ਬਹੁਤ ਕਰੋ ਤਾਂ ਜੋ ਗੱਡੀ ਵਿੱਚ ਚੱਲਣ ਲੋਕਾਂ ਨੂੰ ਪਤਾ ਲਗੇ ਪਹਿਲਾ ਲੋਕ ਅਨੰਦ ਲੈਂਦੇ a fir 2*4 war sunna to bad arth ve hoo jande kom nu age karn lai har ik kadam chko asi nall a bass sarkar da dar a gharo greeb hon krke nai a asi apne app wich pure parmanu a fikar ni karni asi kom de lai tear bar tear a
@punjabilyrics1111
@punjabilyrics1111 5 жыл бұрын
ਓਹਨਾ ਨੂੰ ਪ੍ਰਣਾਮ ਜਿਹਨਾਂ ਨੇ ਸੀਸ ਧਰਮ ਲਈ ਵਾਰਿਆ ।।
@lovepreetsidhu7036
@lovepreetsidhu7036 3 жыл бұрын
ਆਹ ਵਾਰ ਸੁਣ ਕੇ ਗਿੱਦੜ ਵੀ ਸ਼ੇਰ ਬਣ ਜਾਣ। ਐਨਾ ਜੋਸ਼ ਚੜ੍ਹਦਾ
@HarmanSingh-di8lp
@HarmanSingh-di8lp 3 жыл бұрын
Ban ja phir Sher kesh rakh la Amrit chak la
@HoneySingh-ge3jt
@HoneySingh-ge3jt 3 жыл бұрын
Bilkul sahi keya
@ਵਾਰਿਸਪੰਜਾਬਦੇ-ਸ1ਨ
@ਵਾਰਿਸਪੰਜਾਬਦੇ-ਸ1ਨ Жыл бұрын
ਜੈਕਾਰਾ gajave ਫਤੇਹ ਪਵੇ ਸਿੰਘਾਂ ਸ਼ਹੀਦਾਂ ਦੇ ਮਨ ਨੂੰ ਭਾਵੇਂ ਨਿਹਾਲ ਹੋ ਜਾਵੇ ਸੱਤ ਸ਼੍ਰੀ ਅਕਾਲ ਆ I 🙏 ਜੈਕਾਰਾ gajave ਫਤੇਹ ਪਵੇ ਸ੍ਰੀਮਾਨ ਸੰਤ ਗਿਆਨੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਆ ਦੇ ਮਨ ਨੂੰ ਭਾਵੇਂ ਨਿਹਾਲ ਹੋ ਜਾਵੇ ਸੱਤ ਸ਼੍ਰੀ ਅਕਾਲ ਆ I 🙏 ਖਾਲਿਸਤਾਨ ਜ਼ਿੰਦਾਬਾਦ I ✊️
@Jaazymohrworld
@Jaazymohrworld Жыл бұрын
ਜਦੋਂ mh1, ਮੁੰਹਮਦ ਇਰਸ਼ਾਦ ਨਾਲ ਧੱਕਾ ਹੋਇਆ ਤਾਂ ਮੈਂ ਉਦੋਂ ਦਾ ਟੀਵੀ, ਦੇਖਣਾ ਬੰਦ ਕਰਤਾ ਸੀ ਮੇਰੀ ਨਜ਼ਰ ਦੇ ਵਿਚ ਉਦੋਂ ਇਹ ਅਵਾਜ਼ ਪੰਜਾਬ ਦੀ ਸੀ ਤੇ ਅੱਜ ਵੀ ਰੱਬ ਇਸ ਵੀਰ ਹੋਰ ਰਸ ਭਿੰਨਾ ਗਾਉਣਾ ਬਖਸ਼ਣ ਤਰਕੀ ਬਖਸ਼ਣ
@Harman_Sidhu.00
@Harman_Sidhu.00 3 жыл бұрын
ਲੈ ਤੁਰਿਆ ਟੈਗਰਾ ਨੂੰ ਮਾਣੋ ਜੀ ਚਾਹਲ
@JasvirSingh-qk6fd
@JasvirSingh-qk6fd 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਿੱਖ ਕੌਮ ਤੇ ਧਰਮ ਸਿੱਖ ਸੰਗਤ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਸਾਰਿਆਂ ਸੰਗਤਾਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🏻🙏🏻🙏🏻🙏🏻🙏🏻
@gurpreetsandhu100
@gurpreetsandhu100 Жыл бұрын
Eh wala shabd sun ke banda samundr lang jawe 🙌💪🏻
@shubhkarmanbawa2605
@shubhkarmanbawa2605 Жыл бұрын
Saade Kharku Singhaan ne ta apne lahu de samundar baha te. Parnam Shaheedan Singhaan nu🙏
@sardarpardeepsingh1997
@sardarpardeepsingh1997 3 жыл бұрын
ਮਰਦੇ ਦਮ ਤੀਕ ਕੋਮ ਨਾਲ ਧੱਕਾ ਕਰਨ ਵਾਲੇ ਅਤੇ ਕੋਮ ਲੋਕ ਸ਼ਹੀਦ ਹੋਣ ਵਾਲੇ ਕਦੇ ਨਹੀਂ ਭੁੱਲਦੇ। ਜਿੰਨਾ ਕੀਤਾ ਉਹਨਾਂ ਲਈ ਲਾਹਨਤਾਂ। ਜਿੰਨਾ ਤੇ ਹੋਇਆ ਕਹਿਰ ਉਹ ਕੋਮ ਲਈ ਸਦਾ ਅਮਰ ਸ਼ਹੀਦ ਰਹਿਣਗੇ। ਬੱਸ ਆਪਾ ਵੀ ਤਿਆਰ ਰਹੀਏ। ਕਦੇ ਸਮਾ ਆਵੇਗਾ ਜਦ ਖਾਲਸਾ ਗੁਲਾਮੀ ਅਤੇ ਗ਼ਦਾਰੀ ਤੋਂ ਅਪਣੀ ਪਿੱਛਾ ਛੜਾ ਲਵੇਗਾ
@gurjindersingh5519
@gurjindersingh5519 3 жыл бұрын
ਵੀਰ ਜੀ ਸਾਡੇ ਆਪਣੇ ਗੱਦਾਰ ਨੇ ਨਹੀਂ ਤਾਂ ਕਦੋ ਦਾ ਸਿੱਖਾਂ ਦਾ ਰਾਜ ਹੁੰਦਾ
@wordsareswords
@wordsareswords 2 жыл бұрын
Singh saab brahma ji sade nalde pind de ne brahmpura de jitho da chawal ranjeet singh bhrampura aa
@RipanMaan-j6t
@RipanMaan-j6t Жыл бұрын
ਵਾਹਿਗੁਰੂ ਜੀ ਮਿਹਰ ਕਰਨ ਹਮੇਸ਼ਾ ਖਾਲਸੇ ਦੇ ਨਿਸ਼ਾਨ ਐਵੇਂ ਹੀ ਝੂਲਦੇ ਰਹਿਣ ਰਾਜ ਕਰੇਗਾ ਖ਼ਾਲਸਾ ❤💪
@Phantom_Shadow79
@Phantom_Shadow79 8 ай бұрын
Listening to this on my headphones 🎧 on repeat 🔁 in 2024 , Parnaam shaheeda nu ⚔️📿 ( Ek Oangkar shiri WAHEGURU 📿🙏⚔️)
@jaandarsingh252
@jaandarsingh252 2 ай бұрын
Kam bai kaim reh sama nede hi aa. Khalistan Jindabad
@arunsharma8845
@arunsharma8845 4 жыл бұрын
22 ek mhina ho gya roj gaddi ch vajaunde nu! best mix of all time! te likhari nu lakhan parnaam!
@sidhumooseal
@sidhumooseal 4 жыл бұрын
mara ghar moring roj chal da homethatr ta 22 g
@simranjeet-m4i
@simranjeet-m4i 4 жыл бұрын
Arun sharma schai ka sath do , nahi to bahut der ho jaegi, gehu ke sath gun bhi pis jata h , ap smjhdar ho
@arunsharma8845
@arunsharma8845 4 жыл бұрын
@@simranjeet-m4i samjha nahi bhai...maine kab dia burai ka sath?
@moonchils9908
@moonchils9908 3 жыл бұрын
@@simranjeet-m4i ??
@simranjeet-m4i
@simranjeet-m4i 3 жыл бұрын
@@arunsharma8845 saare brahmn sikhi ke khilaf byanbazi kr rahe h ajkl, unhe smjaye
@gopalkale9652
@gopalkale9652 4 жыл бұрын
Eh song sun k jo lu kande khre hunde aa oh musewale de song nai kar sakde,,🙏
@Parvinder111
@Parvinder111 4 жыл бұрын
Song nhi vaar
@deepdhangurujitedhanonadep1736
@deepdhangurujitedhanonadep1736 4 жыл бұрын
Veer j nale ha sach ha, musewala chuta, sach sach hi hunda ha
@satnamcheema621
@satnamcheema621 4 жыл бұрын
ih song ni veer ras vaar aa
@simranjeet-m4i
@simranjeet-m4i 4 жыл бұрын
Gopal, tu usda zikr ethe krke ki lena.
@Super_Natural_Power
@Super_Natural_Power 2 жыл бұрын
Singha dey naal bada julm hoya. Is karkey Singh aaj hor ve. Waheguru Slamat rakhe. Rabh rakha. -pakistan/punjaab
@PRITPALSINGH-wr5ly
@PRITPALSINGH-wr5ly 2 жыл бұрын
🙏🙏😞😞
@jobanpreetsinghgill7756
@jobanpreetsinghgill7756 3 жыл бұрын
ਬੁਲੰਦ ਆਵਾਜ਼ ਦੇ ਮਾਲਕ ਗੋਲਡਮੈਡਲਿਸਟ ਕਵੀਸ਼ਰ ਗਿਆਨੀ ਭਗਵੰਤ ਭਗਵਾਨ ਸਿੰਘ ਸੂਰਵਿੰਡ ਗਿਆਨੀ ਗੁਰਚੇਤ ਸਿੰਘ ਗਿੱਲ ਦੁੱਬਲੀ ਗਿਆਨੀ ਬਲਜੀਤ ਸਿੰਘ ਬਗ਼ੀਚਾ ਸੁਰਸਿੰਘ
@BHULLAR1.5M
@BHULLAR1.5M Жыл бұрын
ਲੋਕ ਉਸ ਵਕਤ ਨੂੰ ਕਾਲਾ ਦੌਰ ਦੱਸਦੇ ਆ ਪਰ ਉਹ ਦੌਰ ਸਿੱਖਾਂ ਲਈ ਸੁਨਹਿਰਾ ਦੌਰ ਸੀ ਕਿੰਨੇ ਵੱਡੇ ਵੱਡੇ ਸੂਰਮੇ ਇਸ ਧਰਤੀ ਆਏ ਸਰਕਾਰਾਂ ਦੀਆਂ ਜੜਾਂ ਪੁੱਟ ਕੇ ਰੱਖ ਦਿੱਤੀਆਂ ਯੋਧਿਆਂ ਨੇ ਉਹਨਾਂ ਲਈ ਉਹ ਸੂਰਮੇ ਅੱਤਵਾਦੀ ਸੀ ਪਰ ਸਾਡੀ ਕੌਮ ਦੇ ਉਹ ਮਹਾਨ ਯੋਧੇ ਸੀ ਸਾਡੇ ਲਈ ਖਾਲਿਸਤਾਨ ਲਿਬਰੇਸ਼ਨ ਫੋਰਸ ਖਾਲਿਸਤਾਨ ਆਰਮਡ ਫੋਰਸ ਖਾਲਿਸਤਾਨ ਕਮਾਡੋਂ ਫੋਰਸ ਭਿੰਡਰਵਾਲਾ ਟਾਈਗਰ ਫੋਰਸ ਬੱਬਰ ਖਾਲਸਾ ਦਸ਼ਮੇਸ਼ ਰੈਜੀਮੈਂਟ ਸਿੱਖ ਸਟੂਡੈਂਟ ਫੈਡਰੇਸ਼ਨ ਸਭ ਸੂਰਮੇ ਇਹਨਾਂ ਜਥੇਬੰਦੀਆ ਦੇ ਸਨ
@deepbrar6948
@deepbrar6948 Жыл бұрын
Bilkul Sahi Bai g ohna de anddr koum te akal takht lyi Dard c ,,,Baki Bai Shaheed Singhan da pehra Punjab te Punjab nu kdde koi kuj nhi krr skda var var oh Shaheed singh vapis aunde rehnge prr ajj di generation hor pase turr pyi
@amrikbhindra
@amrikbhindra 4 жыл бұрын
Bhai Saroop Singh Ji Bht Wadiaaa Kharkua Lyi Kavishri Likhde Ho
@ranjitsingh9456
@ranjitsingh9456 2 жыл бұрын
ਪ੍ਣਾਮ ਸ਼ਹੀਦ ਜਥੇਦਾਰ ਅਵਤਾਰ ਸਿੰਘ ਬ੍ਰਹਮਾ ਨੂੰ
@pakkemaanawale1251
@pakkemaanawale1251 5 жыл бұрын
J josh jagea ta Singho thoko like
@laddibal7470
@laddibal7470 4 жыл бұрын
waheguru g..chaldi kalaa ch rakhi sikh kom nu
@gurlallali8824
@gurlallali8824 3 жыл бұрын
ਲੈ ਤੁਰਿਆ ਟਾਈਗਰਾਂ ਨੂੰ ਬਾਬਾ ਮਾਨੋਚਾਹਲ 👌🙏
@souravrajput5867
@souravrajput5867 Жыл бұрын
Respect Sikhism ❤ Ek saccha hindu gurua diya sanatan dharm nu bachan lyy ditti ya qurbaniya nu Nhi bhul skda Hindu dharam kde v sikh dharam da den Nhi de skda 1984 bhut khrav dor c je ma udo hunda taa ma Hari ma ndir sahib lyy qurbani deni c par koi gal ni je hun kite agge eh tym aaya ta minu poora yakeen aa Waheguru mere te kripa krke minu Es nake kam lyi zarur moka den ge 🙏
@palihariyana-vt1tb
@palihariyana-vt1tb Жыл бұрын
🙏🙏🙏
@iuz4575
@iuz4575 Жыл бұрын
veer 1984 ch sirf sikh nahe sarkar naye apnai bandaye involve kr kaye sanatan brother nu ve marya se Baba Khalsa nu dehumanize karan laye which they have
@prabhsingh8857
@prabhsingh8857 3 жыл бұрын
ਨਾਂ ਭੁੱਲਣਯੋਗ 😭 1984😭 ਨਾਂ ਬਖਸ਼ਣਯੋਗ
@samarpreetsingh1052
@samarpreetsingh1052 3 жыл бұрын
Hun ki kariye. Insaaf ta kade milya nahin iss desh vicg
@KrishanKumar-up6dl
@KrishanKumar-up6dl 2 жыл бұрын
😴🥰☝️🐚
@SukhwinderSingh-le7mf
@SukhwinderSingh-le7mf 15 күн бұрын
ਖਾੜਕੂ ਸੌਗ ਸੁਣ ਕੇ ਖੂਨ ਖੌਲ ਜਾਂਦਾ ਹੈ 🦁 ਸ਼ੇਰਾਂ ਦੀ ਕੌਮ ਕੌਮੀ ਯੋਧੇ N94.Ak47. ਵਾਲੇ ਯੋਧੇ.
@simranjeetsingh812
@simranjeetsingh812 4 жыл бұрын
ਖਾੜਕੂ ਸਿੰਘ ਜਿੰਦਾਬਾਦ
@harinderbhaggal8955
@harinderbhaggal8955 Ай бұрын
ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ ❤❤❤❤❤
@Da-zn9du
@Da-zn9du 5 жыл бұрын
Babbar Khalsa ❤️
@kultarsingh7958
@kultarsingh7958 3 жыл бұрын
GABBAR KHALSA***
@punjabiupdatesworldwide1561
@punjabiupdatesworldwide1561 2 жыл бұрын
Khoon kholda sunke.......dhan dhan sant baba jarnail singh g bhindrawale
@punjabnama165
@punjabnama165 4 жыл бұрын
ਆਏ ਨੂੰ ਦੇਗ ਚੜ੍ਹ ਕੇ ਆਏ ਨੂੰ ਤੇਗ ,⚔️⚔️🇹🇼
@sehajveergurm4038
@sehajveergurm4038 2 жыл бұрын
ਪ੍ਰਣਾਮ ਸ਼ਹੀਦ ਜਥੇਦਾਰ ਅਵਤਾਰ ਸਿੰਘ ਬ੍ਰਹਮਾ ਜੀ
@gurdeepchanderch
@gurdeepchanderch 2 жыл бұрын
Julm nu rokan lee hathiar chukna jroori hai chahe oh sadi kom te julm hunde han chahe sade privar utte julam hunde han hathiar chukna bahut jroori hai kioke eh sakara koi vi jaldi insaf nahi kerdia
@gurjotGurjotsingh-h4c
@gurjotGurjotsingh-h4c Жыл бұрын
I am proud to be a sikh mnu sada varga sardar prava ta bdda mnn aa sada Baba ji na sanu sikhi bakshi ❤❤
@gagandeepsingh-fh6tu
@gagandeepsingh-fh6tu 5 жыл бұрын
੮੪ ਨਾਂ ਭੁੱਲਣਯੋਗ ਨਾਂ ਬਖਸ਼ਣਯੋਗ 🙏🙏🙏
@akali_666
@akali_666 3 жыл бұрын
Gaj ke jaikare gajave nihal ho jave fathe pave sahida singha de man nu bawe sat sri akaaaaaaaaaaaaaaaaalh 💪💪💪💪💪💪💪🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@proudsikhrandhawakaur1179
@proudsikhrandhawakaur1179 2 жыл бұрын
Sikho hemesha yaad rkna ki kita sade bacheya nal 1984 ch india ch ehna nal apna koi rista nhe apne khalsa raj layi struggle kro sare khalistan zindabaad ⚔⚔❤❤
@punjabi-ae-zubane9708
@punjabi-ae-zubane9708 2 жыл бұрын
Avtar Singh Brahma lives in our hearts ❤️❤️
@rubysingh876
@rubysingh876 4 жыл бұрын
Shri har krishan dhiayiye jis dithe sab dukh jaye shri har krishan dhiayiye jis dithe sab dukh jaye shri har krishan dhiayiye jis dithe sab dukh jaye shri har krishan dhiayiye jis dithe sab dukh jaye shri har krishan dhiayiye jis dithe sab dukh jaye Waheguru ji waheguru ji waheguru ji
@reshamuppal9161
@reshamuppal9161 Жыл бұрын
ਝੂਲਤੇ ਨਿਸ਼ਾਨ ਰਹਿਣ ਪੰਥ ਮਹਾਰਾਜ ਕੇ ਵਾਹਿਗੁਰੂ ਜੀ
@sada8627
@sada8627 4 жыл бұрын
ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ 🙏🙏🙏🙏 2️⃣%
@jagroopsinghsidhu4477
@jagroopsinghsidhu4477 3 жыл бұрын
Waheguru ji
@akali_666
@akali_666 3 жыл бұрын
Assi 2% alle nahi pra guru granth sahib ji ch likhya ehh sikh 96 cror ne
@gurusharansingh7048
@gurusharansingh7048 2 жыл бұрын
ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀਕਲਾ ਚ ਰੱਖੇ ਸਿੱਖੀ❤️❤️
@Mr_Pendu_06
@Mr_Pendu_06 2 жыл бұрын
Aundr agg baldi a Kom Layi kubani den nu dil karda
@divjot13
@divjot13 2 жыл бұрын
Sidhu bai singh sajo te bana pao te maharaj nu apna jeevan arpam kro
@satnamwaheguru5602
@satnamwaheguru5602 2 жыл бұрын
Bai g shastar dhari ho Santa da supna pura kro phir badla liya jaiga🙏
@manavjeetsinghtiwana8570
@manavjeetsinghtiwana8570 3 жыл бұрын
j maharaja ranjit singh ji jeonde hunde eh bai di kamal nu sohne nl toll dinde .. pta nhi ki chkkr ae jdo da dharna lgya odo da roj bina nagge eh gana suni da josh bhar jnda kundli bethya da
@amleeksingh9853
@amleeksingh9853 2 жыл бұрын
ਖਾਲਸਾ ਫੌਜ. ਅਕਾਲ ਪੁਰਖ ਕੀ ਫੌਜ
@namanjotsingh7998
@namanjotsingh7998 Жыл бұрын
ਵਾਹ ਦਿਲ ਨੂੰ ਛੂਹ ਗਿਆ
@Simranjeet8856
@Simranjeet8856 5 жыл бұрын
Kon kon sun reha plzz like....
@SukhdeepSingh-bm2vu
@SukhdeepSingh-bm2vu 5 жыл бұрын
Simran Jeet Singh Paji like nai amal karan wali gal aa 🙏
@rachhpalgill117
@rachhpalgill117 4 жыл бұрын
Wah Bai wah kia bat ha Kavishre di
@nihalsingh.ns38329
@nihalsingh.ns38329 Жыл бұрын
੨੦੨੪ ਦਾ ਪਹਿਲਾ ਦਿਨ ਸਿੰਘ ਸ਼ਹੀਦਾ ਤੋ ਸ਼ੁਰੂ
@pradhumanpandey4984
@pradhumanpandey4984 3 жыл бұрын
Love this .... Makes me feel how pathetic times was at that time .... How guru shab fought .... ,,,,
@myselfsikh1790
@myselfsikh1790 3 жыл бұрын
🙏❤
@sukhbirsinghdollar8705
@sukhbirsinghdollar8705 2 жыл бұрын
Its 1984 khadku tym satguru patsah ji kirpa at sikh hmm ⚔️⚔️⚔️🚩ੴੴ
@SukhdevSingh-sh9uy
@SukhdevSingh-sh9uy 3 жыл бұрын
ਵੀਰ ਜੀ। ਬੇਨਤੀ ਹੈ ਕਿ ਫੋਟੋਆ ਦੇ ਨਾਲ ਵੀਡੀਉ ਬਣਾਈ ਜਾਵੇ। ਜਿਵੇਂ ਸਿੰਘਾਂ ਦੇ ਨਾਮ ਆਉਣ ਨਾਲ ਨਾਲ ਤਸਵੀਰਾਂ ਵੀ ਛਾਪੀਆਂ ਜਾਣ।
@автомобиль-э7х
@автомобиль-э7х 3 жыл бұрын
Sahi keha veer
@gurpidarsingh1753
@gurpidarsingh1753 3 жыл бұрын
Shi gal aa veer
@JatinderSingh-le5fy
@JatinderSingh-le5fy 3 жыл бұрын
Shi a veer
@jatindersinghjsgilll6393
@jatindersinghjsgilll6393 2 жыл бұрын
JvA sahi kiha 22 sab nu pta llge yodheya SinghA bare
@AmarjitSingh-nu6fk
@AmarjitSingh-nu6fk 2 жыл бұрын
ਵੀਰ ਮੈ ਖੁਦ ਕੋਸ਼ਿਸ ਕਰਦਾ ਪਿਆ ਐਡਿਟ ਕਰਨ ਦੀ ਪਾਰ ਸਾਰੇ ਸਿੰਘ ਦੀਆਂ ਫੋਟੋਸ ਨਹੀਂ ਮਿਲਦੀਆਂ
@s.dapindersingh6454
@s.dapindersingh6454 7 ай бұрын
ਗੋਲ਼ੀ ਚੱਲਦੀ ਰਹੀ ⚔️
@ਪ੍ਦੀਪਸਿੰਘ
@ਪ੍ਦੀਪਸਿੰਘ 3 жыл бұрын
ਮੁੜ ਜੰਮ ਨਹੀ ਹੋਣਾ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਵਾਲੇ
@harjotsinghbrar5372
@harjotsinghbrar5372 3 жыл бұрын
ਬਾਈ ਸਰੀਰਕ ਤੌਰ ਤੇ ਸੰਤ ਸਾਡੇ ਵਿੱਚ ਨਹੀਂ ਰਹੇ ਪਰ ਸੋਚ ਦੇ ਤੌਰ ਤੇ ਉਹ ਸਦਾ ਸਾਡੇ ਵਿੱਚ ਰਹਿਣ ਗੇ
Jad V JULM Sikhan te hoye - Pritpal Singh Bargari X Kam Lohgarh
7:22
KaM LohgaRh
Рет қаралды 2,7 МЛН
Sachi Taksal
4:15
Shiv Deol & jagowala Jatha - Topic
Рет қаралды 2,5 МЛН
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН
Meri Hikk Te Delhiye Ne Bai G Remix JAGOWALA JATHA
5:28
Bai G
Рет қаралды 263 М.
Weapon Culture
5:59
Release - Topic
Рет қаралды 2,3 МЛН
Beanta VS Kharku (feat. Jagowale)
5:11
KaM LohgaRh
Рет қаралды 2,2 МЛН
Sachi Taksal - Shiv Deol - Jagowala Jatha
4:15
Shiv Deol Production's
Рет қаралды 12 МЛН