Jad V JULM Sikhan te hoye - Pritpal Singh Bargari X Kam Lohgarh

  Рет қаралды 2,398,828

KaM LohgaRh

KaM LohgaRh

Күн бұрын

Пікірлер: 919
@Top---G
@Top---G Жыл бұрын
Eh gll tvareekh ne maani.. Nanak sikh dharm de baani ... Agya chd india te babar ... Bohte julm kmaa gya jaabr ... Bohti krr lutt maar gyaa... Panipat di jang mughal ton lodhi haar gya ... Maare mard kaat krr ghndian...(ghndi=Glaa=sanghi) Hoian sajj viahian randian... Eti maar pyi kurlaane ... Mitthe gud krr mnn lye bhaane... Jo vartaa kartaar ditte... Jad v julm sikhan te hoye Julm ne hor nikhaar ditte... Putt di khaatr baabr mrr gya ... Kuj chir raaj humaeoon krgya... akbar raaj sme khush parja ... osnu milya nek da darja... Aadt shdd gya kohdaan di ... Hinduan Naal jod lye rishte viaah k kudi rathoudan di ... Fere lae laye krr parkmmyan ... Usde jahangir putt jmmean... Ohh tan syana danishwar si ... Sikhan khilaaf ditte knn bhr si Chandu di gaftaar (jbaan)ditte ... Jad v julm sikhan te hoye Julm ne hor nikhaar ditte... Chandu laghr sikhi di dungli... Laati mughl bhoop(raaje) nu ungli ... Khanda mughl guru te khvian... Arjan dev beed k tavian... Utte bthaata paapi ne... Hethan agan sees vich reta Garm pvaata paapi ne... Agg ne jism bnaata kola ... Panjve guru shdd gye chola ... Karke khtm yatra jgg di ... Raavi nadi kol di vagdi ... Uss viche chubbe maar ditte ... Jdd v julm sikhan te hoye Julm ne hor nikhaar ditte... Sheven guru na een kboolan ... Gal vich do talvaaran jhoolan... Khed shikaar maan de mauj ae... Karke tyar sikhan di fauj ae... Aahoo laah te mughlan de ... Chaar ldaaian ldian ... Shkke shdaa te mughlan de... Ikk thaan kri waar singh power... Takht akal usareaa tower... Uss thaan Satgur laun kachehri ... Karde aa faryadan shehri ... Sabde kaaj svaar ditte ... Jdd v julm sikhan te hoye Julm ne hor nikhaar ditte... Aurangzeb sambhalea takht ae... Vadge zabbr zulm de lakht ae... Hinduon zabran momin krdaa... Paapi nhi khuda ton darda... Neeyat rakhda khoti si ... Fifty ser jneoo laah k magron shkdaa roti si... Afghan sher lgaa te lamboo... Karde bip kashmeeri kamboo...(kashmeeri pandit) Aage Teg Bahadar paas ae... Manke bipraan di ardaas ae... Ohna ne sir waar ditte ... Jdd v julm sikhan te hoye Julm ne hor nikhaar ditte... Sdke Guru Gobind Singh G de ... Turya Dada g di leeh te... Shahi thaath bnaa leya sara ... Khdke nitt Ran jeet ngaara... Sir te sohndi kalgi si... Bi dhaar nareshan di hikk Sunke balgyi si ... Pounta sahib hraa k raaje ... Amrit pya k te Singh saaje ... Maata Gujri te Putt chaare ... Bhaartvarsh utton di vaare ... Karje Siron utaar ditte... Jdd v julm sikhan te hoye Julm ne hor nikhaar ditte...
@Top---G
@Top---G Жыл бұрын
Pahunch nanded tyagya chola ... Madho daas krya vss bhola... Bakshi boond ameen di tuddh nu ... Tarf Punjab torya yuddh nu ... Deke sainaa jinna di... Sirhind Banoor Sandhouraa ... Itt itt krti tinna di... Bdian tej ldaaian ldian ... Vddte mughal jiven jatt chriaan... Gangu ate Sucha nand chukkea ... Danda sane vjeede dhukkea Kul hamaitee maar ditte... Jdd v julm sikhan te hoye Julm ne hor nikhaar ditte... Banda Bahaadr kaafi ladea... Jaa gurdas nangal ton fadea... Pinjre paake laige delhi ... Jakde bhre nood k beli ... Karte katl jlaadan ne... Mnni een naa deen ... Guru dian sache mjaajan ne... Bnian fer 12 mislaan ... Firde Singh vjounde Whisltaan... Luk ship rehn maarde daake ... Paate soobean de gal syaape ... Ohna sutt hathyaar ditte ... Jdd v julm sikhan te hoye Julm ne hor nikhaar ditte... Hogya tej zulm da chakkar ... Fadke kesa dhaari fakkar ... Bhoute charkhdian te chaade ... Nyaane nejean te tang paade... Kuchdon khoh k maavan deon... Taan chit saada raaji jekar Uttar saavan deon... Paige mughal magr hath dhoh k... Dete shehr pindan vich houke... Sikh da jo sir vdd k lyaaoo .. 80 nakd rpaiye paoo... Thaan thaan laa ishtihaar ditte ... Jdd v zulm Sikhan te hoye Julm ne hor nikhaar ditte... Ahmad shah te Naadar sulle... Kar gye zulm Sikhan te khulle ... Si sikh kaum di jad nu patt ta .. Dhaah Harmandr Srovar att ta... Kri beadbi gur ghar di... Massa ranghad nchaave gankaa Pehn nvaaban di vardi ... O khabraan hoian buddhe joud ae.. Turpae do ankheele koud ae... Rehgya mughlaan da mooh addea... Sunke Sir masse da vddea ... Kidre saaj khlaar ditte ... Jdd v julm sikhan te hoye Julm ne hor nikhaar ditte... Adke lain mughal naal teta... Nittrea mhaa singh da beta ... Uss da vaang nvaaban tohrr ae... Kabje krleya shehr lahore ae... Uste dyaloo kaadr si ... Maalk taaj takht da bngya ... Singh Ranjit bahaadr si... jitt lyi panj ndian di dharti ... Mughal hkoomat chaldi krti ... Seva bhaav bdaa si andrr... Madtaa sone se Harmandrr ... Boonge nven usaar ditte ... Jdd v julm sikhan te hoye Julm ne hor nikhaar ditte... Beda dhyaan singh da baih gya... Si Sikh raaj ussar k daih gya... Delhion aage gore chdd k... Laige kunwar nyaana fdd k ... Ship chdaata gorean ne ... Jinda raani nu v jail ch paata gorean ne... Fer firangian julm vdaate ... Kooke topan naal udaate ... Jaiton ate guru ke baag ae... Kargi Bhasm Sikhan nu aag ae... Julmi bhaambd thaar ditte ... Jdd v julm sikhan te hoye Julm ne hor nikhaar ditte... Singho hun v naa ghbraao ... Birti Gur charnaan nal lao ... Zor vkhaa taa Jorawar ne ... Thode ese ne dukh harne ... Sahi btaa doon raste noon ... Satgur de madrasse ajao ... bann k baste noon... Hun taan smaan parkh da aya ... Sri Akal Takht nu dhaya... Mar gye Singh bde nirdoshe ... “Babu" kull firde afsose ... Haan de naahre maar ditte... Jdd v zulm Sikhan te hoye Julm ne hor nikhaar ditte... Lyricist : Subedar Hans Singh Brar
@Oyehappy291
@Oyehappy291 Жыл бұрын
Dhanwad lyrics lyi ❤ dilo
@GurpreetSingh-ss5ui
@GurpreetSingh-ss5ui Жыл бұрын
Qqqqqqqq
@poetickhalsa
@poetickhalsa Жыл бұрын
❤ ਇਹ ਸਿਰ ਝੁਕਦਾ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿਚ, ਅਪਣੇ ਖਾਲਸੇ ਨੂੰ ਥਾਪੜਾ ਬਖਸ਼ੇ ਅਕਾਲ ਪੁਰਖ 🙏🏻💪🏻
@harwindersingh-jv8zm
@harwindersingh-jv8zm Жыл бұрын
❤ਵਾਹਿਗੁਰੂ ਜੀ 🙏
@gippydeep
@gippydeep 2 ай бұрын
ਜੈਕਾਰਾ ਬੁਲਾਵੇ,, ਨਿਹਾਲ ਹੋ ਜਾਵੇ,,,🚩 ਅਕਾਲੀ ਬਾਬਾ ਫੂਲਾ ਸਿੰਘ ਜੀ ਦੇ ਮੰਨ ਨੂੰ ਭਾਵੇਂ,, ਸਤਿ ਸ਼੍ਰੀ ਅਕਾਲ 🚩🔥
@sevaksingh9469
@sevaksingh9469 11 күн бұрын
ਇਦਾ ਦੇ ਗੀਤਾਂ ਦੀ ਲੋੜ ਆ ਨਮੀ ਪੀੜ੍ਹੀ ਨੂੰ ਮੈ ਹਿੰਦੂ ਆ ਦਾ ਮੁੰਡਾ ਮੈ ਸਾਰੇ kam lohgarh ਦੇ ਗੀਤ ਸੁਣਦਾ 👏
@jasrajgrewal3238
@jasrajgrewal3238 Жыл бұрын
ਬਹੁਤ ਸੋਹਣਾ ਲਿਖਿਆ ਤੇ ਗਾਇਆ ਬਾਰ ਬਾਰ ਸੁਣੀਦਾ ਰੋਜ ਜਿੰਮ ਵਿੱਚ ਤਾਂ ਜੋਸ਼ ਆ ਜਾਂਦਾ ਸੁਣ ਕੇ ਸਾਡੇ ਪੁਰਖੇ ਕਿੰਨਾ ਕੁੱਛ ਕਰ ਗਏ ਸੁਣ ਕੇ ਸੀਨਾ ਚੋੜਾ ਹੋ ਜਾਂਦਾ 🔥🙏🏻🌪️🔥🔥🔥🔥❤️
@Gurjitsidhu02
@Gurjitsidhu02 10 ай бұрын
ਅਸੀਂ ਲਿਖੀ ਜਾਣਾ ਹੈ ਕੋਈ ਪੜ੍ਹੇ ਕੋਈ ਨਾ ਪੜ੍ਹੇ ਅੱਖਰ ਰੱਖਣੇ ਬੋਲੀ ਦੇ ਜ਼ਿੰਦਾ ਅਸੀਂ ਖੜ੍ਹੇ ਰਹਿਣਾ ਖੜ੍ਹੇ ਕੋਈ ਨਾ ਖੜ੍ਹੇ। ਮਹੁੱਬਤ ਹੋਗੀ ਹੈ ਬੋਲੀ ਨਾਲ ਜਿਵੇਂ ਕੁਹਾਰ ਜੁੜੇ ਡੋਲੀ ਦੇ ਨਾਲ ਕੋਕੇ ਰਹਿਣਗੇ ਸਾਡੇ ਵੱਲੋਂ ਜੜੇ ਅਸੀਂ ਖੜ੍ਹੇ ਰਹਿਣਾ ਖੜ੍ਹੇ ਕੋਈ ਨਾ ਖੜ੍ਹੇ। ਦਰਿਆਵਾਂ ਦੇ ਪਾਣੀ ਸਮੁੰਦਰ ਦੀਆਂ ਛੱਲਾਂ ਹੌਂਸਲੇ ਬੁਲੰਦ ਰੱਖ ਕੇ ਵੱਜਦੀਆਂ ਮੱਲਾਂ ਖ਼ਤਮ ਹੋ ਰਹੇ ਗਲੋਟੇ ਬਾਂਸ ਦੇ ਨੜ੍ਹੇ ਅਸੀਂ ਖੜ੍ਹੇ ਰਹਿਣਾ ਖੜ੍ਹੇ ਕੋਈ ਨਾ ਖੜ੍ਹੇ। ਗੁਰੂਆਂ ਤੇ ਪੀਰਾਂ ਤੇ ਫ਼ਕੀਰਾਂ ਦੇ ਸ਼ਬਦ ਸਰਬ ਸਾਂਝੇ ਸਾਡੇ ਵੱਲੋਂ ਸਤਿਕਾਰ ਅਦਬ ਉਹਦੇ ਇਸ਼ਕ ਹੜ੍ਹਾਂ ਵਿੱਚ ਰਹਿਣਾ ਹੈ ਹੜ੍ਹੇ ਅਸੀਂ ਖੜ੍ਹੇ ਰਹਿਣਾ ਖੜ੍ਹੇ ਕੋਈ ਨਾ ਖੜ੍ਹੇ। ਪਾਣੀਆਂ ਦੀ ਗੱਲ ਕਥਾ ਕਹਾਣੀਆਂ ਦੀ ਗੱਲ੍ਹ ਜ਼ਿੰਦਗੀ ਦੇ ਵਿੱਚ ਆਏ ਹਾਣੀਆਂ ਦੀ ਗੱਲ੍ਹ ਸੁਖਚੈਨ, ਲਿਖੇ ਦਿਲ ਦੇ ਅਮੀਰ ਹਾਂ ਬੜੇ ਅਸੀਂ ਖੜ੍ਹੇ ਰਹਿਣਾ ਖੜ੍ਹੇ ਕੋਈ ਨਾ ਖੜ੍ਹੇ। ਸੁਖਚੈਨ ਸਿੰਘ, ਠੱਠੀ ਭਾਈ, ਦੁਬਈ 00971527632924
@KulwinderSingh-bt4nh
@KulwinderSingh-bt4nh Жыл бұрын
I am very lucky I born in Sikh family
@jaskaransinghfd
@jaskaransinghfd 7 ай бұрын
Bhot vadia song aa ❤🙏
@criminal_atrist
@criminal_atrist Жыл бұрын
I am Hindu I support sant Jarnail Singh bhindrawale
@shortshardevcreator
@shortshardevcreator Жыл бұрын
Thanks g
@Randomtalk000
@Randomtalk000 Жыл бұрын
Ek rajput ki traf se guruyo ko sat sat namn, i very much love all my gurus
@ThePunjabDairies
@ThePunjabDairies 4 ай бұрын
ਏਦਾ ਦੀ ਕਲਮ ਦੀ ਲੋੜ ਆ ਬੁਹਤ ਪੰਜਾਬ ਨੂੰ
@JasdeeptruckawalaTruckawala
@JasdeeptruckawalaTruckawala 2 ай бұрын
ਤਕੜੇ ਹੋਜੋ ਸ਼ੇਰੋ.. ਸਿੱਖ ਰਾਜ ਆ ਰਿਹਾ ਜਲਦੀ ਹੀ ਹੁਣ ਸਮਜੋ ਜੀ ਜਿੰਨਾ ਮਰਜੀ ਜੇਲਾਂ ਚ ਡੱਕ ਲੈਣ ਸਾਨੂੰ ਅਸੀਂ ਉਦੋਂ ਨਹੀਂ ਮੁੱਕੇ ਜਦੋ ਸੇਕੜੇ ਹਜਾਰਾਂ ਚ ਸੀ.. ਹੁਣ ਤੇ ਰੱਬ ਦੀ ਕਿਰਪਾ ਨਾਲ ਅਸੀਂ ਸਿੱਖ ਕਰੋੜਾ ਦੀ ਗਿਣਤੀ ਚ ਹਾਂ ਜੀ ਅਤੇ ਇੱਕ ਸਿੱਖ ਸੂਰਮਾ ਸਵਾ ਲੱਖ ਤੇ ਭਾਰੀ ਪੈਦਾ ਹੈ ਜੀ.. ਅੱਡ਼ੇ ਸੋ ਚੜੇ ਜਿਹੜਾ ਸਾਨੂੰ ਸਿੱਖਾਂ ਨੂੰ ਵੇਖ ਕੇ ਸੜੇ ਉਹਦਾ ਇਨਸਾਫ਼ ਵਾਹਿਗੁਰੂ ਜੀ ਆਪ ਹੀ ਕਰੇ ਜੀ.. ਬਾਕੀ ਇੱਕ ਦੂਜੇ ਦੀਆਂ ਲੱਤਾਂ ਨਾ ਖਿਚਿਆ ਕਰੋ ਜੇ ਕੋਈ ਗਲਤ ਵੀ ਹੈ ਤੇ ਓਹਨੂੰ ਵੀ ਸਮਜਾ ਕੇ ਨਾਲ ਮਿਲਾਓ ਜੀ... ਕਿਉਂਕੀ ਜੇ. . ਸਿੱਖ ਨਾ ਸਿੱਖ ਨੂੰ ਮਾਰੇ ਸਿੱਖ ਕੌਮ ਕਦੇ ਨਾ ਹਾਰੇ ਜੀ
@gurlalsingh1369
@gurlalsingh1369 11 ай бұрын
100 di Ek sara ਇਤਿਹਾਸ ਪੇਸ਼ ਕੀਤਾ ਵਾਹਿਗੁਰੂ ਜੀ ਤਰੱਕੀਆਂ ਬਖ਼ਸ਼ਣ 👏🏻👌
@gsr_officials
@gsr_officials Жыл бұрын
੫੫੦ ਸਾਲਾਂ ਦਾ ਇਤਿਹਾਸ ੭ ਮਿੰਟਾਂ ‘ਚ ✍️🔥🔥
@KIAAGENT
@KIAAGENT Жыл бұрын
੧੯੮੪
@HarpreetSingh-f4n
@HarpreetSingh-f4n Жыл бұрын
Sahi gll j🙏
@SardoolSingh-fk6ot
@SardoolSingh-fk6ot Жыл бұрын
Waheguru Ji di kirpa ji 🙏
@malkeetsandhu4269
@malkeetsandhu4269 Жыл бұрын
🙏🙏🙏
@ramandeepsingh4537
@ramandeepsingh4537 Жыл бұрын
Waheguru ji
@sukhdevsinghsidhu2782
@sukhdevsinghsidhu2782 Жыл бұрын
ਸਿੱਖ ਇਤਿਹਾਸ ਨੂੰ ਬੜੇ ਹੀ ਸੋਹਣੇ ਢੰਗ ਨਾਲ ਪੇਸ਼ ਕਰਨ ਲਈ ਭਾਈ ਪ੍ਰਿਤਪਾਲ ਸਿੰਘ ਜੀ ਬਰਗਾੜੀ ਵਧਾਈ ਦੇ ਪਾਤਰ ਹਨ ਕਾਸ ਨਸ਼ਿਆ ਵਿੱਚ ਡੁੱਬ ਰਹੇ ਨੋਜਵਾਨ ਵੀ ਇੰਨਾ ਨੋਜਵਾਨਾ ਤੋ ਸਹੀ ਸੇਧ ਲੈਣ।
@Gurdeep.Singh_9
@Gurdeep.Singh_9 11 ай бұрын
ਖਾਲਸਾ ਰਾਜ ਸਦਾ ਅਮਰ ਰਹੇਗਾ 🔥🔥
@jagroopsingh982
@jagroopsingh982 2 ай бұрын
ਐਹੋ ਜਿਹੀ ਲਿਖਤਾਂ ਸਿੱਖ ਕੌਮ, ਪੰਜਾਬੀਆ ਲਈ ਬਹੁਤ ਜ਼ਰੂਰੀ ਹੈ ਬਹੁਤ ਵਧੀਆ 🙏
@KeyurGamara-t6y
@KeyurGamara-t6y Ай бұрын
Jis din Hindu rashtra banega us din khalsa Raj karega 🗡️ hindu rashtra tab banega jab guru govind singh ji da baaz avega 🙏🏻 jay jay jay guru govind singh ji ❤️ hindu sirf guru govind singh ji di vajah se zinda he 🙏🏻 jay shree Ram ♈❤️
@manib3911
@manib3911 Жыл бұрын
ਪ੍ਰਿਤਪਾਲ ਬਰਗਾੜੀ ਦੀ ਕਲਮ ਵਿੱਚ ਬਹੁਤ ਬੀਰ ਰਸ ਹੈ 🔥⚔️💎
@JagoliWaleYT
@JagoliWaleYT Жыл бұрын
ਇਹ ਕਵੀਸ਼ਰੀ ਬਾਬੂ ਰਜਬ ਅਲੀ ਜੀ ਨੇ ਲਿਖੀ ਹੈ ਜੀ 🙏
@Kanun-E-Panjabi
@Kanun-E-Panjabi Жыл бұрын
waah kam lohgarh production.......shingar lata ji!
@powerofsikh778
@powerofsikh778 11 ай бұрын
ਵਾਹਿਗੁਰੂ ਜੀ ਮੇਹਰ ਕਰੋ ਇਸ ਪਾਕ ਕਲਮ ਤੇ ❤
@jagpreetcheema631
@jagpreetcheema631 Жыл бұрын
ਰੋਮ ਰੋਮ ਫੁਲ ਗਿਆ ਸੁਣ ਕੇ ਵਾਹ ਵਾਹ ਵਾਹ ਬੁਹਤ ਵਧੀਆ ਲਾਜਵਾਬ ❤❤❤❤
@Deep_.
@Deep_. Жыл бұрын
ਆਉਣਾ ਖਾਲਸੇ ਦਾ ਰਾਜ || ਕਿਸੇ ਤੋਂ ਨੀ ਡਰਨਾ ||
@lovetiwana2993
@lovetiwana2993 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@Jatt_shorts28
@Jatt_shorts28 11 ай бұрын
,ਰਾਜ ਕਰੇਗਾ ਖਲਾਸਾ.. ਆਕੀ ਰਹੇਗਾ ਨਾ ਕੋਈ . ਵਾਰ੍ ਹੋਏ ਸਬ੍ ਮਿਲਨ੍ ਵਚੇ ਸਰਨ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਿਤ .....
@simranjeetsingh812
@simranjeetsingh812 Жыл бұрын
ਵਾਹ ਵੀਰ ਵਾਹ ਕਮਾਲ.ਕਰਤੀ ਸਾਰਾ ਇਤਿਹਾਸ ੭:੨੨ ਮਿੰਟ 'ਚ ਬਿਆਨ ਕਰ ਦਿੱਤਾ
@jassraikot7307
@jassraikot7307 Жыл бұрын
ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ❤❤❤❤ ਵਾਹਿਗੁਰੂ ਜੀ ਮਿਹਰ ਕਰਿਓ ਸਭ ਤੇ🙏🙏🙏🙏🙏
@airpunjab
@airpunjab Жыл бұрын
ਵਾਹ 👏 ਬਾਈ ਵਾਹ ਤੁਹਾਡੇ ਸ਼ਬਦ ਤੇ ਅਵਾਜ਼ ਸਭ ਕੁਝ ਬਹੁਤੇ ਘੈਂਟ ਆ ਵੀਰ ਬਣਕੇ ਹੋਰ ਇਸ ਤਰ੍ਹਾਂ ਦੇ ਇਤਿਹਾਸਕ ਪਿਛੋਕੜ ਬਾਰੇ ਗਾਓ ਬਹੁਤ ਬਹੁਤ ਧੰਨਵਾਦ 🙏 ਵੀਰ ਜੀ ਸਭ ਦਾ ਜਿਨ੍ਹਾਂ ਵੀ ਇਸ ਲਈ ਕੰਮ ਕੀਤਾ
@PANJAAB-ff1bg
@PANJAAB-ff1bg 7 күн бұрын
ਸਾਰਾ ਇਤਿਹਾਸ ਹੀ ਬਿਆਨ ਕਰਤਾ ਜੀ ॥ ਬਹੁਤ ਖੂਬ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਸਾਰੀ ਕੌਮ ਨੂ ਜੀ 😍😍🥰🥰🥰
@SatnamSingh-PB03
@SatnamSingh-PB03 8 ай бұрын
ਕੁਝ ਹਿੱਸਾ ਇਤਿਹਾਸ ਦਾ ਵੀਰ ਦੇ ਗੀਤਾਂ ਚੋਂ ਸਮਝ ਆਇਆ ❤
@teji.kahlon
@teji.kahlon Жыл бұрын
ਚੜ੍ਹਦੀਕਲਾ ਜੀ ❤
@gursahibgill6493
@gursahibgill6493 Жыл бұрын
ਮਜਾ aa gye aa sun k❤❤❤❤sach bolea ✋🏻🖐🏻🖐🏻
@KalerKaler-d9g
@KalerKaler-d9g Жыл бұрын
ਰਾਜ ਕਰੇਗਾ ਖਾਲਸਾ ✊💫
@jorawarsingh3531
@jorawarsingh3531 Жыл бұрын
ਕਯਾ ਬਾਤ 👍👍👌👌🙏
@boharsingh7458
@boharsingh7458 11 ай бұрын
ਸੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ
@sonucheema3138
@sonucheema3138 Жыл бұрын
ਜਦ ਵੀ ਜ਼ੁਲਮ ਸਿੱਖਾਂ ਤੇ ਹੋਏ ਜ਼ੁਲਮ ਨੇ ਹੋਰ ਨਿਖਾਰ ਦਿੱਤੇ ❤❤❤
@blbrother4845
@blbrother4845 2 ай бұрын
ਬਹੁਤ ਸੋਹਣਾ ਗੀਤ ਗਾਇਆ ਵੀਰ ਜੀ ਇਹੋ ਜਿਹੇ ਸੋਂਗ ਹੋਰ ਬੰਨ੍ਹੇ ਚਾਇਦੇ ਆ
@Themovieworld58
@Themovieworld58 11 ай бұрын
गजब मजा आया पूरा इतिहास बता दिया एक गाने में वाहे गुरु जी दा खालसा वाहे गुरु जी दी फतेह
@gurudmk4367
@gurudmk4367 8 ай бұрын
😊ਜਦ ਵੀ ਸੁਣਦਾ ਰੋਮ ਰੋਮ ਚ ਊਰਜਾ ਭਰ ਜਾਂਦੀ 💪🏻❤️❤️❤️
@KAMALCHOUHAN-vx4ci
@KAMALCHOUHAN-vx4ci 8 ай бұрын
Kya baat a ji boht kirpa a guru sahib ji di 🙏
@HarpreetSingh-yb6ns
@HarpreetSingh-yb6ns Жыл бұрын
ਰੂਹ ਖਿੜ ਗਈ #ਵਾਹਿਗੁਰੂ ਕਲਮ ਨੂੰ ਬਰਕਤ ਬਖਸ਼ਣ
@rashpalsingh5193
@rashpalsingh5193 Жыл бұрын
💖💖Sant Jarnail Singh Bhindrwale Jindabad💓💓
@GurlalCheema-cm2hg
@GurlalCheema-cm2hg 7 ай бұрын
ਵਾਹਿਗੁਰੂ ਜੀ
@kulwinDDer
@kulwinDDer 8 ай бұрын
ਜਿਊਂਦੇ ਰਹੋ ਯੌਧਿਉ ਵਾਹਿਗੁਰੂ ਚੜ੍ਹਦੀ ਕਲ੍ਹਾ ਬਖਸ਼ਣ ਜੀ
@navrajsingh5785
@navrajsingh5785 11 ай бұрын
BIR RASS aa janda sunke 🔥⚡️
@Digitalart000
@Digitalart000 9 ай бұрын
Billboard ਤੋਂ ਵੀ ਉਪਰਲੇ level ਦਾ ਦਰਜਾ ਇਸ ਕਵਿਸ਼ਰੀ ਲਈ ❤❤❤
@jassgill3398
@jassgill3398 11 ай бұрын
ਖਾਲਿਸਤਾਨ ਜਿੰਦਾਬਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ 🙏🙏
@sehajpreet8218
@sehajpreet8218 4 ай бұрын
Da nahi hoda waheguru ki Hoda aa
@RamanpreetsinghToor
@RamanpreetsinghToor 7 ай бұрын
ਵਾਹਿਗੁਰੂ ਜੀ ❤🙏🌸
@jasssingh644
@jasssingh644 11 ай бұрын
ਹਰ ਕੋਈ share ਜਰੂਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ । ਚੜਦੀ ਕਲਾ ਬਖਸ਼ਣ ਅਕਾਲ ਪੁਰਖ ਵਾਹਿਗਰੂ ਜੀ
@SandeepSingh-te3jp
@SandeepSingh-te3jp Жыл бұрын
ਵਾਹ ਵੀ ਵਾਹ ਬਹੁਤ ਵਧੀਆ ਗੁਰੂ ਸਾਹਿਬ ਚੜਦੀ ਕਲਾ ਕਰਨ ਸਿੰਘਾਂ ਦੀ 🙏🏻🙏🏻
@harjindersinghmd
@harjindersinghmd Жыл бұрын
Kam lohgarh 👌👌👍
@lovelyproduction6629
@lovelyproduction6629 9 ай бұрын
As vich baba deep singh ji da ve Jiakar kro ji🙏
@gsr_officials
@gsr_officials Жыл бұрын
Wah ji
@ferozepurea22
@ferozepurea22 10 ай бұрын
੫੫੪/554 ਸਾਲ ਦਾ ਇਤਿਹਾਸ 🙏🙏🙏🙏🙏🙏
@karanvirkullar110
@karanvirkullar110 Жыл бұрын
🍁🍁🌷🌷☘️☘️🙏🏻🙏🏻ਵਾਹਿਗੁਰੂ ਜੀ🙏🏻🙏🏻☘️☘️🌷🌷🍁🍁
@HarjeetSingh-wq9ch
@HarjeetSingh-wq9ch Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵੀਰ ਜੀ ਜੋ ਵੀ ਜ਼ੁਲਮ ਸਿੱਖਾਂ ਤੇ ਹੋਏ ਜ਼ੁਲਮ ਨੇ ਹੋਰ ਨਿਖਾਰ ਦਿੱਤੇ ਇਹ ਕਵੀਸ਼ਰੀ ਲਿੱਖੀ ਹੋਈ ਸੈਂਡ ਕਰਦੋ
@Balkarghuman-lt6vp
@Balkarghuman-lt6vp Жыл бұрын
ਵਾਹ ਜੀ ਵਾਹ ਬਹੁਤ ਖੂਬ ਲਿਖਿਆ
@Ankita-m2e
@Ankita-m2e 6 ай бұрын
Me ek hindu parivaar me janma mgr mera dil sikh he ❤
@officialnoob4553
@officialnoob4553 4 ай бұрын
@@bsmaan8432 unhone mata ji ka example diya tha ki unhone rakshah ka badh kiya tha akal purukh se shakti le kar.
@SukhdeepKaur-y8m
@SukhdeepKaur-y8m 2 ай бұрын
ਮੇਰੇ ਗੁਰੂ ਸਿੰਘ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ
@balsuraj
@balsuraj 11 ай бұрын
ਬੋਹਤ ਖੂਬ ਇਹ ਸੁੰਦਰ ਸ਼ਬਦਾਂ ਨੇ ਫਿਰ ਮੀਨੂ ਹੋਸ਼ ਵਿਚ ਲਿਆਂਦਾ ਵਾਹਿਗੁਰੂ ਜੀ❤
@SANDEEPSINGH-yd5hy
@SANDEEPSINGH-yd5hy 2 ай бұрын
ਬਾਈ ਸਾਹ ਲੈਅ ਲੈਅ ਕੇ ਸੁਣਨਾ ਪੈਂਦਾ ਜੈਕਾਰੇ ਲਾਉਣ ਨੂੰ ਦਿਲ ਕਰਦਾ ਵਮਕ
@Ranjitsingh-n4c9h
@Ranjitsingh-n4c9h 4 ай бұрын
ਧੰਨ ਹੋ ਭਾਈ ਸਾਹਿਬ,ਮੱਸਾ ਰੰਘੜ ਨਚਾਵੇ ਗਣਕਾਂ
@gillmdaala
@gillmdaala 8 ай бұрын
ਰੂ ਕੰਬ ਗਈ ਸੁਣ ਕੇ 🫡🙏🙏🙏🙏🙏🙏🙏🙏🙏🙏🙏🙏
@brargurbaj2390
@brargurbaj2390 8 ай бұрын
Puraa itihas sunaa ditaa bhai g ne🙏🏻🙏🏻🙏🏻
@harmindersingh8998
@harmindersingh8998 9 ай бұрын
ਵੀਰ ਬਹੁਤ ਵਧੀਆ ਲਿਖਿਆ ਹੈ 👌👌
@mehtabgill152
@mehtabgill152 Жыл бұрын
੫:੪੫ ਤੋਂ ਮਾਹਾਰਾਜਾ ਰਣਜੀਤ ਸਿੰਘ ਜੀ ਦਾ ਇਤਿਹਾਸ
@BalwinderSingh-iu1ib
@BalwinderSingh-iu1ib 10 ай бұрын
॥ਵਾਹਿਗੁਰੂਜੀਕਾਖਾਲਸਾ॥ ॥ਵਾਹਿਗੁਰੂਜੀਕੀਫਤਿਹ॥
@GurjotSinghDumala
@GurjotSinghDumala 11 ай бұрын
Kya likheya h . Chardikala ji No words Waheguru ❤️❤️❤️❤️❤️❤️❤️🙏
@jindervirk-f9k
@jindervirk-f9k 6 ай бұрын
ਬਹੁਤ ਵਧੀਆ ਜੀਵਾਹਿਗੁਰੂ ਜੀ ਮੇਹਰ ਕਰਨ
@sukhidhaliwal5297
@sukhidhaliwal5297 11 ай бұрын
ਧੰਨਵਾਦ ਵੀਰ ਜੀ🙏
@GurpreetSinghsidhumusewalawala
@GurpreetSinghsidhumusewalawala Жыл бұрын
ਬੜੀ ਚੜਦੀ ਕਲਾ ❤❤❤❤❤
@DSG-md2pp
@DSG-md2pp 10 ай бұрын
Bahut khoob ji🙏. Koi rees ni👌
@karannanglia7274
@karannanglia7274 16 күн бұрын
,ਰਾਜ ਕਰੇਗਾ ਖਾਲਸਾ
@harminderkaur4759
@harminderkaur4759 9 ай бұрын
Bahut hi vadiya veer ji waheguru ji tuhade te mehar karan 🙏🙏🙏🙏🙏🙏🙏🙏🙏🙏🙏🙏🙏
@bindergindu7383
@bindergindu7383 11 ай бұрын
Waheguru g ka khalsa waheguru g ki fteh g.rbb mehr krn g. Chrdi kla vich rho viro hmesha .sikh ithas suna dita g 7minut vich .wah kya likhari hai g
@kamaljitsingh2941
@kamaljitsingh2941 7 ай бұрын
🙏ਵਾਹਿਗੁਰੂ ਜੀ 🙏
@jasmeetkaurthind7140
@jasmeetkaurthind7140 11 ай бұрын
(Babu Rajab Ali) ne lyrics bahut wadiya likhi.
@lovepreet3005
@lovepreet3005 Жыл бұрын
ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ
@PB14_Records
@PB14_Records Жыл бұрын
✍️ ਸਲਾਮ ਆ ਵੀਰ ਐਸੀ ਕਲਮ ਨੂੰ ਤੇ ਆਵਾਜ਼ ਨੂੰ 🔥 ਵਾਹਿਗੁਰੂ ਜੀ ਚੜਦੀਕਲਾ ਚ ਰੱਖੇ 🙏🙏
@manisidhu1058
@manisidhu1058 Жыл бұрын
Dhan Dhan Sahib Satguru Shri Guru Hargobind Sahib Ji📿⚔️👑❣️🙏🙇
@KaurPalwinder-ke8tg
@KaurPalwinder-ke8tg 4 ай бұрын
Songs likes- lakhs Shabad likes- thousand
@inderpal4295
@inderpal4295 Жыл бұрын
ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ ਦੀ ਸਿੱਖੀ ਜੀ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਸ਼ਬਦ ਨਹੀਂ ਅਕਾਲ ਹੀ ਅਕਾਲ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ,
@singhgfx295
@singhgfx295 Жыл бұрын
ਪ੍ਰਿਤਪਾਲ ਬਾਈ ਜੀ ਦੇ ਹੋਰ ਗੀਤ ਲਿਆਯੋ
@harmandeepsingh833
@harmandeepsingh833 7 ай бұрын
ਵੀਰੇ ਕਵੀਸ਼ਰੀ
@bhupindersingh7500
@bhupindersingh7500 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਾਬਾ ਜੀ
@khattra3062
@khattra3062 Жыл бұрын
Waheguru ji
@gurpreetdhaliwal3404
@gurpreetdhaliwal3404 Жыл бұрын
ਹਰ ਮੈਦਾਨ ਫ਼ਤਹਿ 🏹🏹🏹🏹 ⛳
@Balwindersingh-cq7sd
@Balwindersingh-cq7sd 9 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏
@KulwinderSingh-gz9ly
@KulwinderSingh-gz9ly 4 ай бұрын
ਪੰਜਾਬ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@anmoldeep2930
@anmoldeep2930 3 ай бұрын
ਪਾਂਜਾਬ
@harmanpannu4971
@harmanpannu4971 Жыл бұрын
ਰਾਜ ਕਰੇਗਾ ਖਾਲਸਾ ⛳
@gopyboparai9504
@gopyboparai9504 10 ай бұрын
ਅਕਾਲ
@babalbumrah7673
@babalbumrah7673 2 ай бұрын
Waheguru Ji Kavishri Sunn Ke Mann Khush Ho Gya 🙏🙏🙏🙏
@ManjainderSingh
@ManjainderSingh 4 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🦁🦁🦁🦁🦁🦁🦁🦁🦁
@HarmanSingh-i5m6r
@HarmanSingh-i5m6r 10 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru
@LovePreetKaur-p5b
@LovePreetKaur-p5b 10 ай бұрын
Menu man hae ki me Sikh han Waheguru ji ka kalsa waheguru ji Fateh ,_______________________________ Jenkara balayae nihal ho jaeae shaheda singha de man nu bave sat shri akal
@bikramjeetbrar7470
@bikramjeetbrar7470 Жыл бұрын
Waheguru Ji Ka Khalsa Waheguru Ji Ki Fateh.
@MeetSandhu-ut2ig
@MeetSandhu-ut2ig 3 ай бұрын
Jug jug veere likhan wala te goun wala veer
@amarbirsingh1662
@amarbirsingh1662 8 ай бұрын
Waheguru ji ka Khalsa waheguru ji ki Fateh ❤️🙏🎉
@AmanDeepSingh-yp8di
@AmanDeepSingh-yp8di 8 ай бұрын
Bahut wadhiya baai. Sara itihas Dass dittaa...
@Jaspreetkaur-q8b
@Jaspreetkaur-q8b 2 ай бұрын
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਹਿ
@bhupindersingh7500
@bhupindersingh7500 Жыл бұрын
ਬਹੁਤ ਸੁੰਦਰ ਲਿਖਤ ਹੈ ਜੀ
@balbirbasra3913
@balbirbasra3913 Жыл бұрын
☬ਵਾਹਿਗੂਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ☬
@PardeepSingh-en6fv
@PardeepSingh-en6fv Жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਜੀ ਸਭ ਨੂੰ ਜੋ ਬਹੁਤ ਵਧੀਆ ਤਰੀਕੇ ਨਾਲ ਨੌਜਵਾਨੀ ਨੂੰ ਇਤਿਹਾਸ ਤੋਂ ਜਾਣੂ ਕਰਵਾ ਰਹੇ ਨੇ।🙏🙏🙏🙏❤️❤️❤️
K.H.A.R.K.u.L.A.R.D.E - Saroop Singh Soorwind Ft. KAM LOHGARH
7:45
KaM LohgaRh
Рет қаралды 4,1 МЛН
Ice Cream or Surprise Trip Around the World?
00:31
Hungry FAM
Рет қаралды 22 МЛН
Weapon Culture - Kavishar Bhai Mehal Singh & Jatha | The Kidd | Gurjant Singh Bainka
5:59
Kavishar Bhai Mehal Singh
Рет қаралды 2,9 МЛН
Baba Garja Baba Botta Ji (Official Audio)- Prem Dhillon || Snappy
3:55
Zafarnama - Fateh Di Chithi
9:24
Kavishar Bhai Mehal Singh
Рет қаралды 184 М.
Khalsa VS Maut (Remastered) || Jagowale Ft. KaM Lohgarh
4:44
KaM LohgaRh
Рет қаралды 7 МЛН