ਕੀ ਹੁਣ Citizen ਪੰਜਾਬੀ ਖੜ੍ਹਣਗੇ Students ਨਾਲ ? ਕੈਨੇਡਾ ਸਰਕਾਰ ਦੀ ਵੱਡੀ ਨਾਲਾਇਕੀ। ਭੁੱਲ ਕੇ ਵੀ ਨਾ ਆਓ Canada

  Рет қаралды 75,407

Punjab 23

Punjab 23

Күн бұрын

Пікірлер: 296
@iamtheone270
@iamtheone270 Ай бұрын
You went Canada for study but you are looking for citizenship Canada also suffering from job problems now they will prefer their own citizens for job Canada has all rights to think about their country benifits
@gurcharansinghbasiala8790
@gurcharansinghbasiala8790 Ай бұрын
ਪੰਜਾਬੀ ਮੁੰਡਿਆਂ ਕੁੜੀਆਂ ਨੂੰ ਬਾਹਰ ਜਾਣ ਦਾ ਬਿਨਾ ਸੋਚੇ ਸਮਝੇ ਦਿਮਾਗ ਵਿੱਚ ਭੂਤ ਚੜਿਆ ਹੋਇਆ ਹੈ। ਮਾਂ ਧਰਤੀ ਪੰਜਾਬ ਵਿੱਚ ਸੰਘਰਸ਼ ਕਰਨ ਦੀ ਬਜਾਇ ਘਰ ਛੱਡਕੇ ਬਾਹਰ ਭੱਜੋਗੇ ਤਾਂ ਇੱਕ ਦਿਨ ਸਭ ਕੁੱਝ ਗਵਾਕੇ ਪਛਤਾਉਣਾ ਤਾਂ ਪੈਣਾ ਹੀ ਹੈ। ਪੰਜਾਬ ਵਿੱਚ ਤਾਂ ਕੁੱਤਾ ਵੀ ਭੁੱਖਾ ਨਹੀਂ ਮਰਦਾ ਬਲਕਿ ਪੰਜਾਬੀ ਸਾਰੇ ਦੇਸ ਦਾ ਢਿੱਡ ਭਰਦਾ ਹੈ। ਪੂੰਜੀਵਾਦੀ ਬਾਹਰਲੇ ਮੁਲਕਾਂ ਨੂੰ ਤੁਹਾਡੇ ਨਾਲ ਕੋਈ ਹਮਦਰਦੀ ਨਹੀਂ ਹੋ ਸਕਦੀ ਕਿਉਂਕਿ ਤੁਸੀਂ ਉਨ੍ਹਾਂ ਦੇ ਨਾ ਤਾਂ ਰਿਸ਼ਤੇਦਾਰ ਹੋ ਅਤੇ ਨਾਹੀਂ ਉਨ੍ਹਾਂ ਦੀ ਨਸਲ ਦੇ ਹੋ। ਤੁਸੀਂ ਉਨ੍ਹਾਂ ਲਈ ਸਸਤੀ ਮਜਦੂਰੀ ਦੇ ਸਾਧਨ ਹੋ, ਜਦੋਂ ਵੀ ਤੁਸੀਂ ਹੱਕ ਮੰਗੋਗੇ ਉਹ ਤੁਹਾਡਾ ਵਿਰੋਧ ਹੀ ਕਰਨਗੇ ਜਾਂ ਤੁਹਾਡਾ ਸ਼ੋਸਣ ਕਰਨਗੇ ਕਿਉਂਕਿ ਹੱਕ ਮੰਗਿਆਂ ਨਹੀਂ ਮਿਲਦੇ।
@dkmetcalf14598
@dkmetcalf14598 Ай бұрын
Excess of everything is bad.Kise hadd tk canada govt.resposible hei.
@Harmanmatharu95
@Harmanmatharu95 Ай бұрын
Mei kam te jan lyi swere 4 vje uthda 2 hour bus vich jan nu lgde sham nu 7 vje ghar aona 😢
@RushminderKaur
@RushminderKaur Ай бұрын
Punjab v oh nhi rya
@Pteet683
@Pteet683 Ай бұрын
ਜਿਥੇ ਚੱਲੇ ਜਾਵੋ ਉਥੇ ਇਹੋ ਹਾਲ ਐ ਪੰਜਾਬੀ ਹੀ ਪੰਜਾਬੀ ਦ੨ ਵੈਰੀ ਬਣਿਆ ਹੋਇਆ।
@jarvis4357
@jarvis4357 Ай бұрын
ਜਦੋਂਕਿ, 80 ਡਾਲਰ ਕਮਾ ਲਏ ਤਾਂ ਸੋਚਦੇ ਨੇ ਪੰਜਾਬ ਦਾ ਛੇ ਹਜ਼ਾਰ ਕਮਾ ਲਏ ਖੁਸ਼ ਹੋ ਜਾਂਦੇ ਨੇ ਇਸ ਲਾਲਚ ਨੇ ਮਾਰੇ।
@TRUELIFE-CANADA
@TRUELIFE-CANADA Ай бұрын
ਕੁਝ ਕੁ ਨਿਕੰਮਿਆਂ ਦੀਆਂ ਹੱਥਾਂ ਦੀਆ ਦਿੱਤੀਆਂ ਹੁਣ ਮੂੰਹ ਨਾਲ ਖੋਲ੍ਹਣੀਆਂ ਪੈ ਰਹੀਆਂ ਸਭ ਨੂੰ |
@GurdevSingh-vd5ie
@GurdevSingh-vd5ie Ай бұрын
ਸਹੀ ਗ਼ਲਤ ਦੀ ਲੜਾਈ ਸਦਾ ਬਣੀਂ ਰਹਿੰਦੀ ਹੈ।।ਚੰਗੇ ਲੋਕਾਂ ਦਾ ਬੁਰੇ ਲੋਕਾਂ ਵਲੋਂ ਵਿਰੋਧ ਹੁੰਦਾ ਹੈ।।😢ਔਰ ਬੁਰੇ ਲੋਕਾਂ ਦਾ ਵਿਰੋਧ ਚੰਗੇ ਬਸ ਫਰਕ ਇਹ ਕਿ ਕਿਤੇ ਚੰਗੇ ਤਾਕਤ ਚ ਕਿਤੇ ਬੁਰੇ ਤਾਕਤ ਚ 😢ਜੇ ਬੁਰੇ ਤਾਕਤਾਂ ਚ ਹਨ।।।ਔ ਚੰਗੇਆ ਦਾ ਜੀਣਾ ਦੁੱਭਰ ਕਰਨ ਗੇ 😢ਜੇ ਚੰਗੇ ਤਾਕਤਾਂ ਚ ਹਨ।।।ਇਹ ਵਿਚਾਰੇ ਚੰਗਿਆਈ ਨੂੰ ਬਰਕਰਾਰ ਰੱਖਣ ਲਈ।।ਔਰ ਬੁਰੇਆ ਤੋਂ ਡਰਦੇ ਹੋਏ।।ਔਨਾ ਦਾ ਨੁਕਸਾਨ ਯਾਂ ਖੋਹਣ ਦੀ ਕੋਸ਼ਿਸ਼ ਨਹੀਂ ਕਰਦੇ ਪਰ ਔ ਸੋਚਦੇ ਨੇ ਇਹ ਐਥੇ ਨਾ ਵਸਣ ਸਾਨੂੰ ਕਲ ਨੂੰ ਮੁਸਿਬਤਾ ਪ੍ਰੇਸ਼ਾਨੀਆਂ ਨ ਝੱਲਣੀਆਂ ਪੈਣ 😢😢😢😢😢😢😢😮
@sajanjotjotsajan8403
@sajanjotjotsajan8403 Ай бұрын
Chlo hun greeb munde v vihya jn gya nhi ta jani khni khdi Canada jana 😂😂😂😂😂
@gurpreetsekhon3385
@gurpreetsekhon3385 Ай бұрын
Bilkul sahi gal
@grewal2084
@grewal2084 Ай бұрын
😂😂😂
@joginderbhatti8820
@joginderbhatti8820 Ай бұрын
complete your study and go to your countaries
@jasmailPanesar
@jasmailPanesar Ай бұрын
ਓਹਨਾਂ ਦੀ ਸੋਚ ਤੇ ਪਲਾਨ ਆਪਣੇ ਲੋਕਾਂ ਦੀ ਸਮਜ ਤੋਂ ਬੁਹਤ ਦੂਰ ਨੇ ਵੇਖ ਲੋ
@Canadian0001
@Canadian0001 Ай бұрын
ਸਹੀ ਗਲ ਆ, ਕਈ ਪੁਰਾਣੇ ਵਿਦਿਆਰਥੀ ਵੀ ਨਵੇਂਆਂ ਦੇ ਦੁਸ਼ਮਣ ਬਣ ਗਏ। ਪੰਜਾਬੀ ਹੀ ਪੰਜਾਬੀ ਦਾ ਵੈਰੀ ਬਣ ਖੂਨ ਚੂਸ ਰਿਹਾ। ਮੈਨੂ ਹੁਣ ਖਾਸ ਕਰਕੇ ਆਪਣਿਆਂ ਤੌਂ ਬਹੁਤ ਨਫਰਤ ਆ॥ LMIA ਵੇਚ ਕੇ ਪੰਜਾਬੀ ਆਪਣੇ ਖਾਤੇ ਤਾਂ ਭਰ ਲੈਣਗੇ ਪਰ ਆਖਰੀ ਵੇਲੇ ਜਿਹੜਾ ਵਕਤ ਕਟਣਗੇ ਉਹ ਬਹੁਤ ਬੁਰਾ ਹੋਵੇਗਾ ॥
@SatnamSingh-eu5qu
@SatnamSingh-eu5qu Ай бұрын
ਪੁਰਾਣੇ ਪੁਜਾਬੀ ਫਿਫਟੀ ਪਰਸੈਂਟ ਦੋ ਨਾਬਰ ਵਿਚ ਗਏ ਨੇ ਪੁਰਾਣਾ ਪੱਜਾਹ ਸਾਲ ਦਾ ਰਿਕਾਡ ਚੈੱਕ ਕੀਤਾ ਜਾਵੇ ਜੋ ਗਲਤ ਹੈ ਪੱਕਾ ਜਾ ਕੱਚਾ ਉਨਾ ਨੂੰ ਉਨਾ ਦੇ ਦੇਸ਼ ਬੇਜੋ ਹੁਣ ਇਹ ਕਨੇਡਾ ਦੇ ਵਾਰਸ ਬਣੀ ਬੈਠੇ ਆ
@gurdeepkhattra7840
@gurdeepkhattra7840 Ай бұрын
ਪੰਜਾਬ ਦੇ ਲੋਕ ਕੰਮ ਨਹੀਂ ਕਰਦੇ ਸਿਰਫ ਧਰਨਾ ਲਗਾਉਣਾ ਹੀ ਜਾਣਦੇ ਹਨ ਪੰਜਾਬ ਵਿੱਚ ਉਹਨਾਂ ਦੇ ਬਜ਼ੁਰਗ ਸੜਕਾਂ ਰੋਕ ਕੇ ਲੋਕਾਂ ਨੂੰ ਪ੍ਰਸਾਨ ਕਰਦੇ ਹਨ ਕਨੇਡਾ ਵਿੱਚ ਉਨ੍ਹਾਂ ਦੇ ਬੱਚਿਆਂ ਨੇ ਧਰਨਾ ਲਗਾਉਣਾ ਸ਼ੁਰੂ ਕਰ ਦਿੱਤਾ ਪੱਚੀ ਤੀਹ ਲੱਖ ਨਾਲ ਪੰਜਾਬ ਵਿੱਚ ਕੋਈ ਵੀ ਕੰਮ ਸ਼ੁਰੂ ਕਰ ਕੇ ਬੜੇ ਅਰਾਮ ਨਾਲ ਰੋਟੀ ਚੱਲ ਸਕਦੀ ਹੈ ਯੂਪੀ ਬਿਹਾਰ ਆ ਕੇ ਪਰਵਾਸੀ ਤਰੱਕੀਆਂ ਕਰ ਰਹੇ ਹਨ ਲੋਕਾਂ ਨੂੰ ਗੁੱਸਾ ਜ਼ਰੂਰ ਜ਼ਰੂਰ ਲੱਗਣਾ ਸੱਚ ਗੱਲ ਦਾ
@the_real_man55
@the_real_man55 Ай бұрын
Gall ta sach a ji
@amitoberoi2398
@amitoberoi2398 Ай бұрын
Enni akal Punjab de nalaik lokan vich hove te gal hi ki hai
@jagrajgill6918
@jagrajgill6918 Ай бұрын
bht sohni te logical gl kri a vir ne , support kro yr sare
@chandershekar7482
@chandershekar7482 Ай бұрын
Vikram g keep it up ....
@gill_pb18
@gill_pb18 Ай бұрын
ਮੁੱਕਦੀ ਗੱਲ ਜਿੰਨਾ ਮੁਲਕ ਐਸ ਟੈਮ ਕਨੇਡਾ ਬੈਠਾ , ਸਾਰਿਆ ਨੂੰ ਪੀ ਆਰ ਚਾਹਿਦੀ ਆ। ਚਲੋ ਜੈ ਇਹ ਸੰਘਰਸ਼ ਜਿੱਤ ਗਏ , ਏਨਾ ਤੋਂ ਬਾਅਦ ਵਾਲੇ ਫ਼ੇਰ ਖੜੇ ਹੋ ਜਾਣੇ
@hlo-c8i
@hlo-c8i Ай бұрын
ਪੰਜਾਬੀਆਂ ਦੀ ਵਧੇਰੇ ਗਿਣਤੀ ਈਰਖਾ ਕਰਨ ਵਾਲਿਆਂ ਦੀ। ਜਦ ਕਿ ਗੁਜਰਾਤੀ ਜਾਂ ਹੋਰ ਰਾਜਾਂ ਦੇ ਲੋਕ ਆਪਣੇ ਲੋਕਾ ਦੀ ਬਾਹ ਫੜਦੇ
@sukhmanderbrar3961
@sukhmanderbrar3961 Ай бұрын
Good aa veer true always wins chalde raho
@tanvi1756
@tanvi1756 Ай бұрын
AI has arrived with a big bang. The repercussions are clearly getting visible. Stay safe.
@karamjeetkaur5864
@karamjeetkaur5864 Ай бұрын
विक्रम की बातें बिल्कुल सही हैं,हम होंगे कामयाब एक दिन
@harrysethi9650
@harrysethi9650 Ай бұрын
Who said there is recession in canada ? Did canada declared recession? Or you are the authority of declaring recession😅. Don't spread lies. Students come here to study, not for jobs. What their parents think is not binding of canada government.
@gaganbatth813
@gaganbatth813 Ай бұрын
How you or your father came in Canada through immigration Students are also immigrants
@rajeshgupta-wb4vc
@rajeshgupta-wb4vc Ай бұрын
Visitors visa ​@@gaganbatth813
@tornadoblack4476
@tornadoblack4476 Ай бұрын
​​​@@gaganbatth813 true students are immigrants but only for the period of study . Why they mentioned in application we will go back to our home country after getting completion of studies. On the other hand worker who has skill they came on skill base . Not for studies. We all know lmia based workers and open work permit etc etc came here only for work . Most of students they dont have any skill . Most of them . Skill 0 Study 0 Protest 100 % Wtf
@sourabh84
@sourabh84 Ай бұрын
Students are NOT the immigrants dear!! Students hold a temporary visa to visit the country. Please read the conditions of your study permit and don't try to act smart
@h.s3223
@h.s3223 Ай бұрын
@@gaganbatth813students do not come under immigration.. fuddu insaan
@KuldeepSingh-vv6dm
@KuldeepSingh-vv6dm Ай бұрын
ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਬੱਚਿਆਂ ਦੀ ਵੱਧ ਤੋਂ ਵੱਧ ਸਪੋਟ ਕੀਤੀ ਜਾਵੇ ਵਹਿਗੁਰੂ ਜੀ ਮੇਹਰ ਭਰਿਆ ਹੱਥ ਬੱਚਿਆਂ ਤੇ ਵਹਿਗੁਰੂ ਜੀ
@h.s3223
@h.s3223 Ай бұрын
No thank you deport
@Ajeetsingh-br1yu
@Ajeetsingh-br1yu Ай бұрын
ਮੇਰੇ ਹਿਸਾਬ ਨਾਲ ਇਹਨਾਂ ਦੇ ਨਾਲ ਜੋ ਕੁਝ ਵੀ ਹੋ ਰਿਹਾ ਹੈ ਬਿਲਕੁਲ ਠੀਕ ਹੋ ਰਿਹਾ ਹੈ ਸਾਰਾ ਕੁਝ ਵੇਚ ਕੇ ਬਰ ਏਕ ਬਸ ਕੈਨੇਡਾ ਨੂੰ ਮੂੰਹ ਚੱਕੀ ਤੁਰਿਆ ਜਾਂਦਾ ਐ ਘਰਾਂ ਚ ਬਜੋਰਗ ਮਾ ਪਿਉ ਰਹਿ ਗਏ ਕੋਈ ਓਹਨਾ ਨੁੰ ਪੁੱਛਣੇ ਵਾਲਾ ਨੈ Thanks to Canadian government
@GurdeepKaur-ok7ts
@GurdeepKaur-ok7ts Ай бұрын
ਬੱਚੇ ਨੂੰ ਬਹੁਤ ਲੁੱਟ ਜਾ ਰਿਹਾ ਹੈ ਆਪਣੇ ਪੰਜਾਬੀ ਹੀ ਬੱਚੇ ਨੂੰ ਲੁੱਟ ਰਹੇ ਹਨ ਬੱਚੇ ਦੀ ਮੱਦਦ ਕਰਨੀ ਚਾਹੀਦੀ ਹੈ ਸਭ ਨੂੰ ਮਿਲ ਕੇ ਵਿਚਾਰ ਤੇ ਤਰਸ ਕਰੋ 8 ਘੁੱਟੇ ਕੰਮ ਕਰ ਕੇ ਆਉਂਦੇ ਹਨ ਫਿਰ ਇਥੇ ਧੇਰਨੇ ਤੇ ਬੇਠ ਦੇ ਹਨ
@ashwanijoshi4577
@ashwanijoshi4577 Ай бұрын
We all have sympathy with these students but in this society sympathy has no space. For Canadian government students are outsiders and if the immigration quota for this year or future is full then demonstrating on streets won’t work, that will make things worse for them.
@SukhvinderSingh-vm1yf
@SukhvinderSingh-vm1yf Ай бұрын
ਵਾਰੀ ਵਰਸੀ ਕੀ ਖੱਟ ਲਿਆਂਦਾ ਖੱਟ ਕੇ ਲਿਆਂਦੇ ਪਰਨੇ ਓਦੋਂ, ਮੇਰੇ ਲੱਡੂ ਮਾਰਿਆ ਹੁਣ ਕਿਉਂ ਲਾਉਂਦੀ ਧਰਨੇ 😊😅😅
@satishbareta2654
@satishbareta2654 Ай бұрын
Waheguru meher kre
@GurmeetSingh-vz7fr
@GurmeetSingh-vz7fr Ай бұрын
ਪੁਰਾਣੇ ਪੰਜਾਬੀ ਹੀ ਕੈਨੇਡਾ ਵਿੱਚ ਨਵਿਆਂ ਦੇ ਦੁਸ਼ਮਣ ਬਣੇ ਹੋਏ ਹਨ ਮੇਰੀ ਇੱਕ ਖਾਸ ਸਹੇਲੀ ਨੇ ਹੀ ਆਪਣਾ ਰੂਪ ਬਦਲਿਆ ਦਿਖਾਇਆ ਹੈ ਵੈਸੇ ਖਾਸ ਮੈ ਉਸ ਲਿਖ ਦਿੱਤਾ ਇਹੋ ਜਿਹੇ ਲੋਕ ਇਨਸਾਨੀਅਤ ਦੇ ਖਾਸ ਹੋ ਸਕਦੇ
@GurjeetSingh-ry5mf
@GurjeetSingh-ry5mf Ай бұрын
ਪੰਜਾਬੀ ਪੰਜਾਬੀ ਦੇ ਵੈਰੀ ਨੇ ਉਹ ਕਦੇ ਨੀ ਖੜਦੇ ਨਾਲ ਪੰਜਾਬੀ ਕਹਿੰਦੇ ਸਾਡਾ ਕੰਮ ਖਤਮ ਕਰਤਾ ਇਹਨਾ ਨੇ ਆਕੇ
@MSINGH-pu2xi
@MSINGH-pu2xi Ай бұрын
Vstudent ban kay a kay gand pai ha jatta na dujay de countries vich v india varga behaviour
@ArbindsinghAkku
@ArbindsinghAkku Ай бұрын
ਇਹ ਭਰਾਂ ਦਲਜੀਤ ਦੁਸਾਂਝ ਦੀ ਤਰ੍ਹਾਂ ਬੋਲ ਤੇ ਲੱਗ ਰਿਹਾ
@preetgill6690
@preetgill6690 Ай бұрын
At least Canada is waking up. Very good news
@jtaggar9434
@jtaggar9434 Ай бұрын
Students need to follow the rules of Canadian system. Very few are doing wrong things here but suffer all, specially children belongs to poor families definitely needs not to send back. Very sad students were abused by our own community, not giving them adequate pay while working at restaurants or truck drivers. Government should go after who sold LMIs.
@jasbirgill9170
@jasbirgill9170 Ай бұрын
Bilkul.sahi.kiha.munde.ne.bolan.da.tarika..bahut.vadhia...har.koi Edda.intervew.nhi..de. .sakda
@Topsy321
@Topsy321 Ай бұрын
Great job bro
@mrperfect2042
@mrperfect2042 Ай бұрын
ਮਾਂ ਪਿਓ ਪੰਜਾਬ ਚ ਧਰਨੇ ਲਾਈ ਬੈਠੇ ਫਰੀ ਦੀਆਂ ਸਹੂਲਤਾਂ ਲਈ , ਇਹ ਕਨੇਡਾ ਬੇਠ ਗੇ ਧਰਨੇ ਤੇ ਸਰਕਾਰ ਨੂੰ ਬਲੈਕਮੇਲ ਕਰਨ, ਇਹ ਸਾਰੀ Z ਜੈਨਰੇਸ਼ਨ ਆ ਸਭ ਕੁਝ ਛੇਤੀ ਤੇ ਸੌਖਾ ਚਾਹੀਦਾ।
@sukhchainsingh6650
@sukhchainsingh6650 Ай бұрын
Tu dash ki karn far
@kkumar007
@kkumar007 Ай бұрын
Bhai double kamai aaa
@chandershekar7482
@chandershekar7482 Ай бұрын
Stop bukvas
@sukhdevsinghdhaliwal3292
@sukhdevsinghdhaliwal3292 Ай бұрын
bahut sohni gal karda putter
@mstd2154
@mstd2154 Ай бұрын
Vikram di ik ik gal sahi hai. Per old punjabi apnia mortgages ch ulje hoi ne sarkaar ne maddad jogge ni chudya...
@GurmitSingh-r1p
@GurmitSingh-r1p Ай бұрын
ਪਹਿਲੀ ਗੱਲ ਲੱਖਾਂ ਕਿਹਨੇ ਕਿਹਾ ਸੀ ਲਾਉਣ ਨੂੰ? ਦੂਸਰਾ ਪਹਿਲਿਆਂ ਨੂੰ ਕੋਈ ਸਮੱਸਿਆ ਨੀ ਸਟੂਡੈਂਟ ਨਾਲ, ਪਰ ਓਹ ਸਟੂਡੈਂਟ ਹੋਵੇ ਤਾਂ ਸਹੀ। ੯੦% ਕੋਈ ਪੜ੍ਹਨ ਨੀ ਆਏ ਸੀ।
@rgarg6567
@rgarg6567 Ай бұрын
Veere Jehdde MP nu Punjabi MP dassde ho oh Candian Citizen pehla ne Punjabi magro.. Matlab Canada First.. Ohna nu Vote Candians ne Pana apa Punjab cho jake Vote nhi pauni
@amriksingh9589
@amriksingh9589 Ай бұрын
ਬਾਈ ਜੀ ਜਿਵੇ ਮੱਛੀ ਪੱਧਰ ਚੱਟ ਕੇ ਮੁੜਦੀ ਹੈ ਉਸ ਨੂੰ ਫਿਰ ਭਰੋਸਾ ਹੁੰਦਾ ਕਿ ਇਹ ਤਾਂ ਸੱਚੀ ਪੱਥਰ ਸੀ ਭੂਆ ਦੀ ਕੁੜੀ ਸੱਚ ਕਹਿ ਰਹੀ ਸੀ ਜੇ ਉਸ ਦੀ ਮੰਨ ਲੈਦੀ ਨਾਲੇ ਸਮਾ ਬੱਚਦਾ ਨਾਲੇ ਭੁਖੀ ਨਾ ਮਰਦੀ ਧਕੇਵਾ ਅਲੱਗ ਤੋਂ ਹੋ ਗਿਆ ਸਾਮ ਨੂੰ ਪੈਗ ਲਾਉਣਾ ਪੳਉ ਇਹ ਕੰਮ ਪੰਜਾਬੀ ਸੇਰਾ ਦਾ ਹੈ ਹਜ਼ੂਰ ਸਾਹਿਬ ਚਾਹੇ ਸਾਰੀ ਜ਼ਿੰਦਗੀ ਨਾ ਜਾਣ ਪਰ ਕਨੇਡਾ ਜ਼ਰੂਰ ਜਾਣਾ ਹੈ ਪਹਿਲਾਂ ਵਾਲੇ ਬਜ਼ੁਰਗ ਇਹ ਸੁਖਾ ਸੁਖਦੇ ਸੀ ਕਿ ਸਾਨੂੰ ਹਜ਼ੂਰ ਸਾਹਿਬ ਨਨਕਾਣਾ ਸਾਹਿਬ ਮਣੀ ਕਰਨ ਦੇ ਦਰਸ਼ਨ ਕਰਾਉ ਬਾਬਾ ਜੀ ਮੇ ਰੁਮਾਲਾ ਸਾਹਿਬ ਆਪ ਜੀ ਨੂੰ ਅਰਪਨ ਕਰੂ ਹੂਣ ਵਾਲੇ ਕਹਿੰਦੇ ਨੇ ਬਾਬਾ ਜੀ ਇਕ ਵਾਰ ਵੀਜ਼ਾ ਲਵਾ ਦੋ ਮੈ ਜਹਾਜ ਝਾੜਾਉਣ ਜ਼ਰੂਰ ਆਉ ਫਿਰ ਦੇਖ ਲੋ ਬਾਬਾ ਜੀ ਕਿਨੇ ਮੇਹਰ ਵਾਨ ਨੇ ਗੁਰੂ ਘਰਾਂ ਵਿੱਚ ਜਹਾਜ ਰੱਖਣ ਲਈ ਜਗਾ ਨਹੀਂ ਛੱਡੀ ਲੋਕਾਂ ਨੇ❤😂😂
@SurjitSingh-iw5ek
@SurjitSingh-iw5ek Ай бұрын
ਇਹੀ ਹਾਲ ਭਾਰਤ ਵਿੱਚ ਹੈ ਇੱਥੇ ਵੀ ਸਰਕਾਰਾਂ ਵੱਡੇ ਘਰਾਣਿਆਂ ਦੇ ਥੱਲੇ ਲੱਗੀ ਹੋਈ ਹੈ
@HarpreetBambrahOfficial
@HarpreetBambrahOfficial Ай бұрын
🙌
@RandhirSingh-zq2qs
@RandhirSingh-zq2qs Ай бұрын
ਪੁੱਤਰਾਂ ਆਪਣੇ ਨੇ ਹੀ ਆਪਣੇ ਪੰਜਾਬੀ ਆ ਨੂੰ ਮਾਰਨਾਂ ਪੰਜਾਬੀ ਦਾ ਪੰਜਾਬੀ ਹੀ ਬੇਰੀ ਬਣ ਗਿਆ ਸਾਰੇ ਸਾਥ ਦਿਉਂ ਬੱਚਿਆਂ ਦਾ ਬਾਕੀ ਪਰਮਾਤਮਾ ਹਮੇਸ਼ਾ ਮੇਹਰ ਭਰਿਆ ਹੱਥ ਰੱਖਣਾ ਇਹਨਾਂ ਬੱਚਿਆਂ ਉਪਰ ਵਹਿਗੁਰੂ ਸੱਚੇ ਪਾਤਸ਼ਾਹ ਇਹਨਾਂ ਬੱਚਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੀਂ।
@preetHundal-h6q
@preetHundal-h6q Ай бұрын
ਪੁਰਾਣੇ ਪੰਜਾਬੀ ਸਿਰਫ਼ ਆਪਣੇ ਕੰਮ ਕਾਰ ਵਿੱਚ ਹੀ ਧਿਆਨ ਦਿੰਦੇ ਸੀ ਪਰ ਹੁਣ ਵਾਲਿਆਂ ਨੇ ਕਨੇਡਾ ਵਿੱਚ ਬਹੁਤ ਗੰਦ ਪਾ ਦਿੱਤਾ ਹੈ ਫੁਕਰੀ ਤੇ ਹੁੱਲੜਬਾਜ਼ੀ ਬਹੁਤ ਕਰਦੇ ਨੇ
@kaamilpankaj
@kaamilpankaj Ай бұрын
ਸਾਡੀ ਇਹੀ ਸਮਸਿਆ ਹੈ ਕਿ ਹਰ ਕੁਛ ਨੂੰ ਸਿੱਖ ਸਮਾਜ ਨਾਲ ਜੋੜ ਦਿੰਦੇ ਹਾਂ।
@HarpreetSingh1991
@HarpreetSingh1991 Ай бұрын
Cap wala munda intelligent smart.. Sidhi gallan good
@jagirsandhu6356
@jagirsandhu6356 Ай бұрын
ਮੱਜਬੁਰੀਆ ਬੱਹੁਤ ਨੇ ਜੇ ਬਾਦਲ ਸਿੱਖ ਕੋਮ ਦਾ ਜੇ ਨੋਕਸਾਨ ਕੀਤਾ ਉਸ ਦਾ ਖਿਮਆਜਾ ਪੰਜਾਬੀ ਬੱਚੇ ਭੁੱਗਤ ਰਹੇ ਨੇ😂
@kamalpreetsingh1686
@kamalpreetsingh1686 Ай бұрын
ਪੰਜਾਬੀ ਲੋਕ ਪੜ੍ਹਨ ਦੇ ਸ਼ੁਕੀਨ ਆ......ਇਸ ਕਰਕੇ ਇਹ ਵਧੀਆ ਪੜ੍ਹਾਈ ਕਰਨ ਗਏ ਆ ਕੈਨੇਡਾ......
@lovenature1313
@lovenature1313 Ай бұрын
😄
@xoticones1965
@xoticones1965 Ай бұрын
If students want their voices to be heard by Canadians they need an English speaking advocate. Cuz Canadians don’t understand Punjabi.
@MandeepSingh-me2dz
@MandeepSingh-me2dz Ай бұрын
don’t know how to speak English that’s the problem
@tegvirsingh1011
@tegvirsingh1011 Ай бұрын
Ghaint Banda,Intelligent Person
@SukhdavSingh-lc3zr
@SukhdavSingh-lc3zr Ай бұрын
Sab nu sath dena chahida children ka.Actual gal aeh purane bandhe students nu pasand nahi karde aehna di income te bhuat bada asar peh gaya.kiyoke ekk rista k😊ar dita 10 to 15 lakh le liya.hun TeSt diya visa mil gaya. Bache chale. Gaye.aehna nu bura lagda.himat rakho.sab ho jaega.sareya nu sath dena chayida.thanks all
@vijaykumarjassal5531
@vijaykumarjassal5531 Ай бұрын
Old Punjabi new Punjabi dai Dusman hun na ke PM Sahib apna time Bhul gey Student nu Badnam kardey hun old Punjabi
@nirmalparmar3648
@nirmalparmar3648 Ай бұрын
ਕੁੱਝ ਤਾ ਹੋ ਸਕਦੇ ਹਨ, ਬਹੁਤੇ ਪੰਜਾਬੀ ਤਾ ਵਿਦਿਆਰਥੀਆ ਦੀ ਮਦਦ ਤੇ ਹਨ।
@nomadappi
@nomadappi Ай бұрын
Punjab ke log songs and status me to apne aap ko king batate hain. Per lag uske opposite rahe hain 🤔🤔
@KulwinderKaur-kv1jt
@KulwinderKaur-kv1jt Ай бұрын
Good views
@wrestling_shorts0
@wrestling_shorts0 Ай бұрын
You ,told the truth ❤bro
@kuldipmanhas8456
@kuldipmanhas8456 Ай бұрын
Wow wow you didn’t do your do diligence. Indians that immigrated to Canada in 1900 to about 1970 were very hard working people that paid the price so that others that immigrated later would have it easy. Now we have students coming to Canada to study and there is no guarantee that they will get PR. Majority of parents in India are sending their kids not to study and return to India. They want their kids to stay in Canada no matter how. Right now Canada does not have infrastructure to take in that many new immigrants.
@RanjeetKaur-x6d
@RanjeetKaur-x6d Ай бұрын
ਸਰਕਾਰ ਖਿਲਾਫ ਪ੍ਰਦਰਸ਼ਨ ਇਥੇ ਵੀ ਪ੍ਰਦਰਸ਼ਨ ਉਥੇ ਵੀ ਪ੍ਰਦਰਸ਼ਨ ਕੀ ਅਸੀ ਪਰਦਰਸ਼ਨਾ ਜੋਗੇ ਹੀ ਰਹਿ ਗਏ ਕਨੇਡੀਅਨ ਲੀਡਰਾਂ ਅਗੇ ਹਥ ਜੋੜ ਕੇ ਬੇਨਤੀ ਹੈ ਬਚਿਆਂ ਨੂੰ ਪੀ ਆਰ ਦਿਉ ਸਾਡੇ ਬਚਿਆ ਨੂੰ ਤੰਗ ਪ੍ਰੇਸ਼ਾਨ ਨਾ ਕਰੋ😢
@davedeo4050
@davedeo4050 Ай бұрын
Canada doesn’t want +2 punjabi scientists. Trudo is moving out, go with him to your Khalistan.
@GurwinderSingh-m3y
@GurwinderSingh-m3y Ай бұрын
🤦
@parvindersandhu5562
@parvindersandhu5562 Ай бұрын
True saying
@baldevdhaliwal8865
@baldevdhaliwal8865 Ай бұрын
O beta ji very good.
@VarinderMangat-vs2ct
@VarinderMangat-vs2ct Ай бұрын
Love India
@Lalli53145
@Lalli53145 Ай бұрын
ਬੱਸ ਕਰੋ ,, ਹਰ ਇੱਕ ਐਥੇ ਪੱਤਰਕਾਰ ਬਣਿਆ ਫਿਰਦੈ ,, ਜੇ ਬੈਂਕਾਂ ਵਿੱਚ ਪੈਸਾ ਜਮਾਂ ਕੀਤਾ ਸੀ ਤਾਂ ਬੈਂਕਾਂ ਨੇ ਵਾਪਿਸ ਵੀ ਦਿੱਤਾ ਐ ਉਹਨਾਂ ਨੇ ਥੋਡਾ ਪੈਸਾ ਦੱਬ ਲਿਆ ਐ ਕਿਉ ਐਵੇ ਜਿਹੜੀ ਗੱਲ ਦਾ ਮਤਲਬ ਹੀ ਨਹੀਂ ਬਣਦਾ ਐਵੇਂ ਓਹ ਗੱਲਾਂ ਕਰੀ ਜਾਨੇ ਓਂ ,, 3 ਸਾਲ ਦਾ ਦਰਕ ਪਰਮਿਟ ਮਿਲਿਆ ਸੀ ਕੋਈ ਇੱਕ ਦਿਨ ਦਾ ਨਹੀਂ ਵੀ ਉਸੇ ਦਿਨ ਹੀ ਲੰਘ ਗਿਆ ,, ਇਹਨਾਂ ਵਿੱਚੋ ਪੁੱਛੋ ਜਿਸ ਦਿਨ ਵਰਕ ਪਰਮਿਟ ਮਿਲਿਆ ਸੀ ਉਸੇ ਦਿਨ ਕਿੰਨਿਆਂ ਨੇ ਹੋਰ ਸਟੇਟ ਵਿੱਚ ਜਾ ਕੇ ਪੀ ਐਨ ਪੀ ਲਈ ਕੋਸ਼ਿਸ਼ ਕਰੀ ਐ ,, ਉਦੋ ਇਹੀ ਸਟੂਡੈਂਟਸ ਕਿਸੇ ਦੀ ਨਹੀ ਸੁਣਦੇ ,, ਜਦੋਂ ਕੋਈ ਇਹਨਾਂ ਨੂੰ ਕਹਿੰਦੈ ਕਿ provence change ਕਰ ਲਵੋ ਤਾਂ ਉਦੋ ਇਹ ਸਲਾਹ ਦੇਣ ਵਾਲੇ ਨੂੰ ਫੁੱਦੂ ਸਮਝਦੇ ਐ ,, ਐਵੇਂ ਹੀ ਇਕੌਨਮੀ ਇਕੌਨਮੀ ਦਾ ਰੌਲਾ ਪਾਈ ਜਾਨੇਂ ਐਂ ਕੈਨੇਡਾ ਦਾ ਡੌਲਰ ਜਦੈਂ ਸਟੂਡੈਂਟਸ ਨਹੀਂ ਆਏ ਸੀ ਉਦੋਂ ਵੀ ਮਜਬੂਤ ਸੀ ਜੇ ਇਹ ਐਥੋਂ ਚਲੇ ਜਾਣਗੇ ਤਾਂ ਵੀ ਡੌਲਰ ਮਜਬੂਤ ਹੀ ਰਹੇਗਾ ,, ਇਕੱਲੇ ਪੰਜਾਬੀ ਸਟੂਡੈਂਟਸ ਹੀ ਕਿਉਂ ਧਰਨਾਂ ਲਾਉਂਦੇ ਐ ਇਹਦੇ ਬਾਰੇ ਵੀ ਬੋਲੋ ਪੱਤਰਕਾਰ ਸਾਹਿਬ ,, ਕੈਨੇਡਾ ਨੇਂ ਵਰਕ ਪਰਮਿਟ ਤੱਕ ਵਾਅਦਾ ਕੀਤਾ ਸੀ ਉਹ ਤਿੰਨ ਸਾਲ ਤੱਕ ਦੇ ਦਿੱਤਾ ਜੇ ਇਹਨਾਂ ਨੇ ਆਪ ਸਾਰਾ ਟਾਈਮ ਗਵਾ ਲਿਆ ਤਾਂ ਇਹਦੇ ਵਿੱਚ ਕਿਸੇ ਦਾ ਕੀ ਕਸੂਰ ਐ ,, ਜਰਾ ਗੱਲ ਨੂੰ ਸਮਝੋ ਹੁਣ request ਹੀ ਰਹਿ ਗਈ ਐ ਉਹੀ ਕਰਨੀਂ ਪਊ
@hbthandi
@hbthandi Ай бұрын
Bae g , hularhbaji koi b pasand nhi karda, , 🤔🤔
@santoshheer6420
@santoshheer6420 Ай бұрын
Right
@anandKumar-di3rk
@anandKumar-di3rk Ай бұрын
Consulate interview needs to be mandatory for study visa
@frnewstime
@frnewstime Ай бұрын
Canada bhut secure and beautiful c, per aa bhayiya students ne gand pa dita, 90k nhi 90lakh students kad dena chahida.. bhukhe nangyan ne canada kharab kita hoya..
@khushsekhon1363
@khushsekhon1363 Ай бұрын
Good job
@AvtarsinghDhanoa
@AvtarsinghDhanoa Ай бұрын
ਵੇਲੜ ਵਿਗਾਨੇ ਦੇਸ਼ ਚ ਵੀ ਧਰਨੇ
@amarjitdhaliwalmoga
@amarjitdhaliwalmoga Ай бұрын
pela ta turudo ne rash kar leya hun bache kithe jan
@sharrygill5891
@sharrygill5891 Ай бұрын
A nahi ohno hatde jina marji vakah dayo ehna apna ghar shad keh ohna a jiteh sab kuj a punjab vich par ehna bhukha marna a
@HarpreetSingh1991
@HarpreetSingh1991 Ай бұрын
Eh ta risk hi hunda.. Canada study visa dinda tuci 15-20 lakh la ke jande ho.. Odo bad PR dena eh promise ta ni kita hunda government ne.. Bs ehi risk a.. Koi surety nai mildi ke study visa te aao tr PR pao.. Only study visa hunda..
@ravdestiy
@ravdestiy Ай бұрын
22 ਜੀ ਕੈਨੇਡਾ ਥੋਡੇ ਘਰੇ ਨੀ ਗਿਆ ਸੀ ਵੀ ਆਕੇ ਫੀਸਾਂ ਭਰੋਂ। ਤੁਸੀ ਆਪਣੀ ਕਮਿਊਨਿਟੀ ਦਾ ਜਲੂਸ ਕੱਢ ਰਹੇ ਉ। ਗੋਰਿਆਂ ਦੀ hate ਸਾਡੇ ਵੱਲ ਸੱਭ ਤੋਂ ਜਾਇਦਾ ਵਧੀ ਹੋਈ ਆ। ਹੋਰ ਕੋਈ ਧਰਨੇ ਤੇ ਕਿਉੰ ਨੀ ਬੈਠਦਾ, Chinsese, Mexican , Phillphinos. ਸਾਰੇ ਐਨੀ ਹੀ ਫੀਸ ਭਰਦੇ ਨੇ। ਮੈ ਵੀ ਸਟੂਡੈਂਟ ਆਇਆ ਸੀ , ਮੈ ਤਾਂ ਕਿਤੇ ਨੀ ਧਰਨਾ ਲਾਇਆ। ਤੁਸੀ ਜਿੰਨਾ ਮਰਜ਼ੀ ਪੁਰਾਣੇ ਬੰਦਿਆਂ ਨੂੰ ਭੰਡੀ ਜਾਉ। ਨਾਲ਼ੇ ਇੰਗਲਿਸ਼ MEDIA ਤੱਕ ਪਹੁੰਚ ਕਰੋ, ਓਥੇ ਥੋਡੇ ਤੋਂ ਕਿਸੇ ਗੱਲ ਦਾ ਜਵਾਬ ਨੀ ਦਿੱਤਾ ਜਾਂਦਾ। ਅੱਜ ਜਿਹੜਾ ਨੇਤਾ ਬਾਣੀ ਫਿਰਦਾ ਇਹਦੇ ਕੋਲ ਆਏ ਸੀ REBEL news ਆਲੇ, ਓਹਨਾਂ ਨੂੰ ਜਵਾਬ ਤਾਂ ਕਿ ਦੇਣਾ ਸੀ , Racist ਕਹਿਣ ਲੱਗ ਗਿਆ। Promote ਕੈਨੇਡਾ government ਨੇ, ਪੰਜਾਬ ਚ ਬੈਠੇ ਏਜੰਟਾਂ ਨੇ ਕੀਤਾ। ਪਤਰਕਾਰ ਸੱਭ ਤੁਸੀ ਵੀ ਐਵੇਂ ਇ ਨਾ ਪੰਜਾਬੀਆਂ ਨੀ ਭੰਡੀ ਜਾਓ ।
@DhalwinderSingh-b8f
@DhalwinderSingh-b8f Ай бұрын
Hon tusi canda vige ssp ho ji
@ravdestiy
@ravdestiy Ай бұрын
​@@DhalwinderSingh-b8f Logic hega koi tri gal da?
@yoursunnyRoutes
@yoursunnyRoutes Ай бұрын
Chako bori bistra...ta Chalo India.....
@gurdeeppalsingh8809
@gurdeeppalsingh8809 Ай бұрын
Aa Topi master aive roi janda. Government study visa nu kehndi aa study karo te wapis india jaao. Pehla e agreement vich likhia hunda
@ronaldorathi7947
@ronaldorathi7947 Ай бұрын
During the farmer morcha… many KZbinr has gone successful and now this is ur turn to be famous by sitting on the shoulders of students…. Keep it up …. By law if u r not a citizen or permanent resident of any country… u don’t have rights to protest for forcing any country to change their law .. being an overseas citizen … no student has right to force Canadian government.. and if they right why not Indian government intervene in this matter …. They r in trouble becoz they created mess in canada and now facing the consequences…. I hope Baba g would help them and solve their issue but being legal qualified… I know they don’t have option to force government to change rules …. See what happens…
@gurprembrar6859
@gurprembrar6859 Ай бұрын
ਵਿਕਰਮ ਦੀਆਂ ਗੱਲਾਂ ਤਾਂ ਸਿਆਣੀਆਂ ਹਨ ਪਰ ਮੈਨੂੰ ਟੋਪੀ ਦਾ ਪੁੱਠੀ ਲੈਣਾ ਚੰਗਾ ਨਹੀਂ ਲੱਗਿਆ। presention in front of public must be presentable. Good luck
@akd2023
@akd2023 Ай бұрын
Punjab has become dharna /morcha pradesh and now Canada will also taste the same
@SamarSaini-se9pj
@SamarSaini-se9pj Ай бұрын
depotation hunda ya deportation????
@sandeepgarcha4980
@sandeepgarcha4980 Ай бұрын
Allocement hunda ke announcement hunda.
@gurjindersingh4666
@gurjindersingh4666 Ай бұрын
Apna.he.apnaian,de bari.Punjabi.
@harpreetdeol2999
@harpreetdeol2999 Ай бұрын
22 g return phela ve hunde se crona de aad vich bhut bande pakke ho gai government nu drr si ki lok vapis apne desha nu na mudd jaan carona karke now everything normal government cannot want them
@Gugi3589
@Gugi3589 Ай бұрын
Kitye ta jakye rokna hi ha eh immigration neh
@amitmemi1121
@amitmemi1121 Ай бұрын
Unfortunately if they say you have to go back u will have too. Student's usually go abroad to study and bring back their education back home to get bettet jobs and help the country but today all punjabi Student's go abroad by short cut pay 25 lakh and try to get PR and it has been successful in the last few years but now Foreign countries don't want u anymore so have to face consequences.
@A-jay-i2s
@A-jay-i2s Ай бұрын
Yo say indian students not punjabi
@ramgre
@ramgre Ай бұрын
I don't think that one or more do selfishness then whole community bad , no I don't think. Secondly person can not be judge by cloths , race , religion. My dear kindly my suggestion ,please think positively and don't blame whole community by colour . There are so many people supporting these issues.
@bsasr4872
@bsasr4872 Ай бұрын
India ch school college nahi hun?
@Rakeshkumar-jp8jd
@Rakeshkumar-jp8jd Ай бұрын
Canada government nu koi na koi best pathway nikalna padega students layi ✌️
@manijoshi7664
@manijoshi7664 Ай бұрын
Koi na der aa hner nhi
@SatishKumar-Sherry
@SatishKumar-Sherry Ай бұрын
Punjab da beda garak kita hai, hun canada di wari hai.
@mandeepsingh-xb2xw
@mandeepsingh-xb2xw Ай бұрын
Sab ne PNP lagayi hui hai te us da work permit extension mil Rahi hai
@surindergill2241
@surindergill2241 Ай бұрын
Vikram tusi English media nu proper ans nahi kar sakday kyo Ona nu proper ans kar sakday .
@krishangupta8792
@krishangupta8792 Ай бұрын
Why not start your own bussiness .u spend 25 L. Join two people you can start your bussiness.
@jaspalsingh9068
@jaspalsingh9068 Ай бұрын
Sade punjabi studenta ne apna vedha garak kita huldhbaji hi ina da ijenda si
@ranjitsinghgrewal4727
@ranjitsinghgrewal4727 Ай бұрын
Sare huladbaz.Bde krantikari.Bhejo ehna nu India
@surinderpalsingh6216
@surinderpalsingh6216 Ай бұрын
International students da te canada javan vale foreingn workers da virod karn vale, Poorane punjabi ta asmaan vichon uttre si te sidhe canada vich hi ja pahonche .Poorane punjabi ta aise heere si ke sirf ohna da hi haq bann da si ke canada vich pahonchan ,PR honn te avvde bazurgaan nu chaahe ohna ne India vich govt.job na vi kiti hove par Canada govt ohna to senior citizen pension divaonn. Kio ke eh heere canada ch Pahonche hoe ne bzurgaan ne chaahe canada vich kakh vi na svarea hove. SHABASHE ! CANADA govt. De jihna ne pichhle 60 -70 saalan to foreign workers boolae ,skilled worker boolae te kise vele canada PR de india vich marriage karvaonn te bride ya bridegroom da poore da poora parivar canada aaonn dita. Ke je canada govt di foreign workers nu boolaon ko policy pichhle 70 saal vich na hundi ta ki Koi vi Indian ya keh lo Asian Canada enter kar paonda. Hunn ehi CANADA GOVT. di policies kar ke canada PR te canada govt. To bacheaam tebazurgaan di pension lai rhe log kise vi Vidyarthi shrnarthi te foreign worker de canada aaonn te hai tauba , mar gye lut gye kio karde ne. Jadon Tusi canada pahonche si ta vi Policy CANADIAN GOVT. di si Aaj koi student ya worker ya sharnarthi canada pahonch reha hai ta vi policy canadaian govt. Di Phir tusi kio cheekh chihaara paya hoea e Ya ta aaj to canada govt. vi tusi hi chla lvo te policy tusi bnaa lvo Je canada govt. Tuhanu eh karnn deindi hai ta.
@pardeepgarewal7822
@pardeepgarewal7822 Ай бұрын
Sorry bro but ena student d v bhut hwa khrab hoi c mera dost c odi marriage ty mai ena risk lai k sman lai k gya ony sman lya upro menu pushya tkk ni hwa jada khrab hoi c mery nal ghto ght 5 students ny 5 hzar dollar da fraud kita
@seepalsingh6909
@seepalsingh6909 Ай бұрын
vapis ajo ji sare ❤PUNJAB❤
@ranjitsinghgrewal4727
@ranjitsinghgrewal4727 Ай бұрын
Jao sare wapis.Malai khane o vi tardi tardi.Hun lassi vi naseeb ni honi.Aje vi waqt hi apne Punjab aajo,mauj kroge
@brarbrar5471
@brarbrar5471 Ай бұрын
students shouldn't work on low wages to avoide their own explaination
@KulwinderSingh-qu8wl
@KulwinderSingh-qu8wl Ай бұрын
Eh thrnne bine roti ne khande kio ki thrna bahut kuz free dinda putt hun patta lagu
@RajaSingh-mu4zk
@RajaSingh-mu4zk Ай бұрын
Canada de purane punjabi a nu hun punjab ch koi puch gich da gayi tahi purane punjabi jale hoye ne
@mandytakhar8294
@mandytakhar8294 Ай бұрын
Finish study go back the here to get pr not study
@JatinderSingh-sb5jv
@JatinderSingh-sb5jv Ай бұрын
Saath dio thudaa apnaa bachaa hove fer
@HarjitSingh-p5k
@HarjitSingh-p5k Ай бұрын
Veer mari nri line ni hagi par jo delar ny oh rong ny
@sukhwantsingh9467
@sukhwantsingh9467 Ай бұрын
ਪੁਰਾਣੇ ਪੰਜਾਬੀ ਬੜੇ ਕਮਾਲੇ ਇਹਨਾਂ ਨੂੰ ਭੇਜਦੇ ਵਾਪਿਸ ਨਵੇਂ ਰੱਖ ਲਵੋ
@SardoolsinghKang
@SardoolsinghKang Ай бұрын
ਪੰਜਾਬ ਵਿਚ ਵੀ ਪੰਜਾਬੀ ਹੀ ਨੇ ਓਥੇ ਵੀ ਆਹੀ ਹਾਲ ਆ
小丑揭穿坏人的阴谋 #小丑 #天使 #shorts
00:35
好人小丑
Рет қаралды 34 МЛН
Fake watermelon by Secret Vlog
00:16
Secret Vlog
Рет қаралды 36 МЛН
I tricked MrBeast into giving me his channel
00:58
Jesser
Рет қаралды 26 МЛН
Seja Gentil com os Pequenos Animais 😿
00:20
Los Wagners
Рет қаралды 86 МЛН
小丑揭穿坏人的阴谋 #小丑 #天使 #shorts
00:35
好人小丑
Рет қаралды 34 МЛН