ਕੀ ਕਣਕ ਦੀਆਂ ਕਿਸਮਾਂ ਮਿਕਸ ਕਰਨ ਨਾਲ ਝਾੜ ਵਧੇਗਾ? mixing of wheat varieties

  Рет қаралды 36,256

Crops Information

Crops Information

Күн бұрын

Пікірлер: 55
@malwabelt5543
@malwabelt5543 3 ай бұрын
0:04 ਉਪਲੱਬਧ ਬੀਜਾਂ ਦਾ ਵੇਰਵਾ DBW 327 ਪ੍ਰਤੀ ਏਕੜ 70 ਮਣ 9 ਨਵੰਬਰ ਦੀ ਬਿਜਾਈ DBW 332 ਪ੍ਰਤੀ ਏਕੜ 69 ਮਣ 9 ਨਵੰਬਰ ਦੀ ਬਿਜਾਈ DBW 371 ਪ੍ਰਤੀ ਏਕੜ 70.50 ਮਣ 15 ਨਵੰਬਰ ਦੀ ਬਿਜਾਈ DBW 372 ਪ੍ਰਤੀ ਏਕੜ 69 ਮਣ 15 ਨਵੰਬਰ ਦੀ ਬਿਜਾਈ DBW 370 ਪ੍ਰਤੀ ਏਕੜ 60 ਮਣ 15 ਨਵੰਬਰ ਦੀ ਬਿਜਾਈ PBW 826 ਪ੍ਰਤੀ ਏਕੜ 66.50 ਮਣ 16 ਨਵੰਬਰ ਦੀ ਬਿਜਾਈ WH 1270 ਪ੍ਰਤੀ ਏਕੜ 65.40 ਮਣ 9 ਨਵੰਬਰ ਦੀ ਬਿਜਾਈ ਏਰੀਆ ਗਿੱਦੜਬਾਹਾ ਸੰਪਰਕ ਨੰ. ਨੱਬੇ ਦੋ ਸੌ ਤੇਤੀ ਅੜਤਾਲੀ ਚਾਰ ਸੌ ਪੱਚੀ ਅਠਾਨਵੇ ਸੱਤ ਸੌ ਸੱਠ ਇਕੱਤੀ ਛੇ ਸੌ ਨੱਬੇ
@kabulsingh1375
@kabulsingh1375 3 ай бұрын
ਇਹ ਜਾਣਕਾਰੀ ਦੇਣ ਲਈ ਧਨਵਾਦ
@kabulsingh1375
@kabulsingh1375 3 ай бұрын
ਵੀਰ ਜੀ ਮੈਂ ਖੇਤ ਭਰਿਆ ਝੋਨਾ ਵੱਡ ਕੇ ੮ ਦਿਨ ਹੋ ਗਏ ਭਰੇ ਨੂੰ ਹਾਲੇ ਤੱਕ ਪੈਲੀ ਚ ਚਿੱਕੜ ਬਣਿਆ ਹੋਇਆ ਐ। ਮੇਰੇ ਆਸੇ ਪਾਸੇ ਸਾਰਿਆਂ ਕਣਕ ਬੀਜ ਦਿੱਤੀ ਤੇ ਮੈਂ ਨੂੰ ਫਿਕਰ ਪਿਆ ਹੋਇਆ ਹੈ।
@jaggibhuller1092
@jaggibhuller1092 3 ай бұрын
ਕੁੱਛ ਨੀ ਹੁੰਦਾ ਵੀਰੇ ,ਦੇਖ ਲਵੀਂ ਤੇਰੀ ਕਣਕ ਸਭ ਤੋ ਟੋਪ ਰਹੂ ਕਿਉਂਕਿ ਹਜੇ ਗਰਮੀ ਬਹੁਤ ਹੈ,,
@jatinder5233
@jatinder5233 3 ай бұрын
Koi gll ni veer 15 November tk v bij lyi ta koi chakkar ni
@baljeetmohaar2345
@baljeetmohaar2345 3 ай бұрын
ਵੀਰ ਪਾਣੀ ਵਿੱਚ ਕਣਕ ਦਾ ਛੱਟਾ ਦੇ ਦਿਉ ,ਕਣਕ ਵਧੀਆ ਉਗ ਆਵੇਗੀ
@amritkhattra5966
@amritkhattra5966 2 ай бұрын
😂
@KLV-wEBrar
@KLV-wEBrar 3 ай бұрын
ਬਹੁਤ ਬਹੁਤ ਧੰਨਵਾਦ ਪ੍ਰਗਟ ਵੀਰ
@NaibSidhu-n9e
@NaibSidhu-n9e 3 ай бұрын
ਪ੍ਰਗਟ ਵੀਰ ਡੋਗਰ ਊਸ਼ਾ ਇਸ ਵਾਰ 95 ਮਣ ਹੋਈ ਹੈ
@MandeepSingh-dj2ni
@MandeepSingh-dj2ni 3 ай бұрын
ਪ੍ਰਗਟ ਜੀ ਮਿਕਸ ਕਿਹੜੀ ਕਣਕ ਦਾ ਬੀਜ ਹੋ ਸਕਦਾ ਹੈ ਜਾਣਕਾਰੀ ਦਿਉ
@Kulwinder-j7w
@Kulwinder-j7w 2 ай бұрын
Kank nu sudd pai gya g ki hall hai ?
@ARJUNKUMAR-i2d6j
@ARJUNKUMAR-i2d6j 2 ай бұрын
2851 TE 3086 mix krke bijde hn., chahe ageta chahe pichheti., wadhia jhhad aunda h
@gurpreetbrar3321
@gurpreetbrar3321 2 ай бұрын
327 nal hor Kade kanak mix kar sikda ha veer
@gurpreetbrar3321
@gurpreetbrar3321 2 ай бұрын
826 nal ke mix kar sikda ha ??
@gaganchahal6731
@gaganchahal6731 3 ай бұрын
dbw 303,187 and 1105 mix karke biji c 19 November nu yield 23 quintals per acre
@khehraopinder3308
@khehraopinder3308 3 ай бұрын
Veer ji 372 beejan da best time kehda
@Deepakjoon-1980
@Deepakjoon-1980 3 ай бұрын
327 or 826 को मिला कर बुवाई कर सकते हैं क्या 10नवमबर तक
@Harjindersingh-iq8wd
@Harjindersingh-iq8wd 3 ай бұрын
327 jada time lendi aa 826 ghat time lendi ah mix ho jndi aa veer??
@baljinderrai4
@baljinderrai4 2 ай бұрын
​@@Harjindersingh-iq8wd4-5 ਦਿਨ ਦਾ ਫ਼ਰਕ ਹੁੰਦਾ ਸਿਰਫ
@HARDEEPSINGH-zd3xn
@HARDEEPSINGH-zd3xn 3 ай бұрын
20 acre 11to 20 november biji c pichla saal 60 man hoi good verity
@simransaini2133
@simransaini2133 3 ай бұрын
Bai ji kine kilo 123216 pouna pvo ga ke 20 kilo mop 60 percent wali potash mil jave
@JaskarnSingh-ty9df
@JaskarnSingh-ty9df 3 ай бұрын
y g 327 di kism te bejan to katai tk puri video step by step
@demongamer9982
@demongamer9982 2 ай бұрын
25 nov ਤੱਕ ਦੱਸੋ 187,222 ਬੀਜ ਸਕਦੇ ਜਾ ਨਹੀਂ
@karanthakur313
@karanthakur313 3 ай бұрын
29° tem. H 327 beez deyiye ya ruk jayiye ji hje
@Khait_khaliaan
@Khait_khaliaan 3 ай бұрын
गेहूं शरबती 306 बारे जानकारी दियों g 🙏
@GursimranGill-c7x
@GursimranGill-c7x 3 ай бұрын
Buht vdia vrr gg❤❤
@amardeepbajwa4413
@amardeepbajwa4413 3 ай бұрын
DBW 327 da best time ki a bijai da
@ArjanSidhu-h6y
@ArjanSidhu-h6y 3 ай бұрын
15 November
@GurtejBrar-w5i
@GurtejBrar-w5i 2 ай бұрын
8nomber
@kuldeepnain7362
@kuldeepnain7362 3 ай бұрын
Good information
@gillsaab7626
@gillsaab7626 3 ай бұрын
November da 3rdweek kehri kism bijai kra
@KulvinderSingh-yv7ib
@KulvinderSingh-yv7ib 3 ай бұрын
hd 2851
@rahulsharma-r5k7h
@rahulsharma-r5k7h 3 ай бұрын
DBW 222
@GURPREETRANDHAWA0110
@GURPREETRANDHAWA0110 3 ай бұрын
187 ekali bij sakde a ja nhi
@kuldeepbehla2366
@kuldeepbehla2366 3 ай бұрын
327 3nov nu beej sakde aa
@numberdarsaab5061
@numberdarsaab5061 3 ай бұрын
327 and 826 hoju ji mix
@vickymahalmahal9858
@vickymahalmahal9858 3 ай бұрын
Asi mis keeti aa bai pishle sal v bahut Wdia jhad aaya c Te os too v pishli War taa 27 kwintle niklya c
@arshgillgill3345
@arshgillgill3345 3 ай бұрын
Veer sancor vi use kara sakda nadni lai
@Madahar2201
@Madahar2201 2 ай бұрын
Veer yield ghat da. Grouth ghat hundi aa
@sukhveersinghsarao738
@sukhveersinghsarao738 3 ай бұрын
Vr g ਗਿੱਲ ਕਟ ਹੈ ਕਿ ਬੀਜ 2-4 ਘੰਟੇ ਪੇ ਸਕਦੇ ਹਾਂ?
@jitpalkamboj1719
@jitpalkamboj1719 3 ай бұрын
yes
@farmingenergy518
@farmingenergy518 3 ай бұрын
8 hours -12hours
@GaganDeep-pt5lu
@GaganDeep-pt5lu 2 ай бұрын
No
@sukhchainsingh2491
@sukhchainsingh2491 3 ай бұрын
ਭਰਾਵਾ ਤੇਰੇ ਕਹੇ ਮੈਂ P R 321 ਝੋਨਾ ਲਗਾ ਬੈਠਾ 65 ਮਣ ਨਿਕਲਿਆ
@LovedeepSengh-gm1mu
@LovedeepSengh-gm1mu 3 ай бұрын
saade 70 mann hoya pr131 te saade naal bnde de 90 mann pr 131, same variety, same day lawai pr 20 mann da farak
@Sidhurosha
@Sidhurosha 3 ай бұрын
222ਸਿਰਾ y g
@gurdassaini491
@gurdassaini491 2 ай бұрын
55 mn reh gya sada Sara dig gya
@lovepreetdhanoa3917
@lovepreetdhanoa3917 3 ай бұрын
Koe ver talwandi mansa near jide kol 327 da ghrda bdia seed hove ta reply kro y
@JagseerSingh-rk9ur
@JagseerSingh-rk9ur 2 ай бұрын
Apna kol ji
@lovepreetdhanoa3917
@lovepreetdhanoa3917 2 ай бұрын
@ nm pejo y apna
@gursewaksidhu647
@gursewaksidhu647 3 ай бұрын
327te 187nu mix kr skde aa k nhi
@ravicheema9057
@ravicheema9057 2 ай бұрын
ਵੀਰ ਜੀ 826 ਤੇ 327 mix ਕਰ ਸਕਦੇ ਅ
@samaonwale8182
@samaonwale8182 3 ай бұрын
Nice information ❤
@sandhusingh2527
@sandhusingh2527 3 ай бұрын
ਵੀਰ ਜੀ ਆਪਾਂ DBW 327 ਅਤੇ 371 ਨੂੰ ਮਿਕਸ ਕਰਕੇ ਬੀਜ਼ ਸਕਦੇ ਹਾਂ 10 ਨੰਵਬਰ ਨੂੰ ਬਿਜਾਈ ਕਰਨੀ ਹੈ।
@mandeepsinghsaini6013
@mandeepsinghsaini6013 3 ай бұрын
First
진짜✅ 아님 가짜❌???
0:21
승비니 Seungbini
Рет қаралды 10 МЛН
Garlic farming in india, crop and profits : Long Interview
13:13
Crops Information
Рет қаралды 77 М.