ਕਾਲੀ ਔਰਤ ਦੇ ਸੁਪਨੇ ਬਹੁਤ ਗੋਰੇ ਹੁੰਦੇ ਨੇ l Interview with Kul Sidhu l Gurdeep Grewal l B Social

  Рет қаралды 145,086

B Social

B Social

Күн бұрын

Пікірлер
@baljinderkaur-xs9on
@baljinderkaur-xs9on 3 жыл бұрын
ਕਾਲਾ ਰੰਗ ਚੱਲ ਜਾਂਦਾ ਪਰ ਲੇਖ ਜਾਂ ਕਰਮ ਕਾਲੇ ਨਾਂ ਹੋਣ
@jogindersingh-mn1tz
@jogindersingh-mn1tz 3 жыл бұрын
ਕੁੱਲ ਸਿੱਧੂ ਬਹੁਤ ਹੀ ਸੋਹਣੀ ਅਦਾਕਾਰਾ ਐ, ਸੱਚੀ ਬਹੁਤ ਸੋਹਣੀ ਕੋਈ ਮੂਰਖ ਵਿਅਕਤੀ ਹੀ ਇਸ ਨੂੰ ਕਾਲੀ ਆਖਦਾ ਹੋਵੇਗਾ। ਸਿੱਧੂ ਖੁਸ਼ ਰਹੋ ਤੇ ਅੱਗੇ ਵਧਦੇ ਰਹੋ।
@kaurkaur1037
@kaurkaur1037 3 жыл бұрын
ਐਥੇ ਪਤਾ ਨੀ ਕਿੰਨੀਆਂ ਕ ਕੁੜੀਆਂ ਦੀ ਜ਼ਿੰਦਗੀ ਕੁਲ sidhu ਨਾਲ ਮਿਲਦੀ... ਮੇਰੀ ਆਪਣੀ v
@geetabhalla5768
@geetabhalla5768 3 жыл бұрын
ਗੁਰਦੀਪ ਤੁਸੀ ਅੱਜ ਬਹੁਤ ਹੀ ਸੋਹਣਾ ਵਿਸ਼ਾ ਚੁਣਿਆ ਹੈ, ਮੈਂ ਸੱਚੀ ਹੈਰਾਨ ਹਾਂ ਕਿ ਮੇਰੀ ਵੀ ਸਾਰੀ ਕਹਾਣੀ ਕੁਲ ਸਿੱਧੂ ਨਾਲ ਸਾਰੀ ਦੀ ਸਾਰੀ ਮਿਲਦੀ ਹੈ 😁😁 ਪਰ ਅੱਜ ਮੈਂ ਬਹੁਤ ਹੀ ਖੁਸ਼ ਹਾਂ ਕਿਉਕਿ ਮੇਰੇ ਜੀਵਨ ਸਾਥੀ ਨੇ ਮੈਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਦਿੱਤਾ ਹੈ ❤️
@safepureliving6464
@safepureliving6464 3 жыл бұрын
ਪਿਆਰ ਗੁਣਾ ਨਾਲ ਮਿਲਦੈ । ਰੰਗ ਤਾ ੨ ਦਿਨ ਦਾ ਪਰਾਹੁਣਾ !
@riverocean4380
@riverocean4380 3 жыл бұрын
Kamala Harris ਵਰਗੀ - ਬਹੁਤ ਸੋਹਣੀ -ਅਜ ਕਲ black lives matter ਵਾਲਿਆ ਨੇ focus ਵਿਚ ਲਿਆਂਦਾ
@riverocean4380
@riverocean4380 3 жыл бұрын
ਕਾਲਾ ਰੰਗ ਤਾ ਅਜਕਲ fashion ਵਿਚ ਹੈ - ਕਮਲਾ harris ਨੇ ਅਮਰੀਕਾ ਦੀ ਪਹਿਲਾ ਮਹਿਲਾ President ਬਣਨਾ ਦਾ ਦਾਵਾ ਕਰਨਾ - ਤੁਸੀਂ ਦੇਖੇ ਰਹਿਓ
@riverocean4380
@riverocean4380 3 жыл бұрын
I am surprised she is not contacted by a major Western fashion house or modeling agency like Ford Models
@umadhillon9813
@umadhillon9813 3 жыл бұрын
6
@rajwinderwaraich8641
@rajwinderwaraich8641 3 жыл бұрын
ਕੁਲ ਸਿੱਧੂ ਜੀ ਮੈਨੂੰ ਵੀ ਮੇਰੇ ਰੰਗ ਕਰਕੇ ਮੇਰੇ ਇੱਕ ਅਧਿਆਪਕ ਨੇ ਕਹਿ ਦਿੱਤਾ ਸੀ ਕਿ ਤੂੰ ਆਪਣਾ ਰੰਗ ਦੇਖ ਕੇ ਸੂਟਾਂ ਦੇ ਰੰਗ ਖਰੀਦਿਆ ਕਰ। ਉਸ ਦਿਨ ਮੈਨੂੰ ਵੀ ਬੜਾ ਮਹਿਸੂਸ ਹੋਇਆ ਕਿ ਇਕ ਅਧਿਆਪਕ ਵੱਲੋਂ ਇਹੋ ਜਿਹੇ ਲਫ਼ਜ਼ ਤੁਹਾਨੂੰ ਕਿੱਥੋਂ ਤੱਕ ਤੋੜ ਦਿੰਦਾ।
@ਸ਼ਿਕਾਰੀ-ਰ1ਠ
@ਸ਼ਿਕਾਰੀ-ਰ1ਠ 3 жыл бұрын
ਇਕ ਗੱਲ ਆਖਾਂ ਗੁੱਸਾ ਨਾ ਕਰਿਓ ,,,🙏🙏 ਜਿਨਾ ਦਾ ਰੰਗ ਕਾਲਾ ਓਹਨਾ ਦਾ ਦਿਲ ❤️ ਗੋਰਾ,ਬਿਲਕੁਲ ਕੱਚ ਵਾਂਗ ਸਾਫ਼ ਹੁੰਦਾ🙏
@amanjotkaur4753
@amanjotkaur4753 3 жыл бұрын
Mainu yellow rang boht pasand aa..pr shayad main rang krke..is life ch na paa ska...!
@harjinderkaur9193
@harjinderkaur9193 2 жыл бұрын
Main khud samwale rang karke bahut suffer keeta aur bahut dukh hunda jad lok sade suit de rang vare bolde aa
@amriksingh8773
@amriksingh8773 9 ай бұрын
​@@ਸ਼ਿਕਾਰੀ-ਰ1ਠI agree with you,
@kaurkk8269
@kaurkk8269 3 жыл бұрын
ਜਿਹੜੇ ਰੰਗ ਦੇ ਕਾਲੇ ਹੁੰਦੇ ਆ ਉਹ ਦਿਲ ਦੇ ਬਹੁਤ ਗੋਰੇ ਹੁੰਦੇ ਆ ਤੁਸੀਂ ਬਹੁਤ ਸੋਹਣੇ ਆ
@jaswkahlon6666
@jaswkahlon6666 3 жыл бұрын
Tuhade kehn da mtlb goriya shkala waleya de dil kaale hunde ne😹😹
@kaurkk8269
@kaurkk8269 3 жыл бұрын
@@jaswkahlon6666 ਨਹੀਂ ਜੀ ਮੇਰਾ ਕਹਿਨਾ ਇਹ ਨਹੀਂ
@atindersra7869
@atindersra7869 3 жыл бұрын
@@jaswkahlon6666 Gore v madey ni hunde j sahi sikhya lain ,,ohna nu bs dil kale karan de mauke wadh dindi duniya vigaad di ,te twazzo te chaardi vadh duniya jis kr j gore apna upar e vadh lai k chln lgg jnde kyon k jo chlda oh te andar vall dhyan den di lod e ni samjhde te lod nhi te sudhar nhi sikhya nhi ban paundi andar so eh ho jnda ,, jiven ehi te eh interview da visha aai jihda jihde karan ghtt mull painda oh suffer krda te jehde gair mull pwa lende aiven apna oh v asal ch suffer e kr rahe hunde unjh bhaven shaaye hoye lgde pr khotan walyan ch shaye hoye disde
@shubhneetkaur2449
@shubhneetkaur2449 3 жыл бұрын
ਬਹੁਤ ਵਧੀਆ ਕੁਲ ਸਿੱਧੂ ਜੀ ।।। ਰੰਗ ਦਾ ਭੇਦਭਾਵ ਕਰਨਾ ਕੁਦਰਤ ਦੇ ਖਿਲਾਫ ਜਾਣਾ ਹੈ।। ਗੁਣਵਾਨ ਹੋਣਾ ਜਰੂਰੀ ਹੈ ਅਤੇ ਕੋਈ ਵੀ ਕਲਾਕਾਰ ਆਪਣੇ ਕੰਮ ਤੋਂ ਜਾਣਿਆ ਜਾਂਦਾ ਹੈ।।
@jaswinderkaurskjelvik
@jaswinderkaurskjelvik 2 жыл бұрын
Kul Sidhu sis u god given u so beautiful inner beauty ਕੀ ਲਿਖਾਂ ਪੰਜਾਬੀਅਤ ਦੀਆ ਸੋਚਾਂ ਵਿੱਚ ਅਸੀਂ ਪੰਜਾਬੀ ਕੁੜੀਆਂ ਪਤਾ ਨਹੀਂ ਕਿੰਨੇ ਕਿ hurts ਹੁੰਦਿਆ ਹਾਂ ਰੋਜ ਮਰਾਂ ਦੀ ਜ਼ਿੰਦਗੀ ਅਕਾਲ ਪੁਰਖ ਮੇਰੇ ਦੇਸ਼ ਦੀਆ ਕੁੜੀਆਂ ਨੂੰ ਉਹਨਾਂ ਦੇ ਹਿੱਸੇ ਦਾ ਬਨਦਾ ਮਾਣ ਬਖਸਨ ਦਾ ਬਲ ਦੇਵੇ ਮੇਰੇ ਦੇਸ਼ ਦੀ ਦੁਨਿਆ ਨੂੰ 🙏
@amritkaur7611
@amritkaur7611 3 жыл бұрын
ਕੁਲ ਸਿੱਧੂ ਭੈਣੇ ਤੁਸੀਂ ਬਹੁਤ ਸੋਹਣੇ ਅਤੇ ਕਮਾਲ ਦੇ ਕਲਾਕਾਰ ਹੋ। ਪੰਜਾਬੀ ਇੰਡਸਟਰੀ ਨੂੰ ਅਕਲ ਕਦੋਂ ਆਉਣੀ ਖਬਰੇ!
@manpreetka2076
@manpreetka2076 3 жыл бұрын
Sab appni galti aa because app dakna pasand karda aa goriya kudi no
@toyschannelmadeinindia3177
@toyschannelmadeinindia3177 3 жыл бұрын
Wah ji wah gurdeep end la ge kul siddhu 💕💕💕💕💕🙏👏👏👏
@hardeepcheema7614
@hardeepcheema7614 3 жыл бұрын
ਬੇਟਾ ਜੀ ਇਨਸਾਨ ਦਾ ਅੰਦਰ ਗੋਰਾ ਹੋਣਾ ਚਾਹੀਦਾ, ਪਰ ਏਥੇ ਤਾਂ ਉਹ ਵੀ ਲੋਕ ਹਨ ਜੋ ਉਤੋਂ ਚਿੱਟੇ ਦੁੱਧ ਤੇ ਅੰਦਰੋਂ ਕਾਲੇ ਨੇ ਜਿੰਨ੍ਹਾ ਦਾ ਦੁਨੀਆ ਦੇ ਕਿਸੇ ਡਾਕਟਰ ਜਾਂ ਵੈਦ ਕੋਲ ਇਲਾਜ ਹੈਨੀ। ਰੱਬ ਹੀ ਰਾਖਾ। ਤੁਸੀਂ ਬਹੁਤ ਸੋਹਣੇ ਹੋ good luck
@Kamaljitk
@Kamaljitk 3 жыл бұрын
ਬਹੁਤ ਹੀ ਖ਼ੂਬਸੂਰਤ ਇੰਟਰਵਿਉ , ਇਹ ਸਾਡੇ ਸਮਾਜ ਦੀ ਤ੍ਰਾਸਦੀ ਹੈ ਜਿੱਥੇ ਗੋਰੇ ਰੰਗ ਨੂੰ , ਅਮੀਰੀ ਤੇ ਅੰਗਰੇਜ਼ੀ ਹਿੰਦੀ ਬੋਲਣ ਵਾਲ਼ਿਆਂ ਨੂੰ ਵੱਖਰੀ ਅੱਖ ਨਾਲ ਦੇਖਿਆ ਜਾਦਾ , ਇਹੀ ਇਕ ਵੱਡਾ ਕਾਰਣ ਹੈ ਜ਼ਿਆਦਾਤਰ ਸ਼ਹਿਰੀ ਤਬਕਾ ਪੰਜਾਬੀ ਬੋਲਣ ਤੌ ਗੁਰੇਜ਼ ਕਰਦਾ|| ਪੰਜਾਬੀ ਗਾਣੇ ਵੀ ਗੋਰੇ ਰੰਗ ਤੇ ਬਿੱਲੀਆਂ ਅੱਖਾਂ ਦੇ ਬਾਰੇ ਹੀ ਗਾਏ ਜਾਂਦੇ ਹਨ| ਕੁਲਵਿੰਦਰ ਤੁਸੀਂ ਬਹੁਤ ਹੀ ਖ਼ੂਬਸੂਰਤ ਹੋ, ਪੰਜਾਬੀ ਬੋਲਣ ਦਾ ਲਹਿਜਾ , ਬਹੁਤ ਵਧੀਆ ਲੱਗਾ | ਬਾਹਰਲੇ ਦੇਸ਼ਾਂ ਦੇ ਅੰਗਰੇਜ਼ ਇਸ ਸਾਂਵਲੇ ਰੰਗ ਨੂੰ ਤਰਸਦੇ ਆ |
@tirathsingh6539
@tirathsingh6539 3 жыл бұрын
ਕਿੰਨੀ ਪਿਆਰੀ ਮੁਲਾਕਾਤ ਆ ਹਰ ਵਾਰ ਕੁਝ ਨਾ ਕੁਝ ਸਿੱਖਣ ਨੂੰ੍ਰ ਮਿਲਦਾ
@mannsinghj
@mannsinghj 3 жыл бұрын
ਕੁੜੀਏ ਨੀਂ ਤੇਰੈ ਬ੍ਰਾਉਨ ਰੰਗ ਨੇਂ,ਪੱਟ ਦਿੱਤੇ ਮੁੰਡੇ ਸਾਰੇ ਮੇਰੇ ਟਾਊਨ ਦੇ। ਗਾਣਾ ਹੈ ਜੀ। you are the most beautiful Lady.
@RupinderKaur-fr5hk
@RupinderKaur-fr5hk 3 жыл бұрын
Yes
@SandeepKaur-we5sf
@SandeepKaur-we5sf 3 жыл бұрын
Yes
@jaksonmury5240
@jaksonmury5240 3 жыл бұрын
ਹਾਂਜੀ
@Balbirsinghusa
@Balbirsinghusa Жыл бұрын
ਕੁੜੇ ਧੀਏ ਰੰਗ ਤੇ ਮਾਣ ਕਰਿਆ ਕਰ ਰੱਬ ਨੇ ਬਹੁਤ ਰੀ ਰੀਝ ਨਾਲ ਰੰਗ ਭਰਿਆ।ਅਰਦਾਸ ਹੈ ਵਾਹਿਗੁਰੂ ਤੁਹਾਡੀਆਂ ਆਸਾਂ ਨੂੰ ਬੂਰ ਪਾਊ।ਦਸ ਮਿੰਟ ਕੱਢਕੇ ਵਾਹਿਗੁਰੂ ਮੰਤਰਿ ਦਾ ਜਾਪ ਜਰੂਰ ਕਰਿਆ ਕਰੋ।
@simisroye7741
@simisroye7741 3 жыл бұрын
ਵਾਹ !! ਮੈਮ ਕੁਲ ਜੀ,,, ਰੱਬ ਤਰੱਕੀਆਂ ਦੇਵੇ ਤੁਹਾਨੂੰ,,,,। ਮੇਰੀ ਵੀ ਬਿਲਕੁਲ ਏਹੀ ਕਹਾਣੀ ਆ ਜੀ,,,,ਮੈਂ ਵੀ ਬਹੁਤ ਜਿਆਦਾ ਗੱਲਾਂ ਸੁਣੀਆਂ ਜੀ,,,,,,ਰੰਗ ਕਰਕੇ,,,,,ਲੇਕਿਨ ਹਾਂ ਮੈਨੂੰ ਲੱਗਦਾ ਕਿ ਸੂਰਤ ਨਾਲੋਂ ਕਿਤੇ ਜਿਆਦਾ ਮਾਇਨੇ ਰੱਖਦੀ ਆ ਸੀਰਤ,,,,,ਅਤੇ ਬਹੁਹੁਹੁਹੁਹੁਤ ਜਿਆਦਾ ਧੰਨਵਾਦ ਮੈਮ ਗੁਰਦੀਪ ਜੀ,,,,,ਏਨਾ ਵਧੀਆ ਵਿਸਾ਼ ਚੁਣਿਆ ਜੀ,,,,,,😘😘👍👍🙏🙏
@RanjitSingh-sl6mj
@RanjitSingh-sl6mj 3 жыл бұрын
🙏ਸੇਈ ਸੁੰਦਰ ਸੋਹਣੇ ਸਾਧਸੰਗੇ ਜਿਨ ਬਹਿਣੇ 🙏
@harmansingh5610
@harmansingh5610 3 жыл бұрын
ਇਹ ਸਭ ਕੁਝ ਮੇਰੇ ਨਾਲ ਬੀਤੇ ਪਲ ਸਨ ਭੈਣ ਆਪਣੇ ਨਾਮ ਵੀ ਇੱਕ ਤੇ ਕਹਾਣੀ ਵੀ ਇੱਕ
@Singh_Sahb_Brampton
@Singh_Sahb_Brampton 3 жыл бұрын
ਮੈਂ ਵੀ ਇਸੇ ਹੀ ਸਮਾਜ ਦੀ ਦੇਣ ਆਂ 'ਤੇ ਮੈਨੂੰ ਬਹੁਤ ਮਾਣ ਵੀ ਐ ਦੇਸੀ ਪੰਜਾਬੀ ਹੋਣ ਤੇ। ਪਰ ਇਹ ਜੋ ਸਾਡੇ ਸਮਾਜ ਦੀ ਭੈੜੀ ਸਚਾਈ ਇਹ ਬੱਚੀ ਵਿਚਾਰ ਰਹੀ ਐ, ਹੈ ਸਾਡੀ ਭੈੜੀ ਸਚਾਈ ਦੇ ਬਹੁਤ ਈ ਨੇੜੇ ਐ।
@balvinderkaur8272
@balvinderkaur8272 3 жыл бұрын
ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਗੱਲਾਂ ਘਰ ਤੋਂ ਹੀ ਸ਼ੁਰੂ ਹੁੰਦਾ ਤੁਸੀ ਬਿਲਕੁਲ ਸਹੀ ਹੋ
@jagroopsinghbenipal870
@jagroopsinghbenipal870 3 жыл бұрын
ਗੱਲ ਗੋਰੇ ਜਾਂ ਕਾਲੇ ਰੰਗ ਦੀ ਨਹੀਂ ਹੁੰਦੀ, ਬਲਕਿ ਤੁਹਾਡੇ ਆਤਮ-ਵਿਸ਼ਵਾਸ ਦੀ 🙏🙏🙏
@bittatamber
@bittatamber 3 жыл бұрын
theek, par lokan de comment tuhade confidence noo barbaad kar dinda hai..
@NarinderKaur-lx5hq
@NarinderKaur-lx5hq 3 жыл бұрын
Confidence tan lok Sara tod k rakh dinde ne,kali kali keh k ,jiste beetdi a usnu pta hunda
@jagroopsinghbenipal870
@jagroopsinghbenipal870 3 жыл бұрын
@@NarinderKaur-lx5hq Narinder ji,je lokan de kali kehan nal hi confidence tut gia ta Self believe di aapni kami aa lokan di nahi,ਕੁਛ ਤੋ ਲੋਗ ਕਹੇਂਗੇ , ਲੋਗੋਂ ਕਾ ਕਾਮ ਹੈ ਕਹਿਨਾ,So keep smiling 🙏🙏
@NarinderKaur-lx5hq
@NarinderKaur-lx5hq 3 жыл бұрын
@@jagroopsinghbenipal870 nikke bache nu ki pta confidence ki hunda, ghr ch maa baap ne e confidence develop krna hunda
@funtime-if3wm
@funtime-if3wm 3 жыл бұрын
@@NarinderKaur-lx5hq I'm not agree with you
@Ravi-vj6fm
@Ravi-vj6fm 2 жыл бұрын
ਕਾਲਾ ਰੰਗ ਜ਼ਿਆਦਾ ਭਰੋਸੇ ਵਾਲਾ ਹੁੰਦਾ ਹੈ
@bharpursingh3822
@bharpursingh3822 3 жыл бұрын
ਸਾਡੇ ਸਮਾਜ ਦੀ ਤਰਾਸਦੀ ਆ ਕਿ ਸੀਰਤਾ ਨਾਲੋ ਸੂਰਤਾ ਨੂੰ ਜਿਆਦਾ ਮਹੱਤਵ ਦਿੰਦੇ ਆ। ਖੁਦ ਨੂੰ ਪਿਆਰ ਕਰੋ ਜੋ ਹੋ ਉਸ ਨੂੰ ਅਪਣਾਉਣਾ ਸਿੱਖੋ ਤੇ ਨਾਕਾਰਾਤਮਿਕ ਸੋਚ ਰੱਖਣ ਆਲਿਆਂ ਨੂੰ ਆਪ ਦੀ ਜਿੰਦਗੀ ਤੋ ਦੂਰ ਰੱਖੋ।ਜੋ ਹੈ ਉਸ ਲਈ ਰੱਬ ਦਾ ਸੁਕਰਾਣਾ ਕਰੋ।🙏🤗
@beantdhillon41
@beantdhillon41 3 жыл бұрын
ਕੁਲ ਸਿੱਧੂ ਜੀ ਤੁਸੀਂ ਕਾਲੇ ਨਹੀਂ ਸਾਂਵਲੇ ਰੰਗ ਦੇ ਹੋ, ਤੁਹਾਡੇ ਨਕਸ਼ ਬਹੁਤ ਸੋਹਣੇ ਹਨ।
@lovekaler7523
@lovekaler7523 3 жыл бұрын
ਬਹੁਤ ਵਧੀਆ ਗੁਰਦੀਪ ਜੀ
@ramanbhullar5815
@ramanbhullar5815 3 жыл бұрын
ਤਹਾਨੂੰ ਇਹ ਰੰਗ ਹੀ ਜਚਦਾ ,ਨਾਲੇ ਤੁਹਾਡੇ ਨੈਨ ਨਕਸ ਬਹੁਤ ਸੋਹਣੇ ਨੇ..
@RavinderSingh-to2sx
@RavinderSingh-to2sx 9 ай бұрын
ਬਹੁਤ ਵਧੀਆ ਗੱਲਬਾਤ
@ManInGerman
@ManInGerman 3 жыл бұрын
Oh my God, who says she is not beautiful. Look at her features, her eyes, her nose, her skin tone, her brain: its marvelous. She is extremely beautiful. Greetings from Germany
@kabaddimerijindjaanh4823
@kabaddimerijindjaanh4823 3 жыл бұрын
Yes your right
@sunnythind124
@sunnythind124 3 жыл бұрын
Exactly
@AMANJASS5221
@AMANJASS5221 3 жыл бұрын
bro that is reality she is just face of thousands of girls
@jugrajsandhu4852
@jugrajsandhu4852 3 жыл бұрын
True
@MandeepKaur-if4uo
@MandeepKaur-if4uo 3 жыл бұрын
True
@sarbjeetkaur1582
@sarbjeetkaur1582 3 жыл бұрын
ਕੁਲ ਸਿਧੂ ਬਹੁਤ ਸੋਹਣੀ ਲੱਗੱਦੀ ਆ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ।
@AmandeepKaur-rd8pp
@AmandeepKaur-rd8pp 3 жыл бұрын
P
@oldbean57
@oldbean57 3 жыл бұрын
Kul sidhut’s performance in ‘sutta naag’ is worthy of an Oscar’. Kul is Punjabi Samita Patil and Nandita Das as an artist. I hope Kul gets recognition what she deserves.
@ManpreetKaur-eq9hi
@ManpreetKaur-eq9hi 3 жыл бұрын
I hope this interview may change the poor thinking of our society
@rameshpalta4656
@rameshpalta4656 3 жыл бұрын
Bhut vdhiainrterview lagi nature kul bhainji bhut ashi lagi
@pritpalkaur2521
@pritpalkaur2521 3 жыл бұрын
ਮਾਂ ਦਾ ਆਪਣੇ ਬੱਚਿਆਂ ਚ ਰੰਗ ਰੂਪ ਦੇ ਅਧਾਰ ਤੇ ਵਿਤਕਰਾ ਕਰਨਾ ਮਾਂ ਲਫਜ਼ ਤੇ ਸਵਾਲੀਆ ਨਿਸ਼ਾਨ ਲਾਉਂਦਾ ਹੈ।
@garrysingh385
@garrysingh385 3 жыл бұрын
right g.eh girl ta kale v nhi.bhut ache ne nice
@palgill9220
@palgill9220 3 жыл бұрын
ਰਿਹਾਨਾ ਵਰਲਡ ਫੇਮਸ ਸਿੰਗਰ ਖੂਬਸੂਰਤ ਹੈ
@mannsinghj
@mannsinghj 3 жыл бұрын
ਕੁਲਵਿੰਦਰ ਜੀ ਤੁਸੀਂ ਇਸ ਗੱਲ "ਕਾਲੇ ਹੋਣ ਦੇ ਤਾਬੂ" ਦੇ ਵਿਸ਼ੇ ਨੂੰ ਪੰਜਾਬ ਵਿਚ ਹੋਰ ਅੱਗੇ ਲੈ ਕੇ ਆਓ। ਸਾਡੇ ਲੋਕਾਂ ਦੀ ਸੋਚ ਬਦਲੇਗੀ। ਰਿਪੋਰਟ ਦੀ ਵੀ ਸੋਚ ਅੱਛੀ ਹੈ, ਤੁਸੀਂ ਅਸੀਂ ਸਾਰੇ ਪਾਠਕ ਦਰਸ਼ਕ ਯੂ ਟੂਬਰ ਸਾਰੇ ਹੀ ਇਸ ਵਿਸ਼ੇ ਬਾਰੇ ਸੋਚਦੇ ਜਰੂਰ ਨੇ ਪਰ ਤੁਸੀਂ ਅਗੇ ਆ ਕੇ ਲੀਡ ਕਰੋ ਤਾਂ ਕ ਇਸ ਤਾਬੂ ਵਿਚੋਂ ਨਿਕਲ ਸਕੀਏ।
@sarassinghjoy9734
@sarassinghjoy9734 3 жыл бұрын
Bht sohne lgde aa mam. Gore kaaale da koi chkkr ni . Sohni shkkl ja rang ਮਾਇਨੇ ਨਹੀਂ ਰੱਖਦੀ। ਸੋਹਣੀ ਸੀਰਤ ਬੜੀ ਡੂੰਘੀ ਸਾਂਝ ਹੁੰਦੀ ਹੈ ਜੀ। Positive thinking bht jroori h ji life ch Grow krn lei.👍🙏👍
@jasbirdhillon8720
@jasbirdhillon8720 2 жыл бұрын
Kul Sidhu beta Tuhau Waheguru ne bahut Sohne banaya jo Insan banaya or tusi bahut majboot hoo hamesha khush raho beta duniya di parwah nahi karni agge Vadhde raho tuhadi kismat tuhade nal hai.God bless you putr.
@sandeepkaur635
@sandeepkaur635 3 жыл бұрын
Kul sidhu was my classmate in Malwa college.. She is so graceful lady and a beautiful human being
@allgood2887
@allgood2887 3 жыл бұрын
malwa college bondli?
@srabjitkaur1799
@srabjitkaur1799 3 жыл бұрын
Oh wowww Malwa college bahinda?
@tirathsingh6539
@tirathsingh6539 3 жыл бұрын
ਮੈਡਮ ਕੁਲ ਸਿੱਧੂ ਦੇ ਪਿਛੋਕੜ ਬਾਰੇ ਦੱਸਦੋ ਜੀ
@sandeepkaur635
@sandeepkaur635 3 жыл бұрын
@@tirathsingh6539 kul sidhu Bathinda ton hai ji.. Hamesha ton college functions vich.. Gidde vich sab ton mohri... Bnawti nhi hai oh.. Bahut pyari hai.. Boldi bahut sohni lgdi aa.. Dressing sense bahut Vadya hai Ohdi.. Asi graduation ikkthe kiti.. Malwa college to🙏🙏🙏🙏
@sandeepkaur635
@sandeepkaur635 3 жыл бұрын
@@srabjitkaur1799 Hnji
@nickygill6688
@nickygill6688 3 жыл бұрын
FINALLY someone came out and spoke on this topic. Please do more videos on this kind of topic. Love Kul’s confident what a beautiful soul inside out.
@SukhwinderSingh-mv7rd
@SukhwinderSingh-mv7rd 3 жыл бұрын
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏👍👍👍👍
@GagandeepKaur-jo4hz
@GagandeepKaur-jo4hz 3 жыл бұрын
Boht vadia topic...kul mam tusi boht boht sohne te graceful ho...lokan da ki e lokan ne ta kuj kehna hi hunda...apne aap nu ese tra pyar krde rho g
@GurmeetKaur-ic4io
@GurmeetKaur-ic4io 3 жыл бұрын
Bilkul ji
@jaksonmury5240
@jaksonmury5240 3 жыл бұрын
Right
@nkbhachu1483
@nkbhachu1483 3 жыл бұрын
ਸੋਹਣੀ ਕੁਲ ਦੀਆਂ ਸੋਹਣੀਆਂ ਗੱਲਾਂ। ਖੁਸ਼ ਰਹੋ
@KamalSingh-eb7yv
@KamalSingh-eb7yv 3 жыл бұрын
You are so right dark colour is very beautiful, any makeup you put on it looks way more beautiful then white colour people so the Dark colour is a God’s gift you are blessed.
@JatinderSingh-rx6jg
@JatinderSingh-rx6jg 2 жыл бұрын
She is not only beautiful but her confidence is overwhelming. May Almighty her with inner strength……
@PatientPLAY
@PatientPLAY 3 жыл бұрын
Sooooo sweet of you beta ji God bless you Waheguru ji maher karan gey Mam Baljit
@panjibear7412
@panjibear7412 3 жыл бұрын
Kul, you are totally telling my life story. I am so emotional 😭 and can’t stop my tears .
@harpreetkaur-oc3yy
@harpreetkaur-oc3yy 3 жыл бұрын
Same
@amritpalkaurbrar2170
@amritpalkaurbrar2170 3 жыл бұрын
ਮੇਰਾ ਪੁॅਤ ਤਾਂਬਹੁਤ ਸੋਹਣਾ ਲॅਗਦਾ
@amritpalkaurbrar2170
@amritpalkaurbrar2170 3 жыл бұрын
ਕਰਮ ਸੋਹਣੇ ਚਾਹੀਦੇ
@kamaljitsinghsandhar3478
@kamaljitsinghsandhar3478 3 жыл бұрын
ਕਾਲਾ ਸ਼ਾਹ ਕਾਲਾ ਮੇਰਾ ਕਾਲਾ ਹੀ ਸਰਦਾਰ ।ਤੁਸੀਂ ਸਾਡੇ ਪੰਜਾਬ ਦੀ ਰਿਹਾਨਾ ਹੋ ਜੀ।ਜਿਉਂਦੇ ਵਸਦੇ ਰਹੋ ਜੀ ।
@arvindersahota384
@arvindersahota384 3 жыл бұрын
Actually she attracts me because of her everything is beautiful. May her everything is granted. Wow you're great lady........ THANKS
@satinderkaur7317
@satinderkaur7317 3 жыл бұрын
ਓਹ ਡਾਕਟਰ ਲਗਦਾ ਸ਼ੋਲੇ ਦੇ ਕੇ ਪਾਸ ਹੋਇਆ ਹੋਣਾ ਤੁਹਾਡਾ ਰੰਗ ਕਾਲਾ ਨਹੀਂ ਸਾਂਵਲਾ ਆ ਕ੍ਰਿਸ਼ਨ ਜੀ ਸਾਂਵਲੇ ਆ ਅਸੀਂ ਅਮਰੀਕਾ ਵਿੱਚ ਰਹਿਨੇ ਆ ਇਥੇ ਗੋਰੀਆਂ ਕਾਲੇ ਮੁੰਡਿਆ ਨੂੰ ਬੁਵਾਏ ਫ੍ਰੇਂਡ ਬਣੋਦੀਆਂ ਨੇ ਬਾਕੀ ਸੋਚ ਬਦਲਣ ਦੀ ਲੋੜ ਆ ਤੁਸੀਂ ਦਿਲੋਂ ਬਹੁਤ ਸੋਹਣੇ ਹੋ ਭੈਣ ਮੇਰੀਏ ਤੁਹਾਡੇ ਰੋਲ ਨੂੰ ਐਪ੍ਰੀਸ਼ੇਡ ਕਰਨ ਅਕਲ ਦੀ ਲੋੜ ਹੋਣੀ ਚਾਹੀਦੀ ਆ
@kulwantbrar8649
@kulwantbrar8649 3 жыл бұрын
Really a great topic.... I have faced same discrimination. My mother didn't care me.
@lucifermorningstar2024
@lucifermorningstar2024 3 жыл бұрын
ਸਾਂਵਲਾ ਰੰਗ ਬਹੁਤ ਪੰਸਦ ਆ ਮੈਨੂੰ….. ਇਕ ਤੇਰਾ….ਇਕ ਚਾਹ ਦਾ….
@kisankaur4459
@kisankaur4459 3 жыл бұрын
OMG, SHE IS SUCH A BEAUTIFUL GIRL, INTELLIGENT SMART HONEST GIRL
@mandeepkaur8604
@mandeepkaur8604 2 жыл бұрын
Very nice didi tuhadi video dakh ke mere bich bhut positive soch aa gi thank ji bdia videos den ly Love you bhaine tuci bhut sohne oo
@ArshdeepSingh-sk5xy
@ArshdeepSingh-sk5xy 3 жыл бұрын
ਜਦੋਂ ਬੱਚਾ ਸਕੂਲ ਜਾਂਦਾ ਹੈ ਊਸ ਨੂੰ ਸਖਾਆੲੀ ਆ ਜਾਂਦਾ ਕਿ ਕਿਤਾਬ ਤੇ ਛਪੀ ਗੋਰੇ ਰੰਗ ਦੀ ਕੁੜੀ beautiful ਹੈ ਅਤੇ ਇਸ ਦਾ opposite ਕਾਲੇ ਰੰਗ ਦੀ ਕੁੜੀ ugly (ਬਦਸੂਰਤ) ਹੈ। ਇੱਥੋਂ ਹੀ ਬੇਦ -ਭਾਵ ਸ਼ੁਰੂ ਹੋ ਜਾਂਦਾ ਹੈ ।
@davinderghuman9459
@davinderghuman9459 3 жыл бұрын
Absolutely right ji
@shubhneetkaur2449
@shubhneetkaur2449 3 жыл бұрын
Bilkul sahi gal 🙏🙏👍👍👍
@ravindergill9225
@ravindergill9225 11 ай бұрын
ਜੀ,. ਤੁਹਾਡਾ ਰੰਗ ਕਾਲਾ ਨਹੀ, ਪੱਕਾ ਰੰਗ ਸਮਿਤਾ ਪਾਟਿਲ ਵਰਗਾ,.
@pun3018
@pun3018 3 жыл бұрын
Aj ta kamal hi kr ti gurdeep bhaine, dil khush ho giya. Sachi sab to vdhiya episode h. Mera v rang kankan vaga hi te mainu v mere teeth krke hi sohni kihde h
@GurmeetKaur-ic4io
@GurmeetKaur-ic4io 3 жыл бұрын
You are very beautiful really, sawle rang de lok bht sohne lagde ne, tuhade features v bht ache ne
@bittatamber
@bittatamber 3 жыл бұрын
kinni Khoobsoorat kuri te Khoobsoorat gallan. Brava for talking about this issue, will give confidence to lot of people for sure. thank you both!
@gurandittasinghsandhu5238
@gurandittasinghsandhu5238 3 жыл бұрын
ਜਿਹਦੇ ਵਿਚ ਜਿੰਦਗੀ ਜਿਓਣ ਦੀ ਕਲਾ ਹੋਵੇ ਕਾਲੇ ਵੀ ਸੋਹਣੇ ਲਗਦੇ ਹਨ।ਦੱਖਣੀ ਅਫਰੀਕਾ ਦਾ ਰਾਸ਼ਟਰਪਤੀ ਨੈਕਸਲ ਮੰਡੇਲਾ ਪੂਰਾ ਕਾਲਾ ਸੀ।ਉਹ ਬੜੀ ਵੱਡੀ ਸ਼ਖਸ਼ੀਅਤ ਦਾ ਮਾਲਕ ਸ
@sukhdevladhar6898
@sukhdevladhar6898 3 жыл бұрын
ਬਹੁਤ ਕਮਾਲ ਵਿਸ਼ੇ ਤੇ ਗੱਲਬਾਤ , ਸਾਡੀ ਕੁਲ ਬਹੁਤ ਪਿਆਰੀ ਕੁੜੀ , ਜੀਉਂ ਵੀਰੇ
@HARPREETKAUR-yi4on
@HARPREETKAUR-yi4on 3 жыл бұрын
Bahot Jyadda sohna topic ... Mai aj ee discuss kr rye c eh topic apna parents nal k .. ek rang Lola lyi kini importance rakhda
@sainiamarjeet
@sainiamarjeet 3 жыл бұрын
rang jhad diyo jawani labde ne munde wale te kudiyan wale dono punjab de chaye dimag hove na hove
@gurlalsingh3358
@gurlalsingh3358 3 жыл бұрын
she is superb actress, Her acting skills are beyond imagination.
@rampygrewal6341
@rampygrewal6341 3 жыл бұрын
@GURBACHAN.
@manjeetmahey4239
@manjeetmahey4239 2 жыл бұрын
Bhut bhut bhut vadhiya topic c👌🙏
@JasvirKaur-to8gw
@JasvirKaur-to8gw 3 жыл бұрын
Same meri story c mere nal v eda hi hunda 🤨🤨🤨🤨🤨jo dil diya gallan meria c ohi kul sidhu de dil diya gallan c bhut motivation mili aj 😍😍😍😍😍realy ur looking very smart👌👌👌👌👌👌👌👌👌
@preetsandhu2836
@preetsandhu2836 2 жыл бұрын
Bhut hi vadia g
@Eastwestpunjabicooking
@Eastwestpunjabicooking 3 жыл бұрын
ਮੇਰਾ ਭਰਾ ਵੀ ਸਾਂਵਲਾ ਤੇ ਮੇਰੇ ਚਾਚਾ ਜੀ ਨੇ ਕਿਹਾ, ਕਿ ਭਾਬੀ ਤੈਨੂੰ ਇਹਦੀ ਵੀ ਪਿਆਰ ਆਓਦਾ । ਮੇਰੇ ਬੀਜੀ ਨੇ ਕਿਹਾ , ਮੈਨੂੰ ਪੁੱਛ ਕੇ ਦੇਖੋ ਮੈਨੂੰ ਜ਼ਿਆਦਾ ਪਿਆਰਾਂ। ਮਾਂ ਹੀ ਜਾਣਦੀ। ਮੇਰੇ ਹੋਇਆ ਕਈਆਂ ਨੇ ਕਿਹਾ ਘਰ ਚ ਭਈਆ ਕੰਮ ਕਰਦੇ ਸੀ ਤਾਂ ਕਰਕੇ। ਮੈਂ ਚੁੱਪ ਸੀ ਪਰ ਜਦੋਂ ਮੇਰੇ ਭਰਾ ਨੇ ਕਿਹਾ ਤਾਂ ਮੇਰਾ ਜਵਾਬ ਸੀ ਸਾਰੀ ਦੁਨੀਆ ਵੇਚ ਦਿਓ ਪਰ ਓਹਦੀ ਕੀਮਤ ਨੀ ਕੋਈ ਦੇ ਸਕਦਾ । ਪਰ ਸਾਡੇ ਸਾਂਵਲੇ ਰੰਗ ਵਾਲ਼ਿਆਂ ਨੂੰ ਕੋਈ ਵੀ ਗਲਤ ਐਬ ਨੀ। ਬੇਟਾ ਸੁੰਦਰਤਾ ਸੋਚ ਵਿੱਚ ਹੋਵੇ। ਲੰਬਾਈ ਰੰਗ ਕੁਛ ਨੀ। ਗੋਰੇ ਰੰਗ ਚ ਕੋਈ ਸੁਖ ਨਾਂ ਦੇਵੇ ਤਾਂ ਕੀ ਕਦੇ ਮੈਂ ਆਖਾਂ ਗੋਰਾ ਰੰਗ ਕੀ ਹੈ। ਬਹੁਤ ਵਧੀਆ ਗੱਲ-ਬਾਤ ਲੱਗੀ।
@GurmeetKaur-ic4io
@GurmeetKaur-ic4io 3 жыл бұрын
Sawle rang de lokan de nain naksh bht sohne hunde n i like them the most
@jaksonmury5240
@jaksonmury5240 3 жыл бұрын
ਹਾਂਜੀ
@pkah4
@pkah4 3 жыл бұрын
Very nice interview ji, great topic! Kulwinder, You are beautiful !
@gagandeepkaur7731
@gagandeepkaur7731 3 жыл бұрын
Bhut sohni actress nal bhut sohni galbaat c. Thnx Gurdeep🙏
@gurmansmom5019
@gurmansmom5019 3 жыл бұрын
ਸੋਚੋ ਕਿ ਤੁਸੀਂ ਬਹੁਤ ਸੋਹਣੇ ਹੋ ਤੁਹਾਨੂੰ ਬਣਾ ਕੇ ਰੱਬ ਨੇ ਬੱਸ ਮਸ਼ੀਨ ਹੀ ਤੋੜ ਦਿੱਤੀ
@amanjotkaur4753
@amanjotkaur4753 3 жыл бұрын
Eh ta sachi feel ho reha☺️😂😂...thnx for your awesome words
@harjinder245
@harjinder245 3 жыл бұрын
"ਜੰਮਿਆ ਪੁੱਤ, ਮਨਾਈ ਲੋਹੜੀ, ਚੜ੍ਹਿਆ ਜੋਸ਼। ਜੰਮੀ ਧੀ, ਭੁੱਲ ਗਏ ਲੋਹੜੀ, ਉੱਡ ਗਏ ਹੋਸ਼।" ਧੀਆਂ ਤੋਂ ਵੱਧ ਕੇ ਸਾਨੂੰ ਕਿਸੇ ਨੇ ਪਿਆਰ ਨਹੀਂ ਕਰਨਾ, ਨਾ ਅੱਜ ਤੇ ਨਾ ਹੀ ਕਲ। ਸੋ ਉਨ੍ਹਾਂ ਨਾਲ ਪਿਆਰ ਕਰੋ, ਉਨ੍ਹਾਂ ਦਾ ਸਤਿਕਾਰ ਕਰੋ। 🙂🙏
@Korean_girl-b6e
@Korean_girl-b6e Жыл бұрын
ਕਾਲਾ ਰੰਗ ਹੋਵੇ ਦਿਲ ਕਾਲਾ ਨਹੀ ਹੋਣਾ ਚਾਹੀਦਾ
@DW-fb6ns
@DW-fb6ns 3 жыл бұрын
Unchi ,acchi and sahi soch..👍
@GurjantSingh-wv4nx
@GurjantSingh-wv4nx 3 жыл бұрын
Kul Sidhu is beautiful actress, Bahot Sohni Seert de Malak ne God Bless You ,Love kul Sidhu
@kaurkk8269
@kaurkk8269 3 жыл бұрын
ਸਾਡੇ ਵਾਲੇ ਅੰਨੇ ਆ ਕਰੀਨਾ ਬਿੰਨਾਂ ਮੇਹਕਪ ਜਿੰਮ ਜਾਦੀ ਵੀ ਵਾਹਿਰਲ ਹੋ ਜਾਦੀ ਆ
@majorsingh620
@majorsingh620 3 жыл бұрын
ਬੰਦਾ ਰੰਗ ਨਾਲ ਸੋਹਨਾ ਨਹੀ ਹੁੰਦਾ ਬੱੰਦਾ ਗੁਨਾ ਸੋਹਨਾ ਹੁੰਦਾ
@amanbatth2217
@amanbatth2217 3 жыл бұрын
Right
@gurjitkaur8601
@gurjitkaur8601 3 жыл бұрын
ਬਹੁਤ ਵਧੀਆ ਵਿਸ਼ਾ ਹੈ
@kulwindermann731
@kulwindermann731 3 жыл бұрын
Sachi mam bhut vdiya interview c...kul sidhu g u r a inspiration hou.
@NarinderKaur-lx5hq
@NarinderKaur-lx5hq 3 жыл бұрын
Mere naal v relate krdi a story
@parminderkaur3809
@parminderkaur3809 3 жыл бұрын
Beautiful complexion!! God Bless you,
@viahvideo3314
@viahvideo3314 3 жыл бұрын
tusi bhaut sohne oh piyare ho loka nu tan gala chahidia ne
@rajinderkaur-qq9xm
@rajinderkaur-qq9xm 3 жыл бұрын
I loved everything about this interview This is so beautifully discussed
@ParminderSingh-je7ng
@ParminderSingh-je7ng 3 жыл бұрын
Very nice Kul dee God bless you. Love you with respect
@sgrewal5150
@sgrewal5150 3 жыл бұрын
Don’t worry Kul Sidhu you look very beautiful, we saw you in movie of Deep Sidhu y , we USA 🇺🇸
@pardeepkaile2991
@pardeepkaile2991 3 жыл бұрын
One of the BEST INTERVIEWS 👌 ❤ I really appreciated your character in Jora movie without even knowing who you were. I got know you better today. Keep up the awesome work 👏 you're an inspiring actress to many people 👏 👍
@sgrewal5150
@sgrewal5150 3 жыл бұрын
It is true, Kul Sidhu, everything start from home
@mr.dhaliwal6781
@mr.dhaliwal6781 3 жыл бұрын
Punjab ch bhut pheed chal chaldi a .... vese bhut wadiaa vishee galbaat kiti ji 👍👌
@dilvirkaurrandhawa
@dilvirkaurrandhawa 3 жыл бұрын
Beautiful lady with sharp features and glowing skin tone
@music74658
@music74658 3 жыл бұрын
Bahut sohna kamm kar rahe gurdeep bhen te channel aale . Wahguru mehar kre
@meetgurbhullar8581
@meetgurbhullar8581 3 жыл бұрын
Vry nice mam Har war di tharha kul sidhu di salute a bhut confidence a sode ikk mam Ida ni koi song ni ayia ihh rang da tn warish horyia nw bhut khoob gyia c kanaka dw rang nal rang Tera milda dekho tusi imagination kis cheez nal hoi curently ajj da poore world chl rai gall no farmers no food ajj vade gore ranga wale ise te ajj dekh lwo g nd secondly ihh lok kde v soch samj ni sak nooha goryia chidiyia munde bhwe kida de mrzi Hon but family fir v munde nu product krdi a lastly bhut vadia lagyia topic thnxx ji
@ravirandhawa1
@ravirandhawa1 3 жыл бұрын
You look beautiful the way you are Kul Ji, that’s a fact, absolutely perfect 😊👌👌👌👌
@harpalsingh5454
@harpalsingh5454 3 жыл бұрын
Nice. Tuc
@dalbirkaur3557
@dalbirkaur3557 3 жыл бұрын
ਇੱਕ ਤੇਰਾ ਰੰਗ ਮੁਸ਼ਕੀ ਦੁਆਵਾਂ
@rubykaur6744
@rubykaur6744 3 жыл бұрын
What a beautiful topic, beautifully discussed
@gurinderkaur5734
@gurinderkaur5734 3 жыл бұрын
Amazing interview. Kul you are a beautiful lady, with intellect and lovely way of expressing your views about this important topic in our society. What is most shameful here is that Kul's own mother discriminated against her own child, this is beyond my understanding !!! I live in England and never knew who Kul is but stumbled on this video. Thanks for making this video. X
@ashwindersingh3394
@ashwindersingh3394 3 жыл бұрын
Rang sanwla - arsh benipal ne gaa dita kudi te 👌🏻 thank. You
@gurisharma9742
@gurisharma9742 3 жыл бұрын
Gurdeep sister ji love you, thodi awazz, gal krnn da trikka bhut bhut nice lagga ji
@hardipgilldeep6999
@hardipgilldeep6999 2 жыл бұрын
Boht vadia ji
@surjitdhillon9654
@surjitdhillon9654 2 жыл бұрын
Very interesting interview I like it thanks
@sandhusardarnii6573
@sandhusardarnii6573 3 жыл бұрын
Kiniya sweet gallan krde sis tusi love u kul sis
@charanjeetsingh2335
@charanjeetsingh2335 3 жыл бұрын
Positive Thingking
@sahibjotkaur703
@sahibjotkaur703 3 жыл бұрын
Kul mam i just wanna say that .....ur love for urself and ur believe in urself is really very inspiring mam😇
@amritgill383
@amritgill383 3 жыл бұрын
Gbu sis
The evil clown plays a prank on the angel
00:39
超人夫妇
Рет қаралды 53 МЛН
The evil clown plays a prank on the angel
00:39
超人夫妇
Рет қаралды 53 МЛН