ਕੀ ਮ ਰਨ ਵਰਤ ਤੇ ਬੈਠੇ ਡੱਲੇਵਾਲ ਦੇ ਹੱਕ ਵਿੱਚ ਜਾਵੇਗੀ ਉਗਰਾਹਾਂ ਜਥੇਬੰਦੀ? ਸੁਣੋ Joginder Ugrahan ਕੀ ਬੋਲੇ?

  Рет қаралды 7,560

LOK AWAZ TV

LOK AWAZ TV

Күн бұрын

Пікірлер: 101
@SukhSandhu-f5w
@SukhSandhu-f5w 3 сағат бұрын
ਉਗਰਾਹਾਂ ਸਾਬ ਆਪਣੇ ਮਤ ਭੇਤ ਇੱਕ ਸਾਈਡ ਤੇ ਰੱਖ ਢੱਲੇਵਾਲ ਸਾਬ ਸਾਥ ਦਿਓ
@GurpreetKaur-fg9jg
@GurpreetKaur-fg9jg 3 сағат бұрын
ਭਰਾਵੋ ਸਾਥ ਦਿਉ ਡੱਲੇਵਾਲ ਬਾਪੂ ਜੀ ਦਾ ਪਲੀਜ ਇਕ ਇਕ ਮਿੰਟ ਬਹੁਤ ਕੀਮਤੀ ਹੈ ਪਲੀਜ ਪਲੀਜ ਸਾਥ ਦਿਉ
@lakhveersinghmallan4273
@lakhveersinghmallan4273 3 сағат бұрын
ਸਰਦਾਰ ਜਗਜੀਤ ਸਿੰਘ ਡੱਲੇਵਾਲ ਜਿੰਦਬਾਦ
@Jassi098
@Jassi098 3 сағат бұрын
ਉਗਰਾਹਾਂ ਵਾਲੇ ਤਾਂ ਪਿੰਡ ਵਿੱਚ ਉਗਰਾਹੀ ਕਰਦੇ ਫਿਰਦੇ ਨੇ ਇੱਕ ਪਾਸੇ ਡੱਲੇਵਾਲ ਨੂੰ 17ਦਿਨਹੋ ਗੲਏ ਮਰਨ ਵਰਤ ਤੇ ਬੈਠੇ ਪਰ
@makhansidhu1693
@makhansidhu1693 3 сағат бұрын
ਡੱਲੇਵਾਲ ਸਾਹਿਬ ਜਿੰਦਾਬਾਦ ਹਨ ਜਿੰਦਾਬਾਦ ਰਹੇਗਾ,,ਲੋਕ ਗਦਾਰ ਲੀਡਰ ਸਿਪ ਨੂੰ ਛਿੱਤਰ ਪਰੇਡ ਕਰਨ ਗੇ
@RanjeetSingh-lh6nm
@RanjeetSingh-lh6nm 2 сағат бұрын
ਤੇਰੇ ਵਰਗਿਆਂ ਲੀਰਾਂ ਤੋਂ ਸਰਟੀਫਿਕੇਟ ਲੈਣ ਦੀ ਲੌੜ ਨੀ ਭਰਾਵਾਂ, ਕਿਸਾਨ ਜਥੇਬੰਦੀਆਂ ਦਾ ਆਪਣਾ ਸਟੈਂਡ ਹੁੰਦਾ,ਜੇ ਕੋਈ ਬੰਦਾ ਆਲਇੰਡੀਆ ਸਯੁੰਕਤ ਮੋਰਚੇ ਨੂੰ ਤੋੜ ਕਿ ਕੁੱਝ ਬੰਦੇ ਲੈ ਕਿ ਮੋਰਚਾ ਲਾ ਬੈਠਦਾ 10 ਮਹੀਨੇ ਤੋਂ ਬੈਠਾ ਉਹ ਉਹਨਾਂ ਜੱਥੇਬੰਦੀਆ ਦਾ ਆਪਣਾ ਫੈਸਲਾ, ਜਦੋਂ ਸਰਕਾਰ ਨੇਂ ਮੋਰਚੇ ਨੂੰ ਅਣਗੌਲਿਆਂ ਕਰਤਾ ਕਿਉਂ ਕਿ ਏਕਤਾ ਤੋਂ ਬਿਨਾਂ ਵੱਡਾ ਮੋਰਚਾ ਨਹੀਂ ਜਿੱਤੀਆਂ ਜਾਂ ਸਕਦਾ ਹੁਣ ਇਹਨਾਂ ਨੂੰ ਵੀ ਪਤਾ ਲੱਗ ਗਿਆ, ਡੱਲੇਵਾਲ ਸਾਹਬ ਹੁਣ ਭੁੱਖ ਹੜਤਾਲ ਤੇ ਆ, ਹੁਣ ਸਥਿਤੀ ਨੂੰ ਦੇਖਦੇ ਹੋਏ ਜੱਥੇਬੰਦੀਆਂ ਇੱਕ ਹੋਣਗੀਆਂ, ਇਸ ਵਿੱਚ ਭਰਾਵਾਂ ਗਦਾਰ ਵਾਲੀ ਕੀ ਗੱਲ ਆ, ਸਰਕਾਰੀ ਚਮਚਾਗਿਰੀ ਵਧੀਆ ਨੀ ਹੁੰਦੀ ਲੋਕ ਸਿਆਣੇ ਆ ਭਰਾਵਾਂ
@KalaSerron
@KalaSerron 2 сағат бұрын
ਹਾੜੇ ਪੈਰੀ ਹੱਥ ਲਾਉਨਾ ਰੱਬ ਦਾ ਵਾਸਤਾ ਪਲੀਜ ਸਾਥ ਦੀਉ ਉਗਰਾਹਾਂ ਸਾਬ ਲਵ ਯੂ ਸਾਨੂੰ ਬਹੁਤ ਆਸ ਹੈ ਬਾਈ ਜੀ
@Lakhveersingh-m2g
@Lakhveersingh-m2g 3 сағат бұрын
ਰਲ ਕੇ ਚੱਲੋ ਐਵੇਂ ਕਿਉਂ ਛਿੱਤਰ ਕੱਲੇ ਕੱਲੇ ਖਾਂਦੇ ਹੋ
@daljitsingh8832
@daljitsingh8832 2 сағат бұрын
ਉਗਰਾਹਾਂ ਸਾਹਿਬ ਹੁਣ ਸਾਰੇ ਮੱਤ ਭੇਦ ਮਿਟਾ ਕੇ ਕਿਸਾਨ ਮਜ਼ਦੂਰ ਦੀ ਜਾਨ ਬਚਾਉਣ ਵਾਸਤੇ ਹੋਂਦ ਨੂੰ ਖਤਰਾ ਹੈ ਇਕੱਠੇ ਹੋਣਾ ਬਹੁਤ ਜਰੂਰੀ ਹੈ ਤੁਹਾਡੇ ਮੱਤਭੇਦ ਖਤਮ ਹੋਣੇ ਚਾਹੀਦੇ ਹਨ ਧੰਨਵਾਦ
@raghubirsinghdhillon2992
@raghubirsinghdhillon2992 Сағат бұрын
ਸਰਦਾਰ ਜਗਜੀਤ ਸਿੰਘ ਡੱਲੇਵਾਲ ਇੱਕ ਸੱਚੇ ਲੀਡਰ ਨੇ ਵਾਹਿਗੁਰੂ ਉਹਨਾਂ ਨੂੰ ਚੜਦੀ ਕਲਾਂ ਚ ਰੱਖੇ ਤੰਦਰੁਸਤੀ ਬਖਸ਼ੇ
@jaspreetkaur1385
@jaspreetkaur1385 2 сағат бұрын
ਸਟੇਟਮੈਂਟਾਂ ਨਾਲ ਕੁੱਝ ਨਹੀਂ ਹੋਣਾ ਮੈਦਾਨ ਵਿੱਚ ਆਓ ਉਗਰਾਹਾਂ ਸਾਹਿਬ
@KalaSerron
@KalaSerron 2 сағат бұрын
ਉਗਰਾਹਾਂ ਸਾਬ ਲਵ ਯੂ ਪਰ ਅਸੀਂ ਸੋਡੇ ਨਾਲ ਹਾ ਪਰ ਹੁਣ ਇੱਕਠੇ ਹੋ ਜਾਉ ਜੀ ਲਵ ਯੂ
@gurnaib
@gurnaib Сағат бұрын
ਜੋਗਿੰਦਰ ਸਿੰਘ ਜੀ ਤੁਸੀ ਸਿੱਖ ਕੌਮ ਦੇ ਗਦਾਰ ਹੈ ਡੱਲੇਵਾਲ ਸਹਿਬ ਜੀ ਸਿੱਖ ਸੁਰਮਾ ਹੈ
@sarpanchmanjitbuttartugal9877
@sarpanchmanjitbuttartugal9877 2 сағат бұрын
ਡੱਲੇਵਾਲ ਸਾਹਿਬ ਜ਼ਿੰਦਾਬਾਦ ਜ਼ਿੰਦਾਬਾਦ
@Sanghera-pe1wu
@Sanghera-pe1wu Сағат бұрын
ਅੱਜ ਲੋਕਾਂ ਦੀ ਹਮਦਰਦੀ ਡੱਲੇਵਾਲ ਨਾਲ ਹੈ
@Hayerfarming
@Hayerfarming 2 сағат бұрын
ਇਕ ਭਰਾ ਮਰਨ ਕੰਡੇ ਪਿਆ ਦੂਜਾ ਕਹੀ ਜਾਂਦਾ ਜਦੋਂ ਸਾਹ ਆਖਰੀ ਲਉ ਉਦੁ ਨਾਲ ਜਾਵਾ ਗੇ । ਸੰਗਤ ਨੇ ਸਾਰੀ ਉਮਰ ਲਈ ਗਦਾਰ ਵਾਲਾ ਤਗਮਾ ਗਲ ਪਾਉਣਾ ਚੇਤੇ ਰੱਖਿਓ।
@sukhjitsingh6668
@sukhjitsingh6668 2 сағат бұрын
Sardar jagjeet singh dallewal zindabad waheguru ji hamesha chrhdi kla vich rakhe
@Amrinderbagri15
@Amrinderbagri15 26 минут бұрын
ਇਕ ਹੋ ਜਾਉ ਸਾਰੇ
@GurjeetSingh-iq8rp
@GurjeetSingh-iq8rp 2 сағат бұрын
ਜੇ ਸਿੱਖ ਧਰਮ ਵਿੱਚ ਇਹ ਲਿਖਿਆ ਕੇ ਲੜੋ ਤੇ ਸ਼ਹੀਦੀਆਂ ਪਾਵੋ ਤੇ ਤੁਸੀ ਸਰਕਾਰ ਤੋਂ ਡਰ ਕੇ ਪਿਛਲੇ ਅੰਦੋਲਨ ਵਿਚ ਦਿੱਲੀ ਚ ਵੜਨ ਤੋਂ ਪੈਰ ਪਿੱਛੇ ਕਿਉਂ ਖਿੱਚ ਲਏ ਸੀ
@Mastanirooh
@Mastanirooh 2 сағат бұрын
ਗੁਰੂ ਤੇਗ਼ ਬਹਾਦਰ ਜੀ ਨੇ ਹਿੰਦੂ ਪੰਡਤਾਂ ਨੂੰ ਬਚਾਉਣ ਲਈ ਆਪਣੀ ਸ਼ਹਾਦਤ ਦੇ ਦਿੱਤੀ ਸੀ। ਉਹਨਾਂ ਨੇ ਸਾਂਤਮਈ ਢੰਗ ਨਾਲ ਸ਼ਹਾਦਤ ਦੇ ਕੇ ਮਿਸਾਲ ਕਾਇਮ ਕੀਤੀ ਸੀ🙏
@MejarsinghGhatu
@MejarsinghGhatu 2 сағат бұрын
ਲੜਨ ਨੂੰ ਤੂੰ ਕੀ ਰੱਖੀ ਬੈਠਾ ਕੋਲੇ ਪਾਗਲਾ
@HarwinderSingh-z7i
@HarwinderSingh-z7i Сағат бұрын
ਕਿਸਾਨ ਭਰਾਵੋਂ ਇਹਨਾਂ ਲੀਡਰਾਂ ਨੂੰ ਛੱਡ ਕੇ ਡੱਲੇਵਾਲ ਸਾਹਿਬ ਦਾ ਸਾਥ ਦਿਓ, ਉਹ ਫਸਲਾਂ ਨਸਲਾਂ ਦੀ ਲੜਾਈ ਲੜ ਰਹੇ ਹਨ, ਆਪਣੇ ਲਈ ਨਹੀ ਲੜ ਰਹੇ ।
@Hayerfarming
@Hayerfarming 2 сағат бұрын
ਡੱਲੇਵਾਲ ਸਾਹਿਬ ਜਿੰਦਾਬਾਦ
@BaljindersinghBittu-n5e
@BaljindersinghBittu-n5e 3 сағат бұрын
Ugraha sire da kamrade aa
@varyamsingh5973
@varyamsingh5973 2 сағат бұрын
We support jagit singh dala wal
@bikkarsingh194
@bikkarsingh194 2 сағат бұрын
ਇੱਕ ਪਾਸੇ ਤਾਂ ਤੂੰ ਸਿੱਖੀ ਦੀਆਂ ਗੱਲਾਂ ਕਰਦਾ ਤੇ ਦੂਜੇ ਪਾਸੇ ਕਾਮਰੇਡੀ ਦੀਆਂ ਗੱਲਾਂ ਕਰਦਾ ਸਿੱਧਾ ਹੋ ਕੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਸਪੋਰਟ ਤੇ ਆਜਾ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ
@jaspalchahal
@jaspalchahal 2 сағат бұрын
Good ugraha g
@mann1813
@mann1813 2 сағат бұрын
Right
@rajinderkaur8867
@rajinderkaur8867 2 сағат бұрын
Bharti kissan union ekta Uagraha Zindawad Zindawad
@aman20090890
@aman20090890 Сағат бұрын
go with dalewal
@balvirsingh5810
@balvirsingh5810 2 сағат бұрын
😢 ਦੋਨਾਂ ਫੌਰਮਾ ਨੂੰ ਆਪਸੀ ਮਤਭੇਦ ਭੁਲਾ ਕੇ ਇੱਕੋ ਹੀ ਕਿਸਾਨੀ ਮੰਗਾਂ ਨੂੰ ਲਾਗੂ ਕਰਾਉਣ ਲਈ ਮਿਲੋ
@KaramjitSingh-d7p
@KaramjitSingh-d7p 2 сағат бұрын
Pr Ograhan di soch very good very nice g
@yadwindersingh6534
@yadwindersingh6534 2 сағат бұрын
Sath de o ji 👏👏
@amangaganhayer7028
@amangaganhayer7028 Сағат бұрын
Ik hojo ik
@sukhjeetsingh1682
@sukhjeetsingh1682 52 минут бұрын
ਉਗਰਾਹਾਂ ਸਾਬ ਨੂੰ ਪੁੱਛ ਕਦੇ ਫਤਿਹ ਬੁਲਾਈ ਆ
@jagdeepsinghjagdeep1304
@jagdeepsinghjagdeep1304 2 сағат бұрын
Kissan ekta zindabad Dallewal Saab zindabad 🙏
@beantsingh3177
@beantsingh3177 Сағат бұрын
....., ਇਸ ਜਥੇਬੰਦੀ ਸੋਲ। ਸੋਲਾ ਹਜ਼ਾਰ ਫੰਡ ਚਾਹੀਦਾ ਕੰਮ ਨਹੀਂ
@HardipSingh-ph6eb
@HardipSingh-ph6eb Сағат бұрын
Dalewall ji da sath deyo
@KulwinderSingh-gn4uv
@KulwinderSingh-gn4uv Сағат бұрын
ਬਹੁਤੀਆਂ ਗੱਲਾਂ ਕਰਨ ਨਾਲ਼ੋਂ ਅੱਜ ਸਭ ਨੂੰ ਇਕੱਠੇ ਹੋਣ ਦਾ ਵੇਲ਼ੇ ਜੀ, ਬਾਬਾ ਜੀ ਪਰ ਤੁਸੀਂ ਆਵਦੀ ਜਥੇਬੰਦੀ ਦੀਆਂ ਵਾਂਗਾ ਫੜ ਕੇ ਖਿੱਚੀ ਬੈਠੇ ਓ।।।।
@jaspalchauhan3807
@jaspalchauhan3807 55 минут бұрын
😢😢😢😢😢😢😢😢😢😢
@birendersingh3226
@birendersingh3226 2 сағат бұрын
Ugrha Shaib G Ape nu vanti hai ki jagdeep dalewal Shaib nu bacho ehe sant Banda hai help karo G 🇮🇳🌻💚🙏
@pindirakar5388
@pindirakar5388 33 минут бұрын
Hun time a ek hojo sare ki roula apni apni da sare eke bich hojo jay sare sath deo benti aa sadi sab nu ek hoke chlu sath deo ji
@KuldeepSingh-ue2yn
@KuldeepSingh-ue2yn 35 минут бұрын
Loka nu come be milda a
@ਜਗਸੀਰਸਿੰਘ-ਫ8ਫ
@ਜਗਸੀਰਸਿੰਘ-ਫ8ਫ Сағат бұрын
ਦਿੱਲੀ ਧਰਨੇ ਤੋ ਪੈਸੇ ਖਾਂਦੇ ਨੇ ਤਾਂ ਨਹੀਂ ਜਾਦੇ
@gurpartapsingh4301
@gurpartapsingh4301 2 сағат бұрын
Eh sab theak nahi. Sab ek hone chaede. Alagg alagg kujj ne banana kise da. 🙏Sare ekhathe hovo
@ਨੈਬਸਿੰਘਸਿੰਘ
@ਨੈਬਸਿੰਘਸਿੰਘ 2 сағат бұрын
ਹ ਗਰਾ ਸਾਹਿਬ ਸਾਨੂੰ ਹੋਰ ਵੀ ਦੱਸੋ ਰਾਹ ਕਿਹੜਾ ਫਿਰ ਭੁੱਖ ਹੜਤਾਲ ਨਾਲ ਰੱਖਣੀ ਉਹ ਰੱਖੀ ਕੀ
@RajveerSidhu-vr9wt
@RajveerSidhu-vr9wt 48 минут бұрын
Deep Sidhu nal devat karni chahiye hai
@SonuGhuman-z6f
@SonuGhuman-z6f Сағат бұрын
ਦਿੱਲੀ ਧਰਨੇ ਤੋਂ ਪੈਸੇ ਖਾਂਦੇ ਨੇ ਜਾਂ ਨਹੀਂ
@JagdevSingh-r7c
@JagdevSingh-r7c Сағат бұрын
Sir same not you nolage
@sukhdevsingh-iv5ic
@sukhdevsingh-iv5ic 2 сағат бұрын
ਇਹ ਪੂਰੀ ਟੋਲੀ ਸਰਕਾਰੀਆ ਇਹ ਤਾ ਮੁਲਾਜ਼ਮਾ ਨੂੰ ਹੀ ਪ੍ਰੇਸ਼ਾਨ ਕਰਨ ਵਾਲੇ ਹੀ ਹਨ
@ArvinderSingh-zz1sv
@ArvinderSingh-zz1sv 2 сағат бұрын
ਇਕ ਹੋਜੋ ਧੌਣਾ ਵਿੱਚੋ ਕਿਲੇ ਕੱਢ ਕੇ
@bobbykamboj4566
@bobbykamboj4566 Сағат бұрын
A sab kam raid nai salye
@sarbjeetSingh-yn4mt
@sarbjeetSingh-yn4mt Сағат бұрын
Mey naa maano
@HoneySharma-y4n
@HoneySharma-y4n 39 минут бұрын
ਭਰਾਵਾ ਜ ਅਸਲ ਪੁੱਛੇ ਇਹ ਤਾਂ ਬਿਕਿਆ ਹੋਇਆ ਵਾ ਅਹਿਜੇ ਹੀ ਕੌਮ ਦੇ ਗਦਾਰ ਨੇ
@GurdeepSingh-qv3yt
@GurdeepSingh-qv3yt 2 сағат бұрын
ਲੋਕਾਂ ਨੇ ਮਾਫ ਨੀ ਕਰਨਾ ਗਦਾਰ ਲੀਡਰਾਂ ਨੂੰ
@everythinghere.855
@everythinghere.855 Сағат бұрын
Eh te app sarkar de kehn te kuj krn ge
@damandeepsingh8591
@damandeepsingh8591 2 сағат бұрын
Ohgrahaan saab fouji hai Eh… Bhagat Singh ne rakhia C maran warat
@psidhusidhu9370
@psidhusidhu9370 2 сағат бұрын
Saat devo dale Wale da ik ho ke chlo nahi kise ne mu nahi Lona kise jathebandi nu
@Always_Happy-q
@Always_Happy-q Сағат бұрын
Ek gal pakki aa j Dallewal saab nu kuch ho giya pher tuci bhul jao k lok v thoda sath den ge.
@Amrinderbagri15
@Amrinderbagri15 25 минут бұрын
ਤੁਸੀਂ ਇਕਲੇ ਰਹਿ ਜਾਉ ge
@factytop10s45
@factytop10s45 Сағат бұрын
Jai e na ralai gittai ehna di vai sikkangai agai
@SidhuPunjabchannel
@SidhuPunjabchannel 2 сағат бұрын
Ugraha sab vich ego bahut aa
@SonuGhuman-z6f
@SonuGhuman-z6f Сағат бұрын
ਇਹ ਪੈਸੇ ਖਾਂਦਾ
@preetchahal6700
@preetchahal6700 50 минут бұрын
Koi na wait karo jiwen Kari jande ho...tuhade piche kisi ne nhi lgna beshaq pardan tusi Raho 100 saal tak. Je tuc chlaak ho tan lok v pagal nhi
@jaggijassar16
@jaggijassar16 3 сағат бұрын
Statement ni chahidi naal kharo Kalle Kalle nu taan maar he rhe ne j tusi Sikh te punjab di gal kar rhe oo taan tusi eda kive galat ja ohna de sangarsh nu ik jathebandi naal kive jod sakde oo te oh taan saare Hindustan di gal kar rhe ne te center de leader b keh rhe ne b kalle punjab di gall karo asi Mann de aa fer apna punjabia da ik duje naal kive bakhreva ho sakda j Hai taan oh punjab vich reh k Hal ho ju j punjab te gal ayi aa taan apa partyian naal jurh k Hal ni kar sakde 🙏🙏
@kandrorisudershan5454
@kandrorisudershan5454 2 сағат бұрын
रोज कितने लोग दुनिया भर में भूख कुपोषण से मर रहे हैं। क्या सरकारों की कान पर जूं रेंगती है कहीं।?
@DarshanSingh-xn9xi
@DarshanSingh-xn9xi Сағат бұрын
mat bhed eho jehe mauke bhul ke hi jit ho sakdi hai। ik ik do gyaran de adhar te challo ji
@HardipSingh-ph6eb
@HardipSingh-ph6eb Сағат бұрын
Eh jathebandi ne Theek ugraha wali
@hasandandiwal1677
@hasandandiwal1677 2 сағат бұрын
Ugraha nu v saath dena chahi da dallewal da jaldi to jaldi te naal hi kisana lyi ladai sareya jathebandia nu iktha ho ke ladna chahi da
@JaspalSingh-sf7dh
@JaspalSingh-sf7dh 2 сағат бұрын
Bhartmala vicho v eh hisha Bhalde aaa
@satnamsingh-ec2sx
@satnamsingh-ec2sx 14 минут бұрын
Sharm kr kuch sath deyo othe ja k
@bhupinders5281
@bhupinders5281 2 сағат бұрын
ਫੇਰੂ ਮਾਨ ਬਾਰੇ ਨਹੀਂ ਪੜਿਆ
@SawarnSingh-i4h
@SawarnSingh-i4h Сағат бұрын
Ea sare apni apni dafli bajae rahe ne
@swarnjitsinghsethi3493
@swarnjitsinghsethi3493 2 сағат бұрын
Bhai ji ekathe ho jao tabi jeto ge
@KarnailSidhu-l5v
@KarnailSidhu-l5v 3 сағат бұрын
ਉਗਰਾਹਾਂ ਦੀ ਗੱਲ ਠੀਕ ਐ
@JagtarSingh-wz9hp
@JagtarSingh-wz9hp 2 сағат бұрын
Eh bebkhuf bana aa
@harmitgafil158
@harmitgafil158 2 сағат бұрын
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿੰਦਾਬਾਦ।।
@gursewaksohi2639
@gursewaksohi2639 3 сағат бұрын
ਉਗਰਾਹਾਂ ਜ਼ਿੰਦਾਬਾਦ ਜੀ
@jagsirsingh365
@jagsirsingh365 2 сағат бұрын
Eh joot khange
@JaspalSingh-sf7dh
@JaspalSingh-sf7dh 2 сағат бұрын
Ki tusi kishan nhi, tuhadi ranniti ki h .ki Bhukh hartal sangresh nhi. Tusi kisana vich v bandia pa ditian .
@SukhjinderKhehra-n8g
@SukhjinderKhehra-n8g 54 минут бұрын
Oe be sharmo hu sharm ko
@DarshanSingh-sl1gi
@DarshanSingh-sl1gi 3 сағат бұрын
Tuci aapni jagah theek ho sakde ho par please Punjab lai ikjuta dikhao ji
@HarwinderSingh-st7zk
@HarwinderSingh-st7zk 2 сағат бұрын
Join dalewal jatawandi eh bhand da chaha hai
路飞做的坏事被拆穿了 #路飞#海贼王
00:41
路飞与唐舞桐
Рет қаралды 25 МЛН
路飞做的坏事被拆穿了 #路飞#海贼王
00:41
路飞与唐舞桐
Рет қаралды 25 МЛН