ਕਾਮਵਾਸਨਾ ਦੀ ਪਵਿੱਤਰਤਾ ਕੀ ਹੈ ? | Sex | Love | Relationships | Prof. Kashmira Singh | RED FM Canada

  Рет қаралды 15,203

RED FM CANADA

RED FM CANADA

Күн бұрын

Is lust pure?
Guest: Prof. Kashmira Singh
Host: Harjinder Thind, RED FM
Follow us:
Website: www.redfm.ca
Vancouver:
Facebook: / redfmvancouver
Twitter: / redfmvancouver
Instagram: / redfmvancouver
Calgary:
Facebook: / redfm1067
Twitter: / redfmcalgary
Instagram: / redfmcalgary
Toronto:
Facebook: / redfmtoronto
Twitter: / redfmtoronto
Instagram: / redfmtoronto
KZbin:
/ redfmcanada
#redfmcanada #libido #relationship #love #relationships #lust #theharjinderthindshow #talkshow

Пікірлер: 59
@sekhongursewak8605
@sekhongursewak8605 Күн бұрын
ਬਹੁਤ ਹੀ ਖੂਬਸੂਰਤ ਗੱਲਬਾਤ.. ਪ੍ਰੋਫੈਸਰ ਕਸ਼ਮੀਰਾ ਸਿੰਘ ਹਮੇਸ਼ਾਂ ਦੀ ਤਰ੍ਹਾਂ ਬੈਸਟ
@vmustmeet
@vmustmeet 2 күн бұрын
Thank you so much for discussing this topic. I was living in depression and guilt for the last 3 years.
@balourbrar3498
@balourbrar3498 2 күн бұрын
ਸ ਕਸਮੀਰਾ ਸਿੰਘ ਹਰ ਵਿਸ਼ੇ ਤੇ ਬਾ ਕਮਾਲ ਜਾਣਕਾਰੀ ਦਿੰਦੇ ਹਨ ।
@kanwaljitsinghdhillon3161
@kanwaljitsinghdhillon3161 2 күн бұрын
ਕਾਮ ਵਾਸ਼ਨਾ ------ ਇਹ ਟੁੱਟੀਆਂ ਵੰਗਾਂ ਕੀ ਕਹਿੰਦੀਆਂ ਨੇ, ਜੋ ਧਿੰਗੋਜ਼ੋਰੀ ਸਹਿੰਦੀਆਂ ਨੇ, ਇਹ ਪਿਆਰ ਦਾ ਕੋਈ ਖੇਲ ਨਹੀ , ਇਹ ਦੋ ਰੂਹਾਂ ਦਾ ਮੇਲ ਨਹੀ। ਦੋ ਜਿਸਮਾਂ ਨੇ ਅੱਗ ਠਾਰੀ ਐ , ਪਿਆਰ ਤੇ ਵਾਸ਼ਨਾ ਹੋਈ ਭਾਰੂ ਹੈ। ਕੰਵਲ ਜੀਤ ਸਿੰਘ ਢਿੱਲੋਂ
@riprecords1372
@riprecords1372 Күн бұрын
ਧਿੰਗੋਜ਼ੋਰੀ ਦਾ ਅਰਥ ਦਸਿਓ ਬਾਪੂ ਜੀ
@kanwaljitsinghdhillon3161
@kanwaljitsinghdhillon3161 Күн бұрын
@@riprecords1372ਧੱਕੇਸ਼ਾਹੀ
@kanwaljitsinghdhillon3161
@kanwaljitsinghdhillon3161 21 сағат бұрын
@@riprecords1372 ਧੱਕੇਸ਼ਾਹੀ
@PunjabiMunda-sz3sk
@PunjabiMunda-sz3sk 2 күн бұрын
good show thind saab and professor ji
@karankaler8777
@karankaler8777 2 күн бұрын
ਸਾਨੂੰ ਜੀ ਕਾਮ ਬਾਰੇ ਸ਼ੁਰੂ ਤੌ ਹੀ ਦੱਬ ਕੇ ਰਹਿਣਾ ਸਿਖਾਇਆ ਗਿਆ ਹੈ ਅਤੇ ਧਾਰਨਾ ਬਣ ਚੁੱਕੀ ਹੈ ਕੀ ਇਹ ਇੱਕ ਗੰਦੀ ਸੋਚ ਹੈ ਪਰ ਕਿਰਦਾਰਕੁਸ਼ੀ ਕਰਣ ਵਿੱਚ ਸਬਤੌ ਅੱਗੇ ਹਾਂ ਅਤੇ ਪਰਦੇਸਾਂ ਵਿੱਚ ਇਹ ਸਾਧਾਰਣ ਗੱਲ ਹੈ ਬਾਕੀ ਖੁਦ ਦੀ ਆਪਣੀ ਸੋਚ ਹੈ ਜੋ ਜਿਸ ਚੀਜ਼ ਨੂੰ ਜਿਸ ਤਰਾਂ ਦੇਖਦਾ ਹੈ
@swaranjitsingh8485
@swaranjitsingh8485 2 күн бұрын
Very much valuable discussion bro, should make more podcasts like this.
@arshdeep5277
@arshdeep5277 2 күн бұрын
This Professor always says things straight forward to his interview. I like it.
@GurpalSingh-jr2sr
@GurpalSingh-jr2sr 2 күн бұрын
ਥਿੰਦ ਸਾਬ ਤੁਸੀਂ ਸਿਰੇ ਦਾ ਵਿਸ਼ਾ ਚੋਣ ਕੀਤੀ ਹੈ ਤੇ ਪ੍ਰੋਫੈਸਰ ਸਾਬ ਨੇ ਇਨਸਾਨੀ ਸੁਭਾਅ ਅੰਦਰ ਲੁਕੀਆਂ ਗੱਲਾਂ ਤੇ ਦੱਬੀ ਜੁਆਲਾ ਨੂੰ ਸੌਖੇ ਸ਼ਬਦੀ ਦਰਸ਼ਕਾਂ ਅੱਗੇ ਲਿਜਾਣ ਦੀ ਕੋਸ਼ਿਸ਼ ਕੀਤੀ ਹੈ, ਹੈਰਾਨ ਕਰਨ ਵਾਲੀ, ਸ਼ੱਕ ਕਰਨ ਵਾਲੀ ਤੇ ਧਿਆਨ ਖਿੱਚਣ ਵਾਲੀ ਗੱਲ ਇਹ ਹੈ ਕਿ ਸਭ ਤੋਂ ਵੱਧ ਆਦਮ ਜ਼ਾਤ ਏਹਦੇ ਵੱਲ ਐਟਰੈਕਟ ਰਹਿੰਦੀ ਹੈ ਤੇ ਸੱਭ ਤੋਂ ਘੱਟ ਸਿੱਖਿਆ, ਅਤੇ ਵਿਚਾਰ ਚਰਚਾ ਇਸ ਬਾਰੇ ਕੀਤੀ ਜਾਂਦੀ ਹੈ,ਜਦੋਂ ਕਿ ਗਹੁ ਨਾਲ ਵਾਚੀਏ ਤਾਂ ਕਾਮ ਵਾਸਨਾ ਚ ਬੰਦਾ ਕੀ ਕੀ ਲੱਛਣ ਕਰਦਾ ਉਹ ਹੁਣ ਜ਼ਿਆਦਾ ਕੁਝ ਢਕਿਆ ਨਹੀਂ ਰਿਹਾ,ਉਂਝ ਧਰਤੀ ਦੇ ਬਾਕੀ ਜੀਵ ਆਪਣੇ ਹਾਵ ਭਾਵ ਸਾਫ਼ ਪ੍ਰਗਟ ਕਰਦੇ ਹਨ
@darshanbanga8341
@darshanbanga8341 2 күн бұрын
Excellent, well said, Prof Kashmira Singh Ji and Mr Thind. Very rational and open talk. Our community needs it.
@charanjeetsharma2051
@charanjeetsharma2051 2 күн бұрын
ਪ੍ਰੋਫੈਸਰ ਸਾਹਿਬ ਨੇ ਆਪਣਾ ਤਕੀਆ ਕਲਾਮ “ਜਾ ਕੇ” ਸਾਰੀ ਇੰਟਰਵਿਊ ਵਿੱਚ 43 ਵਾਰ ਵਰਤਿਆ ਅਤੇ ਆਪਣੇ ਜੀਵਨ ਤਜਰਬੇ ਅਤੇ ਗੂੜ ਗਿਆਨ ਨੂੰ ਬਾਖੂਬੀ ਸਾਂਝਾ ਕੀਤਾ
@balwindertoor7621
@balwindertoor7621 2 күн бұрын
Lagda Sharma Saab tusi sare video nu takiya kalaam karke dekhiyaa topic karke nahi😂
@prahladsingh2144
@prahladsingh2144 2 күн бұрын
😂​@@balwindertoor7621
@charanjeetsharma2051
@charanjeetsharma2051 2 күн бұрын
@@balwindertoor7621 ਵੀਰ ਕੁਮੈਟ ਅੱਧਾ ਨਹੀ ਪੂਰਾ ਪੜੋ ਜੀ
@ManjeetSingh-mr1oj
@ManjeetSingh-mr1oj 2 күн бұрын
👍👍
@balwindertoor7621
@balwindertoor7621 2 күн бұрын
@@charanjeetsharma2051 shukriyaa
@kiingisking
@kiingisking Күн бұрын
Always waiting for Professor to speak ❤ this topic need more discussion
@baljitsingh8757
@baljitsingh8757 Күн бұрын
Waheguru jee ! ਭਲਵਾਨਾਂ ਨੂੰ ਲੋਹੇ ਦਾ ਲੰਗੋਟ ਚਾਹੀਦਾ ਜੇ ਔਰਤਾਂ ਨੂੰ ਲੋਹੇ ਦੀ ਕੁੰਜੀ ਵਾਲੀ ਜ਼ਿਪ ਚਾਹੀਦੀ ਜੇ ਹਿਦੋਸਤਾਨ ਚ ਹਿੰਦੂ ਬਾਬੇ ਜੋ ਮਰਜ਼ੀ ਕਰ ਦੇਣ ਸਵਰਗ ਨੂੜ ਜਾ ਣਾ
@kanwalbrar9135
@kanwalbrar9135 17 сағат бұрын
Very logical and informative Thanks
@InderjitSingh-ug4bq
@InderjitSingh-ug4bq 2 күн бұрын
Professor shab good knowledge
@hardeepcheema691
@hardeepcheema691 2 күн бұрын
Very good discussion.
@kuldipsingh9568
@kuldipsingh9568 Күн бұрын
Very good msg
@paulj4030
@paulj4030 Күн бұрын
What a question?
@jasvirbrar167
@jasvirbrar167 2 күн бұрын
ਕਸ਼ਮੀਰਾ ਸਿੰਘ ਜੀ ਖਾਲਿਸਤਾਨ ਰਿਫਰੈਡਮ ਦੀਆਂ ਵੋਟਾਂ ਬਾਰੇ ਵੀ ਦੱਸੋ ਜੋ ਕਿ ਛੇ ਸਤਿ ਮੁਲਖਾਂ ਵਿਚ ਲਾਈਨਾਂ ਲਾ ਕੇ ਸਾਰੇ ਥਾਵਾਂ ਤੇ ਲੱਖਾਂ ਦੇ ਹਿਸਾਬ ਨਾਲ ਵੋਟਾਂ ਪਾਈਆਂ ਤੇ ਸਾਰਿਆਂ ਦੇ ਸਕੇ ਭੈਣ ਭਰਾ ਪੰਜਾਬ ਵਿਚ ਰਹਿੰਦੇ ਹਨ ਤੇ ਵੋਟਾਂ ਪਾ ਕੇ ਖਾਲਿਸਤਾਨ ਬਨੋਣਾ ਚਾਹੁੰਦੇ ਹਨ ਇੰਡੀਅਨ ਸਟੇਟ ਵੋਟਾਂ ਤੋ ਡਰੀ ਹੋਈ ਹੈ ਭਾਰਤਮਾਤਾ ਨੇ ਟੁੱਟ ਜਾਣਾ ਤੇ ਖਾਲਿਸਤਾਨ ਬਣ ਜਾਣਾ ਸਿੱਖਾਂ ਨਾਲ ਧੱਕਾ 1947 ਤੋ ਹੋਈ ਜਾਦਾ ਰੂਸ਼ ਰੱਸੀਆਂ ਵਾਂਗੂੰ ਟੋਟੇ ਹੋਣੇ ਜ਼ਰੂਰੀ ਹਨ ਭਾਰਤਮਾਤਾ ਦੇ
@indipaand7879
@indipaand7879 2 күн бұрын
Inko kya bol raha he chawal apne Nashedi punjab de CM ko bol.khottistaani
@karmansingh6219
@karmansingh6219 2 күн бұрын
India state kdo di bnn gyi vaise veer ji ……. Bki knowledge bot rkh rhe tusi ki khalistan bnona chaunde ne te india state dar rhi hai vote toh …….. ehna v tahnu pata hona sikha de nal ajj tk center di sarkar kina ka vadia kr rhi …. Mai support nai krda kise nu v but eh gal jaroor krda ki modi di har time eho hi try aa sikh dharam khtm krda muslim Dharam khatam krda india de vicho ….. eh gal thik aa fr indian government de lyi ?? Bki ek gal hor ajj tk center government ne kade kini ka punjab di support kiti eh te sari public nu pata jine v rhnde ne punjab de vich ….. hun v modi da pura jor lga punjab di jini v zameen khetibari vala area sara apne under lye lva te punjab de kissan labour krn khud di zameen te Hun dse koi punjab nu apne haqq milne chaide ne keh nai …. Dse koi hor kehdi state aa india cha jehde khilaf nafrat and galt sochdi har time try krdi jldi toh jldi salve bna lva punjab sare nu Indian government eh soch rkhdi indirect way nal. Punjab de bnde ki krn fr apna haqq te lyn gye hi fr o chaye khalistan bnoni di gal krn chaye o apni power apne punjab de kol hon di gal krn
@Goodluckraj05
@Goodluckraj05 2 күн бұрын
Favourite topic
@Robertoknows2111
@Robertoknows2111 2 күн бұрын
This guy is full of crap .
@malkiatsingh5143
@malkiatsingh5143 2 күн бұрын
ਜੀਵ ਵਿਕਾਸ ਵਿਚੋਂ ਨਿਕਲੇ ਮਨੁੱਖੀ ਵਿਕਾਸ ਦੇ ਸਿਲਸਿਲੇ ਵਿੱਚ Negative Thoughts ( Stress ) ਅਤੀ ਜ਼ਰੂਰੀ ਅੰਸ਼ ਹੈ ਬਿਨਾਂ ਜੀਵਨ ਦਾ ਅੱਜ ਦੇ ਮੁਕਾਮ ਤੱਕ ਪਹੁੰਚਣਾ ਨਾਮੁਮਕਿਨ ਹੁੰਦਾ।
@Bxrrbxrr
@Bxrrbxrr 2 күн бұрын
ਵੋਟਾਂ ਬਾਰੇ ਦੱਸੋ ਜੀ 🙏
@taransandhu6694
@taransandhu6694 7 сағат бұрын
ਮੈਨੂੰ ਤਾਂ ਹਿੰਬਾ ਕਬੀਲੇ ਦੀ ਚੁੱਪ ਚਾਪ ਗੱਲ਼ ਸੁਣ ਰਹੇ ਬੰਦੇ ਦਾ (ਕਿਰਾਇਆ ਕਿੰਨਾ ਕ ਆ) ਪੁੱਛਣ ਤੇ ਬਹੁਤ ਹਾਸਾ ਆਇਆ 😂😂😂😂
@nirmalsinghsandhu6289
@nirmalsinghsandhu6289 2 күн бұрын
The Title of Topic itself has conflict theories _ perhaps on the lines Mix for western & Asian cultural practices so as to crystalise and MODERATE best path of understanding psychological methodologies while responding natural germinated SEX desires ...is one of the readings within readings ?
@kulbirdhillon243
@kulbirdhillon243 2 күн бұрын
Professor sahib aapne himachsl vich sapiti wal v ikk kabila hai jo ghsr aaye mehman nu larhki pesh krde ne prahunachari lai .ate usnu khul hai k oh usnu life partner bnna lave ja na.main kisse underground naxlite jisne aapni undervround thehar dauraan othe dinnkatti kitti usfe haeaale tou eh gal parhi c...
@hawk_panjab
@hawk_panjab Күн бұрын
Male virginity v matter kardi, lok riste nhi karde agar kise munde da kise nal sambhandh hove ja pehle ਵਿਆਹਿਆ ਹੋਵੇ
@GurpreetSingh-fh8gj
@GurpreetSingh-fh8gj 2 күн бұрын
Chup rehan wala Dharmic nahi comrade hona ta hi free Di sewa krwan lai Lala sotia
@karmansingh6219
@karmansingh6219 2 күн бұрын
Tribe di gal kr rhe jehdi Africa cha o ajj de time vich v kapde nai pyonde jade ohan dyia female adult ne jehdyia o te kade kade hi wear kr dyia clothes upper body ……. Mai te punjabi couple vleya de vlogs de vich dekheya c culture ohna da … hor v bot Tribe ne africa cha ohna ne cover kita c culture ohna de
@guriguri5760
@guriguri5760 2 күн бұрын
Useless talk if you are saying youngsters need to live free for sex then also talk about sex disease how they are increasing and fertility rate decreasing 🤦🤦🤦
@kiingisking
@kiingisking Күн бұрын
that is already taught in school and its parents who need to teach their kids about safe sex.. fertility rate is decreasing lol how by having more sex 😂😂
@riggywind382
@riggywind382 2 күн бұрын
O Yaar tusi apni jo marji ghussia bhori jya karo jinna Tuhada chitt kare , aiwe Sanatan val nu na Jaya karo,. Pehla gyaan te agyaan da difference pachhano. Ehni bhakaai maarda burha hadd hi koi ni .
@taranjitsingh2714
@taranjitsingh2714 2 күн бұрын
Hor koi topic nahi milaya?
@gurcharndhaliwal1493
@gurcharndhaliwal1493 Күн бұрын
😅😂 ਉਹ ਭਰਾ ਕਿਸੇ ਚੱਜ ਦੇ ਵਿਸੇ਼ ਤੇ ਵੀਡੀਓ ਬਣਾ ਲਿਆ ਕਰ, ਕਿਧਰ ਉਲਝਿਆ ਪਿਆ ਏਸ ਉਮਰੇ
@gurcharndhaliwal1493
@gurcharndhaliwal1493 Күн бұрын
ਦੋਵੇਂ ਠਰਕੀ ਬੁੜੇ, ਇਹ ਨਿੱਜੀ ਵਿਸ਼ਾ ਹੈ, ਬੈਠੇ ਇਹਦੇ ਤੇ ਠਰਕ ਭੋਰੀ ਜਾਂਦੇ ਆ
@Mahaveer_S
@Mahaveer_S 2 күн бұрын
Fud di deya Shivling da matlab hunda hai Symbol Of Shiv... Ling da matlab pehla kujh hor hunda si..Sanskrit toh tabdeel hona honda eh streeling pulling ch badal gya... Kursi streeling hai..Matlab stree da ling fu ddi thodi hoya...Symbol of Feminism aa... Gain doo banda
@avee2387
@avee2387 2 күн бұрын
poster te likh ke capital letters vich. Mandir Bahar paste kar de. Eve samaj nahi Lange kise nu ve.
@Mahaveer_S
@Mahaveer_S 23 сағат бұрын
@@avee2387 tera Guru v Shiv shiv hi karda si...JA KE PADH LE GRANTHAN VICH APNE KHOTE!!!
@Mahaveer_S
@Mahaveer_S 22 сағат бұрын
@@avee2387 Mandir nu Vandalize karn aali Q tee kaum...Khote bn de lnn...Drg importr sa Lè
@avee2387
@avee2387 20 сағат бұрын
@@Mahaveer_S lol Pehla tu mandir Bahar likh then mai ve man lava ke guru shiv shiv karda c ke nahi. Tera sir na par diva mandir de pandit ne te mere badal dave. Chal hun lag ja Apne kam te. Hurrrr.
@Mahaveer_S
@Mahaveer_S 18 сағат бұрын
@@avee2387 ja oye naqli sikh..pehla avda dharm sikkh poora ...khota
@Mahaveer_S
@Mahaveer_S 2 күн бұрын
Do fu ddi de katthe ho gye...ik nu kakh nahi pata ikk tu galt shalt pata ae..dove fu dd u
@luckysandhu3174
@luckysandhu3174 Күн бұрын
ਥਿੰਦ ਸਾਬ ਮੈ ਪ੍ਰੋਫੈਸਰ ਸਾਬ ਨੂੰ ਮਿਲਣਾ ਚਹੁਣਾ.ਮੈ ਤਾਂ ਫੈਨ ਆ ਇੰਨਾ ਗਿਆਨ ਕਮਾਲ,ਇਨਾ ਨੂੰ ਯੂਟੀਉਬ ਤੇ ਵਲੈਤ ਬਣਉਣੇ ਚਾਹੀਦੇ ਆ,ਪਰ ਜੇ ਕੋਈ ਤੁਸੀ ਫੋਨ ਨੰਬਰ ਦੇ ਸਕੋ ਮਿਹਰਬਾਣੀ
@VikramSingh-vf2ut
@VikramSingh-vf2ut 2 күн бұрын
ਜਾ ਕੇ, ਵੈਰੀ ਗੁੱਡ ਜੌਬ sir
Je peux le faire
00:13
Daniil le Russe
Рет қаралды 21 МЛН
SCHOOLBOY. Мама флексит 🫣👩🏻
00:41
⚡️КАН АНДРЕЙ⚡️
Рет қаралды 7 МЛН
How Strong is Tin Foil? 💪
00:26
Preston
Рет қаралды 69 МЛН
12 Raw Truths About Gaining Power & Respect - Robert Greene (4K)
2:06:01
Chris Williamson
Рет қаралды 203 М.
Je peux le faire
00:13
Daniil le Russe
Рет қаралды 21 МЛН