ਕੀ ਮੁਸ'ਲਮਾ'ਨ ਧੋ'ਖੇਬਾਜ਼? ਸੁਣੋ ਇਤਿਹਾਸ ਦੇ ਸਾਰੇ ਤੱਥ ਤੇ ਕਰੋ ਫੈਸਲਾ | Podcast With Nazir Akhtar | Mitti

  Рет қаралды 15,654

Mitti ਮਿੱਟੀ

Mitti ਮਿੱਟੀ

Күн бұрын

Пікірлер: 134
@punjab-da-put
@punjab-da-put Күн бұрын
ਇਨਸਾਨ ਕੋਈ ਵੀ ਧੋਖੇਬਾਜ਼ ਹੋ ਸਕਦਾ ਧਰਮ ਨਾਲ ਜੋੜਨਾ ਗਲਤ ਆ।
@sardulsingh5053
@sardulsingh5053 Сағат бұрын
ਵਾਹਿਗੁਰੂ ਜੀ ਦੀ ਬਹੁਤ ਹੀ ਵੱਡੀ ਬਖਸ਼ਿਸ਼ ਤੁਹਾਡੇ ਉੱਤੇ ,ਕਿਊਂਕਿ ਤਾਂ ਤੁਸੀ ਸ਼ੁਰੂ ਕੀਤਾ ਹੈ ਇਹ ਬਹੁਤ ਹੀ ਵੱਡਾ ਉਪਰਾਲਾ ਹੈ ,ਦਿਲ ਤੋਂ ਬਹੁਤ ਹੀ ਜਿਆਦਾ ਧੰਨਵਾਦ ਅਤੇ ਪਿਆਰ
@gurpreetsharma-g2i
@gurpreetsharma-g2i 5 сағат бұрын
ਵੀਰ ਕੱਲੀ ਕੱਲੀ ਗਲ ਸੁਨੀ ਮੈ ਬਹੁਤ ਵਧੀਆ ਲੱਗਿਆ ਕਿ ਖਾਨ ਸਾਬ ਇਨਾ ਵਧੀਆ ਸਮਝਾਂਦੇ ਨੇ ❤❤❤❤❤ ਸਵੇਰ ਵਧੀਆ ਬਨਗੀ ਗਿਆਨ ਵਾਲੀਆ ਗੱਲਾਂ ਸੁਨ ਕੇ ❤ ਵਾਹਿਗੁਰੂ ਇਸ ਇਨਸਾਨ ਤੇ ਕਿਰਪਾ ਬਨਾਈ ਰੱਖਨ ❤
@jagseerchahaljag687
@jagseerchahaljag687 21 сағат бұрын
ਕਾਸ਼ ਇਸ ਪ੍ਰੋਗਰਾਮ ਨੂੰ ਸਾਰੇ ਸਿੱਖ ਭਰਾ ਦੇਖਣ ਸੁਣਨ। ਮੁਸਲਮਾਨਾਂ ਨੂੰ ਬੁਰਾ ਕਹਿਣ ਵਾਲੇ। ਬਹੁਤ ਚੰਗਾ ਲੱਗਾ ਪ੍ਰੋਗਰਾਮ। ਬਹੁਤ ਬਹੁਤ ਧੰਨਵਾਦ ਜੀ।
@harvindersingh4776
@harvindersingh4776 4 сағат бұрын
Ehdiya galan te na jah . Khud translation nal Qurann te hadeesa parh
@honeychaney1845
@honeychaney1845 Күн бұрын
ਨਹੀਂ ਨਹੀਂ ਇਦਾਂ ਦੇ ਭਾਈ ਸਾਹਿਬ ਜੀ ਕੋਈ ਗੱਲ ਨਹੀਂ ਮੁਸਲਮਾਨ ਵੀ ਸਾਡੇ ਵੀਰ ਨੇ ਤੇ ਹਿੰਦੂ ਵੀ ਸਾਡੇ ਵੀਰ ਨੇ ਉਹ ਤਾਂ ਵਜ਼ੀਰ ਖਾਨ ਵੀ ਇੱਕ ਸ਼ੈਤਾਨ ਸੀ ਸੁੱਚਾ ਨੰਦ ਵੀ ਇਕ ਸ਼ੈਤਾਨ ਸੀ ਗੰਗੂ ਪਾਪੀ ਵੀ ਇਕ ਸ਼ੈਤਾਨ ਸੀ ਇਹਨਾਂ ਨੂੰ ਕਿਸੇ ਧਰਮ ਨਾਲ ਨਹੀਂ ਜੋੜਿਆ ਜਾ ਸਕਦਾ ਨਾ ਔਰੰਗਜ਼ੇਬ ਨੂੰ ਵੀ ਕਿਸੇ ਧਰਮ ਨਾਲ ਨਹੀ ਜੋੜਿਆ ਜਾ ਸਕਦਾ ਹੈ। ਸੋ ਸਾਡੇ ਦਿਲਾਂ ਚ ਥੋਡੇ ਲਈ ਕੋਈ ਵੀ ਏਦਾ ਦੀ ਕੋਈ ਗਲਤ ਗੱਲ ਨਹੀ ਹੈ ਜੀ।
@Simranjeet_Singh1804
@Simranjeet_Singh1804 25 минут бұрын
Ghante de bhra ne....ehh gadaar kom aa mitra...jithe wadh jande fer PAKISTAN AFGHANISTAN wala haal hunda
@Major.Singh69
@Major.Singh69 Күн бұрын
ਬਿਲਕੁਲ ਸਹੀ ਅਸੀਂ ਪੀਰ ਬੁੱਧੂ ਸ਼ਾਹ ਭਾਈ ਨਵੀ ਖਾਂ ਭਾਈ ਨਬੀ ਖਾਂ ਵਰਗਿਆਂ ਦੀ ਕੁਰਬਾਨੀ ਨਹੀਂ ਭੁੱਲ ਸਕਦੇ ਜਿਨਾਂ ਨੇ ਸੱਚੇ ਮੁਸਲਮਾਨ ਹੋਣ ਦਾ ਹੱਕ ਅਦਾ ਕਰੀਆਂ
@gurpreetsharma-g2i
@gurpreetsharma-g2i 5 сағат бұрын
ਇਹ ਹੇ ਇੱਕ ਸੱਚਾ ਮੁਸਲਮਾਨ ❤❤❤❤❤❤ ਇਨਾ ਗਿਆਨ ਸਾਇਦ ਸਾਡੇ ਪ੍ਰਚਾਰਕ ਭਾਈ ਵੀ ਨਾ ਰੱਖਦੇ ਹੋਨ ਜਿਨਾ ਇਨਾ ਨੂੰ ਹੈ❤❤❤❤❤❤❤❤
@singhdeep0792
@singhdeep0792 Күн бұрын
ਗੁਰੂ ਗੋਬਿੰਦ ਸਿੰਘ ਜੀ ਨੇ ਹੁਕਮਨਾਮਾ ੨੬ ਲਿਖਿਆ ਕਿਸੇ ਦੀ ਕਸਮ ਦਾ ਇਤਵਾਰ ਨਹੀਂ ਕਰਨਾ ਨਾ ਕੀ ਧਰਮ ਨੂੰ ਕਿਹਾ❤
@5sta48
@5sta48 Күн бұрын
ਅੱਛਾ ਸਬੂਤ ਹੈ ਕੋਈ ਮੁਸਲਿਆਂ ਨੂੰ ਹੀ ਕਿਆ ਸੀ ਜਦੋਂ ਔਰੰਗਜ਼ੇਬ ਨੇਂ ਚਿੱਠੀ ਭੇਜੀ ਸੀ ਜਿੱਸ ਵਿੱਚ ਕੁਰਾਨ ਦੀ ਕਸਮ ਖਾਧੀ ਸੀ ਕੀ ਹੁਣ ਕਿਲਾ ਛੱਡ ਦਿਓ ਕੋਈ ਤੁਹਾਡੇ ਤੇ ਹਮਲਾ ਨਹੀਂ ਕਰੇਗਾ
@MastanSinghDulai
@MastanSinghDulai Күн бұрын
ਉਸ ਜੰਗ ਵਿੱਚ ਤਾਂ ਭਾਈਧਾਰ ਬਾਹਮਣ ਰਾਜੇ ਸਨ। ਜਿਹਨਾਂ ਦੇ ਪੁਰਖਿਆਂ ਬਾਹਮਣਾਂ ਨੂੰ 6ਵੇਂ ਗੁਰੂ ਹਰਗੋਬਿੰਦ ਜੀ ਨੇ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾ ਕਰਾਇਆ ਅਤੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ ਬਾਹਮਣਾਂ ਦੇ ਧਰਮ ਨੂੰ ਬਚਾਉਣ ਲਈ ਆਪਣਾ ਸੀਸ ਦਿੱਤਾ ਸੀ । ਉਹਨਾਂ ਬਾਹਮਣਾਂ ਨੇ ਝੂਠੀਆਂ ਸੌਂਹਾਂ ਖਾਧੀਆਂ ਸੀ ਪਰ ਜਦੋਂ ਗੁਰੂ ਸਾਹਿਬ ਜੀ ਨੇ ਕਿਲਾ ਤਾਂ ਪਾਪੀ ਗੰਗੂਆਂ ਨੇ ਅਤੇ ਦਿੱਲੀ ਦੇ ਔਰੰਗਜੇਬ ਨਾਲ਼ ਰਲ਼ ਕੇ ਗੁਰੂ ਸਾਹਿਬ ਜੀ ਅਤੇ ਪਰਵਾਰ ਤੇ ਧਾਵਾ ਬੋਲ ਦਿੱਤਾ ਸੀ ।
@Karan09-14
@Karan09-14 Күн бұрын
​@@5sta48 prvaa guru gobind singh g nl bahman na janga kitiya sariya ona na aurgjab nu lutiya lyea taa muslman mde hunde ta peer budu sah muslman c jine apne putt jang vich shahid krye taa guru g nu uch da peer bna ka kon la ka gya muslman hi sn
@suryawanshirajput6815
@suryawanshirajput6815 Күн бұрын
ਗੁਰੂ ਗੋਬਿੰਦ ਸਿੰਘ ਜੀ ਤੇ ਹਮਲਾ ਕਰਨ ਵਾਲ਼ੇ ਕੌਣ ਸਨ​@@Karan09-14
@gurpalsingh6647
@gurpalsingh6647 23 сағат бұрын
​@@Karan09-14chamkoure jatt ne guru gobind singh g di mukhbari karke saheed karaya , sikh apne hi guru de ni ho ske.
@gurpreetsharma-g2i
@gurpreetsharma-g2i 6 сағат бұрын
ਮੈ ਸਾਰਾ ਪੋਡਕਾਸਟ ਸੁਨਿਆ ❤❤❤❤ ਖਾਨ ਸਾਬ ਨੂੰ ਬਹੁਤ ਗਿਆਨ ਹੈ ਼ਦਿਲ ਖੁਸ ਹੋ ਗਿਆ ਸੁਨਕੇ ❤❤❤❤❤
@SurinderSingh-pe2ts
@SurinderSingh-pe2ts 22 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰੀ ਸੋਚ ਮੁਤਾਬਿਕ ਹਰ ਵਿਅਕਤੀ ਨੂੰ ਸੱਬ ਤੋਂ ਪਹਿਲਾਂ ਇਕ ਚੰਗਾ ਇਨਸਾਨ ਬਣਨਾ ਚਾਹੀਦਾ ਬਾਦ ਵਿੱਚ ਆਪਣੇ ਧਰਮ ਵਿੱਚ ਪੱਕਾ ਰਹੇ ਕੋਈ ਵੀ ਇਨਸਾਨ ਜਦੋਂ ਆਪਣੇ ਧਰਮ ਵਿੱਚ ਖਲੋ ਕੇ ਦੇਖਦਾ ਹੈ ਤਾਂ ਉਸ ਨੂੰ ਦੂਸਰੇ ਧਰਮ ਦੇ ਰੀਤੀ ਰਿਵਾਜ ਅਲੱਗ ਦਿਖਦੇ ਨੇ ਰਹੀ ਗੱਲ ਆਰੰਗਜ਼ੇਬ ਦੀ ਜੋ ਜਿਹੜਾ ਮੁਸਲਿਮ ਸ਼ਾਸਕ ਆਪਣੇ ਭਰਾਵਾਂ ਨੂੰ ਮਾਰ ਸਕਦਾ ਹੈ ਬਾਪ ਨੂੰ ਬੰਦੀ ਬਣਾ ਸਕਦਾ ਹੈ ਓ ਦੂਸਰੇ ਧਰਮ ਦੇ ਲੋਕਾਂ ਨਾਲ ਕੁੱਛ ਵੀ ਕਰ ਸਕਦਾ ਹੈ ਸੋ ਸਾਨੂੰ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਸੇਧ ਲੈ ਕੇ ਨਫਰਤ ਨੂੰ ਮਿਟਾਉਣਾ ਚਾਹੀਦਾ ਹੈ ਤੇ ਇਕ ਚੰਗੇ ਇਨਸਾਨ ਬਣਨਾ ਚਾਹੀਦਾ ਹੈ ਧੰਨਵਾਦ ਜੀ
@MastanSinghDulai
@MastanSinghDulai Күн бұрын
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਬਹੁਤ ਲੜਾਈਆਂ ਅਤੇ ਹੋਰ ਵੀ ਥਾਵਾਂ ਤੇ ਮੁਸਲਮਾਨ ਭਰਾਵਾਂ ਨੇ ਸਾਥ ਦਿੱਤਾ ਸੀ।
@randeepx90
@randeepx90 Күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਨਾਸਿਰ ਅਖਤਰ ਸਾਹਿਬ ਜੀ ਤੁਹਾਡਾ ਧਰਮ ਦੇ ਪ੍ਰਤੀ ਜੋ ਗਿਆਨ ਹੈ ਉਹ ਸੁਣ ਕੇ ਬਹੁਤ ਵਧੀਆ ਲੱਗਾ, ਮਹਾਰਾਜ ਜੀ ਬਾਰੇ ਗੱਲਾਂ ਸੁਣਨਾ ਬਹੁਤ ਵਧੀਆ ਲੱਗਦਾ ਹੈ, ਆਪ ਜੀ ਪਾਸ ਤੋਂ ਬਹੁਤ ਸਾਰੀਆਂ ਗੱਲਾਂ ਪਤਾ ਲੱਗੀਆਂ, ਵਾਹਿਗੁਰੂ ਜੀ ਸਭ ਤੇ ਮੇਹਰ ਭਰਿਆ ਹੱਥ ਰੱਖਣ , ਮਹਾਰਾਜ ਜੀ ਨੇ ਆਪ ਜੀ ਨੂੰ ਬਹੁਤ ਸੋਹਣੀ ਬੁੱਧੀ ਦਿੱਤੀ ਹੈ,ਬਹੁਤ ਵਧੀਆ ਲੱਗਾ, ਵਾਹਿਗੁਰੂ ਜੀ ❤❤
@HardevsinghSihra-br2yy
@HardevsinghSihra-br2yy Күн бұрын
ਮੇਰੇ ,,ਤੁੱਛ ਜਿਹੀ ਸੋਝੀ ਅਨੁਸਾਰ,, ਮੁਗਲਾਂ,, ਅਤੇ ਮੁਸਲਮਾਨਾਂ,, ਵਿੱਚ ਵੀ ਫਰਕ‌ ਹੈ,, ਮੁਗਲੀਆ ਹਕੂਮਤ ਦੇ ਸਮੇਂ, ਮੁਸਲਮਾਨ ਭਾਈਚਾਰੇ ਦੇ ਲੋਕ,, ਮੁਗਲਾਂ ਦੇ ਹੱਥ ਚੜ੍ਹ ਗਏ,, ੨.ਔਰੰਗਜੇਬ‌,, ਕੰਨਾਂ ਦਾ ਕੱਚਾ ਸੀ,, ਗਿਆਨਵਾਨ ਹੋਣ ਕਾਰਨ ਵੀ ਉਹ ,ਗਿਆਨ ਦਾ ਲਾਹਾ ਨਹੀਂ ਲੈ ਸਕਿਆ 😢ਰਹੀ ਗੱਲ ਸਿੱਖਾਂ ਦੀ,, ਅਔਰੰਗਜੇਬ ,,ਪ੍ਰਤੀ ਸੋਚ ਦੀ‌ ,, ਉਹ ਤਾਂ ਕੋਈ,,ਝੁਠਲਾ‌ ‌ਨਹੀ ,, ਸਕਦੇ,, ਸਾਹਿਬ ਏ ਕਮਾਲ,, ਸਾਹਿਬ ਗੁਰੂ ਗੋਬਿੰਦ ਸਿੰਘ ਜੀ,,ਮਹਾਰਾਜ ਜੀ ਨੇ,, ਸਾਹਿਬ ਸ੍ਰੀ, ਜ਼ਫ਼ਰਨਾਮਾ ਸਾਹਿਬ ਜੀ,, ਵਿੱਚ ਦਰਜ ਹੈ ਜੀ,,,‌ ਧੰਨਵਾਦ ਜੀ।
@gurpreetsharma-g2i
@gurpreetsharma-g2i 7 сағат бұрын
ਮੈ ਵੀ ਬਚਪਨ ਤੋ ਤਿਲਾ ਤੇ ਸੋਹ ਵਾਲੀ ਗੱਲ ਸੁਨਦਾ ਆਇਆ 🙏 ਪਰ ਅਜ ਮੈ ਸਮਜ ਗਿਆ ਕੇ ਉਹ ਜਾਲਿਮ ਸਾਸਕ ਲਈ ਕਿਹਾ ਸੀ ਇੱਕ ਮੁਸਲਮਾਨ ਲਈ ਨਹੀਂ ❤ ਮੈ ਆਪਨੇ ਮੁੰਡੇ ਨੂੰ 💝 ਸਹੀ ਇਤਿਹਾਸ ਦੱਸਾਗਾ ❤❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ 👏
@jaswinderkundi3588
@jaswinderkundi3588 Күн бұрын
Sachi gal,parmatma kina khubsurat hoega,insaniyat sab to pahil,❤
@satinderpalsingh6055
@satinderpalsingh6055 18 сағат бұрын
Waheguru ji 🙏🙏🙏🙏🙏
@kulwantsinghaulakh1640
@kulwantsinghaulakh1640 Күн бұрын
ਬਿਲਕੁਲ ਸਹੀ❤❤❤
@Politics-Situation
@Politics-Situation Күн бұрын
ਕਸਮ ਸਹੁੰ ਖਾਣ ਵਾਲਾ ਕੋਈ ਵੀ ਹੋਵੇ ਯਕੀਨ ਨਹੀ ਕਰਨਾ,ਕੋਈ ਖਾਸ ਧਰਮ ਨਾਲ ਸਿੱਖੀ ਨਫ਼ਰਤ ਨਹੀ ਸਿਖਾਉਂਦੀ।
@Rsingh-p5t
@Rsingh-p5t 53 минут бұрын
ਜਿਹੜੀ ਤਿਲਾਂ ਵਾਲੀ ਗੱਲ ਹੈ ਉਹ ਅਪਣੇ ਆਪ ਕੋਲੋ ਬਣਾਈ ਹੈ
@dramanvirk6014
@dramanvirk6014 Күн бұрын
ਗੱਲ਼ ਅਸਲ ਇਹ ਹੈ ਮੀਆ ਜੀ ਸਾਡੇ ਸਿੱਖਾਂ ਨੂੰ ਇਤਿਹਾਸ ਪੜ੍ਹਨ ਤੇ ਖ਼ੁਦ ਸੋਚਣ ਦੀ ਆਦਤ ਛੱਡ ਦਿੱਤੀ ਹੈ ਅਸੀਂ ਹਮੇਸ਼ਾਂ ਸੁੱਚਾ ਨੱਦ ਤੇ ਗੰਗੂ ਦੀ ਤਾਂ ਸੁਣਦੇ ਹਾਂ ਪਰ ਸਾਨੂੰ ਪੀਰ ਬੁੱਧੂ ਸ਼ਾਹ ਜੀ ਜਾਂ ਨਬੀ ਖ਼ਾ ਗਨੀ ਖਾਂ ਨੀਂ ਦਿੱਸਦੇ ਸੋਚਣ ਸਮਜਣ ਦੀ ਲੋੜ ਹੈ ਹਰ ਗੁਰੂ ਦੇ ਸਿੱਖ਼ ਨੂੰ
@suryawanshirajput6815
@suryawanshirajput6815 Күн бұрын
ਜਿੰਨਾ ਨੇ last time ਨਾਂਦੇੜ ਚ ਗੁਰੂ ਗੋਬਿੰਦ ਸਿੰਘ ਜੀ ਤੇ ਹਮਲਾ ਕਰਨ ਵਾਲ਼ੇ ਕੌਣ ਸਨ
@Username-m2j
@Username-m2j 23 сағат бұрын
​@@suryawanshirajput6815ਹਮਲਾ ਹਿੰਦੂਆ ਨੇ ਵੀ ਕੀਤਾ ਮੁਸਲਮਾਨਾਂ ਨੇ ਵੀ, ਸਾਥ ਹਿੰਦੂਆ ਨੇ ਵੀ ਦਿੱਤਾ ਮੁਸਲਮਾਨਾਂ ਨੇ ਵੀ। ਪਰ ਸਿੱਖਾ ਦਾ ਸਾਥ ਅੱਜ ਦੇ ਸਮੇਂ ਵਿਚ ਕਿਸੇ ਨੇ ਨਹੀਂ ਦਿੱਤਾ।
@gurpalsingh6647
@gurpalsingh6647 22 сағат бұрын
Os time ta khud sikh ni guru g de hoye . Sikha ne v dhokha ditta eh v bol k sharam aaundi a. Dujjeyq nu bhandan naal kus ni hona sachai sab duniya nu pta.
@udheyveerpratapsinghbhangu1236
@udheyveerpratapsinghbhangu1236 5 сағат бұрын
Waheguru Ji Ka Khalsa waheguru Ji Ki Fateh
@JagtarSingh-rl4tm
@JagtarSingh-rl4tm Күн бұрын
Eh bahut khatrnakh lok a jado ghat hon gee sharif jado ginti badh gi fer jina haram kaar dinde a ,,,
@GSSid-f3n
@GSSid-f3n 7 сағат бұрын
ਮੁਸਮਾਨ ਤੇ ਕਦੇ ਯਕੀਨ ਨਹੀ ਕੀਤਾ ਜਾ ਸਕਦਾ । ਜਦੋ ਇਨਾ ਦੀ ਆਬਾਦੀ ਵਧੀ ਫਿਰ ਦੱਸਨਗੇ ਇਹ ਤੁਹਾਨੂੰ । ਗੁਰੂ ਨਾਨਕ ਜੀ ਦੀ ਬਾਣੀ ਨੂੰ please ਇਨਾ ਨਾਲ compare ਨਾ ਕਰੋ । quran 3:28 ਈਮਾਨ ਵਾਲਿਆਂ ਨੂੰ ਚਾਹੀਦਾ ਹੈ, ਕਿ ਈਮਾਨ ਵਾਲਿਆਂ ਨੂੰ ਛੱਡ ਕੇ ਇਨਕਾਰੀਆਂ ਨੂੰ ਮਿੱਤਰ ਨਾ ਬਣਾਉਣਾ। ਅਤੇ ਜਿਹੜਾ ਬੰਦਾ ਅਜਿਹਾ ਕਰੇਗਾ ਤਾਂ ਅੱਲਾਹ ਨਾਲ ਉਸ ਦਾ ਕੋਈ ਸੰਬੰਧ ਨਹੀਂ ਪਰ ਅਜਿਹੀ ਸਬਿੱਤੀ ਵਿਚ ਤੁਸੀਂ ਉਨ੍ਹਾਂ ਤੋਂ ਬਚਾਅ ਕਰਨਾ ਚਾਹੋ, ਅਤੇ ਅੱਲਾਹ ਤੁਹਾਨੂੰ ਡਰਾਉਂਦਾ ਹੈ ਆਪਣੇ ਆਪ ਤੋਂ ਅਤੇ ਅੱਲਾਹ ਵੱਲ ਹੀ ਮੁੜ ਕੇ ਜਾਣਾ ਹੈ। Quran 8:12 ਜਦੋਂ ਤੁਹਾਡੇ ਰੱਬ ਨੇ ਫ਼ਰਿਸ਼ਤਿਆਂ ਨੂੰ ਹੁਕਮ ਭੇਜਿਆ ਕਿ ਮੈਂ ਤੁਹਾਡੇ ਨਾਲ ਹਾਂ, ਤੁਸੀਂ ਈਮਾਨ ਵਾਲਿਆਂ ਨੂੰ ਜਮਾਈ ਰੱਖੋ। ਮੈਂ ਇਨਕਾਰੀਆਂ ਦੇ ਦਿਲਾਂ ਵਿਚ (ਤੁਹਾਡੀ) ਧਾਂਕ ਪਾ ਦਿਆਂਗਾ। ਤੁਸੀਂ ਉਨ੍ਹਾਂ ਦੀ ਗਰਦਨ ਉੱਪਰ ਵਾਰ ਕਰੋ ਅਤੇ ਉਨ੍ਹਾਂ ਦੇ ਪੌਟੇ ਪੌਟੇ ਉੱਪਰ ਸੱਟ ਮਾਰੋ। Quran 9:29 ਇਨ੍ਹਾਂ ਕਿਤਾਬ ਵਾਲਿਆਂ ਨਾਲ ਯੁੱਧ ਕਰੋਂ ਜਿਹੜੇ ਨਾ ਤਾ ਅੱਲਾਹ ਉੱਪਰ ਭਰੋਸਾ ਰੱਖਦੇ ਹਨ ਨਾ ਪ੍ਰਲੋਕ ਦੇ ਦਿਨ ਉੱਪਰ ਅਤੇ ਨਾ ਅੱਲਾਹ ਅਤੇ ਉਸ ਦੇ ਰਸੂਲ ਉੱਪਰ। ਅੱਲਾਹ ਅਤੇ ਉਸ ਦੇ ਰਸੂਲ ਵਲੋਂ ਹਰਾਮ ਕੀਤੇ ਹੋਏ ਨੂੰ ਜਿਹੜੇ ਹਰਾਮ ਨਹੀਂ ਮੰਨਦੇ ਹਨ ਅਤੇ ਨਾ ਸੱਚੇ ਧਰਮ ਨੂੰ ਆਪਣਾ ਧਰਮ ਬਣਾਉਂਦੇ ਹਨ। ਇੱਥੋਂ ਤੱਕ ਕਿ ਉਹ ਆਪਣੇ ਹੱਥਾਂ ਨਾਲ (ਜਜ਼ੀਆ) ਦੇਣ ਅਤੇ ਅਧੀਨ ਰਹਿਣ। Quran 9:123 ਹੇ ਈਮਾਨ ਵਾਲਿਓ! ਇਨ੍ਹਾਂ ਇਨਕਾਰੀਆਂ ਨਾਲ ਲੜਾਈ ਕਰੋ, ਜਿਹੜੇ ਤੁਹਾਡੇ ਆਸ ਪਾਸ ਹਨ ਅਤੇ ਚਾਹੀਦਾ ਹੈ ਕਿ ਉਹ ਤੁਹਾਡੇ ਅੰਦਰ ਕਠੋਰਤਾ ਨੂੰ ਮਹਿਸੂਸ ਕਰਨ ਅਤੇ ਜਾਣ ਲਓ ਕਿ ਅੱਲਾਹ, ਰੱਬ ਦਾ ਭੈਅ ਰੱਖਣ ਵਾਲਿਆਂ ਦੇ ਨਾਲ ਹੈ। Quran 9:5 ਫਿਰ ਜਦੋਂ ਪਵਿੱਤਰ ਮਹੀਨੇ ਬਤੀਤ ਹੋ ਜਾਣ ਤਾਂ, ਜਿੱਥੇ ਵੀ ਦੇਖੋ ਬਹੂ- ਦੇਵਵਾਦੀਆਂ ਦੀ ਹੱਤਿਆ ਕਰ ਦਿਊ। ਉਨ੍ਹਾਂ ਨੂੰ ਫੜ੍ਹੋ, ਘੇਰੋਂ ਅਤੇ ਹਰੇਕ ਥਾਂ ਤੇ ਉਨ੍ਹਾਂ ਦੀ ਘਾਤ ਵਿਚ ਬੈਠੋ। ਫਿਰ ਜੇਕਰ ਉਹ ਤੌਬਾ ਕਰ ਲੈਣ ਅਤੇ ਨਮਾਜ਼ ਸਥਾਪਿਤ ਕਰਨ ਅਤੇ ਜ਼ਕਾਤ ਦੇਣ ਤਾਂ ਉਨ੍ਹਾਂ ਨੂੰ ਮੁਆਫ਼ ਕਰ ਦਿਉਂ। ਅੱਲਾਹ ਮੁਆਫ਼ ਕਰਨ ਵਾਲਾ ਅਤੇ ਰਹਿਮਤ ਕਰਨ ਵਾਲਾ ਹੈ। quran 8:67 ਕਿਸੇ ਨਬੀ ਲਈ ਯੋਗ ਨਹੀਂ ਕਿ ਉਸ ਕੋਲ ਬੰਦੀ ਹੋਣ ਜਦੋਂ ਤੱਕ ਉਹ ਧਰਤੀ ਉੱਪਰ ਚੰਗੀ ਤਰਾਂ ਖ਼ੂਨ ਨਾ ਵਹਾ ਲੈਣ। ਤੁਸੀਂ ਸੰਸਾਰ ਦੇ ਸੁੱਖ ਆਰਾਮ ਚਾਹੁੰਦੇ ਹੋ ਅਤੇ ਅੱਲਾਹ ਪਰਲੋਕ ਨੂੰ ਚਾਹੁੰਦਾ ਹੈ। ਅੱਲਾਹ ਤਾਕਤ ਵਾਲਾ ਅਤੇ ਤਤਵੇਤਾ ਹੈ। Quran 48:29 ਮੁਹੰਮਦ ਅੱਲਾਹ ਦੇ ਰਸੂਲ ਹਨ ਅਤੇ ਜਿਹੜੇ ਲੋਕ ਉਸ ਦੇ ਨਾਲ ਹਨ, ਉਹ ਇਨਕਾਰੀਆਂ ਲਈ ਸਖ਼ਤ ਤੇ ਆਪਿਸ ਵਿਚ ਦਿਆਲੂ ਹਨ
@GSSid-f3n
@GSSid-f3n 7 сағат бұрын
quran 2:193 ਅਤੇ ਉਨ੍ਹਾਂ ਨਾਲ ਯੁੱਧ ਕਰੋ ਇਥੋਂ ਤੱਕ ਕਿ ਫ਼ਿਤਨਾ (ਧਾਰਮਿਕ ਜ਼ੁਲਮ) ਬਾਕੀ ਨਾ ਰਹੇ ਅਤੇ ਦੀਨ ਅੱਲਾਹ ਦਾ ਹੋ ਜਾਵੇ, ਫਿਰ ਜੇਕਰ ਉਹ ਮੰਨ ਜਾਣ ਤਾਂ ਇਸ ਤੋਂ ਬਾਅਦ ਸਖ਼ਤੀ ਨਹੀਂ, ਪਰ ਕੇਵਲ ਅਤਿਆਚ਼ਾਰੀਆਂ ਉੱਤੇ। quran 3:85 ਜਿਹੜਾ ਬੰਦਾ ਇਸਲਾਮ ਤੋਂ ਬਿਨ੍ਹਾਂ ਕਿਸੇ ਹੋਰ ਦੀਨ ਨੂੰ ਚਾਹੇਗਾ ਤਾਂ ਉਹ ਉਸ ਤੋਂ ਕਦੇ ਵੀ ਸਵੀਕਾਰ ਨਾ ਕੀਤਾ ਜਾਏਗਾ ਅਤੇ ਉਹ ਪ੍ਰਲੋਕ ਵਿਚ ਬਦਕਿਸਮਤਾਂ ਵਿਚੋਂ ਹੋਵੇਗਾ। quran 4:56 ਬੇਸ਼ੱਕ ਜਿਹੜੇ ਲੋਕਾਂ ਨੇ ਸਾਡੀਆਂ ਨਿਸ਼ਾਨੀਆਂ ਨੂੰ ਝੂਠਾ ਕਿਹਾ ਉਨ੍ਹਾਂ ਨੂੰ ਅਸੀਂ ਤਿੱਖੀ ਅੱਗ ਵਿਚ ਸੁਟਾਂਗੇ। ਜਦੋਂ’ ਉਨ੍ਹਾਂ ਦੇ ਸਰੀਰ ਦੀ ਚਮੜੀ ਸੜ ਜਾਏਗੀ ਤਾਂ ਅਸੀਂ ਉਨ੍ਹਾਂ ਨੂੰ ਉਨ੍ਹਾਂ ਦੀ ਚਮੜੀ ਬਦਲ ਕੇ ਦੂਸਰੀ ਦੇ ਦੇਵਾਂਗੇ ਤਾਂ ਕਿ ਉਹ ਸਜ਼ਾ ਭੋਗਦੇ ਰਹਿਣ। ਬੇਸ਼ੱਕ ਅੱਲਾਹ ਸ਼ਕਤੀਸ਼ਾਲੀ ਅਤੇ ਤੱਤਵੇਤਾ ਹੈ। quran 5:33 ਜਿਹੜੇ ਲੋਕ ਅੱਲਾਹ ਅਤੇ ਉਸ ਦੇ ਰਸੂਲ ਨਾਲ ਜੰਗ ਕਰਦੇ ਹਨ (ਭਾਵ ਆਦੇਸ਼ਾਂ ਦੇ ਇਨਕਾਰੀ ਹਨ) ਅਤੇ ਧਰਤੀ ਉੱਤੇ ਵਿਗਾੜ ਪੈਦਾ ਕਰਦੇ ਹਨ, ਉਹਨਾਂ ਦੀ ਸਜ਼ਾ ਇਹੋ ਹੇ ਕਿ ਉਹਨਾਂ ਨੂੰ ਕਤਲ ਕਰ ਦਿੱਤਾ ਜਾਵੇ ਜਾਂ ਫ਼ਾਂਸੀ ਦੇ ਦਿੱਤੀ ਜਾਵੇ ਜਾਂ ਵਿਰੋਧੀ ਦਿਸ਼ਾਵਾਂ ਤੋਂ ਉਹਨਾਂ ਦੇ ਹੱਥ ਪੈਰ ਵੱਡ ਸੁੱਟੇ ਜਾਣ ਜਾਂ ਉਹਨਾਂ ਨੂੰ ਦੇਸ਼-ਨਿਕਾਲਾ ਦੇ ਦਿੱਤਾ ਜਾਵੇ, ਇਹ ਤਾਂ ਉਹਨਾਂ ਦੀ ਸੰਸਾਰਿਕ ਰੁਸਵਾਈ ਹੇ ਪ੍ਰੰਤੂ ਆਖ਼ਿਰਤ ਵਿਚ ਉਹਨਾਂ ਲਈ ਬਹੁਤ ਵੱਡੀ (ਨਰਕ ਦੀ) ਸਜ਼ਾ ਹੇ। Quran 8:55 ਬੇਸ਼ੱਕ ਸਾਰੇ ਜੀਵਧਾਰੀਆਂ ਵਿਚੋਂ ਅੱਲਾਹ ਦੀ ਨਜ਼ਰ ਵਿਚ ਉਹ ਲੋਕ ਸਭ ਤੋਂ ਮਾੜੇ ਹਨ, ਜਿਨ੍ਹਾਂ ਨੇ ਇਨਕਾਰ ਕੀਤਾ, ਅਤੇ ਉਹ ਈਮਾਨ ਨਹੀ’ ਲਿਆਏ। quran 8:60 (ਹੇ ਮੋਮਿਨੋ!) ਤੁਸੀਂ ਇਹਨਾਂ (ਆਪਣੇ ਵੈਰੀਆਂ) ਦੇ ਮੁਕਾਬਲੇ ਲਈ ਸਮਰਥਾ ਅਨੁਸਾਰ ਵੱਧ ਤੋਂ ਵੱਧ ਸ਼ਕਤੀਸ਼ਾਲੀ ਬਣੋ ਅਤੇ ਆਪਣੇ ਘੋੜ੍ਹਿਆਂ (ਭਾਵ ਸਵਾਰੀਆਂ ਆਦਿ) ਨੂੰ ਵੀ (ਸਦਾ) ਤਿਆਰ ਰੱਖੋ ਤਾਂ ਜੋ ਤੁਸੀਂ ਅੱਲਾਹ ਦੇ ਵੈਰੀਆਂ ਨੂੰ ਅਤੇ ਆਪਣੇ ਵੈਰੀਆਂ ਨੂੰ ਇਹਨਾਂ (ਕਾਫ਼ਿਰਾਂ) ਤੋਂ ਛੁੱਟ ਹੋਰਾਂ (ਵੈਰੀਆਂ) ਨੂੰ ਵੀ ਭੈ ਭੀਤ ਕਰ ਸਕੋ, ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਦੇ, ਪਰ ਅੱਲਾਹ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਜੋ ਕੁੱਝ ਵੀ ਤੁਸੀਂ ਅੱਲਾਹ ਦੀ ਰਾਹ ਵਿਚ ਜਾਨ ਮਾਲ ਖ਼ਰਚ ਕਰੋਗੇ (ਅੱਲਾਹ ਉਸ ਦਾ) ਤੁਹਾਨੂੰ ਪੂਰਾ-ਪੂਰਾ ਬਦਲਾ ਦੇਵੇਗਾ ਬੇਸ਼ੱਕ ਤੁਹਾਡਾ ਹੱਕ ਨਹੀਂ ਰੱਖਿਆ ਜਾਵੇਗਾ। quran 8:65 ਹੇ ਨਬੀ! ਮੋਮਿਨਾਂ ਨੂੰ ਯੁੱਧ ਲਈ ਪ੍ਰੇਰਿਤ ਕਰੋਂ, ਜੇਕਰ ਤੁਸੀਂ 20 (ਵੀਹ) ਬੰਦੇ ਅਟੱਲ ਯਕੀਨ ਵਾਲੇ ਹੋਵੋਗੇ ਤਾਂ ਉਹ ਦੋ ਸੌ ਉੱਪਰ ਭਾਰੀ ਪੈਣਗੇ ਅਤੇ ਜੇਕਰ ਤੁਸੀਂ ਸੌ ਹੋਵੋਗੇ ਤਾਂ ਹਜ਼ਾਰ ਉੱਪਰ ਜਿੱਤ ਪ੍ਰਾਪਤ ਕਰੋਗੇ। ਇਹ ਇਸ ਲਈ ਕਿ ਉਹ ਲੋਕ ਸਮਝ ਨਹੀਂ ਰਖਦੇ। quran 47:4 ਤਾਂ ਜਦੋਂ ਇਨਕਾਰੀਆਂ ਨਾਲ ਤੁਹਾਡੀ ਮੁਠਭੇੜ ਹੋਵੇ, ਤਾਂ ਉਨ੍ਹਾਂ ਦੀਆਂ ਧੌਣਾਂ ਉਡਾ ਦੇਵੋ। ਇਥੋਂ ਤੱਕ ਜਦੋਂ ਉਨ੍ਹਾਂ ਦਾ ਚੰਗੀ ਤਰਾਂ ਲਹੂ ਵਹਾ ਚੁੱਕੋਂ ਤਾਂ (ਜਿਹੜੇ ਜੀਵਤ ਫੜੇ ਹੋਣ) ਉਨ੍ਹਾਂ ਨੂੰ ਮਜਬੂਤੀ ਨਾਲ ਨੂੜ (ਬੰਨ੍ਹ) ਏੇਉ। ਫਿਰ ਜਾਂ ਤਾਂ ਅਹਿਸਾਨ ਕਰਕੇ ਛੱਡ ਦੇਉ ਜਾਂ ਦੌਲਤ ਲੈ ਕੇ। ਇੱਕੋਂ ਤੱਕ ਕਿ ਉਹ (ਵੈਰੀ) ਆਪਣੇ ਹਥਿਆਰ ਰੱਖ ਦੇਣ। ਇਹ ਹੁਕਮ ਹੈ, (ਯਾਦ ਰੱਖਣਯੋਗ)। ਅਤੇ ਜੇਕਰ ਅੱਲਾਹ ਚਾਹੁੰਦਾ ਤਾਂ ਉਨ੍ਹਾਂ ਤੋਂ (ਹੋਰ ਢੰਗ ਨਾਲ) ਬਦਲਾ ਲੈ ਲੈਂਦਾ। ਪਰ ਉਹ ਚਾਹੁੰਦਾ ਹੈ ਕਿ ਉਹ ਤੁਹਾਨੂੰ ਲੋਕਾਂ ਨੂੰ ਇੱਕ ਦੂਜੇ ਨਾਲ (ਲੜਾ ਕੇ) ਅਜਮਾਵੇ। ਅਤੇ ਜਿਹੜੇ ਲੋਕ ਅੱਲਾਹ ਦੇ ਰਾਹ ਵਿਚ ਮਾਰੇ ਜਾਣਗੇ। ਅੱਲਾਹ ਉਨ੍ਹਾਂ ਦੇ ਕਰਮਾਂ ਨੂੰ ਕਦੇ ਵੀ ਨਸ਼ਟ ਨਹੀਂ ਕਰੇਗਾ। ਇਹ ਤਾ ਸਿਰਫ quran ਦੇ ਕੁੱਝ ਕੁ verses ਨੇ, ਅਜੇ ਤਾ ਤੁਸੀਂ hadith ਤੇ sunnah ਨਹੀ ਦੇਖੀ ਕਤਲੇਆਮ ਦੀ ਹੱਦ ਹੈ। ਕਈ ਗੱਲਾ ਤਾ ਪੜ ਕੇ ਹੋਸ ਉਡ ਜਾਣਗੇ ।
@PHEROMONE-wz9bz
@PHEROMONE-wz9bz 4 сағат бұрын
Sach a praa Bhaichare nal sikha da nuksan e hoyaa itehaas pad lo
@sukhbhullarfzk3012
@sukhbhullarfzk3012 Күн бұрын
ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ
@LakhwinderSingh-fl1km
@LakhwinderSingh-fl1km Күн бұрын
Great thanks so much 💙💙💙💙🌾🌾🌾🙏🙏
@JugnuSingh-qx5bl
@JugnuSingh-qx5bl Күн бұрын
ਮੁਸਲਮਾਨ ਭਰਾਵਾਂ ਨੇ ਗੁਰੂ ਸਾਹਿਬ ਜੀ ਦਾ ਕਈ ਜੁੱਧਾ ਵਿੱਚ ਵੀ ਸਾਥ ਦਿੱਤਾ ਕੋਈ ਵੀ ਕੌਮ ਕਿਸੇ ਇਕ ਜਾਂ ਗਿਣਤੀ ਦੇ ਲੋਕਾ ਨੂੰ ਮੁੱਖ ਰੱਖ ਕੇ ਕੋਈ ਫੈਸਲਾ ਨਹੀ ਕੀਤਾ ਜਾ ਸਕਦਾ ਮਹਾ ਰਾਜਾ ਰਣਜੀਤ ਸਿੰਘ ਜੀ ਦੀ ਫੌਜ ਵਿੱਚ ਵੀ ਬੜੇ ਮੁਸਲਮਾਨ ਯੋਧੇ ਸਨ
@GurmeetKaur-gc4us
@GurmeetKaur-gc4us Күн бұрын
ਜਿਹੜੇ ਸਿੱਖਾਂ ਨੇ ਉਸ ਵਕਤ ਗੁਰੂ ਸਾਹਿਬ ਨਾਲ ਧੋਖਾ ਕੀਤਾ ਉਨਾਂ ਦੀ ਵੀ ਕਦੇ ਗੱਲ ਕਰਦਿਆਂ ਕਰੋ ਕਿ ਸ਼ਰਮ ਆਉਂਦੀ ਹੈ ਉਨਾਂ ਦੀ ਗੱਲ ਇਸ ਕਰਕੇ ਨਹੀਂ ਕਰਦੇ ਕਿਉਂਕਿ ਆਪਦੇ ਪੋਤੜੇ ਫਰੋਲੇ ਜਾਣਗੇ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਘੋੜੇ ਦੀਆਂ ਬਾਗਾਂ ਫੜੀਆਂ ਕੇ ਤਨਖਾਹ ਦੇ ਕੇ ਜਾਇਓ ਕੀ ਗੱਲ ਉਹਦੇ ਬਾਰੇ ਗੱਲ ਕਰਨ ਲੱਗੇ ਸ਼ਰਮ ਆਉਂਦੀ ਹੈ
@suryawanshirajput6815
@suryawanshirajput6815 Күн бұрын
ਨਹੀਂ ਜੀ ਸਿਰਫ਼ ਗੰਗੂ ਬ੍ਰਾਹਮਣ ਨੂੰ ਹੀ ਕੋਸਣਾ ਨਾਂ ਇਨ੍ਹਾਂ ਨੂੰ ਟੋਡਰ ਮੱਲ ਤੇ ਮੋਤੀ ਰਾਮ ਮਹਿਰਾ ਨੂੰ ਭੁਲਾਈ ਜਾਂਦੇ ਇਸਦਾ ਜ਼ਿਕਰ ਇਹ ਮੌਲਵੀ ਕਦੀ ਨਹੀਂ ਕਰਦਾ
@gurpalsingh6647
@gurpalsingh6647 22 сағат бұрын
Eh lok ta g chamkoure jatt da v jikar ni karde jisne guru g nu saheed kraya.
@GurnamSingh-nd5yt
@GurnamSingh-nd5yt Күн бұрын
ਮੇਰੀ ਬੇਨਤੀ ਹੈ ਜੇਰਾ ਗੁਰੂ ਸਹਿਬਾਨ ਦੀਆਂ ਫੋਟੋਆਂ ਬਨੋਉਦੇ ਹਨ ਤੇ ਆਪਨੇ ਘੱਰਾ ਦੇ ਵਿੱਚ ਰੱਖਦਾ ਹੈ ਗੁਰੂ ਦੇ ਕਹੇ ਅਨੁਸਾਰ ਕਹਿਆ ਨਹੀ ਮੰਨਦੇ ਉਹਨਾਂ ਨੂੰ ਸੰਮਜਨ ਦੀ ਲੋੜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ
@gurdavsingh1952
@gurdavsingh1952 Күн бұрын
ਬਹੁਤ ਵਧੀਆ ਵਿਚਾਰ ਹੈ
@RamSingh-b1r8h
@RamSingh-b1r8h Күн бұрын
Ajj deh tym sade lyiii bhott vdia sade dost. Neh khan bhaii❤❤❤
@sukhbhullarfzk3012
@sukhbhullarfzk3012 Күн бұрын
ਵਾਹਿਗੁਰੂ ਵਾਹਿਗੁਰੂ ਆਹ ਹੁੰਦਾ ਇਤਿਹਾਸ
@buntidaghamia
@buntidaghamia 10 сағат бұрын
Whot vadia te sachi interview
@shonki6049
@shonki6049 Күн бұрын
ਬਹੁਤ ਵਧੀਆ ਵਿਚਾਰ 🙏
@baljinder685
@baljinder685 Күн бұрын
ਬੇਵਕੂਫ ਲੋਕ ਨੀ ਹੋ ਸਕਦੇ ਜਿਹੜੇ ਮੁਸਲਮਾਨ ਨੂੰ ਨਫ਼ਰਤ ਕਰਦੇ ਹਨ ਬੇਵਕੂਫ ਓਹ ਪ੍ਰਰਚਾਰਕ ਨੇ ਜਿੰਨਾ ਨੇ ਓਸ ਸਮੇ ਦੇ ਹਾਕਮ ਸਰਕਾਰੀ ਅਧਿਕਾਰੀਆਂ ਤੇ ਆਮ ਸਹਿਰੀ ਨਾਗਰਿਕ ਮੁਸਲਮਾਨ ਚ ਫਰਕ ਨਾ ਸਮਝਾਇਆ
@kawaljeetkaur1294
@kawaljeetkaur1294 Сағат бұрын
ਵਾਹ ਬਈ ਵਾਹ ਮੌਲਵੀ ਸਾਹਬ ਆਪ ਕਮਾਲ ਦੇ ਹੋ ਆਪ ਨੂੰ ਜਿੰਨਾ ਗਿਆਨ ਹੈ ਸਾਡੇ ਬੱਚਿਆਂ ਨੂੰ ਵੀ ਇਹਨਾਂ ਗਿਆਨ ਨਹੀਂ ਨਾ ਹੀ ਸਾਨੂੰ ਪੰਜਾਬੀਆਂ ਨੂੰ ਜੋੜ ਮੇਲੇ ਦੇ ਇੰਟਰਵਿਊ ਕਰਕੇ ਦੇਖ ਲਓ ਬੱਚਿਆਂ ਨੂੰ ਕੁਝ ਨਹੀਂ ਪਤਾ
@JugnuSingh-qx5bl
@JugnuSingh-qx5bl Күн бұрын
ਗੁਰੂ ਸਾਹਿਬ ਜੀ ਦੀ ਲੜਾਈ ਤਾਂ ਜੁਲਮ ਦੇ ਖਿਲਾਫ ਸੀ ਨਾਂ ਕਿ ਕਿਸੇ ਕੌਮ ਦੇ ਖਿਲਾਫ
@suryawanshirajput6815
@suryawanshirajput6815 Күн бұрын
ਫ਼ੇਰ 84 ਚ ਜੌ ਗਲਤ ਹੋਇਆ ਉਸ ਲਈ ਵਾਰ ਵਾਰ ਹਿੰਦੂਆਂ ਨੂੰ ਹੀ ਕਿਉੰ ਕੋਸਿਆ ਜਾਂਦਾ Delhi ਚ ਸਿੱਖਾਂ ਦੇ ਘਰਾਂ ਕਾਰੋਬਾਰ ਤੇ ਕਬਜ਼ਾ ਕਰਨ ਵਾਲ਼ੇ ਕੌਣ ਹਨ ਇਸਦੀ ਜਾਂਚ ਕਰੌ ਸੱਚ ਸਾਮ੍ਹਣੇ ਆ ਜਾਏਗਾ
@shivagill4992
@shivagill4992 Күн бұрын
Wah Wah Nasir Akhtar Sahib ji
@shivagill4992
@shivagill4992 Күн бұрын
It was much needed.❤❤❤
@sardarsukhwindersingh8727
@sardarsukhwindersingh8727 Күн бұрын
ਬਹੁਤ ਵਧੀਆ
@sidhusidhu6811
@sidhusidhu6811 Күн бұрын
Waheguru Waheguru Waheguru Waheguru Waheguru
@narindersingh3140
@narindersingh3140 Сағат бұрын
ਬਣਾਉਣ ਵਾਲਾ ਤਾਂ ਕੋਈ ਹੋਰ ਹੈ ਪਰ ਜਿੰਨੇ ਵੀ ਮਜਹਬ ਨੇ ਉਹ ਸਾਰੇ ਇੱਕ ਸਮੂਹ ਹ ਰਾਜ ਕਰਨ ਦਾ ਤਰੀਕਾ ਇਨਸਾਨ ਨੂੰ ਵੱਖੋ ਵੱਖ ਨਿਸ਼ਾਨੀਆਂ ਲਾਈਆਂ ਗਈਆਂ ਨੇ ਇੱਕ ਦੂਜੇ ਦੇ ਖਿਲਾਫ ਭੜਕਾਇਆ ਵੀ ਗਿਆ ਹ ਸੱਚਾਈ ਇਹ ਆ ਕਿ ਇਹ ਆਪੋ ਆਪਣੇ ਧੜੇ ਵੱਡੇ ਕਰਕੇ ਇਸ ਦੁਨੀਆਂ ਨੂੰ ਕਾਬੂ ਕਿਵੇਂ ਕਰਨਾ ਹੈ ਉਹਦੇ ਉੱਤੇ ਰਾਜ ਕਿਵੇਂ ਕਰਨਾ ਹੈ ਜਿੰਨੇ ਵੀ ਮਜਬ ਨੇ ਇਹ ਇੱਕ ਤਰੀਕਾ ਹੈ ਸ਼ਕਤੀ ਇਹਨਾਂ ਦੇ ਵਿੱਚ ਹੈ ਨਹੀਂ
@RameshKumar-fr1vz
@RameshKumar-fr1vz Күн бұрын
ਸਤਸ੍ਰੀਕਾਲ ਨਮਸਤੇ ਰਾਮ ਰਾਮ ਜੀ ❤ ਤੋਂ ਛੋਟੇ ਵੀਰ ਤੁਸੀਂ ਜ਼ਿਕਰ ਕੀਤਾ ਹੈ ਤੇਲ‌ ਤੇ ਤਿਲਾਂ ਦਾ ਇਹ ਹਜ਼ਾਰ % ਸਚੱ ਹੈ ਸੱਚ ਸੀ ਤੇ ਸੱਚ ਹੀ ਰਹਿਣਾਂ। ਇਹ ਸ਼ਬਦ ਤੇ ਸੱਚ ਪਾਤਸ਼ਾਹ ਜੀ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ 52 ਹੁਕਮਾਂ ਚ ਦਰਜ਼ ਹੈ। ਦੂਜ਼ੀ ਗਲ਼ ਹੈ ਇਹ ਕਿਵੇਂ ਹੋ ਸਕਦਾ ਤੇ ਕਿਸ ਮੂੰਹ ਨਾਲ ਕਹਿ ਰਿਹਾ ਸਿੱਖ ਸਾਡੇ ਭਾਈ ਹਨ ਇਹ ਕਯੋਂ ਕਹਿੰਦੇ ਹਨ (ਦਸਤਾਰ ਤੋਂ ਡਰਦਿਆਂ ਕਹਿੰਦੇ ਹਨ ) ਕਿਉਂਕਿ ਮਾਫ਼ ਕਰਨਾ ਸੱਚ ਕੋੜਾ ਹੁੰਦਾ ਦੋ ਕੋੜੇ ਸ਼ਬਦ ਹਨ ਪਰ ਹੈ ਸੱਚ (ਇਹਨਾਂ ਨੂੰ ਪਤਾ ਹੈ ਸਿੱਖ ਕੌਮ ਬੋਂਡ ਚ ਬਾਂਹ ਦੇਕੇ ਦੋ ਮਿੰਟਾਂ ਚ ਤਿਲ਼ ਛੱਡ ਛੋਲੇ ਵਿਖੋਂਣ ਲਗਿਆਂ ਦੇਰ ਨਹੀਂ ਲੱਗਣੀ ਯਾਰ ਗੁਰੂ ਗੋਬਿੰਦ ਸਿੰਘ ਜੀ ਮਹਾਂਰਾਜ ਜੀ ਦੇ ਵਚਨਾਂ ਨੂੰ ਕਿਵੇਂ ਝੂਠਲਾ ਸਕਦੇ ਹਾਂ । ਹਿੰਦੁਸਤਾਨ ਦਾ ਇਤਿਹਾਸ ਮੁਸਲਮਾਨਾ ਦੇ ਜ਼ੁਲਮ ਨਾਲ਼ ਭਰਿਆ ਪਿਆ ਹੁਣ ਵਾਲਿਆਂ ਦੇ ਬਾਬੇ ਪੱਰਦਾਦੈਆਂ ਦਾ ਨਾਮ ਚਿਮਨ ਲਾਲ ਰਾਮਲਾਲ ਰੂੜਾ ਰਾਮ ਮੁਲ ਚੰਦ ਨਾਂਮ ਹਰਿਦੁਆਰ ਦੀ ਵਹੀਂ ਖਾਤਿਆਂ ਵਿਚ ਦਰਜ਼ ਹੈ ਸਿੱਖ ਧਰਮ ਤੇ ਨਾਂਮ ਨਾਲ਼ ਸਿੰਘ ਲਾਉਣਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖ਼ਾਲਸਾ ਸਾਜਿਆ ਸੀ ਇਸਤੋਂ ਆਪਾਂ ਕਦੇ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਸੱਚ ਸੱਚ ਹੀ ਰਹਿਣਾਂ ਰਹਿੰਦੀ ਦੁਨੀਆਂ ਤੱਕ। ਪਾਕਿਸਤਾਨ ਚ ਮੁਸਲਮਾਨ ਕੋਈ ਸਿੱਧੁ ਵਿਰਕ ਚੀਮਾਂ ਢਿੱਲੋਂ ਇਹ ਕੇਹੜੇ ਯੂੱਗ ਚ ਕਿਸੇ ਗ੍ਰੰਥ ਚ ਹੋਰ ਕਿਸੇ ਇਤਿਹਾਸ ਚ ਜਾ ਕਿਸੇ ਇਤਿਹਾਸਕਾਰ ਨੇ ਲਿਖਿਆ ਹੋਵੇ ਕਿ ਮੁਸਲਮਾਨ ਢਿੱਲੋਂ ਚੀਮੇਂ ਗਿੱਲ ਸਿੱਧੁ ਸਨ ਕਦੇ ਵੀ ਨਹੀਂ ਸੀ ਤੇ ਨਾ ਹੇ ਸਕਦਾ।ਮੈਂ ਇਹਨਾਂ ਨੂੰ ਮਾੜਾ ਚੰਗਾ ਨਹੀਂ ਲਿਖ ਕਹਿ ਰਿਹਾ ਪਰ ਇਤਿਹਾਸ ਉਡ ਉਡ ਬੋਲਦਾ ਉਹ ਜ਼ਾਲਮ ਹਾਕਮਾਂ ਦਾ ਵੰਸ਼ ਗਲਿਆਂ ਨਾਲਿਆਂ ਸੜਕਾਂ ਤੇ ਰੁਲ਼ ਰਹੇ ਹਨ ।ਪੁਰੇ ਇੰਟਰਵਿਊ ਚ ਇੱਕ ਵਾਰ ਨਹੀਂ ਬੋਲਿਆ ਸਿੱਖ ਧਰਮ ਤੇ ਸਿੱਖ ਗੁਰੂਆ ਤੇ ਜ਼ੁਲਮ ਮੁਗਲ ਹਾਕਮਾਂ ਮੁਸਲਮਾਨਾ ਨੇ ਕੀਤਾ ਸੀ । ਆਪਾਂ ਮਲੇਰ ਕੋਟਲੇ ਦੇ ਨਵਾਬ ਨੇ ਹਾ ਦਾ ਨਾਅਰਾ ਮਾਰਿਆ ਸੀ ਆਪਾਂ ਅਜ਼ ਵੀ ਚਂਗਾ ਕਹਿੰਦੇ ਹਾਂ ਜੋ ਸੱਚ ਹੈ ਉਹ ਸੱਚ ਹੀ ਰਹਿਣਾਂ😢
@KrishSingh-jx9yu
@KrishSingh-jx9yu Күн бұрын
786❤❤ਵਾਹਿਗੁਰੂ g
@JaswantFagura
@JaswantFagura Күн бұрын
Waheguru ❤💐🙏🏻
@RajwantChahal-b7e
@RajwantChahal-b7e Күн бұрын
Very nice molna ji
@lakhvirsingh9941
@lakhvirsingh9941 2 сағат бұрын
❤❤❤❤❤❤❤❤❤❤❤
@kawaljeetkaur1294
@kawaljeetkaur1294 Сағат бұрын
ਕਬੀਰ ਦਾਸ ਜੀ ਨੇ ਵੀ ਕਿਹਾ ਹੈ ਹਿੰਦੂ ਅੰਧਾ ਮੁਸਲਿਮ ਕਾਨਾ
@amitpremium7457
@amitpremium7457 Күн бұрын
❤❤❤❤❤
@karamsingh7688
@karamsingh7688 Сағат бұрын
ਵੀਰ ਜੀ ਇਹ ਜਰੂਰ ਪੜਨਾ ਪਵੇਗਾ ਕਿ ਗੁਰੂ ਸਾਹਿਬ ਜੀ ਨੇ ਇਹ ਸਬਦ ਕਿਸ ਸਮੇਂ ਲਿਖੇ ਸੀ।ਕਿੜੜੇ ਜਾਲਮ ਮੁਸਲਮਾਨਾਂ ਵਾਸਤੇ ਲਿਖੇ ਸੀ।ਧੰਨਵਾਦ ਜੁ
@LakhwinderSingh-fl1km
@LakhwinderSingh-fl1km Күн бұрын
Human quality
@gurdeepsinghsarwara3457
@gurdeepsinghsarwara3457 Күн бұрын
ਜਦੋਂ ਦਾ ਰੇਡੀਓ ਆਇਆ ਸੀ ਤੇ ਮੁਖੀ ਹਿੰਦੂ ਤੇ ਸਕੂਲ ਚ ਕਿਤਾਬਾਂ ਚ ਲਿਖਿਆ ਕੀ ਲੜਾਈ ਮੁਸਲਮਾਨ ਤੇ ਸਿੱਖਾਂ ਚ ਹੋਈ
@JattFactor
@JattFactor 11 сағат бұрын
ਐਹੋ ਜਹੀ ਚਰਚਾ ਕਰਨ ਦਾ ਕੀ ਫ਼ਾਇਦਾ??? ਫੈਰ ਐਹ ਵੀ ਦੱਸ ਕਿਓ ਕਿਸੇ ਨੇ ਕਿਹਾ ਸੀ ਸਿੱਖ ਜਰਾਇਮ ਪੈਸ਼ਾ ਲੋਕ ਨੇ !!!!
@Singhsatvinder489
@Singhsatvinder489 10 сағат бұрын
Ache bure log har kaum ch hunde ne aj sanu sariyan nu mil jhul k rehna chahida a aman shanti vich he sare loka da faida hai
@buntidaghamia
@buntidaghamia 10 сағат бұрын
Ida dia interview honia cahidia ❤
@NitinKalyan-g8p
@NitinKalyan-g8p Күн бұрын
💯✅👍💯✅👍💯✅👍💯
@Bbk100
@Bbk100 Күн бұрын
All religions are good. People can be good or bad
@vikramvick2042
@vikramvick2042 Күн бұрын
🙏🙏🙏🙏🙏🙏
@narindersingh3140
@narindersingh3140 3 сағат бұрын
ਐਡਮ ਸਟਿੱਕਰ ਦੀ ਵੀਡੀਓ ਦੇਖੋ ਯੂਟਿਬ ਤੇ ਜਾਵੇ ਤੁਹਾਨੂੰ ਸੱਚ ਪਤਾ ਲੱਗੂ ਪਾਕਿਸਤਾਨ ਦਾ ਉਹ ਬੰਦਾ ਹੈ ਪੰਜਾਬੀ ਏ ਉ ਉਰਦੂ ਔਰ ਹਿੰਦੀ ਦੇ ਵਿੱਚ ਬਹੁਤ ਸਾਰੀਆਂ ਉਹਨੇ ਵੀਡੀਓ ਬਣਾਈਆਂ ਔਰ ਇਹਨਾਂ ਬਾਰੇ ਦੱਸਿਆ ਹੈ ਕਿ ਕੌਣ ਲੋਕ ਨੇ
@HarmanSingh-ys5or
@HarmanSingh-ys5or Күн бұрын
VGood
@ranjits6388
@ranjits6388 6 сағат бұрын
Sab kheda guru sahib dia he ji..je kurbania ni hundi ta ajj sabad guru shri guru granth sahib ji maharaj jugo jug atal ni hunde 🙏🏼
@sukhidhaliwal7456
@sukhidhaliwal7456 Күн бұрын
khan sabh nu nolj baki e bhut aa sir yukda ene mhan admi age
@saiboutique7869
@saiboutique7869 Күн бұрын
😂😂sada Punjabi loka nu tusi bhut bandar bana laya hun nai bana
@amargurdaspuri616
@amargurdaspuri616 Күн бұрын
Kis nu keh rhe ho 2c
@SukhwinderSingh81548
@SukhwinderSingh81548 Күн бұрын
ਇਹ ਸ਼ਬਦ ਗੁਰੂ ਜੀ ਦੇ ਨਹੀਂ
@AmandeepSingh-qe7ni
@AmandeepSingh-qe7ni Күн бұрын
Kehde ?
@roughboy94
@roughboy94 16 сағат бұрын
Musalman kaun hai jinna te chahe marji Vishwas kar le jave per ehe fir bhi Apne nahin Ho skde mai bhut neree te dikhya enna nu jithe enna di koum katt hundi aa othe nimrata ta apnapan dikhaonde ne pe tusi v azama ke dekh leo 🙏🏻🙏🏻🙏🏻
@karamjitsingh4200
@karamjitsingh4200 5 сағат бұрын
Yr koi gangu lyi v podcast kro . Kyu k main reason ohii c
@s.k.haridas6726
@s.k.haridas6726 Күн бұрын
ਗੁਰੂ ਦੀ ਸ਼ਹੀਦੀ ਭੁਲ ਗਏ ਕੀ
@NirmalSandhu-f4b
@NirmalSandhu-f4b Күн бұрын
Mahommad sahib ji ne bataya ki Allah ek hai .Guru Nanak sahib ji kahte hein ek onkaar .Allah kabir ya sat kartar guru nanak ji or mahommad sahib ji ko apne sach khand lekar Gaye or kuch time apne paas rakha ..
@SukhdeepSingh-f5v
@SukhdeepSingh-f5v Күн бұрын
Caghe tea made bande har darm ch nea insaniat nu pyar kro
@lakhvircheema4426
@lakhvircheema4426 Күн бұрын
Sade city da mann yg Malerkotla to
@Panjab12345
@Panjab12345 Күн бұрын
Muslim helped Sikh misl to established rule in Punjab
@DilpSingh-e8l
@DilpSingh-e8l Күн бұрын
Tuhadi Puri team nu sharam ni ayyi molvi Saab de jabab sunn k special hi sardar ji tuhanu sharam nhi ayyi molvi Saab de jabab sunn k.pure page de nal nal das rehe aa molvi Saab kithe ki likhiya tuhanu sardar Saab pata c ehna page bare ya nahi sach dasna .
@a1jass994
@a1jass994 23 сағат бұрын
J guru sahib ne keha jkin ni krna musleya te asi guru sahib di mnange na k podcast waleya di jdo eh gllaan sach hundiya fer eh podcast ni labde itihaas gva es chij da
@Sada_panjab_
@Sada_panjab_ 7 сағат бұрын
Mae koi Sidhu moosewale da fan Nhi par eh muslmana Di jann nikal Gyei c jdo Sidhu de maran to baad vaar Ayi c eh Sare Muslim hi virod cha Ah Gye c mae kehna ehna Te zkeen Nhi krna cahida hindua Te B hindua ne bath Ke tamasa Dekhya 84 cha Ashi na Hindu Te Na Muslim Te zkeen Kr Skde Ah bus
@DilpSingh-e8l
@DilpSingh-e8l Күн бұрын
Mitti channel ne sardar bande nu hi kyu interview Karan layi keha
@MrX-kn8ci
@MrX-kn8ci 2 сағат бұрын
Todar mal?
@amricanboy4321
@amricanboy4321 Сағат бұрын
Bhai gurbani vich musalmaan da jikr idaa nhi a ..guru govind Singh ji ne phaadi hinduya leyi b boleya si musalmana leyi b boleya si ..ki chahe gaa di ksm Khan Hindu chahe kuran di ksm khaan musalmaan .. kasm te jkeen nhi krna .. eh nhi keha ki musalmaan te jkeen nhi krna
@GurpreetSingh-oz9kv
@GurpreetSingh-oz9kv Күн бұрын
Ena da no deo ji
@RajinderSingh-fo6er
@RajinderSingh-fo6er 21 сағат бұрын
Guru.ji.da.jang.musleiman.taram.nal.nhi.c.jang.ta.mugala.de.julam.nal.c.jide.vich.phari.raje.v.c.oh.ta.musaleiman.nhi.c.punjab.sabda.he.ralmilke.rho.lro.par.julam.da.khilaf
@PawanKumar-wx2ml
@PawanKumar-wx2ml Күн бұрын
Isko puchho ki Aurangjeb alam tha ja jalim.
@HarminderDhindsa
@HarminderDhindsa Күн бұрын
Musalmaan nahi masanda barey keha si tey guru sahib ney eh masand jo sikh dey bhaiss vich san jeondeya nu agg lakey sadd ditey si oh masand . Kyonki 9guru patsahah jadon amritsar vadn laggey ehna ey guru ji uttey goli chla ditti jo ohna dey ser kolo parney nu shoo touch kerkey nikal gayi tey guru sahib ladai tuon bachdey amritsar nahi gaye. Tey keha ki agli sarkaar avegi tey ehna nu saja devegi tey 10guru sahib ney bol purey kittey tey masanda nu missaali saja diti
@Simranjeet_Singh1804
@Simranjeet_Singh1804 24 минут бұрын
Goundal Pakistan wale di kinni soch sab pata saanu ...koi yakken ni ena te
@chiranjeev-r2f
@chiranjeev-r2f Күн бұрын
Pakistan di Sikh Kudi da Interview viral ho reha (Pathan hme Marte hai, Gurudware nahi jaane dete ) what about that 😢
@DHALIWAL-rs
@DHALIWAL-rs Күн бұрын
pathan te punjabi alag alag ne. pathan afghani look ne. jina nu aj kal india bohat pyar de reha.
@suryawanshirajput6815
@suryawanshirajput6815 Күн бұрын
ਬੱਸ ਕਰਾ ਭਰਾ ਧੰਨ ਹੈ ਤੇਰੀ ਸੋਚ ਇਤਹਾਸ ਪੜ੍ਹਿਆ ਕਿ ਨਹੀਂ
@SunnyKapila-i6s
@SunnyKapila-i6s 20 сағат бұрын
Kush chir ruk jaoihna nay ih bolan lagjana govind singh ji maharaj nu chura phtana nay nahi maria hindu nay maria ih propoganda var lad riha hai hindu sikh nu kida alag alag kar ihna nu khatam kita jay
@BharpoorMangat-sr2gg
@BharpoorMangat-sr2gg Күн бұрын
Veer sardar yr shyad tuhanu samaj nai ja fir sawal nai puchna aunda veer musal mann moom dil wali poori gal puchi tuc nai puchi j tuc hm hm hi karna c fir racord na kariya karo
@Simranjeet_Singh1804
@Simranjeet_Singh1804 24 минут бұрын
Kadi quran da translation padh ke vekheyo.... Ehh kom kinni gadaar aa fer pata laggu
@randhirsingh2972
@randhirsingh2972 4 сағат бұрын
V nice
@abhirajsingh3330
@abhirajsingh3330 Күн бұрын
Like cha paji sun k fer hi jwaab devangaa
@lallylallymachinetoolsludh733
@lallylallymachinetoolsludh733 Күн бұрын
Muslim Dharam marha ni but Us time julm krn wle v muslim hi san
@GSSid-f3n
@GSSid-f3n 9 сағат бұрын
ਤੇ ਸਾਰੀ ਦੁਨੀਆ ਵਿੱਚ ਹੁਣ ਵੀ ਮੁਸਲਮਾਨ ਹੀ ਜੁਲਮ ਕਰਦਾ । ਜਿੱਥੇ ਇਨਾ ਦੀ ਆਬਾਦੀ ਜਾਦੀ ਹੈ ਉਥੇ ਹੀ ਤਬਾਹੀ ਤੇ ਦਰੰਦਗੀ ਤੇ ਮੌਤ ਹੈ ।
@vickysharma2766
@vickysharma2766 13 сағат бұрын
Eh gal sch hai kde v muslman te bhrosa na kro. Jehde ehna de bahute hmayiti bn rhe ne oh aun wala bhavikh dekh leo. Muslim apni jansankhya vdha rhe ne bhut vddi sajish hai ehna di. Eh kehnde ne sirf islam hove sare pase te kde quran nu pdeo sahi arth kadh k
@harvindersingh4776
@harvindersingh4776 4 сағат бұрын
Eh ta Qurann vich vi likhya hoya ke musalman jiniya marzi jhoothiya kasma kha sakda hai .
@GSSid-f3n
@GSSid-f3n 7 сағат бұрын
ਜਦੋ ਇਨਾ ਦੀ ਆਬਾਦੀ ਵਧੀ ਫਿਰ ਦੱਸਨਗੇ ਇਹ ਤੁਹਾਨੂੰ । ਗੁਰੂ ਨਾਨਕ ਜੀ ਦੀ ਬਾਣੀ ਨੂੰ please ਇਨਾ ਨਾਲ compare ਨਾ ਕਰੋ । quran 3:28 ਈਮਾਨ ਵਾਲਿਆਂ ਨੂੰ ਚਾਹੀਦਾ ਹੈ, ਕਿ ਈਮਾਨ ਵਾਲਿਆਂ ਨੂੰ ਛੱਡ ਕੇ ਇਨਕਾਰੀਆਂ ਨੂੰ ਮਿੱਤਰ ਨਾ ਬਣਾਉਣਾ। ਅਤੇ ਜਿਹੜਾ ਬੰਦਾ ਅਜਿਹਾ ਕਰੇਗਾ ਤਾਂ ਅੱਲਾਹ ਨਾਲ ਉਸ ਦਾ ਕੋਈ ਸੰਬੰਧ ਨਹੀਂ ਪਰ ਅਜਿਹੀ ਸਬਿੱਤੀ ਵਿਚ ਤੁਸੀਂ ਉਨ੍ਹਾਂ ਤੋਂ ਬਚਾਅ ਕਰਨਾ ਚਾਹੋ, ਅਤੇ ਅੱਲਾਹ ਤੁਹਾਨੂੰ ਡਰਾਉਂਦਾ ਹੈ ਆਪਣੇ ਆਪ ਤੋਂ ਅਤੇ ਅੱਲਾਹ ਵੱਲ ਹੀ ਮੁੜ ਕੇ ਜਾਣਾ ਹੈ। Quran 8:12 ਜਦੋਂ ਤੁਹਾਡੇ ਰੱਬ ਨੇ ਫ਼ਰਿਸ਼ਤਿਆਂ ਨੂੰ ਹੁਕਮ ਭੇਜਿਆ ਕਿ ਮੈਂ ਤੁਹਾਡੇ ਨਾਲ ਹਾਂ, ਤੁਸੀਂ ਈਮਾਨ ਵਾਲਿਆਂ ਨੂੰ ਜਮਾਈ ਰੱਖੋ। ਮੈਂ ਇਨਕਾਰੀਆਂ ਦੇ ਦਿਲਾਂ ਵਿਚ (ਤੁਹਾਡੀ) ਧਾਂਕ ਪਾ ਦਿਆਂਗਾ। ਤੁਸੀਂ ਉਨ੍ਹਾਂ ਦੀ ਗਰਦਨ ਉੱਪਰ ਵਾਰ ਕਰੋ ਅਤੇ ਉਨ੍ਹਾਂ ਦੇ ਪੌਟੇ ਪੌਟੇ ਉੱਪਰ ਸੱਟ ਮਾਰੋ। Quran 9:29 ਇਨ੍ਹਾਂ ਕਿਤਾਬ ਵਾਲਿਆਂ ਨਾਲ ਯੁੱਧ ਕਰੋਂ ਜਿਹੜੇ ਨਾ ਤਾ ਅੱਲਾਹ ਉੱਪਰ ਭਰੋਸਾ ਰੱਖਦੇ ਹਨ ਨਾ ਪ੍ਰਲੋਕ ਦੇ ਦਿਨ ਉੱਪਰ ਅਤੇ ਨਾ ਅੱਲਾਹ ਅਤੇ ਉਸ ਦੇ ਰਸੂਲ ਉੱਪਰ। ਅੱਲਾਹ ਅਤੇ ਉਸ ਦੇ ਰਸੂਲ ਵਲੋਂ ਹਰਾਮ ਕੀਤੇ ਹੋਏ ਨੂੰ ਜਿਹੜੇ ਹਰਾਮ ਨਹੀਂ ਮੰਨਦੇ ਹਨ ਅਤੇ ਨਾ ਸੱਚੇ ਧਰਮ ਨੂੰ ਆਪਣਾ ਧਰਮ ਬਣਾਉਂਦੇ ਹਨ। ਇੱਥੋਂ ਤੱਕ ਕਿ ਉਹ ਆਪਣੇ ਹੱਥਾਂ ਨਾਲ (ਜਜ਼ੀਆ) ਦੇਣ ਅਤੇ ਅਧੀਨ ਰਹਿਣ। Quran 9:123 ਹੇ ਈਮਾਨ ਵਾਲਿਓ! ਇਨ੍ਹਾਂ ਇਨਕਾਰੀਆਂ ਨਾਲ ਲੜਾਈ ਕਰੋ, ਜਿਹੜੇ ਤੁਹਾਡੇ ਆਸ ਪਾਸ ਹਨ ਅਤੇ ਚਾਹੀਦਾ ਹੈ ਕਿ ਉਹ ਤੁਹਾਡੇ ਅੰਦਰ ਕਠੋਰਤਾ ਨੂੰ ਮਹਿਸੂਸ ਕਰਨ ਅਤੇ ਜਾਣ ਲਓ ਕਿ ਅੱਲਾਹ, ਰੱਬ ਦਾ ਭੈਅ ਰੱਖਣ ਵਾਲਿਆਂ ਦੇ ਨਾਲ ਹੈ। Quran 9:5 ਫਿਰ ਜਦੋਂ ਪਵਿੱਤਰ ਮਹੀਨੇ ਬਤੀਤ ਹੋ ਜਾਣ ਤਾਂ, ਜਿੱਥੇ ਵੀ ਦੇਖੋ ਬਹੂ- ਦੇਵਵਾਦੀਆਂ ਦੀ ਹੱਤਿਆ ਕਰ ਦਿਊ। ਉਨ੍ਹਾਂ ਨੂੰ ਫੜ੍ਹੋ, ਘੇਰੋਂ ਅਤੇ ਹਰੇਕ ਥਾਂ ਤੇ ਉਨ੍ਹਾਂ ਦੀ ਘਾਤ ਵਿਚ ਬੈਠੋ। ਫਿਰ ਜੇਕਰ ਉਹ ਤੌਬਾ ਕਰ ਲੈਣ ਅਤੇ ਨਮਾਜ਼ ਸਥਾਪਿਤ ਕਰਨ ਅਤੇ ਜ਼ਕਾਤ ਦੇਣ ਤਾਂ ਉਨ੍ਹਾਂ ਨੂੰ ਮੁਆਫ਼ ਕਰ ਦਿਉਂ। ਅੱਲਾਹ ਮੁਆਫ਼ ਕਰਨ ਵਾਲਾ ਅਤੇ ਰਹਿਮਤ ਕਰਨ ਵਾਲਾ ਹੈ। quran 8:67 ਕਿਸੇ ਨਬੀ ਲਈ ਯੋਗ ਨਹੀਂ ਕਿ ਉਸ ਕੋਲ ਬੰਦੀ ਹੋਣ ਜਦੋਂ ਤੱਕ ਉਹ ਧਰਤੀ ਉੱਪਰ ਚੰਗੀ ਤਰਾਂ ਖ਼ੂਨ ਨਾ ਵਹਾ ਲੈਣ। ਤੁਸੀਂ ਸੰਸਾਰ ਦੇ ਸੁੱਖ ਆਰਾਮ ਚਾਹੁੰਦੇ ਹੋ ਅਤੇ ਅੱਲਾਹ ਪਰਲੋਕ ਨੂੰ ਚਾਹੁੰਦਾ ਹੈ। ਅੱਲਾਹ ਤਾਕਤ ਵਾਲਾ ਅਤੇ ਤਤਵੇਤਾ ਹੈ। Quran 48:29 ਮੁਹੰਮਦ ਅੱਲਾਹ ਦੇ ਰਸੂਲ ਹਨ ਅਤੇ ਜਿਹੜੇ ਲੋਕ ਉਸ ਦੇ ਨਾਲ ਹਨ, ਉਹ ਇਨਕਾਰੀਆਂ ਲਈ ਸਖ਼ਤ ਤੇ ਆਪਿਸ ਵਿਚ ਦਿਆਲੂ ਹਨ
@GSSid-f3n
@GSSid-f3n 7 сағат бұрын
quran 2:193 ਅਤੇ ਉਨ੍ਹਾਂ ਨਾਲ ਯੁੱਧ ਕਰੋ ਇਥੋਂ ਤੱਕ ਕਿ ਫ਼ਿਤਨਾ (ਧਾਰਮਿਕ ਜ਼ੁਲਮ) ਬਾਕੀ ਨਾ ਰਹੇ ਅਤੇ ਦੀਨ ਅੱਲਾਹ ਦਾ ਹੋ ਜਾਵੇ, ਫਿਰ ਜੇਕਰ ਉਹ ਮੰਨ ਜਾਣ ਤਾਂ ਇਸ ਤੋਂ ਬਾਅਦ ਸਖ਼ਤੀ ਨਹੀਂ, ਪਰ ਕੇਵਲ ਅਤਿਆਚ਼ਾਰੀਆਂ ਉੱਤੇ। quran 3:85 ਜਿਹੜਾ ਬੰਦਾ ਇਸਲਾਮ ਤੋਂ ਬਿਨ੍ਹਾਂ ਕਿਸੇ ਹੋਰ ਦੀਨ ਨੂੰ ਚਾਹੇਗਾ ਤਾਂ ਉਹ ਉਸ ਤੋਂ ਕਦੇ ਵੀ ਸਵੀਕਾਰ ਨਾ ਕੀਤਾ ਜਾਏਗਾ ਅਤੇ ਉਹ ਪ੍ਰਲੋਕ ਵਿਚ ਬਦਕਿਸਮਤਾਂ ਵਿਚੋਂ ਹੋਵੇਗਾ। quran 4:56 ਬੇਸ਼ੱਕ ਜਿਹੜੇ ਲੋਕਾਂ ਨੇ ਸਾਡੀਆਂ ਨਿਸ਼ਾਨੀਆਂ ਨੂੰ ਝੂਠਾ ਕਿਹਾ ਉਨ੍ਹਾਂ ਨੂੰ ਅਸੀਂ ਤਿੱਖੀ ਅੱਗ ਵਿਚ ਸੁਟਾਂਗੇ। ਜਦੋਂ’ ਉਨ੍ਹਾਂ ਦੇ ਸਰੀਰ ਦੀ ਚਮੜੀ ਸੜ ਜਾਏਗੀ ਤਾਂ ਅਸੀਂ ਉਨ੍ਹਾਂ ਨੂੰ ਉਨ੍ਹਾਂ ਦੀ ਚਮੜੀ ਬਦਲ ਕੇ ਦੂਸਰੀ ਦੇ ਦੇਵਾਂਗੇ ਤਾਂ ਕਿ ਉਹ ਸਜ਼ਾ ਭੋਗਦੇ ਰਹਿਣ। ਬੇਸ਼ੱਕ ਅੱਲਾਹ ਸ਼ਕਤੀਸ਼ਾਲੀ ਅਤੇ ਤੱਤਵੇਤਾ ਹੈ। quran 5:33 ਜਿਹੜੇ ਲੋਕ ਅੱਲਾਹ ਅਤੇ ਉਸ ਦੇ ਰਸੂਲ ਨਾਲ ਜੰਗ ਕਰਦੇ ਹਨ (ਭਾਵ ਆਦੇਸ਼ਾਂ ਦੇ ਇਨਕਾਰੀ ਹਨ) ਅਤੇ ਧਰਤੀ ਉੱਤੇ ਵਿਗਾੜ ਪੈਦਾ ਕਰਦੇ ਹਨ, ਉਹਨਾਂ ਦੀ ਸਜ਼ਾ ਇਹੋ ਹੇ ਕਿ ਉਹਨਾਂ ਨੂੰ ਕਤਲ ਕਰ ਦਿੱਤਾ ਜਾਵੇ ਜਾਂ ਫ਼ਾਂਸੀ ਦੇ ਦਿੱਤੀ ਜਾਵੇ ਜਾਂ ਵਿਰੋਧੀ ਦਿਸ਼ਾਵਾਂ ਤੋਂ ਉਹਨਾਂ ਦੇ ਹੱਥ ਪੈਰ ਵੱਡ ਸੁੱਟੇ ਜਾਣ ਜਾਂ ਉਹਨਾਂ ਨੂੰ ਦੇਸ਼-ਨਿਕਾਲਾ ਦੇ ਦਿੱਤਾ ਜਾਵੇ, ਇਹ ਤਾਂ ਉਹਨਾਂ ਦੀ ਸੰਸਾਰਿਕ ਰੁਸਵਾਈ ਹੇ ਪ੍ਰੰਤੂ ਆਖ਼ਿਰਤ ਵਿਚ ਉਹਨਾਂ ਲਈ ਬਹੁਤ ਵੱਡੀ (ਨਰਕ ਦੀ) ਸਜ਼ਾ ਹੇ। Quran 8:55 ਬੇਸ਼ੱਕ ਸਾਰੇ ਜੀਵਧਾਰੀਆਂ ਵਿਚੋਂ ਅੱਲਾਹ ਦੀ ਨਜ਼ਰ ਵਿਚ ਉਹ ਲੋਕ ਸਭ ਤੋਂ ਮਾੜੇ ਹਨ, ਜਿਨ੍ਹਾਂ ਨੇ ਇਨਕਾਰ ਕੀਤਾ, ਅਤੇ ਉਹ ਈਮਾਨ ਨਹੀ’ ਲਿਆਏ। quran 8:60 (ਹੇ ਮੋਮਿਨੋ!) ਤੁਸੀਂ ਇਹਨਾਂ (ਆਪਣੇ ਵੈਰੀਆਂ) ਦੇ ਮੁਕਾਬਲੇ ਲਈ ਸਮਰਥਾ ਅਨੁਸਾਰ ਵੱਧ ਤੋਂ ਵੱਧ ਸ਼ਕਤੀਸ਼ਾਲੀ ਬਣੋ ਅਤੇ ਆਪਣੇ ਘੋੜ੍ਹਿਆਂ (ਭਾਵ ਸਵਾਰੀਆਂ ਆਦਿ) ਨੂੰ ਵੀ (ਸਦਾ) ਤਿਆਰ ਰੱਖੋ ਤਾਂ ਜੋ ਤੁਸੀਂ ਅੱਲਾਹ ਦੇ ਵੈਰੀਆਂ ਨੂੰ ਅਤੇ ਆਪਣੇ ਵੈਰੀਆਂ ਨੂੰ ਇਹਨਾਂ (ਕਾਫ਼ਿਰਾਂ) ਤੋਂ ਛੁੱਟ ਹੋਰਾਂ (ਵੈਰੀਆਂ) ਨੂੰ ਵੀ ਭੈ ਭੀਤ ਕਰ ਸਕੋ, ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਦੇ, ਪਰ ਅੱਲਾਹ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਜੋ ਕੁੱਝ ਵੀ ਤੁਸੀਂ ਅੱਲਾਹ ਦੀ ਰਾਹ ਵਿਚ ਜਾਨ ਮਾਲ ਖ਼ਰਚ ਕਰੋਗੇ (ਅੱਲਾਹ ਉਸ ਦਾ) ਤੁਹਾਨੂੰ ਪੂਰਾ-ਪੂਰਾ ਬਦਲਾ ਦੇਵੇਗਾ ਬੇਸ਼ੱਕ ਤੁਹਾਡਾ ਹੱਕ ਨਹੀਂ ਰੱਖਿਆ ਜਾਵੇਗਾ। quran 8:65 ਹੇ ਨਬੀ! ਮੋਮਿਨਾਂ ਨੂੰ ਯੁੱਧ ਲਈ ਪ੍ਰੇਰਿਤ ਕਰੋਂ, ਜੇਕਰ ਤੁਸੀਂ 20 (ਵੀਹ) ਬੰਦੇ ਅਟੱਲ ਯਕੀਨ ਵਾਲੇ ਹੋਵੋਗੇ ਤਾਂ ਉਹ ਦੋ ਸੌ ਉੱਪਰ ਭਾਰੀ ਪੈਣਗੇ ਅਤੇ ਜੇਕਰ ਤੁਸੀਂ ਸੌ ਹੋਵੋਗੇ ਤਾਂ ਹਜ਼ਾਰ ਉੱਪਰ ਜਿੱਤ ਪ੍ਰਾਪਤ ਕਰੋਗੇ। ਇਹ ਇਸ ਲਈ ਕਿ ਉਹ ਲੋਕ ਸਮਝ ਨਹੀਂ ਰਖਦੇ। quran 47:4 ਤਾਂ ਜਦੋਂ ਇਨਕਾਰੀਆਂ ਨਾਲ ਤੁਹਾਡੀ ਮੁਠਭੇੜ ਹੋਵੇ, ਤਾਂ ਉਨ੍ਹਾਂ ਦੀਆਂ ਧੌਣਾਂ ਉਡਾ ਦੇਵੋ। ਇਥੋਂ ਤੱਕ ਜਦੋਂ ਉਨ੍ਹਾਂ ਦਾ ਚੰਗੀ ਤਰਾਂ ਲਹੂ ਵਹਾ ਚੁੱਕੋਂ ਤਾਂ (ਜਿਹੜੇ ਜੀਵਤ ਫੜੇ ਹੋਣ) ਉਨ੍ਹਾਂ ਨੂੰ ਮਜਬੂਤੀ ਨਾਲ ਨੂੜ (ਬੰਨ੍ਹ) ਏੇਉ। ਫਿਰ ਜਾਂ ਤਾਂ ਅਹਿਸਾਨ ਕਰਕੇ ਛੱਡ ਦੇਉ ਜਾਂ ਦੌਲਤ ਲੈ ਕੇ। ਇੱਕੋਂ ਤੱਕ ਕਿ ਉਹ (ਵੈਰੀ) ਆਪਣੇ ਹਥਿਆਰ ਰੱਖ ਦੇਣ। ਇਹ ਹੁਕਮ ਹੈ, (ਯਾਦ ਰੱਖਣਯੋਗ)। ਅਤੇ ਜੇਕਰ ਅੱਲਾਹ ਚਾਹੁੰਦਾ ਤਾਂ ਉਨ੍ਹਾਂ ਤੋਂ (ਹੋਰ ਢੰਗ ਨਾਲ) ਬਦਲਾ ਲੈ ਲੈਂਦਾ। ਪਰ ਉਹ ਚਾਹੁੰਦਾ ਹੈ ਕਿ ਉਹ ਤੁਹਾਨੂੰ ਲੋਕਾਂ ਨੂੰ ਇੱਕ ਦੂਜੇ ਨਾਲ (ਲੜਾ ਕੇ) ਅਜਮਾਵੇ। ਅਤੇ ਜਿਹੜੇ ਲੋਕ ਅੱਲਾਹ ਦੇ ਰਾਹ ਵਿਚ ਮਾਰੇ ਜਾਣਗੇ। ਅੱਲਾਹ ਉਨ੍ਹਾਂ ਦੇ ਕਰਮਾਂ ਨੂੰ ਕਦੇ ਵੀ ਨਸ਼ਟ ਨਹੀਂ ਕਰੇਗਾ। ਇਹ ਤਾ ਸਿਰਫ quran ਦੇ ਕੁੱਝ ਕੁ verses ਨੇ, ਅਜੇ ਤਾ ਤੁਸੀਂ hadith ਤੇ sunnah ਨਹੀ ਦੇਖੀ ਕਤਲੇਆਮ ਦੀ ਹੱਦ ਹੈ। ਕਈ ਗੱਲਾ ਤਾ ਪੜ ਕੇ ਹੋਸ ਉਡ ਜਾਣਗੇ ।
@bikaramsingh8277
@bikaramsingh8277 Күн бұрын
❤❤❤❤❤
@honeychaney1845
@honeychaney1845 Күн бұрын
ਨਹੀਂ ਨਹੀਂ ਇਦਾਂ ਦੇ ਭਾਈ ਸਾਹਿਬ ਜੀ ਕੋਈ ਗੱਲ ਨਹੀਂ ਮੁਸਲਮਾਨ ਵੀ ਸਾਡੇ ਵੀਰ ਨੇ ਤੇ ਹਿੰਦੂ ਵੀ ਸਾਡੇ ਵੀਰ ਨੇ ਉਹ ਤਾਂ ਵਜ਼ੀਰ ਖਾਨ ਵੀ ਇੱਕ ਸ਼ੈਤਾਨ ਸੀ ਸੁੱਚਾ ਨੰਦ ਵੀ ਇਕ ਸ਼ੈਤਾਨ ਸੀ ਗੰਗੂ ਪਾਪੀ ਵੀ ਇਕ ਸ਼ੈਤਾਨ ਸੀ ਇਹਨਾਂ ਨੂੰ ਕਿਸੇ ਧਰਮ ਨਾਲ ਨਹੀਂ ਜੋੜਿਆ ਜਾ ਸਕਦਾ ਨਾ ਔਰੰਗਜ਼ੇਬ ਨੂੰ ਵੀ ਕਿਸੇ ਧਰਮ ਨਾਲ ਨਹੀ ਜੋੜਿਆ ਜਾ ਸਕਦਾ ਹੈ। ਸੋ ਸਾਡੇ ਦਿਲਾਂ ਚ ਥੋਡੇ ਲਈ ਕੋਈ ਵੀ ਏਦਾ ਦੀ ਕੋਈ ਗਲਤ ਗੱਲ ਨਹੀ ਹੈ ਜੀ।
Chamkaur di Garhi History | Unknown Facts | Punjab Siyan
30:44
Punjab Siyan
Рет қаралды 72 М.