ਕੀ ਪੈਸਿਆਂ ਕਰਕੇ ਟੁੱਟੀ ਸੀ ਮਿਸ ਪੂਜਾ ਤੇ ਗੀਤਕਾਰ ਕਰਮਜੀਤ ਪੁਰੀ ਦੀ ਜੋੜੀ?, ਜਸਵਿੰਦਰ ਭੱਲਾ ਨੇ ਇਸ ਜੋੜੀ ਦਾ ਕਿਉਂ...

  Рет қаралды 118,597

Daily Post Punjabi

Daily Post Punjabi

Күн бұрын

ਕੀ ਪੈਸਿਆਂ ਕਰਕੇ ਟੁੱਟੀ ਸੀ ਮਿਸ ਪੂਜਾ ਤੇ ਗੀਤਕਾਰ ਕਰਮਜੀਤ ਪੁਰੀ ਦੀ ਜੋੜੀ?, ਜਸਵਿੰਦਰ ਭੱਲਾ ਨੇ ਇਸ ਜੋੜੀ ਦਾ ਕਿਉਂ ਉਡਾਇਆ ਸੀ ਮਜ਼ਾਕ?, ਦਾਰੂ ‘ਤੇ ਗਾਣੇ ਕਿਉਂ ਲਿਖੇ?
#DailyPostPunjabi #PunjabNews #MissPooja #lyricist #KaramjitPuri #couple #JaswinderBhalla #fun #couple #latestnews #livenewsupdate #newsofpunjab #todaynewsupdates #dailypostpunjabi
Watch Daily Post Punjabi and stay tuned for all the breaking news in Punjabi !
Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
Our Presence on Other Platform :
Facebook : / dailypostpunjabi
Instagram : / dailypostpunjabi.in
Our Website : dailypost.in/
Google Play App : play.google.co...
IOS App : apps.apple.com...

Пікірлер: 47
@Shamsher_Singh_Bajwa_93
@Shamsher_Singh_Bajwa_93 11 ай бұрын
ਕਰਮਜੀਤ ਬਾਈ ਜੀ ਦੇ ਗਾਣੇ ਮੇਰੀ ਚੜਦੀ ਜਵਾਨੀ ਦਾ ਗਵਾਹ ਹੈ ਜਿਉਂਦਾ ਰਹਿ ਵੀਰ ਜੁਗ ਜੁਗ ਜੀਓ ❤❤
@bhindersran2170
@bhindersran2170 11 ай бұрын
ਬਹੁਤ ਵਧੀਆ ਗੀਤਕਾਰ ਹੈ ਕਰਮਜੀਤ ਪੁਰੀ ਹੋਰ ਕੋਈ ਨਹੀਂ ਬਣਸਾ ਹੈ ਬਾਈ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ ਵੀਰ 🎉🎉❤❤❤❤❤❤
@palvindersingh7702
@palvindersingh7702 11 ай бұрын
ਬਾਈ ਜੀ ਦਿਲੋ ਧੰਨਵਾਦ ਬਹੁਤ ਹੀ ਘੈਟ ਘੈਟ ਗੀਤ ਲਿਖੇ ਹਨ ਬਾਈ ਜੀ ਨੇ ਅੱਜ ਵੀ ਲੋਕੀ ਬਹੁਤ ਸੁਣ ਦੇ ਨੇ ❤❤ ਰੱਬ ਚੜ੍ਹਦੀ ਕਲਾ ਵਿੱਚ ਰੱਖੇ
@tuhadaveer8613
@tuhadaveer8613 11 ай бұрын
ਕਰਮਜੀਤ ਪੁਰੀ ਇਕ ਹੀਰਾ ਪੰਜਾਬ ਦਾ , ਸੱਭਿਆਚਾਰ ਨੂੰ ਅੱਗੇ ਵਧਾਇਆ ਸਨਮਾਨ ਬਣਦਾ ਸੀ ਤੇ ਹੈ,। ਜਥੇਬੰਦੀ ਨੂੰ ਚਾਹੀਦਾ
@gorabhamma1250
@gorabhamma1250 11 ай бұрын
ਬਹੁਤ ਵਧੀਆ ਕਰਮਜੀਤ ਪੁਰੀ ਗੀਤ ਕਾਰ ਹੈ
@Tona-u9z
@Tona-u9z 11 ай бұрын
ਵਧੀਆ ਇੰਟਰਵਿਊ ਏਂ ਬਾਕੀ ਗੀਤਕਾਰ ਕਾਲਾਂ ਨਿਜ਼ਾਮਪੁਰੀ ਨਾਲ ਇੰਟਰਵਿਊ ਜਰੂਰ ਕਰੋ।
@jagdevbhunder9877
@jagdevbhunder9877 11 ай бұрын
ਬਹੁਤ ਵਧੀਆ ਜੀ ਜਗਦੇਵ ਭੂੰਦੜ ਮੁਕਤਸਰ ਸਾਹਿਬ
@MrsinghVlogsPB
@MrsinghVlogsPB 11 ай бұрын
Seraaa geet c bai de, jwani time bhut sunee aa veer de geet love you bai
@palkhillan2217
@palkhillan2217 11 ай бұрын
ਬਾਈ ਜੀ ਦੇ ਸਾਰੇ ਹੀ ਗੀਤ ਸੁਣੇ ਨੇ ਸਾਰਿਆਂ ਨੇ ਹਨਾਂ
@satjitjhajj6956
@satjitjhajj6956 11 ай бұрын
ਇਹ ਬਾਈ ਤਾਂ ਹੀਰਾ ਬੰਦਾ
@JagtarSingh-bd8dr
@JagtarSingh-bd8dr 22 күн бұрын
ਕੌਣ khhenda ਬਾਈ ਨੂੰ hit ਕੀਅਤ ਆ ਪੂਜਾ ne
@Laddi_Wraich_UK
@Laddi_Wraich_UK 11 ай бұрын
ਵਧੀਆ ਲਿਖਾਰੀ ਆ ਬਾਈ
@Indianarmyunlimited
@Indianarmyunlimited 11 ай бұрын
Kya baat karamjit puri sahab ji 🙏🙏🙏🙏🙏👍👍👍👍👍👍👍👍👍👍👍
@kamaljitsingh7364
@kamaljitsingh7364 11 ай бұрын
ਐਨੇ ਗਾਣੇ ਲਿਖਦਾ ਹੈਂ ਬਿਨਾਂ ਸਿੱਖੇ ਹੀ ਸਿੱਖ ਗਿਆ ਇਸ ਤਰਾਂ ਪਹਿਲਾਂ ਨੀਅਤ ਸਾਫ ਹੋਵੇ ਤਾਂ ਸਿੱਖੀ ਬਾਰੇ ਵੀ ਸਿੱਖਿਆ ਤੇ ਅਪਣਾਇਆ ਜਾ ਸਕਦਾ ਹੈ।
@canada7230
@canada7230 11 ай бұрын
ਬਹੁਤ ਗੀਤਕਾਰ ਪੁਰੀ ਤੇ ਪੂਜਾ ਵੀ ਬਹੁਤ ਵਧੀਆ ਕਲਾਕਾਰ ਹੈ
@nirvalsingh6516
@nirvalsingh6516 11 ай бұрын
ਵਾਹਿਗੁਰੂ ਚੜਦੀਆ ਕਲਾ ਕਰੇ
@JarnailSingh-qo8vd
@JarnailSingh-qo8vd 11 ай бұрын
Puri g very nice interview God Bless To You
@hardyalsingh6396
@hardyalsingh6396 11 ай бұрын
Bahut sira song hunde c pooja di awaj ch puri de
@ReshamAujla-gx5zm
@ReshamAujla-gx5zm 6 ай бұрын
Very good veer ji
@KaramjitSingh-v6l
@KaramjitSingh-v6l 11 ай бұрын
Veera nice
@KaramjitSingh-v6l
@KaramjitSingh-v6l 11 ай бұрын
Veera good
@AmrikSingh-r3n
@AmrikSingh-r3n 11 ай бұрын
Very nice Bai ji
@tarsemnehal1279
@tarsemnehal1279 11 ай бұрын
karmjeet puri very nice songs
@narindersandhu9460
@narindersandhu9460 11 ай бұрын
Very nice interview 👍
@kuljitsingh5883
@kuljitsingh5883 6 ай бұрын
mai sara apisode vekhya puri ji nu jo god ne sabar santokh di gal kiti ghat hi gitkara c mildi hai nahi te gyak te gitkat ik dusre te tave hi laundey han mai gsp to retd bank manager ap di tandrusti chardikala di ardas karda ha pb te youth lai vadia likhdey raho dil dia gahrain to dhanwad
@DsNo-no8eu
@DsNo-no8eu 11 ай бұрын
Good.karamjit.veerg
@sonurampura932
@sonurampura932 11 ай бұрын
Nice
@kuljitsingh5883
@kuljitsingh5883 6 ай бұрын
karmjit puri ik vadia tharamy vala salike wala vadia insan hai chardikala c raho youth nu pb nu sahi sedh dindey raho veria kisana di lutt jo kise v sabzi te mandi c tiar karke kharn wala jo mandi c 10 rs kilo vech k aunda faria mandi c hi 20 vechda te bazar c am lokan nu 40 rs mildi hai kisan tiar karke mandi tak 10 rs te lokan nu bzr c 40 mildi hai kisan fah na lave ta ki kare kisan sab to vada rab da bhagat rat nu khet c jan te pta nahi sap ne kithey lar jana dhanwad
@bittuodhanofficial
@bittuodhanofficial 11 ай бұрын
Thanks Daily Post Punjabi❤
@tarsemnehal1279
@tarsemnehal1279 11 ай бұрын
veer ji saf cement kaeia kro ji please
@MeraJogiNath-gv1su
@MeraJogiNath-gv1su 11 ай бұрын
Karamjit Vir Good Person
@ManvirSingh-ur4yt
@ManvirSingh-ur4yt 6 ай бұрын
ਹੈਨਾ ਹੈਨਾ -----ਹੈਨਾ
@AmandeepKaur-kg4lz
@AmandeepKaur-kg4lz 11 ай бұрын
Great singer mis pooja
@karanbaraich2300
@karanbaraich2300 11 ай бұрын
Very nice
@bikramjitsingh4913
@bikramjitsingh4913 11 ай бұрын
Karamjit puri bai best
@Vickychugawan
@Vickychugawan 7 ай бұрын
Bai g bhut achi Kalam a tuhadi par bai g eh gaun Wale veer nu mehant bhut lod a studio ch ta tusi gaa lo ge par live ch aukha ho jana
@MrHarjit13
@MrHarjit13 6 ай бұрын
Mere dil di gal khi tusi me comment krn hi lga si te fer sochea v pehlan dekhiye k jo me mehsoos kita oh kise hor nu v ove hi lgda..fer tuhada comment read kar k lgea k me sahi sochea si v puri veer da tan pta hi aa k bahut vdiya writer aa but singer veer nu mehnat di bahut lorh aa ya fer hje ehna nu studio tak hi rakhde
@SukhwinderSingh-wq5ip
@SukhwinderSingh-wq5ip 11 ай бұрын
ਸੋਹਣਾ ਪ੍ਰੋਗਰਾਮ ਸੋਹਣਾ ਲਿਖਾਰੀ
@balkarsudhewala2277
@balkarsudhewala2277 11 ай бұрын
Sat Sri akal veer ji
@balkarsudhewala2277
@balkarsudhewala2277 11 ай бұрын
❤❤❤❤
@NarinderKumar-yu4wz
@NarinderKumar-yu4wz 11 ай бұрын
22karamjit puri ji khich ke rakho. Ji
@harjeetkaur2307
@harjeetkaur2307 11 ай бұрын
ਬਾਈ ਹਨਾ ਕੀ ਸੀ
@tarsemnehal1279
@tarsemnehal1279 11 ай бұрын
HNA HNA TKIA CLAM A LAGDA PURI DA
@tarsemnehal1279
@tarsemnehal1279 11 ай бұрын
HNA GL DA HUNGHARA BHARAUN DA 1 TREEKA AGLE TO VEER JI
@ParwinderDhaliwal-k8x
@ParwinderDhaliwal-k8x 11 ай бұрын
ancor ਦੀ ਭੈਣ ਦਾ ਫੁੱਦਾ 2 ਲਿਖਦੋ
@harjindersingh7755
@harjindersingh7755 11 ай бұрын
Koe.changa.geet.v.likhea.ta.das.ganda.sahit.murdabad
VAMPIRE DESTROYED GIRL???? 😱
00:56
INO
Рет қаралды 6 МЛН
Миллионер | 2 - серия
16:04
Million Show
Рет қаралды 1,2 МЛН
哈哈大家为了进去也是想尽办法!#火影忍者 #佐助 #家庭
00:33
火影忍者一家
Рет қаралды 124 МЛН
Every parent is like this ❤️💚💚💜💙
00:10
Like Asiya
Рет қаралды 25 МЛН
Why songs were hit but films flopped: Miss Pooja
16:24
Connect Cine
Рет қаралды 13 М.
VAMPIRE DESTROYED GIRL???? 😱
00:56
INO
Рет қаралды 6 МЛН