ਮੈਨੂੰ ਕਈ ਵਰਤ ਗਏ ਪਰ ਕੋਈ ਫ਼ਰਕ ਨਹੀਂ ਪਿਆ Karamjit Puri l Miss Pooja l Bittu Chak Wala l Daily Awaz

  Рет қаралды 48,629

Daily Awaz

Daily Awaz

Күн бұрын

Пікірлер: 105
@gurindersingh3073
@gurindersingh3073 9 ай бұрын
ਬਿੱਟੂ ਵੀਰ ਜੀ ਆਪ ਦਾ ਬਹੁਤ ਧੰਨਵਾਦ ਆਪ਼ ਨੇ ਸਭ ਤੋਂ ਵਧੀਆ ਗੀਤਕਾਰ ਨੂੰ ਦਰਸ਼ਕ ਦੇ ਰੂਬਰੂ ਕੀਤਾ
@chahatveersingh1991
@chahatveersingh1991 9 ай бұрын
ਬਿੱਟੂ ਵੀਰ ਜੀ ਕਰਮਜੀਤ ਪੁਰੀ ਦੀ ਇੰਟਰਵਿਊ ਠੀਕ ਠੀਕ ਹੈ ਜੀ।
@harjitlitt1375
@harjitlitt1375 9 ай бұрын
Great writer very nice songs by Mr Puri. Most liked songs by Miss Puja
@lalhidairyfarmtajowal2860
@lalhidairyfarmtajowal2860 9 ай бұрын
ਧੰਨਵਾਦ ਬਿੰਟੂ ਬਾਈ ਜੀ
@GurverSingh-zo1io
@GurverSingh-zo1io 9 ай бұрын
👍👍 ਬਹੁਤ ਵਧੀਆ ਇੰਟਰਵਿਊ ਕਰਮਜੀਤ ਪੂਰੀ ਦੀ
@zaildarcheema106
@zaildarcheema106 9 ай бұрын
ਜਿਹੜੇ ਇੰਨਸਾਨ ਦਾ ਦਿਲ ਸਾਫ਼ ਹੁੰਦਾ ਓਸ ਬੰਦੇ ਦੀ ਵਾਹਿਗੁਰੂ ਜੀ ਆਪ ਬਾਂਹ ਫੜਕੇ ਪਾਰ ਲੰਘਾ ਦਿੰਦਾ ਕਰਮਜੀਤ ਵੀਰ ਮੇਰੇ ਘਰ ਜੱਦੋਂ ਪਹਿਲੀ ਵਾਰ ਆਇਆ ਸੀ ਮੈਨੂੰ ਐਦਾਂ ਲੱਗਦਾ ਸੀ ਜਿਵੇਂ ਅਸੀਂ ਕੋਈ ਬਹੁਤ ਕਰੀਬੀ ਰਿਸ਼ਤੇਦਾਰ ਹੋਈਏ
@rimpysidhu3300
@rimpysidhu3300 9 ай бұрын
Bai nu dilueo Pyar love u bhaji karamjeet puri bhaji
@dansinghmannmann3456
@dansinghmannmann3456 9 ай бұрын
ਬਾਹਲਾ ਹੀ ਚੰਗਾ ਲਗਦਾ ਕਰਮਜੀਤ ਸਿੰਘ ਮੇਰਾ ਪਿੰਡ ਭਗਤੇ ਤੋ 11 k m door ਹੈ ਰੱਬ ਨੂੰ ਮੰਨਣ ਵਾਲਾ ਪੁੱਤਰ ਹੈ ਰੱਬ ਲਮੀ ਉਮਰ ਬਖਸੇ ਜੀ
@RavinderKaur-mj9pn
@RavinderKaur-mj9pn 9 ай бұрын
Parmatma sanu v enni haleemi deve....God bless you karamjit veer ji!
@Parmeetdevgun
@Parmeetdevgun 9 ай бұрын
Channel wale veer da puri ji noo yad kraun ly bhut bhut sukeria puri ji bda kujh sikha gae srortean noo shant subhaa wale
@amrikhothi8593
@amrikhothi8593 9 ай бұрын
ਧੰਨਵਾਦ ਹੈ ਦੋਹਾਂ ਵੀਰ ਦਾ
@harsharnsingh2229
@harsharnsingh2229 9 ай бұрын
ਅੱਜ ਦੀ ਲਿਖਤ ਨਾਲੋ 1000ਗੁਣਾ ਚੰਗੀ ਸੀ ਓਦੋਂ ਥੋੜੀ ਲਿਖਤ
@gurlalsekhon3268
@gurlalsekhon3268 13 күн бұрын
ਬਈ ਪੁਰੀ ਦਾ ਵੀ ਦੌਰ ਚੱਲਿਆ ਪਤਾ ਨੀ ਕਿੰਨੇ ਕੁ ਕਲਾਕਾਰ ਹਿੱਟ ਕਰ ਗਿਆ ਭਗਤੇ ਭਾਈਕੇ ਵਾਲਾ ਝੋਟਾ❤❤
@DalelSingh-xi9cq
@DalelSingh-xi9cq Ай бұрын
❤❤❤❤❤sir karmjeet puri ji ❤❤❤❤
@Simran-z8w
@Simran-z8w Ай бұрын
ਬਿੱਟੂ ਪਾਜੀ ਇਦਾ ਹੀ ਹੁੰਦਾ ਜਦੋ ਕਿਸੇ ਦਾ ਨਾਂ ਚਲ ਜਾਂਦਾ ਆ ਜਿਆਦਾ ਗੀਤਕਾਰ ਨਵੇਂ ਗੀਤਕਾਰਾ ਤੋ ਪੈਸੇ ਦੇ ਕੇ ਹੀ ਗੀਤ ਲੈਂਦੇ ਆ
@GurmeetSingh-np9pw
@GurmeetSingh-np9pw 9 ай бұрын
ਬਹੁਤ ਵਧੀਆ 👌
@singhdhaliwal6483
@singhdhaliwal6483 9 ай бұрын
ਬਾਈ ਚੁੱਪ ਚੁੱਪ ਜਿਹਾ ਲੱਗਦਾ ਜਿੱਦਾ ਟੁੱਟਿਆ ਹੋਵੇ
@ravinderpourh564
@ravinderpourh564 9 ай бұрын
ਵੀਰ ਜੀ ਸੱਤਾ ਕੋਟਲੀ ਵਾਲਾ ਦੀ ਇੰਟਰਵਿਊ ਵਾਰੇ ਦੱਸਿਆ ਨੀ ਕਰੋ ਕਿਤੇ ਇੰਟਰਵਿਊ ਟਾਇਮ ਕੱਢਕੇ ਕਦੇ ❤❤❤❤
@RanjeetSingh-nu5dz
@RanjeetSingh-nu5dz 9 ай бұрын
ਸੱਤੇ ਕੋਟਲੀ ਵਾਲੇ ਨੂੰ ਦੁੱਖ ਦਿੱਤੇ ਤੂੰ ਹਜਾਰਾ ਕਦੇ ਪੈਣਗੀਆ ਤੈਨੂ ਵੀ ਵਿਛੋੜੇ ਦੀਆ ਮਾਰਾਂ
@Mandipcheema315
@Mandipcheema315 Ай бұрын
ਬਹੁਤ ਵਧੀਆ ❤️
@gagansohal5645
@gagansohal5645 9 ай бұрын
So nice bai tere varga banda ni milda ajj kal bhut hi vadiya Bai
@balvirsingh4544
@balvirsingh4544 9 ай бұрын
ਕਰਮਜੀਤ ਪੂਰੀ ਜੀ ਆਪ ਜੀ ਐਟਰਵੀਉ ਬਹੁਤ ਵਧੀਆ ਲੱਗੀ ਵਾਹਿਗੁਰੂ ਜੀ ਦੀ ਲੰਮੀ ਉਮਰ ਕਰਨ
@BaldevSingh-ws1ck
@BaldevSingh-ws1ck 9 ай бұрын
❤🎉 very nice job done 💯,Karmjit Singh Puri, bro ❤ Waheguru bless you.❤🎉🎉🎉🎉
@happysidhu9853
@happysidhu9853 9 ай бұрын
ਬਿੱਟੂ ਜੀ ਤੁਹਾਡੇ ਚੈਨਲ ਤੇ ਲਾਭ ਹੀਰਾ ਜੀ ਦੀ ਇੰਟਰਵਿਊ ਜਰੂਰ ਕਰੋ❤
@jaspalsandhu3119
@jaspalsandhu3119 9 ай бұрын
ਬਹੁਤ ਵਧੀਆ ਵੀਰ ਜੀ
@malwinderwalia2119
@malwinderwalia2119 9 ай бұрын
ਬਾਈ ਪੁਰੀ ਸਿੱਧਾ ਸਾਦਾ ਇਨਸਾਨ ਲੱਗ ਰਿਹਾ
@jagtarpahal7470
@jagtarpahal7470 9 ай бұрын
Very nice interview. Thank you so much for your contribution to Punjabi music. You have given unlimited hit Punjabi duets. Really appreciate it from heart ❤️. God bless.....🙌🙏
@vikramjit9891
@vikramjit9891 9 ай бұрын
बाई ने बहुत टॉप गीत देता ने ❤
@lornemalvo565
@lornemalvo565 9 ай бұрын
ਰਹਿਮ ਕਰੋ ਪੰਜਾਬੀ ਬੋਲੀ ਤੇ।
@gurdevsinghaulakh7810
@gurdevsinghaulakh7810 9 ай бұрын
ਗੁੱਡ❤
@dhaliwal1217
@dhaliwal1217 9 ай бұрын
ਇਹ ਕਿਸੇ ਲੀਡਰ ਤੇ ਟੁੱਕਦੀ ਆ ਲਾਈਨ ਇੱਕ ਦਾਰੂ ਦੂਜੀ ਤਿਵੀ ਐਬ ਤਾਂ ਇੱਕ ਮਾੜਾ ਤੂੰ ਦੋ ਦੋ ਲਾਈਂ ਫਿਰਦਾ,ਕੋਣ ਹੋ ਸਕਦਾ
@sunnybrar7150
@sunnybrar7150 9 ай бұрын
Pegwant buchad
@preetpalsingh1557
@preetpalsingh1557 9 ай бұрын
ਬਹੁਤ ਵਧੀਅਾ ਵੀਰ
@komalpreetsidhu4508
@komalpreetsidhu4508 9 ай бұрын
ਬਹੁਤ ਵਧੀਆ ਸੋਚ ਵਧੀਆ ਗੀਤਕਾਰ ਹੈ ਬਾਈ ਜੀ ❤ ਪ੍ਰੀਤ ਜਿਉਣ ਵਾਲਾ ਅਰਮਡ ਆਰਮੀ ❤
@ਗੁਲਾਮੀ
@ਗੁਲਾਮੀ 9 ай бұрын
ਬਿੱਟੂ ਬਾਈ ਜੀ ਕਾਲਾ ਕਚਿਹਰੀ ਵਾਲਾ ਚੰਗੇ ਸੁਭਾਅ ਦਾ ਕਰਮਜੀਤ ਸਿੰਘ ਪੁਰੀ ਗੀਤਕਾਰ 🙏🙏🙏🙏🙏🙏🙏🙏🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੇ ਫਹਿਤੇ
@gurvindersingh5814
@gurvindersingh5814 9 ай бұрын
😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅❤😅
@gurcharansinghmangat4983
@gurcharansinghmangat4983 9 ай бұрын
v v nice puri ji
@francisfrancis3503
@francisfrancis3503 9 ай бұрын
Excellent view taken...good interview
@sandeepsinghsingh4167
@sandeepsinghsingh4167 9 ай бұрын
Puri saab Rampura phul wich drzi da km krda cc phal tusi jeet tolr and songs kea yad aa thnu jii
@kuljinderkaur8627
@kuljinderkaur8627 9 ай бұрын
Bahut vadea veer ji🎉🎉
@sandeepsinghsingh4167
@sandeepsinghsingh4167 9 ай бұрын
Bai jii bhut mehnat kiti bai nea.
@narindersandhu9460
@narindersandhu9460 9 ай бұрын
Very nice interview 👍
@pritpalsingh2303
@pritpalsingh2303 9 ай бұрын
Bahut vadhiya veerey
@MustakMohamd-p8y
@MustakMohamd-p8y 9 ай бұрын
Karmjeet bai sirra
@Punjabi-f9b
@Punjabi-f9b 9 ай бұрын
ਬਹੁਤ gaint ਲਿਖਦਾ ਵੀਰ ❤ ਭਗਤੇ ਵਾਲਾ
@tajwrsingh5990
@tajwrsingh5990 9 ай бұрын
Very good interview ❤👍 good writer ✍️ nd good man 👍
@RamandeepSingh-qz6pi
@RamandeepSingh-qz6pi 9 ай бұрын
🎉🎉🎉
@avtardhami6257
@avtardhami6257 9 ай бұрын
Bittu bhai your all blogs good 👍
@narindersingh9364
@narindersingh9364 9 ай бұрын
Very good Bittu 22 ji
@KuldeepKalyan-j3i
@KuldeepKalyan-j3i 9 ай бұрын
Very nice ji 🎉
@GaagiSandhi
@GaagiSandhi Ай бұрын
Vhut vadi a inshaan Bhai 😊❤
@BaljeetSingh-en5hh
@BaljeetSingh-en5hh 9 ай бұрын
👌👌👌👍👍
@ParamjitSingh13517
@ParamjitSingh13517 9 ай бұрын
Nice 💕
@gypsypunjabi9482
@gypsypunjabi9482 9 ай бұрын
ਅੱਜ ਦਰਸ਼ਨ ਹੋਏ ਜਿਹਨਾਂ ਨੂੰ ਸੁਣਕੇ ਵੱਡੇ ਹੋਏ ਆਂ.. ਜਾਨ ਤਾਂ ਨੀ ਲੈਣੀ ਗੁਰਲੇਜ਼ ਅਖਤਰ ਵਾਲਾ ਪਸੰਦੀਦਾ ਗੀਤ ਆ ਅੱਜ ਵੀ ਗਾ ਲਇਦਾ ਆ ❤❤❤❤❤
@pachitarsingh9580
@pachitarsingh9580 9 ай бұрын
👍👍👍👍👍
@jagjitdhanoa4746
@jagjitdhanoa4746 9 ай бұрын
Very nice👍
@sehajgamer5433
@sehajgamer5433 9 ай бұрын
Nyc
@RajwinderBhullar-x5s
@RajwinderBhullar-x5s 9 ай бұрын
Very good y g
@mundapatialeto2302
@mundapatialeto2302 4 ай бұрын
❤❤❤aaatttt
@taramanauliwriter
@taramanauliwriter 9 ай бұрын
Nice 👍
@Janta-p7f
@Janta-p7f 9 ай бұрын
❤❤
@Happysingh-nf1ie
@Happysingh-nf1ie 9 ай бұрын
Good nature bai karamjit puri
@Ginderdeolrecord
@Ginderdeolrecord 9 ай бұрын
❤❤❤❤❤
@Canada-zv3ii
@Canada-zv3ii 9 ай бұрын
Bittu veer gill jabbomajra bare v dasso please 🙏
@manindersinghkharoud1615
@manindersinghkharoud1615 9 ай бұрын
Apna restedar c veer gill jabomajra
@Canada-zv3ii
@Canada-zv3ii 9 ай бұрын
@@manindersinghkharoud1615 veer oh shayd bathinde area chale gae c hun kithe ne mere mama ji jabbomajra school vich job karde c ohna di vadhia friendship c mere mama ji di death 84 vich ho gai c main yaar bahut fan aa ohna da her channel te mera comment milega ohna bare please ohna bare jaroor dassna
@Canada-zv3ii
@Canada-zv3ii 9 ай бұрын
@@manindersinghkharoud1615 veer ohna bare dasso hun kithe rehnde ne main ohna da poora fan aa mere mama ji jabbomajra school vich duty c vadhia friend c oh bahut gallan dassde hunde mama ji di death 1984 vich hogi c
@ajmersingh1885
@ajmersingh1885 9 ай бұрын
Bithu ji tusi lovely Nirman de interview Karo 🎉 please
@HekulwantsinghKulwant
@HekulwantsinghKulwant 9 ай бұрын
❤️❤️🌹🌹🙏🙏🙏🙏🙏
@arvindersingh1773
@arvindersingh1773 9 ай бұрын
👍👍🙏🙏
@sukhpalsingh67
@sukhpalsingh67 9 ай бұрын
Geet saare he vadia likhe c Karmjit purri ne
@Joti_grewal
@Joti_grewal 9 ай бұрын
ਬਿੱਟੂ ਬਾਈ ਦੇਬੀ ਬਾਈ ਨੂੰ ਲੈ ਕੇ ਆਓ pls
@GurwinderSidhu-ys3qb
@GurwinderSidhu-ys3qb 8 ай бұрын
🎉
@mr.badman1119
@mr.badman1119 9 ай бұрын
ਦੋਗਾਣਾ ਗਾਇਕੀ ਨੂੰ ਦੋਬਾਰਾ ਖੜਾ ਕੀਤਾ ਇਸਨੇ
@gagandeepsahour6745
@gagandeepsahour6745 9 ай бұрын
Good
@harpreetsinghsra7253
@harpreetsinghsra7253 9 ай бұрын
ਬਾਈ ਬਿੱਟੁ ਜੀ ਰਾਜਾ ਸਿੱਧੂ ਜੀ ਦੀ ਇੰਟਰਵਿਊ ਕਰੋ ਜੀ
@devsabhra3776
@devsabhra3776 4 ай бұрын
ਮੈਨੂੰ ਕਰਮਜੀਤ ਪੁਰੀ ਦੀਆਂ ਗੱਲਾਂ ਸ਼ਹਿਦ ਨਾਲੋ ਵੀ ਮਿੱਠੀਆਂ ਲੱਗੀਆਂ
@CharnSingh-h5c
@CharnSingh-h5c 9 ай бұрын
ਦੋਨੋਂ ਹੀਰੇ ਇਕ ਸਾਦਗੀ ਦੀ ਮੂਰਤ ।
@BalwinderSingh-j7m6u
@BalwinderSingh-j7m6u 9 ай бұрын
Bitu 22 ji durga rangila di intrwio Karo ji
@pritpalsingh2303
@pritpalsingh2303 9 ай бұрын
Je jionda riha tan veerey nu sure by face millan di isha rakhda han
@pritpalsingh2303
@pritpalsingh2303 9 ай бұрын
Kithey aa karamjit Puri je main bahar kittey labhan ta nahi labhana dujey countries vich bhi nahi milna bahut labhiya nahi milliya fer main ikk dinn aapni aatma naal jurhiya jiven aapna bandgi tapasya karan laggey rabb naal jurhdey han tan same merey naal awein hi hoyia jadon rabb naal jurhiya tan othey karamjit Puri bhi baitha see yaani ke dill vich rooh vich wasan wala geetkar karamjit Puri hi ho sakda sirf karamjit Puri jionda rahey rabb ehna di lambee oummer karrey jee darshan karkey hi dhan dhan ho gaye han hun tuhadi Dona di hi bahut lambi oummer Guru Nanak Patshah ji karan jiondey raho
@sandeepsinghsingh4167
@sandeepsinghsingh4167 9 ай бұрын
Bittu bai sabl jor puch loo Rampura phul wali ehna di life eha sadii shop tea km krda cc mera dada ji kol
@Sukhdev-ln1vy
@Sukhdev-ln1vy 9 ай бұрын
ਕਰਮਜੀਤ ਭਗਤੇ ਦਾ ਇਕ ਦੇਵਤਾ ਜਾਂ ਕਹਿ ਲਓ ਭਗਤ ਹੀ ਹੈ ||
@sukhjatt1332
@sukhjatt1332 9 ай бұрын
ਗੁੱਡ ਇਨਸਾਨ
@ramjeetpande
@ramjeetpande 9 ай бұрын
ਕਰਮਜੀਤ ਆਪਾ ਇਕਠੇ ਨਿਉਰ ਖੇਡਦੇ ਰਹੇ ਹਾ ਰੱਬ ਤੈਨੂੰ ਲੰਮੀਆਂ ਉਮਰਾਂ ਬਖ਼ਸ਼ੇ
@sukhpalsingh67
@sukhpalsingh67 9 ай бұрын
Koi haal ni swaaal pushan Wale da motar te kyo saddeaaa koi haal ni
@shinderpal-3294
@shinderpal-3294 9 ай бұрын
Bai karamjeet tenshan vich lagda bilkul nahi hasda
@charnisidhu3113
@charnisidhu3113 9 ай бұрын
Sidhu mosewale di tra koi chln ni dita kise nu
@DHALIWAL-rs
@DHALIWAL-rs 9 ай бұрын
ਕਮਾਲ ਆ ਬਾਈ। ਕਿੱਥੇ ਇਹ ਕਿੱਥੇ ਸਿੱਧੂ। ਉਹ ਅੰਤਰਰਾਸ਼ਟਰੀ ਪੱਧਰ ਦਾ ਕਲਾਕਾਰ ਸੀ। ਇਹ ਸਿਰਫ ਕਮਬਾਇਨਾਂ ਤੇ ਟਰੈਕਟਰਾਂ ਤੇ ਹੀ ਚੱਲਿਆ।
@newoldvideosoldvideos7945
@newoldvideosoldvideos7945 6 ай бұрын
Koi gal nhi 22 jo kise nal mrrha karda ous nal vi eda he hou dharmpreet wife nu ma bap nu bhara nu ghar jan dena cheda a jirhri ma ne palya jhre bhara nal khedya ous nalo thodna nhi cheda fir apa apne bqchya nu ki sikhya dou
@KarmjeetKaur-jy3li
@KarmjeetKaur-jy3li 9 ай бұрын
Karmjeet pori pori hoe rehndi a sirr c
@DHALIWAL-rs
@DHALIWAL-rs 9 ай бұрын
ਬਾਈ ਠੀਕ ਆ ਪੁਰਾਣਾ ਗੀਤਕਾਰ ਆ। ਪਰ ਏਨਾਂ ਦੀ ਗੀਤਕਾਰੀ ਪੰਜਾਬੀ ਮੀਉਜ਼ਿਕ ਨੂੰ ਬਹੁਤ ਨੀਵੇਂ ਪੱਧਰ ਤੇ ਲੈ ਗਈ ਸੀ। ਹੋਛੀਆਂ ਜੀਆਂ ਗੱਲਾਂ ਹੁੰਦੀਆਂ ਸੀ ਏਨਾਂ ਦੇ ਗਾਣਿਆਂ ਚ।
@jassbhullarofficial
@jassbhullarofficial 9 ай бұрын
ਤੇ ਹੁਣ
@KulveerSingh-nb7ns
@KulveerSingh-nb7ns 9 ай бұрын
Ajj kal ki a
@DHALIWAL-rs
@DHALIWAL-rs 9 ай бұрын
ਜੇ ਹੁਣ ਗਲਤ ਆ ਤਾਂ ਕੀ ਪੁਰਾਣੇ ਨੂੰ ਗਲਤ ਨੀਂ ਕਹਿ ਸਕਦੇ।
@tajwrsingh5990
@tajwrsingh5990 9 ай бұрын
🤦‍♀️🤦‍♀️
@GurdevSingh-tl4dh
@GurdevSingh-tl4dh 9 ай бұрын
ਵੀਰ 2007 ਵਿਚ ਸਪਾਰੀ ਆਈ ਸੀ ਮੈਂ 2007 ਵਿਚ ਲਈ ਸੀ ਸਪਾਰੀ ਜਦੋਂ ਅਸੀਂ ਚੰਡੀਗੜ ਇਜੈਂਸੀ ਵਾਲਿਆਂ ਨੂੰ ਪੁੱਛਿਆ ਕਿ ਮਾਰਕੀਟ ਵਿੱਚ ਕਿੰਨੀ ਕੁ ਚੱਲ ਰਹੀ ਤਾਂ ਉਹਨਾਂ ਨੇ ਦੱਸਿਆ ਕਿ ਸਾਡੀ ਇਜੈਂਸੀ ਤੋਂ ਦੂਜੀ ਤੂਸੀਂ ਲੈ ਰਹੇ ਨੇ ਸਿਰਫ ਇੱਕ ਪਹਿਲਾਂ ਗਈ ਹੈ ਉਸ ਟਾਈਮ ਕੋਈ ਵੀ ਸਪਾਰੀ ਤੇ ਗੀਤ ਨਹੀ ਸੀ ਚੱਲਦਾ ਉਸ ਵਾਧ ਤਾਂ ਤੁਸੀਂ ਹਨੇਰੀ ਲਿਆ ਦਿੱਤੀ ਸੀ ਸਪਾਰੀ ਗੀਤਾਂ ਦੀ ਅੈਂਨੀਆਂ ਸੀਡੀਆਂ ਖਰੀਦੀਆਂ ਗੱਡੀ ਵਿੱਚ ਰੱਖਣ ਨੂੰ ਜਗਾਂ ਨਹੀਂ ਸੀ
@gurnoorsingh7471
@gurnoorsingh7471 9 ай бұрын
ਸਫਾਰੀ ਹੁੰਦੀ ਆ ਵੀਰ
@GurdevSingh-tl4dh
@GurdevSingh-tl4dh 9 ай бұрын
@@gurnoorsingh7471 ਵੀਰ ਸਾਡੀ ਬੋਲੀ ਵਿੱਚ ਸਪਾਰੀ ਹੀ ਕਹਿੰਦੇ ਨੇ ਜੇ ਕੰਪਨੀ ਦੇ ਚੱਲੀਏ ਫੇਰ ਬਹੁਤ ਕੁੱਝ ਹੈ ਕਹਿਣ ਨੂੰ
@ravinderpourh564
@ravinderpourh564 9 ай бұрын
╭══💜═════ღ❦ღ══╮ 🍀🌹🍀 Best of luck! 🍀🌹🍀 ╰══ღ❦ღ═════💜══╯(R) ★💛ꦿ᭄ꦿ❒𝄞𝑁𝑖𝐶𝑒𝄞❒💛ꦿ᭄ꦿ★ ✍️SẞS Ɲ𝓐G𝓐ᎡDₕₒᵤₗₐₙWₐₗₐ ₚₒᵤᵣₕ✍️ Very good man karamjit puri bhagta Bhai ka
@HR_USA
@HR_USA 4 ай бұрын
❤❤
@BalbirKaur-nw1it
@BalbirKaur-nw1it 9 ай бұрын
Nice
@gurdavgurdavsingh7432
@gurdavgurdavsingh7432 9 ай бұрын
❤❤❤❤
@HekulwantsinghKulwant
@HekulwantsinghKulwant 9 ай бұрын
❤️❤️🌹🌹🌹🙏🙏🙏🌹🌹🌹
@gurmeetdhaliwal7642
@gurmeetdhaliwal7642 9 ай бұрын
Nice
We Attempted The Impossible 😱
00:54
Topper Guild
Рет қаралды 56 МЛН
1% vs 100% #beatbox #tiktok
01:10
BeatboxJCOP
Рет қаралды 67 МЛН
REAL or FAKE? #beatbox #tiktok
01:03
BeatboxJCOP
Рет қаралды 18 МЛН