ਕੀ ਪੰਜਾਬ ਕਦੇ ਵੀ ਕਰਜ਼ਾ ਮੁਕਤ ਨਹੀਂ ਹੋ ਸਕਦਾ ? | Punjab Debt & Economy | Financial Crisis | RED FM Canada

  Рет қаралды 5,376

RED FM CANADA

RED FM CANADA

Күн бұрын

Will Punjab ever be debt-free?
Guest: Baldip Singh Sekhon, Excise & Taxation Officer, Indian Revenue Service
Host: Harjinder Thind
Follow us:
Website: www.redfm.ca
Vancouver:
Facebook: / redfmvancouver
Twitter: / redfmvancouver
Instagram: / redfmvancouver
Calgary:
Facebook: / redfm1067
Twitter: / redfmcalgary
Instagram: / redfmcalgary
Toronto:
Facebook: / redfmtoronto
Twitter: / redfmtoronto
Instagram: / redfmtoronto
KZbin:
/ redfmcanada
#redfmcanada #punjab #debt #debtfree #financialcrisis #economy #theharjinderthindshow #talkshow

Пікірлер: 59
@dineshsaini762
@dineshsaini762 2 ай бұрын
Having lived and worked all over India , this unemployement problem is allovee India but people in other states are used to live in a moderate living style unlike people in Punjab/haryana wanting lavish lifestyle which is leading to immigration to westren countries.
@lovepunjab2738
@lovepunjab2738 2 ай бұрын
ਪੰਜਾਬ ਉਸਦੀ gdp ਦੇ 50% ਤੋਂ ਜਿਆਦਾ ਕਰਜਾ ਗਾ, ਪੰਜਾਬ ਸਰਕਾਰ ਜਨਤਾ ਨੂੰ ਖੁਸ਼ ਕਰਨ ਲਈ ਕਰਜਾ ਚੱਕ ਕੇ ਸਬਸਿਡੀ, ਫ੍ਰੀ ਸਕੀਮਾਂ ਦੇ ਰਹੀ ਆ.40 ਸਾਲਾ ਤੋਂ ਕਿਸਾਨਾਂ ਨੂੰ ਫ੍ਰੀ ਬਿਜਲੀ, ਜਿਸ ਨਾਲ ਪੰਜਾਬ ਦੇ 22 ਚੋਂ 20 ਜ਼ਿਲ੍ਹੇ ਰੈਡ ਜੋਨ ਚ ਆ ਗਏ, ਝੋਨਾ ਲਾਕੇ ਪੰਜਾਬ ਬਿਲਕੁਲ ਬਰਬਾਦ ਕਰ ਦਿੱਤਾ.ਇੰਡਸਟਰੀ ਦੇ ਖਿਲਾਫ ਧਰਨੇ ਲੱਗ ਜਾਂਦੇ ਆ, ਪਰ ਨੌਕਰੀਆ ਸਭ ਨੂੰ ਚਾਹੀਦੀਆਂ ਨੇ. ਮੈਡੀਕਲ ਕੰਪਨੀ ਦੂਜੇ ਸਟੇਟ ਚ ਚਲੀ ਗਈ ਆ, ਕਿਉਂਕਿ ਪੰਜਾਬ ਚ ਸਕਿੱਲ ਵਰਕਰ ਨਹੀ ਮਿਲ ਰਹੇ ਕੰਪਨੀ ਨੂੰ, ਪੰਜਾਬ ਦੀ ਸਿੱਖਿਆ ਦਾ ਮਿਆਰ ਘੱਟ ਆ. ਪੰਜਾਬ ਮੋਹਾਲੀ ਨੂੰ it ਸੈਕਟਰ ਨਹੀਂ ਬਣਾ ਸਕਿਆ.ਪਰ ਕੋਸ਼ਿਸ ਕੀਤੀ ਗਈ ਸੀ.
@MRSINGH.OFFICIAL
@MRSINGH.OFFICIAL 2 ай бұрын
Punjab government has given so many freebies, giving free electricity to so called oppressed “castes” free homes, free marriage schemes, free food and what not. Free electricity to farmers and industry, the industry which is employing up biharis over local labour.
@lovepunjab2738
@lovepunjab2738 2 ай бұрын
@@MRSINGH.OFFICIAL ਲੁਧਿਆਣਾ ਦਾ ਕੱਪੜਾ ਉਦਯੋਗ ਬਿਹਾਰ ਦੇ ਮਜਦੂਰਾਂ ਨਾਲ ਹੀ ਚੱਲਦਾ ਗਾ, ਆਪਣੇ ਵਾਲੇ ਨਖਰੇ ਕਰਦੇ ਆ, ਕਰੋਨਾ ਦੇ ਟਾਈਮ ਉਹ ਚਲੇ ਗਏ ਸੀ, ਬਿਲਕੁਲ ਠੱਪ ਹੋ ਗਿਆ ਸੀ. ਉਹਨਾਂ ਸਟੇਟ ਦੀ ਆਬਾਦੀ ਜਿਆਦਾ ਗੀ, ਜਮੀਨ ਘੱਟ ਆ. ਸਭ ਤੋਂ ਜਿਆਦਾ ips officer ਬਿਹਾਰ ਚ ਪੈਦਾ ਹੁੰਦੇ ਆ. ਪੰਜਾਬ ਤਾ ਨਸ਼ੇੜੀ ਹੋ ਗਿਆ. ਇਹ ਬਾਹਰ ਜਾਕੇ ਕੋਈ ਵੀ ਕੰਮ ਕਰ ਸਕਦੇ ਆ, ਪੰਜਾਬ ਚ ਸ਼ਰਮ ਆਉਂਦੀ ਆ. ਸਾਡੇ ਪਿੰਡ ਚ 16-17 ਸਾਲ de ਬੱਚੇ ਸਿਗਨੇਚਰ ਕੈਪਸੂਲ ਖਾਂਦੇ ਆ. ਝੋਨਾ ਲਾਉਣ ਵਾਸਤੇ ਬਠਿੰਡਾ ਸਟੇਸ਼ਨ ਤੇ ਜਿਮੀਦਾਰ ਜਬਰਦਸਤੀ ਖਿੱਚਦੇ ਆ. ਪਿੰਡ ਦੇ ਨਖਰੇ ਕਰਦੇ ਆ. ਕੰਮ ਵੀ ਛੇਤੀ ਨੀ ਨਿਬੇੜ ਦੇ. ਕੈਨੇਡਾ ਚ ਪ੍ਰੋਟੈਸਟ ਕਰ ਰਹੇ, ਜਬਰਦਸਤੀ PR ਲੈਣ ਲਈ.ਜਿਸਦਾ ਕੋਈ ਤੁਕ ਨਹੀਂ ਬਣਦਾ,ਪੰਜਾਬੀ ਆਪਣੀ ਸ਼ਰਤਾਂ ਤੇ ਜੀਣਾ ਚਾਉਂਦਾ ਗਾ. 😁
@lovepunjab2738
@lovepunjab2738 2 ай бұрын
@@MRSINGH.OFFICIAL 21% ਜੱਟ ਨੇ,95% ਪੰਜਾਬ ਦੀ ਖੇਤੀਯੋਗ ਜਮੀਨ ਇਹਨਾਂ ਕੋਲ ਹੀ ਆ, ਦਲਿਤ 32% ਨੇ. ਦਲਿਤ ਨੂੰ ਸਬਸਿਡੀਆਂ ਦੂਜੇ ਸਟੇਟ ਵੀ ਦਿੰਦੇ ਆ. ਪੰਜਾਬ ਦੀ ਜੱਟ ਕੌਮ ਦਾ ਕੋਈ ਨਾ ਕੋਈ ਬਾਹਰ ਸੈਟ ਆ, ਉਹ ਵੀ ਸਹਾਰਾ ਹੋ ਜਾਂਦਾ ਗਾ.ਦਲਿਤ ਦਿਹਾੜੀ ਕਰਦੇ ਆ. ਕੋਈ ਵਿਰਲਾ ਗਾ, ਜੋ 2-3 ਲੱਖ ਜੋੜ ਕੇ ਮਿਡਲ ਈਸਟ ਦੇ ਕਿਸੇ ਮੁਲਕ ਚ ਜਾਂਦਾ ਗਾ.ਅਮਰੀਕਾ, ਆਸਟ੍ਰੇਲੀਆ, ਯੂਰੋਪ ਦੇ ਮੁਲਕਾਂ ਚ ਪੰਜਾਬ ਦੀ ਜੱਟ ਕੌਮ ਹੀ ਜਾਂਦੀ ਆ. ਇੱਕ ਕਿੱਲਾ ਵੇਚ ਕੇ.
@Kenkalsi
@Kenkalsi 2 ай бұрын
Industry was forced to leave during Terrorist Times and now Kisan Jathebandi Terrorists are forcing Industry to leave by road closures and Railway blockade. Punjab Government should Tax kisans who have wealth. Ikk 5-6lakh annually worker or sme is taxed but 10 Lakh to vadh da vi kisan is not taxed.
@MRSINGH.OFFICIAL
@MRSINGH.OFFICIAL 2 ай бұрын
The same industry which never employed Punjabis but employs UP Biharis? Shame on Baniyas who are employing outsiders over locals. No freebies should be given to anyone
@Kenkalsi
@Kenkalsi 2 ай бұрын
@@MRSINGH.OFFICIAL where you applied? What is your skill?
@parveshsaini8967
@parveshsaini8967 2 ай бұрын
​@@MRSINGH.OFFICIALJatts Don't want to work under somebody, are lazy, full of attitude, aggressive towards colleagues and take pride in not following the orders... Then how on earth any employer will hire desi Jatts??....tell me
@umar_mughal.3861
@umar_mughal.3861 Ай бұрын
​@@MRSINGH.OFFICIALshame on Jutts for employing Filipinos, instead of Punjabis in Canada..
@Smart-One
@Smart-One 2 ай бұрын
ਪੰਜਾਬ ਭਾਂਵੇ ਕਰਜ਼ਾ ਮੁਕਤ ਹੋ ਜਾਵੇ, ਪਰ, ਪਰ, ਪਰ ਪੰਜਾਬੀ ਕਦੇ ਵੀ ਕਰਜ਼ਾ ਮੁਕਤ ਨਹੀਂ ਹੋ ਸਕਦਾ। ❤😂💰🍁
@user-xz6kr9qq5i
@user-xz6kr9qq5i 2 ай бұрын
Great topic discussion ,Thanks. Old generation dying as natural process, young already moved canada. After 10 years who would do agriculture?
@lovepunjab2738
@lovepunjab2738 2 ай бұрын
ਪੰਜਾਬ ਦਾ ਕਰਜਾ ਲੈ ਵੀ ਜਾਵੇ, ਤਾ ਪੰਜਾਬ ਸਰਕਾਰ ਫੇਰ ਚੜਾ ਦਊਂਗੀ, ਇਹਨਾਂ ਨੂੰ ਸੱਤਾ ਚਾਹੀਦੀ ਆ, ਜਨਤਾ ਨੂੰ ਖੁਸ਼ ਕਰਨ ਲਈ ਕੁੱਝ ਵੀ ਕਰਨ ਗੇ. ਇਹ ਏਕੋਨੋਮਿਸਟ ਮੁਤਾਬਿਕ ਨਹੀਂ ਚੱਲਦੇ. ਪੰਜਾਬ ਸਰਕਾਰ ਜਨਤਾ ਦਾ ਉਹ ਬਾਪ ਆ, ਜਿਹੜਾ ਆਪਣੇ ਬੱਚਿਆਂ (ਜਨਤਾ ) ਨੂੰ ਬੈਂਕ ਤੋਂ ਕਰਜਾ ਲੈਕੇ ਉਹਨਾਂ ਦੇ ਨਖਰੇ ਉਠਾ ਰਿਹਾ ਗਾ. ਉਹ ਬੱਚਿਆਂ ਨੂੰ ਕਹਿੰਦਾ ਇਸ ਪੈਸੇ ਨਾਲ ਪਾਰਟੀ ਕਰੋ, ਕੋਈ ਕਾਰੋਬਾਰ ਕਰਨ ਦੀ ਜਰੂਰਤ ਨਹੀਂ. ਆਖਿਰ ਨੂੰ ਸੁਸਾਈਡ ਕਰ ਲੈਂਦਾ, ਕਰਜਾ ਬੱਚੇ ਧਾਰਦੇ ਆ. ਵੱਡੇ ਵੱਡੇ ਟੈਕਸ ਲਾਕੇ ਜਨਤਾ ਤੋਂ ਵਸੂਲ ਕੀਤਾ ਜਾਂਦਾ ਗਾ ਕਰਜਾ.ਕਰਜਾ ਵੱਧ ਰਿਹਾ ਗਾ, ਪੰਜਾਬ ਦੀ ਇਨਕਮ ਉਸ ਰਫਤਾਰ ਨਾਲ ਨਹੀਂ ਵੱਧ ਰਹੀ. ਜਿਸ ਹਿਸਾਬ ਨਾਲ ਕਰਜਾ ਵੱਧ ਰਿਹਾ ਗਾ,ਇਨਕਮ ਦੇ ਰਿਸੋਰਸ ਨਹੀਂ ਵੱਧ ਰਹੇ.ਇੰਡਸਟਰੀ, ਇਨਵੈਸਟ ਨੂੰ ਬੜਾਵਾ ਦੇਣਾ, ਖਰਚੇ ਘੱਟ ਕਰਨਾ. ਫੇਰ ਕੁੱਝ ਹੋ ਸਕਦਾ ਗਾ. ਪੰਜਾਬ ਸਰਕਾਰ ਫ੍ਰੀ ਬਿਜਲੀ, ਬੱਸ ਕਿਰਾਏ ਦੀ ਥਾਂ. ਪੰਜਾਬ ਦੇ ਲੋਕਾਂ ਨੂੰ ਵਧੀਆ ਸਿੱਖਿਆ ਦੇਵੇ. ਤਾ ਜੋ ਪੰਜਾਬ ਦੇ ਲੋਕਾਂ ਚ ਸਕਿੱਲ ਡਿਵੈਲਪ ਹੋ ਸਕੇ, ਕੋਈ ਕਾਰੋਬਾਰ ਕਰ ਸਕਣ. ਆਪਣੇ ਸਾਰੇ ਖਰਚੇ ਖੁਦ ਚੱਕ ਸਕਣ. ਕੈਨੇਡਾ ਤਾ ਅਮੀਰ ਮੁਲਕ ਆ,4 ਕਰੋੜ ਆਬਾਦੀ ਆ, ਇਹ ਤਾ ਫਿਰ ਸਭ ਕੁੱਝ ਫ੍ਰੀ ਕਰ ਦੇਵੇ. ਪੰਜਾਬ ਦੀ gdp 96 ਬਿਲੀਅਨ, ਆਬਾਦੀ 3 ਕਰੋੜ ਤੋਂ ਜਿਆਦਾ ਗੀ, ਕੈਨੇਡਾ 2.1 ਟ੍ਰਿਲੀਅਨ gdp, ਆਬਾਦੀ 4ਕਰੋੜ. ਕੈਨੇਡਾ ਇੰਡੀਆ ਨਾਲੋਂ 3 ਗੁਣਾ ਵੱਡਾ ਗਾ ਆਕਾਰ ਚ. ਗੈਸ, ਆਇਲ ਦੇ ਭੰਡਾਰ ਨੇ. ਇਸ ਹਿਸਾਬ ਨਾਲ ਕੈਨੇਡਾ ਚ ਹਰ ਚੀਜ਼ ਫ੍ਰੀ ਕਰ ਦੇਣ.
@1283HARPREET
@1283HARPREET 2 ай бұрын
Very unfortunate to see a senior civil servant not being able to suggest a solution even being prompted so many time, its so clear to see his lack of public policy solution reflects with his conventional governance approach which needs to be left behind 2 decades back.
@manishmalhotra2779
@manishmalhotra2779 2 ай бұрын
Power Subsidy Electricity Subsidy is 20000 Crore per Year think
@MRSINGH.OFFICIAL
@MRSINGH.OFFICIAL 2 ай бұрын
All freebies should be stopped, but no government will risk it since majority of Punjabis are freeloaders.
@ankitsingh-wy8vy
@ankitsingh-wy8vy 2 ай бұрын
Jattwad is the real cause of all problems afflicting Punjab. There is an undercurrent of lawlessness, aggressiveness, hatred for others and self praise.
@lovepunjab2738
@lovepunjab2738 2 ай бұрын
ਪੰਜਾਬ ਦੇ ਅਸਲੀ ਮੁੱਦਿਆਂ ਵਿੱਚ ਝੋਨੇ-ਕਣਕ ਦੀ ਮੋਨੋਕਲਚਰ, ਵਿਭਿੰਨਤਾ ਦੀ ਘਾਟ ਅਤੇ ਮਾਰੂਥਲੀਕਰਨ ਦੀਆਂ ਚੇਤਾਵਨੀਆਂ ਸ਼ਾਮਲ ਹਨ।
@surendersingh2103
@surendersingh2103 2 ай бұрын
Jehre govt job karde vo ki karde corruption Punjab vich saari duniya tin jada ha
@manishkhatri5003
@manishkhatri5003 2 ай бұрын
Jhere log kehnde ne punjab nu kuch ni mileya..almost4 lac crore da karja ida hi charh geya...eh ki fudu gal ha
@choclate6565
@choclate6565 2 ай бұрын
Punjab de kissan tax tan dinde nhi punjab karja muqt kitho hoju only salaried people is paying taxes
@harpreetsingh1675
@harpreetsingh1675 2 ай бұрын
😢
@AmritpalSingh-cp1ce
@AmritpalSingh-cp1ce 2 ай бұрын
If corrupt leaders going to God house ,then punjab will regain its past galory.
@bhawandeepgill6294
@bhawandeepgill6294 2 ай бұрын
Ki canada kade v karja mukat ho sakda
@MandeepSingh-zb3pw
@MandeepSingh-zb3pw 2 ай бұрын
Ontario te kina debt
@MandeepSingh-zb3pw
@MandeepSingh-zb3pw 2 ай бұрын
Japan te kina karza hai
@PunjabiMunda-sz3sk
@PunjabiMunda-sz3sk 2 ай бұрын
government has ruined Punjab
@surendersingh2103
@surendersingh2103 2 ай бұрын
Agriculture vich kam karna koe ni chahunda paise te kharcha chahi da fukrian marina
@Punjzaabi_guy_
@Punjzaabi_guy_ 2 ай бұрын
Sarkara ne bot chalaaki naal lokaa da dhyaan punjab de asli maslya toh htaake dharmik maslya vll krr ditta saanu pta v nai lgya
@Greatpeople13
@Greatpeople13 2 ай бұрын
Punjab da hul KHALISTAN BANAKA hul houga.khalistan banva punjab pehla.
@bunnysahni7220
@bunnysahni7220 2 ай бұрын
Federal govt har jgh hi chor hege bs apna soch de . Gal ae hai ki sadi kaum bs soyi hui hai ya apas vich lade marde ne . Kudiyan piche pagal hoye ferde . Apne baap dada di generation nu dekh kr hard work and smart work krna bnda hega.
@MandeepSingh-zb3pw
@MandeepSingh-zb3pw 2 ай бұрын
America te kina karza
@MandeepSingh-zb3pw
@MandeepSingh-zb3pw 2 ай бұрын
Canada te kina karza hai
@harmelbains2683
@harmelbains2683 2 ай бұрын
ajashia karnia band karo
@surendersingh2103
@surendersingh2103 2 ай бұрын
Tuci saari duniya vich kharido tan hor koe Punjab vich n kharide. Yaar pade likhe lok kya glan karde Tuci kade d sochia k young lok ki karde kam karna chahun de k nahin
@surendersingh2103
@surendersingh2103 2 ай бұрын
Tuci reh de canada glan Punjab diyan Karina othe rehna ni sirf othe tehnde lokan nu pakdaana
@nkbnk8572
@nkbnk8572 2 ай бұрын
Udta Punjab bana ke ab ro rahe ho.Height of shamelessness.Nasha Karo ,must raho.
@manishkhatri5003
@manishkhatri5003 2 ай бұрын
Sir Kinu fudu bana rahe ho....saf bolo punjab vivh terism ina ..koi factory lagan nu tyar ni..pepsu vi band kr rahi hai factory...last 50 sal vich sikh Cm reha punjab vich oh vi jaat...Sara punjab vech ke kha ge...jina farming vich punjab te haryana nu mileya ..una india de kisi vi state nu ni mileya...eh oh log befkuf bane ge jina nu kuch pta na hove...
@manishkhatri5003
@manishkhatri5003 2 ай бұрын
Sir ..pujjab vich hindu ta chado..sikh ni rehna chanda punjab vich..Ludhiana ton sari factory shift ho rahi ha up vich...eh sirf tuhade khalistani de role kr ke hoya...sach boln di himat rakho..
@ਜੱਸਾ-ਘ6ਥ
@ਜੱਸਾ-ਘ6ਥ 2 ай бұрын
why you drag Khalistan in every conversation. show evidence for your claims brother. ethe sirf punjab di gal ho rahi ae. puri conversation suno pehla ohna ne agriculture di v gal kitti ae. j ehh gal ae tan JK vich militance da hal sab nu patta pr fir v industry setup hoyi. so khalistan da rona naa rovo.
@user-to2qk9oz6b
@user-to2qk9oz6b 2 ай бұрын
Himachal pradesh just declared bankruptcy. Cm vi Hindu rhe othe. Central govt ton favourable policies vi milian Himachal nu. Othe ki rang laga ditta. Har cheej ch hate har cheej ch hate. Vadda economist
@lovepunjab2738
@lovepunjab2738 2 ай бұрын
ਪਹਿਲੀ ਗੱਲ ਵਾਪਾਰ ਪਾਕਿਸਤਾਨ ਨੇ ਬੰਦ ਕੀਤਾ ਗਾ,370 ਧਾਰਾ ਹਟਾਉਣ ਦੇ ਵਿਰੋਧ ਚ.ਇੰਡੀਆ ਨੇ ਨਹੀਂ. ਪਾਕਿਸਤਾਨ ਸੋਨੂੰ ਆਪਣੇ ਵਿੱਚੋ ਵਾਪਾਰ ਕਿਉਂ ਕਰਨ ਦਊ.
@TheDonjuan15
@TheDonjuan15 2 ай бұрын
You're talking about Punjab...lmao. Have you looked at Canada's debt??
@Abhi89ps
@Abhi89ps 2 ай бұрын
Developed country aa canada 😮‍💨
@TwaanteeeFor
@TwaanteeeFor 2 ай бұрын
I dont understand khalistan bnaa k salary kitho daoge teachers nu, administration nu, police nu ? Fauj da Infrastructure kitho rakhoge? Civil Infrastructure kitho fund kroge? billions of dollars kitho lyaoge every year? These people demanding khalistan are purely illiterate and schizophrenic... ptaa hai ni desh kive chalda , te challe khalistan bnaan. bukhe mroge 1 month ch...fer aap hi india nu kahoge, sanu vaps lai lo...
@ਜੱਸਾ-ਘ6ਥ
@ਜੱਸਾ-ਘ6ਥ 2 ай бұрын
don’t be stupid. stop dragging khalistan khalistan in every bit of punjab conversation.
@TwaanteeeFor
@TwaanteeeFor 2 ай бұрын
@@JoeMahmah-i4u tu ki kita? Tu dus panth layi ki kita?
@elmora2655
@elmora2655 2 ай бұрын
Punjab ware Simple sawalan pucchane chaide san: (01) under qualified human resource as javak 12 class padh ke canada ja donki lande ne, kyon? (02) last IAS officer 17 sal paille aya siga, kyon? (03) punjab de sikh mukhmantriyan ne kyin nai haryana ja himanchal de mukhmantriyan vang kaam kitta? (04) nihanga di gundagardi te law n order di barbadi lai kaun jimmedar ya? (04) nasha te fukrapanti lai kaun jimmedar ya? (05) baki soobe kiven agriculture ch tarakki kar ge? Javab ikko ya, punjab noo jattan ne barba kitta yaa. Eh kaum ee fukri yas
@ਜੱਸਾ-ਘ6ਥ
@ਜੱਸਾ-ਘ6ਥ 2 ай бұрын
clear your facts on law and order & literacy rate of punjab with other states. en.wikipedia.org/wiki/Literacy_in_India law and order en.wikipedia.org/wiki/List_of_states_and_union_territories_of_India_by_crime_rate
@ਜੱਸਾ-ਘ6ਥ
@ਜੱਸਾ-ਘ6ਥ 2 ай бұрын
drugs use www.unodc.org/pdf/india/publications/dams_Monograph/09_results.pdf
@elmora2655
@elmora2655 2 ай бұрын
@@ਜੱਸਾ-ਘ6ਥ I don't blame you.... Inevitable destination of Ignorance is nothing but self destruction and it's not a crime. Punjab has been destroyed by jatts.
@user-to2qk9oz6b
@user-to2qk9oz6b 2 ай бұрын
Navjot singh Sidhu wanted corporations for natural resources and wanted to open the border, he’s been saying it for years. Oh ghare bithaya piya Congress ne vi te lokan ne vi.
@Greatpeople13
@Greatpeople13 2 ай бұрын
Punjab da hul KHALISTAN BANAKA hul houga.khalistan banva punjab pehla.
@prabhjotsingh4738
@prabhjotsingh4738 2 ай бұрын
Karza taan fer vi rhna phrawa jamaa fuddu gll krti 😂😂😂
Win This Dodgeball Game or DIE…
00:36
Alan Chikin Chow
Рет қаралды 44 МЛН