ਕੀ ਪਤਿਤ ਤੇ ਪਾਪੀਆਂ ਨੂੰ ਵੀ ਗਿਆਨ ਹੋ ਸਕਦਾ, ਕੀ ਉਹ ਵੀ ਤਰ ਸਕਦੇ ਨੇ? Sant Baba Darshan Singh Ji Dhakki Sahib

  Рет қаралды 1,805

Dhakki Sahib

Dhakki Sahib

Күн бұрын

Ki Patit te papia nu v gyan ho sakda, ki oh v tar sakde ne
Sant Baba Darshan Singh Ji Tapoban Dhakki Sahib
🠺 To join our Whatsapp Group :
Send your Name and City on this Number -
+919915715600
🠺 Telegram Channel (Official) :
t.me/+5GkZGc4g...
🠺 You Tube Channel (Official) :
/ @dhakkisahibtv
🠺 Instagram Account (Official) :
...
🠺 Facebook Page (Official) :
www.facebook.c...
🠺 Website (Official) :
www.dhakkisahib...
🠺 Baba Ji's Old Satsang Programs (You Tube Channel - Official) :
/ @tapobandhakkisahib
Address : Village Maksudra, Tehsil Payal, District Ludhiana, Punjab 141416
Directions : maps.app.goo.g...
Brief HISTORY of Tapoban Dhakki Sahib -
Centuries old jungle outside village Maksudra district Ludhiana of Punjab, India was known as Dhakki. Sant Baba Darshan Singh Ji consecrated Dhakki by meditating there for long time in 1986-87. The fragrance of Baba ji's Meditation, recitation of naam and spiritual gatherings started spreading all around. Consequently thousands of devotees started coming to the holy Dhakki to have glimpse of Baba ji. Keeping in view the keen wishes of these devotees Baba ji started a campaign of disseminating the message of Gurmat and initiating several tasks of social and human welfare. Now this place is known as Tapoban Dhakki Sahib.
Contact us - +91- 9872888550, +91-9915715600, +91-9872752208
#knowledge #sinner #gyan #tapoban #tapobanwale #santbabadarshansinghji #tapobandhakkisahib

Пікірлер: 75
@satwindersingh7138
@satwindersingh7138 5 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🌹❤️
@satwindersingh7138
@satwindersingh7138 5 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🌹❤️
@devinderrandhawa9248
@devinderrandhawa9248 5 күн бұрын
ਤਿਲ ਜਿੰਨੀ ਵੀ ਰੱਖਦਾ ਨਾ ਭਗਤਾਂ ਦੀ ਘਾਲ ਵਾਹਿਗੁਰੂ 🙏🙏 ਭਗਤਾਂ ਦੀ ਘਾਲ ਵਾਹਿਗੁਰੂ ਸੇਵਕ ਦੀ ਘਾਲ ਵਾਹਿਗੁਰੂ 🙏🙏
@devinderrandhawa9248
@devinderrandhawa9248 5 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਹੇ ਪਤਿਤ ਪਾਵਨ ਸਤਿਗੁਰ ਜੀ ਸਾਨੂੰ ਪਾਪੀਆਂ ਨੂੰ ਵੀ ਤਾਰੋ ਸਾਡੇ ਤੇ ਵੀ ਮਿਹਰ ਦਇਆ ਕਰੋ ਅਸੀਂ ਕਲਯੁੱਗੀ ਜੀਵ ਗਲਤੀਆਂ ਦੇ ਪੁਤਲੇ ਹਾਂ ਸਾਨੂੰ ਬਖਸ਼ ਲਉ ਮਹਾਰਾਜ ਬਖਸ਼ ਲਉ ਬਖਸ਼ ਲਉ ਹਮੇਸ਼ਾ ਆਪਣੀ ਚਰਨ ਸ਼ਰਨ ਵਿੱਚ ਰੱਖਿਉ ਕਦੇ ਵੀ ਆਪਣੇ ਚਰਨਾਂ ਤੋਂ ਦੂਰ ਨਾ ਕਰਿਉ ਆਪਣੀ ਸੇਵਾ ਸਿਮਰਨ ਸਤਿਸੰਗਤ ਭਗਤੀ ਬਖਸ਼ਿਉ ।ਧੰਨ ਹੋ ਗੁਰੂ ਪਿਆਰਿਉ ਤੁਸੀਂ ਧੰਨ ਹੋ 🙏🙏
@satwindersingh7138
@satwindersingh7138 5 күн бұрын
ਹੱਥ ਜੋੜਕੇ ਤੇ ਚਰਨੀ ਸੀਸ ਨਿਵਾਕੇ ਬੰਧਨਾ ਮੈ ਗੁਰਾ ਨੂੰ ਕਰਾ🙏🌹❤️
@satwindersingh7138
@satwindersingh7138 5 күн бұрын
ਆਪ ਜਪਦੇ ਤੇ ਜਪਾਉਦੇ ਨਾਮ ਹੋਰਾ ਨੂੰ ਜਾਈਏ ਬਲਿਹਾਰੇ ਸੰਤਾ ਦੇ🙏🌹❤️
@khalsa.tejbirr5223
@khalsa.tejbirr5223 6 күн бұрын
ਹੇ ਪਤਿਤ ਪਾਵਨ ਗੋਸਾਈਂ ਜੀ ਮਿਹਰ ਕਰੋ ਜੀ ਸਾਡੇ ਪਾਪੀਆਂ ਤੇ🙏🏻
@satwindersingh7138
@satwindersingh7138 5 күн бұрын
ਤਿਲ ਜਿੰਨੀ ਵੀ ਰੱਖਦਾ ਨਾ ਭਗਤਾ ਦੀ ਘਾਲ ਵਾਹਿਗੁਰੂ 🙏🌹❤️
@satwindersingh7138
@satwindersingh7138 5 күн бұрын
ਦਾਤਾ ਤੇਰਾ ਹੀ ਲੰਘਾਇਆ ਪਾਰ ਲੱਗਣਾ ਬੇੜਾ ਮੇਰੀ ਜਿੰਦੜੀ ਦਾ🙏🌹❤️
@QUEEN-iy6gv
@QUEEN-iy6gv 6 күн бұрын
☬❤ਧੰਨ ਗੁਰੂ ਧੰਨ ਗੁਰੂ ਪਿਆਰੇ ❤☬ ☬❤ਧੰਨ ਧੰਨ ਸੰਤ ਖਾਲਸਾ ਜੀ ਮਹਾਰਾਜ ☬
@khalsa.tejbirr5223
@khalsa.tejbirr5223 6 күн бұрын
ਭਗਤਵਛਲ ਸੁਨਿ ਹੋਤ ਹੋ ਨਿਰਾਸ ਰਿਦੈ ਪਤਿਤ ਪਾਵਨ ਸੁਨਿ ਆਸਾ ਉੁਰਧਾਰਿ ਹੌਂ ॥ 🙏🏻
@QUEEN-iy6gv
@QUEEN-iy6gv 6 күн бұрын
ਜਿਨਾਂ ਆਇਆ ਤੇ ਜਗਤ ਤਰ ਜਾਵੇ ਧੰਨ ਧੰਨ ਆਉਣਾ ਓਨਾ ਦਾ✍ ❤❤❤❤
@kulwindersingh2239
@kulwindersingh2239 6 күн бұрын
ਵਾਹਿਗੁਰੂ ਜੀ 🙏🙏
@kanchankour1047
@kanchankour1047 6 күн бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏
@khalsa.tejbirr5223
@khalsa.tejbirr5223 6 күн бұрын
ਤਾਰੇ ਵਾਹਿਗੁਰੂ ਲੱਖਾਂ ਪਾਪੀ ਤੇਰੇ ਨਾਮ ਨੇ, ਸਾਨੂੰ ਪਾਰ ਜੀ ਕਰੀਂ ਮਾਲਕਾ🙏🏻
@khalsa.tejbirr5223
@khalsa.tejbirr5223 6 күн бұрын
ਧੰਨ ਧੰਨ ਧੰਨ ਹੋਂ ਬਾਬਾ ਜੀਓ ਆਪ ਜੀ। ਆਪ ਜੀ ਤੋਂ ਵੱਧ ਨਾਮ ਦੀ ਮਹਿਮਾ ਨੂੰ ਹੋਰ ਕੌਣ ਜਾਣ ਸਕਦਾ ਹੈ ਜਿਨ੍ਹਾਂ ਖੁਦ ਪਰਮੇਸ਼ਰ ਦੇ ਨਾਮ ਦੀਆਂ ਅਣਥੱਕ ਕਮਾਈਆਂ ਕੀਤੀਆਂ ਨੇ, ਜੋ ਖੁਦ ਪਰਮਾਤਮਾ ਨਾਲ ਇੱਕ ਮਿੱਕ ਹੋਂ ਸਾਡੀਆਂ ਦੁਨਿਆਵੀ ਅੱਖਾਂ ਨੂੰ ਵੇਖਣ ਨੂੰ ਅਲੱਗ ਅਲੱਗ ਲੱਗ ਸਕਦਾ ਹੈ ਪਰ ਆਪ ਜੀ ਤਾਂ ਖੁਦ ਪਰਮੇਸ਼ਰ ਸਰੂਪ ਹੋਂ, ਉਹੀ ਇਲਾਹੀ ਜੋਤ ਹੋਂ। ਕਿਰਪਾ ਕਰੋ ਸਾਨੂੰ ਵੀ ਉਹ ਪਰੇਮ ਵਾਲੀਆਂ ਅੱਖਾਂ ਬਖਸ਼ ਦੇਉ ਜੀ ਤਾਂ ਜੋ ਅਸੀਂ ਵੀ ਅੰਤਰ ਆਤਮੇ ਤੋਂ ਰੱਜ਼ ਰੱਜ਼ ਆਪ ਜੀ ਦਾ ਦੀਦਾਰ ਕਰ ਸਕੀਏ। ਆਪ ਜੀ ਦੀ ਮਹਿਮਾ ਬੇਅੰਤ ਹੈ ਕਹਿਣ ਕਥਨ ਤੋਂ ਬਾਹਰ ਹੈ🙏🏻🙏🏻
@karanvirkullar110
@karanvirkullar110 6 күн бұрын
🌹🌹🙏🏻🙏🏻ਧੰਨ ਧੰਨ ਧੰਨ ਸੰਤ ਖ਼ਾਲਸਾ ਜੀ ਤਪੋਬਣ ਵਾਲੇ ਮਹਾਰਾਜ ਜੀ🙏🏻🙏🏻🌹🌹
@khalsa.tejbirr5223
@khalsa.tejbirr5223 6 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਬਹੁਤਤਤਤ ਹੀ ਪਿਆਰੇ ਪਰੇਰਣਾਦਾਇਕ ਬਚਨ ਕੋਈ ਸ਼ਬਦ ਹੀ ਨੀ ਮਿਲ ਰਹੇ ਕਿਵੇਂ ਸ਼ੁਕਰ ਕਰੀਏ ਜੀ। ਧੰਨ ਬਾਬਾ ਜੀਆਂ ਦੇ ਐਸੇ ਬਚਨ, ਐਸੇ ਉੱਤਮ ਉਪਦੇਸ਼ ਸਾਨੂੰ ਵਾਰ ਵਾਰ ਡੋਲਣ ਤੋਂ ਬਚਾ ਲੈਂਦੇ ਨੇ। ਬਾਬਾ ਜੀ ਦੇ ਅੰਮ੍ਰਿਤਮਈ ਬਚਨ ਮਨਾਂ ਨੂੰ ਛੂਹ ਜਾਂਦੇ ਨੇ। ਬਾਬਾ ਜੀ ਸਾਡੇ ਸਭਨਾਂ ਦੇ ਮਨਾਂ ਅੰਦਰ ਪਰਮੇਸ਼ਰ ਦੇ ਨਾਮ ਪਰਤੀ ਕੈਸਾ ਅਟੁੱਟ ਵਿਸ਼ਵਾਸ ਅਟੁੱਟ ਸ਼ਰਧਾ, ਅਟੁੱਟ ਪਰੀਤੀ ਪੈਦਾ ਕਰ ਰਹੇ ਨੇ। ਬਾਬਾ ਜੀ ਦੇ ਅਮੋਲਕ ਬਚਨ ਮੇਰੇ ਵਰਗੇ ਅਤਿ ਨੀਚ ਪਾਪੀ ਜੀਵ ਚ ਵੀ ਇਹ ਸ਼ਰਧਾ ਜਗਾਉਂਦੇ ਨੇ, ਮਨ ਚ ਪਰੇਮ ਪੈਦਾ ਕਰਦੇ ਨੇ ਕਿ ਪਰਮਾਤਮਾ ਦਾ ਨਾਮ ਜੱਪਿਆ ਕਦੇ ਵਿਅਰਥ ਨੀ ਜਾਂਦਾ ਭਾਵੇਂ ਉਹ ਭਗਤ ਹੈ, ਪਾਪੀ ਹੈ, ਅਮੀਰ ਹੈ ਗਰੀਬ ਹੈ, ਬੱਚਾ ਹੈ ਬੁੱਢਾ ਹੈ, ਭਾਵੇਂ ਉਹ ਕਿਸੇ ਵੀ ਅਵਸਥਾ ਵਾਲਾ ਜੀਵ ਹੈ, ਜੇ ਕਿਸੇ ਨੇ ਇੱਕ ਵਾਰ ਵੀ ਜੁਬਾਨ ਤੋਂ ਦਿਲ ਤੋਂ ਪਰਮਾਤਮਾ ਦਾ ਨਾਮ ਲਿਆ ਹੋਵੇ ਉਹ ਵੀ ਥਾਈਂ ਪੈਂਦਾ ਹੈ.. ਵਾਹਿਗੁਰੂ ਜੀ ਕਦੇ ਵੀ ਸਾਡੇ ਅੁਉਗੁਣ ਨੀ ਚਿਤਾਰਦੇ, ਸਾਡੀ ਸ਼ਰਣ ਪਿਆਂ ਦੀ ਲਾਜ ਰੱਖਦੇ ਹਨ, ਸਾਨੂੰ ਪਰੇਮ ਸਹਿਤ ਗਲ ਨਾਲ ਲਾਉਂਦੇ ਹਨ ਤੇ ਸਾਨੂੰ ਪਤਿਤਾਂ ਨੂੰ ਵੀ ਪਾਵਨ ਕਰ ਦਿੰਦੇ ਹਨ.. ਵਾਹਿਗੁਰੂ ਜੀ ਤਾਂ ਪਾਪੀ ਜੀਵਾਂ ਤੇ ਵੀ ਕਿਰਪਾ ਕਰਕੇ ਉਨ੍ਹਾਂ ਨੂੰ ਨਿਰਮਲ ਕਰ ਦਿੰਦੇ ਹਨ, ਸੱਚਾ ਗਿਆਨ ਬਖਸ਼ ਦਿੰਦੇ ਹਨ🙏🏻🙏🏻🙏🏻🙏🏻🥹
@TapobanAustrlia0515
@TapobanAustrlia0515 6 күн бұрын
ਹੇ ਸਤਪੁਰਸੋ ਸਦਾ ਆਪਣੀ ਚਰਣ ਸ਼ਰਣ ਚ ਰੱਖਿਓ ਜੀ
@jaswinderkauraujla1056
@jaswinderkauraujla1056 6 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏
@KaramjitKaur-hk5nw
@KaramjitKaur-hk5nw 6 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🌹🙏🌹🙏🌹🙏
@KaramjitKaur-hk5nw
@KaramjitKaur-hk5nw 6 күн бұрын
ਵਾਹਿਗੁਰੂ ਵਾਹਿਗੁਰੂ!!ਜੀ ਮੈਂ ਕੀ ਕੀ ਸਿਫਤ ਕਰਾਂ ਸੁਹਣੇ ਪਿਆਰਿਆਂ ਗੁਰਾਂ ਦੀ!ਨਾਰਾਇਣ,ਨਾਰਾਇਣ ਨਾਰਾਇਣ ਨਾਰਾਇਣ ਨਾਰਾਇਣ 🙏🌹
@KaramjitKaur-hk5nw
@KaramjitKaur-hk5nw 6 күн бұрын
ਵਾਹਿਗੁਰੂ ਵਾਹਿਗੁਰੂ!ਤੈਨੂੰ ਬਖਸ਼ਣ ਹਾਰਾਂ ਕਹਿੰਦੇ ਵਾਹਿਗੁਰੂ ਵਾਹਿਗੁਰੂ ਸਾਨੂੰ ਬਖਸ਼ ਗਰੀਬ ਨੂੰ ਮਹਾਰਾਜ ਜੀੳ,🙏🌹
@kamaljeetkaur3073
@kamaljeetkaur3073 6 күн бұрын
ਵਾਹਿਗੁਰੂ🙏
@manjeetkaur5281
@manjeetkaur5281 6 күн бұрын
ਵਾਹਿਗੁਰੂ ਜੀ
@GurvinderMaan-n7l
@GurvinderMaan-n7l 6 күн бұрын
Waheguru ji waheguru ji waheguru ji waheguru ji waheguru ji 🙏🙏🙏🙏🙏🙏🙏
@karanvirkullar110
@karanvirkullar110 6 күн бұрын
🌹🌹🙏🏻🙏🏻ਵਾਹਿਗੁਰੂ ਸਾਹਿਬ ਜੀ🙏🏻🙏🏻🌹🌹
@pushpinderkaur6728
@pushpinderkaur6728 6 күн бұрын
Wahguru ji 🙏❤️
@GurvinderMaan-n7l
@GurvinderMaan-n7l 6 күн бұрын
Waheguru ji waheguru ji waheguru ji 🙏🙏🙏🙏🙏
@Sukhan_Virk
@Sukhan_Virk 5 күн бұрын
Satnaam Shri Waheguru ji
@ManpreetSingh-l2l7v
@ManpreetSingh-l2l7v 5 күн бұрын
❤❤❤❤❤
@harman3797
@harman3797 6 күн бұрын
ਬਾਬਾ ਜੀ ਛੇਤੀ ਦਰਸਨ ਦੇਵੋਜੀ❤❤❤❤❤❤❤❤❤❤❤❤❤❤❤❤❤❤❤❤❤❤
@khalsa.tejbirr5223
@khalsa.tejbirr5223 6 күн бұрын
ਕਦੇ ਭੁੱਲਾਂ ਨਾ ਮੈਂ ਤੇਰੇ ਬਚਨ ਗੁਰਾ, ਕਦੇ ਭੁੱਲਾਂ ਨਾ ਮੈਂ ਤੇਰੇ ਚਰਨ ਗੁਰਾ, ਕਦੇ ਭੁੱਲਾਂ ਨਾ ਮੈਂ ਤੇਰੀ ਯਾਦ ਗੁਰਾ, ਕਿਰਪਾ ਕਰ ਦੇਵੋ ਕੋਈ ਲੱਗੇ ਨਾ ਬੁਰਾ 🙏🏻
@Jasvirak47
@Jasvirak47 6 күн бұрын
ਧੰਨ ਧੰਨ ਤਪੋਬਣ ਵਾਲੇ ਮਹਾਰਾਜ
@milanbaban5909
@milanbaban5909 6 күн бұрын
Waheguru ji ❤
@karanvirkullar110
@karanvirkullar110 6 күн бұрын
🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@ParamKaur-np1wv
@ParamKaur-np1wv 6 күн бұрын
Wahguru ji❤❤baba ji sab tamaher kario
@karanvirkullar110
@karanvirkullar110 6 күн бұрын
🌹🌹🌹🌹🌹🌹🌹🌹🌹🌹
@JugrajSingh-g7x
@JugrajSingh-g7x 6 күн бұрын
🙏🙏
@rajwinderpandher7335
@rajwinderpandher7335 6 күн бұрын
Anmol bachen ji 🙏
@rajpreetkaur17kaur85
@rajpreetkaur17kaur85 5 күн бұрын
🙏🏻❣️🙏🏻❣️🙏🏻❣️🙏🏻❣️🙏🏻❣️🙏🏻
@sharanjitkaur5961
@sharanjitkaur5961 6 күн бұрын
Waheguru ji
@AmanAman-bd9cd
@AmanAman-bd9cd 4 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏
@manveertheg
@manveertheg 5 күн бұрын
ਬਖਸੀ ਗੁਰ ਮੇਰਿਆਂ ਸੰਗਤ ਤੇ ਤੇਰੇ ਪਿਆਰਿਆਂ ਦੀ
@SARPREETSINGH191
@SARPREETSINGH191 6 күн бұрын
🙏🙏🌹🙏🌹🙏🙏
@khalsa.tejbirr5223
@khalsa.tejbirr5223 6 күн бұрын
Truly great words of dear baba ji that the worship of God never goes in vain even if it is done by a sinner, a pure devotee, a rich or a poor, a child or an old person, the worship is always fruitful. God’s name is so much powerful that even if we recite it once or even for few seconds, even then it is able to destroy our millions of sins from numerous births. Thank you so much for conveying such priceless messages from dear baba ji to us in different corners of the world. Baba Ji narrates us the great glory of God’s Name again and again by giving us true examples from Gurbani and thus, makes our faith more and more stronger in God’s Name. Baba ji brings us more and more closer to God by igniting a desire in our minds of meeting God and reciting God’s name with every single breath in and out.🙏🏻🥹
@sunnysunny-ed3sj
@sunnysunny-ed3sj 3 күн бұрын
🙏🙏👏WAHEGURU JI WAHEGURU JI WAHEGURU JI WAHEGURU JI WAHEGURU JI👏👏👏👏👏👏🌹💐❤️🙏
@TapobanAustrlia0515
@TapobanAustrlia0515 6 күн бұрын
ਤੇਰੇ ਨਾਮ ਨੇ ਅਨੇਕਾਂ ਪਾਪੀ ਤਾਰੇ ਨੇ ਮੈਨੂੰ ਪਾਰ ਕਰੀ ਮਾਲਕਾ
@TapobanAustrlia0515
@TapobanAustrlia0515 6 күн бұрын
ਨਾਲੇ ਸੁਖ ਮਿਲਦਾ ਨਾਲੇ ਸੋਭਾ ਸ਼ਰਣੀ ਤੇਰੀ ਆਇਆ ਮਾਲਕਾ
@devinderrandhawa9248
@devinderrandhawa9248 5 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏
@satwindersingh7138
@satwindersingh7138 5 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🌹
@GurvinderMaan-n7l
@GurvinderMaan-n7l 6 күн бұрын
Waheguru ji waheguru ji waheguru ji waheguru ji waheguru ji 🙏🙏🙏🙏🙏
@RISHAVSHARMA-hr2cd
@RISHAVSHARMA-hr2cd 5 күн бұрын
❤❤❤❤❤❤❤❤
@indervirmundi4448
@indervirmundi4448 5 күн бұрын
Waheguru jio 🙏🏽🙏🏽
@HardeepSingh-bd4zp
@HardeepSingh-bd4zp 6 күн бұрын
Waheguru g 🎉❤🎉❤
@manidhiman918
@manidhiman918 5 күн бұрын
🙏🙏
@Akash_nav_47
@Akash_nav_47 6 күн бұрын
Waheguru ji
@Amritvirsingh90
@Amritvirsingh90 6 күн бұрын
Waheguru ji 🙏
@JatinderSingh-xh6io
@JatinderSingh-xh6io Күн бұрын
ਵਾਹਿਗੁਰੂ ਜੀਓ 🙏🙏
@satwindersingh7138
@satwindersingh7138 5 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🌹❤️🙏🙏🙏🙏🙏🙏
@SanjeevBector
@SanjeevBector 6 күн бұрын
Waheguru.ji❤❤
@anandveerkaur6698
@anandveerkaur6698 5 күн бұрын
🙏🙏🙏🙏
@sandhusandhu56
@sandhusandhu56 6 күн бұрын
Waheguru ji
@chetandhaliwalofficial4119
@chetandhaliwalofficial4119 6 күн бұрын
Waheguru ji 🌹🙏🌹
@cheemwheguruacheema3295
@cheemwheguruacheema3295 6 күн бұрын
Waheguru g
@iqbalbenipal199
@iqbalbenipal199 6 күн бұрын
Waheguru ji 🙏
@pardeepkhattra1563
@pardeepkhattra1563 3 күн бұрын
Waheguru jio 🙏🏻🙇‍♀️
@HamirgarhWalesant
@HamirgarhWalesant 5 күн бұрын
🙏🙏🙏🙏
@Sukhan_Virk
@Sukhan_Virk 5 күн бұрын
Waheguru ji
@sandeepgrewal8684
@sandeepgrewal8684 6 күн бұрын
Waheguru ji 🙏🙏🙏🙏
@kamalinderkaurjhajj9800
@kamalinderkaurjhajj9800 5 күн бұрын
Waheguru ji
@Prabh._.kaur01
@Prabh._.kaur01 6 күн бұрын
Waheguru ji 🙏🏻🙏🏻
@ravidhillon1745
@ravidhillon1745 5 күн бұрын
Waheguru g
@theworldofeverything7010
@theworldofeverything7010 6 күн бұрын
Waheguru ji 🙏🙏
@simranjitsingh4746
@simranjitsingh4746 4 күн бұрын
Waheguru ji 🙏🙏
Почему Катар богатый? #shorts
0:45
Послезавтра
Рет қаралды 2 МЛН
Маусымашар-2023 / Гала-концерт / АТУ қоштасу
1:27:35
Jaidarman OFFICIAL / JCI
Рет қаралды 390 М.
I Sent a Subscriber to Disneyland
0:27
MrBeast
Рет қаралды 104 МЛН
The man,the myth,the legend: Baba Kulwant Singh ji (documentary)
11:58
Почему Катар богатый? #shorts
0:45
Послезавтра
Рет қаралды 2 МЛН