ਕਾਰ ਡਰਾਇਵਰਾਂ ਨੂੰ ਲੋਕ ਕੁੱਤਿਆਂ ਵਾਂਗ ਸਮਝਦੇ ਨੇ!ਟੈਕਸੀ ਡਰਾਇਵਰਾਂ ਦੀਆਂ ਦੁੱਖ ਤਕਲੀਫਾਂ|Podcast With Taxi Driver

  Рет қаралды 99,656

LOK AWAZ TV

LOK AWAZ TV

Күн бұрын

Пікірлер: 260
@jaswindersingh6410
@jaswindersingh6410 Жыл бұрын
ਡਰਾਈਵਰ ਬੰਦਾ ਰੱਬ ਦਾ ਰੂਪ ਹੁੰਦਾ ਹੈ!ਅਸੀਂ ਕਿਤੇ ਵੀ ਜਾਈਏ,ਡ੍ਰਾਇਵਰ ਨੂੰ ਆਵਦੇ ਪਰਿਵਾਰਿਕ ਮੈਂਬਰਾਂ ਤੋਂ ਵੱਧ ਖਿਆਲ ਰੱਖਦੇ ਹਾਂ!ਹਰ ਵਾਰ ਮੇਰੀ ਤਾਂ ਯਾਰੀ ਈ ਡਰਾਈਵਰ ਨਾਲ ਪੈਂਦੀ ਹੈ!ਦੁਨੀਆ ਭਰ ਦੀਆਂ ਗੱਲਾਂ ਸੁਣਾਉਂਦੇ ਆ!ਸਫ਼ਰ ਦਾ ਮਜਾ ਆ ਜਾਂਦਾ ਹੈ! ਜੋ ਜੋ ਵੀਰ misbehave ਕਰਦੇ ਹਨ ਉਹ ਇਸ ਵੀਡੀਓ ਨੂੰ ਦੇਖ ਆਵਦਾ ਅਸੂਲ ਬਣਾਓ ਕਿ ਦੇ ਅਜਿਹਾ ਨਾ ਕੀਤਾ ਜਾਵੇ!
@Arabiantrucker1987
@Arabiantrucker1987 Жыл бұрын
ਬਾਈ ਮੈਂ ਟਰਾਲਾ ਡਰਾਇਵਰ ਆ ਪੰਜਾਬ ਚ ਮੈਨੂੰ ਬਾਰਾਂ ਹਜ਼ਾਰ ਰੁਪਏ ਮਿਲਦੇ ਸੀ ਪਰ ਹੁਣ ਮੈਂ ਪੰਜਾਬ ਛੱਡ ਕੇ ਸਾਊਦੀ ਅਰਬ ਟਰਾਲਾ ਚਲਾਉਣਾਂ ਇਥੇ ਘੱਟੋ ਘੱਟ ਪੰਜਾਹ ਹਜ਼ਾਰ ਬਚਾ ਲੲਈਦਏ ਆ ਪੰਜਾਬ ਚ ਡਰਾਇਵਰ ਦੀ ਕਦਰ ਨਹੀਂ
@JatinderSingh-13
@JatinderSingh-13 Жыл бұрын
Right veer
@sodhisingh6977
@sodhisingh6977 Жыл бұрын
ਵੀਰ ਇਹ ਗੱਲ ਤਾਂ ਬਿਲਕੁਲ ਸਹੀ ਹੈ ਕਿ ਜਿਹੜਾ ਆਪਣੇ ਵਰਗਾ ਗਰੀਬ ਆਦਮੀ ਹੈ ਉਹ ਪੂਰੀ ਇੱਜ਼ਤ ਕਰਦਾ ਤੇ ਖਾਣਾ ਪਾਣੀ ਵੀ ਵਧੀਆ ਖਵਾਉਂਦਾ ਹੈ
@JS50108
@JS50108 Жыл бұрын
🔴🤣👉ਡਰਾਈਵਰ ਬਾਈ ਦੇ ਜੇ ਪੱਗ ਬੰਨ੍ਹ ਦੇਈਏ ਤਾਂ ਮਜੀਠੀਆ ਈ ਲੱਗੂ 😂😂 Respect for all drivers 🙏
@sonubatth8471
@sonubatth8471 Жыл бұрын
😀😀
@bhagatdhaliwal7717
@bhagatdhaliwal7717 Жыл бұрын
101% 🤪🤪🤪🤪🤪
@gsravi5029
@gsravi5029 Жыл бұрын
😂😂😂
@Kalirana_00
@Kalirana_00 Жыл бұрын
ਸਹੀ ਪਕੜੇ ਹੈ😂
@adrees4426
@adrees4426 Жыл бұрын
Yar tu ih e dekhda riha 😂😂😂, but Sai parkh kitti
@brardeep1057
@brardeep1057 Жыл бұрын
ਬਹੁਤ ਮਾੜੀ ਗੱਲ ਹੈ ਜੀ ਪਰ uk ਚ ਡਰਾਈਵਰ ਦੀ ਪੂਰੀ ਇੱਜ਼ਤ ਹੈ *ਸ਼ਰਮ ਕਰਨ ਉਹ ਲੋਕ ਜਿਹੜੇ ਡਰਾਈਵਰ ਦੀ ਇੱਜ਼ਤ ਨਹੀਂ ਕਰਦੇ*
@unitedcolors2920
@unitedcolors2920 Жыл бұрын
ਬਾਈ ਜੀ ਦੀਆਂ ਗੱਲਾਂ ਸੁਣ ਕੇ ਮਨ ਭਰ ਆਈਆਂ
@maninderpalsingh1847
@maninderpalsingh1847 Жыл бұрын
ਮਨਜਿੰਦਰ ਬਾਈ ਕਮਾਲ ਤੇ ਧਮਾਲ ਦੇ ਪੌਡਕਾਸਟ ਕਰਦਾਂ ਇਹੋ ਜਿਹੇ ਹੋਰ ਐਪੀਸਾਡ ਦੀ ਉਮੀਦ ਕਰਦੇ ਧੰਨਵਾਦ ਸਹਿਤ
@rbrar3859
@rbrar3859 Жыл бұрын
ਆਪਣੇ ਲਿਹਾਜ਼ ਵਾਲਾ ਡਰਾਈਵਰ ਲੈ ਕੇ ਜਾਓ, ਇੱਜ਼ਤ ਪੁਰੀ ਕਰੋ ਇਹ ਵੀ ਪਰਵਾਰ ਵਾਲੇ ਹੁੰਦੇ ਹਨ।
@balveersinghsandhu1577
@balveersinghsandhu1577 Жыл бұрын
ਗਡੀਆ ਵਾਲਿਆਂ ਦੀ ਤੇ ਡਰਾਈਵਰ ਵੀਰਾ ਦੀ ਸਾਰੀ ਦੁੱਖ ਤਕਲੀਫ਼ ਬੱਬੂ ਬਾਈ ਨੇ ਬਹੁਤ ਹੀ ਵਧੀਆਂ ਢੰਗ ਨਾਲ਼ ਬਿਆਨ ਕੀਤਾ ਬਿਲਕੁਲ ਸਹੀ ਕਿਹਾ ਹੈ
@rbrar3859
@rbrar3859 Жыл бұрын
ਜਿਹੜੇ ਪੈਲਿਸ ਵਿੱਚ ਇਹ ਲਿਖਿਆ ਉਹਨਾਂ ਪੈਲਿਸਾ ਦਾ ਬਾਈਕਾਟ ਕਰੋ।
@merapunjabdeawaaj4729
@merapunjabdeawaaj4729 Жыл бұрын
Sahi gal koi texy wala na jawe Kyu Jande aa
@RVC08
@RVC08 Жыл бұрын
ਬਾਈ ਸੱਚ ਦੱਸੀਂ ਕਦੇ ਦੇਖਿਆਂ ਲਿਖਿਆ ਕਿਸੇ ਪੈਲੇਸ ਚ …ਮੈਂ ਤਾਂ ਅਜਤਕ ਦੇਖਿਆ ਨਹੀ ਲਿਖਿਆ ਕਿਸੇ ਦੇ ਵੀ …ਐਵੇਂ ਯਰ ਭੰਡੀ ਜਾਣਾ ਕੋਈ ਚੰਗੀ ਗੱਲ ਨਹੀਂ …ਦੂਜੀ ਗੱਲ ਇਹਦੇ ਕਿਹੜਾ ਫ੍ਰੀ ਚ ਜਾਂਦੇ ਆਪਣੀ ਮਿਹਨਤ ਦਾ ਕਿਰਾਇਆ ਲੈਦੇਂ ਨੇ ਜੇ ਲੇਟ ਗੋ ਜਾਣ ਘੰਟਾ ਵੀ ਤਾਂ ਵੀ extra charge ਕਰਦੇ ਨੇ ਫੇਰ ਵੀ ਜੇ ਐਵੇਂ ਅਹਿਸਾਨ ਹੀ ਕਰਨਾ ਸਵਾਰੀ ਤੇ ਫੇਰ ਨਾ ਜਾਇਆ ਕਰਨ …ਨਾਲੇ ਪੈਸੇ ਲੈਣੇ ਨਾਲੇ ਅਹਿਸਾਨ ਕਰਨਾ ਕੋਈ ਚੰਗੀ ਗੱਲ ਨਹੀਂ
@kuljitkanda1276
@kuljitkanda1276 Жыл бұрын
ਬਾਈ ਮਨਿੰਦਰ ਇਹੇ ਬਾਈ ਠੀਕ ਆਖਦਾ ਰੋਟੀ ਨਾਲ ਕੁਛ ਘੱਟਦਾ ਨਹੀ ਬਾਦ ਵਿੱਚ ਖਰਾਬ ਹੋਣੀ ਹੁੰਦੀਆ ਆਪਣੇ ਸਮਾਜ ਸਚਾਈ ਪੱਡ਼ ਲਿਊ ਇਥੇ ਲੋਕ ਮਾਮੇ ਨੂੰ ਮਾਮਾ ਕਿਹਣ ਦੀ ਸੱਰਮ ਮੱਨਦੇਆ ਉਸ ਮਾਮੇ ਦਾ ਆਬਦਾ ਕੰਮ ਭਾਣਜੇਆ ਦੇ ਨਾਲ ਖੱਡ਼ਨ ਪਿਛੇ ਫੇਲ ਹੋ ਜਾਂਦਾ ਭਾਣਜੇ ਛੋਟੇ ਹੁੰਦੇ ਆ ਦਾ ਪਿਉ ਦਾ ਸਾਇਆ ਸਿਰ ਤੋਂ ਉਠ ਜਾਂਦਾ ਮਾਮਾ ਸਵੇਰੇ ਆ ਜਾਂਦਾ ਸਾਮ ਨੂੰ ਘਰੇ ਵਾਪਸ ਮਾਮਾ ਕੋਲ ਵੀ ਕਾਰਾ ਹੁੰਦੀਆਂ ਕਿੱਥੇ ਆਪ ਜਾਣੇ ਕਿੱਥੇ ਬੰਦਾ ਭੇਜਣਾ ਭਾਣਜੇ ਤਾਂ ਫੁਲ ਕਾਮਯਾਬ ਹੋ ਜਾਂਦੇ ਹਨ ਮਾਮੇ ਦਾ ਕੰਮ ਫੇਲ ਕਿਤੇ ਮਾਮੇ ਦੀ ਕੋਈ ਆਦਾਰ ਵਾਲੀ ਲੋਡ਼ ਨਹੀ ਪੂਰੀ ਕੀਤੀ ਹੋਣੀ
@ravidhanesar2372
@ravidhanesar2372 Жыл бұрын
ਲੋਕ ਤਾਂ ਖੜੇ 500 ਖਰਾਬ ਕਰ ਦਿੰਦੇ ਨੇ ਪਰ ਇਕ ਟੈਕਸੀ ਡਰਈਵਰਾਂ ਜਾ ਰਿਕਸ਼ਾ ਵਾਲੇ ਨਾਲ 10 ਰੁਪਏ ਬੀ ਘਟ ਕਰਨ ਗਏ
@manjitmanjitsingh5809
@manjitmanjitsingh5809 Жыл бұрын
ਬੱਬੂ ਬਾਈ ਦੀਆਂ ਜਿੰਨੀਆਂ ਵੀ ਗੱਲਾਂ ਬਿਲਕੁਲ ਸੱਚ ਹੈ ਕਿ ਟਰੱਕਾਂ ਵਾਲੇ ਟੈਕਸੀਆਂ ਵਾਲਿਆਂ ਦਾ ਇਹੀ ਹਾਲ ਹੈ
@jaswindersingh6410
@jaswindersingh6410 Жыл бұрын
ਮਨਿੰਦਰ ਵੀਰੇ,ਜੋ ਮਾਈਕ ਮਹਿਮਾਨ ਦੇ ਅੱਗੇ ਰੱਖਿਆ ਹੁੰਦਾ ਹੈ,ਉਹ ਅਕਸਰ ਬੰਦੇ ਦੇ ਹੱਥ ਚ ਅੜ ਜਾਂਦਾ ਹੈ!ਮਹਿਮਾਨ ਨੂੰ ਪ੍ਰੇਸ਼ਾਨੀ ਆਉਂਦੀ ਹੋਵੇਗੀ!ਇਸਨੂੰ ਹੋਰ ਤਰਾਂ ਨਾਲ ਸੈੱਟ ਕੀਤਾ ਜਾਵੇ ਵੀਰ!
@PargatsinghDilaram
@PargatsinghDilaram Жыл бұрын
ਜਿਓਦਾ ਵਸਦਾ ਰਹਿ ਸੱਜਣਾ ਰੱਬ ਖੁਸ਼ੀਆ ਬਖ਼ਸ਼ੇ
@manjitmanjitsingh5809
@manjitmanjitsingh5809 Жыл бұрын
ਮੇਰੇ ਟਰੱਕ ਵਾਲਿਆਂ ਦਾ ਵੀ ਇਹੀ ਹਾਲ ਹੈ ਟਰੱਕ ਵਾਲਿਆਂ ਦੀ ਵੀ ਥੋੜੀ ਗੱਲ ਕੀਤੀ ਜਾਵੇ
@PB.-13
@PB.-13 Жыл бұрын
ਬਾਈ ਪੰਜਾਬੀਆਂ ਨੇ ਸਾਰੇ ਮੁਲ਼ਕਾਂ ਚ ਈ ਰੇਟ ਸੁੱਟ ਸੁੱਟ ਕੇ ਜਲੂਸ ਕੱਢਿਆ ਪਿਆ ਕੰਮਾਂ ਦਾ...। ਬਾਹਰਲੇ ਮੁਲਕਾਂ ਦੇ ਕਾਮਯਾਬ ਹੋਣ ਦਾ ਇਹੀ ਕਾਰਨ ਆ ਕੇ ਹਰੇਕ ਕੰਮ ਚ ਰੇਟ ਵਧੀਆ ਨੇ, ਸਭ ਦੀ ਜੇਬ ਚ ਪੈਸਾ ਘੁੰਮਦਾ...।
@paramaujla8258
@paramaujla8258 Жыл бұрын
Kalli kalli gall jma sachi A bai ji... Sade naal khud beetdi A eh gall jinna greeb banda hou oni wadd respect krda....banda 🙏🙏
@Davindergill1313
@Davindergill1313 Жыл бұрын
ਮੈ 3 ਸਾਲ ਕੀਤੀ ਹੈ 2019 ਤੋਂ 2021 ਦਿਸੰਬਰ ਤੱਕ ਬਹੁਤ ਤਰਾਂ ਦੇ ਲੋਕ ਮਿਲਦੇ ਨੇ ਮੈ ਰਾਜਸਥਾਨ ਗਿਆ, ਮੈਨੂੰ ਅਲੱਗ ਕਮਰਾ ਲੇ ਕੇ ਦਿੰਦੇ ਸੀ, ਨਾਲ 7 ਸਟਾਰ ਵਿਚ ਰੋਟੀ ਖਾਦੀ, ਪਰਿਵਾਰ ਵਾਂਗੂ ਰੱਖਿਆ,ਤੇ ਕਈ ਇਸ ਤਰਾਂ ਦੇ ਵੀ ਮਿਲੇ ਜਿਨਾਂ ਨੇ ਪਾਣੀ ਤੱਕ ਨਹੀਂ ਪੁੱਛਦੇ, ਬਹੁਤ ਲੋਕ ਨੇ ਜੋ ਅਜੇ ਵੀ ਟਚ ਵਿੱਚ ਨੇ ਮੈ ਜਨਵਰੀ 2022 ਵਿਚ ਇੰਗਲੈਂਡ ਆ ਗਿਆ, ਜਿਨਾਂ ਨਾਲ 1 ਵਾਰੀ ਗਿਆ ਉਹਨਾਂ ਨੇ ਅਗਲੀ ਵਾਰੀ ਵੀ ਮੈਂਨੂੰ ਫੋਨ ਕੀਤਾ, ਪਰਿਵਾਰ ਵਾਂਗੂ ਰਹੋ ਤੇ ਹਰ ਕੋਈ ਇੱਜ਼ਤ ਕਰੇਗਾ, ਜੇ ਕਿਸੇ ਨੂੰ ਮਾੜੀ ਨਜ਼ਰ ਨਾਲ ਵੇਖੋ ਗੇ,ਤਾਂ ਤੁਹਾਡੀ ਇੱਜ਼ਤ ਨਹੀਂ ਹੋਵੇਗੀ, ਬਾਕੀ ਪਰਮਟ ਨਾਲੋ ਪ੍ਰਾਈਵੇਟ ਵਿਚ ਜ਼ਿਆਦਾ ਕਮਾਈ ਹੈ,ਬਾਕੀ 50,25 ਤੇ ਗੱਲ ਬਿਲਕੁਲ ਸਹੀ ਕਿਹਾ ਫਿਰੌਤੀ ਵਾਲੀ ਹਾਲ ਬਾਹਰ ਵੀ ਬੁਰਾ ਹੀ ਹੈ,
@RajdeepKaur-o2g
@RajdeepKaur-o2g 9 ай бұрын
ਇਹ ਆਪਣੇ ਆਪਣੇ ਤੇ ਡਿਪੈਂਡ ਕਰਦਾ ਵੀਰੇ, ਮੈਂ ਵੀ ਡਰਾਈਵਰ ਆਂ ਤੇ ਪਿਛਲੇ 15 ਸਾਲ ਤੋਂ ਡਰਾਈਵ ਦੀ ਕਰਦਾ ਮੇਰੇ ਨਾਲ ਤਾਂ ਅੱਜ ਤੱਕ ਅਜਿਹਾ ਨਹੀਂ ਵਾਪਰਿਆ
@satdevsharma6980
@satdevsharma6980 Жыл бұрын
ਬੱਬੂ ਬਾਈ , ਬਹੁਤ ਵਧੀਆ ਗੱਲਬਾਤ ਸੁਣੀ। ਦਿਲ ਨੂੰ ਛੋਹਣ ਵਾਲੀਆਂ ਗੱਲਾਂ ਕੀਤੀਆਂ।❤🙏🇺🇸
@Bhullarmanjinder4255
@Bhullarmanjinder4255 Жыл бұрын
ਬਿਲਕੁਲ ਸਹੀ ਕਿਹਾ ਵੀਰ ਨੇ ਇਸੇ ਤਰ੍ਹਾਂ ਹੀ ਕਰਦੇ ਕੁੱਝ ਲੋਕ ਸੱਚੀਆਂ ਤੱਤੀਆਂ ਗੱਲਾਂ
@harjindersingh9522
@harjindersingh9522 Жыл бұрын
Dhanwad channel da jhina ne ik driver nu bula k driver di jindgi da haal sab de sahmne kita 101% sachian gallan🙏
@ChamkaurSingh-gd3hi
@ChamkaurSingh-gd3hi Жыл бұрын
22 ਜੀ ਮੈ ਵੀ ਏਥੇ 2013 ਚ ਟੈਕਸੀ ਗੱਡੀ ਚਲਾਉਦਾ ਸੀ 4500ਰੁਪਏ ਸੀ ਪਰ 2014 ਚ ਬਹਿਰੀਨ ਆ ਗਿਆ ਹੁਣ ਬਹਿਰੀਨ ਟਰਾਲਾ ਚਲਾਉਨਾ 50000 ਕਮਾਉਨਾ
@KuldeepSingh-od5tl
@KuldeepSingh-od5tl Жыл бұрын
ਬਾਈ ਸਕੂਲ ਆਲੇ ਡਰਾਈਵਰਾ ਨਾਲ ਵੀ ਮੁਲਾਕਾਤ ਕਰੋ ਜਰੂਰ ਜਰੂਰ
@Ravinderbunty-d7o
@Ravinderbunty-d7o Жыл бұрын
ਬਾਈ ਜੀ ਮੈਂ ਵੀ ਟੈਕਸੀ ਚਲਾਉਣਾ ਕਈ ਤਾਂ ਪਾਣੀ ਵੀ ਨੀ ਪੁੱਛਦਾ ਦੁਪਹਿਰੇ ਧੁੱਪੇ ਲੰਗ ਜਾਂਦਾ ਲੋਕ ਅੰਦਰ ac ਚ ਬੜ ਜਾਂਦੇ ਨੇ
@tereyaardriver1066
@tereyaardriver1066 7 ай бұрын
ਸਹੀ ਗੱਲ ਬਾਈ ਜੀ
@JaspalSingh-ex9wc
@JaspalSingh-ex9wc Жыл бұрын
ਬਿਲਕੁਲ ਸਹੀ ਗੱਲ ਐ ਵੀਰ
@mysontyson627
@mysontyson627 Жыл бұрын
ਬਾਈ ਕਿਸੇ ਡਰਾਈਵਰ ਦੀ ਅੱਖ ਖ਼ਰਾਬ ਹੋਵੇ ਨਾ ਹੋਵੇ ਪਰ ਅਮ੍ਰਿਤਸਰ ਦੇ ਡਰਾਈਵਰ ਘਰ ਬਾੜਨ ਵਾਲੇ ਨਹੀਂ
@KuldeepSingh-od5tl
@KuldeepSingh-od5tl Жыл бұрын
ਬਾਈ ਸਕੂਲ ਆਲੇ ਡਰਾਈਵਰਾ ਨਾਲ ਮੁਲਾਕਾਤ ਜਰੂਰ ਕਰੋ
@sukhmanjotsingh7427
@sukhmanjotsingh7427 Жыл бұрын
ਬਾਈ ਜੀ ਸੱਚ ਬੋਲਦੇ ਨੇ ਬਹੁਤ ਵਧੀਆ ਹੈ 🙏🙏🙏 ਵੀਰ
@sukhi5210
@sukhi5210 Жыл бұрын
ਬਿਲਕੁੱਲ ਸੱਚ ਵੀਰ
@davinderbambhiagroup8553
@davinderbambhiagroup8553 Жыл бұрын
Bhot vedia gallan kitian vadda veer na👌👌 .wahaguru chardi Kalan ch rakhan🙏🏼🙏🏼
@JasbirSingh-mw1vr
@JasbirSingh-mw1vr Жыл бұрын
ਬਾਈ ਜਦੋਂ ਬਰਾਤ ਲਈ ਗਡੀਆਂ ਦੀ ਬੁਕਿੰਗ ਕਰਦੇ ਹੋ ਤਾਂ ਰੋਟੀ ਵਾਲੀ ਗਲ ਪਹਿਲਾਂ ਕਲੀਅਰ ਕਰ ਲਿਆ ਕਰੋ।
@sarbjeetkaur2816
@sarbjeetkaur2816 Жыл бұрын
ਹਰ ਬੰਦੇ ਦੀ respect ਹੋਣੀ ਚਾਹੀਦੀ
@JaspalSingh-ex9wc
@JaspalSingh-ex9wc Жыл бұрын
ਡਰਾਈਵਰ ਵੀਰਾ ਦਾ podcast ਕਰਿਆ ਕਰੋ ਵੀਰ ਜੀ
@punjabi1988.
@punjabi1988. Жыл бұрын
ਆਪਣੀ ਤਾਰੀਫ਼ ਨਹੀਂ ਪਰ ਜਦੋਂ ਮੈਂ ਦਿੱਲੀ ਤੋਂ ਏਅਰਪੋਰਟ ਟੈਕਸੀ ਬੁੱਕ ਕਰਕੇ ਪੰਜਾਬ ਗਿਆ ਤਾ ਓਹ ਡਰਾਈਵਰ ਯੂਪੀ ਤੋ ਸੀ ਤਾਂ ਆਪਾਂ ਤਾਂ ਉਸ ਨੂੰ ਵੀ ਢਾਬੇ ਤੇ ਕਿਹਾ ਕੇ ਵੀਰ ਰੋਟੀ ਖਾ ਚਾਹ ਪੀ ਕੋਈ ਚੱਕਰ ਨਹੀਂ । ਜਦੋਂ ਯਾਤਰਾ ਤੇ ਟੈਕਸੀ ਲਏ ਕੇ ਗਏ ਤਾਂ ਡਰਾਈਵਰ ਨੂੰ ਨਾਲ ਟੇਬਲ ਤੇ ਬਿਠਾ ਕੇ ਰੋਟੀ ਖਾਦੀ ਤੇ ਗੱਲਾਂ ਬਾਤਾਂ ਕੀਤੀਆਂ । ਓਹ ਵੀ ਮਿਹਨਤ ਕਰਦੇ ਅਸੀ ਵੀ ਇਥੇ ਬਾਹਰ ਮਿਹਨਤ ਕਰਦੇ । ਇਕੋ ਜੇਹੇ ਆ ਸਭ
@AmarjitSingh-jh1bb
@AmarjitSingh-jh1bb Жыл бұрын
ਭਰਾ ਦੁਬਈ ਦੋਹਾ ਕਤਰ ਆਜਾ 30 35 ਹਾਜਰ ਲੈਬਰ ਵਾਲੇ ਕਮਾਈ ਜਾਦੇ ਡਰਇਵਰ 60 70 ਬਾਕੀ ਗੱਲ਼ਾ ਤੇਰੀਆ ਸ਼ੱਚੀਆ ਬਾਈ ਪਰ ਪ੍ਦੇਸ ਕੱਟਣਾ ਔਖਾ ਬੜਾ
@pindasandhu05
@pindasandhu05 Жыл бұрын
ਬੱਬੂ ਜੈਤੋ ਬਾਈ ਤੇਰਾ ਪਹਿਲਾਂ ਕੰਮ ਠੀਕ ਸੀ ਬੈਟਰੀਆਂ ਦਾ ਤੇ ਆਰਕੈਸਟਰਾਂ ਦਾ
@JatinderSingh-hr3pb
@JatinderSingh-hr3pb Жыл бұрын
ਵੀਰ ਗਲ ਜਮਾਂ ਸਚੀ ਆ ❤I love you so much ❤️❤❤❤
@aadeshbrar
@aadeshbrar Жыл бұрын
Bhaut vadiyaa kamm krde pye o maninder bai … te driver bai g thoda bhaut bhaut dhanwaad ehniyaan problems de bavjood v tusi kamm zari rakhde o
@harbanstiwana2494
@harbanstiwana2494 Жыл бұрын
ਬਾਈ ਜੀ ਲੋਕ ਡੱਗਰ ਸਮਝਦੇ ਨੇ ਡਰਾਇਵਰ ਨੂੰ,ਕਈਆਂ ਨੂੰ ਤਾਂ ਪੈਸੇ ਦਾ ਗੁਮਾਨ ਹੀ ਬਹੁਤ ਹੁੰਦਾ ਏ ਓਏ ਬਿਨਾਂ ਤਾਂ ਗੱਲ ਨੀ ਕਰਦੇ।
@gagankaushal9704
@gagankaushal9704 Жыл бұрын
ਸਰਕਾਰਾ ਨੂੰ ਬੇਨਤੀ ਆ ਪ੍ਰਾਈਵੇਟ ਕਾਰਾ ਵਾਲਿਆ ਤੇ ਕਾਰਵਾਈ ਹੋਣੀ ਚਾਹੀਦੀਆ ਜੋ ਟੈਕਸੀ ਚਲਾ ਰਹੇ ਨੇ
@ravidhanesar2372
@ravidhanesar2372 Жыл бұрын
ਗਰੀਬ ਦਾ ਦਿਲ ਬਹੁਤ ਵੱਡਾ ਹੁੰਦਾ ਵੀਰ ਅਮੀਰ ਲੋਗ ਦੱਸ ਰੁਪਏ ਪਿੱਛੇ ਥੱਪੜ ਮਾਰ ਦਿੰਦਾ
@RAJKUMAR-qr5cs
@RAJKUMAR-qr5cs 8 ай бұрын
ਬਿਲਕੁਲ ਸੱਚ ਬਾਈ
@jagjitsingh9155
@jagjitsingh9155 Жыл бұрын
❤❤❤❤ਈਸਰਞਾਲ ਜਲੰਧਰ ਜਸਪਾਲ ਸਿੰਘ 💯💯💯💯💯💯💯👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻🙏🙏🙏🙏🙏🙏🙏🙏🙏✍️💯✍️💯✍️💯✍️💯👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻
@ramansidhuramansdeep3373
@ramansidhuramansdeep3373 Жыл бұрын
But vidya galbat DWR. Veer ji deya sach sun ka but vidya lagye And Me dwr ha ji company vich.. mera Boss butttttt vidya... Boss ji di family mare but respect kar di ha.. Waheguru ji sara dwr veera nu mera varga Boss dava.... Roti Pani. Night vich Rhana shana da butt thanya rak da na.... Waheguru ji Mera Boss nu buttttt sarya tarkya dava... 🙏😍 ( I am RAMAN SIDHU Bathinda PUNJAB 🇳🇪🙏😍)
@mysontyson627
@mysontyson627 Жыл бұрын
ਸਾਰੇ ਡਰਾਈਵਰ ਮਾੜੇ ਨਹੀਂ ਹੋਣੇ ਪਰ ਜਿਨੇ ਘਟੀਆਂ ਅਮ੍ਰਿਤਸਰ ਦੇ ਟੈਕਸੀ ਡਰਾਈਵਰ ਦੇਖੇ ਕੋਈ ਨਹੀਂ। ਮੇਰਾ ਭਾਣਜਾ ਵੀ ਡਰਾਈਵਰ ਹੈ ਅਮ੍ਰਿਤਸਰ ਉਸਦੇ ਵਿਆਹ ਵਿੱਚ ਆਏ ਸੀ ਉਹ ਉਹ ਇਨੇ ਬਦਤਮੀਜ਼ ਉਹਨਾਂ ਨੂੰ ਇਹ ਨਹੀਂ ਪਤਾਂ ਅਸੀ ਕਿਸੇ ਦੇ ਪ੍ਰੋਗਰਾਮ ਚ ਆਏ, ਕਲੋਨੀ ਵਾਲੇ ਲੋਕ ਨੇ, ਇਥੇ ਪਰ ਉਹਨਾਂ ਨੂੰ ਕੋਈ ਫਰਕ ਨਹੀਂ। ਅਸੀ ਪਟਿਆਲਾ ਤੋਂ ਗਏ ਸੀ ਕਹਿ ਤੇ ਵੀ ਸੁਣ ਨਹੀਂ ਰਹੇ ਸੀ
@AmandeepSingh-tn7dd
@AmandeepSingh-tn7dd Жыл бұрын
Bht vdia interview aa manide 22 ... 🎉🎉 Driver sade veer ne
@CanadaKD
@CanadaKD Жыл бұрын
ਬਾਈ ਦੀਆਂ ਗੱਲਾਂ ਸੱਚੀਆਂ ਹਨ।
@TejinderSingh-rz6uy
@TejinderSingh-rz6uy Жыл бұрын
ਵੀਰ ਮੈ ਵੀ ਡਰਾਈਵਰ ਆ ਲੋਕਾ ਦਾ ਹਾਲ ਬਹੁਤ ਬੁਰਾ ਜਾਣ ਨੂੰ ਗੱਡੀ ਹੋਵੇ ਪਰ ਪੈਸੇ ਦੇਣ ਮੋਕੇ ਮੌਤ ਪੈ ਜਾਦੀ ਆ 30,000 ਲੋਕ ਦੱਬਗੇ ਮੈ ਬੀ ਏ ਕਰਕੇ ਗੱਡੀ ਚਲਾ ਰਿਹਾ ਹੁਣ ਗੱਡੀ ਦਾ ਕੰਮ ਹੀ ਛੱਡਤਾ ਆਪਾ ਕਿਸੇ ਦੀ ਗੱਡੀ ਚਲਾਕੇ ਕੰਮ ਠੀਕ ਆ
@SarbjitSingh-vz1sn
@SarbjitSingh-vz1sn Жыл бұрын
ਬੱਬੂ ਬਾਈ ਕਈ ਸਵਾਰੀਆਂ ਤਾਂ ਡਰਾਈਵਰ ਦਾ ਬਹੁਤ ਖਿਆਲ ਰੱਖਦੇ ਹਨ ਕੲਈ ਲੋਕ ਪਹਿਲਾਂ ਡਰਾਈਵਰ ਦਾ ਸੌਣ ਪੈਣ ਦਾ ਪ੍ਰਬੰਧ ਕਰਦੇ ਹਨ
@GurvinderSingh-x4b
@GurvinderSingh-x4b Жыл бұрын
Bilkul sahi gallaan by diaan !
@INDER888
@INDER888 11 ай бұрын
Bhut ਗ਼ਲਤ ਕੀਤਾ ਵਿੱਚ ਗੱਲ ਰੋਕ ਕੇ ਉਸਨੂੰ ਜਾਣ ਲਈ ਕਿਹਾ ਗ਼ਲਤ ਹੈ ਗੱਲ ਪੂਰੀ ਹੋਣੀ ਚਾਹੀਦੀ ਸੀ
@yadvindermann4334
@yadvindermann4334 Жыл бұрын
ਕਿਲੋ ਮੀਟਰਾਂ ਵਿਚ ਫਰਕ ਪਾਇਆ ਹੁੰਦਾ ਇਹਨਾ ਦਾ ਦੋ ਫੋਨ ਹੁੰਦੇ ਆ ਉਥੇ ਪਹੁੱਚ ਕੇ ਇਕ ਨੰਬਰ ਬੰਦ ਕਰ ਲੈਦੇ ਆ ਮੈ ਤਾ ਇਹ ਮਾੜੇ ਹੀ ਦੇਖੇ ਆ 62 ਸਾਲ ਦੀ ਉਮਰ ਦੇ ਤਜਰਬੇ ਵਿਚ
@RVC08
@RVC08 Жыл бұрын
ਸਹੀ ਗੱਲ ਹੈ ਬਾਈ ਜਿਹੜਾ ਆਪ ਗਲਤ ਚਲਦਾ ਚਲਾਕੀਆਂ ਕਰਦਾ ਸਵਾਰੀਆਂ ਨਾਲ ਉਹਦਾ ਦੱਸੋ ਕੀ ਕਰੇ ਕੋਈ …ਡਰਾਈਵਰ ਕਿਹੜਾ ਘੱਟ ਨੇ ਅਜਕਲ ਦੇ
@vijaykumarkataria744
@vijaykumarkataria744 Жыл бұрын
Sachian gallan veer diyan
@gagankanwar4494
@gagankanwar4494 Жыл бұрын
Bai ryt gl aa bai di greeb banda bht izat krde driver veera di
@jagtarchattha3494
@jagtarchattha3494 Жыл бұрын
Very nice bro 👌 Gpu🎉
@preetkahlon1195
@preetkahlon1195 Жыл бұрын
Hlo bai salute aa yaar tanu ❤ Ik ik gal sach dsi a bai tu yaar Iko gal kehni a bai siraaaaaaa banda tu
@simarjeetsingh966
@simarjeetsingh966 Жыл бұрын
Maninder Singh vr bahut vdia patarkar hai
@jaskaranchahal5333
@jaskaranchahal5333 Жыл бұрын
27.00 ਉਸਨੂੰ ਇਹ ਨਹੀਂ ਲੱਗਦਾ ਕਿ ਸਾਡੇ ਵਰਗਾ ਹੈ। ਉਸਨੂੰ ਤਾਂ ਇਹ ਲੱਗ ਰਿਹਾ ਹੁੰਦਾ ਹੈ ਕਿ ਇਹ ਰੱਬ ਬੈਠਾ ਸਾਡੇ ਘਰ
@komalphoto
@komalphoto Жыл бұрын
sidhu bhaji good morring ji bhaji tusi bot good kam krde
@tarsemnehal1279
@tarsemnehal1279 Жыл бұрын
Sare Driver veeran nu Dilon Slam❤
@vikasmodgill9203
@vikasmodgill9203 Жыл бұрын
ਵੀਰ ਜਿੰਨਾ ਅਮੀਰ ਬੰਦਾ ਹੁੰਦਾ ਓਨਾ ਹੀ ਕਮੀਨਾਂ ਹੁੰਦਾ , ਅੱਸੀ ਲੁਧਿਆਣੇਂ ਕੰਮ ਕਰਦੇ ਆ ਫੈਕਟਰੀ ਚ ਮਾਲਕ ਲੁਧਿਆਣੇ ਚ ਨਾਮੀ ਅਮੀਰ ਆ ਪਰ ਮਜ਼ਦੂਰ ਨੂੰ ਕੀੜਾ ਮਕੌੜਾ ਸਮਝਦੈ, ਜਦਕੀ ਗਰੀਬ ਘਰ ਚ ਚਲੇ ਜਾਓ ਅਗਲਾ ਔਕਾਤ ਤੋਂ ਵੀ ਵੱਧ ਸੇਵਾ ਕਰਦੈ , ਏਨਾ ਅਮੀਰਾਂ ਦੀ ਸੋਚ ਬਹੁਤ ਘਟੀਆ ਹੁੰਦੀ ਆ ਕਦੀ ਫੈਕਟਰੀ ਦੇ ਮਜ਼ਦੂਰ ਦੀ ਚਾਹ ਬੰਦ ਕਰ ਦਿੰਦੇ ਆ ਕਦੀ ਮੱਠੀ ਇਹ ਲੋਕ ਦਿਮਾਗੀ ਗਰੀਬ ਨੇ,, ਇਹ ਲਾਲੇ ਲੋਕ ਭੋਲੇ ਸ਼ੰਕਰ ਦਾ ਲੰਗਰ ਲਾਉਣਗੇ ਫੈਕਟਰੀ ਤਾਂ ਲੇਬਰ ਨੂੰ ਖਾਂਦੇ ਵੇਖਣਗੇ ਅਖੇ ਕੌਣ ਕਿੰਨਾ ਖਾ ਰਿਹਾ , ਬਾਈ ਬਹੁਤ ਘਟੀਆ ਸੋਚ ਦੇ ਮਾਲਕ ਹੁੰਦੇ ਆ ਏਹ mercedes , oddi ਗੱਡੀਆਂ ਆਲੇ , ਏਨਾ ਨਾਲੋ ਸਾਈਕਲ ਆਲਾ ਦਿਲ ਦਾ ਅਮੀਰ ਹੁੰਦਾ
@Balkarsingh-iw2on
@Balkarsingh-iw2on Жыл бұрын
Shai gal Aa
@JagwinderSingh-sd1fi
@JagwinderSingh-sd1fi Жыл бұрын
ਹਰ ਪਾਸੇ ਇਹੀ ਹਾਲ ਆ 22 ਮੈਂ ਦੁਬਈ ਚ ਡਰਾਈਵਰ ਆ ਉਥੇ ਵੀ ਇਹੀ ਹਾਲ ਆ ਭੋਰਾ ਕਦਰ ਨੀ ਕਰਦੇ ਡਰਾਈਵਰਾ ਦੀ
@MadanLal-v1f
@MadanLal-v1f 6 ай бұрын
ਬਦਾਪੂਰਾਹੋਜੂਕਿਸਤਨੀਪੂਰੀਹ੍ਰੁਦੀਬਾੲਈਜੀ
@balkaranpawar1650
@balkaranpawar1650 Жыл бұрын
ਬਾਣੀਆ ਮਹਾਜਨ ਕੌਮ ਨੂੰ ਸੱਚੀ ਸਲਾਮ ਆ ਯਰ ਹਰ ਇਨਸਾਨ ਦੀ ਕਦਰ ਕਰਦੇ ਆ ਇੱਜ਼ਤ ਦਿੰਦੇ ਆ ❤
@Bassibdjdvb
@Bassibdjdvb Жыл бұрын
Majhithiaa without turban , bai da dukh sachi sach aa 🙏🙏🙏🚗🚗🚗🚗
@babbugrewal549
@babbugrewal549 Жыл бұрын
ਬਾਈ ਟੈਕਸੀ ਡਰਾਈਵਰਾਂ ਦੇ ਗੋਡੇ ਬਿੰਗੇ ਹੋ ਜਾਂਦੇ ਨੇ ਗੱਡੀ ਚਲਾ ਚਲਾ ਪਿੱਠ ਤੋਂ ਮਾਸ ਉੱਡ ਜਾਦਾ ਤੇ ਸਵਾਰੀ ਜਹਾਜ਼ ਦੀ ਟਿਕਟ ਤਾਂ ਲੱਖਾਂ ਦੀ ਲੇ ਲਵੋ ਤੇ ਡਰਾਈਵਰ ਨੂੰ 500 ਪਿੱਛੇ ਲੜੀ ਜਾਓ
@manjitmanjitsingh5809
@manjitmanjitsingh5809 Жыл бұрын
ਹੁਣ ਵਧੀਆ ਸੁਝਾਅ
@harneksingh5485
@harneksingh5485 Жыл бұрын
Sahi gallan veer diyan hun ehi kuj ho riha
@gaganmanuke2306
@gaganmanuke2306 Жыл бұрын
ਜਗਨ a Bai kale ke to 2008 ਤੋ ਜਾ ਰਿਹਾ ਸਾਡੇ ਨਾਲ, ਸਿਰਾ ਬਾਈ ਜਗਨ
@manjotsinghbaidwan896
@manjotsinghbaidwan896 Жыл бұрын
Kon?
@navjotsinghsohi191
@navjotsinghsohi191 Жыл бұрын
Bilkul sahi bai. Nice channel
@komalphoto
@komalphoto Жыл бұрын
Sidhu bhaji eh bhaji Sach bolda
@JaswinderSingh-kt9yc
@JaswinderSingh-kt9yc Жыл бұрын
ਬਹੁਤ ਵਧੀਆ ਵੀਰ ਜੀ
@KuldeepSingh-od5tl
@KuldeepSingh-od5tl Жыл бұрын
ਬਾਈ ਸਕੂਲ ਆਲੇ ਡਰਾਈਵਰਾ ਨਾਲ ਵੀ ਮੁਲਾਕਾਤ ਕਰੋ
@sunny-pr6lw
@sunny-pr6lw Жыл бұрын
Bhut vadia baii ji
@jagseersingh8347
@jagseersingh8347 Жыл бұрын
Rithe veer
@Baaz2222
@Baaz2222 Жыл бұрын
par kasm rab di jini war v driver nal gye aa ohnu onni hi ijjat diti aa jini sanj mildi aaa sanu te eda hi lgda jiwe sade nal da hi aa kdi opra ni kita driver nu hmesha kush kar k hi bhejya ❤❤❤
@raghbirsingh627
@raghbirsingh627 Жыл бұрын
ਬਾਈ ਜੀ। ਦੁਨੀਆਂ ਡਰਾਈਵਰ ਦੀ ਕੋਈ ਤਨਖਾਹ ਨੀ ਬਿੱਲਕੁੱਲ ਸੱਚ ਆ😢😢😢
@avtarsingh2946
@avtarsingh2946 Жыл бұрын
ਸਹੀ ਗੱਲ ਹੈ ਜੀ
@gurtejsingh5744
@gurtejsingh5744 Жыл бұрын
Right veer Trak drivraa Bary be interviewkro g bhot vadieaa veer
@sewaksran8087
@sewaksran8087 Жыл бұрын
ਏ ਡਰਾਈਵਰ ਗੁੱਡ ਬੰਦਾ ਅਸੀ ਲੈਕੇ ਗਏ ਸੀ
@SahilKhan-gt3zt
@SahilKhan-gt3zt Жыл бұрын
ਠੀਕ
@Sanghera-pe1wu
@Sanghera-pe1wu Жыл бұрын
ਬਾਈ ਸਹੀ ਗੱਲਾਂ ਨਹੀਂ ਕਰ ਰਿਹਾ ...ਰੋਜ ਈ ਗੱਡੀ ਲੈ ਕੇ ਜਾਂਦੇ ਹਾਂ ਡਰਾਈਵਰ ਨਾਲ ਦੀ ਰੋਟੀ ਖਾਂਦੇ ਹਨ
@Gurparkash
@Gurparkash Жыл бұрын
Middle class family full respect krde ne , rich family avoide krde ne
@harbanstiwana2494
@harbanstiwana2494 Жыл бұрын
@@RVC08ਬਾਈ ਜੀ ਪੈਸਾ ਨਾਲ ਕੋਈ ਨੀ ਲੈਕੇ ਜਾਂਦਾ ਜਾਣ ਵੇਲੇ ਸਾਰੇ ਨੱਗ ਹੀ ਹੁੰਦੇ ਨੇ।
@RVC08
@RVC08 Жыл бұрын
@@Gurparkashਮਿਡਲ ਕਲਾਸ ਹੀ ਟੈਕਸੀ ਤੇ ਜਾਂਦਾ ਜ਼ਿਆਦਾ …ਅਮੀਰਾਂ ਕੋਲ ਤਾਂ ਘਰੇ ਦੋ ਦੋ ਕਾਰਾਂ ਪਰਸਨਲ ਖੜੀਆਂ ਭਰਾਵਾ
@AvijotSingh-m2x
@AvijotSingh-m2x 10 ай бұрын
ਸਾਰੇ ਡਰਾਈਵਰ ਨੀ ਮਾੜੇ ਸਾਰੇ ਬਾਣੀਏ ਨਹੀਂ ਮਾੜੇ ਵਿੱਚ ਵਿੱਚ ਤਾਂ ਬਾਣੀਏ ਵੀ ਕੁੜੀ ਤਾ ਯਾਰ ਨੇ
@sarbjitsingh1127
@sarbjitsingh1127 Жыл бұрын
Jeonde rao bai ji.
@shindabains7987
@shindabains7987 Жыл бұрын
bai tu pehla reporter ah jehne texi drivera da haal pusyea very good job
@jaskarnsingh3884
@jaskarnsingh3884 Жыл бұрын
ਅਸੀਂ ਤਾ ਦੇਖਿਆ ਸੁਣਿਆ ਨੀ ਕਦੇ ਜੇ ਸ਼ੀਸ਼ੇ ਵਿੱਚ ਝਾਕਣਾ ਫੇਰ ਕੀ ਕਹਿਣਾ 35.40 ਸਾਲ ਉਮਰ ਪੁਰਾਣੇ ਆ
@AmarjitSingh-jh1bb
@AmarjitSingh-jh1bb Жыл бұрын
ਬਾਈ ਇਕ ਡਰਇਵਰ ਮੇਰਾ ਜਾਣ ਪਛਣ ਵਾਲਾ ਸੀ ਮੇਰੇ ਤਾਏ ਤਾਈ UK ਤੋ ਆਏ ਸੀ ਮੈ ਗੁੱਡੀ ਕਰਤੀ ਪਹਿਲਾ ਦੱਸ਼ਿਆ ਕਿੱਥੇ ਜਾਣਾ ਉਸ ਬੰਦੇ ਨੇ ਗੁੱਡੀ ਰਸਤੇ ਰੋਕ ਲਈ ਕਹਿੰਦਾ ਇੰਨੇ ਪੈਸੇ ਹੋਰ ਦਿਉ ਮੈ ਕਹਿਆ ਤੂੰ ਮੇਰੇ ਆਕੇ ਲੈ ਲੈਦਾ ਫਿਰ ਦੁਬਰਾ ਲੈਕੇ ਜਾਉ ਇਸ ਤਰਾ ਦੇਨੂੰ
@PB.-13
@PB.-13 Жыл бұрын
NRI ਨੂੰ ਬੇਨਤੀ ਆ ਵੀ ਇੱਜਤ ਕਰਿਆ ਕਰੋ ਯਾਰ...।
@ravinderrai7072
@ravinderrai7072 Жыл бұрын
WE SHOULD ALWAYS RESPECT DRIVERS
@BhupinderSingh-dj1em
@BhupinderSingh-dj1em Жыл бұрын
ਭਰਾਵਾ ਡਰਾਈਵਰਾਂ ਦੀਆਂ ਹਰਕਤਾਂ ਏਨਾ ਨੂੰ ਲੈ ਕੇ ਬੈਠ ਗਈਆਂ?
@chamkaursingh744
@chamkaursingh744 Жыл бұрын
ਬਾਈ ਬਿਲਕੁੱਲ ਸੱਚਾ ਬੰਦਾ ਲੱਗਦਾ ਪਰ ਕੰਮ ਦੀ ਕਦਰ ਹੈਣੀ
@AvijotSingh-m2x
@AvijotSingh-m2x 10 ай бұрын
ਯਾਤਰਾ ਤੇ ਕਿ ਕੁੜੀ ਚਲਾਉਣ ਜਾਂਦੇ ਜਦੋਂ ਡਰਾਈਵਰ ਨੂੰ ਨਹੀਂ ਵਿਚਾਰੇ ਨੂੰ ਕੁਛ ਕਰ ਸਕਦੇ
@MadanLal-v1f
@MadanLal-v1f 6 ай бұрын
ਪੇਲਾਰਾਤਦਿਹੜੀਖੋਲਨੀਤੀਬਾਈਜੀ
@Bhai.kanhaiyaji_s_mission
@Bhai.kanhaiyaji_s_mission Жыл бұрын
Me aa bhai naal geya bahi da bhuat chnga subha
@tarsemnehal1279
@tarsemnehal1279 Жыл бұрын
Right 100
@sidakveersingh7611
@sidakveersingh7611 Жыл бұрын
Bai nu bht chote hunde dekhda aya bht respectfully person aa🙏🏻🙏🏻
@onkarsinghpurewal990
@onkarsinghpurewal990 Жыл бұрын
Bhai Bahut mushkal hai india vich Roti kanuni. Driver di bahut sakhat Duty hai. Hum logon nu es Roti Pani aur Aram da dhyan rakhna chahiye. Tax rate aut without Tax vehicle da chakkar bhi parsan karda hai
Step Mom Loves His Sons Like Real Mother|Mother Love|Mani Parvez|@kaintpunjabi
1:22:27
Kaint Punjabi (ਘੈਂਟ ਪੰਜਾਬੀ)
Рет қаралды 609 М.
Quando eu quero Sushi (sem desperdiçar) 🍣
00:26
Los Wagners
Рет қаралды 15 МЛН
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН
小丑女COCO的审判。#天使 #小丑 #超人不会飞
00:53
超人不会飞
Рет қаралды 16 МЛН
Quando eu quero Sushi (sem desperdiçar) 🍣
00:26
Los Wagners
Рет қаралды 15 МЛН