ਕੀ ਸਾਰੀ ਪੁਲਿਸ ਹੀ ਵਿਕਾਉਂਦੀ ਹੈ ਨਸ਼ਾ? ਪੁਲਿਸ ਨੂੰ ਰਿਸ਼ਵਤ ਲੈਣ ਲਈ ਕੌਣ ਕਰਦਾ ਮਜ਼ਬੂਰ?

  Рет қаралды 7,110

LOK AWAZ TV

LOK AWAZ TV

Күн бұрын

ਕੀ ਸਾਰੀ ਪੁਲਿਸ ਹੀ ਵਿਕਾਉਂਦੀ ਹੈ ਨਸ਼ਾ?
ਪੁਲਿਸ ਨੂੰ ਰਿਸ਼ਵਤ ਲੈਣ ਲਈ ਕੌਣ ਕਰਦਾ ਮਜ਼ਬੂਰ?
ਪੁਲਿਸ ਵੱਲੋਂ ਹੁਣ ਝਾੜੂ ਵਰਕਰਾਂ ਨੂੰ ਮਾਰਨਾ ਪਵੇਗਾ ਸਲੂਟ - ਵਕੀਲ ਸੰਦੀਪ ਪਾਠਕ
#punjab #punjabpolice #bhagwantmann #punjabgovt #lokawaztv
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Пікірлер: 39
@BhagatSingh-wf7mv
@BhagatSingh-wf7mv 3 ай бұрын
ਪੰਜਾਬ ਦੇ ਵੱਡੇ ਲੀਡਰ officer ਮਿਲ਼ਕੇ ਨਸ਼ਾ ਵਿਕਾ ਰਹੇ ਨੇ
@rajwindersingh-ov3tc
@rajwindersingh-ov3tc 3 ай бұрын
ਭੰਡ ਹਾਰਿਆ ਕਰਕੇ ਬਦਲੀਆਂ ਕੀਤੀਆਂ ਨਿਸ਼ੇ ਦਾ ਕੋਈ ਰੋਲ ਨਹੀਂ
@ParminderSingh-pp1pj
@ParminderSingh-pp1pj 3 ай бұрын
100%👍
@preetgamer9241
@preetgamer9241 3 ай бұрын
ਲੁਧਿਆਣੇ ਚ ਚਿੱਟਾ ਏਦਾ ਵੇਚਦੇ ਲੋਕ ਜਿਵੇਂ ਦੀਵਾਲੀ ਤੇ ਪਟਾਕੇ ਵੇਚਦੇ ਲੋਕ 😅
@vmc8769
@vmc8769 3 ай бұрын
ਨਸ਼ਾ ਬੰਦ ਹੋ ਸਕਦਾ ਕਿੰਨੀ ਪੰਜਾਬ ਪੁਲਿਸ ਹੈ। ਇਕ ਜਾ ਦੋ ਬੰਦਿਆਂ ਦੀ ਡਿਊਟੀ ਪਕਕੀ ਲਗੋਨ ਦਿਨ ਰਾਤ ਜਿੱਥੇ ਜਿੱਥੇ ਨਸ਼ਾ ਵਿਕਦਾ ਹੋ ਸਕਦਾ ਨਸ਼ਾ ਬੰਦ ਜਾ ਕੋਈ ਧਾਰਾ ਬਦਲ ਦੇਣ ਚਿੱਟੇ ਉਪਰ ਜੈ ਵੇਚਦਾ ਫੜਿਆ ਜਾਂਦਾ ਕੋਈ ਉਮਰ ਕੈਦ ਦੀ ਸਜਾ ਕਰਨ ਕਾਤਲ ਦੇ ਬਰਾਬਰ ਫੇਰ ਵੇਚ ਕੇ ਦਿਖਾਵੇ ਕੋਈ 😢
@sukhpalsingh9458
@sukhpalsingh9458 3 ай бұрын
ਪੱਤਰਕਾਰ ਸਾਹਿਬ ਝੰਡੇ ਸ਼ਰਾਬੀ ਦੀ ਵੀ ਇੰਟਰਵਿਊ ਕਰ ਕੇ ਇਹ ਗੱਲ ਜਰੂਰ ਪੁੱਛ ਲਵੇ ਸਿਪਾਹੀ ਤੇ ਹੌਲਦਾਰ ਤਾ ਬਦਲ ਦਿੱਤੇ ਕੋਈ ਗੱਲ ਨਹੀਂ ਉਹ ਤਾਂ ਸਬਰ ਦਾ ਘੁੱਟ ਭਰ ਲੈਣਗੇ।ਪਰ ਝੰਡੇ ਦੀਆਂ ਲੱਤਾਂ ਭਾਰ ਝੱਲਦੀਆਂ ਨੇ ਕਿ ਉਹ ਦਿੱਲੀ ਵਾਲਿਆਂ ਦਾ ਲਗਾਇਆ ਹੋਇਆ ਕਾਰਜਕਾਰੀ DGP ਬਦਲਣ ਦੀ ਬਦਲੀ ਕਰੂ।ਜੇ ਹਿੰਮਤ ਹੈ ਵੇਖੋ ਬਦਲ ਕੇ।
@rbrar3859
@rbrar3859 3 ай бұрын
ਸਾਰੀ ਪੁਲਿਸ ਨਹੀ ਮਾੜੀ, ਪਰ ਜੇ ਵਿਕਦਾ ਤਾਂ ਉਹ ਪੁਲਿਸ ਨਾਲ ਰੱਲ ਕੇ ਵਿਕਦਾ ਹੈ।
@jograj8168
@jograj8168 3 ай бұрын
ਇਮਾਨਦਾਰ ਪੁਲਿਸ ਅਫ਼ਸਰ ਨੂੰ ਤੰਗ ਕੀਤਾ ਜਾਂਦਾ
@jograj8168
@jograj8168 3 ай бұрын
ਪੁਲਿਸ ਵਾਲਿਆਂ ਨੂੰ ਸਭ ਪਤਾ ਕੌਣ ਨਸ਼ਾ ਵੇਚਦਾ ਗੱਲ ਸਿਰਫ਼ ਇਮਾਨਦਾਰੀ ਵਰਤਣ ਦੀ ਆ ਬਸ
@jograj8168
@jograj8168 3 ай бұрын
ਕੁਝ ਵੀ ਨੀ ਹੋਣਾ ਇਨ੍ਹਾਂ ਤੋਂ ਸਿਰਫ਼ ਪਬਲਿਕ ਦੀ ਵਾਹ ਵਾਹ ਖੱਟਣ ਲਈ ਪੱਤਾ ਖੇਡਿਆ ਜਾ ਰਿਹਾ
@jograj8168
@jograj8168 3 ай бұрын
ਭਗਵੰਤ ਮਾਨ ਸਾਹਿਬ ਜੀ ਨੂੰ ਤਾਂ ਦੂਸਰਿਆਂ ਦੀ ਬਦਨਾਮੀ ਕਰਨ ਤੋਂ ਸਿਵਾਇ ਕੋਈ ਕੰਮ ਹੀ ਨੀ।
@kuldeepkumarbhatia9607
@kuldeepkumarbhatia9607 3 ай бұрын
Punjab ADO da exam 30 June ho jehda hoya si oh leak ho gya .exam toh pehla haryana de students koll pahuch giya .es da daawa students ate nami academy duara vi kitta giya h .Partap Singh bajawa ji ne vi tweet kita si pr ppsc ate cm Punjab vlo koi response nhi aaya
@manpreet7788
@manpreet7788 3 ай бұрын
ਵੀਰ ਨੇ ਬਹੁਤ ਵਧੀਆਂ ਗੱਲਾਂ ਕਰੀਆਂ ਪੰਜਾਬ ਦੇ ਸੁਧਾਰ ਲਈ ਚੰਗੀ ਤੇ ਉਚੀ ਸੋਚ ਵਾਲ਼ੇ ਨੋਜੁਆਨ ਲੀਡਰ ਬਨਾਉਂਣਾ ਚਾਹਿੰਦਾ
@kuldeepkumarbhatia9607
@kuldeepkumarbhatia9607 3 ай бұрын
ਕਿਰਪਾ ਕਰਕੇ ਇਸ ਸਬੰਧਿਤ ਵੀ ਗੱਲ ਕੀਤੀ ਜਾਵੇ
@luckysingh-po1gh
@luckysingh-po1gh 3 ай бұрын
ਪੰਜਾਬ ਵੀਚ ਨਸਾ ਬੇਚਨਾ ਮਾਨਾ ਹੈ ਜੀ🙏🌹 ਨਸ਼ਾ ਮੁਕਤ ਪੰਜਾਬ ਖੁਸ਼ਹਾਲ ਪੰਜਾਬ ਜੀ 🙏🌹 ਪੰਜਾਬ ਪੁਲਿਸ ਵੀਚੋ ਬੋਹੋਤੇ ਨਸ਼ੇ ਮਾਫੀਆ ਨਾਲ ਹੱਥ ਮਿਲਾਉਣਾ ਬੇਨਿ ਉਠਨਿ ਹੈਂ ਜੀ🙏🌹
@HardevsinghSihra-br2yy
@HardevsinghSihra-br2yy 3 ай бұрын
ਬਹੁਤ ਵਧੀਆ ਜੀ, ਧੰਨਵਾਦ ਜੀ,, ਸਰ ਸੰਦੀਪ ਜੀ।
@darshankumarlaleana383
@darshankumarlaleana383 3 ай бұрын
ਪੁਲਿਸ ਹੈਡ ਸਿਪਾਹੀ ਜੋ ਪਿਡ ਨਥੇਹਾ ਦਾ ASI ਮਹੀਨਾ ਪੂਰੇ ਹਲਕੇ ਚੋਂ ਨਸ਼ਾ ਵਿਕਾ ਹੈ ਜਿਸ਼ ਕੋਈ ਪੁੱਛਦਾ ਨਹੀਂ
@MandeepSingh-lf2ob
@MandeepSingh-lf2ob 3 ай бұрын
Chamcheyan di transfer nai huni...
@tanu4334
@tanu4334 3 ай бұрын
Police and politicians all together.
@satnamsingh8411
@satnamsingh8411 3 ай бұрын
pinda vich gharmchaudry sab kar rahe aa
@kaurkharoud899
@kaurkharoud899 3 ай бұрын
10000000000000000000000% ਸਹੀ
@BaljinderSingh-lq7lt
@BaljinderSingh-lq7lt 3 ай бұрын
P.w.d. dept dia vi badlia karo
@BrownSaini-y6u
@BrownSaini-y6u 3 ай бұрын
Chita band ni hona likh ke le Lao sab gol maal aa
@fatehGaming-h6p
@fatehGaming-h6p 3 ай бұрын
Very good ji
@simarsingh7046
@simarsingh7046 3 ай бұрын
Manwindar Bai kise chajj de banday nu interview krea kro. Aa chawal ta sala police nu he cleanchit dei janda
@karamsingh1479
@karamsingh1479 3 ай бұрын
Y.ji.ihna..de.. mla.. sare..monthly.. lende.. ne
@BaljeetSingh-fr3by
@BaljeetSingh-fr3by 3 ай бұрын
💕🙏
@AVTARBASRA-pp6um
@AVTARBASRA-pp6um 3 ай бұрын
Jehde panjab vich najaij munde maare oh atwaadi c hai jwaab koi sharm nu hath marea kro interview karn lage tuhada apna ni us time koi marea lagda
@Oldstereopunjab
@Oldstereopunjab 3 ай бұрын
Right
@niranjansingh9360
@niranjansingh9360 3 ай бұрын
🙏🙏🙏🙏🙏👍👍👍👍👍👍
@pawangoyal2496
@pawangoyal2496 3 ай бұрын
Beautiful arguments and analysis. Congratulation for this interview
@parminderchechi3170
@parminderchechi3170 3 ай бұрын
Very good speech..true 100%%
@pardeepsinghsingh7928
@pardeepsinghsingh7928 3 ай бұрын
,👍👍👍👍
@parminderchechi3170
@parminderchechi3170 3 ай бұрын
Hmm ryt
@karamsingh1479
@karamsingh1479 3 ай бұрын
Verry..good..ji
@jogindersinggsinghkahlon1444
@jogindersinggsinghkahlon1444 3 ай бұрын
Right
@harkiratsingh847
@harkiratsingh847 3 ай бұрын
Bhantu bhuched
@jogindersinggsinghkahlon1444
@jogindersinggsinghkahlon1444 3 ай бұрын
Ssp-dah-sp-noo-ruug-raleea--manooda-farah--oolekh-guiruep-nah-302-fassa-deeta
когда не обедаешь в школе // EVA mash
00:57
EVA mash
Рет қаралды 3,7 МЛН
Стойкость Фёдора поразила всех!
00:58
МИНУС БАЛЛ
Рет қаралды 4,8 МЛН
小路飞嫁祸姐姐搞破坏 #路飞#海贼王
00:45
路飞与唐舞桐
Рет қаралды 7 МЛН
The selfish The Joker was taught a lesson by Officer Rabbit. #funny #supersiblings
00:12
когда не обедаешь в школе // EVA mash
00:57
EVA mash
Рет қаралды 3,7 МЛН