ਕੀ ਸੱਚੀ ਜੋਤੀ ਨੂਰਾਂ ਨੇ ਦਿੱਤੀ ਆਪਣੇ ਪਿਤਾ ਗੁਲਸ਼ਨ ਮੀਰ ਨੂੰ ਗੋ+ਲੀ ਮਰਵਾਉਣ ਦੀ ਧਮਕੀ ! ਜਾਣੋ ਕਿਊਂ ਉਲਝੀ ਤਾਣੀ।

  Рет қаралды 234,448

PB-32 Nawanshahr

PB-32 Nawanshahr

Күн бұрын

Пікірлер: 214
@kulwantkaur8901
@kulwantkaur8901 Жыл бұрын
ਜੋਤੀ ਤੇ ਸੁਲਤਾਨਾਂ ਤੋ ਬਿਲਕੁਲ ਮਨ ਹਟ ਗਿਆ ਬੀਬੀ ਨੂਰਾਂ ਕੋਈ ਨਹੀ ਬਣ ਸਕਦਾ ਗੁਲਸ਼ਨ ਮੀਰ ਆਪਣੇ ਬਾਪ ਦੀਆਂ ਨਹੀਂ ਬਣੀਆਂ ਕਿਸੇ ਦੀਆਂ ਕੀ ਬਣਨਗੀਆ
@harbhajansingh9967
@harbhajansingh9967 Жыл бұрын
ਮਾਇਆ ਹੋਈ ਨਾਗਨੀ ਜਗਤ ਰਹੀ ਲਪਟਾਇ। ਇਸ ਕੀ ਸੇਵਾ ਸੋ ਕਰੇ ਉਸ ਹੀ ਕੋ ਫਿਰ ਖਾਇ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ।
@ShamsherSingh-j2i
@ShamsherSingh-j2i Жыл бұрын
Jeonda wasda reh harbhajan siyan' eh maaya diyan khedan ne😢
@ballybassi888
@ballybassi888 Жыл бұрын
True sab paise de pishey aa
@naseebkaur3387
@naseebkaur3387 Жыл бұрын
ਸਹੀ ਗੱਲ ਏ ਨੂਰਾਂ ਨਾਂਮ ਹਟਣਾ ਚਾਹੀਦਾ
@shiv1384
@shiv1384 Жыл бұрын
ਜਿਹੜੀਆਂ ਆਪਣੇ ਮਾਂ ਬਾਪ ਦੀਆਂ ਨਹੀਂ ਬਣੀਆਂ, ਉਹਨਾਂ ਤੋਂ ਤੁਸੀਂ ਕੀ ਉਮੀਦ ਕਰੋਗੇ
@parminderkaurbansal9831
@parminderkaurbansal9831 Жыл бұрын
ਬੀਬੀ ਨੂਰਾ ਨੂੰ ਸਲਾਮ🌺🌷🌸🌼💐🙏
@jaisachidanandji..ssdn...s8212
@jaisachidanandji..ssdn...s8212 Жыл бұрын
salute
@jagroopsinghnewhollandcnh7369
@jagroopsinghnewhollandcnh7369 Жыл бұрын
ਵਾਈ ਨਾਮ ਹਟਾਉ ਕਲੇਸ਼ ਖਤਮ ‌ਕਰੇ
@positivethoughts8461
@positivethoughts8461 Жыл бұрын
ਬਾਈ ਜੀ ਨਾਂ ਹਟਾ ਵੀ ਦਿੱਤਾ ਜਾਵੇ ਲੋਕਾਂ ਨੇ ‌ਇਸੇ ਨਾਮ ਨਾਲ ਸੰਬੋਧਨ ਕਰਨਗੇ।
@gurlabhsingh8072
@gurlabhsingh8072 Жыл бұрын
ਬੀਬਾ ਜੀ ਦਾ ਨਾਮ ਵਰਤ ਕੇ ਬਦਨਾਮ ਕਰਦਿਆ ਹਨ ਨਾਮ ਬੰਦ ਹੋਣਾ ਚਾਹੀਦਾ ਹੈ ਇਹ ਗਰੀਬ ਹਨ ਇਹਨਾ ਦੀ ਮਦੱਦ ਕਰ ਦਿੰਦੀਆਂ ਤਾਂ ਕੋਈ ਘਾਟਾ ਨਹੀਂ ਪੈਣਾ ਸੀ ਵੀਰ ਜੀ ਇਹਨਾਂ ਨੂੰ ਕਿਸੇ ਨਹੀ ਪੁੱਛਣਾ
@GurpreetSingh-tp3go
@GurpreetSingh-tp3go Ай бұрын
ਬਹੁਤ ਸਹੀ ਕਿਹਾ ਇੰਝ ਹੀ ਹੋਣਾ ਚਾਹੀਦਾ ਹੈ।
@ਫੈਸਲਾਬਾਦਆਲੇ
@ਫੈਸਲਾਬਾਦਆਲੇ Жыл бұрын
ਸਹੀ ਕਿਹਾ ੲਿਹਨਾਂ ਨੇ । ਬੁੜੀ ਦਾ ਨਾਮ ਵਰਤ ਰਹੇ ਕੰਜਰ , ਜੇ ਮਦਦ ਕਰ ਦੇਣਗੇ ਤਾਂ ਕੀ ਹੋ ਜਾੳੂ ?
@shpranu6285
@shpranu6285 Жыл бұрын
ਰਾਤ ਗਈ ਬਾਤ ਗਈ ਹੁਣ ਪਾਣੀ ਵਿਚ ਮਧਾਣੀ ਪਾਉਣ ਦਾ ਕੋਈ ਫਾਇਦਾ ਨੀ ਅਜ ਤੋਂ ਪਹਿਲਾਂ ਇੰਨੇ ਸਾਲ ਹੋਗੇ ਨੂਰਾਂ ਤਖਲਸ ਲਾਉਦੀਆਂ ਨੂੰ ਤੁਸੀ ਉਸ ਟਾਈਮ ਵਿਰੋਧ ਕਿਉ ਨਹੀਂ ਕੀਤਾ ਅਜ ਤੁਸੀ ਵਿਰੋਧ ਕੀਤਾ ਤੁਹਾਨੂੰ ਇਸ ਮੁਦੇ ਵਿਚ ਕਿਸੇ ਨੇ ਚੰਗਾ ਨਹੀਂ ਕਹਿਣਾ ਅਸਲ ਵਿਚ ਤਾਂ ਇਹਦੇ ਪਿਛੇ ਕੁਛ ਹੋਰ ਈ ਝਲਕਦਾ ਈਸਾ ਪੀਰ ਨਾ ਮੂਸਾ ਪੀਰ ਸਭ ਤੋਂ ਬੜਾ ਏ ਪੈਸਾ ਪੀਰ।
@GurpreetSingh-tp3go
@GurpreetSingh-tp3go Ай бұрын
ਕਿਉਂਕਿ ਉਸ ਟਾਈਮ ਇਨ੍ਹਾਂ ਦੇ ਕੰਮ ਚੰਗੇ ਸਨ ਪਰ ਹੁਣ ਇਹ ਆਪਣੇ ਮਾਪਿਆਂ ਦੇ ਖਿਲਾਫ ਜਾ ਕੇ ਮੈਰਿਜ ਕਰਵਾ ਰਹੀਆਂ ਹਨ, ਇਸ ਲਈ ਲੋਕ ਇਹਨਾਂ ਨੂੰ ਗਾਲ਼ਾਂ ਕੱਢ ਰਹੇ ਹਨ।
@arshsandhu9936
@arshsandhu9936 Жыл бұрын
ਮਾਂ ਪਿਓ ਬਿਲਕੁਲ ਸਹੀ ਕਹਿ ਰਹੇ ਹਨ। ਜੇ ਮਾਂ ਪਿਓ ਰੋਦੇ ਹੋਣ ਤਾਂ ਇਹੋ ਜਿਹਿਆਂ ਧੀਆਂ ਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਹੈ।
@sandhu29mogewale34
@sandhu29mogewale34 Жыл бұрын
ਬੀਬੀ ਨੂਰਾਂ ਦਾ ਨਾਮ ਇਨ੍ਹਾ ਨੂੰ ਹਟਣਾ ਚਾਹੀਦਾ ਹੈ
@SukhwinderGrewal-gb3ei
@SukhwinderGrewal-gb3ei 4 ай бұрын
ਮਾਂ ਬਾਪ ਦੀ ਮੰਦੀ ਹਾਲਤ ਕਰਤੀ ਨੂਰਾ ਜੋਤੀਨੇ ਆਸਕੀ ਨੇ ਮਾਰਲੀ ਨੂਰਾ ਜੋਤੀ
@harpreetmasih8320
@harpreetmasih8320 3 ай бұрын
God bless you aunty ji and uncle ji🙏🙏
@kanwarsidhu3286
@kanwarsidhu3286 Жыл бұрын
ਘਟ ਕੋਈ ਨੀ ਸਭ ਪੈਸਿਆ ਦਾ ਰੌਲਾ ਆ, ਆਪਣੀ ਗਲਤੀ ਕੋਈ ਨੀ ਦੱਸਦਾ
@jagjeetrehel3359
@jagjeetrehel3359 Жыл бұрын
Mir sir please help this poor family.....
@ranjitbrar2449
@ranjitbrar2449 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਇਹ ਮਾਇਆ ਦੀ ਕਰਾਮਾਤ ਹੈ ਭਾਈ ਕਿਸੇ ਬਸ ਦੀ ਗਲ ਨਹੀਂ ਜਦੋ ਬਹੁਤ ਜਲਦੀ ਚੜਾਈ ਹੋਈ ਹੋਵੇ ਫੇਰ ਪਰਵਾਰਾਂ ਵਿੱਚ ਵਿਛੋੜੇ ਪੈਂਦੇ ਹਨ
@rupinderkaur4845
@rupinderkaur4845 Жыл бұрын
So sad story.maa bap de izzat krni chidi ha.
@gurlabhsingh8072
@gurlabhsingh8072 Жыл бұрын
ਇਹ ਸੱਚ ਆਖ ਰਹੇ ਹਨ ਆਪਣੇ ਨਾਮ ਵਰਤਨ ਉਹ ਦੋਵੇ ਭੈਣਾਂ ਲੋਕਾਂ ਨੂੰ ਭਾਵੁਕ ਕਰ ਕੇ ਪੈਸਾ ਇਕੱਠਾ ਕਰਦੀਆਂ ਹਨ ਬੀਬੀ ਨੂਰਾ ਇੱਕ ਸਬਰ ਵਾਲੇ ਕਲਾਕਾਰ ਸਨ ਇਹ ਭੈਣਾਂ ਉਹਨਾਂ ਦਾ ਨਾਮ ਵਰਤ ਕੇ ਪੈਸਾ ਇਕੱਠਾ ਕਰਦੀਆਂ ਹਨ
@jassisingh6319
@jassisingh6319 Жыл бұрын
🤣🤣🤣acha naam lake paise kema le. Tu v dekh la naam lake nooran paise kema k hossiar chand ji 🤣🤣ja oye teri soch tera dimaag kya baat aa. 90 % lok bibi nooran nu sego jande v nehi si nooran sisters ne ohna nu fer yaad kerwaya duniya te naam aage leke gyia oh dono sisters. Baki naam naal khuch nehi hunda j bande vich koi talent hi nehi koi galbaat hi nehi howe. Ehe sab pehla kithe si jed ohna suru kita si hun oh famous ho gyia ehna loka nu paisa dikhda ohna da bus 🤣👍
@Tiger.s33355
@Tiger.s33355 Жыл бұрын
ਸਾਰੇ ਪੈਸੇ ਮਗਰ ਪਏ ਲੱਗਦੇ ਹਾਏ ਪੈਸ਼ੇ ਪੈਸ਼ੇ 😂😂 ਬੁਰਕੀ ਪੈ ਜਾਵੇ ਫੇਰ ਠੀਕ ਆ
@harmindersingh2992
@harmindersingh2992 Жыл бұрын
They should be proud of the Girls keeping family name alive , family need to talk to each other if any financial issue Noora sister should help Mother and Father
@Sardars001
@Sardars001 Жыл бұрын
ਨਾਮ ਪਿੱਛੇ ਨੂਰਾਂ ਲਾਉਣ ਤੋਂ ਉਹਨਾਂ ਨੂੰ ਕੋਈ ਨਹੀਂ ਰੋਕ ਸਕਦਾ । ਇਹ ਪੈਸੇ ਭਾਲਦੇ ਆ , ਹੋਰ ਕੋਈ ਰੌਲਾ ਨਹੀਂ । ਨਾਮ ਪਿੱਛੇ ਨੂਰਾਂ ਲਾਉਣ ਨਾਲ ਕੋਈ ਕਾਮਯਾਬ ਨਹੀਂ ਹੋ ਜਾਂਦਾ । ਉਹਨਾਂ ਵਿੱਚ ਕਲਾ ਏ , ਉਹਨਾਂ ਨੇ ਮਿਹਨਤ ਕੀਤੀ ਐ ।
@palwinderkheri1925
@palwinderkheri1925 Жыл бұрын
ਮਾ ਬਾਪ ਨੇ ਮਿਹਨਤ ਕਰਵਾਈ ਆ,ਤਾਂ ਕਾਮਯਾਬ ਹੋਏ ਆਂ ਨੇ।
@chaudharysaab2339
@chaudharysaab2339 Жыл бұрын
Hardwork fathersaab naa karviyee c apdaa bapp diyaa sakhiyaa nee hoo sakhiyaan 😢😢
@gurneksingh5752
@gurneksingh5752 Жыл бұрын
ਕਿੰਦਾ ਬਾਠ ਜੀ ਜਿਨ੍ਹਾਂ ਉੱਪਰ ਤੁਸੀਂ ਦੋਸ਼ ਲਾ ਰਹੇ ਹੋ ਕਿ ਪੈਸੇ ਭਾਲ਼ਦੇ ਆ ਕੀ ਤੁਹਾਨੂੰ ਪਤਾ ਇਹ ਕੌਣ ਨੇ?ਜਿਹੜਾ ਰੋਸ ਇਹ ਕਰ ਰਹੇ ਨੇ ਉਨ੍ਹਾਂ ਵਿੱਚ ਕੋਈ ਦਰਦ ਲੁਕਿਆ ਹੋਇਆ ਉਸ ਦਰਦ ਨੂੰ ਮਹਿਸੂਸ ਕਰੋ ਅਤੇ ਇਹ ਪਰਿਵਾਰ ਵੀ ਉਨ੍ਹਾਂ ਦੇ ਪਰਿਵਾਰ ਦਾ ਇਕ ਹਿੱਸਾ ਨੇ।ਤੂੰ ਕੌਣ ਤੇ ਮੈਂ ਕੌਣ ਬਸ ਐਵੇਂ ਖਾਂਹਮਖਾਂਹ।ਪੂਰੀ ਇੰਟਰਵਿਊ ਧਿਆਨ ਨਾਲ਼ ਸੁਣੋਂ ਅਤੇ ਬੀਬੀ ਨੂਰਾਂ ਦੇ ਪਰਿਵਾਰ ਦੀ ਜਗ੍ਹਾ ਆਪਣੇ-ਆਪ ਨੂੰ ਰੱਖ ਕੇ ਮਹਿਸੂਸ ਕਰੋ ਸ਼ਾਇਦ ਇਨ੍ਹਾਂ ਦੇ ਦਰਦ ਨੂੰ ਮਹਿਸੂਸ ਕਰ ਸਕੋਂ!?ਰਹੀ ਗੱਲ ਤੁਸੀਂ ਪੈਸੇ ਦੀ ਕੀਤੀ ਪਹਿਲੀ ਗੱਲ ਪੈਸੇ ਤੋਂ ਬਗ਼ੈਰ ਕੋਈ ਕੰਮ ਨਹੀਂ ਹੁੰਦਾ ਅਤੇ ਪੈਸੇ ਦੀ ਗੱਲ ਕਿਸ ਅਧਾਰ'ਤੇ ਕਰ ਰਿਹਾ ਇਹ ਪਰਿਵਾਰ ਉਸ ਪਿੱਛੇ logic ਕੀ ਆ ਮਹਿਸੂਸ ਕਰੋ।ਇੱਕ ਪਰਿਵਾਰ ਦੇ ਨਾਮਵਰ ਬਜ਼ੁਰਗ ਦਾ ਨਾਂਅ ਵਰਤਿਆ ਜਾ ਰਿਹਾ ਹੋਵੇ ਤੇ ਉਹ ਪਰਿਵਾਰ ਵੀ ਗੁਲਸ਼ਨ ਮੀਰ ਜੀ ਦਾ ਨਾਨਕਾ ਪਰਿਵਾਰ ਹੋਵੇ।ਬੀਬੀ ਨੂਰਾਂ ਵਰਗੀ ਨਾਮਵਰ ਤੇ ਫੱਕਰ ਫਨਕਾਰ ਉਹਦੀ ਨਾਨੀ ਹੋਵੇ ਤੇ ਓਸੇ ਫਨਕਾਰ ਦਾ ਨਾਂਅ ਵਰਤਿਆ ਜਾ ਰਿਹਾ ਹੋਵੇ ਆਪਣੇ ਨਾਂਅ ਦੇ ਤਖ਼ਲੁਸ ਦੇ ਤੌਰ'ਤੇ; ਫੇਰ ਓਸ ਪਰਿਵਾਰ ਦੀ ਨਾਂਅ ਕੋਈ ਪੁੱਛ ਪ੍ਰਤੀਤ,ਨਾ ਕੋਈ ਮਦਦ ਇੱਥੋਂ ਤੱਕ ਕਿ ਕਿਸੇ ਪ੍ਰੋਗਰਾਮ ਤੇ ਸਾਹਮਣਾਂ ਹੋਣ'ਤੇ ਰਾਮ ਰਾਮ ਨਾ ਸਤ ਨਾ ਕੁਸਤ ਮਤਲਬ ਬੁਲਾਉਣਾਂ ਵੀ ਮੁਨਾਸਿਬ ਨਾ ਸਮਝਿਆ ਜਾਵੇ ਫੋਟੋ ਖਿਚਵਾਉਣੀਂ ਤਾਂ ਬਹੁਤ ਦੂਰ ਉਹ ਵੀ ਪਰਿਵਾਰ ਜਦੋਂ ਗ਼ਰੀਬੀ ਸੀ ਤਾਂ ਆਉਣਾਂ ਜਾਣਾਂ ਜਦੋਂ ਮਸ਼ਹੂਰ ਹੋ ਗਈਆਂ ਪੈਸਾ ਆ ਗਿਆ ਫੇਰ ਤੂੰ ਕੌਣ ਤੇ ਮੈਂ ਕੌਣ।ਤੇ ਮਨ ਏਸ ਪਰਿਵਾਰ ਦਾ ਕਿੰਨਾਂ ਦੁਖੀ ਹੋਵੇਗਾ ਕਿੰਦਾ ਬਾਠ ਜੀ ਸੋਚ ਕੇ ਤਾਂ ਦੇਖੋ?ਇਨ੍ਹਾਂ ਕੁੜੀਆਂ ਦੇ ਬਾਪ ਤੋਂ ਸੁਣੋਂ ਜਦੋਂ ਕੋਈ ਰਿਸ਼ਤੇਦਾਰ ਇਨ੍ਹਾਂ ਦੇ ਘਰ ਜਾਂਦਾ ਤੇ ਇਹ ਘਰ ਆਏ ਰਿਸ਼ਤੇਦਾਰ ਨੂੰ ਚੰਗੀ ਤਰ੍ਹਾਂ ਬੁਲਾਉਂਦੀਆਂ ਤੱਕ ਨਹੀਂ ਖਾਸ ਤੌਰ ਤੇ ਜੋਤੀ ਨੂਰਾਂ।ਇਹ ਗੱਲ ਖੁਦ ਅੱਜ ਆਪਣੀਂ ਜ਼ੁਬਾਨ ਤੋਂ ਗੁਲਸ਼ਨ ਮੀਰ ਜੀ ਕਹਿ ਰਹੇ ਆ।ਉਹ ਪਿਉ ਜਿਸ ਨੇ ਗ਼ਰੀਬੀ ਕੀ ਹੁੰਦੀ ਆ ਤੇ ਕਿਵੇਂ ਲੋੜ ਪੈਣ'ਤੇ ਉਹ ਰਿਸ਼ਤੇਦਾਰਾਂ ਦੀ ਸੱਜਣਾਂ ਮਿੱਤਰਾਂ ਦੀ ਗਲ਼ੀ ਮੁਹੱਲੇ ਵਾਲ਼ਿਆਂ ਦੀ ਮਦਦ ਲੈੰਦਾ ਰਿਹਾ ਉਸ ਪਿਉ ਨੂੰ ਯਾਦ ਆ ਇਸ ਗੱਲ ਲਈ ਮੈਂ ਗੁਲਸ਼ਨ ਮੀਰ ਜੀ ਨੂੰ ਸੈਲੂਟ ਕਰਦਾ ਹਾਂ ਕਿ ਉਹ ਇਨ੍ਹਾਂ ਬੱਚਿਆਂ ਨੂੰ ਔਕਾਤ ਵਿੱਚ ਰਹਿਣ ਦੀ ਪ੍ਰੇਰਣਾਂ ਦਿੰਦੇ ਰਹੇ।ਨਾਲ਼ੇ ਮੁੱਕਦੀ ਗੱਲ "ਜਿਸ ਤਨ ਲਾਗੇ ਸੋ ਤਨ ਜਾਣੇਂ।"
@jagdishsinghplasaur657
@jagdishsinghplasaur657 Жыл бұрын
ਜੇ ਕਲਾ ਆ ਤੇ ਹੋਰ ਨਾਂ ਲਾ ਲੈਂਦੀਆਂ। ਨੁਰਾਂ ਕਿਉਂ ਲਾਇਆ
@parulthakur919
@parulthakur919 Жыл бұрын
​@@gurneksingh5752 👏👏
@money69832
@money69832 Жыл бұрын
ਤੈਨੂੰ ਤਾਂ ਖੁਸ਼ ਹੋਣਾ ਚਾਹੀਦਾ ਸੀ ਕਿ ਤੇਰੀ ਮਾਂ ਦਾ ਨਾਮ ਅੱਜ ਸਾਰੀ ਦੁਨੀਆ ਵਿਚ ਜਾਣਿਆ ਜਾਂਦਾ ਹੈ। ਪਹਿਲਾਂ ਨੂਰਾਂ ਨਾਮ ਨੂੰ ਕੋਈ ਨੂੰ ਜਾਂਦਾ ਸੀ ਪਰ ਅੱਜ ਸਾਰੀ ਦੁਨੀਆ ਜਾਣਦੀ ਆ
@kanwarsidhu3286
@kanwarsidhu3286 Жыл бұрын
ਰੌਲਾ ਮਾਇਆ ਦਾ ਬਸ ਹੋਰ ਕੁਝ ਨਹੀ
@surjitsohi8339
@surjitsohi8339 Жыл бұрын
Gal ta bilkul theek hai
@aartikhanna1581
@aartikhanna1581 Жыл бұрын
Bilkul sahi bat ji 🙏
@archnamalhotra3143
@archnamalhotra3143 Жыл бұрын
Sahi gal
@satwantkaur2941
@satwantkaur2941 Жыл бұрын
tusi bilkul thik kiha
@santokhsingh1112
@santokhsingh1112 Жыл бұрын
ਰੋਲਾ ਪੈਸੇ ਦਾ ਹੀ ਲਗ ਰਿਹਾ । ਕਹਿੰਦੇ ਨੇ ਕਿ ,ਭੁੱਖੇ ਵੀ ਮਾੜੇ ,ਰੱਜੇ ਉਹਤੋਂ ਵੀ ਮਾੜੇ ।
@rsawan4992
@rsawan4992 Жыл бұрын
ਗੋਤ ਦਾਦਕਿਆ ਦੀਜਾਤੀ ਨਾਲ ਹੁੰਦਾ ਹੈ ਤੇ ਉਸ ਤੋਂ ਬਾਅਦ ਕੁੜੀ ਸਹੁਰਿਆਂ ਦੀ ਗੋਤ ਲਗਾ ਸਕਦੀ ਹੈ
@kingpunjab3975
@kingpunjab3975 Жыл бұрын
ਨਾਲੇ ਅਗਲੇਆ ਨੇ ਨੂਰਾਂ ਨਾਂਮ ਰਜਿਸਟਰ ਕਰਾਏਆ ਉਨਾਂ ਦਾ ਪੂਰਾ ਹੱਕ ਆ
@reetmaan776
@reetmaan776 Жыл бұрын
Kiya sher padeya paji ne rab te raag bare
@inderjit748
@inderjit748 Жыл бұрын
MANYOG BIBI JI DA DOORDARSHAN JALANDAR TE DEKHDE HUNDE CE BOHAT HI DARVESH RUH CE MIR DOHSTA CE NA KE POTIA
@manisingh5492
@manisingh5492 Жыл бұрын
Es privaar di gall te dhiaan dena chahidi.
@prabhjotkaurkaur2477
@prabhjotkaurkaur2477 Жыл бұрын
Pind kehra ehna da veer g
@parmeetsingh4804
@parmeetsingh4804 Жыл бұрын
Wahegur ji wahegur ji mehre karo family te
@ramanjeetkaur210
@ramanjeetkaur210 Жыл бұрын
ਪੈਸੀਆ ਦਾ ਰੋਲਾ ਹੋਰ ਕੋਈ ਗੱਲ ਨੀ ਜਨਾਨੀਆਂ ਦਾ ਰੋਲਾ ਹੁੰਦਾ ਮੇਰੇ ਪੇਕਿਆਂ ਨੂੰ ਪੂਜੋ ਉਹ ਨਹੀ ਦੇਦੀਆ ਆਪਣੀ ਮੇਹਨਤ ਦੀ ਮਾਈ
@aujla_22
@aujla_22 Жыл бұрын
ਸਹੀ
@Indian_Pahadi_Trekker
@Indian_Pahadi_Trekker Жыл бұрын
Jis din inko pese Milne start ho jayenge tab ye kabhi nahi bole Mick par kuch bhi.
@gurlabhsingh8072
@gurlabhsingh8072 Жыл бұрын
ਤੱਪੜ ਬਣ ਗਿਆ ਪੈਸੇ ਦੇ ਹੰਕਾਰ ਵਿੱਚ ਥਾਂ ਥਾਂ ਨਵਾ ਖਸਮ ਕਰ ਲੈਣਾ ਬੀਬੀ ਨੂਰਾ ਦਾ ਨਾਮ ਬਦਨਾਮ ਹੁੰਦਾ ਹੈ ਘਰਾਂ ਵਾਲਾ ਇੱਕ ਨਹੀ ਕਰੈਕਟਰ ਖਰਾਬ ਹੋ ਗਿਆ
@Balwindersingh-ls9ni
@Balwindersingh-ls9ni Жыл бұрын
Gall ta sahi va
@melgill7382
@melgill7382 Жыл бұрын
It is important to reward your parents and those loved ones who helped along the way to success. All respect is lost for such selfish self-centred youngsters who forget the struggles their parents went through to give them the best.
@ginninagpal6055
@ginninagpal6055 Жыл бұрын
ਪੱਤਰਕਾਰ ਸਾਹਿਬ ਤੁਸੀਂ ਵੀ ਆਹ ਸਮਜੋ ਕੇ ਹੁਣ ਹੀ ਕਿਉਂ,,, ਗੱਲ ਏਹ ਈ ਆ ਕੀ ਖਰਚੇ ਦੀ ਮੁੱਕਦੀ ਗੱਲ।😅
@ekemdeep1372
@ekemdeep1372 Жыл бұрын
Chalo thik aa menu sare vivaad da PTA vai ki chal riha ok . But tusin pehlan kyon nhi aitraz kita ..eh gal tuhanu ajj hi yaad kyon aayi..this is my ❓
@bschungha8542
@bschungha8542 Жыл бұрын
ਪੈਸੇ ਲਈ ਕਿਵੇਂ ਰਿੰਗਦੀ ਹੈ ਤੀਵੀਂ ਰੁਪਏ ਦੇ ਦੇਣ ਤਾਂ ਨੂਰਾਂ ਲਾ ਸਕਦੀਆਂ ਹਨ ਤੁਸੀਂ ਕੁਝ ਨਹੀਂ ਵਿਗਾੜ ਸਕਦੇ
@Rajkumar-dp7do
@Rajkumar-dp7do Жыл бұрын
Ehe,bilkul sahi kehnde,ne,ji,ena,nu,insaf,milna,chada,ji
@jassisingh6319
@jassisingh6319 Жыл бұрын
🤣🤣kis gal da insaf. Aaj oh famous ho gyia ehna nu naam dikh gya. Ik ta kudiya nai fer bibi nooran da naam duniya nu yaad kerwaya loka muhre fer naam leke aayia .
@Sikhi277
@Sikhi277 Жыл бұрын
This is nothing but a loud cry to get money
@guhlamqamar9113
@guhlamqamar9113 Жыл бұрын
او بھائی جیسے اللہ عزت دے اسے کوئی زلت نہیں دے سکتا باقی زندگی ان کی اپنی وہ جیسے چاہئیں گزاریں
@praveenlata3190
@praveenlata3190 Жыл бұрын
Ehna de bachey b agey aun Noora Brother
@GurjitSingh-kt3nv
@GurjitSingh-kt3nv Жыл бұрын
Nic
@harisingh3985
@harisingh3985 Жыл бұрын
Shi gl aaa nsam bdnm krde aa
@harinderpalsingh8400
@harinderpalsingh8400 Жыл бұрын
MATA PITA God da Roop Ne. obey your parents.
@kingpunjab3975
@kingpunjab3975 Жыл бұрын
ਤੁਸੀਂ ਲੋਕ ਤਾਂ ਬੋਲਦੇ ਹੁੰਦੇ ਸੀ ਕਿ ਪੁੱਤ ਵੰਡਾਉਣ ਜ਼ਮੀਨਾਂ ਧੀਆਂ ਦੁੱਖ ਵੰਡਾਉਂਦੀਆਂ ਨੇ ਦੇਖਲੋ ਰੋਟੀ ਪੋਣ ਵਾਲੇ ਬਾਪ ਦਾ ਕਿਨਾਂ ਦੁੱਖ ਵੰਡਾਉਂਦੀਆਂ ਪਈਆਂ ਨੇ 3 ਜਾਣੀਆਂ ਨੂੰ ਸਟਾਰ ਬੱਣਾਏਆ ਤੇ ਆਪ ਹੁਣ ਕੱਲਾ ਰਹਿ ਗਿਆ
@navdeepkaursandhu727
@navdeepkaursandhu727 Жыл бұрын
Please ehana nu by court notice bhajana chai da hai ta ki ehana te case kita jana chai da hai
@harbinderparmar790
@harbinderparmar790 Жыл бұрын
ਖੱਚਾਂ ਹੀ ਨਿਕਲੀਆਂ ? ਵੈਸੇ ਗੱਡੀਆਂ ਤਕੜੀਆਂ ਨੇ ! ਜੋਤੀ ਦੀ ਤਾਂ ਖੁਰਕ ਹੀ ਨਹੀ ਮੁੱਕਦੀ !
@singhkaur2538
@singhkaur2538 Жыл бұрын
sehi gl yrrr
@lovepreetsinghrandhawa867
@lovepreetsinghrandhawa867 Жыл бұрын
ਕੋਣ ਸਹੀ ਆ ਕੋਣ ਗਲਤ ਆ
@bossnation08
@bossnation08 Жыл бұрын
Kunal paasi his very very humble person
@kaurcrazy4596
@kaurcrazy4596 Жыл бұрын
Sire ਦਾ ਨਸ਼ੇੜੀ
@jassajattsangha3784
@jassajattsangha3784 Жыл бұрын
@@kaurcrazy4596 lagda tusi liya k dinde hone Nasha ohnu loka diya sun k ni boli jai da
@jugjiondedemele1482
@jugjiondedemele1482 Жыл бұрын
​@@kaurcrazy4596 shi gll tyme bahut laonda Sultana di bus kra dinda 2-2 ghunte laonda 😂
@happyluthra5514
@happyluthra5514 Жыл бұрын
​@@jugjiondedemele1482😅😅😅😅😅
@Harmanpreet766
@Harmanpreet766 Жыл бұрын
​@@kaurcrazy4596 Right 👍
@jindjyot1854
@jindjyot1854 Жыл бұрын
Kunal passi very good insan hai
@GurpreetSingh-ve5rj
@GurpreetSingh-ve5rj Жыл бұрын
ਨਾਮ ਓਤੇ ਤੇਰਾ ਕਬਜ਼ਾ
@AmarjitKaur-eh2sg
@AmarjitKaur-eh2sg Жыл бұрын
Vakiay sahi gall nur d nA nahi lena chahida
@jassisingh6319
@jassisingh6319 Жыл бұрын
Smjh ni aaya mata ji da noora sisters de naal ohna de parents naal hege si bibi nooran de mele uper ohna ne kerwaya si nooran de father nai gulshan mir nai.
@gshara1
@gshara1 Жыл бұрын
ਢੂਹਾ ਨਹੀਂ ਆਉਂਦਾ ਵਿਚਾਲੇ ਕੁੱਝ ਹੋਰ ਆਉਂਦਾ। GET YOUR FACTS RIGHT
@VISHALSHARMA-tf5wj
@VISHALSHARMA-tf5wj Жыл бұрын
Ja tan mrasiya koll pease aande ni .....j kitay peasy aah hi Jann ....fr ehna da klesh shuru ho janda....ehna noo dekh lo...master sleem nall ohda brother kalu dekh lo.....
@harmanpreetkaur6992
@harmanpreetkaur6992 Жыл бұрын
Only jealous..... sirf naam gott to problem... noora sisters ne v bahut Mehnat keeti aaa oh v gareebi Cho uthiya ne... rishtedaar kadde v nahi khush hunde Dillon....paise bhaalde eh....
@yt.arunthakur
@yt.arunthakur Жыл бұрын
bilkul
@sandeepaggarwal6581
@sandeepaggarwal6581 Жыл бұрын
Ohne ne apni mehnat naal kamaya koie apni Nani de naam naal apna naam nahi kamaya
@Jaspreetkaur-fi6zn
@Jaspreetkaur-fi6zn 9 күн бұрын
Everyone is money minded …
@kingpunjab3975
@kingpunjab3975 Жыл бұрын
@gurneksingh5752 ਇਨਾ ਲੋਕਾਂ ਨੂੰ ਕੀ ਪਤਾ ਇਹ ਲੋਕ ਬੇਵਕੂਫ਼ ਨੇ ਪਤਾ ਨੀ ਕਿਨੇਂ ਕਿ ਵਿਆਹ ਕਰਵਾਏ ਨੇ ਤੇ ਨਾਂਮ ਬੀਬੀ ਨੂਰਾਂ ਦਾ ਹੀ ਬਦਨਾਮ ਹੋ ਰਿਹਾ ਨੂਰਾਂ ਦੇ ਨਾਂਮ ਤੇ ਹੀ ਜਾਣੇਆ ਜਾਂਦਾ
@GurpreetSingh-rq6bf
@GurpreetSingh-rq6bf Жыл бұрын
Paise len mare darame kr rahe a .duji gl oh marriage to pehla dia ga rahia. Husband da name pehla kive la lendia maa de name te mela krvonde ronde aa k oh paise ni dindia
@positivethoughts8461
@positivethoughts8461 Жыл бұрын
ਸਾਰਾ ਪੁਆੜਾ ਪੈਸੇ ਦਾ ਐ।
@harpeetbaby1067
@harpeetbaby1067 Жыл бұрын
Sidhi paise di mang mele te paise Lao ena di takleef dikh rahi h
@RajKumar-rp9kg
@RajKumar-rp9kg Жыл бұрын
Mata di gal puri ni hoon diti ( ignore wali )
@KuldeepSingh-wh1it
@KuldeepSingh-wh1it Жыл бұрын
Tuc pehla kio ni bole ???? Tuhanu hun hi inni takleef kio hoyi ???
@positivethoughts8461
@positivethoughts8461 Жыл бұрын
ਮਾਇਆ ਤੋਂ ਦੂਜਿਆਂ ਦੇ ਘਰ ਚਲੀ ਗਈ।
@jagjeetrehel3359
@jagjeetrehel3359 Жыл бұрын
Court cases can be filed against them, it's trade marks act. Notice can be issued. Stop using Bibi Noora s name. Take advice from advocate.
@bhupinderkaur5848
@bhupinderkaur5848 Жыл бұрын
ਧੀਆ ਨੇ ਡੈਣਾ
@DreamMarinerRK
@DreamMarinerRK Жыл бұрын
ਇਹ ਦੁਨੀਆਂ ਮੰਡੀ ਪੈਸੇ ਦੀ.....
@Mohammadislaam1234
@Mohammadislaam1234 Жыл бұрын
Ihna dona nu meer likhhna chahide
@vishalmalhi9237
@vishalmalhi9237 Жыл бұрын
Tusi tension na layo hona anna da v bura hall eee a
@kirankaur6465
@kirankaur6465 Жыл бұрын
It’s jus pure jealousy
@ushapaul6629
@ushapaul6629 Жыл бұрын
sab paise da chaqer hai
@mohamedmustak8772
@mohamedmustak8772 Жыл бұрын
Love karn valea ena ke he sath dindea hundea ghir dea da
@sukhkaur1899
@sukhkaur1899 Жыл бұрын
Baap de nankya da got kon londa hunda ena ne ta ona nu dekhya tak v ni chlo j guru hunde ta v bnda c nam lona hun ta greeba nl dhakka hunda 😢😢
@mohindersharmamohindershar8558
@mohindersharmamohindershar8558 Жыл бұрын
दुज्जा विवाह हुन ड्राइवर नाल करवाया जोती नूरा ने ते ओ कुणाल पासी तो दिल बर गया जिस दिन जिस्म दी बुख़ पूरी हो गई ना फेर बहुत पश्तना ते बाप की हुंदा फेर पता लगना
@jaisachidanandji..ssdn...s8212
@jaisachidanandji..ssdn...s8212 Жыл бұрын
wah
@rajabhullar8302
@rajabhullar8302 Жыл бұрын
J kudia the chadai ho gi , rishtedar kive jal rahe aa. Noora sisters are stars . Name ch ki rukhia , gal art the aa kudia kol sur Tal aa. Oh star ⭐️ hun te star hi reh gia. Support Noora sisters
@SurinderKaur-jo4ee
@SurinderKaur-jo4ee Жыл бұрын
Toosi bura na manow rab lhee inna D namm matey ga ik din inna noo sajja miley gee
@jassajattsangha3784
@jassajattsangha3784 Жыл бұрын
Aah aunty paise chondi aa yrr puri tej aa eh aorat
@mandeep3466
@mandeep3466 Жыл бұрын
ਤੈਨੂੰ ਬਹੁਤ ਪਤਾ ਯਾਰ ਤੈਨੂੰ ਬੀਬੀ ਨੂਰਾ ਜੀ ਦਾ ਵੀ ਨਹੀਂ ਪਤਾ , ਅਸੀ ਸੁਣਿਆ ਮਾਟਾ ਜੀ ਨੂੰ ਉਸਤਾਦ ਲੋਕ ਆ ਇਹ
@jassajattsangha3784
@jassajattsangha3784 Жыл бұрын
ਵੀਰ ਮਾਟਾ ਨੀ ਮਾਤਾ ਹੁੰਦਾ ਬਾਕੀ ਯਾਰਾਂ ਮੈਂ ਉਹਨਾਂ ਨੂੰ ਤਾਂ ਨੀ ਮਾੜਾ ਚੰਗਾ ਬੋਲਿਆ ਇਨ੍ਹਾਂ ਦੀਆਂ ਗੱਲਾਂ ਤੋਂ ਕੋਈ ਵੀ ਅੰਦਾਜ਼ਾ ਲਾ ਸਕਦੇ
@inderjitinderjit1679
@inderjitinderjit1679 Жыл бұрын
Natural sufiana singer was Bibi Nooran
@SanjuVerma-lz5di
@SanjuVerma-lz5di Жыл бұрын
Good singer Jyoti nooran
@amarjitkour8912
@amarjitkour8912 Жыл бұрын
Aunty di glt bol rahe tusi name nal ki ho geya ohni kehra kese glt pase name joryea ek change pase hi layea aa
@AshaSingh-qf9gx
@AshaSingh-qf9gx Жыл бұрын
Aunti bhuat tej aa es nu money chidi aa
@navdeepkaursandhu727
@navdeepkaursandhu727 Жыл бұрын
Dub ki mar jave eh eh joyti shame shame on her.poor parents
@VISHALSHARMA-tf5wj
@VISHALSHARMA-tf5wj Жыл бұрын
Yr j tuhadi chtayi nyi hoi ........ehday ch kuriya da ki ksoor a....
@lakhasidhu157
@lakhasidhu157 Жыл бұрын
Oh ta app pese piche ladi jande a thonu ki dena ohna ne
@ballybassi888
@ballybassi888 Жыл бұрын
Sab paise da chakar rishtedaar ta odha nai jarde ik dujey de chdayi
@Armaan456u
@Armaan456u Жыл бұрын
Eh priwaaar bilkul sai keh reha🙏🏼
@naitiksharma615
@naitiksharma615 Жыл бұрын
Kine keha 2 lakh krza la ke mela krao
@harnakesingh
@harnakesingh Жыл бұрын
ਜੂਠ ਮਾਰ ਰੀਆ ਹੈ ਕੋਈ 2ਲੱਖ ਰੁਪਏ ਨਹੀਂ ਲਾਉਂਦਾ ਆ ਵੀ ਪੈਸਾ ਲੱਭ ਰਹੇ ਹਨ ਮਾਤਾ ਵੀ ਵਾਰ ਵਾਰ ਪੈਸਾ ਕਰ ਰਹੀ ਹੈ 😂😂
@jindjyot1854
@jindjyot1854 Жыл бұрын
Kunal passi nal rab ji hai
@MrGavykVlogs
@MrGavykVlogs Жыл бұрын
Reporter dekhlo breaking news nal nal … saLa affsos kr lag janda 😅
@dilawersingh4213
@dilawersingh4213 Жыл бұрын
Jis Insan ne oulad nu chalna taleem chage marhe de samajh sikhae oh os Dean nahi hoian tan bebe nuran ji Dean kadon honian nooran je da nam hun ehnan de nam nalon hatna chaheda
@navimann1435
@navimann1435 Жыл бұрын
Eh tabbar da har saal nava roula hundaa😂
@Armaan456u
@Armaan456u Жыл бұрын
Sai keha veere 🤣🤣🤣🤣🤣🤣
@RajKumar-k9q7k
@RajKumar-k9q7k Жыл бұрын
Ena Dona sistar,da,baikat,karna chahiye
@PremSingh-rg8cj
@PremSingh-rg8cj Жыл бұрын
Shi gal a,,bekar te be sakal nikliya 😂joti hoiya
@gurjantsinghdhanju3995
@gurjantsinghdhanju3995 Жыл бұрын
Gal ta eh Hai Ji eh sare kehde ny K sadiya ungla te nachn ehe noora sisters
@praveenlata3190
@praveenlata3190 Жыл бұрын
Bas paise chahide ehna nu Kurhia di apni mehnat a Aina time kithey c eho jahe insecure rishtedar?
"كان عليّ أكل بقايا الطعام قبل هذا اليوم 🥹"
00:40
Holly Wolly Bow Arabic
Рет қаралды 9 МЛН
What's in the clown's bag? #clown #angel #bunnypolice
00:19
超人夫妇
Рет қаралды 14 МЛН
Gurpreet Pandher Struggle Life | Unique Couple Story | Motivational Punjabi Couple @kaintpunjabi
57:06
Kaint Punjabi (ਘੈਂਟ ਪੰਜਾਬੀ)
Рет қаралды 819 М.
rana ijaz funny video | barat aa rahi hai bandobast karo
29:52
rana ijaz official
Рет қаралды 6 МЛН