ਪਿੰਡ ਰੱਤੋਕੇ ਹਵੇਲੀਆ ਤੋ ਫੜੇ ਚਾਰ ਸੱਪ ਨਾਲ ਆਡੇ Rat Snake rescue and egg 🥚Snakeman punjab

  Рет қаралды 718,877

Snakeman Punjab

Snakeman Punjab

5 ай бұрын

ਪਿੰਡ ਰੱਤੋਕੇ ਹਵੇਲੀਆ ਤੋ ਫੜੇ ਚਾਰ ਸੱਪ ਨਾਲ ਆਡੇ Rat Snake rescue and egg 🥚Snakeman punjab
Helpline number 9592996335
Rat snake non venom
#ratsnake
#youtube #youtubevideos #youtubechannel

Пікірлер: 157
@user-es7re2lc2m
@user-es7re2lc2m 5 ай бұрын
ਬਾਈ ਜੀ ਤੁਸੀਂ ਐ ਹੀ ਸੱਪ ਫੜਦੇ ਰਹੋ ਪਰਮਾਤਮਾ ਸੋਨੂ ਚੜਹਦੀ ਕਲਾ ਵਿੱਚ ਰੱਖੇ
@Lucifer-pm5cf
@Lucifer-pm5cf 5 ай бұрын
ਸੱਪ ਦੀ ਕੁੰਝ ਨੇ ਮੇਰੇ ਸਿਰ ਦੀ 10 ਸਾਲ ਪੁਰਾਣੀ ਸਿੰਕਰੀ ਨੂੰ ਜੜੋ ਖਤਮ ਕਰ ਦਿੱਤਾ, ਏਹ ਜੋਗੀ ਵੀਰ ਬਿਲਕੁਲ ਰਾਈਟ ਬੋਲਿਆ
@sukhpalgill18385
@sukhpalgill18385 5 ай бұрын
ਕਿਵੇਂ ਵਰਤੀ ਸੀ ਜੀ?
@Lucifer-pm5cf
@Lucifer-pm5cf 5 ай бұрын
@@sukhpalgill18385 mix karke bro
@manjindersinghgill5375
@manjindersinghgill5375 5 ай бұрын
Dso use kiwe krni mre yrr sare
@user-nd2st2zt7q
@user-nd2st2zt7q 4 ай бұрын
ਵਾਹਿਗੁਰੂ ਭਾਈ ਨੂੰ ਡਰ ਨਹੀਂ ਲੱਗਦਾ
@Dalvir-zu9qg
@Dalvir-zu9qg 2 ай бұрын
Jivraj
@user-es7re2lc2m
@user-es7re2lc2m 5 ай бұрын
ਬਾਈ ਜੀ ਤੁਸੀਂ ਐ ਹੀ ਕੰਮ ਕਰਦੇ ਰਹੋ ਪਰਮਾਤਮਾ ਸੁਣੋ ਲੰਮੀ ਉਮਰ ਬਖਸ਼ੇ ਚੜ੍ਹਦੀਆਂ ਕਲਾ ਵਿੱਚ ਰੱਖੇ
@bakhshishaatma-zn7sv
@bakhshishaatma-zn7sv 17 сағат бұрын
ਸਪੇਰਾ ‌ਬਾਈ ਬਹੁਤ ਕਾਰੀਗਰ ਲਗਦਾ ਏ ਸੱਪ ਫੜਨ ਤਰੀਕਾਂ ਵੀ ਬਹੁਤ ਏ ਪੱਕਾ ਸਪੇਰਾ ਹੈ ਨਮਸਕਾਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@adarshsahibnasibpura2037
@adarshsahibnasibpura2037 7 күн бұрын
ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਆਪ ਨੂੰ ਵੀਰ ਜੀ।।
@gurpalsingh1510
@gurpalsingh1510 5 ай бұрын
ਦਿੱਲ ਖੁਸ਼ ਹੋ ਗਿਆ ਭਾਜੀ ਧਾਨੂੰ ਕੰਮ ਕਰਦੇ ਵੇਖ ਕੇ ਰੱਬ ਧਾਨੂੰ ਖੁਸ਼ੀਆ ਬਖਸ਼ੇ ੳੇ ਲੰਮੀਆ ਉਮਰਾ ਬਖਸ਼ੇ
@SatnamSingh-fp3sq
@SatnamSingh-fp3sq 5 ай бұрын
ਪੰਜਾਬੀ ਭਰਾ ਦੀ ਮੱਦਦ ਕਰਿਆ ਕਰੋ ਤੇ ਸਹੀ ਸਲਾਹ ਦੇਂਦਾ ਕਿਸੇ ਨੂੰ ਡਰਾਉਂਦਾ ਨਹੀ
@bittitalwandisabo5343
@bittitalwandisabo5343 5 ай бұрын
ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਹੈ
@narainsingh230
@narainsingh230 4 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਜੀ।
@jantysohawa6582
@jantysohawa6582 Ай бұрын
ਬਹੁਤ ਵਧੀਆ ਜਾਣਕਾਰੀ
@resputin8012
@resputin8012 5 ай бұрын
ਵਾਹਿਗੁਰੂ ਜੀ ਇਹ ਦੁਨੀਆ ਦਾ ਸਭ ਤੋਂ ਛੋਟਾ ਸੱਪ ਹੈ, ਸਹੀ ਗੱਲ ਏ ਬਿਲਕੁਲ ਇਸਨੂੰ ਮਾਰਿਆ ਨਾ ਕਰੋ ਸੱਪ ਦਾ ਬੱਚਾ ਸਮਝ ਕੇ । ਇਹ ਆਮ ਹੀ ਘਰਾਂ ਵਿੱਚ ਯ ਘਰ ਦੇ ਬਗੀਚੇ ਵਿਚ ਦਿਸ ਜਾਂਦੇ ਨੇ।
@satojsatoj3208
@satojsatoj3208 5 ай бұрын
ਕਦੇ ਮਰਜ਼ੀ ਪਰਖ ਕੇ ਦੇਖ ਲਏ ਓ, ਜਦੋਂ ਮਰਜ਼ੀ ਗਾਹਰੇ ਵਿੱਚ ਸੱਪ ਹੋਵੇ ਵੱਸ ਓਦੀ ਜੋਗਿ ਬਾਬੇ ਨੂੰ ਬੁਲਾ ਲਵੇ,, ਕਿਉ ਕਿ ਸੱਪ ਇਕ ਨਹੀਂ ਹੁੰਦਾ ਸੱਪ ਗਹਰੇ ਵਿੱਚ 4ਜਾ 5 ਜਾ 8 ਵੀ ਹੋ ਸਕਦੇ ਆ, ਪਥਿਆ ਵਿੱਚ ਸੱਪ ਬਹੁਤ ਹੁੰਦੇ ਨੇਂ,, ਬਾਬਾ ਬਹੁਤ ਚੰਗੇ ਇਨਸਾਨ ਆ,🙏
@kaurmeet3888
@kaurmeet3888 5 ай бұрын
ਹਾਏ ਬਾਬੇ ਨੂੰ ਬਿਲਕੁੱਲ ਵੀ ਡਰ ni lga
@user-kx2tp8vg8o
@user-kx2tp8vg8o 5 ай бұрын
ਹਾਂਜੀ ਬਿਲਕੁੱਲ
@gursewaksamra8129
@gursewaksamra8129 5 ай бұрын
ਬਹੁਤ ਵਧੀਆ ਜਾਣਕਾਰੀ ਵੀਰ ਜੀ
@AngrejSingh-hd8iu
@AngrejSingh-hd8iu 4 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ
@lalalalisa807
@lalalalisa807 Ай бұрын
ਬਹੁਤ ਵਧੀਆ ਬੰਦਾ ਹੈ ਏ
@user-rh8mb9qo7v
@user-rh8mb9qo7v 27 күн бұрын
ਬਹੁਤ ਵਧੀਆ
@Selfishbynature1
@Selfishbynature1 5 ай бұрын
Wow Punjabi bear gril, amazing job sir, live long , love from Canada 🇨🇦 , please open an institute and teach other Punjabi people about catching and safely releasing snake in natural habitat, so we can save snakes in Punjab, they are important part of food chain in Punjab ❤
@ravishukumar4589
@ravishukumar4589 4 ай бұрын
Dear this is very poor people and till now he is doing his duty to save the snake and human life. If your are rich try to give him some financial help to support his family am also doing some help as per my financial status , I hoe you will do something for him. 😊
@dharampreetsingh9634
@dharampreetsingh9634 3 ай бұрын
Good job bhai sab patiale ton👍
@AshiqiBaaZ
@AshiqiBaaZ 2 ай бұрын
ਮਾਝੇ ਵਾਲੀਆ ਦੀ ਡੇਆ ਡੇਆ ਹੋ ਰਹੀਆ 😂😂😂
@SonuSingh-bv3jy
@SonuSingh-bv3jy 3 ай бұрын
ਬਹੁਤ ਵਧੀਆ ❤
@swaranjitkaur-vw2kq
@swaranjitkaur-vw2kq Ай бұрын
ਗੀਹਰਾ ਹੀ ਵਾਲਾ ਪੁਰਾਣਾ ਐਨਾ ਪੁਰਾਣਾ
@kamal8428
@kamal8428 Күн бұрын
Good job ❤❤❤❤❤
@nishansurnath6095
@nishansurnath6095 5 күн бұрын
Good job bro Waheguru Ji merakarne ap te ji 🙏🙏👍
@amanstudiopb5044
@amanstudiopb5044 5 ай бұрын
ਵੀਰੇ ਸੋਨੂ ਮੈ ਨਾਗੀਆਣਾ ਸਾਹਿਬ ਮਿਲੀਆ ਸੀ ਜਦੋ ਤੁਸੀ ਕੈਮਰੇ ਦਾ ਰੇਟ ਪੁੱਛਿਆ ਸੀ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ
@kazampurkabooterclub2583
@kazampurkabooterclub2583 5 ай бұрын
❤bahut vadiya jaankari ditti bro
@hammu687
@hammu687 5 ай бұрын
Mama ji me tuhda ist tym vlog vekhya bhut vdia lga tuhde nal jo din enjoy kite yaad agge hor family thik tuhdi ❤
@Shanak.
@Shanak. 2 ай бұрын
Waheguru Waheguru bar bar bolna bhoot chngaaa laga ❤
@JaswinderSingh-dr4rv
@JaswinderSingh-dr4rv 29 күн бұрын
Bahut vadiya jaankari ditti aa ji
@sainath7842
@sainath7842 5 ай бұрын
Bahut vadiya tuc samjhaya
@karmgill2594
@karmgill2594 5 ай бұрын
Watching from Canada 🇨🇦
@bschahal9453
@bschahal9453 4 ай бұрын
❤❤DIL KHUSH KEETA SUCH BOL K
@sukhrajsinghsukhi1745
@sukhrajsinghsukhi1745 5 ай бұрын
ਇਹ ਬੰਦਾ ਬਹੁਤ ਚੰਗਾ ਮੈ ਫੌਨ ਤੇ ਗੱਲ ਕਰ ਚੁੱਕਾ
@sabarmohamad1034
@sabarmohamad1034 5 ай бұрын
22 number send karyo ji
@DeepakKumar-qb1kl
@DeepakKumar-qb1kl 5 ай бұрын
ਬਾਈ ਬੂਟ ਪਾ ਕੇ ਰੱਖ ਸੇਫਟੀ ਜਰੂਰੀ ਆ
@pindawale-bi5vi
@pindawale-bi5vi 24 күн бұрын
Bhout vdia jankari de riha veer.. Nai te lok Es Sapp nu v awe maar dinde.. Jehrila smj k
@Satwinder_Singhh
@Satwinder_Singhh 5 ай бұрын
I strongly recommend you to utilize appropriate personal protective equipment (PPE) when handling snakes, regardless of expertise level.
@ravinderpourh564
@ravinderpourh564 Ай бұрын
Do not imitate the people who catch snakes, keep a distance from snakes ਬਿਲਕੁਲ ਸਹੀ ਕਿਹਾ ਤੁਸੀਂ ਸੱਪ ਫੜਨੇ ਵਾਲਿਆਂ ਦੀ ਕਾਪੀ ਨਾ ਕਰੋ ਨਹੀਂ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ ਸੱਪ ਤੋਂ ਜਿੰਨਾ ਹੋ ਸਕੇ ਦੂਰੀ ਬਣਾ ਰੱਖਣੀ ਚਾਹੀਦੀ ਹੈ ਯਾਰ #ਬਲਾਚੌਰ ਜ਼ਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ (#ਨਵਾਂਸ਼ਹਿਰ) ਪੰਜਾਬ ਤੋਂ ਆਪਣਾ ਨੰਬਰ ਸਕਰੀਨ ਤੇ ਦਿਖਾਇਆ ਕਰੋ ਵੀਰ ਜੀ
@bschahal9453
@bschahal9453 4 ай бұрын
❤❤ZIADA JOGI DRANDE NE JI
@karamjeetkaurguddi4284
@karamjeetkaurguddi4284 3 ай бұрын
ਵਾਹਿਗੁਰੂਜੀ😢😢ਧੰਨਵਦਜੀ🎉🎉
@sonulocham6108
@sonulocham6108 4 ай бұрын
Waheguru Ji waheguru Ji
@user-cp4pk1rl6c
@user-cp4pk1rl6c 6 күн бұрын
Sardar veer da maal khidia lagda mota gola satia
@user-kx2tp8vg8o
@user-kx2tp8vg8o 5 ай бұрын
aa banda bohut changa a bai ❤❤❤❤❤❤
@khemsingh04
@khemsingh04 3 ай бұрын
4:30 tae Piche Kurri nae Khsmehla Jeha Mooh Bna Leya😂😂
@ParminderSingh94642
@ParminderSingh94642 Ай бұрын
Good work 👏 ❤ 🇬🇧 🇮🇳
@sanjeevarora667
@sanjeevarora667 9 күн бұрын
Bra nice banda yaar good
@sukhabakshi7970
@sukhabakshi7970 5 ай бұрын
har har mahdev baba ji
@kuldeepsingh-cw5sn
@kuldeepsingh-cw5sn 5 ай бұрын
Bahut vadiya insaan ne eh
@shinderpalkaur446
@shinderpalkaur446 5 ай бұрын
Pathia bht Purania lgdia ne
@GurpreetSingh-kg8eq
@GurpreetSingh-kg8eq 27 күн бұрын
❤❤❤❤❤❤
@angrejbath4440
@angrejbath4440 5 ай бұрын
Good veer ji
@England6678
@England6678 4 ай бұрын
Paji main pehli vari video vekhi aj tuhadi waheguru veer nu tandrusht rakhe paji teyan naal karea karo
@GurpreetBawa-ir6tw
@GurpreetBawa-ir6tw Ай бұрын
Har har mahadev ji 👏👏
@crazyrai722
@crazyrai722 Ай бұрын
Good job done. That's a great video.
@JasvirSingh-jf7ry
@JasvirSingh-jf7ry Ай бұрын
Nice veer, god bless you ❤
@DhaliwalDairyfarm6866
@DhaliwalDairyfarm6866 5 ай бұрын
Good information 👍
@harmansounspur
@harmansounspur 2 ай бұрын
Wahh g wahh Kya baat aa baba ji
@pbroadways
@pbroadways 5 ай бұрын
Good man...
@user-oj5zi4cw9v
@user-oj5zi4cw9v 3 ай бұрын
ਜੈ, ਬਾਬਾ ਜੀ
@baljinderratturattu6938
@baljinderratturattu6938 27 күн бұрын
Banda Kamal hai bhai Daman tane karo jarur
@KuldeepSingh-sj1cz
@KuldeepSingh-sj1cz 5 ай бұрын
Good work ji
@rajkumar-cu5xn
@rajkumar-cu5xn 5 ай бұрын
Bohttt Hunar aa bhi tere c
@gurwindersharma5026
@gurwindersharma5026 3 ай бұрын
Good 👍
@MasseyGujjar
@MasseyGujjar 24 күн бұрын
ਬਾਈ ਜੀ ਅਸੀਂ ਤਾਂ ਇਹਨੂੰ ਸਪੋਲੀਏ ਨੂੰ ਸੱਪ ਦਾ ਬੱਚਾ ਸਮਝਦੇ ਸੀ ਤੇ ਵੱਡਾ ਹੋ ਕੇ ਇਹਨਾਂ ਸੱਪ ਬਣ ਜਾਣਾ ਇਸ ਕਰਕੇ ਇਹਨੂੰ ਮਾਰ ਦਿੰਦੇ ਆ
@ExcitedBobsleigh-nx4sl
@ExcitedBobsleigh-nx4sl 5 ай бұрын
ਅੱਤ
@J_sood39
@J_sood39 5 ай бұрын
Bhoot vadia
@travellingjatt9716
@travellingjatt9716 Ай бұрын
Bhut vdia bhai
@montybhuttay3319
@montybhuttay3319 5 ай бұрын
Mera pra tuc v Pehla glafs pa ke kam karya karo g.
@darasingh7331
@darasingh7331 12 күн бұрын
gud job 👍
@satinderkaur3758
@satinderkaur3758 5 ай бұрын
Good job veer
@AjitSingh-ws2lz
@AjitSingh-ws2lz 5 ай бұрын
o.
@cheema1096
@cheema1096 5 ай бұрын
God job
@user-dl2sp1kj6k
@user-dl2sp1kj6k 4 ай бұрын
Jai baba di waheguru ji peeri di Maa papa ji ji Raje di radhhe rsdhe Krishna ji ji guru gobind Singh nanak ji Ramadas ji Allah hafiz ji Har Har Mahadev ji ji ram ji ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru naag ji naag ji naag ji naag ji naag ji naag ji naag ji naag ji naag ji naag ji naag ji naag ji naag ji naag ji naag ji naag ji naag ji naag ji naag ji naag ji naag ji naag ji naag ji naag ji naag ji maa papa ji Raje di peeri di Maa papa ji maa papa ji maa papa ji maa papa ji maa papa ji maa papa ji maa papa ji maa papa ji maa papa ji maa papa ji maa papa ji maa papa ji ji ji ji ji ji ji ji jj ji ji jj jj jj jj jj jj jj jj ji ji ji ji ji ji ji ji
@sarwandassmehton3421
@sarwandassmehton3421 5 ай бұрын
Rattle snake 👏👏👏👏👏
@gursaveksingh6261
@gursaveksingh6261 5 ай бұрын
Amazing
@prabhsingh7462
@prabhsingh7462 5 ай бұрын
WaHeGuRu g
@KaranGill-fb4gy
@KaranGill-fb4gy 28 күн бұрын
Bibia pathia Ghar ch Rakhdia tahi sap aonde
@dilbagbassi5952
@dilbagbassi5952 24 күн бұрын
ਵੀਰ ਜੀ ਤੁਹਾਡੀ ਸੋਚ ਨੂੰ ਨਮਸਕਾਰ ਕਰਦਾ ਹਾਂ ਅਸੀਂ ਕਦੇ ਨਹੀਂ ਸੱਪ ਮਾਰਿਆ ਤੁਸੀਂ ਤਾਂ ਬਹੁਤ ਜਾਣਕਾਰੀ ਰੱਖਦੇ ਹੋਂ ਧੰਨ ਧੰਨ ਗੁੱਗਾ ਜਾਹਰ ਪੀਰ ਜੀ ਸਭਨਾਂ ਉਪਰ ਮਿਹਰ ਦਾ ਹਥ ਰੱਖਣ
@kulbirkaur7476
@kulbirkaur7476 3 ай бұрын
Jihde sap pathiya vich hunde gohare vich sabh to jehreele hunde naale kaale shaa
@Deepuppal271
@Deepuppal271 5 ай бұрын
Baki SB sahi aa aah jehda Jada bol rea sardar ehnde hath ch fda ik sapp
@GurpreetSingh-bh3xi
@GurpreetSingh-bh3xi 5 ай бұрын
🎉
@YuviSingh-ji3li
@YuviSingh-ji3li Ай бұрын
Nice22 gi
@prabhsingh7462
@prabhsingh7462 5 ай бұрын
GuD. JoB. VeeR
@Bhullarsaab0001
@Bhullarsaab0001 5 ай бұрын
O prava phla ta lower pa gya kro garam thand bohat aah nikar pai firda 2 nd pra hand ta gloves pala bss legs safety shoes v la lya kro
@saroopsinghsandhu6639
@saroopsinghsandhu6639 2 ай бұрын
Garry sandhu Love you ❤❤❤
@harmandeep1973
@harmandeep1973 2 ай бұрын
Waheguru ji chaddi kalan vich rakhe 🙏🏻🙏🏻
@Baldevsingh-kc2it
@Baldevsingh-kc2it Ай бұрын
Good
@Aman-sv4bo
@Aman-sv4bo 2 ай бұрын
👍
@manjeetkanjla4383
@manjeetkanjla4383 3 ай бұрын
🎉🎉
@sawaranjeetkaurgosal1636
@sawaranjeetkaurgosal1636 5 ай бұрын
Bhut saal ho sadi aa v pathi ch 7 nikla c
@ddeol3206
@ddeol3206 4 ай бұрын
Mai baba ji nu thakarpura suye lage vekhye ahh
@trendingpendu1787
@trendingpendu1787 2 ай бұрын
ਕਿੱਥੋ ਦੇ ਨੇ ਬਾਈ ਸੱਪ ਵਾਲੇ ਏਨਾ ਦਾ ਫੋਨ ਨੰਬਰ ਪਿੰਡ ਕਿਹੜਾ ਜੀ ਦੱਸ ਸਕਦਾ ਜੀ ਕੋਈ
@SardoolSingh-jv6ex
@SardoolSingh-jv6ex Ай бұрын
Patti
@sukhpalbhullar8173
@sukhpalbhullar8173 4 ай бұрын
❤❤
@PalwinderSingh-hl6bk
@PalwinderSingh-hl6bk Ай бұрын
👌👌👌👌👌
@Manjeetsingh-jl4vx
@Manjeetsingh-jl4vx 5 ай бұрын
❤❤🎉🎉🎉🎉
@gurpeetsingh9336
@gurpeetsingh9336 4 ай бұрын
❤❤❤❤
@kuka6853
@kuka6853 4 ай бұрын
😮😮😮😮😮😮😮
@Harrysingh-ne6ni
@Harrysingh-ne6ni 5 ай бұрын
Sardar very over smart. Snake man nice person
@jaspalanand2165
@jaspalanand2165 3 ай бұрын
🙏🙏
@anitagoyal7933
@anitagoyal7933 5 ай бұрын
🙏🙏🙏🙏
@charanjit525
@charanjit525 2 ай бұрын
🙏🙏🙏
@shamshersinghbittubhangu1919
@shamshersinghbittubhangu1919 5 ай бұрын
Chappal pa ke sap fadan aa gaya hai
ਸ਼ੇਰ ਦੀਆਂ ਲੱਭੀਆਂ ਪੈੜਾਂ | Amrik bhaini Jassa
8:25
Amrik Bhaini Jassa ਅਮਰੀਕ ਭੈਣੀ ਜੱਸਾ
Рет қаралды 8 М.
Who has won ?? 😀 #shortvideo #lizzyisaeva
00:24
Lizzy Isaeva
Рет қаралды 59 МЛН
Can You Draw A PERFECTLY Dotted Line?
00:55
Stokes Twins
Рет қаралды 107 МЛН
Русалка
01:00
История одного вокалиста
Рет қаралды 5 МЛН
Karan Kotkapura Life Journey | Motivational Couple interview  @karnz004  @kaintpunjabi
46:36
Kaint Punjabi (ਘੈਂਟ ਪੰਜਾਬੀ)
Рет қаралды 294 М.
Mother training baby duck  (& father)
1:00
身近な生き物語
Рет қаралды 27 МЛН
ОТКАЗАЛИСЬ ОТ КОРМА!
0:59
Бентли и Анжелика
Рет қаралды 1,2 МЛН
Едем на УЗИ В БОЛЬНИЦУ часть 2 #cat #cats #shorts
0:20