ਪੁਲੀਸ ਨੇ ਗੁੱਝੇ ਇਸ਼ਕ ਦਾ ਕਿਵੇਂ ਕੀਤਾ ਪਰਦਾਫਾਸ਼, ਪਤਨੀ ਨੇ ਕੀਤਾ ਸੀ ਕਾਂਡ || AW| Arbide World || Devinder Pal

  Рет қаралды 162,994

Arbide World

Arbide World

Күн бұрын

Пікірлер: 375
@lashmansinghsingh6549
@lashmansinghsingh6549 10 күн бұрын
ਬਹੁਤ ਸੋਹਣੇ ਤਰੀਕੇ ਨਾਲ ਦਸਿਆ 👌👍🌹🙏🎉
@Chahalshingara
@Chahalshingara Ай бұрын
ਹਰ ਐਪੀਸੋਡ ਵਧੀਆ ਫਿਲਮਾਂ ਵਰਗਾ ਸੁਆਦ ਦਿੰਦਾ ਹੈ। ਦੁੱਖ ਆਉਂਦਾ ਹੈ ਕਿ ਅਸੀਂ ਮਾੜੀ ਜਿਹੀ ਗੱਲ ਪਿੱਛੇ ਕਿੱਥੇ ਤੱਕ ਪੁੱਜ ਜਾਂਦੇ ਹਾਂ। ਕਿਹੜੇ ਕੰਮ ਵਿਚ ਕਿੰਨੀ ਐਨਰਜੀ ਖਰਾਬ ਕਰਦੇ ਹਾਂ। ਸਾਡੀ ਪੁਲਿਸ ਨੂੰ ਕਿਹੜੇ ਕੰਮਾਂ ਵਿੱਚ ਟਾਈਮ ਖਰਾਬ ਕਰਨਾ ਪੈਂਦਾ ਹੈ। ਪਰ ਚੈਨਲ ਦੀ ਕਾਰਗੁਜ਼ਾਰੀ ਦਵਿੰਦਰਪਾਲ ਦੇ ਸੁਭਾਅ ਵਾਲੀ ਹੀ ਐ, ਅਜੇ ਹੋਰ ਬੜਾ ਕੁਝ ਨਿਕਲਣਾ ਹੈ।
@arbide_world
@arbide_world Ай бұрын
Bai ji Thank you very much for kind words
@gurmitsingh2288
@gurmitsingh2288 28 күн бұрын
❤😅 34:41 😊 ee XD fr RR​@@arbide_world
@HarbansSingh-md1km
@HarbansSingh-md1km 18 күн бұрын
Salute banda zar es tra de officers nu Great information
@vickie.the.traveller
@vickie.the.traveller Ай бұрын
ਦਵਿੰਦਰ ਬਾਈ ਗੱਲ ਬਹੁਤ ਕੱਟਦੇ ਉ ਗੈਸਟ ਦੀ ਤੁਸੀ
@parmgrewal56
@parmgrewal56 Ай бұрын
Smjhde hi ni sare kaase da flow khraab kr dinde aa. Jwaakan aangu kati jande aa.
@punjjaabdesh8659
@punjjaabdesh8659 Ай бұрын
ਲੈ ਬਈ ਕੀਤੂ ਦੀ ਸਟੋਰੀ ਸੁਣਾਉਣ ਆਲੇ ਬਾਈ ਜੀ ਫ਼ੇਰ ਆਗੇ। ਸਟੋਰੀ ਕਾਹਦੀ ਸੁਣਾਉਂਦਾ ਅਫ਼ਸਰ, ਅੱਖਾਂ ਮੂਹਰੇ ਫਿਲਮ ਚਲਾ ਦਿੰਦਾ।
@sajiwan1
@sajiwan1 Ай бұрын
Sahi gal a😅
@RVC08
@RVC08 Ай бұрын
ਵਿਚ ਨਾ ਟੋਕਿਆ ਕਰੋ ਪਲੀਜ ਬਾਈ ਜੀ ਹੋਸਟ ਨੂੰ ਬਾਕੀ ਬਹੁਤ ਵਧੀਆ ਹੁੰਦਾ ਤੁਹਾਡਾ ਪ੍ਰੋਗਰਾਮ 🤝
@pamajawadha5325
@pamajawadha5325 Ай бұрын
Eh nhi hat da jado sandhu sab koi gal das rha hunda eh vich jarur bolda. Kala kasa wali gal vich laindi bina matlab da. Gall nu bhut cut karda davider Singh
@sonasidhu7246
@sonasidhu7246 Ай бұрын
Sahi gal sirf ehi kmi a ehde ch
@RandhawaPB46
@RandhawaPB46 Ай бұрын
sahi keha bht jada tokde ne eh adat bht kharab va agle nu gall vi puri ni krn dinde koi manya tuhanu knowledge va par jado agle nu sadya ohdi gall te sunlo....is talk vich is officer nalo eh jada bolde pye agla vi sochda hona menu kyu sadya je app e bolna
@HarwinderSingh-cj9mk
@HarwinderSingh-cj9mk Ай бұрын
ਮੈ ਤਾ ਪੱਗ ਵੱਲ ਹੀ ਦੇਖੀ ਜਾਨਾ ਸਾਬ ਜੀ ਪੱਗ veri nice
@malkitsinghhayer9380
@malkitsinghhayer9380 3 күн бұрын
ਬਿਲਕੁਲ ਸੱਚੀ ਕਹਾਣੀ ਇਸ ਪੁਲਿਸ ਅਫਸਰ ਦੇ ਜ਼ੁਬਾਨੀ ।
@mandeepsandhu9690
@mandeepsandhu9690 Ай бұрын
ਇੱਕ ਇੱਕ ਗੱਲ ਸੱਚੀ ਤੇ ਬਹੁਤ ਸੱਭਿਅਕ ਭਾਸ਼ਾ ਵਿੱਚ ਗੱਲ ਕਰਕੇ ਤੁਸੀ ਸਾਰੀ ਗੱਲਬਾਤ ਕਰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਪੱਤਰਕਾਰ ਅਤੇ ਸਾਡੇ ਸਾਫ ਤੇ ਸੱਚੇ ਅਫ਼ਸਰ ਸੰਧੂ ਸਾਬ
@dawindersingh8220
@dawindersingh8220 Ай бұрын
ਦੋਵੇਂ ਭਾਜੀ garet ho ਤੁਸੀਂ ਗੱਲ ਬਾਤ bhut vadya ਕਰਦੇ ਹੋ
@chachachaperanwala4250
@chachachaperanwala4250 Ай бұрын
ਦਵਿੰਦਰ ਸਿੰਘ ਜੀ ਤੁਸੀ ਲੋੜ ਤੋਂ ਵੱਧ ਬੋਲਦੇ ਹੋ ਅੱਗੇ ਤੋਂ ਖਿਆਲ ਕਰਿਓ
@55477ggdfh
@55477ggdfh 28 күн бұрын
ਇਹਦਾ ਇਹੀ ਕੰਮ ਆ। ਇਹ ਨੀ ਟਲਦਾ।ਹਰ ਵੀਡੀਓ ਵਿੱਚ ਲੋਕਾਂ ਨੇ ਕਮੈਂਟ ਕੀਤੇ ਪਰ ਇਹ ਢੀਠ ਬੰਦਾ ਆ
@jaljitsingh9977
@jaljitsingh9977 Ай бұрын
ਦਵਿੰਦਰ ਸਿੰਘ ਜੀ ਤੁਸੀਂ ਜ਼ਿਆਦਾ ਬੋਲਦੇ ਹੋ
@Eastwestpunjabicooking
@Eastwestpunjabicooking Ай бұрын
ਵੀਰ ਦੇਵਿਦਰ ਬਾ ਕਮਾਲ ਇਟਰਵਿਊ ਲੈਦੇ ਓ ਤੇ ਅਫ਼ਸਰ ਵੀ ਬਾ ਕਮਾਲ । ਤੁਹਾਡੇ ਸਾਰੇ appisideਵੇਖਦੇ ਹਾ ਪਤਾ ਲੱਗਦਾ ਕਿ ਦੁਨੀਆ ਕਿੱਥੇ ਤੱਕ ਗਿਰ ਸਕਦੀ ਏ। ਬਹੁਤ ਬਹੁਤ ਧੰਨਵਾਦ ਪੁਲਿਸ਼ officersਵੀ ਬਹੁਤ ਹੀ ਵਧੀਆ ਤੇ ਤੁਸੀ ਵੀ। ਜੰਗ ਜਾਰੀ ਰਖਿਓਤਾ ਜੋ ਬੀਤਿਆ ਸਮੇਂ ਦੀਆਂ ਪਰਤਾਂ ਖੁਲਣ ਦਾ ਸੱਚ ਸਾਹਮਣੇ ਆ ਜਾਵੇ।🙏🏻🙏🏻
@SantoshBhullar-d1f
@SantoshBhullar-d1f Ай бұрын
ਬਾਈ ਜੇ ਤੂੰ ਵਿੱਚ ਨਾ ਬੋਲੇਂ ਤੇ ਅਗਲੇ ਦੀ ਵ ਗੱਲ ਸੁਨਣ ਦਾ ਸਵਾਦ ਆਵੇ ਲੈਅ ਤੇ ਤੂੰ ਨਹੀਂ ਬਣਨ ਦੇਂਦਾ
@RandhawaPB46
@RandhawaPB46 Ай бұрын
eh bht mari adaat ina di je ta cmnt parde honge gaur kr leen ge nhi ta vekhn da koi fayda ni eh show
@santlashmanmuni6045
@santlashmanmuni6045 Ай бұрын
ਦਵਿੰਦਰ ਜੀ ਦੇ ਲੋੜੋਂ ਵੱਧ ਗੱਲਾਂ ਚ, ਬੋਲਣਾ ਖਟਕ ਦਾ ਹੈ ਕਮਿੰਟ ਚ, ਲਿਖਣ ਵਾਲੇ ਵੀਰ ਸਹੀ ਨੇ
@VikramSingh-vf2ut
@VikramSingh-vf2ut Ай бұрын
ਵਿਚ ਬਿਨਾਂ ਮਤਲੱਬ ਬੋਲੀਂ ਜਾਂਦਾ, ਆਪਣੀ ਵਿਦਵਤਾ ਘੋਟੀ ਜਾਂਦਾ, ਆਪ ਸੁਣਾ ਦਿਆ ਕਰੇ, ਕੀੜਾ ਤੰਗ ਕਰ ਰਿਹਾ
@rajpaltiwana9249
@rajpaltiwana9249 Ай бұрын
ਇੱਕ ਛੀਟਾਵਾਲਾਂ ਕਾਂਡ ਮਾਂ ਨੇ ਆਪਣੇ ਪੁੱਤਰ ਨੂੰ ਮਾਰੀਆ ਸੀ ਆਸਕੀ ਪਿਛੇ ਨਾਭੇ ਵਿਖੇ ਧਰਨਾ ਦਿੱਤਾ ਸੀ ਬੲਈ ਆਪ ਬਹੁਤ ਡਰਾਮੇ ਕਰਦੀ ਰਹੀ ਸੀ ਉਹ ਕਹਾਣੀ ਵੀ ਸੁਣਾਓ ਸੀ ਮਨਦੀਪ ਸਿੰਘ ਸਿੱਧੂ ਨੇ ਹੱਲ ਕੀਤਾ ਸੀ ਕੇਸ
@sanjeevbhardwajppwa9501
@sanjeevbhardwajppwa9501 Ай бұрын
ਵਿੱਚ ਨਾ ਬੋਲਿਆ ਕਰ ਭਰਾ ਦਵਿੰਦਰ ਜੀ
@rajpalkaur6170
@rajpalkaur6170 Ай бұрын
ਬਾਈ ਜੀ ਸੰਧੂ ਸਾਹਿਬ ਜੀ ਬਹੁਤ ਹੀ ਵਧੀਆ ਬੋਲਦੇ ਹਨ ਜੀ ਵੱਲੋਂ ਬਲਜਿੰਦਰ ਸਿੰਘ
@rajuarora3163
@rajuarora3163 Ай бұрын
ਮਲਕੀਤ ਕੀਤੂ mla ਤੇ ਇਕ ਵੀਡੀਓ ਹੋਰ ਬਣਾਓ 👏
@amriksingh9488
@amriksingh9488 Ай бұрын
ਸੰਧੂ ਸਾਬ ਜੀ ਬਹੁਤ ਵਧੀਆ, ਇਮਾਨਦਾਰ ਮੁੱਖ ਅਵਸਰ ਰਹੇ ਨੇ,ਮੈਂ ਬਹੁਤ ਸਾਲਾਂ ਤੋਂ ਜਾਣਦਾ ਹਾਂ , ਬਹੁਤ ਵਧੀਆ ਵਿਚਾਰ ਧੰਨਵਾਦ ਜੀ।
@amargora5129
@amargora5129 Ай бұрын
ਪਤੰਦਰ ਸਟੋਰੀ ਸੁਣਾਉਂਦਾ ਏਦਾ ਲਗਦਾ ਜਿਦਾ superhit ਫਿਲਮ ਚਲਦੀ ਹੋਵੇ
@RandhawaPB46
@RandhawaPB46 Ай бұрын
koi vi crime di story vekh la ida de snonde ne hor oh kida sunawe... hadd va
@Gimmy-5
@Gimmy-5 Ай бұрын
ਓਹੋ।।ਇੰਨੀ ਵਦੀਆ investigation ਪੰਜਾਬ ਪੁਲਿਸ kya ਬਾਤ,ਮੈਨੂੰ ਅੱਜ ਮਾਣ ਹੋ ਰਹੀਆਂ ।।ਪੰਜਾਬ ਪੁਲਸ ਦੇ ਹੋਰ ਕੈਸੇ ਤੇ ਇੰਟਰਵਿਊ ਲਿਓ।।🙏🙏ਪੁਲਿਸ ਅਧਿਕਾਰੀ ਨੇ ਬਹੁਤ ਵਦੀਆ ਤ੍ਰਹ ਕੇਸ ਕਰਵਈ ਕੀਤੀ ।।salute 🫡
@Deollivegaming
@Deollivegaming Ай бұрын
ਬਹੁਤ ਵਧੀਆ ਇੰਟੈਲੀਜੈਂਟ ਆਫਿਸਰ।
@punjjaabdesh8659
@punjjaabdesh8659 Ай бұрын
ਦਵਿੰਦਰ ਬਾਈ ਜੀ ਬਾ ਕਮਾਲ ਪੇਸ਼ਕਾਰੀ।
@balwindersinghbrar5963
@balwindersinghbrar5963 Ай бұрын
ਦੇਵਿੰਦਰਪਾਲ ਜੀ, ਤੁਹਾਡੇ ਵੱਲੋਂ ਅਪਰਾਧ ਦੀਆਂ ਕਈ ਘਟਨਾਵਾਂ ਦੇ ਸੰਬੰਧ ਵਿੱਚ ਪੁਲੀਸ ਅਫਸਰਾਂ ਨਾਲ ਕੀਤੀ ਜਾਂਦੀ ਵਾਰਤਾਲਾਪ ਸੁਣਦੇ ਰਹਿੰਦੇ ਹਾਂ। ਲਗਪਗ ਸਾਰੇ ਅਫਸਰ ਆਪਣੇ ਤਜਰਬੇ ਅਤੇ ਕਾਬਲੀਅਤ ਕਰਕੇ ਘਟਨਾ ਦਾ ਜ਼ਿਕਰ ਬਹੁਤ ਹੀ ਸਹੀ ਅਤੇ ਦਿਲਚਸਪ ਢੰਗ ਨਾਲ ਬਿਆਨ ਕਰਦੇ ਹਨ। ਉਹਨਾਂ ਨੂੰ ਸਿਰਫ ਹਾਂਅ, ਹੂੰਅ ਦਾ ਹੁੰਗਾਰਾ ਭਰਨ ਦੀ ਹੀ ਜ਼ਰੂਰਤ ਹੁੰਦੀ ਹੈ। ਪਰ ਤੁਹਾਡੇ ਵੱਲੋਂ ਵਾਰਤਾਲਾਪ ਦੁਰਾਨ ਲੋੜ ਤੋਂ ਜ਼ਿਆਦਾ, ਬਿਨਾ ਮਤਲਬ ਕੀਤੀ ਜਾਂਦੀ ਨੋਕ-ਝੋਕ, ਰੋਕ-ਟੋਕ ਕਾਫ਼ੀ ਔੜ, ਅਜੀਬ ਅਤੇ ਬੁਰੀ ਲੱਗਦੀ ਹੈ, ਅੱਖਰਦੀ ਹੈ। ਕ੍ਰਿਪਾ ਕਰਕੇ ਧਿਆਨ ਦੇਣਾ ਜੀ।
@arbide_world
@arbide_world Ай бұрын
@@balwindersinghbrar5963 ਸੁਝਾਅ ਪ੍ਰਵਾਨ ਹੈ ਜੀ ਭਵਿੱਖ ‘ਚ ਸੁਧਾਰ ਦੇਖੋਂਗੇ
@indy5003
@indy5003 Ай бұрын
⁠​⁠@@arbide_worldਹਾਂਜੀ ਦੇਵਿੰਦਰ ਜੀ ਕ੍ਰਿਪਾ ਕਰ ਕੇ ਰੋਕ ਟੋਕ ਘੱਟ ਕਰੋ ,ਸਾਰੀ ਸਟੋਰੀ ਦਾ ਮਜ਼ਾ ਕਰਕਰਾਂ ਹੋ ਜਾਂਦਾ , ਜਰੂਰ ਗੌਰ ਕਰਿਓ
@pamajawadha5325
@pamajawadha5325 Ай бұрын
Right
@rajuarora3163
@rajuarora3163 Ай бұрын
ਤੁਹਾਡੀ ਸਟੋਰੀ ਨੂੰ ਲੋਕ ਬੜੇ ਗੋਹ ਨਾਲ ਸੁਣਦੇਨੇ ਇਸੇ ਕਰਕੇ ਬਿਨਾਂ ਇੰਤਤਰੁਪਤ ਕਰੇ ਸੁਨਣਾ ਚਾਹੁੰਦੇਨੇ ਗੁਸਾ ਨਾ ਕਰਿਓ ​@@arbide_world
@sewakhans1818
@sewakhans1818 13 күн бұрын
Good
@tejindersingh890
@tejindersingh890 Ай бұрын
ਜੇਹਾ ਬੀਜੈ ਸੋ ਲੁਣੇ ਕਰਮਾ ਸੰਦੜਾ ਖੇਤ,,, ਅੱਖਰ,ਲਗ, ਮਾਤਰਾ ਦੀ ਘਾਟ ਵੱਧ ਲਈ ਮੁਆਫੀ ਚਾਹੁੰਦਾ ਹਾਂ ਜੀ।
@RajaWarring-h5k
@RajaWarring-h5k Ай бұрын
ਸਲੂਟ।ਆ।ਸੰਧੂ।ਸਾਹਬ।ਨੂੰ।ਜੀ।
@brarchotianwala4405
@brarchotianwala4405 Ай бұрын
ਵੈਸੇ ਪੰਜਾਬ ਚ ਐਦਾਂ ਦੇ ਸਰਕਮ ਸਟਰਾਂਸਿਸ ਬਣਨੇ ਤਾਂ ਨਹੀਂ ਚਾਹੀਦੇ ਪਰ ਵੀਰ ਦਵਿੰਦਰਪਾਲ ਤੇ ਏਸ ਅਫਸਰ ਸਾਹਬ ਦੀ ਕੁਲੈਬਰੇਸ਼ਨ ਵਾਲ਼ੀ ਇੰਟਰਵਿਊ ਇੱਕ ਫਿਲਮ ਵਾਂਗ ਅੱਖਾਂ ਅੱਗੇ ਘੁੰਮ ਜਾਂਦੀ ਹੈ👍
@kuljeetsinghrandhawa9462
@kuljeetsinghrandhawa9462 Ай бұрын
Ghour Kaljugh thi Nishani.. Salute to Police department & particularly the officers who are doing their duty in such a dedicated way..🏆🥇
@jalourSingh-bz4dj
@jalourSingh-bz4dj Ай бұрын
ਬਾਈ ਜੀ ਜਿਹੜਾ ਕਤਲ ਹੋਇਆ ਬੜਾ ਅਫਸੋਸ ਹੈ ਪਰ ਬੜਾ ਇੰਟਰੈਸਟ ਚੇਂਜ ਤੁਹਾਡਾ ਐਪੀਸੋਡ ਸੀਗਾ ਤੁਸੀਂ ਇਹ ਥੋੜਾ ਜਿਹਾ ਇਨਾ ਇੰਟਰਸਟਿੰਗ ਜਦੋਂ ਬੋਲਦਾ ਸਾਨੂੰ ਔਕੜ ਜਾਂਦਾ ਤੇ ਅਫੀਸਰ ਨੂੰ ਸਾਰੀ ਗੱਲ ਆਪਣੇ ਆਪ ਦੱਸੀ ਜਾਏਗਾ ਦੱਸੀ ਜਾਏਗਾ ਤੇ ਬਹੁਤ ਵਧੀਆ ਚੀਜ
@JagdeepSingh-vx9nk
@JagdeepSingh-vx9nk Ай бұрын
ਅੰਕਲ ਤੁਸੀਂ ਟੋਕਦੇ ਬਹੁਤ ਓ, ਅਗਲੇ ਨੂੰ ਗੱਲ ਕਰਨ ਦੋ,ਜਾ ਆਪ story ਸੁਣਾਂ ਦੋ
@kulwindersingh8909
@kulwindersingh8909 Ай бұрын
ਐਨੇ ਵਧੀਆ ਅਫਸਰ ਦੀ ਗੱਲ ਟੋਕਣੀ ਏ ਸਿਆਣਫ ਨੀ ਹੋ ਸਕਦੀ ਏਨੀ ਸਜੇਦਗੀ ਨਾਂ। ਲ ਗੱਲ ਕਰ ਰਹੇ ਆ ਕੰਮ ਸੇ ਕੰਮ ਉਹਨਾਂ ਨੂੰ ਟਾਇਮ ਤਾ ਦਿਉ
@SurjeetSandhuSukhewala
@SurjeetSandhuSukhewala Ай бұрын
ਰੰਨਾਂ ਚੰਚਲ ਹਾਰੀਆਂ, ਚੰਚਲ ਕੰਮ ਕਰਨ... ਦਿਨੇ ਬੁਲਾਵਾਂ ਤੋ ਡਰਨ, ਰਾਤੀਂ ਝਨਾਂ ਤਰਨ ।
@jassiraikoti6885
@jassiraikoti6885 Ай бұрын
Thanks about it
@Hastinderbhaker
@Hastinderbhaker Ай бұрын
ਬਦਕਾਰ ਔਰਤ
@kakabrar8029
@kakabrar8029 Ай бұрын
ਸ ਹਰਪ੍ਰੀਤ ਸਿੰਘ ਸੰਧੂ ਪੁਲਿਸ ਅਫਸਰ ਬਹੁਤ ਵਧੀਆ ਇਨਸਾਨ ਮਲਕੀਤ ਕੀਤੂ ਦੀ ਸਟੋਰੀ ਸੁਣੀ ਏਹਨਾ ਦੀ ਜ਼ਬਾਨੀ ਬਹੁਤ ਵਧੀਆ ਗੱਲਾਂ ਕਰਦੇ ਆ ਸੱਚੀਆਂ
@ashjkf
@ashjkf Ай бұрын
ਬਹੁਤ ਵਧੀਆ ਜਾਣਕਾਰੀ ❤
@gurdipram7691
@gurdipram7691 Ай бұрын
ਬਹੁਤ ਵਧੀਆ ਗੱਲ ਐ ਧੰਨਵਾਦ ਐ
@JoginderSingh-vj2tx
@JoginderSingh-vj2tx Ай бұрын
ਬਹੁਤ ਵਧੀਆ ਜਾਣਕਾਰੀ ਹਾਸਿਲ ਕੀਤੀ ਹੈ ਜੀ
@bahadursingh2645
@bahadursingh2645 Ай бұрын
ਪੱਤਰ ਕਾਰ22ਜੀ,ਗੱਲ, ਵਿੱਚੋਂ ਨਾ,ਕੱਟੋ, ਗੱਲ ਪੂਰੀ ਕਰ,ਲੈਣ,ਦਿਆ, ਕਰੋ
@parmgrewal56
@parmgrewal56 Ай бұрын
Aine comments aaunde ne aahi gl de fer v ni smjhde haarke unsubscribe hi krna pau
@VikramSingh-vf2ut
@VikramSingh-vf2ut Ай бұрын
​@@parmgrewal56ਵਿਦਵਤਾ ਦਾ ਕੀੜਾ ਚੁੱਪ ਨੀ ਰਹਿਣ ਦਿੰਦਾ 😂😂😂😂😂
@sadhsingh2036
@sadhsingh2036 5 күн бұрын
ਮੈ ਟਿੱਪਰ ਚਲਾਉਦਾ ਸੀ 2006 ਵਿਚ ਅਸੀ ਦੇਵੀਗੜ ,ਜੁਲਕਾ ਸੜਕਾ ਦਾ ਕੰਮ ਕਰਦੇ ਸੀ ਰੋਲਾ ਸੁਣਿਆ ਸੀ ਪਰ ਸਿੱਧੂ ਸਾਹਬ ਦੀ ਤੇ ਚੋਹਾਨ ਸਾਹਬ ਦੀ ਬੱਲੇ ਬੱਲੇ ਵੀ ਹੋਈ ਸੀ ਚੰਦ ਘੰਟਿਆ ਚ ਕੇਸ ਸੋਲਫ ਕਰ ਲਿਆ ,,ਸਲੂਟ ਏ ਜੀ ਸਿੱਧੂ ਸਾਹਫ ਡਰਾਇਵਰ ਭਰਾਵਾ ਵੱਲੋ
@garykahlon
@garykahlon 27 күн бұрын
SANDHU Sahb you are an awesome story teller… very genuine and make it very vivid and Devinder Pal ji complements you very well!!
@kishanibande3904
@kishanibande3904 17 күн бұрын
ਲਾਲ ਸ਼ਰਟ ਵਾਲਾਂ ਬਾਈ ਮਨੋਹਰ ਕਹਾਣੀਆਂ ਦਾ ਸ਼ੋਕੀਨ ਲੱਗਦਾ
@balrajdeepsingh615
@balrajdeepsingh615 Ай бұрын
ਵੈਰੀ ਗੁਡ
@swaranjitdalio5521
@swaranjitdalio5521 Ай бұрын
ਦਵਿੰਦਰਪਾਲ ਜੀ , ਉਮਰ ਸਬੰਧੀ ਪਹਿਲਾਂ ਹੀ ਇੰਟਰਵਿਊ ਵਿੱਚ ਦੱਸ ਦੇਣਾ ਚਾਹੀਦਾ ਹੈ ਜੀ , ਖਾਸ ਕਰਕੇ ਮਿਰਤਕ ਅਤੇ ਕਾਤਲ ਆਦਿ ਦੀ ਉਮਰ ਸਬੰਧੀ
@pamajawadha5325
@pamajawadha5325 Ай бұрын
Sahi gal veer ik gal hor jo munda nu phone kardi c ki banda marn vich us da koi hat c ja nhi eh v sari jankari umer pind pehla daso
@SurjitSingh-p7r
@SurjitSingh-p7r Ай бұрын
Right ji
@SurjitSingh-vf6kb
@SurjitSingh-vf6kb Ай бұрын
ਦਵਿੰਦਰ ਵੀਰ ਜੀ ਤੁਸੀਂ ਘੱਟ ਬੋਲਿਆ ਕਰੋ ਜੀ
@Jasvirsingh-dq6mo
@Jasvirsingh-dq6mo Ай бұрын
ਬਾਈ ਪਤਰਕਾਰ ਤੂਸੀਂ ਘਟ ਬੌਲਿਆ ਕਰੋ ਜੀ ਆਫ਼ੀਸਰ ਠੂ ਥੋਲਣ ਦਿਊ t h x
@NirbhaiSingh-b8f
@NirbhaiSingh-b8f 24 күн бұрын
ਪੁਲਿਸ ਦੀ ਸਟੋਰੀ ਆਮ ਤੌਰ ਤੇ ਝੂਠ ਦੀ ਪੰਡ ਹੁੰਦੀ ਹੈ। ਪਰ ਮਲਕੀਤ ਕੀਤੂ ਵਾਲੀ ਤੇ ਆਹ ਸੱਚੀ ਕਹਾਣੀ ਫ਼ਿਲਮ ਵਾਂਗ ਲੱਗ ਰਹੀ ਹੈ। ਲਫ਼ਜ਼ਾਂ ਨੂੰ ਨਾਪ ਤੋਲ ਕੇ ਤੇ ਸਭਿਅਕ ਭਾਸ਼ਾ ਪੁਲਿਸ ਅਫਸਰ ਵੱਲੋਂ ਸੁਣਕੇ ਨਜ਼ਾਰਾ ਵੀ ਆ ਗਿਆ ਪਰ ਦੁੱਖ ਹੋਇਆ ਕਿ ਕਲਯੁੱਗ ਵਿੱਚ ਔਰਤਾਂ ਆਪਣੇ ਮਾਸ ਦੇ ਸੁਆਦ ਲਈ ਆਪਣੇ ਖ਼ਸਮ ਨੂੰ ਵੀ ਖ਼ਤਮ ਕਰ ਸਕਦੀਆਂ ਹਨ ।ਕਰ ਸਕਦੀ। ਮਾਸਟਰ ਨਿਰਭੈ ਸਿੰਘ ਰੀਟਾ੍ ਮੁਸਤਫਾਬਾਦ ਸ੍ਰੀ ਫਤਿਹਗੜ੍ਹ ਸਾਹਿਬ 🤙👌👍🤙👌👍🙏
@sukhikharoud9224
@sukhikharoud9224 Ай бұрын
ਬਾਈ ਜੀ ਜਿਓੰਦੇ ਵਸਦੇ ਰਹੋ, ਸਾਡੇ ਵਰਗੇ ਖੇਤੀ ਕਰੂ ਜੱਟਾਂ ਨੂੰ ਵੀ ਬਹੁਤ ਵਧੀਆ ਜਾਣਕਾਰੀ ਮਿਲ ਜਾਂਦੀ ਐ, ਵੀਰ ਜੀ ਮੈਂ ਸਰਹਿੰਦ ਤੋਂ ਆਂ ਜੀ
@harjisingh8032
@harjisingh8032 12 күн бұрын
ਪੁਲਿਸ ਅਫਸਰ ਨੇ ਬਹੁਤ ਵਧੀਆ ਗੱਲਬਾਤ ਕੀਤੀ,
@zulfkarali735
@zulfkarali735 Ай бұрын
ਸਤਿ ਸ੍ਰੀ ਅਕਾਲ ❤ਦੋਨਾਂ ਵੀਰਾਂ ਨੂੰ ।
@LovelySingh-lp2qv
@LovelySingh-lp2qv 13 күн бұрын
Thanks brother
@mohansingh7538
@mohansingh7538 Ай бұрын
ਅਜਿਹੇ ਚੰਗੇ ਅਫਸਰਾਂ ਦੇ ਤਜਰਬੇ ਸਾਂਝੇ ਕਰਿਆ ਕਰੋ ਜੀ ।
@KirpalSingh-tt3hy
@KirpalSingh-tt3hy Ай бұрын
Sandhu sahib is a highly competent and honest investigation officer in the Punjab Police.
@darshangill26
@darshangill26 Ай бұрын
ਬਹੁਤ ਬਹੁਤ👍💯👍💯👍💯👍💯👍💯। ਧੰਨਵਾਦ😢ਪੁਲਿਸ। ਮੁਲਾਜਮਾ। ਦਾ ਵੀ ਧੰਨਵਾਦ। ਜਿਨਾ। ਕੇਸ। ਦੀ ਪੜਤਾਲ। ਕਰਨ। ਦੀ। ਕਹਾਣੀ। ਸੁਨਾਈ
@jaswantbhullar
@jaswantbhullar Ай бұрын
ਬਹੁਤ ਵਧੀਆ ਲੱਗਾ ਜੀ
@jitchahal
@jitchahal 25 күн бұрын
Respect and salute to you both
@gurikeseriya4029
@gurikeseriya4029 5 күн бұрын
Bahut hi sundar lehja aa bai da dasan da. Pehla ina naram mulajam dekhea wa. Ine naram subah wala
@JaswinderSingh-dq1ki
@JaswinderSingh-dq1ki Ай бұрын
Very good 👍 information
@bhoopinderbrar9648
@bhoopinderbrar9648 20 күн бұрын
ਦਵਿੰਦਰ ਜੀ ਤੁਸੀਂ ਘੱਟ ਬੋਲਿਆ ਕਰੋ ਤੇ ਜਿਹਦੀ ਇੰਟਰਵਿਊ ਕਰਦੇ ਹੋ ਉਹ ਤੋਂ ਜਿਆਦਾ ਤੋਂ ਜਿਆਦਾ ਬੋਲਣ ਦਾ ਮੌਕਾ ਦਿਆ ਕਰੋ ਜਿਹੜਾ ਕਿ ਸਾਨੂੰ ਵੀ ਜਿਆਦਾ ਸਵਾਦ ਆਵੇ
@harjisingh8032
@harjisingh8032 12 күн бұрын
ਇਸ ਤੇ ਸੀਰੀਅਲ ਬਣਨਾ ਚਾਹੀਦਾ ਹੈ
@jamadesigallan5356
@jamadesigallan5356 12 күн бұрын
😢😢😢😢 ਸੰਧੂ ਸਾਬ੍ਹ ਦਵਿੰਦਰ ਪਾਲ ਸਿੰਘ ਜੀ ਸਤਿ ਸ੍ਰੀ ਆਕਾਲ ਜੀ
@SurjitSingh-e6i
@SurjitSingh-e6i Ай бұрын
Good ਅਫ਼ਸਰ ਸੀ ਹਰਪ੍ਰੀਤ ਸਿੰਘ ਸੰਧੂ ਜੀ 👍
@rajivsharma9096
@rajivsharma9096 19 күн бұрын
Ur channel is one of my favourite channel Thanku God bless & give u more strength
@harjitsinghharjitsingh3114
@harjitsinghharjitsingh3114 6 күн бұрын
U r great .soo sad story .
@charanjeetsingh3097
@charanjeetsingh3097 Ай бұрын
ਬਾਈ ਜੀ ਤੁਸੀਂ ਬਾਰਦਤ ਨੂੰ ਬਦੀਆ ਬਸਤਾ ਰ ਨਾਲ ਸਮਝਾਓ ਦੇ ਹੋ ਜੀ
@bittusekhon
@bittusekhon Ай бұрын
Salute sir
@rajatpreets7017
@rajatpreets7017 11 күн бұрын
ਕਿੰਨੀ ਚੰਗੀ ਗੱਲ ਵੀ ਪੰਜਾਬ police ਨੇ lady ਨੂੰ ਥਾਣੇ ਲੈਕੇ ਜਾਣ ਲਈ ਪਿੰਡ ਦੀ ਪੰਚਾਇਤ & ਭਰਾਵਾਂ ਦੀ Permission ਲਈ, ਨਹੀਂ ਤਾਂ ਪੰਜਾਬ police ਕਿਸੇ ਨੂੰ ਵੀ ਚੱਕ ਕੇ ਲੈ ਜਾਂਦੇ ਕਿਸੇ ਤੇ ਵੀ ਤਸ਼ੱਦਦ ਕਰ ਦਿੰਦੇ
@JagsirDhillon-x5n
@JagsirDhillon-x5n 29 күн бұрын
ਬਾਈ ਜੀ ਕਈ ਗੱਲਾਂ ਤੁਹਾਡੀਆਂ ਅਪਰਾਧੀਆਂ ਨੂੰ ਸੂਚਿਤ ਕਰਦੀਆਂ ਨੇ
@JagtarSran-tv6wn
@JagtarSran-tv6wn Ай бұрын
ਔਰਤ ਦੀ ਉਮਰ ਕਿੰਨੀ ਸੀ ਬੱਚੇ ਬਗੈਰਾ ਬਾਰੇ ਵੀ ਜਾਣਕਾਰੀ ਦੇਣੀ ਸੀ
@SurjitSingh-p7r
@SurjitSingh-p7r Ай бұрын
Right ji
@JagjitSingh_
@JagjitSingh_ Ай бұрын
ਦਵਿੰਦਰ ਪਾਲ ਜੀ ਸ ਹਰਪ੍ਰੀਤ ਸਿੰਘ ਵਧੀਆ ਕਹਾਣੀ ਦੱਸੀ ਸੁਣ ਕੇ ਦੁਖ ਵੀ ਹੋਇਆ ਧੰਨਵਾਦ ਜੀ
@subhcharanjitsinghnehal9495
@subhcharanjitsinghnehal9495 Ай бұрын
ਇੰਨਾ ਉਲਝਿਆ ਹੋਇਆ ਕੇਸ ਨਹੀਂ ਸੀ ਪਰ ਤਾਂ ਵੀ ਹੈਡੰਲ ਸਹੀ ਤਰੀਕੇ ਨਾਲ ਕੀਤਾ।
@gupreetsingh9341
@gupreetsingh9341 Ай бұрын
ਰੋਜ v̤l̤o̤g̤
@SanchitSaini-yj7ot
@SanchitSaini-yj7ot Ай бұрын
Bht vadia ji
@LakhbirSingh-kq5lz
@LakhbirSingh-kq5lz Ай бұрын
Thanks. P. P
@jwalagaget8057
@jwalagaget8057 Ай бұрын
ਬਹੁਤ ਵਧੀਆ ਕ੍ਰਾਈਮ ਸਟੋਰੀ ਹੈ ਇਸ ਤਰਾਂ ਸ਼ਾਹਪੁਰ ਕੰਢੀ ‌ਡੈਮ‌ਪਰੋਜੈਟ‌‌ ਤੇ ‌ਭੀ। ਆਸ਼ਕੀ ਦੇ ਚੱਕਰ ਵਿੱਚ ਹੋਇਆ ਸੀ ਜੋ ਉਥੇ ਦੀ ਪੁਲਿਸ ਨੇ ਕੁੱਝ ਘੰਟਿਆਂ ਵਿੱਚ ਹੀ ‌ਸੋਲਵ‌ ਕਰ ਦਿੱਤਾ ਸੀ
@VirkPalwinderSingh
@VirkPalwinderSingh Ай бұрын
ਪੱਤਰਕਾਰ ਸਾਬ ਜਿਹੜਾ ਬੰਦਾ ਗੱਲ ਦੱਸ ਰਿਹਾ ਹੁੰਦਾ ਆ, ਓਹਨੂੰ ਮੋਹਰਿਓਂ ਘੇਰ-ਘੇਰ ਕਿ ਟੋਕਿਆ ਨਾ ਕਰੋ, ਗੱਲ ਲਗਾਤਰ ਚੱਲਣ ਦਿਆ ਕਰੋ.. ਅਗਲੇ ਦੀ ਗੱਲ ਟੋਕ ਕਿ ਸਾਰੇ ਸਵਾਦ ਦਾ ਹੀ ਸੱਤਿਆਨਾਸ ਕਰ ਦਿੰਦੇ ਹੋ
@sukhjindersingh3614
@sukhjindersingh3614 Ай бұрын
ਇਹ ਆਪਣੇ ਸ਼ਾਬਦਿਕ ਅਰਥ ਕੱਢਦਾ ਰਹਿੰਦਾ ਜਿੱਦਾਂ ਕਿਤੇ ਸਾਨੂੰ ਸੁਣਨ ਵਾਲਿਆਂ ਨੂੰ ਪੰਜਾਬੀ ਆਉਂਦੀ ਹੀ ਨਾ ਹੋਵੇ
@PrabhjotSingh-ku5nv
@PrabhjotSingh-ku5nv Ай бұрын
Arbide world very nice podcast
@RajinderSingh-dk5rn
@RajinderSingh-dk5rn Ай бұрын
ਸੰਧੂ ਸਾਹਿਬ Good 👍 job
@meghrajsharma5721
@meghrajsharma5721 Ай бұрын
ਜਨਾਨੀ ਦੇ ਦੋਸਤ ਦਾ ਕੀ ਕਸੂਰ ਸੀ ਜਿਸ ਕਰਕੇ ਏਨੀ ਸਖ਼ਤ ਸਜ਼ਾ ਦਿੱਤੀ ਗਈ
@punjabiboy7798
@punjabiboy7798 Ай бұрын
Swaad lain di saza umarkaiid.😂😂
@grewal2084
@grewal2084 Ай бұрын
Katl Karan lai uksaun di sja
@NirmalSingh-ys7wz
@NirmalSingh-ys7wz Ай бұрын
ਹਮਦਰਦੀ ਹੋ ਰਹੀ ਹੈ ਚਵਲ ਨਾਲ
@sukhveersandhu4u87
@sukhveersandhu4u87 Ай бұрын
Bhut vdia ji...
@attjatt6977
@attjatt6977 Ай бұрын
Watching you from Australia 🇦🇺 Just want to give you suggestions please let them finish first Sometimes its look awkward he is your guest. Thank you sir for your great efforts. Much appreciated 🙏 Please don’t take it personally
@arbide_world
@arbide_world Ай бұрын
Very good suggestion Thank you
@pammakailaholland5087
@pammakailaholland5087 Ай бұрын
ਭਾਜੀ ਟੋਕਿਅ ਨਾ ਕਰੋ
@gurjantsingh9004
@gurjantsingh9004 Ай бұрын
Very very good ❤❤❤❤❤
@sukhjitbhullar8963
@sukhjitbhullar8963 Ай бұрын
ਹਰਪ੍ਰੀਤ ਸਿੰਘ ਪਿੰਡ ਸਰਾਵਾਂ ਬੋਦਲਾਂ (ਮਲੋਟ)ਦੇ ਜੰਮਪਲ ਹੰਨ
@jassbir1363
@jassbir1363 Ай бұрын
Davinder pall ਜੀ ਦਾ ਗੱਲਬਾਤ ਦਾ ਲਹਿਜਾ ਬਕਮਾਲ ਹੈ ਜੀ , ਪਹਿਰਾਵਾਂ ਬਹੁਤ ਜੱਚਦਾ ਹੈ ਜੀ , ਬਾਕੀ ਪੁਲਿਸ ਅਫਸਰ ਸਿੱਧੂ ਸਾਹਿਬ ਦੀ ਵੀ persnalty ਬਹੁਤ ਵਧੀਆਂ ਹੈ ਜੀ , ਪੁਲਿਸ ਅਫਸਰ ਨੂੰ ਹਮੇਸਾਂ tripple W ਤੋ ਬੱਚਕੇ ਰਹਿਣਾ ਚਾਹੀਦਾ ਹੈ ਜੀ 1 - wine 2 - wealth 3 - woman > ਅਕਸਰ ਹੀ ਫਿਲੋਰ academy ਵਿੱਚ ਉਪਰੋਕਤ Triple W ਬਾਰੇ ਦੱਸਿਆਂ ਜਾਦਾਂ ਹੈ ਜੀ ।
@MehardeepSingh-k5g
@MehardeepSingh-k5g Ай бұрын
Hun ta police eh hee kam kardee aa
@ramandeepsingh7572
@ramandeepsingh7572 Ай бұрын
ਭਰਾਵਾਂ ਛੇਤੀ ਆ ਜਾਇਆ ਕਰ
@s.stoor.2964
@s.stoor.2964 Ай бұрын
ਕੋਈ ਗੱਲ ਨਹੀਂ ਬਾਈ ਜਲਦਬਾਜੀ ਵਿੱਚ ਕਹਾਣੀ , ਕੱਚੀ ਹੋ ਸਕਦੀ ਹੈ
@LovePuri-hm1ej
@LovePuri-hm1ej Ай бұрын
❤ WAHEGURU JI ❤❤❤❤❤❤❤❤❤❤❤❤
@kulwindersingh8909
@kulwindersingh8909 Ай бұрын
ਵਿੱਚ ਬੋਲ ਕੇ ਪ੍ਰੋਗਰਾਮ ਦਾ ਸਵਾਧ ਖ਼ਰਾਬ ਹੁੰਦਾ ਆ ਇਕੱਲਾ ਹੁੰਗਾਰਾ ਭਰੋ
@HardeepSingh-HH88
@HardeepSingh-HH88 Ай бұрын
ਰੰਧਾਵਾ pb46 ਵਾਲੇ ਤੇਰੇ ਮਿਰਚਾ ਕਿਉ ਲੱਗਦੀਆ ਨੇ ਇਹ ਅਫਸਰ ਵਧੀਆ ਸਾਡੇ ਇਲਾਕੇ ਵਿੱਚ ਲੰਬਾ ਟਾਇਮ ਡਿਊਟੀ ਕਰਕੇ ਗਿਆ
@jbprecords5622
@jbprecords5622 Ай бұрын
Bahut khoob
@charanjeetsingh3097
@charanjeetsingh3097 Ай бұрын
Sr ਜੀ ਇੱਕ ਬੇਰਹਿਮੀ ਨਾਲ ਕਤਲ ਇਸ਼ਕ ਬਾਸ ਤੇ ਸੌਰੇ ਦਾ ਕਤਲ ਕੀਤਾ ਗਿਆ ਨੂੰਹ ਨੇ ਥਾਣਾ ਬੁਢਲਾਡਾ ਪਿੰਡ ਫਲੂ ਵਾਲਾ ਡੋਗਰਾ ਦਾ ਜਰੂਰ ਪੇਸ਼ ਕਰੋ ਜੀ ਸਾਂ ਨੂੰ ਜਾਣ ਕਾਰੀ ਮਿਲ ਸਕੇ ਜੀ
@vajindersingh88268
@vajindersingh88268 Ай бұрын
ਇਹ ਕਹਾਣੀ ਹਰ ਵਿਅਕਤੀ ਤੱਕ ਪਾਹੁਚਣੀ ਚਾਹੀਦਾ ਹੈ ਤਾਂ ਜ਼ੋ ਅਜਿਹਾ ਕਦਮ ਚੁੱਕਣ ਲੱਗਿਆ 100 ਵਾਰ ਸੋਚੇ।
@GdhdGdgd-y4t
@GdhdGdgd-y4t Ай бұрын
Good discussion and information ji 🙏
@NirmalSingh-bz3si
@NirmalSingh-bz3si Ай бұрын
ਭਾਅ ਜੀ ਤੁਸੀ ਵਿੱਚੋ ਜਿਆਦਾ ਟੋਕਦੇ ਓ ,,ਗੱਲ ਸੁਣਿਆ ਕਰੋ,,ਥੋੜੀ ਜਿਹੀ ,,
@HarpreetSingh-ml5zd
@HarpreetSingh-ml5zd Ай бұрын
Gud ji,, ❤❤❤❤
@jagdev5863
@jagdev5863 Ай бұрын
Sad story
@AvtarSidhu-bl4sz
@AvtarSidhu-bl4sz Ай бұрын
Waheguru g
@Ranjitsingh-ib2rs
@Ranjitsingh-ib2rs Ай бұрын
Very good sir g
@randhirdhillon972
@randhirdhillon972 Ай бұрын
Waheguru ji kirpa Karn App SAB Ta ji
@ManjitSingh-b6n
@ManjitSingh-b6n Ай бұрын
ਮਨਜੀਤ ਸਿੰਘ ਬਹੁਤ ਵਧੀਆ ਵਿਚਾਰ
@jaspreetgill6993
@jaspreetgill6993 Ай бұрын
Best start of podcast...straight to point, instead of adding precaps to create longer videos.
😜 #aminkavitaminka #aminokka #аминкавитаминка
00:14
Аминка Витаминка
Рет қаралды 2,9 МЛН
Human vs Jet Engine
00:19
MrBeast
Рет қаралды 192 МЛН
😜 #aminkavitaminka #aminokka #аминкавитаминка
00:14
Аминка Витаминка
Рет қаралды 2,9 МЛН