ਕਈ ਸਾਲਾਂ ਤੋਂ ਮੈਂਟਲੀ ਅਪਸੈੱਟ ਹੁਣ ਠੀਕ ਹੋਕੇ ਆਪਣੀ ਬੇਟੀ ਤਾਨਵੀ ਨੂੰ ਮਿਲਣ ਪਹੁੰਚੇ ਚੰਡੀਗੜ੍ਹ

  Рет қаралды 401,122

Manukhta Di Sewa Society Ludhiana

Manukhta Di Sewa Society Ludhiana

Жыл бұрын

ਕਈ ਸਾਲਾਂ ਤੋਂ ਮੈਂਟਲੀ ਅਪਸੈੱਟ ਹੁਣ ਠੀਕ ਹੋਕੇ ਆਪਣੀ ਬੇਟੀ ਤਾਨਵੀ ਨੂੰ ਮਿਲਣ ਪਹੁੰਚੇ ਚੰਡੀਗੜ੍ਹ
Manukhta Di Sewa Society Ludhiana Punjab | MDSS
Contact +919780300071, +918284800071
(Call or WhatsApp)
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
KEEP SUPPORT HUMANITY 🙏
_____________________________________________
_____________________________________________
꧁🌺Subscribe ►bit.ly/2D6jq3j 🌺꧂
______/ Connect With 📲 Social LINKS \_____
👉 Like us on Facebook ► / mdssociety
👉 Like us on Facebook ► / gurpreetsinghmintumalwa
👉 Follow us on Instagram ► / manukhtadisewasociety
👉 Subscribe to KZbin ► / manukhtadisewasocietyl...
👉 Subscribe to KZbin ► / gurpreetsinghmanukhtad...
----------------------------------------------------------------------------------
🔍Find Us on Google 🌎Maps 🗺📍 goo.gl/maps/ft1wJkXpxmMCbN7i6
📖 Click to save ''WhatsApp Contact'' directly to your phone book: 📲 wa.me/qr/EMNSUJY5ZAL7O1 📖
📧 mail us at: - mdsewasociety@gmail.com
🌐 Visit our Website: - manukhtadisewa.org/
🌍📞 +919780300071 🌍📞 +918284800071
******************************************************
------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
[We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
|| 🙏 Service to Humanity, The Supreme Service 🙏 ||
-------------------------------
► Published Year ➤ 2022
► All Copyright Reserved ➤ Manukhta Di Sewa Society Ludhiana

Пікірлер: 655
@amritpalkaurbrar2170
@amritpalkaurbrar2170 Жыл бұрын
ਗੁਰਪਰੀਤ ਤੇਰੇ ਵਰਗੇ ਭਰਾ ਘਰ ਘਰ ਜੰਮਣ
@GurjeetSingh-ux4dx
@GurjeetSingh-ux4dx Жыл бұрын
ਪਿੰਡ ਹਸਨ ਪੁਰ ਨੂੰ ਭਾਗ ਲਗ ਗਏ ਹਨ ਅੱਜ ‌ਭਾਈ ਗੁਰਪ੍ਰੀਤ ਸਿੰਘ ਅਤੇ ਇਹਨਾਂ ਦੀ ਸਮੁੱਚੀ ਟੀਮ ਦੇ ਸਾਰੇ ਸੇਵਾ ਦਾਰ ਭਾਵੇਂ ਉਹ ਕਿਸੇ ਵੀ ਤਰਾਂ ਦੀ ਹੋਵੋ ਸਭ ਦੇ ਧੰਨਵਾਦੀ ਹਾਂ ਸਭਨਾ ਸਿਰ ਤੇ ਵਾਹਿਗੁਰੂ ਸਾਹਿਬ ਜੀ ਮੇਹਰ ਭਰਿਆ ਹੱਥ ਰੱਖੀ
@vickysony66
@vickysony66 Жыл бұрын
Waheguru ji
@sukhmaansaab1963
@sukhmaansaab1963 Жыл бұрын
ਬਾਈ ਜੀ ਤੁਹਾਡੀ ਸੇਵਾ ਨੇ ਇੱਕ ਬਾਰ ਮਾਂ ਨੂੰ ਆਪਣੀ ਬੱਚੀ ਮਿਲ ਗਈ ਤੇ ਬੱਚੀ ਨੂੰ ਆਪਣੀ ਮਾਂ , ਤੁਹਾਡੀ ਬਹੁਤ ਸੇਵਾ ਇਸ ਪਿੱਛੇ , ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ
@manvirdhindsa3561
@manvirdhindsa3561 Жыл бұрын
ਵਾਈ ਜੀ ਮੇਰੀ ਉਮਰ ਵੀ ਤੁਹਾਨੂੰ ਲਗ ਜਾਵੇ ਰੱਬ ਦਾ ਦੂਜਾ ਰੂਪ ਹੈ ਗੁਰਪ੍ਰੀਤ ਮਿੰਟੂ
@khushpalchahal1461
@khushpalchahal1461 Жыл бұрын
ਜਿਉਂਦਾ ਰਹਿ ਭਰਾਵਾਂ ਸ਼ਬਦ ਖਤਮ ਹੋ ਗਏ
@mohinderkaur6283
@mohinderkaur6283 Жыл бұрын
ਗੁਰਪ੍ਰੀਤ ਪੁੱਤ ਰੱਬ ਧਰਤੀ ਤੇ ਉਤਰ ਆਇਆ ਤਾਨਵੀਂ ਦਾ ਮਾਮਾ ਬਣਕੇ। ਇਸ ਧਰਤੀ ਦਾ ਰੱਬ ਮੇਰਾ ਪੁੱਤ ❤️ ਗੁਰਪ੍ਰੀਤ ਸਿੰਘ ਅਤੇ ਉਸ ਦੀ ਸਾਰੀ ਟੀਮ।
@neetugold6136
@neetugold6136 Жыл бұрын
ਮਾਂ ਧੀ ਦਾ ਮਿਲਣ ਦੇਖ ਕੇ ਮਨ ਭਾਵੁਕ ਹੋ ਗਿਆ ।
@gurbachansingh4841
@gurbachansingh4841 Жыл бұрын
❤😮Lost
@gurbachansingh4841
@gurbachansingh4841 Жыл бұрын
@Preet Sidhu pihd🎉lmjgfs😢
@user-pe2ux9fc4r
@user-pe2ux9fc4r 10 ай бұрын
Sir rab tahudi Umar lambe kare
@gursewaksingh8299
@gursewaksingh8299 Жыл бұрын
ਵਾਹਿਗੁਰੂ ਜੀ ਮੇਹਰ ਬਣਾਈ ਰੱਖਣ ਜੀ ਇਸ ਭੈਣ ਅਤੇ ਇਹਨਾਂ ਦੀ ਪਿਆਰੀ ਬੱਚੀ ਤੇ। ਵਾਹਿਗੁਰੂ ਇਸ ਪਰਿਵਾਰ ਨੂੰ ਤੰਦਰੁਸਤੀ ਤੇ ਚੜਦੀਕਲਾ ਬਖਸ਼ਣ ਜੀ। ਸਭ ਦਾ ਭਲਾ ਹੋਵੇ ਵਾਹਿਗੁਰੂ ਜੀ।
@satwantsingh6863
@satwantsingh6863 Жыл бұрын
ਦਾਤਾ ਭਲੀ ਕਰੇ , ਦਾਤਾ ਇਸ ਪਰਿਵਾਰ ਨੂੰ ਆਪਣੀ ਨਜਰ ਵਿਚ ਰੱਖਣ
@tajinderbhoday
@tajinderbhoday Жыл бұрын
ਪਿੰਡ ਹਸਨਪੁਰ ਵਿੱਚ ਰੱਬ ਵੱਸਦਾ ਹੈ।
@bhullarsaab5773
@bhullarsaab5773 Жыл бұрын
ਵੀਰਾ ਤੁਸੀਂ ਇੱਕ ਮਾਂ ਧੀ ਨੂੰ ਮਿਲਾਇਆ ਇਸ ਤੋਂ ਵੱਡਾ ਹੋਰ ਕੋਈ ਪੁਨੰ ਨਹੀਂ
@kaurchahal2911
@kaurchahal2911 Жыл бұрын
ਵਾਹਿਗੁਰੂ ਲੰਬੀਆਂ ਉਮਰਾ ਬਖ਼ਸ਼ਣ ਗੁਰਪ੍ਰੀਤ ਵੀਰ ਨੂੰ 🙏🏻
@harsimrankaursimran8262
@harsimrankaursimran8262 Жыл бұрын
ਤੇਰੇ ਵਰਗੇ ਪੁਤ ਹਰ ਮਾਂ ਨਹੀ ਜਮਦੀ🙏🙏🙏🙏
@AvtarSingh-fo6ky
@AvtarSingh-fo6ky Жыл бұрын
ਵਾਹਿਗੁਰੂ ਵੀਰ ਗੁਰਪ੍ਰੀਤ ਸਿੰਘ ਤੇ ਮਿਹਰ ਭਰਿਆ ਹੱਥ ਰੱਖੇ। ਜੋ ਬੱਤਖ਼ ਦੇ ਮਾਰੇ ਭੈਣ ਭਰਾਵਾਂ ਨੂੰ ਸੱਦਾ ਖੁਸ਼ ਰੱਖਦਾਂ ਗਾ
@sultansingh7138
@sultansingh7138 9 ай бұрын
ਹਰਪ੍ਰੀਤ ਸਿੰਘ ਜੀ ਬਹੁਤ ਖੁਸ਼ੀ ਦੀ ਖ਼ਬਰ ਹੈ ਵੀਡੀਓ ਦੇਖਕੇ ਖੁਸ਼ੀ ਦੇ ਆਂਸੂ ਨਹੀਂ ਰੁਕ ਰਹੇ ਪ੍ਰਮਾਤਮਾ ਏਨਾ ਦੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣਾ 🙏
@vipankumar232
@vipankumar232 Жыл бұрын
ਮੈਂ ਇਹਨਾਂ ਨੂੰ ਉਸ ਦਿਨ ਦੀ vido ਵਿਚ ਦੇਖਿਆ ਸੀ ਜਿਸ ਵਿਚ ਇਹ ਬਹੁਤ ਜਾਦਾ ਪ੍ਰੋਬਲਮ ਵਿਚ ਸੀ ਗੁਰੂ 🙏🙏 ਸਾਹਿਬ ਦੀ ਕਿਰਪਾ ਨਾਲ ਅੱਜ ਮਾ ਨੂੰ ਆਪਣੀ ਬੱਚੀ ਨਾਲ ਮਿਲਣ ਦਾ ਮੌਕਾ ਵਾਹਿਗੁਰੂ ਜੀ ਨੇ ਦਿੱਤਾ ਹੈ 🙏🙏🙏🙏 ਗੁਰੂ ਰਾਮ ਦਾਸ ਜੀ ਮੇਹਰ ਕਰਨ ਇਹਨਾਂ ਤੇ 🙏🙏🙏🙏
@TofanBasmati
@TofanBasmati Жыл бұрын
ਸ਼ਰਮ ਕਰੋ ਉਹਨਾਂ ਲੋਕਾਂ ਤੇ ਜੋ ਉਸਦੀ ਮਦਦ ਕਰਨ ਦੀ ਬਜਾਏ ਉਸਨੂੰ ਕੁੱਟਦੇ ਹਨ। ਭਾਰਤ ਇੱਕ ਬਹੁਤ ਹੀ ਗੰਦਾ ਦੇਸ਼ ਹੈ ਬਹੁਤ ਘੱਟ ਲੋਕ ਹਨ ਜੋ ਵਾਹਿਗੁਰੂ ਤੋਂ ਡਰਦੇ ਹਨ ਉਹ ਲੋੜਵੰਦਾਂ ਦੇ ਸ਼ੁਭਚਿੰਤਕ ਹਨ। ਗੁਰਪ੍ਰੀਤ ਵੀਰ ਜੀ ਨੂੰ ਮੇਰਾ ਬਹੁਤ ਵੱਡਾ ਸਲਾਮ ਉਹ ਸੱਚਮੁੱਚ ਹੀ ਵਾਹਿਗੁਰੂ ਜੀ ਦੇ ਖਾਸ ਇਨਸਾਨ ਹਨ ਕੋਈ ਫਰਕ ਨਹੀਂ ਪੈਂਦਾ ਕਿ ਮਰੀਜ਼ ਕਿੰਨੇ ਬਿਮਾਰ ਹੁੰਦੇ ਹਨ ਜਦੋਂ ਗੁਰਪ੍ਰੀਤ ਜੀ ਉਨ੍ਹਾਂ ਨੂੰ ਛੂਹ ਲੈਂਦੇ ਹਨ ਤਾਂ ਮਰੀਜ਼ ਇੰਨੀ ਜਲਦੀ ਆਮ ਹੋ ਜਾਂਦੇ ਹਨ।
@sukhisukhi7128
@sukhisukhi7128 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏🙏
@Channubrar2566
@Channubrar2566 Жыл бұрын
ਬਾਈ ਜ਼ਿੰਦਗੀ ਕੀ ਖੇਡ ਖੇਡਦੀ ਆ ਭਾਵੁਕ ਹੋ ਜਾਂਦਾ ਹਰ ਇਨਸਾਨ ਇਹ ਸਭ ਦੇਖ ਕੇ ਵਾਹਿਗੁਰੂ ਜੀ🙏
@harbanskaur8146
@harbanskaur8146 Жыл бұрын
ਭੈਣ ਨਵਨੀਤ ਕੌਰ ਤੁਹਾਨੂੰ ਵਾਹਿਗੁਰੂ ਜੀ ਹੋਰ ਹਿੰਮਤ ਤੇ ਤਾਕਤ ਬਖਸ਼ਣ ਤਾਂ ਜੋ ਤੁਸੀ ਅਪਣੀ ਮਾਨ ਸਨਮਾਨ ਭਰਿਆ ਜੀਵਨ ਅਪਣੀ ਬੇਟੀ ਨਾਲ ਫਿਰ ਜੀਓ ਵਾਹਿਗੁਰੂ ਜੀ ਤੁਹਾਨੂੰ ਤੁਹਾਡੀ ਬੇਟੀ ਤੇ ਤੁਹਾਡੇ ਮਾਤਾ ਜੀ ਨਾਲ ਖੁਸ਼ਹਾਲੀ ਭਰਿਆ ਜੀਵਨ ਬਖਸ਼ਣਾ ਜੀ ਕਿਸੇ ਤੇ ਵੀ ਮਾੜਾ ਵਕਤ ਆ ਸਕਦਾ ਹੈ ਕੋਈ ਵੀ ਇਨ੍ਹਾਂ ਹਾਲਾਤਾਂ ਵਿਚ ਪਹੁੰਚਣ ਤੋ ਪਹਿਲਾਂ ਹੀ, ਉਨ੍ਹਾਂ ਦੀ ਬਾਂਹ ਫੜ, ਨਰਕ ਭੋਗਨ ਤੋ ਬਚਾ ਲਵੋ
@karandeepkaurthind5759
@karandeepkaurthind5759 Жыл бұрын
ਮਾਂ ਹੁੰਦੀ ਹੈ ਮਾਂ
@GagandeepSingh-xe4pf
@GagandeepSingh-xe4pf Жыл бұрын
ਰੁਲਦੇ ਹੋਇਆ ਨੂੰ ਗਲ ਨਾਲ ਲਾਇਆ ਸਦਾ ਬਾਈ ਗੁਰਪ੍ਰੀਤ ਸਿੰਘ ਮਿੰਟੂ ਨੇ,,,
@kulwantkaur1692
@kulwantkaur1692 8 ай бұрын
ਸੱਤ ਸ਼੍ਰੀ ਆਕਾਲ ਭਾਜੀ ਤੁਹਾਡਾ ਦੇਣਾ ਕੋਈ ਨਹੀਂ ਦੇ ਸਕਦਾ ਰੱਬ ਦੂਰ ਨਹੀਂ ਵੱਸਦਾ ਇਥੇ ਹੀ ਹੈ ਸੱਭ ਕੁਝ। ਉਸ ਦਿਨ ਵਾਲੀ ਬੀਬੀ ਅੱਜ ਤਾਂ ਪਛਾਣ ਹੀ ਨਹੀਂ ਹੋਈ ਕਿੰਨੀ ਸੋਹਣੀ ਲੱਗ ਰਹੀ ਆ ਰੱਬ ਕਿਸੇ ਨੂੰ ਇਹੋ ਜਿਹੇ ਦਿਨ ਨਾ ਵਿਖਾਏ।
@manjitsoni9676
@manjitsoni9676 Жыл бұрын
🙏🌹ਧੰਨੁ ਧੰਨੁ ਰਾਮਦਾਸ ਗੁਰ ਜਿਨਿ ਸਿਰਿਆ ਤਿਨੈ ਸਵਾਰਿਆ।। ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ।। 🌹🙏
@charanjitsingh9749
@charanjitsingh9749 Жыл бұрын
ਇੱਕ ਰੱਬ ਉਪਰ ਜੋੜੀ ਬਨਾਉਂਦਾ ਵਿਛੋੜੇ ਪਾਉਂਦਾ ਇਕ ਉਸ ਰੱਬ ਦਾ ਬੰਦਾ ਧਰਤੀ ਉੱਪਰ ਗੁਰਪ੍ਰੀਤ g ਵਿਛੜੇ Nu ਮਿਲਾਉਂਦਾ ਰੱਬ ਆਪ ਵਿੱਚ ਉਨਾ ਦੇ ਦੁੱਖੀ ਸੁੱਖੀ ਬਣਾਉਂਦਾ
@manavsharma9792
@manavsharma9792 Жыл бұрын
Salute you paaji, maan dhee da laad dekh ke sachi rona aa gya….
@RanjitSingh-zq5gh
@RanjitSingh-zq5gh Жыл бұрын
ਬਹੁਤ ਵਧੀਆ ਲੱਗਿਆ ਭੈਣ ਜੀ ਨੂੰ ਅਪਣੇ ਘਰ ਪੁੱਜੇ ਵੇਖ ਕੇ ਅਤੇ ਬੇਟੀ ਨੂੰ ਮਿਲਕੇ ਅਾੲੇ
@ranjitkaur2699
@ranjitkaur2699 Жыл бұрын
Waheguru g💐💐💐💐💐
@SinghzRUS
@SinghzRUS Жыл бұрын
Sat Sri akkal parji thanks for the reply but she has done well may god bless everyone's
@sonubaidwan6983
@sonubaidwan6983 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਬਹੁਤ ਬਹੁਤ ਵੱਦੀਆ ਵਿਰ ਜੀ 🙏
@parmjeetbajwa4950
@parmjeetbajwa4950 9 ай бұрын
ਵਾਹਿਗੁਰੂ ਜੀ🙏
@kirandeep2037
@kirandeep2037 Жыл бұрын
ਕਲਗੀਧਰ ਦਸਮੇਸ਼ ਪਿਤਾ ਜੀ ਭੈਣਜੀ ਤੇ ਮੇਹਰ ਭਰਿਆ ਹੱਥ ਰੱਖਣਾ ‌ਚੜਦੀਕਲਾ ਵਾਲੀ ਸਿੰਘਣੀ ਬਣਾ ਦਿਉ। ਇਹ ਸੱਭ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਹੋਇਆ ਹੈ। ,, ਬੱਲੂ ਰਟੈਂਡਾ,,
@mehrjitindersinghbrar7557
@mehrjitindersinghbrar7557 Жыл бұрын
ਬਾਈ ਮਿਟੂ ਤੁਹਾਨੂੰ ਰੱਬ ਚੜਦੀ ਕਲਾ ਚ ਰੱਖੇ ਤੁਹਾਨੂੰ ਰੱਬ ਨੇਬਹੁਤ ਵੱਡੀ ਸੇਵਾ ਬਖਸੀ ਹੈ ਅਸੀ ਤਾ ਸਦਾ ਤੁਹਾਡੀ ਤੰਦਰੁਸਤੀ ਦੀ ਕਾਮਨਾ ਕਰਦੇ ਹਾ ਜੀ
@singhdhaliwal6483
@singhdhaliwal6483 Жыл бұрын
ਗੁਰਪ੍ਰੀਤ ਵੀਰ ਇੱਕ ਵੀਡੀਉ ਵੇਖੀ ਸੀ ਬਿੱਟੂ ਚੱਕਵਾਲਾ ਦੇ ਚੈਨਲ ਤੇ ਸਿੱਖ ਪਰਿਵਾਰ ਦੀਆਂ ਦੋ ਧੀਆਂ ਦੋਨਾ ਨੂੰ ਅੱਖਾ ਤੋ ਨਹੀਂ ਦਿੱਸਦਾ ਜੇ ਬਾਈ ਪਰਿਵਾਰ ਦੀ ਮੱਦਦ ਕਰ ਸਕੋ ਪੈਸੇ ਦੀ ਕਮੀ ਕਾਰਨ ਉਹ ਕਿਸੇ ਚੰਗੇ ਡਾਕਟਰ ਨੂੰ ਵੀ ਨਹੀਂ ਦਿਖਾ ਸਕੇ
@rajniashok7001
@rajniashok7001 Жыл бұрын
ਵਾਹਿਗੁਰੂ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ 🙏 ਤੁਸੀਂ ਇੱਕ ਮਾਂ ਨੂੰ ਠੀਕ ਕਰਕੇ ਉਸਦੀ ਧੀ ਨਾਲ ਮਿਲਾ ਦਿੱਤਾ ਹੈ 🙏 ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੀ ਸਾਰੀ ਫੈਮਿਲੀ ਨੂੰ ਹਮੇਸ਼ਾ ਖੁਸ਼ ਰੱਖਣ ਤੇ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣ ਜੀ 🙏
@naazpreetkaur9305
@naazpreetkaur9305 Жыл бұрын
Az di video ch ik line dil nu tuch kar gai ki eh mumma te mai mama....dunia da sab ton ucha te sucha rista.....waheguru g sda hi apni mehar bna ke rahke veer gurpreet te or bhen g te .....🙏🙏
@ParveenKumar-wq1pn
@ParveenKumar-wq1pn Жыл бұрын
Bilkul right
@sarabjitkaur4282
@sarabjitkaur4282 Жыл бұрын
ਵਾਹਿਗੁਰੂ ਜੀ ਮਾਂ ਧੀ ਦਾ ਮੇਲ ਵੇਖ ਕੇ ਸੱਚੀਂ ਰੋਣਾ ਆ ਗਿਆ। ਇਸੇ ਤਰ੍ਹਾਂ ਮਿਹਰ ਭਰਿਆ ਹੱਥ ਰੱਖਿਓ ਵਾਹਿਗੁਰੂ ਜੀ। ਗੁਰਪ੍ਰੀਤ ਵੀਰ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣਾ ਜੀ।
@rajwinderkaurrajji6102
@rajwinderkaurrajji6102 Жыл бұрын
ਮੇਰੀਆਂ ਤਾਂ ਅੱਖਾਂ ਭਰ ਆਈਆਂ ਵੀਡੀਓ ਦੇਖ ਕੇ
@bholasingh2736
@bholasingh2736 Жыл бұрын
ਗੁਰੂ ਸਾਹਿਬ ਲੰਮੀਆਂ ਉਮਰਾਂ ਬਖਸ਼ੇ ਆਪ ਜੀ ਨੂੰ ਤੇ ਆਪ ਜੀ ਦੀ ਪੂਰੀ ਟੀਮ ਨੂੰ ਵੀਰ ਜੀ ,🙏🙏🙏🙏
@RANsingh-vb3zu
@RANsingh-vb3zu Жыл бұрын
Main bhut lucky a jo is janam ch tuahde warga insaan dekhea Gurpreet sir
@jatinderpalsingh2297
@jatinderpalsingh2297 Жыл бұрын
Well done Gurpreet sir.waheguru chardi kala bakshan 🙏
@karanprincebali
@karanprincebali Жыл бұрын
ਬੋਲੋ ਪਰਮਾਤਾ ਦੀ ਜੈ
@tahirhussain4051
@tahirhussain4051 10 ай бұрын
Sardar Jee I have no words to appreciate your help to the humanity, stay safe and blessed ever ever ever. Long live Sardar Jee.
@n.r.d.h3944
@n.r.d.h3944 Жыл бұрын
🙏🏻🙏🏻🙏🏻🙏🏻🙏🏻👏👏👏👏👏😥😥😥😥 ਵੀਰੇ ਤੇਰੇ ਵਿੱਚ ਰੱਬ ਵੱਸਦਾ।
@gurmeetsingh2808
@gurmeetsingh2808 Жыл бұрын
ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਜੀ ਗੁਰਪ੍ਰੀਤ ਸਿੰਘ ਵੀਰ ਜੀ
@harjotsingh1731
@harjotsingh1731 Жыл бұрын
Real Legend Bande 🙏🙏 Salute aa g tuhanu 🙏🙏.. Parmatma tuhadi lambi umar kare 🙏
@SohanSingh-ml7cx
@SohanSingh-ml7cx Жыл бұрын
Good.joeb😍😍😍💗🙏🙏🙏🙏😋🤩🤔
@kirandeep2037
@kirandeep2037 Жыл бұрын
ਧਰਤੀ ਤੇ ਰੱਬ ਅਸੀਂ ਕਹਿ ਸਕਦੇ ਹਾਂ ਜੀ। ਭੈਣਜੀ ਨੂੰ ਠੀਕ ਕਰਕੇ ਵਾਪਿਸ ਉਸ ਦੇ ਘਰ ਪਹੁੰਚੇ ਮਿੰਟੂ ਵੀਰ ਜੀ। ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਮਿੰਟੂ ਵੀਰ ਜੀ ਤੇ। ,, ਬੱਲੂ ਰਟੈਂਡਾ,,
@sandeeppatial6126
@sandeeppatial6126 Жыл бұрын
Waheguru Mehar kare AAP sab par is behan ko nai zindgi de kar apne manvta ki seba ki h Mahadev Dev sabko kushiyan de
@mallhicooking4561
@mallhicooking4561 Жыл бұрын
ਗੁਰਪ੍ਰੀਤ ਵੀਰ ਤੇਰੇ ਵਰਗੇ ਭਰਾ ਘਰ ਘਰ ਜੰਮਣ
@RajRani-ft2jf
@RajRani-ft2jf Жыл бұрын
Maa ta maa hai par veere tuci bhot acha kam kar rahe ho thoda dhilo pyr hai veere
@satinderkaur7317
@satinderkaur7317 Жыл бұрын
ਵਾਹਿਗੁਰੂ ਜੀ ਇਸ ਭੈਣ ਨੂੰ ਤੰਦਰੁਸਤੀ ਬਖਸ਼ੋ ਭੈਣ ਆਪਣੀ ਬੱਚੀ ਦੇ ਨਾਲ ਖੁਸ਼ੀ ਖੁਸ਼ੀ ਰਹਿ ਸਕੇ ਵਾਹਿਗੁਰੂ ਜੀ ਮੇਹਰ ਕਰਨ
@kashmirsinghsabhra2571
@kashmirsinghsabhra2571 Жыл бұрын
ਮਨ ਭਾਵੁਕ ਹੋ ਗਿਆ ਮਾਂ ਧੀ ਦਾ ਮਿਲਣ ਵੇਖਕੇ
@renukaahuja664
@renukaahuja664 Жыл бұрын
ਵੀਰ ਜੀ ਆਪ ਜੀ ਦੀ ਮਿਹਨਤ ਸਦਕਾ ਵਾਹਿਗੁਰੂ ਜੀ ਨੇਂ ਇਸ ਭੈਣ ਤੇ ਮਿਹਰ ਕੀਤੀ ਹੈ, ਆਪ ਜੀ ਨੂੰ ਤਹਿਦਿਲੋਂ ਸਲਾਮ 💖💖🙏🙏
@dalbarasingh2397
@dalbarasingh2397 Жыл бұрын
Gurpreet Bai ohi bhen Mohali waley bhut bhut mubarkan ji waheguru lambi umar kare tuhadi Bai gurpreet singh ji
@bimlakaur7982
@bimlakaur7982 Жыл бұрын
वाहेगुरु जी दा बहुत-बहुत शुक्र है बहन ठीक हो गई🙏🙏
@jasvindersingh4781
@jasvindersingh4781 Жыл бұрын
ਵਾਹਿਗੁਰੂ, ਵੀਰ ਗੁਰਪ੍ਰੀਤ ਸਿੰਘ ਜੀ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਸੇਵਾਦਾਰਾਂ ਨੂੰ ਚੜਦੀ ਕਲਾ ਤੇ ਤੰਦਰੁਸਤੀ ਬਖਸ਼ੇ ਮਾਲਕ।
@yousafmalik5550
@yousafmalik5550 10 ай бұрын
Sir salute you God bless you and your family Amen 🙏💖🙏🙏🙏
@ParamjitKaur-wx3pu
@ParamjitKaur-wx3pu Жыл бұрын
Ron aa gia suru ch hi dekh k ..waheguru ji mehar kro sab te
@vyrlverizon2139
@vyrlverizon2139 Жыл бұрын
ਇਕ ਵਾਰ ਪਲੀਜ ਜਗਦੀਪ ਦੀਦੀ ਨਾਲ ਵੀ ਗੱਲ ਕਰਵਾ ਦੇਵੋ
@gurusharanpalsinghrandhawa6069
@gurusharanpalsinghrandhawa6069 Жыл бұрын
Waheguru Ji Ka Khalsa Waheguru Ji Ki Fateh 🌹🌹🌹
@vaneetsohal6280
@vaneetsohal6280 Жыл бұрын
Parmatma gurpreet veere nu lambi umer bakhshe🙏🙏🙏🙏🙏
@jaswantsingh-kv8ep
@jaswantsingh-kv8ep Жыл бұрын
ਵਾਹਿਗੁਰੂ ਜੀ ਤੰਦਰੁਸਤੀ ਵਖਸਣ ਮਾ ਧੀ ਨੂੰ
@pamamall8274
@pamamall8274 Жыл бұрын
ਰੱਬ ਦਾ ਰੂਪ ਇਹ ਵੀਰ ਪਰਮਾਤਮਾ ਚੜਦੀ ਕਲਾ ਕਰੇ
@goldithakur9004
@goldithakur9004 Жыл бұрын
Rub te rub da piyaar vekh liya aaj Veerji salute hai tuhanu
@jassisandhu832
@jassisandhu832 Жыл бұрын
ਵਾਹਿਗੁਰੂ ਜੀ ਗੁਰਪ੍ਰੀਤ ਵੀਰ ਜੀ ਤੇ ਓਹਨਾਂ ਦੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖਣ ਤੇ ਨਵਨੀਤ ਭੈਣ ਨੂੰ ਜਲਦੀ ਬਿਲਕੁਲ ਤੰਦਰੁਸਤ ਕਰ ਦੇਣ ਤਾਂ ਜੋ ਉਹ ਆਪਣੇ ਬੱਚੇ ਨਾਲ ਰਹਿ k ਉਸਦੀ ਕੇਅਰ ਕਰ ਸੱਕਣ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏
@malkitsinghgrewal3067
@malkitsinghgrewal3067 Жыл бұрын
ਵੀਰ ਰੱਬ ਤੁਹਾਨੂੰ ਲੰਬੀ ਉਮਰ ਬਖ਼ਸ਼ਣ 🙏🏻
@manveersingh9573
@manveersingh9573 Жыл бұрын
Satnam Shri Waheguru Ji...
@reetkaur8630
@reetkaur8630 Жыл бұрын
waheguru ji mehar krn sb te
@HarpreetSingh-il5sy
@HarpreetSingh-il5sy Жыл бұрын
Har koi insan jo naram dil da howega ,bhaji di sewa ty sacrifice dekh ky eyes cho hanju jarur digg jandy hony,🙏
@singhtaran9395
@singhtaran9395 Жыл бұрын
Sachi gll keh diti bhaji sachi bhaji diya videos dkh k rona aa janda
@HarpreetSingh-il5sy
@HarpreetSingh-il5sy Жыл бұрын
@@singhtaran9395 thank you veer ji🙏
@manpreetgrewal8492
@manpreetgrewal8492 Жыл бұрын
Veer ji Waheguru ji aap ta haath rakhan God bless you
@satinderkaur7317
@satinderkaur7317 Жыл бұрын
ਨਵਨੀਤ ਭੈਣ ਰੋ ਨਾ ਹੁਣ ਇਨ੍ਹਾਂ ਅੱਖਾਂ ਵਿੱਚ ਆਪਣੀ ਬੱਚੀ ਦੇ ਨਾਲ ਭਵਿੱਖ ਦੇ ਸੁਫ਼ਨੇ ਸਜ਼ਾ ਵਾਹਿਗੁਰੂ ਮੇਹਰ ਕਰਨਗੇ
@baljitkaurpurba5218
@baljitkaurpurba5218 Жыл бұрын
E
@tajinderbhoday
@tajinderbhoday Жыл бұрын
We all support you. You are spreading happiness in needy people lives
@balwinderkaurlally4023
@balwinderkaurlally4023 Жыл бұрын
Really Rabb daan duja Roop. Gurpreet Singh ji sahib.
@rajdeepkaur3842
@rajdeepkaur3842 Жыл бұрын
Ki kahiye koi shabd hi nahi hai 😔😔..Rabb da dujja roop hai gurpreet veer ji or puri team❤
@amanjitsingh7218
@amanjitsingh7218 Жыл бұрын
Waheguru Ji ਚੜ੍ਹਦੀਕਲਾ ਰੱਖੇ ਸਭ ਨੂੰ
@rattandhaliwal
@rattandhaliwal Жыл бұрын
ਗੁਰੂ ਨੇ ਮਿਹਰ ਕੀਤੀ।ਵਾਹਿਗੁਰੂ।
@yadwinderkang3722
@yadwinderkang3722 Жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਬਖ਼ਸ਼ਣ 🙏
@baldishkaur9953
@baldishkaur9953 Жыл бұрын
Eh he navneet lai chamatkar jeounde raho bete gurpreet 🥰🥰🥰🥰🥰
@baljeetkaurhayer5952
@baljeetkaurhayer5952 Жыл бұрын
Dhan waheguru ji
@gulshanpreet2016
@gulshanpreet2016 Жыл бұрын
Wmk ji 🙏🙏🏻
@SukhwinderSingh-wq5ip
@SukhwinderSingh-wq5ip Жыл бұрын
ਵਾਹਿਗੁਰੂ ਜੀ
@VikramSingh-lk8tq
@VikramSingh-lk8tq Жыл бұрын
ਵਾਹਿਗੁਰੂ ਜੀ ਪੂਰੇ ਪਰਿਵਾਰ ਉੱਤੇ ਕਿਰਪਾ ਕਰਨ🙏🙏
@GurmeetSingh-ec9mb
@GurmeetSingh-ec9mb 9 ай бұрын
Waheguru waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@kulwantsinghchahal1384
@kulwantsinghchahal1384 Жыл бұрын
Waheguru meher is parivaar te.
@BalwinderKaur-pt1gk
@BalwinderKaur-pt1gk Жыл бұрын
Maa beti de video dekh Mann bhar aya waheguru g kirpa kare
@parasparas9097
@parasparas9097 Жыл бұрын
Sardar ji aap ho asli sardaar
@trendingtvhindi
@trendingtvhindi Жыл бұрын
Salute hai inha de parivar nu v jede Inna support karde ne
@user-pv4jn7wp5j
@user-pv4jn7wp5j 4 ай бұрын
Waheguru ਜੀ ਨੇ ਕੀਰਪਾ ਕੀਤੀ ਜੀ
@sahreenvlogsvideos431
@sahreenvlogsvideos431 Жыл бұрын
Mei kal e dekhi c video us din di jdo navneet nu ghron le k gye c ..2 din hoe ne eh channel subscribe kite..te aj eh video samne ayi..eh waheguru ji di mehar da sabtoh vadda proof hei ..kiwe di zindagi g Rahi c te aj kiwe a..boht boht duawaan veer ji. 🙏🙏 Narak toh kadd k le k aye TUC. .boht boht duawaan.. 🙏🙏🙏🙏
@user-uh6uz4lh3p
@user-uh6uz4lh3p 4 ай бұрын
Waheguru ji Waheguru ji Waheguru ji Waheguru ji Waheguru ji
@PreetKaur-sh6lo
@PreetKaur-sh6lo Жыл бұрын
Waheguru ji tandroosti bakshan 🙏🙏
@pawankumar-co9st
@pawankumar-co9st Жыл бұрын
Rab Tenu Khush Rakhe
@Amandeepsingh-dy8tt
@Amandeepsingh-dy8tt Жыл бұрын
Very emotional video
@pamamall8274
@pamamall8274 Жыл бұрын
ਇਸ ਵੀਰ ਤੇ ਪਰਮਾਤਮਾ ਦੀ ਕਿਰਪਾ ਜਿਸ ਦੇ ਸਿਰ 'ਤੇ ਹੱਥ ਰੱਖ ਕੇ ਦਿਦਾ ਉਹ ਠੀਕ ਹੋ ਜਾਂਦਾ
@surbhisharma714
@surbhisharma714 Жыл бұрын
Parnam veer ji, tuhade vargi insaniyat har dil ch aave 🙏
@neetucyprus4771
@neetucyprus4771 Жыл бұрын
Happy to see mother and daughter
@nishu8842
@nishu8842 Жыл бұрын
Waheguru ji thonu chardikla wich rakhn bai ji
@ilovegurusahib
@ilovegurusahib Жыл бұрын
Bhaji rva chaddeya. Rabb tuhanu lambiya umran bakhshan
@paramjitkaur6791
@paramjitkaur6791 9 ай бұрын
Waheguru ji mehar kriyo ji
@amarjitkaur5313
@amarjitkaur5313 Жыл бұрын
ਵਾਹਿਗੁਰੂ ਮੇਰੀ sis nu sheti ਠੀਕ karn
@khalsarajkivehoga.2602
@khalsarajkivehoga.2602 Жыл бұрын
real sikh real khalsa real hero everything veer ji gurpreet singh and team. ihi tan khalistan ee jithe har ik nu gal nal leia janda bhve koi jat hove maharaja Ranjit singh de raj de jhalk pendi iss ghr wich. khalistan jindabad.
@jashanvloges149
@jashanvloges149 8 ай бұрын
Waheguru ji ess bhen nu sada khush rakhan
@user-te2xp2mc4s
@user-te2xp2mc4s 8 ай бұрын
Waheguru. Sister. Nu. Tand. Rusti. Deve. Gurpreet. Nu. Guru. Nanak. Dev. Aapna. Hath. Rakhna. Ardasbenti. Guru. Nanak. Dev. Jee
Как бесплатно замутить iphone 15 pro max
00:59
ЖЕЛЕЗНЫЙ КОРОЛЬ
Рет қаралды 7 МЛН
A clash of kindness and indifference #shorts
00:17
Fabiosa Best Lifehacks
Рет қаралды 130 МЛН