Kaash 2 | Kanth Kaler | New Punjabi Romantic Full Song

  Рет қаралды 1,920,076

Kanth Kaler Official

Kanth Kaler Official

Күн бұрын

Пікірлер: 1 200
@sunnytvstatus3567
@sunnytvstatus3567 10 ай бұрын
ਕੰਠ ਕਲੇਰ ਹਮੇਸ਼ਾ ਸੋਹਣਾ ਗੀਤ ਲਈ ਕੇ ਆਉਦਾ ਕੰਠ ਕਲੇਰ ਫੈਨ ਕਰੋ like ❤️
@RamanSaab-wt2kw
@RamanSaab-wt2kw 10 ай бұрын
0😊00 3:38 3:38 3:38 3:38 😮0😮
@chandankumarshaw2670
@chandankumarshaw2670 9 ай бұрын
3:38 ❤
@princegill4479
@princegill4479 7 ай бұрын
88 houzi​@@chandankumarshaw2670
@parmjitsingh5253
@parmjitsingh5253 Ай бұрын
ਆਈ ❤️ ਯੂ ਕੰਠ ਵੀਰ ਜੀ ਬਹੁਤ ਬਹੁਤ ਹੀ ਸੋਹਣਾ 👌👌ਜੀ
@AnmolSingh-rr8hn
@AnmolSingh-rr8hn 10 ай бұрын
Bai tenu sun ka 28 saal de ho gya ma ...par teri awaaj pata nahi kyu Dil nu Rona lai majboor kar dindi aw
@adv.sarbjitdhir1639
@adv.sarbjitdhir1639 10 ай бұрын
ਇਹੋ ਜਿਹੇ ਗੀਤ ਕੰਠ ਸਾਬ ਦੀ ਆਵਾਜ਼ ਵਿੱਚ ਹੋਰ ਵੀ ਮਿੱਠੇ ਹੋ ਜਾਂਦੇ ਹਨ
@JohnDoe-ie3ll
@JohnDoe-ie3ll 10 ай бұрын
10-12 saal phle wali vibe... kamaal sir kamaaal ................ wohi pure melody...
@GurpreetSingh-bv4im
@GurpreetSingh-bv4im 10 ай бұрын
Welcome back Kanth kaler ਬਹੁਤ ਟਾਈਮ ਬਾਅਦ ਇੱਕ ਚੰਗਾ ਸੰਗੀਤ ਸੁਣਨ ਨੂੰ ਮਿਲੇ ਤਾਂ ਰੂਹ ਖੁਸ਼ ਹੋ ਜਾਂਦੀ ਹੈ
@jassikaur2018
@jassikaur2018 10 ай бұрын
@gurjindersingh5147
@gurjindersingh5147 4 ай бұрын
​@@jassikaur2018ਬਿਲਕੁਲ ਜੀ
@Thevillain.19
@Thevillain.19 10 ай бұрын
ਬਹੁਤ ਸੋਹਣਾ ਲਿਖਿਆ ਤੇ ਮਿੱਠੀ ਆਵਾਜ਼ ਚ ਸੁਣ ਕੇ ਰੂਹ ਖੁਸ਼ ਹੁੰਦੀ ਹਮੇਸ਼ਾ❤ love you ਭਾਜੀ, ਹਮੇਸ਼ਾ ਇਦਾਂ ਹੀ ਚੜ੍ਹਦੀ ਕਲਾ ਚ ਰਹੋਂ 🙏ਜੈ ਗੁਰੂਦੇਵ ਧੰਨ ਗੁਰੂਦੇਵ ❤
@avtarsingh3885
@avtarsingh3885 10 ай бұрын
ਵੈਰੀ ਵੈਰੀ ਨਾਈਸ ਬਹੁਤ ਹੀ ਪਿਆਰੀ ਆਵਾਜ ਤੇ ਬਹੁਤ ਹੀ ਪਿਆਰਾ ਗੀਤ ਧੰਨਵਾਦ ਕਲੇਰ ਕੰਠ ਜੀ ਇੰਨਾ ਵਧੀਆ ਗੀਤ ਪੇਸ ਕਰਨ ਵਾਸਤੇ ਮੈਨੂੰ ਹਮੇਸ਼ਾ ਹੀ ਤਹਾਡੀ ਆਵਾਜ਼ ਚ ਗੀਤ ਸੁਣਨ ਦਾ ਇੰਤਜਾਰ ਰਹਿੰਦਾ ਹੈ
@jpsinghwahla3819
@jpsinghwahla3819 10 ай бұрын
Sachi bahut udeek krwayi tusi.... Uuufff O purane din yaad aa gaye.... Kuch old memories n moments fir yaad kra te tusi... Awsome song sir ji... ❤❤❤
@Parshotam75
@Parshotam75 10 ай бұрын
ਅਵਾਜ਼ ਮਾਖਿਓਂ ਮਿੱਠੀ ਤੇ ਗਾਣਾ ਬਾ ਕਮਾਲ ਸਤਿਗੁਰ ਇਸ ਅਵਾਜ਼ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਵੀਰ ਕੰਠ ਕਲੇਰ ਨੂੰ ਲੰਮੀਆਂ ਉਮਰਾਂ ਬਖਸ਼ਿਸ਼ ਕਰਨ ਜੀ
@ramsaroop2058
@ramsaroop2058 10 ай бұрын
ਕੰਠ ਬਾਜੀ ਬਹੁਤ ਬਹੁਤ ਮੁਬਾਰਕਾਂ ਵਧੀਆ ਸੌਂਗ ਦੇਣ ਵਾਸਤੇ ਦਿਲੋ ਸਲੂਟ ਆ ਭਾਜੀ ਤੁਸੀਂ ਸਾਡੀ ਕੌਮ ਦੇ ਹੀਰੇ ਸਿੰਗਰਾਂ ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਅੱਗੇ ਅਰਦਾਸ ਬੇਨਤੀ ਆ ਕਿ ਤੁਸੀਂ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਮਿਲੇ ਤੇ ਤੁਹਾਨੂੰ ਮਹਾਰਾਜ ਦੇ ਚੜ੍ਹਦੀ ਕਲਾ ਚ ਰੱਖਣ❤❤ 2:54
@Jalandharwalepunjabi
@Jalandharwalepunjabi 10 ай бұрын
ਬੋਹਤ ਸੋਹਣਾ ਗੀਤ ਹੈ ਪਾਜੀ ਖਿੱਚ ਕੇ ਰੱਖੋ ਕੰਮ ❤🎉
@RANVEER_0764
@RANVEER_0764 10 ай бұрын
ਬਾਕੀ ਪਾਜੀ ਮੈ ਬਚਪਨ ਤੋ ਤੁਹਾਡਾ ਦਿਲ ਤੋ ਬਹੁਤ ਵੱਡਾ ਫੈਨ ਹਾਂ ਜੀ ਮੈ ਤੁਹਾਡੇ ਗੀਤ ਸੁਣਦਾ ਹਾਂ ਬਹੁਤ ਤੇ ਸਾਰੇ ਗੀਤ ਬਹੁਤ ਵਦੀਆ ਨੇ ਤੁਹਾਡੇ ਰੱਬ ਤੋਹਾਨੂ ਜ਼ਿੰਦਗੀ ਚ ਤਰੱਕੀਆਂ ਬਖਸ਼ਦਾ ਰਹੇ ਤੇ ਪੂਰੇ ਪਰਿਵਾਰ ਤੇ ਆਪਣੀ ਕਿਰਪਾ ਬਣਾ ਕੇ ਰੱਖੇ
@PriyankaRishi-te7cp
@PriyankaRishi-te7cp 10 ай бұрын
Bhaji hunda g
@PriyankaRishi-te7cp
@PriyankaRishi-te7cp 10 ай бұрын
No paji
@RANVEER_0764
@RANVEER_0764 10 ай бұрын
@@PriyankaRishi-te7cp yes but in English not a Punjabi
@AvirajPatto
@AvirajPatto 10 ай бұрын
ਵਾਹ ਜੀ ਵਾਹ ਬਹੁਤ ਖੂਬਸੂਰਤ, ਏਨਾ ਪਿਆਰਾ ਤੇ ਮਿੱਠਾ ਗੀਤ ਬਹੁਤ ਟਾਇਮ ਬਾਅਦ ਸੁਣਨ ਨੂੰ ਮਿਲਿਆ ਹੈ। ਬਹੁਤ ਬਹੁਤ ਮੁਬਾਰਕਬਾਦ ❤😊
@dilsanjhsingh1513
@dilsanjhsingh1513 10 ай бұрын
ਕਾਸ਼ ਕੀਤੇ ੳਹ ਬਿਤੇ ਵੇਲੇ ਮੁੜ ਆਵਣ ❤
@HardevSingh-y7u
@HardevSingh-y7u 10 ай бұрын
very nice song
@surinder84
@surinder84 10 ай бұрын
ਪੰਜਾਬੀਆ ਲਈ ਤੁਹਾਡਾ ਪਿਆਰ ਅਤੇ ਤੁਹਾਡੇ ਲਈ ਪੰਜਾਬੀਆਂ ਦਾ ਪਿਆਰ ਸਦਾ ਬਣਿਆ ਰਹੇ ❤❤❤❤
@atamparkash7079
@atamparkash7079 7 ай бұрын
ਕਾਸ਼ ਕਿਤੇ ਓ ਬੀਤੇ ਵੇਲੇ ਮੁੜ ਆਵਣ 🎉🎉🎉🎉
@punjabigaming5111
@punjabigaming5111 10 ай бұрын
Nice song , voice,and my favorite singer ❤Baba ji bless uh
@sainipankajbaba8009
@sainipankajbaba8009 10 ай бұрын
पुरानी याद ताजी कर sir आपने सारे पुराने सांग ऐसे ही बनाओ और भी ❤❤❤❤❤
@DarpanTvDTV
@DarpanTvDTV 10 ай бұрын
ਸ਼ਹਿਦ ਤੋਂ ਵੀ ਸ਼ੀਰੀਂ ਹੈ ਆਵਾਜ਼। ਸੁਰ ਔਰ ਤਾਲ ਦਾ ਲਾਜਵਾਬ ਮੇਲ। ਵੀਡਿਓਗ੍ਰਾਫੀ ਵੀ ਉਚ ਦਰਜੇ ਦੀ। 3.14 ਕਮਾਲ ਦੀ ਅਦਾਕਾਰੀ ❤❤❤ ਗੀਤ ਸੰਗੀਤ ਸੁਣ ਕੇ ਰੂਹ ਨੂੰ ਬਹੁਤ ਸਕੂਨ ਮਿਲਿਆ। Keep it up 💐💐😃
@KulwinderSingh-v9n
@KulwinderSingh-v9n 9 ай бұрын
Gud ji 😂😂😂😂
@2024Moga
@2024Moga 10 ай бұрын
ਬਹੁਤ ਵਧੀਆ ਆਵਾਜ਼! ਤੁਹਾਡੇ ਦੁਆਰਾ ਗਾਇਆ ਗਿਆ ਹਰ ਗੀਤ ਸ਼ਹਿਦ ਬਣ ਜਾਂਦਾ ਹੈ। ਪ੍ਰਮਾਤਮਾ ਤੁਹਾਨੂੰ ਲੰਬੀ, ਖੁਸ਼ਹਾਲ ਅਤੇ ਸਿਹਤਮੰਦ ਜ਼ਿੰਦਗੀ ਦੇਵੇ ਤਾਂ ਜੋ ਮੈਂ ਸਾਰੀ ਉਮਰ ਤੁਹਾਡੇ ਸੁਰੀਲੇ ਗੀਤ ਸੁਣ ਸਕਾਂ। ਹਾਲਾਂਕਿ ਦੇਰ ਨਾਲ ਵੀ ਸਹੀ ਕਿਰਪਾ ਕਰਕੇ ਘੱਟੋ ਘੱਟ ਇੱਕ ਗੀਤ ਜ਼ਰੂਰ ਰਿਲੀਜ਼ ਕਰੋ
@JattJaskirat
@JattJaskirat 5 ай бұрын
ਕਲੇਰ ਸਾਹਿਬ ਆਪ ਦੀ ਆਵਾਜ਼ ਵੀ ਇੱਕ ਮਿਸਾਲ ਹੈ,, ਜ਼ੋ ਬਾਕੀਆਂ ਤੋਂ ਹੱਟ ਕੇ, ਸੱਚੀ ਸੁਰਾਂ ਦਾ ਸਿਰਤਾਜ।
@bawrirecords92
@bawrirecords92 10 ай бұрын
ਬਹੁਤ ਵਧੀਆ ਕੰਠ ਕਲੇਰ ਭਾਜੀ
@ohisaab4337
@ohisaab4337 21 күн бұрын
ਸੋਨਾ ਗੀਤ ਅ ਅਸ਼ੀ ਬੁੱਢੇ ਹੋ ਚੱਲੇ ਅ ਕਦੋਂ ਤੈਨੂੰ ਵੇਖਣ ਦੇ ❤ ਬਹੁਤ ਸੋਨੀ ਵਜ ਆ
@JassalSinghRavidassya
@JassalSinghRavidassya 10 ай бұрын
ਕੌਮ ਦਾ ਹੀਰਾ ਕੰਠ ਕਲੇਰ ਭਾਜੀ ,, ਜੀਉਂਦਾ ਰੈਹ ਵੀਰ ਮੇਰੀਆਂ, love you ♥️
@abhinandanmalhotra8519
@abhinandanmalhotra8519 4 ай бұрын
Kamaal hi kr diya Kaler Sir ne 🙌🙌🙌 Real Singer real hi hota hai 😇
@sarabjeetsingh8232
@sarabjeetsingh8232 10 ай бұрын
ਇਹ ਗੀਤ ਵੀ ਬਹੁਤ ਵਧੀਆ ਹੈ। ਇਸ ਤੋਂ ਪਹਿਲਾਂ ਦਾ ਗੀਤ ਸਿੱਧਾ ਦਿਲ ਨੂੰ ਛੂਹ ਜਾਂਦਾ ਹੈ।😊🎉❤
@SatnamSingh-uy3rg
@SatnamSingh-uy3rg Ай бұрын
ਅਸੀ ਓਸ ਟਾਇਮ ਤੋਂ ਇੰਨਾ ਦੇ ਗਾਣੇ ਸੁਣਦੇ ਆ ਰਹੇ ਆ ਜਦੋਂ ਇੰਨਾਂ ਨੇ ਆਪਣਾ ਨਾਮ "ਕਲੇਰ ਕੰਠ" ਦਸ ਕੇ ਗਾਇਕੀ ਸ਼ੁਰੂ ਕੀਤੀ ਸੀ,ਬਾ ਕਮਾਲ ਆਵਾਜ਼ ਉਦੋਂ ਵੀ ਸੀ ਤੇ ਹੁਣ ,,ਹੁਣ ਤਾਂ ਹੋਰ ਵੀ ਅੱਤ ਸਹੁਣੀ,,,, ਕੋਈ ਲਫਜ਼ ਹੀ ਨਹੀ ❤❤❤❤,,,ੲਨਾਂ ਨੂੰ ਸੁਣ ਕੇ ਹਰ ਸੁਣਨ ਵਾਲੇ ਨੂੰ ਆਪਣੇ ਤੇ ਲਿਖਿਆ ਗਾਣਾਂ ਲਗਦਾ ❤❤❤❤❤
@tarsemsingh2484
@tarsemsingh2484 10 ай бұрын
ਬਹੁਤ ਵਧੀਆ ਲਿਖਿਆ ਤੇ ਬਹੁਤ ਵਧੀਆ ਗਾਇਆ ਵੀਰ ਜੀ ❤ ਰੱਬ ਤਹਾਨੂੰ ਤਰੱਕੀਆਂ ਬਕਸੇ ਜੀ 🙏🙏❤
@Monu-likhari
@Monu-likhari 10 ай бұрын
Sda bahaar chalde singer kath kaler honi❤
@yudhvirsachbolda211
@yudhvirsachbolda211 10 ай бұрын
ਸ਼ੁਕਰ ਆ ਕਿਸੇ ਨੇ ਤੇ ਚੱਜ ਦਾ ਗਾਣਾ ਕੱਢਿਆ, ਨਹੀਂ ਤਾਂ ਸਭ ਘੂਸੇ ਘੱਟੇ ਈ ਕੱਠੇ ਹੋਏ ਸੀ
@balidhami724
@balidhami724 2 ай бұрын
22 tera comments 😅
@RANVEER_0764
@RANVEER_0764 10 ай бұрын
ਬਹੁਤ ਬਹੁਤ ਵਦੀਆ ਗੀਤ ਹੈ ਪਾਜੀ ਰੱਬ ਤੋਹਾਨੂ ਇਸੇ ਤਰ੍ਹਾਂ ਤਰੱਕੀਆਂ ਬਖਸ਼ਦਾ ਰਹੇ
@singhjasvir7169
@singhjasvir7169 10 ай бұрын
ਪਹਿਲਾਂ ਵਰਗਾ ਗੀਤ (ਅਨਮੋਲ ਐਲਬਮ ਤੋਂ ਬਾਅਦ) ਹੁਣ ਆਇਆ।
@BalkarSinghGoggi
@BalkarSinghGoggi 10 ай бұрын
ਬੇਹੱਦ ਖੂਬਸੂਰਤ ਗੀਤ ਜੀ,,,❤️ਰਾਈਟਰ -ਬੀ ਐੱਸ ਗੋਗੀ ✍️
@harbhansingh7239
@harbhansingh7239 10 ай бұрын
ਜੁਗ ਜੁਗ ਜੀਉ ਬਾਈ ਜੀ ਪਰਮਾਤਮਾ ਤੈਨੂੰ ਲੰਬੀ ਉਮਰ ਬਕਸ਼ੇ❤
@JagtarSingh-xn8cp
@JagtarSingh-xn8cp 7 ай бұрын
ਕੰਠ ਕਲੇਰ ਪੰਜਾਬੀ ਦੀ ਸਾਨ❤❤🎉
@Krishhna...
@Krishhna... 10 ай бұрын
ghr wapsi ho gyi mere kanth ki ❤❤ love from Uttarakhand
@HardeepKumar-q5l
@HardeepKumar-q5l 10 ай бұрын
ਅਸਲੀ ਸ਼ੁੱਧ ਸਾਫ ਸੁਥਰੀ ਆਵਾਜ਼ ਤੁਹਾਡੀ ਵੀਰ ਜੀ
@chandankumarshaw2670
@chandankumarshaw2670 9 ай бұрын
❤❤❤❤❤
@ramindersingh_taluja
@ramindersingh_taluja 10 ай бұрын
Kanth g ਥੋਦੇ ਗਾਣਿਆ ਦੀ ਹਮੇਸ਼ਾ ਉਡੀਕ ਰਹਿੰਦੀ ਆ. love u from gujrat❤❤
@VickySingh-wb3qc
@VickySingh-wb3qc 7 ай бұрын
Bai tere warga koi ni punjab di music industry de wich salute aa Bai tainu ❤❤❤❤❤❤❤❤❤❤❤❤❤❤❤❤
@rimpysingh3532
@rimpysingh3532 10 ай бұрын
ਕੋਮ ਦਾ ਹੀਰਾ ਪਰਮਾਤਮਾ ਤੈਨੂੰ ਚੜ੍ਦੀ ਕਲਾ ਵਿੱਚ ਰੱਖੇ
@JRBclass7.0
@JRBclass7.0 10 ай бұрын
Sakipur greater Noida uttar pradesh se full support veer ji ❤❤❤
@savrawal
@savrawal 6 ай бұрын
ਰੂਹ ਨੂੰ ਸਕੂਨ ਦੇਣ ਵਾਲੇ ਅਲਫਾਜ਼ ....
@avtar209
@avtar209 10 ай бұрын
ਮੁਬਾਰਕ veerio beauty song 🎵 ❤
@gurjeet2328
@gurjeet2328 4 ай бұрын
ਕੰਠ ਜੀ ਕਮਾਲ ਆ ਕਹਿਣ ਨੂੰ ਸ਼ਬਦ ਹੈ ਨੀ ਪਰ ਮੈਂ ਫੈਨ ਆ ਤੁਹਾਡੀ2000ਸਾਲ ਤੋ ਸੁਣਨਾਂ ਸ਼ੁਰੂ ਕੀਤਾ ਅੱਜ ਵੀ ਸੁਣਦੀ ਹਾ ਤੇ ਹਮੇਸ਼ਾ ਸੁਣਦੀ ਰਹੂ ਰੱਬ ਕਰੇ ਕਿਤੇ ਤੁਹਾਡੇ ਦਰਸ਼ਨ ਹੋ ਜਾਣ
@gurpreetsinghsingh5509
@gurpreetsinghsingh5509 10 ай бұрын
ਬੋਹਤ ਸੋਹਣਾ ਸੋਗ ਏ ❤❤❤❤❤🎉🎉🎉🎉🎉
@rajsandhu8892
@rajsandhu8892 10 ай бұрын
Wah ji wah pajji mjja aa gya bhoat shona song aa video b Ghaint aa puri team ne bhoat shona kam kita 👍🏻☺
@gurcharansingh02504
@gurcharansingh02504 9 ай бұрын
ਵੀਰ ਦੇ ਗੀਤ 1999 ਤੋਂ ਸੁਣਦੇ ਆ ਰਹੇ ਆ ਦਿਲ ਨੂੰ ਸਕੂਨ ਦੇ ਜਾਂਦੇ ਨੇ
@gurjeet2328
@gurjeet2328 4 ай бұрын
ਮੈ ਵੀ ਉਦੋਂ ਦੀ ਸੁਣਦੀ ਆ
@gurcharansingh02504
@gurcharansingh02504 4 ай бұрын
🙏​@@gurjeet2328
@gurcharansingh02504
@gurcharansingh02504 4 ай бұрын
​@@gurjeet2328🙏🙏ssa
@VikASHsnpur
@VikASHsnpur 10 ай бұрын
❤❤❤❤🎉🎉🎉 Kant kaler legend
@happyarshi6752
@happyarshi6752 10 ай бұрын
ਬ ਕਮਾਲ ਆਵਾਜ਼ ਅਤੇ ਸਦਾਬਹਾਰ ਗਾਇਕ
@lovesandhu1638
@lovesandhu1638 10 ай бұрын
ਗਾਣਾ ਤਾਂ ਪਹਿਲਾ ਘੈਂਟ ਆ ਕਾਸ਼ ਮੇਰਾ ਫਾਵਰਿਟੇ ਓਸ ਮੇ ਮਿਊਜ਼ਿਕ ਨੇ ਸਿਰਾ ਕਰਵਾਇਆ😊😊😊
@ramanbali1556
@ramanbali1556 10 ай бұрын
ਬਹੁੱਤ ਵਧੀਆ ਗੀਤ ਆ ਭਾਜੀ ਬਹੁੱਤ ਵਧੀਆ
@shobhathakur9455
@shobhathakur9455 6 ай бұрын
Aa gya bhai purana saap singing da..thoko like❤
@kakaguri7656
@kakaguri7656 10 ай бұрын
ਕੰਠ ਦੀ ਬਾਕੀ ਕਲਾਕਾਰਾਂ ਤੋਂ ਅਲੱਗ ਗਾਣਾ ਸੁਣ ਕੇ ਦਿਲ ਨੂੰ ਸਕੂਨ ਆਉਂਦਾ
@GaolKumar-zl2vn
@GaolKumar-zl2vn 8 ай бұрын
The great voice de malik dear sir kaler kanthh ji hamesha kuj na kuj nawa song laike aounde ne, Jo rooh nu sakoon dinda hai bahut anand aya gana sun ke, malik hamesha aap ji rehmat banayi rakhe, 💐🙏💝 Ehda hi shaid varge gaane sanu sunaunde raho,or likhan wale ne vi bahut bariki naal likhia hai,super se vi upar maza agaya.🎉
@mukhadanav1262
@mukhadanav1262 10 ай бұрын
ਗੀਤ ਸੋਹਣਾਂ ਆ ਪਰ ਕਾਸ਼ 2 ਕਿਤੇ ਪੂਰੇ ਗਾਣੇ ਚੋਂ ਹੀ ਨਹੀਂ ਦਿਖੀਆ
@BaFall-dr5bq
@BaFall-dr5bq 10 ай бұрын
Same main sch rhe c
@ujjwalujjwal9232
@ujjwalujjwal9232 10 ай бұрын
😊 P😊​@@BaFall-dr5bq
@ujjwalujjwal9232
@ujjwalujjwal9232 10 ай бұрын
P
@parminderkaurgill786
@parminderkaurgill786 10 ай бұрын
😂
@harpreetkaurbains7824
@harpreetkaurbains7824 9 ай бұрын
Same
@Khalnayak-hoon-main
@Khalnayak-hoon-main 10 ай бұрын
ਪੰਜਾਬ ਦਾ ਸੁਰੀਲਾ ਗਾਇਕ ਕੰਠ ਕਲੇਰ ਭਾਜੀ ❤
@sethilal3042
@sethilal3042 10 ай бұрын
Jai guru dev ji .both hi Sona te suparhit song ji .
@SurinderKaur-kf3xx
@SurinderKaur-kf3xx 4 ай бұрын
ਬਹੁਤ ਸੋਹਣੀ ਅਵਾਜ਼ ਵੀਰ ਜੀ very nice 👍
@sonuKumar-kn6em
@sonuKumar-kn6em 10 ай бұрын
ਬਹੂਤ ਵਧੀਆ ਗੀਤ ਏ ਜੀ,ਆਵਾਜ਼ ਵੀ ਬਕਮਾਲ
@surjeetsingh-rf5ku
@surjeetsingh-rf5ku 8 ай бұрын
Kyaa hi baatan paaji, bachpan bich bhi ehi awaaz ajj tkk pagal kardi ❤
@dimplebhagat3952
@dimplebhagat3952 10 ай бұрын
Waaaa ustad waa ..❤❤❤❤❤
@ManinderBains-ol2ve
@ManinderBains-ol2ve 7 ай бұрын
Kanth bhaji tuhade lai dilo ehi dua rabb agge ardass ke tusi te tuhadi awaj hamesha tandrust rahe rahndi dunia tak tuhada wajood kayam rahe ❤️❤️👍👍😊🫡🫡
@harikishan6343
@harikishan6343 10 ай бұрын
Jai guru dev ji 🎉🎉
@ThakurVinnyusa
@ThakurVinnyusa Ай бұрын
Bachpan yaad aa gya 😍😍udo school bus ch chlda si part1 gana smj hun lga proper feelings naal
@PawanKumar-kz4vq
@PawanKumar-kz4vq 10 ай бұрын
Sir koi old sad song jaisa gaaooo
@ankushbeniwal-s4x
@ankushbeniwal-s4x Ай бұрын
आवाज एक की नंबर की है ❤️‍🔥👌👌 औरो से कुछ अलग है आवाज मे।
@Ilovemyindia-b7n
@Ilovemyindia-b7n 10 ай бұрын
ਆਵਾਜ ਵਿੱਚ ਦਮ ਹੈ ,
@ajaysinghgill161
@ajaysinghgill161 4 ай бұрын
Kaler pa ji tuhade sare song aai since han tan manu Rona a janda hain tuhade sare song sad song hai 😮😮😮
@SURINDERKUMAR-fy5by
@SURINDERKUMAR-fy5by 10 ай бұрын
Welcome 👍👍👍
@pankajkoundal2073
@pankajkoundal2073 9 ай бұрын
Kash song ne mere school time ki Aashiqui mein kitne rang bhre the btana bohot mushkil ha mujhe kash song bohot pasand tha or apki aawaz bohot shandaar ha ma to kho jata hu sun k ❤
@varindersingh3525
@varindersingh3525 9 ай бұрын
Nice song 😢😢
@RashemSingh-wc5to
@RashemSingh-wc5to 2 ай бұрын
Bahut vadia song sir tuhade song di sanu hamesha wait rehndi hai Tuhade song purani yaad diva dinde han i provide you sir ji ❤️♥️
@sanjeevkumar-cq3yt
@sanjeevkumar-cq3yt 9 ай бұрын
❤hs❤😊
@Swaraj855Swaraj85-t
@Swaraj855Swaraj85-t 9 ай бұрын
❤SH❤ i love u jaan i miss u❤
@sanjeevkumar-cq3yt
@sanjeevkumar-cq3yt 9 ай бұрын
Ilu💕💫
@avtarsingh6037
@avtarsingh6037 10 ай бұрын
Kanth kaler paji Really lovely songs Wahe guru ji app Ji hamish chardi Kalya vich rakhye ji Best of luck for upcoming project
@wahehuruji
@wahehuruji 9 ай бұрын
22 ਮੈਂ ਤੁਹਾਡੇ ਗੀਤਾਂ ਨੂੰ ਬਹੁਤ ਪਸੰਦ ਕਰਦਾ ਹਾਂ ਤੁਸੀ ਬਹੂਤ ਘੈਂਟ ਗੀਤ ਉਂਦੇ ਓ ਜੀ ❤❤❤❤❤LOVE YOU ਜਿਉਂਦੇ ਵਸਦੇ ਰਹੋ ❤❤❤
@amitkumar8763
@amitkumar8763 8 ай бұрын
No Punjabi singer can match this unique voice on the planet. Jiyo shera
@soniarajput251
@soniarajput251 9 ай бұрын
Very nice song. Very nice ❤me apne putt nu es tra he pyar krdi aa song di tra ❤🎉❤
@malkitsingh3476
@malkitsingh3476 7 ай бұрын
Kash Kite oh beete vele murh aavan . Main fer raha khad ja jitho tu langhe ..... Bakamall song aa Ustaad jii🎉🎉🎉🎉
@MuneerAhmad-w4w
@MuneerAhmad-w4w 2 ай бұрын
Watching from the Paradise On Earth Kashmir ❤️🇮🇳 Big fan of yours Kaler Kant Sir ❤️
@Mohit_Mohit78
@Mohit_Mohit78 4 ай бұрын
Awaz badi kamal di ditti Rab ne Kanth Saab tuhanu ❤👌🥰
@littleboy1104
@littleboy1104 7 ай бұрын
थारी आवाज में जो दर्द h vo किसी की आवाज में नही h ❤❤
@kulbhushanbangar6777
@kulbhushanbangar6777 10 ай бұрын
Waaah ji waaaah... Super bro.... Ur voice ultimate aa... Plzzz hor gaaaane v kdo bro
@NikkuDj-c7d
@NikkuDj-c7d 9 ай бұрын
Nice one ਕੰਠ ਸਾਹਿਬ ਜੀ ਦੇ ਗੀਤ ਦੀ ਹਮੇਸ਼ਾ ਉਡੀਕ ਰਹਿਦੀ ਆ
@jassmanjhu229
@jassmanjhu229 7 ай бұрын
❤❤
@NikitagadyalBhagat-sv2gu
@NikitagadyalBhagat-sv2gu 6 ай бұрын
Waoooooo ❤❤❤❤❤❤❤❤ dil ko sukoon mila sunka
@veerromeo9057
@veerromeo9057 10 ай бұрын
Welcome back🎉🎉🎉
@alkadaroch2081
@alkadaroch2081 10 ай бұрын
Boht sohna geet aa bhai ji thoda ...jdo me nikki jehi c odo to Thode song sun rhe aa aaj b awaj ohi aa thodi koi v frk nhi aa aaj b❤🎉
@lovesandhu2515
@lovesandhu2515 7 ай бұрын
❤ so cute nycc bhut time bad bhut sohna geet aya kanth kaler sab da
@parveenbhardwaj1289
@parveenbhardwaj1289 10 ай бұрын
My favourite singer always ❤
@GurpreetSingh-ff5se
@GurpreetSingh-ff5se 10 ай бұрын
Bhut vidya song ❤❤❤❤🎉🎉
@Kaursarav
@Kaursarav 10 ай бұрын
ਲਾਜਵਾਬ ਹਮੇਸ਼ਾ ਦੀ ਤਰ੍ਹਾਂ❤
@karamjitsingh1112
@karamjitsingh1112 7 ай бұрын
Waheguru tuhadi awaaz vich ise taran mithas bhari rakhan
@VickyKumar-hg7pw
@VickyKumar-hg7pw 8 ай бұрын
Pajji baut Dina baad aap nu sunya ohi buland aawaz God bless u sir
@Fitnesswithmustafa
@Fitnesswithmustafa 7 ай бұрын
Love & Huge Respect from Lahore ❤️🇵🇰❤️
@BhupinderSingh-hr2xb
@BhupinderSingh-hr2xb Ай бұрын
🙏👍❤👌Bhutt Shona Song Aa Janab Ji Sachi Ji 👌❤👍🙏
@kulwindersainisaini9563
@kulwindersainisaini9563 10 ай бұрын
Bai kalee kanth hamesha pyar pre sada bahar gana lai ke aunde ne❤❤
@manishbairwavrynice1667
@manishbairwavrynice1667 22 күн бұрын
Chalo bhai iss gaane m toh kant kaler ki love story poori hui
@ManjinderNagra-s1s
@ManjinderNagra-s1s Ай бұрын
ਇਹ ਹੁੰਦੀ ਕਲਾਕਰੀ ਕੰਠ ਸਾਬ ਅੱਜ ਵੀ ਕਲੇਰ ਸਾਬ ਨੂੰ ਸੁਣੀ ਦਾ
@jasbirsonu8225
@jasbirsonu8225 9 ай бұрын
ਕਲੇਰ ਕੰਠ ਨੂੰ ਪੰਜਾਬ ਦੇ ਕਿਹੜੇ ਜਿਲ੍ਹੇ ਤਕ ਸੁਣ ਰਹੇ ਹੋ ਕਮੇਂਟ ਚ ਦਸੋ
@bhupindersingh-iv7xs
@bhupindersingh-iv7xs 9 ай бұрын
ਲੁਧਿਆਣਾ ਤੋਂ
@RaviKumar-mw4jr
@RaviKumar-mw4jr 7 ай бұрын
Hp toh daulatpur city
@KajalSharmasdhatiya
@KajalSharmasdhatiya 7 ай бұрын
Kanth kaler ikk oh klakaar hai jisde sare hii song wah kmaal hiii hunde aa ❤❤