Tere Bina Zindgi | Kanth Kaler | New Punjabi Song | Kk Music 2024

  Рет қаралды 744,271

Kanth Kaler Official

Kanth Kaler Official

Күн бұрын

Пікірлер: 712
@AmrikSingh-hu3ho
@AmrikSingh-hu3ho 3 ай бұрын
ਪੁਰਾਣਾ ਦਰਦ ਮੁੜ ਚੇਤੇ ਆ ਜਾਂਦਾ ਕਲੇਰ ਕੰਠ ਦੇ ਗੀਤ ਸੁਣਕੇ। ਜਦੋਂ ਮੇਰੀ ਟੁੱਟੀ ਸੀ ਮੈਂ ਬਹੁਤ ਸੁਣੀ ਸੀ ਸਧਰਾਂ ਕੈਸਟ ।
@ravindertanwar6891
@ravindertanwar6891 3 ай бұрын
ਅਤੇ ਮੈਂ ਕੱਚੀ ਉਮਰੇ ਰੀਝ ਏ ਅਵੱਲੀ ਸੁਣ ਕੇ ਰੋਂਦਾ ਸੀ ਟੁੱਟੀ ਤੇ 😊
@sukhdevaulakh6431
@sukhdevaulakh6431 3 ай бұрын
ਬਹੁਤ ਸੋਹਣਾ ਲਿਖਿਆ ਗੀਤ ਸਾਡੇ ਵੀਰ ਸੋਹੀ ਨੇ ਗਾਇਆ ਤਾਂ ਬਾਕਮਾਲ ਹੈ ਹੀ ਹਮੇਸ਼ਾ ਦੀ ਤਰ੍ਹਾਂ
@Dreamhome5911
@Dreamhome5911 3 ай бұрын
ਕੰਠ ਕਲੇਰ ਦੇ ਕੰਠ ਚ ਉਹੀ ਮਿਠਾਸ ਆ ਫੀਲ਼ ਹੁੰਦਾ ਖੁੱਦ ਨੂੰ ਬੀਤਿਆ ਹੁੰਦਾ ਜਿਵੇਂ❤
@balwinderkamal8244
@balwinderkamal8244 3 ай бұрын
ਪੰਜਾਬ ਦੇ ਅੱਛੇ ਕਲਾਕਾਰਾਂ ਵਿੱਚ ਨਾਮ ਆਉਂਦਾ ਭਾਜੀ ਦਾ
@Mahi_sharma2009
@Mahi_sharma2009 3 ай бұрын
❣️ਉਹੀ ਆਵਾਜ਼ ਉਹੀ ਅੰਦਾਜ਼ ਉਹੀ ਰੁਤਬਾ ਬਾਕਮਾਲ ❣️❣️ਕੰਠ ਕਲੇਰ ਜੀ ਨੂੰ ਪਿਆਰ ਕਰਨ ਵਾਲੇ ਲਾਇਕ ਠੋਕੋ ❣️
@surindersinghlapran6492
@surindersinghlapran6492 3 ай бұрын
👍👍ਸੈਡ ਸੌਂਗਾ ਦਾ ਬਾਦਸ਼ਾਹ ਕਲੇਰ ਕੰਠ ਵੀਰ 🌺🌺
@tarsemsingh2484
@tarsemsingh2484 3 ай бұрын
ਬਹੁਤ ਵਧੀਆ ਗੀਤ ਵੀਰ ਜੀ ❤ਰੱਬ ਤਹਾਨੂੰ ਤਰੱਕੀਆਂ ਬਕਸੇ ਜੀ 🙏🙏
@ravindertanwar6891
@ravindertanwar6891 3 ай бұрын
Haryana ਵੱਲੋਂ ਬਹੁਤ ਸਾਰਾ ਪਿਆਰ ਉਸਤਾਦ ਜੀ ❤
@AmanDeep-pu1hl
@AmanDeep-pu1hl 3 ай бұрын
ਕਿਸ ਕਿਸ ਨੂੰ ਗੀਤ ਵਧੀਆ ਲੱਗਾ 🎉🎉
@punjabigaming5111
@punjabigaming5111 3 ай бұрын
@@AmanDeep-pu1hl saada veer ghaintttttt song voice and acting
@mannatmusic419
@mannatmusic419 3 ай бұрын
ਬਹੁਤ ਸੋਹਣਾ ਸੋਂਗ ਏ.. ਕਲੇਰ ਕੰਠ ਸਾਬ ਕੋਈ ਲਫ਼ਜ਼ ਹੀ ਨਹੀਂ... ਬਹੁਤ ਟਾਈਮ ਬਾਅਦ ਏਨਾ ਸੋਹਣਾ ਪ੍ਰੋਜੈਕਟ ਦੇਖਣ ਨੂੰ ਮਿਲਿਆ.......❤❤❤ਬਹੁਤ ਬਹੁਤ ਮੁਬਾਰਕਾਂ ਜੀ ਸਾਰੀ ਟੀਮ ਨੂੰ ਬਹੁਤ ਸੋਹਣਾ ਕੰਮ ਹੋਇਆ ❤❤❤
@jasskaransingh7287
@jasskaransingh7287 3 ай бұрын
ਹਮੇਸ਼ਾ ਤੁਹਾਡੇ ਸੋਗ ਅਉਣ ਦੀ ਉਡੀਕ ਵਿੱਚ ਰਹਿਣੇ ਹਾ ਜੀ ✅👍
@arrygill2199
@arrygill2199 3 ай бұрын
😂😂sog ya song bindi pa denda ustad tan song hona se
@SunnyHashmi101
@SunnyHashmi101 3 ай бұрын
❤❤❤❤​@@arrygill2199
@SunnyHashmi101
@SunnyHashmi101 3 ай бұрын
❤❤❤❤​@@arrygill2199
@mandeepsingh-dw9qr
@mandeepsingh-dw9qr 3 ай бұрын
😂😂😂😂​@@arrygill2199
@ghulammohammadnoman8257
@ghulammohammadnoman8257 3 ай бұрын
Kkk​@@arrygill2199
@akashdeep1457
@akashdeep1457 3 ай бұрын
Kya baat paji again fresh composition ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@sukhdeepsinghladdisingh8038
@sukhdeepsinghladdisingh8038 3 ай бұрын
Aa gea Mera Bai g haaa koi mukabla veer dee saad Hero hit❤❤❤❤🎉🎉
@kamaljitnigah3107
@kamaljitnigah3107 3 ай бұрын
ਬਹੁਤ ਹੀ ਵਧੀਆ song.....ਤੁਹਾਨੂੰ ਅਤੇ ਪੂਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜੀ
@rashpalmann2384
@rashpalmann2384 3 ай бұрын
ਬਹੁਤ ਬਹੁਤ ਸੋਹਣਾ ਗੀਤ ਵੀਰ ਜੀ। ਵਾਹਿਗੁਰੂ ਜੀ ਹੋਰ ਤਰੱਕੀ ਬਖਸ਼ਣ 🙏🙏🌹🌹🌹🌹
@SunilKumar-gv6fy
@SunilKumar-gv6fy 3 ай бұрын
ਨਾਇਸ ਸੋਂਗ ਕੰਠ ਭਾਜੀ ❤❤
@RaivalSharma
@RaivalSharma 3 ай бұрын
ਓਹੀ ਕੰਠ ਓਹੀ ਕਲੇਰ ❤
@AmanDeep-bs8hf
@AmanDeep-bs8hf 3 ай бұрын
ਬਹੁਤ ਸੋਹਣਾ ਗੀਤ ਹੈ ਵੀਰ ਜੀ❤❤❤❤❤
@AmandeepSingh-uz2pl
@AmandeepSingh-uz2pl 3 ай бұрын
ਬਹੁਤ ਵਧੀਆ ਕੰਠ ਭਾਜੀ ਜਬਰਦਸਤ ਵਾਪਸੀ
@SonySingh-fx6ws
@SonySingh-fx6ws 3 ай бұрын
ਬਹੁਤ ਵਧੀਆ ਬਹੁਤ ਖੂਬਸੂਰਤ ਸੌਂਗ
@onkarsinghrai-yq2gs
@onkarsinghrai-yq2gs 3 ай бұрын
Congratulations ji bahut bahut nice video& song ji
@mandeeprinku5876
@mandeeprinku5876 3 ай бұрын
Wah ji wah ❤❤❤❤❤❤❤❤
@BahadurSingh-sb1qe
@BahadurSingh-sb1qe 3 ай бұрын
Bahut badhiya ji ❤❤❤❤❤
@raj6400Vlogs
@raj6400Vlogs 3 ай бұрын
Ghaint song 🎉
@devaanandsharma
@devaanandsharma 3 ай бұрын
Super 🌟 hit song ng Paji ❤❤❤❤
@rimpysingh3532
@rimpysingh3532 3 ай бұрын
Wah ji wah kanth Kaler Saab ❤❤❤❤❤❤❤❤
@mandeepRani-dr5ei
@mandeepRani-dr5ei 3 ай бұрын
Bhut jada vadia song kanth bhaji ❤️🧿👌👌👌👌love uh bhai ❤️❤️ video v bhut jada vadia 💯💐
@binderdidsa9107
@binderdidsa9107 3 ай бұрын
Sera ji
@choprahere1
@choprahere1 3 ай бұрын
Bohot Badhia dharam sir🎉
@ojmusic1187
@ojmusic1187 3 ай бұрын
Bahut Vdiya song congratulations all the team members
@jhinjeranil6711
@jhinjeranil6711 3 ай бұрын
Boht vdiya bhaji jeonde wasde rho ❤
@sewakwaraichsewakwaraich5687
@sewakwaraichsewakwaraich5687 3 ай бұрын
Bahut vadhiaa song and vedio
@abhinandanmalhotra8519
@abhinandanmalhotra8519 Ай бұрын
Real King is Back Again 😇
@JaspalSingh-vv5kq
@JaspalSingh-vv5kq 3 ай бұрын
❤ਕਿਆ ਬਾਤ ਆ ਭਾਜੀ ਸਿਰਾ ❤
@BNDNAA
@BNDNAA 3 ай бұрын
One and only sad song singer salute Bai ji 🙏🙏Rab Sukh rkhe
@bhavyaarora786
@bhavyaarora786 3 ай бұрын
Bhut sohna geet ❤️ beautiful video dharamvir paaji 👌🏻
@harmanbhomaharmanbhoma6168
@harmanbhomaharmanbhoma6168 3 ай бұрын
ਕਲੇਰ ਭਾਜੀ ਅਸੀਂ ਤੁਹਾਡੇ ਬਹੁਤ ਵੱਡੇ ਫੈਨ ਆ ਜ਼ਿੰਦਗੀ ਚ ਇੱਕੋ ਖਾਬ ਆ ਤੁਹਾਨੂੰ ਮਿਲਣ ਦਾ ਜੋਂ ਕਦੇ ਨਹੀਂ ਪੂਰਾ ਹੋਣਾ
@Rajubasotra
@Rajubasotra 3 ай бұрын
Aisa mat bolo bhai ji 😢 try karo mil paoge
@babbihiala8844
@babbihiala8844 3 ай бұрын
Very nice song ji
@Sksahil78072
@Sksahil78072 3 ай бұрын
Nice song deepika And congratulation
@Kaval-xj9jz
@Kaval-xj9jz 3 ай бұрын
ਬਠਿੰਡੇ ਤੋਂ ਬਹੁਤ ਬਹੁਤ ਪਿਆਰ ਵੀਰ
@ParamGill-r1y
@ParamGill-r1y 3 ай бұрын
ਬਕਾਮਾਲ ਸੋਗ ਜੀ❤
@JaspreetKumar-p3f
@JaspreetKumar-p3f 3 ай бұрын
ਜਲੰਧਰ ਤੋ ਜਨਾਬ ਕੰਠ ਕਲੇਰ ਦੇ ਫੈਨ ਕਟਰ
@gabbararmy1757
@gabbararmy1757 3 ай бұрын
Bohet Vidya bro
@devaanandsharma
@devaanandsharma 3 ай бұрын
Wah ji v Beautiful song videos music 🎶 video ❤️❤️❤️ great 👌 Jammu
@harindersingh6641
@harindersingh6641 Ай бұрын
ਕੰਠ ਜੀ ਮੇਰੇ ਲਈ ਜਾਦੂਗਰ ਨੇ, ਮਸੀਹਾ ਨੇ। ਜਦੋਂ ਵੀ ਮੈਂ ਕਿਸੇ ਇਹੋ ਜਿਹੇ ਹਾਲਾਤ ਵਿਚੋਂ ਲੰਘ ਰਿਹਾ ਹੁੰਦਾ ਹਾਂ, ਅਤੇ ਜੋ ਦੋ ਮੇਰਾ ਦਿਲ ਮਹਿਸੂਸ ਕਰ ਰਿਹਾ ਹੁੰਦਾ,ਸੇਮ ਉਸੇ ਹਾਲਾਤ ਵਾਲਾ ਸੌਗ ਮੇਰੇ ਦਿਲ ਤੇ ਮਲ੍ਹਮ ਦੀ ਤਰ੍ਹਾਂ ਆ ਜਾਂਦਾ, ਇੱਕ ਅਰਸੇ ਤੋਂ ਇਨ੍ਹਾਂ ਦੇ ਗੀਤ ਮੇਰੇ ਸੋਚਣ ਤੋਂ ਪਹਿਲਾਂ ਜਾਦੂਗਰ ਦੀ ਤਰ੍ਹਾਂ ਮੇਰੇ ਲਈ ਗੀਤ ਹਾਜ਼ਰ ਕਰ ਦਿੰਦੇ ਹਨ, ਬਹੁਤ ਸ਼ੁਕਰੀਆ ਜੀ ਤੁਹਾਡਾ, ਰੱਬ ਲੰਬੀ ਉਮਰ ਕਰੇ ਤੁਹਾਡੀ❤
@gitanjalisaharan8999
@gitanjalisaharan8999 3 ай бұрын
❤️❤️❤️❤️❤️very good song
@GABER_1800
@GABER_1800 3 ай бұрын
❤❤❤
@Darbarpeerbabasainmusafirji
@Darbarpeerbabasainmusafirji 3 ай бұрын
ਬਹੁਤ ਵਧੀਆ ❤❤
@punjabigaming5111
@punjabigaming5111 3 ай бұрын
ghaintttttt vèere❤
@SukhwinderSingh-wq5ip
@SukhwinderSingh-wq5ip 3 ай бұрын
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@tejas1234z
@tejas1234z 3 ай бұрын
favourite SINGER SINCE 2010 ❤❤❤❤
@devaanandsharma
@devaanandsharma 3 ай бұрын
Beautiful lyrics ❤❤❤❤❤❤
@punjabifolklorenewsrajinde7728
@punjabifolklorenewsrajinde7728 3 ай бұрын
ਕੁੱਲ ਮਿਲਾਕੇ ਸਾਰਾ ਕੰਮ ਬਹੁਤ ਵਧੀਆ ਹੋਇਐ, ਕਾਬਿਲ -ਏ -ਤਾਰੀਫ਼ ਗੀਤ ਹੈ ਬਾਈ ਜੀ ਦਿਲੋਂ ਮੁਬਾਰਕਾਂ।
@HarbhajanSingh-no8oy
@HarbhajanSingh-no8oy 3 ай бұрын
ਜਿਉਂਦੇ ਵਸਦੇ ਰਹੋ ਪਿਆਰੇ ਵੀਰ ਕਲੇਰ ਵਾਹਿਗੁਰੂ ਤੰਦਰੁਸਤੀ ਅਤੇ ਲੰਬੀਆਂ ਉਮਰਾਂ ਬਖਸ਼ਣ ਹਰ ਵੇਲੇ ਇਸੇ ਤਰ੍ਹਾਂ ਹੱਸਦੇ ਮੁਸਕਰਾਉਂਦੇ ਰਹੋ
@devaanandsharma
@devaanandsharma 3 ай бұрын
Beautiful Beautiful music 🎶🎶 Kamal paji great 👌
@sumanshampuri2516
@sumanshampuri2516 3 ай бұрын
ਬਾਕਮਾਲ ਗੀਤ ❤❤ ਕੌਣ ਕੌਣ ਸੁਣ ਰਿਹਾ ❤❤
@harneefkumar1414
@harneefkumar1414 3 ай бұрын
Jalandhar Sara he bahut bada fan aa paji huna da
@devaanandsharma
@devaanandsharma 3 ай бұрын
Good personality Paji ❤❤❤
@mangaburaj329
@mangaburaj329 3 ай бұрын
Sira ਕਲੇਰ ਕੰਠ
@PremSingh-gm9re
@PremSingh-gm9re 3 ай бұрын
ਉਹ ਵੀ ਕੋਈ ਟਾਈਮ ਸੀ ਜਦੋਂ ਸਿਰਫ ਕੰਠ ਕਲੇਰ ਹੀ ਸੁਣਦੇ ਸੀ 🎉🎉🎉🎉🎉🎉🎉🎉
@monusinghtahil6397
@monusinghtahil6397 3 ай бұрын
Nice song
@harjitkaur6836
@harjitkaur6836 3 ай бұрын
Kaler kanth g de old song 100 💯...ajj wale 80...sorry je comment burra lagya kise nu..eh meri apni soch aa
@Amritsarye
@Amritsarye 3 ай бұрын
Old is gold ✨️ 💛 👌
@sandeepheer6444
@sandeepheer6444 3 ай бұрын
Sahi keha old songs ta always vadiaa lagde aw, all songs of kaler
@spgholiasaab2036
@spgholiasaab2036 3 ай бұрын
Good 👍 ji ❤❤❤
@KuldeepKumar-l3t5d
@KuldeepKumar-l3t5d 3 ай бұрын
Very nice song ❤
@charanjitsingh446
@charanjitsingh446 3 ай бұрын
Soooo sweet song & voice ... Waheguru sda chardi kla rekhe ...
@yogeshpathanpurawale593
@yogeshpathanpurawale593 3 ай бұрын
Supar ❤❤❤❤
@KawaldeepKaur-gh7xt
@KawaldeepKaur-gh7xt 3 ай бұрын
Kanth Kaler paji sad de Badshah enathu utte koi bhi nahin❤
@jasbirsonu8225
@jasbirsonu8225 3 ай бұрын
ਵੀਰ ਕੰਠ ਕਲੇਰ ਨੂੰ ਪੰਜਾਬ ਦੇ ਕਿਹੜੇ ਜਿਲ੍ਹੇ ਤੋਂ ਸੁਣ ਰਹੇ ਹੋ ਲਾਈਕ ਕਮੇਂਟ ਕਰ ਕੇ ਦੱਸੋ ਮੈ ਤਾਂ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਤੋਂ ਸੁਣ ਰਿਹਾ ਹੈ ਬਚਬਨ ਤੋਂ
@harbhajansinghsidhu3084
@harbhajansinghsidhu3084 3 ай бұрын
Very very nice song Sung by Kanth Kaler and very good वीडियोग्राफी
@rinkumahi9565
@rinkumahi9565 3 ай бұрын
Nahi Reesa kanth paji diya❤❤❤❤❤❤❤ I love song atttttt
@Somubaniwala
@Somubaniwala 3 ай бұрын
Nyc song paa ji ❤🎉
@AbhiBansal-zn6no
@AbhiBansal-zn6no Ай бұрын
Very very nice song 💖😍😍😍💖😍
@satsangstudio4268
@satsangstudio4268 3 ай бұрын
Super bro ❤️🔥🔥🔥🔥
@pawarmusic938
@pawarmusic938 3 ай бұрын
❤❤
@RanjeetSandhu-ne4wr
@RanjeetSandhu-ne4wr 2 ай бұрын
ਬਹੁਤ ਵਧੀਆ ਆਵਾਜ਼ ਬਾਈ ਦੀ ਬਹੁਤ ਸੁਣਿਆਂ ਬਾਈ ਨੂੰ ❤❤❤❤❤❤❤❤
@harneefkumar1414
@harneefkumar1414 3 ай бұрын
Paji tuhade sare song bahut vadhiya te dil nu shw jan wale aa ji
@sukhwindersuniar322
@sukhwindersuniar322 3 ай бұрын
ਬਹੁਤ ਸੋਹਣਾ ਗੀਤ ਬਾਈ ਜੀ 👌👌❤❤
@RANG.TAMASHE
@RANG.TAMASHE 3 ай бұрын
ਬਿਨਾ ਸੁਣੇ ਲਾਈਕ ਤੇ ਡਾਊਨਲੋਡ ਬੱਸ ਪਿਆਰ ਹੀ ਐਨਾ ਕੰਠ ਸਾਬ ❤❤❤❤
@rinkulasotra9376
@rinkulasotra9376 3 ай бұрын
Suprbbb sir ❤
@rohitbhagat7989
@rohitbhagat7989 3 ай бұрын
Okk report❤❤❤
@vinodkumar-ej9hu
@vinodkumar-ej9hu 3 ай бұрын
Wow wow wow Kaya bat super song kanth kaler ji ❤❤❤❤❤
@kirandeepkumar1893
@kirandeepkumar1893 3 ай бұрын
ਕਿਆ ਬਾਤ ਆ ਕੰਠ ਭਾਜੀ ਬਹੁਤ ਸੋਹਣਾ ਗਾਣਾ
@aksidhu7649
@aksidhu7649 3 ай бұрын
Bhut sohna superrrrbb..
@balvirsingh9650
@balvirsingh9650 3 ай бұрын
ਗੀਤ ਇਹ ਵੀ ਵਧੀਆ ਪਰ ਇਕ ਗੀਤ ਬਿੰਦੀ ਸੈਨਾਬਾਦੀ ਹੋਰਾਂ ਦਾ ਹੋਰ ਕਰਦਿਓ ਬਹੁਤ ਵਧੀਆ ਲਿਖਤ ਹੁੰਦੀ ਉਹਨਾਂ ਦੀ ਧੰਨਵਾਦ
@agyasingh4969
@agyasingh4969 3 ай бұрын
Nice Song ਕੰਠ22 ਉਹੀ ਅਦਾਜ ਬਾਹਕਮਾਲ ❤❤
@SukchanSingh-hb9lw
@SukchanSingh-hb9lw 3 ай бұрын
Ok❤❤
@sonusamrai
@sonusamrai 3 ай бұрын
👍👍
@vickkaler183
@vickkaler183 3 ай бұрын
Bhut he nice song bro.❤
@onkarsingh4276
@onkarsingh4276 3 ай бұрын
Nice song 🎉
@JaspreetSingh-z1g
@JaspreetSingh-z1g 5 күн бұрын
Bhut vadiya song bai❤❤❤❤❤❤❤❤❤❤
@ramandeepsingh6016
@ramandeepsingh6016 3 ай бұрын
Kyaa baat aa ji bohat sohna lgga song kde socha vich kde fikraa vich os time de deewane aa ji ustaad ji
@jagtarsingh468
@jagtarsingh468 3 ай бұрын
Bhaut sohna song kanth bai ❤❤
@sandeepkt7668
@sandeepkt7668 3 ай бұрын
ਬਾ ਕਮਾਲ ਭਾਜੀ ❤❤
@bagganizamaniwala2455
@bagganizamaniwala2455 3 ай бұрын
Wah ji wah ........ lajawaab bha ji jyeo.....GBU
@blackrosefilms2762
@blackrosefilms2762 3 ай бұрын
❤❤❤❤❤Siraaaaaaa aa song Waheguru ji chrdekala ch rekhe
@pawankumar-zd9dv
@pawankumar-zd9dv 3 ай бұрын
Awesome ❤❤
@Danny_heer
@Danny_heer 3 ай бұрын
❤💥
@panchalpravinkumar2772
@panchalpravinkumar2772 3 ай бұрын
Supper kaler sir..
@Tara.singh.sunner
@Tara.singh.sunner 3 ай бұрын
ਬਹੁਤ ਵਧੀਆ ਗੀਤ🎶🎧🎤
@narinderkaur8887
@narinderkaur8887 3 ай бұрын
ਲਾਜ਼ਵਾਬ ਕੰਠ ਕਲੇਰ ਜੀ 🎉🎉 always love ❤
@lovepreetkaur-nv2bf
@lovepreetkaur-nv2bf 3 ай бұрын
Vary nice bro
@bsliveanmolstudio4344
@bsliveanmolstudio4344 3 ай бұрын
Mubarakaaaa ji🎉 Bagga selkiana
Kaash 2 | Kanth Kaler  | New Punjabi Romantic Full Song
5:01
Kanth Kaler Official
Рет қаралды 1,6 МЛН
New Punjabi Songs | Best Of Kanth Kaler | Audio Jukebox | Latest Punjabi Songs
38:56
Ouch.. 🤕⚽️
00:25
Celine Dept
Рет қаралды 24 МЛН
Friends make memories together part 2  | Trà Đặng #short #bestfriend #bff #tiktok
00:18
CAN YOU DO THIS ?
00:23
STORROR
Рет қаралды 25 МЛН
Manzoor Sohneya
5:43
Release - Topic
Рет қаралды 44 М.
Kanth Kaler & Firoz Khan - Naina Di Gal  | Latest Punjabi Song 2015
4:27
Sony Music India
Рет қаралды 17 МЛН
Nirvair Pannu - Tere Layi | Official Video | Juke Dock
6:39
Juke Dock
Рет қаралды 34 МЛН
Kanth kaler | Dhadkan | New Punjabi Full Song | Sad Song
4:24
Kanth Kaler Official
Рет қаралды 1 МЛН
Pagal Jhalle | Kanth Kaler | Onkaar Harman |(Official Video) full Song
4:24
Kanth Kaler Official
Рет қаралды 2,5 МЛН
Ouch.. 🤕⚽️
00:25
Celine Dept
Рет қаралды 24 МЛН