Kaash [Full Song] Anmol- The Priceless

  Рет қаралды 3,459,805

T-Series

T-Series

Күн бұрын

Пікірлер: 2 100
@gurwindersinghmaan1852
@gurwindersinghmaan1852 9 ай бұрын
ਇਹ ਗਾਣਾ ਨਹੀਂ ਇਹ ਤਾਂ ਉਹ ਚੀਜ਼ ਹੈ ਜਿਹੜੀ ਰੂਹ ਨੂੰ ਸਕੂਨ ਦਿੰਦੀ ਹੈ ਜਿਸ ਨੂੰ ਸੁਣ ਕੇ ਗੁਜ਼ਰੇ ਵਖਤ ਵਿੱਚ ਗੁਆਚ ਜਾਈਦਾ ਦੂਰ ਕਿਤੇ ਇਕੱਲਿਆਂ ਨਿਕਲ ਜਾਈਦਾ ਜੋ ਸਹਿਮਤ ਹੈ ਲਾਈਕ ਕਰਨ
@AmanKomal-tu3iu
@AmanKomal-tu3iu 8 ай бұрын
Nice😊😊
@rajatmahajan2423
@rajatmahajan2423 7 ай бұрын
Puri sehmati
@satnamsinghghuman6776
@satnamsinghghuman6776 5 ай бұрын
Right bro
@mady7068
@mady7068 4 ай бұрын
Right
@Rohit-pf3me
@Rohit-pf3me 4 ай бұрын
Hy
@BhupinderBhupi-jh1ny
@BhupinderBhupi-jh1ny 6 ай бұрын
ਭਾਵੇਂ ਅੱਜ ਦਾ ਸਮਾਂ ਕਿੰਨਾ ਹੀ ਤੇਜ ਕਿਉਂ ਨਾ ਹੋਵੇ , ਪਰ ਜੋ ਸਮਾਂ ਬੀਤ ਗਿਆ ਉਸਦਾ ਮੁਕਾਬਲਾ ਕਦੇ ਵੀ ਨੀ ਕਰ ਸਕਦਾ । ਕਿੰਨਾ ਸੋਹਣਾ ਸੀ ਯਾਰ ਉਹ ਸਮਾਂ। ਜੇ ਬੀਤ ਗਏ ਸਮੇਂ ਵਿੱਚ ਜਾਣ ਦਾ ਮੌਕਾ ਮਿਲੇ ਤਾਂ ਮੈਂ ਜ਼ਰੂਰ ਜਾਵਾਂਗਾ। ਜਿੱਥੇ ਮੇਰਾ ਬਚਪਨ ਬੀਤਿਆ ❤❤❤❤❤
@Avtarsingh-rg4gx
@Avtarsingh-rg4gx 8 ай бұрын
ਮੇਰੀ ਉਮਰ 50 ਸਾਲ ਹੈ। ਇਹ ਗਾਣਾ ਸੁਣ ਕੇ ਮੈਨੂੰ ਆਪਣੇ ਸਮੇਂ ਦੀ ਯਾਦ ਆਦੀਂ
@rameshswami2671
@rameshswami2671 2 ай бұрын
@sarabjitsidhu6928
@sarabjitsidhu6928 8 ай бұрын
ਕਾਸ਼ ਇਸ ਗਾਣੇ ਦੀ ਤਰਾਂ ਸਮਾਂ ਵੀ ਦੁਬਾਰਾ ਪਲੇਅ ਹੋ ਸਕਦਾ ਤਾਂ ਪੁਰਾਣਾ ਸਮਾਂ ਹੀ ਪਲੇਅ ਕਰੀ ਜਾਂਦੇ।ਉਹ ਸੀਡੀ ਤੇ vcd ਦਾ ਸਮਾਂ ਅੱਜ ਨਾਲੋਂ ਕਿਤੇ ਚੰਗਾ ਸੀ।
@harjithundal9058
@harjithundal9058 6 ай бұрын
Sahi gal keti tusi. Rab j koi wish bole ta mai oh purana sma revers krwa dinda
@babli123mrar9
@babli123mrar9 5 ай бұрын
❤❤
@rajindrasinghrajput1586
@rajindrasinghrajput1586 8 күн бұрын
Sade kol veere dek c..
@GurpreetSingh-bv4im
@GurpreetSingh-bv4im 11 ай бұрын
ਬੀਤੇ ਵੇਲਿਆਂ ਮਤਲਬ ਲੰਘ ਚੁੱਕੇ ਟਾਈਮ ਨੂੰ ਯਾਦ ਕਰਕੇ ਕੌਣ ਕੌਣ ਅੱਜ ਦਸੰਬਰ 2023 ਵਿੱਚ ਵੀ ਸੁਣਦਾ ਮੇਰੇ ਵਾਂਗ
@amanSINGH-ek3ri
@amanSINGH-ek3ri 8 ай бұрын
Gud
@kartars275
@kartars275 7 ай бұрын
Real gurmukhi vice
@princemaan7103
@princemaan7103 6 ай бұрын
Hl Kiva o ji
@princemaan7103
@princemaan7103 6 ай бұрын
Kitho ho ji tusi
@GurinderSingh-sc6ct
@GurinderSingh-sc6ct 4 ай бұрын
Mai v 2012 chal jaida
@Xkillerboy23
@Xkillerboy23 9 ай бұрын
2024 me kon kon sun rha h like kro
@jobanjohal8352
@jobanjohal8352 9 ай бұрын
aapun
@NavneetKaur-xj7lv
@NavneetKaur-xj7lv 8 ай бұрын
Mein❤❤
@laxmanprajapat2004
@laxmanprajapat2004 8 ай бұрын
Jaipur
@sharanjitdhesi4631
@sharanjitdhesi4631 8 ай бұрын
2024
@Studyvlog.2609
@Studyvlog.2609 8 ай бұрын
M😢
@ਹਰਿੰਦਰਸਿੰਘਢਿੱਲੋਂ
@ਹਰਿੰਦਰਸਿੰਘਢਿੱਲੋਂ 3 жыл бұрын
😌2001 ਤੋਂ 2007😌 ਦਾ ਅਲੱਗ ਤੇ ਸਕੂਨ ਭਰਿਆ ਜਾ ਸਮਾਂ ਯਾਦ ਆਉਂਦਾ ਆ ਗੀਤ ਸੁਣਕੇ ਤਾਂ,ਬਾਦ ਚ ਤਾਂ ਸਮਾਂ ਹੋਰ ਈ ਤਰਾਂ ਦਾ ਆਗਿਆ..2010 ਤੋਂ ਬਾਦ ਤਾਂ ਐਵੇਂ ਲੱਗਦਾ ਯੁੱਗ ਈ ਬਦਲ ਗਿਆ ਜਵਾਂ ਈ ਕਚਰਾ ਸਮਾਂ ਚੱਲ ਰਿਹਾ😬
@rupindersandhu1786
@rupindersandhu1786 11 ай бұрын
Same feeling bai
@sciencefictional6052
@sciencefictional6052 11 ай бұрын
Same feeling bro😊
@233sukhdeep3
@233sukhdeep3 11 ай бұрын
Ryt sir ji
@SukhwinderSingh-qq4zm
@SukhwinderSingh-qq4zm 11 ай бұрын
Bilkul shi❤
@arshnirmaan7094
@arshnirmaan7094 10 ай бұрын
ਸਹੀ ਗੱਲ ਆ ਬਈ।
@Ramgarhia_turban_
@Ramgarhia_turban_ 8 ай бұрын
ਕਲੇਰ ਕੰਠ ਦੇ ਗਾਣੇ ਸੁਣ ਕੇ ਆਪਣਾਂ ਪੁਰਾਣਾ Time ਚੇਤੇ ਆ ਜਾਂਦਾ ਹੈ ਤੇ ਦਿਲ ਨੂੰ ਕੁਝ ਕੁਝ ਹੋਣ ਲੱਗ ਪੈਦਾ ਹੈ ਕੀ ਟਾਇਮ ਕਿੰਨੀ ਜਲਦੀ ਲੰਘ ਗਿਆ❤❤❤❤❤❤
@Manindersinghggamer889
@Manindersinghggamer889 7 ай бұрын
Sahi kitha ji
@harpreetkaurbains7824
@harpreetkaurbains7824 7 ай бұрын
Hmm😢
@ranjotsinghvlogs-iv3bb
@ranjotsinghvlogs-iv3bb 5 ай бұрын
ਬਿਲਕੁੱਲ ਬਾਈ ਸੱਚੀ ਅੱਜ ਮੈਂ australia ਬੈਠਾ ਪਰ ਆ ਗਾਣਾ ਸੁਣ ਕੇ ਲਗਦਾ ਪਿੰਡ ਚਲਾ ਜਾਮਾ ਅੱਖਾਂ ਬੰਦ ਕਰਕੇ ਸੋਚੀ ਜਾਂਦਾ ਆ
@Ayanrajput_123
@Ayanrajput_123 Жыл бұрын
2023 is going on and this song still gives me goosbooms 🥺
@jaatni3682
@jaatni3682 Жыл бұрын
Same here 😔
@baldevraj4135
@baldevraj4135 Жыл бұрын
Excellent
@somadhaliwal-wg6fy
@somadhaliwal-wg6fy Жыл бұрын
😢
@ranveersinghvideo6568
@ranveersinghvideo6568 Жыл бұрын
24sept2023
@JagrajSingh-p6p
@JagrajSingh-p6p Жыл бұрын
,😂​,,@@jaatni3682😂😂
@SatnamSingh-v2g3d
@SatnamSingh-v2g3d Күн бұрын
ਰੋਜ਼ ਸੁਣਨ ਵਾਲੇ ਹਾਜ਼ਰੀ ਲਵਾਉ❤❤❤😊
@RaviSingh-nh7om
@RaviSingh-nh7om 3 жыл бұрын
ਕਦੇ ਵੀ ਵਾਪਸ ਨੀ ਆਉਣੇ ਉਹ ਦਿਨ ਯਾਰਾ,,,😪😪😪😪😪 ਦਿਲ ਖੁਸ਼ ਹੋ ਜਾਂਦਾ ਸੀ ਓਹਨੂੰ ਦੇਖ ਕੇ ਪਰ ਕਦੇ ਬੁਲਾਇਆ ਨੀ 3 ਸਾਲ ਬੱਸ ਦੇਖ ਦੇਖ ਕੇ ਗੁਜਾਰੇ ਉਹ ਇਹਸਾਸ ਅੱਜ ਵੀ ਤਾਜ਼ਾ ਹੋਜਾਂਦਾ ਜਦੋ ਇਸ ਗਾਣੇ ਦੇ ਬੋਲ ਸੁਣਦਾ
@blackhole_point
@blackhole_point 2 жыл бұрын
😰😰😰😰😰😰😰😰😰😰😰😰😰😰😰😰😰😰😰😰😰😰😰😰😰😰😰😰😰😰😰😰😰😰😰😰😰😰
@Gagu001
@Gagu001 Жыл бұрын
Veere honsla rakho ji
@SandeepSingh-xh3td
@SandeepSingh-xh3td Жыл бұрын
Veer same mere vangu main college study nahi karda c par ohde karke college har roj janda c 3 saal janda reha main par kade gal nahi kar sakeya ohde nal
@Fateh-yn2gy
@Fateh-yn2gy Жыл бұрын
Same to same mere naal v eda hoya ❤️❤️
@RaviSingh_89302
@RaviSingh_89302 Жыл бұрын
😢😢😢😢
@BalwantSingh-dz3me
@BalwantSingh-dz3me 9 ай бұрын
ਵਾਹ ਵਾਹ ਵਾਹ ਕਿੰਨਾ ਸੋਹਣਾ ਸਮਾ ਸੀ ਸੱਚੀ ਅੱਜ ਚਾਅ ਹੀ ਨੂੰ ਕਿਸੇ ਜੀਚ ਦਾ ਕਿੰਨੀ ਊਡੀਕ ਕਰਦੇ ਸੀ ਕਿ ਇਸ ਦੀਵਾਲੀ ਦੇ ਨੇੜੇ ਤੇੜੇ ਕਿਹੜੀ ਕੈਸਟ ਆਉਣੀ ❤❤
@RaviKumar-qw9kq
@RaviKumar-qw9kq 10 ай бұрын
ਜਦੋਂ ਇਹ ਗਾਣਾ ਆਇਆ ਸੀ ਓਦੋਂ ਮੈ ਛੇਵੀਂ ਚ ਪੜੱਦਾ ਸੀ😢 ਬਹੁਤ ਸੁਣਿਆ ਇਹ ਗਾਣਾ ਹੁਣ ਵੀ ਇਹ ਗਾਣਾ ਸੁਣ ਕੇ ਬਹੁਤ ਯਾਦ ਆਉਂਦਾ ਓਹ ਸਮਾ ਮੈ ਹਮੇਸ਼ਾ ਇਹ ਗਾਣਾ ਆਪਣੇ ਸਕੂਲ ਵਾਲੀ ਲਾਈਫ ਨਾਲ ਜੋੜਿਆ 😢😢 ਹੁਣ ਦਾ ਸਮਾ ਤਾਂ ਬਹੁਤ ਬੇਕਾਰ ਚਲ ਰਿਹਾ pehla ਬਹੁਤ ਵਧੀਆ ਸਮਾ ਸੀ ।ਬਹੁਤ ਯਾਦ ਆਉਂਦੀ ਇਹ ਗਾਣਾ ਸੁਣ ਕੇ ਹੁਣ ਨਾ ਕੋਈ ਯਾਰ ਰਿਹਾ ਨਾ ਸਹੇਲੀ।ਪਰ ਜਦੋਂ ਇਹ ਗਾਣਾ ਸੁਣਦਾ ਹਾ ਸਾਰਾ ਕੁਝ ਯਾਦ ਆ ਜਾਂਦਾ ਹੈ ਕਾਸ਼ ਓਹ ਸਮਾ ਫਿਰ ਪਰਤ ਆਉਂਦਾ😢😢😢
@simranjot7793
@simranjot7793 9 ай бұрын
2011
@VinayVinay-uy7xo
@VinayVinay-uy7xo 3 ай бұрын
Same 2011
@tohardeepsalhan5911
@tohardeepsalhan5911 8 ай бұрын
2024 ਵਾਲ਼ੇ ਹਾਜ਼ਰੀ ਲਗਾਓ
@Pete38907
@Pete38907 8 ай бұрын
ਲਵਾਤੀ ਜੱਟਾ
@MandeepKaur-bx8vd
@MandeepKaur-bx8vd 7 ай бұрын
Me also😊​@@Pete38907
@JobanpreetJobanpreetsing-rq1ip
@JobanpreetJobanpreetsing-rq1ip 6 ай бұрын
Joban prit
@ronitverma
@ronitverma 6 ай бұрын
ok report song
@AYUSH_KHICHER_YT
@AYUSH_KHICHER_YT 6 ай бұрын
present❤
@Singhamanus5
@Singhamanus5 2 ай бұрын
ਜਦ ਸਮਾਂ ਸੀ ਉਦੋਂ ਸਮਝ ਨਹੀਂ ਸੀ, ਹੁਣ ਸਮਝ ਹੈ ਪਰ ਸਮਾਂ ਨਹੀਂ ਆਉਣਾ ਵਾਪਿਸ 💔😢 ਰੂਹ ਨੂੰ ਚੀਰਦਾ ਇਹ ਗਾਣਾ
@robinsingh-sh8vy
@robinsingh-sh8vy 6 жыл бұрын
1993-2010 are the best songs purania yaada yaad kratia es song ne 😓😓
@sukhwindesingh1827
@sukhwindesingh1827 Жыл бұрын
Shai gal
@siddharathdhar9890
@siddharathdhar9890 Жыл бұрын
@@sukhwindesingh1827 From late 80's to 2009.
@ManjeetSingh-sj1cd
@ManjeetSingh-sj1cd 4 ай бұрын
1993/2024
@jasskaur9267
@jasskaur9267 2 жыл бұрын
Can't express my feelings for this song in words...those days with songs like these....a deep flashback.. reminiscing down the memory lane...feel like crying everytime..what a masterpiece Kanth kaler sir n d whole team made! Dil hi kd k le gye ho sir is song nal tuc!! Bchea hi NH kuch hun
@dghvhh2388
@dghvhh2388 2 жыл бұрын
Sahi gall a ji
@Nirmalsingh-yy8vn
@Nirmalsingh-yy8vn Жыл бұрын
Purana time leya ta nhi skde pr eh song mehsus krva denda e 🙇‍♂️
@Pawandhaliwal
@Pawandhaliwal Жыл бұрын
ਸਹੀ ਕਿਹਾ ਤੁਸੀ
@abhaydadwal3681
@abhaydadwal3681 Жыл бұрын
Hun es song warge suad hane
@anuragsharma7935
@anuragsharma7935 Жыл бұрын
Deep flash song......... No words
@jindsingh5146
@jindsingh5146 9 жыл бұрын
ਕਾਸ਼ ਿਕਤੇ ਉਹ ਬੀਤੇ ਵੇਲੇ ਮੁੜ ਆਵਣ... ਅਸੀ ਫੇਰ ਰਾਹਾਂ ਿਵੱਚ ਖੜੀਏ ਿਜਥੋ ਤੰੂ ਲੰਘੇ... Nice song
@honeyrana4629
@honeyrana4629 7 жыл бұрын
nyc
@KsjattJattt
@KsjattJattt 6 жыл бұрын
Jind Singh sahi kya ggg
@jassikour8128
@jassikour8128 6 жыл бұрын
Jind Singh nice aw song
@g-series2503
@g-series2503 5 жыл бұрын
Sacha piyar kadi khatam ni hunada I Love you Ross
@SarbjeetKaur-ty4yq
@SarbjeetKaur-ty4yq 6 ай бұрын
😢😢
@prophetajaysachdeva4962
@prophetajaysachdeva4962 8 ай бұрын
Koi shabad he nhi es song lyi Eho je surile singer punjab cha sda wasde rehan❤❤❤❤❤❤
@Sonia-eq8hk
@Sonia-eq8hk 24 күн бұрын
Still listening after 2024 dusshera on date 13 oct 2024
@manpreetsaini7902
@manpreetsaini7902 4 жыл бұрын
Heart touch singing with true feeling! Kinu kinu shaddi saheli yaad aagyi,menu ta yaad aagyi👩
@surendersharma9213
@surendersharma9213 3 жыл бұрын
Shi gal h 22
@gurpreet-tu6lm
@gurpreet-tu6lm 2 жыл бұрын
ਛੱਡੀ ਨੀ ਭਰਾ.. ਛੱਡ ਕੇ ਗਈ 😂 ਯਾ ਏਦਾਂ ਕਹਿ ਲੋ ਛੱਡ ਕੇ ਗਈਆ 😂
@sahibveersingh8339
@sahibveersingh8339 2 жыл бұрын
@@gurpreet-tu6lm 😂
@nirmalrukwal3163
@nirmalrukwal3163 Жыл бұрын
Nice song love you ❤️❤️🤗🤗
@joginderrajput1136
@joginderrajput1136 Жыл бұрын
Mainu b veere
@lovehurtssomuchluckepb32wala
@lovehurtssomuchluckepb32wala 6 жыл бұрын
oh din ni mod ke aune jo marzi ho jave 😢😢😢😢😢😢😢😭😭😭😭😭😭😭😭😭
@simmikaur2454
@simmikaur2454 6 жыл бұрын
Yuppp
@DaljitSingh-vb5bn
@DaljitSingh-vb5bn 5 жыл бұрын
Sai gal a g
@manjindersingh3339
@manjindersingh3339 5 жыл бұрын
😪😪
@prabhbasra5181
@prabhbasra5181 5 жыл бұрын
Sachi gal a
@nekbajwa2300
@nekbajwa2300 4 жыл бұрын
Pr kio yr eda hunda
@minichandigarhswag5313
@minichandigarhswag5313 5 жыл бұрын
Awsmmm songgg yd aa jndi kise khass d eh ganna sun k great lines great voice great music..👌👌👌😘 kon kon sun reha 2019 ch lyk kro
@ranjeetsandhu6409
@ranjeetsandhu6409 5 жыл бұрын
m.... my fvrt song forever
@nekbajwa2300
@nekbajwa2300 4 жыл бұрын
Vaar var sunda han main ta
@baltejsingh3797
@baltejsingh3797 4 жыл бұрын
Ohdi yaad aa gi yrrrrr
@nindiunisexsalon5243
@nindiunisexsalon5243 4 жыл бұрын
Sai gal a y
@satishkumar-zn5kn
@satishkumar-zn5kn 4 жыл бұрын
Listening 2020 April
@ruralicon2801
@ruralicon2801 14 күн бұрын
ਕਾਸ਼ 😢 ਕਿਤੇ ਓਹ ਬੀਤੇ ਵੇਲੇ ਮੁੜ ਆਵਣ ਅਸੀਂ ਫੇਰ ਰਾਹਾਂ ਵਿੱਚ ਖੜੀਏ ਜਿੱਥੋਂ ਤੂੰ ਲੰਘੇਂ ਚੰਨ ਤੋਂ ਸੋਹਣਿਆਂ ਸੱਜਣਾਂ 🌹 ਤੈਨੂੰ ਤੱਕਣੇ ਲਈ ਅਸੀਂ ਫੇਰ ਬਹਾਨੇ ਘੜੀਏ , ਜਿੱਥੋਂ ਤੂੰ ਲੰਘੇਂ ।
@Singhamanus5
@Singhamanus5 2 ай бұрын
KYA GANA HAI EH YAAR 😭😓🥺💔 ਜਿੰਦਗੀ ਕੀ ਚੀਜ਼ ਹੈ । ਸਮਾਂ ਕੀ ਚੀਜ ਹੈ। listening on 12th August 2024 🇺🇸💔
@amarsehra5531
@amarsehra5531 4 жыл бұрын
ਕਾਸ਼ ਕਿਤੇ ਓਹ ਬੀਤੇ ਵੇਲੇ ਮੁੜ ਆਵਣ😔 ਅਸੀਂ ਫੇਰ ਰਾਹਾਂ ਵਿੱਚ ਖੱੜੀਏ, ਜਿਥੋਂ ਤੂੰ ਲੰਘੇ😍
@RajwinderKaur-ft1vo
@RajwinderKaur-ft1vo 6 жыл бұрын
puraniya yaadan taja ho jandia ne eh gana sun ke i like kaler kanth song
@AvtarSingh-zp2ws
@AvtarSingh-zp2ws 5 жыл бұрын
Chnn ton sohnyaa sjjna tnnu tkkne lyi. Asi fr bahaane..,.....
@nekbajwa2300
@nekbajwa2300 4 жыл бұрын
Bhut yaar pr edan kde ta hove...
@manpreetkaur-wv5dq
@manpreetkaur-wv5dq 4 жыл бұрын
apa ta hun v sunde aa
@AvtarSingh-zp2ws
@AvtarSingh-zp2ws 4 жыл бұрын
31 january 2020 jnno 🔚
@AvtarSingh-zp2ws
@AvtarSingh-zp2ws 4 жыл бұрын
🌷🌷🌷
@sonoosharma87
@sonoosharma87 3 жыл бұрын
The legend of Punjabi singing industry Kaler kanth sir 🙏❤️❤️❤️❤️❤️❤️❤️❤️❤️❤️❤️
@RakeshSharma-kl5jn
@RakeshSharma-kl5jn 2 жыл бұрын
I love u 👨
@jasvirkumar3025
@jasvirkumar3025 2 жыл бұрын
Right
@GillRaman253
@GillRaman253 Жыл бұрын
Legends of the song kaler kanth ❤❤❤❤
@Bai_Ji_22
@Bai_Ji_22 8 ай бұрын
Pyaar vi pehla wala hi vadiya c na phone na msg . Bs time de hisab nal mod te khadna ki mast time c purana 🥹
@harjithundal9058
@harjithundal9058 6 ай бұрын
Sahi keha tusi . Kise di wait krn di kini tang hundi c te aaj kal feeling nhi rhi oh
@Shubhamsaini303
@Shubhamsaini303 9 ай бұрын
This song is like a fine wine. The Older it is , better it is becoming...
@Akash6124
@Akash6124 5 жыл бұрын
This song is my callertune and ringtone since 7 years
@abhishekjaswal7933
@abhishekjaswal7933 4 жыл бұрын
Nice bro 👉👉👉
@sandeeplohat4881
@sandeeplohat4881 4 жыл бұрын
Bhai ek email per bhejna lohatsandeep7@gmail.com ringtone
@intelchd4385
@intelchd4385 3 жыл бұрын
one of the best song. great bro u have it daily in this busy life
@Akash6124
@Akash6124 3 жыл бұрын
Abi b
@pankuthakur1185
@pankuthakur1185 3 жыл бұрын
Kese rhke ese ringtone
@PramodJi4442
@PramodJi4442 2 жыл бұрын
2022.... 2010 ki yaade taza hogayi...... Missing the time.... Pawan.... 💕💕💕
@pawankhinda1343
@pawankhinda1343 2 жыл бұрын
❤️
@PramodJi4442
@PramodJi4442 2 жыл бұрын
@@pawankhinda1343 miss you😘
@jobanpreet1943
@jobanpreet1943 4 жыл бұрын
Listening in 2020 💓
@navdeepchumber553
@navdeepchumber553 2 жыл бұрын
2022
@rgujjar5106
@rgujjar5106 Жыл бұрын
2023
@Rahul-lk6gb
@Rahul-lk6gb Жыл бұрын
2028
@paramlehal1729
@paramlehal1729 Ай бұрын
Eh song m roj sunda va❤❤
@mandipkaurkhehra9673
@mandipkaurkhehra9673 Ай бұрын
2024 vich v ek sakoon milda e eh song sunn k
@sandygill3979
@sandygill3979 2 жыл бұрын
Still favorite in 2022, listening from a decade❤
@preetworld9509
@preetworld9509 Жыл бұрын
Me too 😊
@vickylatalamasih3799
@vickylatalamasih3799 5 жыл бұрын
Ruva detta aaj fr es song ne" 2019 vich bhi sun riha
@neerusandhu4403
@neerusandhu4403 6 жыл бұрын
2001-2004 precious time
@sawarnjeetkaur6834
@sawarnjeetkaur6834 5 жыл бұрын
agree mam....
@GaganDeep-od7ts
@GaganDeep-od7ts 5 жыл бұрын
My love story started that time....till continued....thanks that time period
@jagmagjotsingh3477
@jagmagjotsingh3477 4 жыл бұрын
O really
@gulshanattri9833
@gulshanattri9833 4 жыл бұрын
Old is gold
@jagsirsinghsran4084
@jagsirsinghsran4084 4 жыл бұрын
Yes...I agree with u
@SatpalSingh-pw2kk
@SatpalSingh-pw2kk 3 ай бұрын
Evergreen 2024 ch sun riha
@thakurankki420
@thakurankki420 2 жыл бұрын
Jab ye song aya tha kitna acha meaning tha iska . aj pta lg rha ha 😭😭😭
@Aman_gullu
@Aman_gullu Жыл бұрын
शामे कुछ भारी सी गुजरने लगती है मेरी.. _____जब वजन इनमे तुम्हारी यादों का बड़ने लगता हैं..!❤️💫 Lovely song
@KulVinder-xi5ne
@KulVinder-xi5ne 8 ай бұрын
Who listening 2024😢
@gamertrapbawa5525
@gamertrapbawa5525 6 ай бұрын
Me 😢
@Ranadairyfarm-go2xn
@Ranadairyfarm-go2xn 5 ай бұрын
mai😢😢😢
@zara_khan_263
@zara_khan_263 2 күн бұрын
Me
@officialParamjitkhokhar3213
@officialParamjitkhokhar3213 10 ай бұрын
ਜਦੋ ਮੇਰੇ ਜਨਮ ਹੋਇਆ ਸੀ ਜਦ ਗੀਤ ਹੈ 🙏🏻👍
@Suneelsingh44
@Suneelsingh44 28 күн бұрын
Kash kite oh vehla mud awan 2004
@Suneelsingh44
@Suneelsingh44 28 күн бұрын
Hi jaan meri g❤❤❤
@jasskaur9267
@jasskaur9267 2 жыл бұрын
Thonu khud i pta nh hona tuc bna k dita sir...mre vrge Kai loka nu feel dvai ...purana tm ...crushes pyr chori chori dekhna ,shy hona,akhn neeche krnia,raahan Chu lngna,wait krni k koi othe hoega ,us rah ayega ,.bhut kuch yaadan ch anda. Sb kuch...e song us tm ch sunea jnda c...islie sb yd anda is song nl..tysm for this song sir n d whole team...this song will always b my fav till I die..it ll not fade away for sure...
@Rahul-jp3dl
@Rahul-jp3dl Жыл бұрын
best time of my life ... school time + 9x Tashan
@karan38kumar41
@karan38kumar41 5 жыл бұрын
Am listening after 8 years again my favorite song kash 🙂 ajj bhe ghar ka bhar hoto ho jis time tu school jati thi kash kabhe tu mel jaya 😥😥😥😥❤❤ Pooja Rai tu badal gayee asi nahi tara wag badala
@AkashSingh-feb26
@AkashSingh-feb26 10 ай бұрын
I am back again ❤ for this memories ❤
@akashmanjh4740
@akashmanjh4740 2 ай бұрын
King of melody 💯 Kanth kaler ❤
@gagandeepkaur-sn2sm
@gagandeepkaur-sn2sm Ай бұрын
Purana time kon kon yaad kar reha hai ❤lgado ji hajri❤
@bhanujangid8012
@bhanujangid8012 8 ай бұрын
2024 me kon kon sun rha h
@bschilling77
@bschilling77 4 жыл бұрын
I heard this song in bus in India 2010...2020 I'm still listening in Germany
@GuriSingh-bv4bd
@GuriSingh-bv4bd 4 жыл бұрын
Well done.
@futurerj1572
@futurerj1572 3 жыл бұрын
💙💜
@vikashgill85
@vikashgill85 2 жыл бұрын
It was a great time then
@8billionidiotsonaplanet65
@8billionidiotsonaplanet65 2 жыл бұрын
Wow that's beautiful
@ShahbazFarooq-s4v
@ShahbazFarooq-s4v 4 ай бұрын
11 years old Song Still Goosebumps 😢❤❤
@SawrejiTech
@SawrejiTech 2 жыл бұрын
Pehli baar 2012 me suna tha know 2022 me🥺🥺🥺😔😔😔
@Ramsingh-dc2li
@Ramsingh-dc2li 2 ай бұрын
Nice song.kanth.ji
@rajwindernambardar
@rajwindernambardar 2 жыл бұрын
Golden eraa of punjabi music industriess❤❤
@gurvindersingh176
@gurvindersingh176 2 жыл бұрын
Sae gal a paji menu aj v yaad a nokia 6233 hunda c odo 2 gb memory card wale d chadai hundi c ♥️ 👌
@mianai99
@mianai99 7 жыл бұрын
listening to it after 7 years(2017) , still this song is green as ever... brings those beautiful memories of past(my first love).... really love this song from my heart ❤
@subhashjatt
@subhashjatt 6 жыл бұрын
yes tou are right my friend.... i an listening too after 7 year
@RANJITSINGH-qs1lf
@RANJITSINGH-qs1lf 5 жыл бұрын
I have my old memories i miss dat memories or moments
@vive1991k
@vive1991k Жыл бұрын
Lovely song ❤️ Dil purani yado me dub jata hai 😢
@kamalbali4802
@kamalbali4802 5 ай бұрын
ਬੀਤੇ ਵੇਲੇ ਕਦੇ ਵੀ ਮੁੜਕੇ ਨਹੀ ਆਉਣੇ ਏਦਾ ਦੇ ਗਾਣੇ ਵੀ ਮੁੜਕੇ ਕਿਸੇ ਨੇ ਨਈ ਗਾਉਣੇ
@educationalhubtoday
@educationalhubtoday 12 күн бұрын
Thanks god ki apni bhi story the😊 M dedega jaan je tu dil manga😊😊😊😍😍
@kumarajay2535
@kumarajay2535 7 жыл бұрын
2005 to vad saj kuj he cheng ho giya 😔 kina chnga tym c pehla
@vikramjalandharia777
@vikramjalandharia777 5 жыл бұрын
Sahi keya
@rajpalkumar6941
@rajpalkumar6941 5 жыл бұрын
RAJPAL BAOLA
@dlkashyap
@dlkashyap 11 жыл бұрын
melodious, nostalgic, soothing song.
@pooja5597
@pooja5597 9 ай бұрын
Listening to this song in 2024 evergreen song 🤍
@HarjinderSingh-wq9wp
@HarjinderSingh-wq9wp 2 ай бұрын
Heart Touching Song 👌👌👌
@ArvindSharma-m1q
@ArvindSharma-m1q 3 ай бұрын
Still rock 2024🫰🏻
@anoopkumar9738
@anoopkumar9738 8 ай бұрын
kon kon 2024 me sun rha he
@Hybrid_Engineer
@Hybrid_Engineer 11 ай бұрын
Since it has been 2005-2007 . I have full reel cas - set .. still feel this old wive in 2023
@kkaur6493
@kkaur6493 6 жыл бұрын
Sachiiii gl par kdy v nhi auny par song sun ky school time ty frnds di jrur yadd a gae .....😭😭😭😭😭😭😭😭😭😭😭😭😭😭😭😭😭😭😭😭😭😭😭😭😭😭
@rohittuli7592
@rohittuli7592 6 жыл бұрын
Rohit
@rohittuli7592
@rohittuli7592 6 жыл бұрын
ROHIT. BEST.SONG..OK.SIR.JEE
@SidhuMoosewala5911zme
@SidhuMoosewala5911zme 4 жыл бұрын
Haaa
@armangill6498
@armangill6498 6 ай бұрын
ਬਹੁਤ ਸੋਹਣਾ ਗੀਤ ਜੀ ...ਦਿਲ ਦੇ ਜਜਬਾਤ ਛੂਹ ਜਾਂਦਾ ।।।ਇੱਕ ਅਵਾਜ ਬਹੁਤ ਸੋਹਣੀ ਆ।।
@sukhrajsingh9453
@sukhrajsingh9453 3 ай бұрын
2024. ਜੁਲਾਈ ਯਾਦਾਂ ਤਾਜ਼ੀਆਂ ਹੋ ਗਿਆ ਼
@AamirBilal
@AamirBilal Жыл бұрын
This song changed the path of life in ways I had never thought would.
@fayyazahmed3475
@fayyazahmed3475 5 жыл бұрын
This song sign of uni time 2010 t0 2014... What a amazing days in my life. ..I have no words about the uni days. ..
@saabfz6725
@saabfz6725 5 жыл бұрын
ਮੈਂ ਇਹ ਸੌਂਗ ਮਈ 2019 ਵਿਚ ਸੁਣ ਰਿਹਾ ਇਸ ਵੇਲੇ ਵੀ ਇਹ ਸੌਂਗ 👌
@honeysingh8796
@honeysingh8796 5 жыл бұрын
Main v 22 g
@farhanAli-kk7jv
@farhanAli-kk7jv Жыл бұрын
❤❤❤❤
@bathebhainibilla4194
@bathebhainibilla4194 2 ай бұрын
Mera ❤ temporary Refugee, ਜਦੋਂ ਸੁਣਨ ਆਉਂਦਾ ਗਵਾਚ ਜਾਂਦਾ ਆਵਦੇ ਟਾਈਮ ਦੀਆਂ ਯਾਦਾਂ ਵਿੱਚ, ਬਹੁਤ ਗਾਇਆ ਮੈਂ ਇਹ ਗੀਤ ਸਕੂਲ ਦੀ ਬਾਲ ਸਭਾ ਵਿੱਚ।
@Psimansingh
@Psimansingh Жыл бұрын
Kash oh beeta Vela aa jave jadon jado eh song aaya c
@simranjitkaur9280
@simranjitkaur9280 2 жыл бұрын
Listening this song after 9 years,feeling is same as it was before 9 years.❤ missing golden days of my life. Missing my friend,lover and hubby. All in one❤
@jasskaur9267
@jasskaur9267 2 жыл бұрын
True dear
@DavinderSingh-fu7xg
@DavinderSingh-fu7xg 2 жыл бұрын
So sad
@AmitRajput-zz9ne
@AmitRajput-zz9ne 5 жыл бұрын
First time listen this song on 2012 that feeling still fresh in 2019 and last the same feeling whenever I listen this song..
@djsabbyeventsofahmedgarh7363
@djsabbyeventsofahmedgarh7363 4 ай бұрын
18 June 2024 nu kaun sun riha like di lor ni bs reply kreyo kaun sun reha
@LovepreetDhaliwal-h8q
@LovepreetDhaliwal-h8q 4 ай бұрын
21 june
@Malkeet-q6s
@Malkeet-q6s 3 ай бұрын
14july
@RaviKumar-sx1cn
@RaviKumar-sx1cn 3 ай бұрын
23July
@chotagyan9581
@chotagyan9581 6 ай бұрын
ਮਜ਼ੇਦਾਰ ਸੀ ਭਾਈ!
@ramankaur6409
@ramankaur6409 Жыл бұрын
Eh purane songs sun akha bhr andia. 1990-2010 tk da time dobara kdi ni ana
@Abhishek-nd1gw
@Abhishek-nd1gw Жыл бұрын
Still favourite in 22/8/2023 from Australia 🇦🇺
@theabhishek17
@theabhishek17 6 ай бұрын
Jab jab koi like karega tab tab yaad sunne aunga❤
@lakshayhundal4521
@lakshayhundal4521 Жыл бұрын
Truly masterpiece! Goosebumps everytime i listen to this song. Legendary singer kanth kaler saab hats off.
@RSM_TV
@RSM_TV 5 ай бұрын
Bht suneya mh1 te 2011 ch❤
@Jatt_international
@Jatt_international 5 ай бұрын
Fav song love from newzealand 🙏
@shankyfranky4
@shankyfranky4 Жыл бұрын
Some songs just randomly click your mind and they recall all the memories. Its sweet ❤
@rajneeshpatial5466
@rajneeshpatial5466 Жыл бұрын
I love this song 💞💞
@harmeetsingh8611
@harmeetsingh8611 Жыл бұрын
2023 aagyaa bhrava... eh ne asl ustaaad lok ....avazaaa de badshaah
@NavneetPawar
@NavneetPawar 12 жыл бұрын
ye song kisi ki yaad dilata hai
@gagandeepsingh6623
@gagandeepsingh6623 6 ай бұрын
2024 mai kon hai
@sandeepnarwal9348
@sandeepnarwal9348 10 ай бұрын
Kaash 😢😢😢😢
@shailjakumari9963
@shailjakumari9963 Жыл бұрын
This song remind me of old days and those days can not come back any time😢😢❤
@Ramdassji001
@Ramdassji001 6 ай бұрын
Anyone in 2024 ? Lgoo attendance ❤
@amandeepsingh-dq3wj
@amandeepsingh-dq3wj 2 жыл бұрын
listening after 10 years...stil feel awesome when hear this song....!
@jayantsharma2365
@jayantsharma2365 Жыл бұрын
आज भी मेरी favrot रिंगटोन h ye
@MayaDevi-tp1sd
@MayaDevi-tp1sd 4 ай бұрын
Kya aawaaz hai yaar ❤seedha dil pe❤❤
@accountdeleted1912
@accountdeleted1912 7 жыл бұрын
Something is very special in this song still love to listen
@neerusandhu4403
@neerusandhu4403 6 жыл бұрын
Really
@satbirtanwar6854
@satbirtanwar6854 5 жыл бұрын
Very nice song awesome voice
@harpreetkaur-qp1yo
@harpreetkaur-qp1yo 5 жыл бұрын
Such a good days ...when ur love nd u meet everyday
@jasskaur9267
@jasskaur9267 6 жыл бұрын
Priceless song!! I Always feel good when I listen to this song...close to my 💓
@karamjitsingh1112
@karamjitsingh1112 4 ай бұрын
Eni mithi awaaz kanth ji di gaana tan door awaaj naal sun khi dil nu sukoon mil janda. God gift ae. Waheguru mehar krn. Aj mein ih gaana 4-5vaar sun liya
@SarbjeetSingh-fg3xp
@SarbjeetSingh-fg3xp 4 ай бұрын
2024 vich ve ਸੁਣਦੇ ਹਾਂ ਜੀ
New Punjabi Songs | Best Of Kanth Kaler | Audio Jukebox | Latest Punjabi Songs
38:56
Wait… Maxim, did you just eat 8 BURGERS?!🍔😳| Free Fire Official
00:13
Garena Free Fire Global
Рет қаралды 9 МЛН
When mom gets home, but you're in rollerblades.
00:40
Daniel LaBelle
Рет қаралды 132 МЛН
ЛУЧШИЙ ФОКУС + секрет! #shorts
00:12
Роман Magic
Рет қаралды 24 МЛН
chan to soneya sajna charanjit
8:46
420channi
Рет қаралды 97 М.
Shael Oswal - Hiriye (Official Music Video) | Revibe | Hindi Songs
4:34
Universal Music India
Рет қаралды 16 МЛН
RUS RUS - OFFICIAL VIDEO - SURJIT KHAN (2014)
4:42
Moviebox Record Label
Рет қаралды 7 МЛН
Aasi Kehra Tere Bina Mar  Chale Aa
10:30
sukhwantsidhu830
Рет қаралды 837 М.
Amrinder Gill I Dildarian I (Official Music Video)
4:12
Music Waves
Рет қаралды 31 МЛН
Kaash 2 | Kanth Kaler  | New Punjabi Romantic Full Song
5:01
Kanth Kaler Official
Рет қаралды 1,7 МЛН
Best_Of_Amrinder_Gill_|_Top_5_Songs_||_SaD_Songs| #amrindergill
28:07
Slowed Nation
Рет қаралды 6 МЛН
Wait… Maxim, did you just eat 8 BURGERS?!🍔😳| Free Fire Official
00:13
Garena Free Fire Global
Рет қаралды 9 МЛН