ਕਬੂਤਰਾਂ ਦੀ ਸਾਂਭ ਸੰਭਾਲ | Gopi Frandipuria | ਦੇਸੀ ਮੁਰਗਾ

  Рет қаралды 68,790

Gopi Frandipuria

Gopi Frandipuria

Күн бұрын

Пікірлер: 252
@gurjeevansinghsekhon6011
@gurjeevansinghsekhon6011 10 ай бұрын
ਬਾਈ ਮੈਂ ਤੈਨੂੰ ਪਹਿਲੀ ਵਾਰ 2010 ਵਿੱਚ ਲੰਡੇ ਕੇ ਕਬੱਡੀ ਕੱਪ ਤੇ ਵੇਖਿਆ ਸੀ, ਤੁਸੀਂ ਉਦੋਂ ਸਾਇਦ ਪੱਤੋ ਹੀਰਾ ਅਕੈਡਮੀ ਵਿੱਚ ਖੇਡਦਾ ਸੀ, ਬਾਈ ਕੀ ਦੱਸਾ ਯਾਰ ਤੂੰ ਸਿਰਾ ਕਰਤਾ ਸੀ ਮੈਂ ਬਾਈ ਤਹਾਨੂੰ ਖੇਡਦੇ ਨੂੰ ਤਾਂ ਦੋ ਵਾਰ ਵੇਖਿਆ ਪਰ ਮੈਨੂੰ ਓਹ ਮੈਚ ਵੈਸਟ ਲੱਗਿਆ। ਬਾਈ ਤੂੰ ਕੋਈ ਰੇਡਰ ਲੰਘਣ ਨਹੀਂ ਦਿੱਤਾ ਬਾਈ ਤੇਜੀ ਪੂਨੀਆਂ ਸੀ ਇੱਕ ਰੇਡਰ ਤੇਰੇ ਮੂਹਰੇ ਏਕਸਨ ਕਰਦਾ ਸੀ, ਬਾਈ ਫ਼ੇਰ ਤੂੰ ਉਹਦਾ ਬਹੁਤ ਬੁਰਾ ਹਾਲ ਕੀਤਾ, ਬਾਈ ਤੈਨੂੰ ਲੋਕ ਝੋਟਾ ਖੁਲ੍ਹ ਗਿਆ ਕਹਿਦੇ ਸੀ। ਬਾਈ ਥੋੜਾ ਜਿਹਾ ਜਾਅਦਾ ਲਿਖਿਆ ਗਿਆ ਬਾਈ ਤਹਾਡੇ ਨਾਲ ਫੋਨ ਤੇ ਗੱਲਾਂ ਕਰਨ ਨੂੰ ਬਹੁਤ ਜੀਅ ਕਰਦਾ ਪਰ ਤੁਹਾਡਾ ਨੰਬਰ ਹੈ ਨਹੀਂ। ਜਦੋਂ ਕਿਤੇ ਭਦੌੜ ਵੱਲ ਖੇਡਣ ਆਏ ਤਾਂ ਮਿਲਾਗੇ ਬਾਈ। ਲੰਡੇ ਕੇ ਮੈਚ ਬਾਰੇ ਦੱਸਿਔ ਬਾਈ। ਧੰਨਵਾਦ
@SahilKumar-s2v
@SahilKumar-s2v 11 ай бұрын
ਕਿ ਚੜਤ ਅੱਜ ਵੀ ਪੂਰੀ ਗ੍ਰਾਉਂਦਾ ਚ ਕਾਇਮ ਜੱਟ ਨਹੀਓ ਡੋਲਦਾ ਏ ਤੇਰਾ ਗੋਪੀ ਫਰਾਂਦੀਪੁਰਿਆ ਨਾਮ ਅੱਜ ਵ ਸਟਾਰਾ ਵਿੱਚ ਬੋਲਦਾ ਆ ❤
@keepsidhu8642
@keepsidhu8642 5 ай бұрын
ਭਲਵਾਨ ਜੀ ਤੁਹਾਡੀ ਖੇਡ ਦੇ ਤਾਂ ਮੁਰੀਦ ਹੈਗੇ ਹੀ ਸੀ, ਪਰ ਤੁਹਾਡੀ ਠੇਠ ਪੰਜਾਬੀ ਬੋਲੀ ਮਾਝੇ ਆਲੀ ਕਿਆ ਬਾਤਾਂ ਨੇ ਭਲਵਾਨ ਜੀ ,, ਜਿਉਂਦੇ ਵਸਦੇ ਰਹੋ ❤❤❤❤
@gurditsingh1792
@gurditsingh1792 10 ай бұрын
ਨਿੱਕੇ ਭਲਵਾਨ ਨੂੰ ਢੇਰ ਸਾਰਾ ਪਿਆਰ ❤
@sukhrajsingh967
@sukhrajsingh967 10 ай бұрын
ਵਾਹਿਗੁਰੂ ਜੀ ਗੋਪੀ ਫਰੰਦੀਪੁਰੀਏ ਵੀਰ ਨੂੰ ਉਹਦੇ ਪੁੱਤਰ ਨੂੰ ਚੜਦੀਕਲਾ ਵਿੱਚ ਰੱਖਣ
@bakhshishsingh5079
@bakhshishsingh5079 10 ай бұрын
ਬਾਈ ਜੀ ਧੰਨਵਾਦ ਬਹੁਤ ਵਧੀਆ ਵਿਚਾਰ ਬੱਚੇ ਨੂਂ ਬਹੁਤ ਵਧੀਆ ਸੇਤ ਸੁਣਨ ਵਾਲੇ ਵੀਰੋ ਗੋਪੀ ਫਰੀਦਪੁਰ ਵੀਰ ਧੰਨਵਾਦ
@officialsukh7715
@officialsukh7715 11 ай бұрын
ਰੱਬ ਤੋਂ ਡਰਦੇ ਆ ਝੂਠ ਕੋਈ ਨੀ ਗੋਪੀ ਵੀਰ ਜਿਸ ਟੂਰਨਾਮੈਂਟ ਵਿਚ ਤੁਹਾਡੀ ਟੀਮ ਨਹੀਂ ਹੁੰਦੀ ਉਸ ਟੂਰਨਾਮੈਂਟ ਨੂੰ ਵੇਖਣ ਨੂੰ ਦਿਲ ਨਹੀਂ ਕਰਦਾ ਅਜ ਹਰਿਆਣੇ ਚੈਂਪੀਅਨਸ਼ਿਪ ਹੋਈ ਤੁਸੀਂ ਨਹੀਂ ਸੀ ਮਜ਼ਾ ਨਹੀਂ ਆਇਆ ਵਾਹਿਗੁਰੂ ਜੀ ਤੁਹਾਨੂੰ ਤੇ ਟੀਮ ਚੜਦੀ ਵਿਚ ਰੱਖਣ ❤
@ranjeetsingh3547
@ranjeetsingh3547 10 ай бұрын
ਸਹੀ ਗੱਲ ਵੀਰ❤
@shersinghsidhu1958
@shersinghsidhu1958 10 ай бұрын
Sahi gal
@SunilSingh-sk3iz
@SunilSingh-sk3iz 10 ай бұрын
ਸਹੀ ਕਿਹਾ ਪਰਾ ਕੱਬਡੀ ਦੇਖਣ ਨੂੰ ਦਿਲ ਨੀ ਕਰਦਾ
@viveksandhu8907
@viveksandhu8907 10 ай бұрын
❤❤
@harpreetdhanoa8570
@harpreetdhanoa8570 11 ай бұрын
ਸਤਿ ਸ੍ਰੀ ਅਕਾਲ ਗੋਪੀ ਵੀਰ ਜੀ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ੴ
@manatsandhupb88
@manatsandhupb88 10 ай бұрын
ਗੋਪੀ ਅਸੀ ਸੱਚੀ ਨਹੀਂ ਸੀ ਜਾਣਦੇ ਤੂੰ ਏਹਨਾ ਦਿਲ ਦਾ ਸਾਫ ਵੀਰੇ
@gurmailsibgh9096
@gurmailsibgh9096 10 ай бұрын
🙏ਭਲਵਾਨ ਜੀ ਤੁਹਾਡਾ ਤਾ ਮੈਚ ਲਭਦੇ ਰਹੀਦਾ ਕਿ ਅੱਜ ਕਿੱਥੇ ਹੁੰਦਾ ਤੁਹਾਡੇ ਤੋ ਬਿਨਾ ਮੈਚ ਦੀ ਗੱਲ ਨੀ ਬਣਦੀ 💪💪💪💪💪💪💪
@lakha2227
@lakha2227 10 ай бұрын
ਬਹੁਤ ਚੰਗੇ ਸੰਸਕਾਰ ਗੋਪੀ ਉਸਤਾਦ ਦੇ ਆਪਣੇ ਚੇਲਿਆਂ ਨੂੰ ਤੇ ਪੁੱਤ ਨੂੰ ਗੋਪੀ ਉਸਤਾਦ ਜਿਉਂਦਾ ਰਹਿ
@jaskarnsingh6062
@jaskarnsingh6062 11 ай бұрын
ਗੋਪੀ ਵੀਰ ਜੀ ਕਲ ਤੁਸੀ ਹਰਿਆਣੇ ਮੈਚ ਖੇਡਣ ਨਹੀਂ ਗਏ ਤੁਹਾਡੇ ਤੋਂ ਮੈਚਾਂ ਦਾ ਅਨੰਦ ਨਹੀਂ ਆਇਆ ਨਾ ਵੀ ਖੇਡਦੇ ਪਰ ਤੁਹਾਡੀ ਦਹਿਸ਼ਤ ਬੜੀ ਆ
@harpreetdhanoa8570
@harpreetdhanoa8570 10 ай бұрын
ਬਲਵਾਨ ਜੀ ਸਤਿ ਸ੍ਰੀ ਅਕਾਲ ਜੀ ਬਾਬਾ ਬੁੱਢਾ ਸਾਹਿਬ ਤੁਹਾਡੇ ਅਾਪਣੀ ਕਿਰਪਾ ਰੱਖੇ❤❤❤❤❤ੴ
@amritbasraon8647
@amritbasraon8647 10 ай бұрын
ਬੋਹਤ ਸੋਨੀਆ ਗੱਲਾਂ ਦਸਦੇ ਹੋ ਭਲਵਾਨ ਜੀ ਰੱਬ🙏 ਤੁਹਾਡੀ ਵੱਡੀ ਲਬੀ ਉਮਰ ਕਰੇ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@JasbeerSingh-u5d
@JasbeerSingh-u5d 9 ай бұрын
Wmk
@AmandeepSingh-pv1je
@AmandeepSingh-pv1je 10 ай бұрын
ਸਤਿ ਸ਼੍ਹੀ ਅਕਾਲ ਵੀਰ ਜੀ🙏 ਸਾਰੇ vlog ਦੇਖੀ ਦੇ ਟਰੱਕ ਚਲਾਉਦੇ ਬਹੁਤ ਵਧੀਆ ਲਗਦਾ ਵੀਰ ਜੀ ਕੋਈ ਕਰਮਾ ਵਾਲਾ ਹੁੱਦਾ ਵੀਰ ਜੀ ਜਿਦਾ ਮਾਂ ਪਿਉ ਆਪਣੇ ਬੱਚੇ ਨੰੂ ਖੇਡਣ ਲਈ ਕਹਿੰਦੇ ਨੇ ਜਪ ਵੀਰ ਨੰੂ ਲਾਡ ਨਾਲ ਵੀ ਰੱਖੋ ❤️ ਤੇ ਜਪ ਵੀਰ ਦਾ ਗੇਮ ਵਲ ਵੀ ਸਟਾਰਟ ਕਰ ਵਾਉ 🙏❤️❤️
@jagrajbhullar2495
@jagrajbhullar2495 10 ай бұрын
ਗੋਪੀ ਉਸਤਾਦ ਜੀ ਮੇਰੇ ਤੋ ਲੈ ਜੀ ਦੇਸੀ ਕੁੱਕੜ ਦਿਲੋ ਪਿਆਰ ਏ ਤੁਹਾਡੇ ਲਈ ❤️❤️❤️❤️ ਤੁਹਾਡੇ ਲਾਗੋਂ ਮੈ ਪੱਟੀ ਸ਼ਹਿਰ ਤੋਂ ❤️❤️
@LakhwinderSingh-mp4bg
@LakhwinderSingh-mp4bg 10 ай бұрын
ਸੱਤ ਸ਼੍ਰੀ ਆਕਾਲ ਗੋਪੀ ਵੀਰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਲੰਮੀ ਉਮਰ ਕਰਨ ਵੀਰਾਂ ਦੀ ❤❤❤❤
@KuldeepSingh-sd9jp
@KuldeepSingh-sd9jp 5 күн бұрын
ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਰੱਖੇ ਤੰਦਰੁਸਤੀ ਬਖ਼ਸ਼ੇ ਵਾਹਿਗੁਰੂ ਜੀ ਲੰਮੀਆਂ ਉਮਰਾਂ ਕਰੇਂ ਵਾਹਿਗੁਰੂ ਜੀ
@singhlaser
@singhlaser 10 ай бұрын
ਲਬ ਜੂ 22 । ਜਦੋ ਥੋਡਾ ਵਲੋਗ ਦੇਖੀਦਾ ਚੇਹਰੇ ਤੇ ਸਾਡੀ ਸਮਾਈਲ ਹੀ ਨਈ ਰੁਕਦੀ
@rabbisandhu7317
@rabbisandhu7317 10 ай бұрын
9:13 😀😀 ਭਤੀਜ ਜੈਮ ਜੂਮ ਸ਼ਹਿਰੀ ਖਾਂਦੇ ਆਪਾਂ ਨੀ ਪੈਣਾ ਇਹਨਾਂ ਕੰਮਾ ਚ੍ਹ ਮਾਲਕ ਸਾਡੇ ਭਤੀਜੇ ਨੂੰ ਤੰਦਰੱਸਤ ਰੱਖੇ ਤੇ ਗੋਪੀ ਅਸਤਾਦ ਨੂੰ ਤੰਦਰੁਸਤ ਰੱਖੇ 🙏🏼
@dilveerpoud60
@dilveerpoud60 10 ай бұрын
ਗੋਪੀ ਵੀਰੇ ਮੈਚ ਘੱਟ ਖੇਡਦੇ ਹੋ ਕਿ ਗੱਲ ਤੁਹਾਡੇ ਮੈਚ ਦੇਖ ਕਿ ਹੀ ਨੀਂਦ ਆਉਂਦੀ ਏ ਜੇ ਮੈਚ ਨਾਂ ਦੇਖਾ ਤਾਂ ਸੇਤੀ ਨੀਂਦ ਨਹੀਂ ਆਉਂਦੀ ਮੈਚ ਜਰੂਰ ਖੇਡੀਆਂ ਕਰੋ ਵੀਰ ਜਿੱਤ ਹਾਰ ਤਾਂ ਬਣੀ ਆਈਆਂ ਵਾਹਿਗੁਰੂ ਜੀ ਕਿਰਪਾ ਕਰਕੇ ਤੁਹਾਨੂੰ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ
@PreetGur-dl2dw
@PreetGur-dl2dw 10 ай бұрын
ਜਿਹੜੇ ਜਿਹੜੇ ਖੰਭ ਪੁੱਟਣੇ ਆ ਓਹਨਾ ਨੂੰ ਕੈਚੀ ਨਾਲ ਕੱਟ ਦਵੋ ਜੀ ,ਕੱਟਣ ਤੋ 4 ਦਿਨ ਬਾਅਦ ਪੱਟ ਦਏ ਓ ,ਫਿਰ ਦੁੱਖ ਨਹੀ ਲੱਗਦਾ ਜੀ ਕਬੂਤਰਾ ਦੇ❤❤🙏🙏💯🕊🕊💓💓
@happysharma3549
@happysharma3549 10 ай бұрын
Bhut vdiya insaan aw phalwan Gopi frandipur ji waheguru mehar kre
@Officialgill855
@Officialgill855 10 ай бұрын
ਕਬੂਤਰਾਂ ਨੂੰ ਦਿਲੋ ਪਿਆਰ ਆ ਉਸਤਾਦ ਜੀ ਖੰਭ ਪਟਨੇ ਬਹੁਤ ਜਰੂਰੀ ਆ shi keha ਉਸਤਾਦ ਜੀ ਨੇ
@BinderBassi-zw9jf
@BinderBassi-zw9jf 10 ай бұрын
ਗੋਪੀ ਭਾਜੀ ਧੰਨਵਾਦ ਤੁਹਾਡਾ ਬਹੁਤ ਜਿਆਦਾ 🙏🏻
@gaivybhullar5184
@gaivybhullar5184 10 ай бұрын
Down to earth banda ❤❤❤❤❤❤❤❤❤❤❤❤❤💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪
@MalkitGill426
@MalkitGill426 10 ай бұрын
ਸਤਿ ਸ੍ਰੀ ਅਕਾਲ ਪਲਵਾਣ ਜੀ ਤੇ ਆਪਣੇ ਛੋਟੇ ਜਪ ਫਰੰਦੀਪੁਰ ਨੂੰ ਮੇਰੇ ਵੱਲੋਂ 🙏🙏❤❤ ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ ਤੁਹਾਡੇ ਤੇ ਹਮੇਸ਼ਾ ਖੁਸ਼ ਰਹੋ ਪਲਵਾਣ ਜੀ ❤❤ਦਿਲ ਤੋ ਸਪੋਰਟ ਪਲਵਾਣ ਜੀ ਤੁਹਾਨੂੰ ਗੁਰਦਾਸਪੁਰ ਤੋ
@kabalkakra1555
@kabalkakra1555 8 күн бұрын
Bacha pyara te samjdar aa bai ji
@SidhuSingh-e3o
@SidhuSingh-e3o 10 ай бұрын
ਬਹੁਤ ਹੀ ਵਧੀਆ ਤੁਹਾਡੀ ਵੀਡੀਓ ਲੱਗੀ ਸਾਨੂੰ
@gurditsingh1792
@gurditsingh1792 10 ай бұрын
ਭਲਵਾਨਾਂ ਹੁਣ ਆਲੇ ਤੇ ਨਿਗਾਹ ਪੈ ਗਈ ਏ ਹੁਣ ਗਾੜੀ ਨੀ ਆਂਡੇ ਦਿੰਦੀਆਂ 😂😂
@booyeah75
@booyeah75 10 ай бұрын
Vdiya pita wa gobi 22 apne supne apne munde te nhi thop rehe Bahut appreciate krda tuahdi Eh gl mai
@MajidAli-ko5sf
@MajidAli-ko5sf 10 ай бұрын
ماشاء اللہ اللہ پاک سلامت رکھے میرے ویر نوں کیا بات ہے استاد گوپی بھائی جی love you ❤ 😍 💖 ❣ 💕
@satnamsinghsatta3464
@satnamsinghsatta3464 10 ай бұрын
ਬਹੁਤ ਬਹੁਤ ਪਿਆਰ ਸਤਿਕਾਰ ਵੀਰ ❤❤
@kabadiupdate1916
@kabadiupdate1916 10 ай бұрын
ਬਹੁਤ ਵਧੀਆ ਵਿਲੋਗ ਗੋਪੀ ਉਸਤਾਦ ਆਪਣੇ ਮੁੰਡੇ ਨੂੰ ਵੀ ਵੀਲੋਗ ਚ ਲਿਆ ਕਰੋ
@harwindersinghaulakh2081
@harwindersinghaulakh2081 10 ай бұрын
Good palwan ji vdia msg janda nava players nu ❤❤❤
@gurjantgill1508
@gurjantgill1508 10 ай бұрын
ਸਿਰਾ ਭਲਵਾਨ ਜੀ ❤️😍
@PawanKumar-tw4eu
@PawanKumar-tw4eu 10 ай бұрын
Nice video
@manpreetgill3970
@manpreetgill3970 10 ай бұрын
ਡੀਟੀਓ ਮੇਹਨਤ ਕਰਦਾ ਨਹੀਂ ਤੇ ਤੁਸੀ palvan g roz mehnat karde j ❤❤❤❤❤❤❤❤❤❤❤❤
@balrajgill2657
@balrajgill2657 10 ай бұрын
ਉਸਤਾਦ ਜੀ ਤਾਹਨੂੰ ਮਿਲਣਾ ਜਦੋ ਪੰਜਾਬ ਆਏ ਬੇਨਤੀ ਆ ਅਗਰ ਤੁਸੀਂ ਮਿਲਣ ਦੀ ਮਨਜੂਰੀ ਦੇ ਦਿਓ ਤਾਂ 🙏🏻🙏🏻🙏🏻🙏🏻🙏🏻
@Aseellover-i2d
@Aseellover-i2d 11 ай бұрын
Gopi veer ji kabuter bota vadia honde a ji ❤️
@JotMann-t7l
@JotMann-t7l 10 ай бұрын
Wah ustad ji bht khob aaa
@firojmalik8493
@firojmalik8493 10 ай бұрын
Ek sounk kabuter bazi da 🤘🤘🤘💪✌👌🔥
@Drivermehakma3630
@Drivermehakma3630 10 ай бұрын
ਸਤਿ ਸ੍ਰੀ ਆਕਾਲ ਗੋਪੀ ਪਾਜੀ ਬਲੋਕ ਤੁਹਾਡੇ ਬੁਹਤ ਵਧੀਆ ਹੁੰਦੇ ਆ ਬਾਕੀ ਤੁਸੀ ਬਾਕੀ ਪਲਿਆਰਾ ਵਾਗੂੰ ਬਿਲਕੁਲ ਆਕੜ ਨਹੀਂ ਕਰਦੇ ਵਾਹਿਗੁਰੂ ਸਾਰਿਆਂ ਚੜਦੀ ਕਲਾ ਚ ਰੱਖੇ
@jagtarkalar8786
@jagtarkalar8786 10 ай бұрын
Bhalwan ji peo puth di Jodi waheguru ji mehr karn
@ShammiRana-x1l
@ShammiRana-x1l Ай бұрын
Mahraj kre thodda puttar jldi fit te kaim ho jaave fer duniya gopi pehlwan de putrr de jaffe dekhugi waheguru ji
@GurjitSingh-l8z
@GurjitSingh-l8z 10 ай бұрын
Bhut sone bloke veer g ❤
@rajveersohal2124
@rajveersohal2124 10 ай бұрын
Guru Ramdas ji🙏🏻 ਜੱਪ ਨੂੰ ਬਹੁਤ ਜਲਦੀ ਪੂਰਾ ਤੰਦਰੁਸਤ ਕਰੇ ! ਗੋਪੀ ਭਲਵਾਨ ਜੀ pls ਬਹੁਤ ਜ਼ਰੂਰੀ kabaddi King ਬੱਗਾ ਪਿੰਡ ਵਾਲੇ Mangi ਉਸਤਾਦ ਬਾਰੇ ਗੱਲਬਾਤਾਂ ਦੱਸਿਓ pls🙏🏻 from UK 🇬🇧
@Gurmannat14198
@Gurmannat14198 10 ай бұрын
ਸਤਿ ਸ੍ਰੀ ਆਕਾਲ ਉਸਤਾਦ ਜੀ ❤
@jattz786
@jattz786 10 ай бұрын
❤❤ kboter bhot change a palhwan ji soode
@deepushergill319
@deepushergill319 10 ай бұрын
ਬੱਹਤ ਵਧਿਆ ਜੀ ❤❤🎉
@harkamalvlogs2113
@harkamalvlogs2113 10 ай бұрын
ਬਹੁਤ ਵਧੀਆ ਵਲੌਗ ਪਲਵਾਨ ਜੀ
@rohitlahora3627
@rohitlahora3627 10 ай бұрын
Gopi pahlwan ji waheguru ji ki kalsha waheguru ji ki Fateh Bhai ji end gal bat Bhai ji kal tusi match nee kade nee maga nee match daa Aya nee Bhai ji waheguru mehar paraa hat rakha Bhai ji tusie end karr rhe kera match pahlwan ji end karr doya Bhai ji
@PrinceDj-zc6tr
@PrinceDj-zc6tr 10 ай бұрын
ਕਬੂਤਰਾ ਵਾਲੇ🕊🕊🕊🕊🕊🕊 ਪਿੰਡ... ਜੋਤਾ ਸਿੰਘ ਪਹਿਲਵਾਨ
@amritbasraon8647
@amritbasraon8647 10 ай бұрын
ਲਵ ਯੂ ਭਰਾ ਜੀ ❤
@varindersinghmlk8591
@varindersinghmlk8591 10 ай бұрын
ਡੀਟੀਓ ਤਾਂ ਫ਼ੂਸ ਆ ਗੋਪੀ ਵੀਰ ਦੀ ਮੇਹਨਤ ਨੂੰ ਸਲਾਮ ਆ
@jasschouhan6230
@jasschouhan6230 10 ай бұрын
Vir ji kio kise nu glt bolde o ... Gopi vira apni jga wa te dto apni jga ... Dto jhota jafi aa .. agla fitt nhi hega te tusi onu glt bolna shuru krta .. mera bhra chngi gll ni vire
@Singh-u8k
@Singh-u8k 10 ай бұрын
ਲਵ ਯੂ ਵੀਰ ਜੀ
@kt2384
@kt2384 10 ай бұрын
ਬਾਈ ਗੋਪੀ, ਜਿਹੜੀ M + - ਵਾਰੇ ਜੁਆਨ ਪੁੱਛਦਾ ਸੀ, ਉਹ ਮੈਨੂਅਲ ਗੇਅਰ ਪਾਉਣ ਲਈ ਹੁੰਦੀ ਆ ਜੀ ।
@GurpreetSingh-v3c7e
@GurpreetSingh-v3c7e 10 ай бұрын
Gopi farandipur sada veer ji very good palayr
@jagjotsingh355
@jagjotsingh355 10 ай бұрын
ਬਹੁਤ ਵਧੀਆ ਜੀ
@ਵਾਰਿਸਪੰਜਾਬਦੇਕੌਮੀਯੋਧੇ
@ਵਾਰਿਸਪੰਜਾਬਦੇਕੌਮੀਯੋਧੇ 10 ай бұрын
ਕੱਲ ਮਾਝੇ ਦੀ ਟੀਮ ਦਾ ਬਹੁਤ ਮਾੜਾ ਪ੍ਰਦਰਸ਼ਨ ਹਰਿਆਣੇ ਚੋ ਕੀ ਕਿਹਾ ਜਾਵੇ ਹੁਣ ਨਵੇ ਮੁੰਡੇ ਆ ਨੂ ਮੌਕਾ ਦੇਣਾ ਚਾਹੀਦਾ ਮਾਝੇ ਦਾ ਭਵਿੱਖ ਮਾੜਾ ਆਉਣ ਵਾਲੇ ਟਾਈਮ ਚੋ ਸੀਲੂ ਟੌਪ ਤੇ ਰਿਹਾ ਕੱਲ
@GurjitSingh-l8z
@GurjitSingh-l8z 10 ай бұрын
Kida gopi 22 g❤❤❤❤❤❤
@GuriSidhu-tk6nq
@GuriSidhu-tk6nq 10 ай бұрын
ਹਰ ਰੋਜ਼ ਕਬੂਤਰ ਦਾ ਸ਼ੌਕ ਕਰਾਇਆ ਕਰੋ ਜੀ
@PrabhnoorMann-kp7ge
@PrabhnoorMann-kp7ge 10 ай бұрын
ਸਤਿ ਸ੍ਰੀ ਆਕਾਲ ਭਲਵਾਨ ਜੀ ❤
@rajpoottravels7084
@rajpoottravels7084 Ай бұрын
Waheguru ji Tenu sdaa khush chardikalah te sdaa tarakki bakshe poore pariwar nu Tandrusti lambi umer khushiyan bakshe
@IqbalSingh-zq7ne
@IqbalSingh-zq7ne 10 ай бұрын
ਚੜਦੀਕਲਾ
@karvanshjot4824
@karvanshjot4824 Ай бұрын
Nice vlog veere❤❤
@Cheemavlogs_pb23
@Cheemavlogs_pb23 10 ай бұрын
ਵਾ ਬਾਈ ਘੈਂਟ ਬੰਦਾ
@HarjindersinghChahal-i9x
@HarjindersinghChahal-i9x 10 ай бұрын
ਅਰਸ਼ ਰਹਿ ਗਿਆ ਬਲੋਗਾ ਜੋਗਾ ਅੱਜ ਨਾਨਕੇ ਚੱਲੇ ਉਥੇ ਚੱਲੇ ਕੱਲ ਹਰਿਆਣਾ ਵਿੱਚ ਜਲੂਸ ਕੱਢਿਆ ਰੱਜ ਕੇ ਇੱਕ ਜੱਭਾ ਨਹੀਂ ਲਾਉਂਦਾ ਬਲੋਗਰ ਮਾਸਟਰ 😂
@manpreetgill3970
@manpreetgill3970 10 ай бұрын
Sahi gall
@jasschouhan6230
@jasschouhan6230 10 ай бұрын
Bai kise player nu glt n bolya kro hun tusi arsh dto nu glt bol re o .. thonu pta kine record ne arsh chohle ale de ... Agla nhi fitt tahi ode to Jaffa ni lgga na he oho touch lai rya c .. tusi aap kpde utar k ground vich ajyo fr thode ch v jor dekh lene aa ...... Mera bhra kise player nu glt n bolya kro ..
@SukhdeepSingh-ih6jn
@SukhdeepSingh-ih6jn 10 ай бұрын
ਸਤਿ ਸ੍ਰੀ ਅਕਾਲ ਗੌਪੀ ਵੀਰ 🙏
@punam21600
@punam21600 10 ай бұрын
Okh PHELWAN ji ❤❤❤😊
@happysharma3549
@happysharma3549 10 ай бұрын
Mono fill nono fill 😂😂😂😂😅😅😅😅 sirra ji
@sonunarwanasonu1508
@sonunarwanasonu1508 10 ай бұрын
Nice viedo bhai shab ji
@happysharma3549
@happysharma3549 10 ай бұрын
Kabutarbaz aw ji kabutra de vlog bnaya kro ji fang Wale Patt te ustad Feb ch puttna c hun de baziya velle Chad jaan ge
@GurjitSingh-l8z
@GurjitSingh-l8z 10 ай бұрын
Japp kida putt tab lakh sukrana tera sada putt ❤ theek krta❤❤❤❤
@Rangihinda1796
@Rangihinda1796 10 ай бұрын
Chote balwan nu dilo pyar aa
@Mannsingh76
@Mannsingh76 9 ай бұрын
Goppy Bi good 💯 hai bhai
@TariNahal
@TariNahal 11 ай бұрын
Gopi Bai sirra
@manpreetgill3970
@manpreetgill3970 10 ай бұрын
Ustaad g❤❤❤❤❤❤❤❤❤❤❤❤❤❤❤❤❤
@RaviKumar-rj3ng
@RaviKumar-rj3ng 10 ай бұрын
Aitwaar bnata bai tere darshna ne ❤
@sikandar_deol2877
@sikandar_deol2877 Ай бұрын
Balle jatta ❤
@manjindersingh8268
@manjindersingh8268 10 ай бұрын
ਵਾਹਿਗੁਰੂ ਮੇਹਰ ਕਰੇ
@jugrajkang2220
@jugrajkang2220 10 ай бұрын
Palwaan ji... Home 🏠tour te vlog bnao❤
@jeevaykabaddi498
@jeevaykabaddi498 10 ай бұрын
Murga kine daa aaeya y ji?
@jagroopdhillon5699
@jagroopdhillon5699 10 ай бұрын
Waheguru ji❤❤❤
@PreetGur-dl2dw
@PreetGur-dl2dw 10 ай бұрын
ਉਸਤਾਦ ਜੀ ,ਮੇਰੇ ਕੋਲ 50,,60 ਕਬੂਤਰ ਮਰਗੇ ਜੀ ਬਿਮਾਰੀ ਨਾਲ, 20,22 ,ਸਾਲ. ਹੋਗੇ ਲੱਗਿਆ ਨੂੰ., ਨਾਲ ਵਾਲੇ ਸਾਰੇ ਸਾਥ ਛੱਡ ਗਏ, 15 ਐਂਟਰੀ ਆ ਹੋਇਆ ਹੋਇਆ ਆਪਣੀ ਆ ,ਤੁਸੀ ਮਦਦ ਕਰ.ਸਕਦੇ ਓ ,ਕਬੂਤਰ ਦੂਜੇ ਮਹੀਨੇ ਦੀ 10 ਤੋ 20 ਤਰੀਕ ਦੇ ਵਿੱਚ ਪੱਟ ਲਏ ਫਿਰ ਗਰਮੀ ਵਾਲੀਆ ਬਾਜੀ ਆ ਤੇ ਸਿਰਾ ਕਰਨ ਗੇ❤❤🙏🙏🙏
@JagpreetSingh-q1z
@JagpreetSingh-q1z 10 ай бұрын
Best of luck 🤞
@DavinderSingh-rr4is
@DavinderSingh-rr4is 10 ай бұрын
ਜਪ ਪੀਤ ਜ 😅😅😅😅😅😅
@Sehaj.866-
@Sehaj.866- 2 ай бұрын
ਬੋਹਤ ਵਦੀਆ ਵੀਰ
@jaspreetsingh6592
@jaspreetsingh6592 2 ай бұрын
The best
@gurkirpalsingh2974
@gurkirpalsingh2974 10 ай бұрын
V Nice bro ❤❤❤❤❤
@sandeeprajwada
@sandeeprajwada 10 ай бұрын
Paji tusi chena maansa kolo lai k aavo 1 Jodi thonu na ni karda bai bhot sira kabutar ny bai chene kol
@usamajutt1799
@usamajutt1799 10 ай бұрын
Good Paji G ❤️❤️❤️❤️❤️
@mannysidhu5518
@mannysidhu5518 10 ай бұрын
Kaim kar 22 jap nu ❤
@reshamsingh7609
@reshamsingh7609 10 ай бұрын
God bless all of you....
@heerasanger8702
@heerasanger8702 10 ай бұрын
❤❤love you ustaad
@aashishsandhu8966
@aashishsandhu8966 10 ай бұрын
Bht sohna munda bai ehdi surgery kis chij du hoyi c
@Guruahmad365
@Guruahmad365 10 ай бұрын
Love you paji from lahore
@MohammadYaseen-v9f
@MohammadYaseen-v9f 10 ай бұрын
Wahi guru ji ❤🌹🌹🌹🌹 I love you
@punjabsinghkang4400
@punjabsinghkang4400 10 ай бұрын
Rab Mehar kara mera bhra te 🙏🙏
@jasvirsingh-ic3mk
@jasvirsingh-ic3mk 10 ай бұрын
Good palwan ji
Chain Game Strong ⛓️
00:21
Anwar Jibawi
Рет қаралды 38 МЛН
How to treat Acne💉
00:31
ISSEI / いっせい
Рет қаралды 29 МЛН
Beat Ronaldo, Win $1,000,000
22:45
MrBeast
Рет қаралды 153 МЛН
Chain Game Strong ⛓️
00:21
Anwar Jibawi
Рет қаралды 38 МЛН