Рет қаралды 167,311
Join this channel to get access to perks: bit.ly/3B5oHSA
In series of best Kabaddi matches, today we are bringing final match of Fatehgarh Channa and Didba which was played on 06-04-2013 in Chauke.
Fatehgarh Channa had Seera Pitho, Ghoni Raniya Wala, Palli Fatehgarh Channa, amrit Fatehgarh Channa and Didba had Sillu Haryana, Raj Chot, Khushi Didba, Darshan, Diana, Raniya Didba players in their teams.
These teams are the well known teams of Punjab an they played really well this season. To see which team won, click on the below given links. Pls like, share and comment. Thanks.
ਅੱਜ ਕਬੱਡੀ ਮੈਚਾਂ ਦੀ ਲੜੀ ਵਿਚ ਪੇਸ਼ ਹੈ ਚਾਉਕੇ ਦੇ ਖੇਡ ਮੇਲੇ ਦਾ ਫਾਇਨਲ ਮੈਚ ਜੋ ਕੇ ਫਤਿਹਗ੍ਹੜ ਛੰਨਾ ਤੇ ਦਿੜ੍ਹਬਾ ਦੀਆਂ ਟੀਮਾਂ ਦਰਮਿਆਨ ਤੇ 06-04-2013 ਨੂੰ ਖੇਡਿਆ ਗਿਆ. ਫਤਿਹਗ੍ਹੜ ਛੰਨਾ ਦੀ ਟੀਮ ਵਿਚ ਸੀਰਾ ਪਿਥੋ, ਘੋਨੀ ਰਾਣੀਆਂ ਵਾਲਾ, ਪਾਲੀ ਫਤਿਹਗ੍ਹੜ ਛੰਨਾ, ਅਮ੍ਰਿਤ ਫਤਿਹਗ੍ਹੜ ਛੰਨਾ, ਅਤੇ ਦਿੜ੍ਹਬਾ ਦੀ ਟੀਮ ਵਿਚ ਸੀਲੂ ਹਰਿਆਣਾ, ਰਾਜ ਝੋਟ,ਖੁਸ਼ੀ ਦਿੜ੍ਹਬਾ, ਦਰਸ਼ਨ, ਧਿਆਨਾ, ਰਣੀਆ ਦਿੜ੍ਹਬਾ, ਖੇਡ ਰਹੇ ਸਨ . ਦੋਸਤੋ ਇਹ ਮੈਚ ਪੰਜਾਬ ਦੀਆਂ ਦੋ ਉਹਨਾਂ ਟੀਮਾਂ ਵਿਚਕਾਰ ਖੇਡਿਆ ਜਿਹਨਾਂ ਨੇ ਇਸ ਸ਼ੀਜਨ ਵਿਚ ਪੰਜਾਬ ਦੇ ਟੂਰਨਾਂਮੈਟਾਂ ਆਪਣੇ ਨਾਂ ਦੀਆਂ ਧੂਮਾਂ ਪਾਈ ਰੱਖੀਆਂ. ਦੇਖੋ ਇਸ ਟੂਰਨਾਂਮੈਂਟ ਨੂੰ ਕਿਹੜੀ ਟੀਮ ਜਿੱਤਦੀ ਹੈ ਤੇ ਕਿਹੜੇ- ਕਿਹੜੇ ਖਿਡਾਰੀ ਬੈਸਟ ਧਾਵੀ ਤੇ ਜਾਫੀ ਬਣਕੇ ਯਾਮੇ ਮੋਟਰਸਾਇਕਲ ਦੇ ਹੱਕਦਾਰ ਬਣਦੇ.
ਬੈਸਟ ਕਬੱਡੀ ਮੈਚ ਦੇਖੌ : / 365kabaddi
ਫੇਸਬੁੱਕ ਪੇਜ:- / kabaddi365
ਸਾਰਾ ਟੂਰਨਾਂਮੈਂਟ ਦੇਖਣ ਲਈ: / kabaddi365f
Facebook Page / kabaddi365
Full Video Channel / kabaddi365f
Best Video Channel / 365kabaddi
#kabaddi365
#kabaddi