Рет қаралды 136,148
Buy: amzn.to/3MjPP6U
Join this channel to get access to perks: bit.ly/3B5oHSA
As you know Raikot Cup is a very famous cup. Again today we are bringing you another match which was played at this cup between Fatehgarh Channa and Lakhan Ke Padda on 24-12-2013. Fatehgarh Channa team had players like Seera Pitho, Goni Raniwal, Palli Fatehgarh Channa, Amrit Fatehgarh Channa, Romi Fatehgarh Channa and Lakhan Ke Pind team had players like Tari Khirawali, Pinder Chamiyara, Ravinder Bhalwan, Jeeta Thekedar, Mangu Lakhan Ke Pind were playing in their teams.
Again this match doesn't need any explanation coz all the players were marvelous. To enjoy full match please click on below given links. Stay tuned on Kabaddi365 for more interesting match. See you all again !!!!
ਬੈਸਟ ਕਬੱਡੀ ਮੈਚਾਂ ਦੀ ਲੜੀ ਵਿਚ ਪੇਸ਼ ਹੈ ਪੰਜਾਬ ਦੇ ਉਸ ਮਸਹੂਰ ਕੱਪ ਦਾ ਮੈਚ, ਜਿੱਥੇ ਪੰਜਾਬ ਦੀਆਂ ਲਗਭਗ ਸਾਰੀਆਂ ਨਾਮਵਰ ਟੀਮਾਂ ਨੇ ਸਿਰਕਤ ਕੀਤੀ ਅਤੇ ਬਹੁਤ ਫਸਮੇ ਮੁਕਾਬਲੇ ਦੇਖਣ ਨੂੰ ਮਿਲੇ ਤੇ ਜੋ ਮੈਚ ਅਸੀ ਅੱਜ ਪਾਉਣ ਜਾ ਰਹੇ ਹਾਂ, ਉਹ ਮੈਚ ਫਤਿਹਗੜ੍ਹ ਛੰਨਾ ਤੇ ਲੱਖਣ ਕੇ ਪੱਡੇ ਦੀਆਂ ਟੀਮਾਂ ਵਿਚਕਾਰ ਰਾਏਕੋਟ ਦੇ ਕੱਪ ਤੇ 24-12-2013 ਨੂੰ ਖੇਡਿਆ ਗਿਆ।ਫਤਿਹਗੜ੍ਹ ਛੰਨਾ ਦੀ ਟੀਮ ਵਿਚ ਸੀਰਾ ਪਿੱਥੋ, ਗੋਨੀ ਰਾਣੀਵਾਲ, ਪਾਲੀ ਫਤਿਹਗੜ੍ਹ ਛੰਨਾ, ਅਮ੍ਰਿੰਤ ਫਤਿਹਗੜ੍ਹ ਛੰਨਾ, ਰੋਮੀ ਫਤਿਹਗੜ੍ਹ ਛੰਨਾ, ਤੇ ਲੱਖਣ ਕੇ ਪੱਡੇ ਦੀ ਟੀਮ ਵਿਚ ਤਾਰੀ ਖੀਰਾਂਵਾਲ, ਪਿੰਦਰ ਚਮਿਆਰਾ, ਰਵਿੰਦਰ ਭਲਵਾਨ, ਜੀਤਾ ਠੇਕੇਦਾਰ, ਮੰਗੂ ਲੱਖਣ ਕੇ ਪੱਡੇ, ਖੇਡ ਰਹੇ ਸਨ।ਮੈਚ ਬਹੁਤ ਇੰਨਟਰਸਟਿੰਗ ਸੀ ਤੇ ਮੈਚ ਦੀ ਅਗਲੀ ਜਾਣਕਾਰੀ ਲਈ ਰੁਖ ਕਰਦੇ ਹਾਂ ਖੇਡ ਮੈਦਾਨ ਦਾ ਜਿੱਥੇ ਇਹ ਮੈਚ ਖੇਡਿਆ ਗਿਆ ਤੇ ਜਾਣਦੇ ਹਾਂ ਮੈਚ ਦੇ ਹੋਰ ਰੌਚਿਕ ਪੱਖਾਂ ਨੂੰ.
ਬੈਸਟ ਕਬੱਡੀ ਮੈਚ ਦੇਖੋ : / 365kabaddi
ਫੇਸਬੁੱਕ ਪੇਜ:- / kabaddi365
ਸਾਰਾ ਟੂਰਨਾਂਮੈਂਟ ਦੇਖਣ ਲਈ: / kabaddi365f
Best Video Channel:- / 365kabaddi
Facebook Page:- / kabaddi365
Full Video Channel:- / kabaddi365f
#kabaddi365
#kabaddi