Рет қаралды 85,145
Join this channel to get access to perks: bit.ly/3B5oHSA
In this match best players were supposed to get Bullet Motorcycles. This match was played in Raikot Tournament on 29-12-2012 between Janetpura and Kala Sanghian teams for final match.
In Janetpura team Pali Fatehgarh, Sultan Shamshpur, Amna Janetpura, Amru Janetpura, Nindi Janetpura and Kale Sanghian team had Taja Kale Sanghian, Channa Bhetan Wala, Mani Sandhu Chadda, Uddna Kale Sanghiya, Ghudda Kale Sanghian were playing in each teams.
ਇਸ ਮੈਚ ਵਿਚ ਬੈਸਟ ਖਿਡਾਰੀਆਂ ਨੂੰ ਬੁਲਟ ਮੋਟਰਸਾਇਲ ਦਿੱਤੇ ਜਾਣੇ ਸੀ ਤੇ ਇਹ ਮੈਚ ਖੇਡਿਆ ਗਿਆ ਰਾਏਕੋਟ ਦੇ ਟੂਰਨਾਂਮੈਂਟ ਤੇ 29-12-212 ਨੂੰ ਜਨੇਤਪੁਰਾ ਤੇ ਕਾਲੇ ਸੰਘਿਆਂ ਦੀਆਂ ਟੀਮਾਂ ਅੰਤ ਵਿਚ ਫਾਇਨਲ ਮੈਚ ਪਹੁੰਚੀਆਂ ਹਨ। ਜਨੇਤਪੁਰਾ ਦੀ ਟੀਮ ਵਿਚ ਪਾਲੀ ਫਤਿਹਗੜ੍ਹ, ਸੁਲਤਾਨ ਸ਼ਮਸ਼ਪੁਰ, ਅਮਨਾ ਜਨੇਤਪੁਰਾ, ਅਮਰੂ ਜਨੇਤਪੁਰਾ, ਨਿੰਦੀ ਜਨੇਤਪੁਰਾ,ਤੇ ਕਾਲੇ ਸੰਘਿਆਂ ਦੀ ਟੀਮ ਵਿਚ ਤਾਜਾ ਕਾਲੇ ਸੰਘਿਆਂ, ਚੰਨਾਂ ਭੇਟਾਂ ਵਾਲਾ, ਮਨੀ ਸੰਧੂ ਚੱਠਾ, ਉੱਡਣਾ ਕਾਲੇ ਸੰਘਿਆਂ, ਘੁੱਦਾ ਕਾਲੇ ਸੰਘਿਆਂ, ਇਹ ਸਾਰੇ ਟੋਪ ਕਲਾਸ ਖਿਡਾਰੀ ਖੇਡ ਰਹੇ ਸਨ ਤੇ ਮੈਚ ਦਾ ਤੁਸੀਂ ਅੰਦਾਜਾ ਲਗਾ ਹੀ ਸਕਦੇ ਹੋ ਕਿ ਮੈਚ ਕਿੰਨਾ ਜਬਰਦਸਤ ਹੋਵੇਗਾ। ਦੇਖਦੇ ਹਾਂ ਮੈਚ ਕਿ ਦੋ ਬੈਸਟ ਟੀਮਾਂ ਵਿਚੋਂ ਕਿਹੜੀ ਟੀਮ ਬਾਜੀ ਮਾਰਦੀ ਹੈ।
ਬੈਸਟ ਕਬੱਡੀ ਮੈਚ ਦੇਖੋ : / 365kabaddi
ਫੇਸਬੁੱਕ ਪੇਜ:- / kabaddi365
ਸਾਰਾ ਟੂਰਨਾਂਮੈਂਟ ਦੇਖਣ ਲਈ: / kabaddi365f
Best Video Channel:- / 365kabaddi
Facebook Page:- / kabaddi365
Full Video Channel:- / kabaddi365f
#kabaddi365
#kabaddi