Meet Seera Pitho (Kabaddi Player) | 365 Unfiltered With Pardeep Taina | Unfiltered | Kabaddi365

  Рет қаралды 187,760

Kabaddi365.com

Kabaddi365.com

Күн бұрын

Пікірлер: 929
@ersatnam
@ersatnam 3 жыл бұрын
ਪਰਦੀਪ ਵੀਰੇ ਇਸ ਇੰਟਰਵਿਊ ਲੲੀ ਤੁਹਾਨੂੰ ਬੇਨਤੀ ਕੀਤੀ ਸੀ, ਤੁਸੀਂ ਜਲਦੀ ਪੂਰੀ ਕਰਤੀ। ਤੁਹਾਡਾ ਦਿਲੋਂ ਧੰਨਵਾਦ। ਸੀਰੇ ਪਿਥੋ ਵਾਲੇ ਵੀਰੇ ਦਾ ਰੇਡਰ ਖੋਫ ਖਾਂਦੇ ਦੇਖੇ। ਬਹੁਤ ਸੁਪਰ ਸਟਾਰ ਚੈਂਪੀਅਨ ਜਾਫੀ ਹੈ, ਸੀਰਾ ਪਿੱਥੋ।
@harpreetdhailwal4405
@harpreetdhailwal4405 3 жыл бұрын
ਮੇਰੀ ਭੈਣ ਵਿਆਹੀ ਹੋਈ ਪਿੱਥੋ । ਭੈਣ ਨੂੰ ਪ੍ਰਮਾਤਮਾ ਨੇ ਪੁੱਤ ਦੀ ਦਾਤ ਬਖਸ਼ੀ ਉਸ ਦਾ ਨਾਮ ਸੀਰਾ ਰੱਖਿਆ । ਇੰਟਰਵਿਊ ਬਹੁਤ ਪਸੰਦ ਆਈ । ਵੀਡੀਓ ਦੇਖਣ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ 🙏
@lovenijjar2200
@lovenijjar2200 3 жыл бұрын
ਧੰਨਵਾਦ ਸੀਰੇ ਵੀਰ ਦੀ ਇੰਟਰਵਿਊ ਕਰਨ ਲਈ, ਮੇਰੀ ਨਜ਼ਰ ਵਿੱਚ ਅੱਜ ਤੱਕ ਦਾ ਸੱਭ ਤੋਂ ਮਹਾਨ ਜਾਫੀ ਆ ਸੀਰਾ ਪਿੱਥੋ ਵਾਲਾ, ਬਿਲਕੁੱਲ ਵੱਖਰਾ ਅੰਦਾਜ਼ ਅਤੇ ਸਾਉ ਸੁਬਾਹ ਆ ਬਾਈ ਦਾ
@enjoywithjapujisandhu6175
@enjoywithjapujisandhu6175 3 жыл бұрын
ਬਹੁਤ ਵਧੀਆ ਪਲੇਅਰ ਤੇ ਇਨਸਾਂਨ ਏ ਸ਼ੀਰਾ ਬਾਈ
@brownboy1993
@brownboy1993 3 жыл бұрын
ਸਿਰਾ ਬੰਦਾ ਤੇ ਲੰਮਾ ਟਾਈਮ ਖੇਡਣ ਆਲਾ ਖਿਡਾਰੀ ਸੀਰਾ ਪਿੱਥੋਂ 👍👌👌👍
@jasdeepsingh195
@jasdeepsingh195 3 жыл бұрын
ਬਾਈ ਨੂੰ ਖੇਡਦੇ ਦੇਖਿਆ ਬਹੁਤ ਵਧੀਆ ਗੇਮ ਸੀ ਬਾਈ ਦੀ ਤੇ ਅੱਜ ਬਾਈ ਦੀ ਬੋਲ ਬਾਣੀ ਸਿੱਧਾ ਤੇ ਸਾਫ਼ ਲਹਿਜਾ ਦੇਖ਼ k ਹੋਰ ਇੱਜਤ ਵੱਧ ਗਈ ਬਾਈ ਲਈ 😘 ਬਾਬਾ ਨਾਨਕ ਜੀ ਮੇਹਰ ਰੱਖਣ 🙏
@ARSHDEEPSINGH-ec1nq
@ARSHDEEPSINGH-ec1nq 3 жыл бұрын
ਪ੍ਰੋ ਮੱਖਣ ਦੇ ਬੋਲਾ ਤੋਂ ਫੈਨ ਆ ਸੀਰੇ ਬਾਈ ਦਾ ਨੀਲੀ ਨੀਕਰ ਪਾਈ ਸੀ ਕਨੇਡਾ ਰਾਮਪੁਰਾ ਫੂਲ ਦਾ ਐਰੀਆ ਸੀਰਾ ਹੈ ਪਿੱਥੋਂ ਵਾਲਾ। ਇਕ ਨਰਿੰਦਰ ਸਿਆਂ ਇਹ ਬਿੱਟੂ ਐ ਦੂਗਾਲ ਵਾਲਾ। ਬੜੇ ਘੈਂਟ ਬੋਲ ਸੀ ਲ ਨਾਲ ਲੱਖਾ ਵਾਲੇ 👌👌
@gursewaksingh5352
@gursewaksingh5352 3 жыл бұрын
ਸਾਰੇ ਨਾਲੋ ਵਧੀਆ ਬੋਲਿਆ ਪਲੇਅਰਾ ਬਾਰੇ ਵਾਹਿਗੁਰੂ ਸਦਾ ਖੁਸ਼ ਰੱਖੇ ਭਰਾ ਨੂੰ
@Jassmann5459
@Jassmann5459 3 жыл бұрын
ਜੱਟ ਜੱਫੀ ਸ਼ੀਰਾ ਪਿੱਥੋ । ਰੂਹ ਖੁੱਸ਼ ਹੋ ਗਈ ਵੀਰ ਜੀ ਧੰਨਵਾਦ ਜੀ ।
@pardeepmaan8211
@pardeepmaan8211 3 жыл бұрын
ਸਭ ਤੋਂ ਘੈਂਟ ,ਸਿਰਾ ਜੱਫੀ, ਪਿੱਥੋ ਵਾਲਾ ਸੀਰਾ
@ranjitnoor8789
@ranjitnoor8789 3 жыл бұрын
ਪਿੰਥੋ ਆ ਇਲਾਕਾ ਏਰੀਆ ਰਾਮਪੁਰੇ ਫੁੱਲ ਦਾ ਖੇਡ ਦੇ ਮੈਦਾਨ ਵਿੱਚ ਝੰਡਾ ਇਹਦਾ ਚੁਲਦਾ 💪💪
@mannamanpreetshota2224
@mannamanpreetshota2224 3 жыл бұрын
ਬਹੁਤ ਵਧੀਆ ਕੰਮ ਕੀਤਾ ਪਰਦੀਪ ਸਿਰਾ ਸਿਰਾ ਸਿਰਾ ਸਿਰਾ ਸਿਰਾ ਸਿਰਾ ਸਿਰਾ ਸੀਰਾ ਪਿੱਥੋ
@ksidhuksidhu9983
@ksidhuksidhu9983 3 жыл бұрын
ਧੰਨਵਾਦ ਜੀ ਸ਼ੀਰੇ ਪਿੱਥੋਂ ਨਾਲ ਮਿਲਾਉਣ ਲਈ 🙏
@VijayKumar-zn5lr
@VijayKumar-zn5lr 3 жыл бұрын
ਪ੍ਰਦੀਪ ਬਾਈ ਸ਼ੀਰੇ ਬਾਈ ਦੇ ਨਾਲ ਕਾਚੂ ਪਿੱਥੋ ਵਾਲੇ ਦੀ ਵੀ ਇੰਟਰਵਿਊ ਕਰਨੀ ਸੀ ਨਜਾਰਾ ਆ ਜਾਣਾ ਸੀ 😂😂😂😂😂😂😂👍👍
@lovegill3757
@lovegill3757 3 жыл бұрын
😂😂😂🤣😂😂🤣ake hege aa koi kuaariii
@deppusingh3152
@deppusingh3152 3 жыл бұрын
Ha y
@ਹਰਮਨਵਾਂਦਰ
@ਹਰਮਨਵਾਂਦਰ 3 жыл бұрын
Sachi gal aaa yrr 😁😁😁
@gurpreetsingh8308
@gurpreetsingh8308 3 жыл бұрын
😂😂😂😂
@khalsajarnanlsinghgbindrav4893
@khalsajarnanlsinghgbindrav4893 3 жыл бұрын
Edd a bai 😂😂
@GurpreetSingh-kq9sj
@GurpreetSingh-kq9sj 3 жыл бұрын
ਨਜਾਰਾ ਅਾ ਗਿਅਾ ਪ੍ਦੀਪ ਵਾੲੀ 💚💙 ਧੰਨਵਾਦ ਜੀ
@nazarsingh1790
@nazarsingh1790 3 жыл бұрын
ਸੀਰੇ ਬਾਈ ਤੇਰਾ ਬਾਬੂ ਸਾਡੇ ਨਾਲ ਦਿੱਲੀ ਸੀ ਧਰਨੇ ਸੀ ਬਹੁਤ ਵਾਧੀਆ ਸੁਭਾਅ ਬਾਬੂ ਦਾ ਵੀਰੇ ਅਸੀਂ ਤੈਨੂੰ ਹਰੀਆਂ ਸੀ ਓੁਦੋਂ ਸੋਡੀ ਫੁੱਲ ਚਾੜੀ ਮੈ ਘਨੋਰ ਪਿੰਡ ਧੂਰੀ ਕੇੋਲ ਬਾਈ 62 ਕਿਲੋ ਹਰਿਆਸੀ ਢਿਲਵਾਂ
@SOHANSingh-pt3lo
@SOHANSingh-pt3lo 3 жыл бұрын
ਸੀਰਾ ਬਾਈ ਬੈਸਟ ਜਾਫੀ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਬਾਈ ਏਕਮ ਬਾਈ ਦੀ ਇੰਟਰਵਿਊ ਕਰਵੳ
@harrydhaliwal4997
@harrydhaliwal4997 3 жыл бұрын
ਬਹੁਤ ਵਧੀਆ ਸਭੁਆ ਦਾ ਮਾਲਕ ਏ ਸ਼ੀਰਾ ਪਿੱਛੋਂ ਬਾਈ। ਦਾਅ-ਪੇਚ ਸਭ ਤੋਂ ਵੱਧ ਮਾਰਦਾ ਸੀ ਸ਼ੀਰਾ। ਆਪਣੇ ਟਾਇਮ ਵਿੱਚ ਫੁਲ ਚੜਾਈ ਸੀ ਬਾਈ ਦੀ
@kevalbusser6584
@kevalbusser6584 3 жыл бұрын
Pardeep y tenu bhut vaar request kiti c tusi puri kiti bhut thank you seera dil da saaf banda baki game ta ki kehne aa sare raider band kite aa jatt ne dil khush ho gya ajj
@JattaDeJhaj
@JattaDeJhaj 3 жыл бұрын
End Gallbaat Pitho Aala Jatt 👌👌💪💪
@Amarjitsingh-ir2nq
@Amarjitsingh-ir2nq 3 жыл бұрын
Bhout vadhia Insaan aa sachiaa galla aa 2005 to to hi 22 g de fan ❤️aa
@mohammedrehankhan8985
@mohammedrehankhan8985 3 жыл бұрын
👌👍
@bakhsissingh9708
@bakhsissingh9708 3 жыл бұрын
ਧੰਨਵਾਦ ਬਾਈ ਜਲਦੀ ਹੀ ਮੰਗ ਪੂਰੀ ਕਰਤੀ🙏🙏
@onlycrickethighlights3222
@onlycrickethighlights3222 3 жыл бұрын
ਸੀਰੇ ਬਾਈ ਨੇ 90,100 ਮੋਟਰਸਾਇਕਲ ਤਾਂ ਨਾਲ ਦੇ ਖਿਡਾਰੀਆ ਨੂੰ ਹੀ ਜਿਤਿਆ ਦਿੱਤੇ ਬਾਕੀ ਸਿਰੇ ਬਾਈ ਸਾਫ ਦਿਲ ਦਾ
@gaggisekhon1945
@gaggisekhon1945 3 жыл бұрын
ਜਮਾ ਸਹਿ gl aa y
@navdeepgagagaga5687
@navdeepgagagaga5687 3 жыл бұрын
ਜਦੋਂ ਵੀਰ ਨੇ ਬਾਈਕ ਜਿੱਤੇ ਉਸ ਟਾਇਮ ਚ ਪੂਰਾ ਮਾਝਾ ਮਾਲਵਾ ਦੁਬਾਬਾ ਹੁੰਦਾ c
@samlovesofi2260
@samlovesofi2260 Жыл бұрын
Sahi gall aa y😊
@mannamanpreetshota2224
@mannamanpreetshota2224 3 жыл бұрын
ਸੀਰਾ ਪਿੱਥੋ ਦੀ ਸੋਚ ਨੂੰ ਸਲਾਮ ਹੈ ਜਿਹੜਾ ਆਪ ਤੋ ਮਾੜੇ ਵਾਰੇ ਸੋਚ ਦਾ ਬਾਈ ਸਲਾਮ ਹੈ ਤੈਨੂੰ
@harrykang6478
@harrykang6478 3 жыл бұрын
ਸੀਰਾ ਪਿੱਥੋ ਨਹੀਂ ਕਿਸੇ ਨੇ ਬਣ ਜਾਣਾ ਘਰ ਘਰ ਪੁੱਤ ਜੰਮਣੇ,,,ਸੀਰੇ ਪਿੱਥੋ ਵਾਲੇ ਕੰਮ ਕਿਸੇ ਤੋਂ ਨਹੀਂ ਹੋਣੇ
@lalisingh8721
@lalisingh8721 3 жыл бұрын
At.at
@SandeepSandeep-tp6ru
@SandeepSandeep-tp6ru 3 жыл бұрын
ਹੀਰਾ ਬੰਦਾ ਨਵੇਂ ਪਲੇਅਰਾਂ ਨੂੰ ਅੱਗੇ ਲਿਆਉਣ ਵਾਲਾ ਬਾਬਾ ਮੇਹਰ ਕਰੇ ਚੜਦੀਕਲਾ ਬਖਸ਼ੇ‌ ❤️❤️🙏🙏
@guruchouhan9328
@guruchouhan9328 3 жыл бұрын
ਬਹੁਤ ਧੰਨਵਾਦ ਪਰਦੀਪ ਵੀਰੇ ਉਸਤਾਦ ਜੀ ਦੀ interview krn li ❤️❤️
@paramsingh1316
@paramsingh1316 3 жыл бұрын
ਵਧੀਆ ਪਲੇਅਰ ਦੇ ਨਾਲ ਨਾਲ ਵਧੀਆ ਇਨਸਾਨ ਵੀ ਸੀਰਾ ਪਿੱਥੋ ਵਾਲਾ ਭਰਾ ਖੁਸ ਰੱਖੇ ਪਰਮਾਤਮਾ ਲੰਬੀਆ ਉਮਰਾ ਕਰੇ
@VarinderSingh-uz9dt
@VarinderSingh-uz9dt 3 жыл бұрын
ਦਿਲ ਖੁਸ਼ ਕਰਤਾ ਪਰਦੀਪ ਬਾਈ
@samcobin9727
@samcobin9727 Жыл бұрын
ਇਹ ਹੈ ਸਾਡੇ ਹੀਰੋ ਬਾਈ ਮੈ ਬਹੁਤ ਦੇਖਦਾ ਵੀਰ ਨੂੰ ਤੇ ਮੈਨੂੰ ਕੰਮ ਬਹੁਤ ਆਏ ਵੀਰ ਦੇ ਦਾਹ
@prabhjotkhalsa7038
@prabhjotkhalsa7038 3 жыл бұрын
ਬਹੁਤ ਵਧੀਆ ਇਨਸਾਨ ਆ ਬਾਈ ਸੀਰਾ ਪਿੱਥੋ
@makhanchahal8657
@makhanchahal8657 3 жыл бұрын
Dil da saff banda y seera
@nitashjalalpuria1932
@nitashjalalpuria1932 3 жыл бұрын
ਸ਼ੀਰਾ ਪਿਥੋ ਚੋਟੀ ਦੇ ਖਿਡਾਰੀ ❤️👌🏻
@ARSHDEEPSINGH-ec1nq
@ARSHDEEPSINGH-ec1nq 3 жыл бұрын
ਬਾਹਲਾ ਘੈਂਟ ਬੰਦਾ ਸੀਰਾ ਬਾਈ। ਸਹੀ ਗੱਲ ਆ ਸੀਰੇ ਬਾਈ ਬਹੁਤ ਬੁਰੇ ਹਾਲਾਤ ਆ ਪੁਰਾਣੇ ਖਿਡਾਰੀਆਂ ਦੇ ਤਰਸ ਆਉਂਦਾ ਦੇਖ ਕੇ ਕਈ ਵਾਰ ਤਾਂ
@enjoywithjapujisandhu6175
@enjoywithjapujisandhu6175 3 жыл бұрын
ਇਹ ਸੱਚ ਏ ਬਾਈ ਸਾਡੇ ਚ ਖੇਡਿਆ 3 ਵਾਰੀ 2 ਵਾਰੀ ਜਿੱਤੇ ਹਾਂ ਇੱਕ ਵਾਰ ਸੈਮੀਫਾਈਨਲ ਹਾਰ ਗਏ ਸੀ ਪਰ ਜਿੱਤਣ ਤੇ ਕਦੇ ਪੈਸੇ ਨਹੀ ਮੰਗੇ ਅਸੀ ਜਿੰਨੇ ਦੇ ਦਿੱਤੇ ਫੜ ਲੈਣੇ ਕਦੇ ਗਿਣੇ ਵੀ ਨਹੀ, ਜਿਸ ਦਿਨ ਹਾਰੇ ਸੀ ਅਸੀ ਧੱਕੇ ਨਾਲ 1000 ਰੁਪੈ ਦਿੱਤਾ ਸੀ
@jaspreetjaspreetsingh8
@jaspreetjaspreetsingh8 3 жыл бұрын
Bai tusi kon oo
@enjoywithjapujisandhu6175
@enjoywithjapujisandhu6175 3 жыл бұрын
ਮੇਰਾ ਪਿੰਡ ਅਲਕੜਾ ਵੀਰ ਲਾਲੀ ਮੇਰਾ ਨਾਮ ਏ
@harryfdk9828
@harryfdk9828 3 жыл бұрын
❤️
@rsingh4628
@rsingh4628 3 жыл бұрын
Bro tere pind kol saidoke v aa bhut att c team oh v saidoke Di makhan saidoke sira jaffi c
@enjoywithjapujisandhu6175
@enjoywithjapujisandhu6175 3 жыл бұрын
@@rsingh4628 hnji veer
@naivsingh6834
@naivsingh6834 3 жыл бұрын
ਇਹਦੇ ਵਰਗਾ ਨਾ ਕੋਈ ਬਣਿਆ ਤੇ ਨਾ ਕੋਈ ਬਣੇ ਕੱਲਾ ਹੀ ਮੈਚ ਜਿੱਤ ਜਂਦਾ ਸੀ ।ਕਬੱਡੀ ਵਿੱਚ ਦੇਹਸਤ ਦਾ ਦੂਜਾ ਨਾਮ ਸੀਰਾ ਪਿੱਥੋ ।
@Bittusaidoke
@Bittusaidoke 3 жыл бұрын
ਸੈਦੋਕੇ ਤੇ ਪਿੱਥੋ ਦੇ ਕਬੱਡੀ ਜਗਤ ਵਿੱਚ ਇਤਿਹਾਸਕ ਮੈਚ ਹੋਏ ਨੇ,,, ਪਰ ਸੀਰਾ ਬਾਈ ਹੀਰਾ ਇਨਸਾਨ ਹਰ ਗੱਲ ਵਿੱਚ ਸੱਚਾਈ ਪੇਸ਼ ਕੀਤੀ god bless you bai
@jassidhu461
@jassidhu461 3 жыл бұрын
ਸਹੀ ਆ ਬਾਈ। ਉਹ ਟਾਇਮ ਚ ਲੋਕੀ ਕਹਿੰਦੇ ਸੀ ਜੇ ਪਿੱਥੋ ਤੇ ਸੈਦੋ ਦਾ ਮੈਚ ਹੋ ਗਿਆ ਤਾਂ ਮੇਲਾ ਸਪੰਨ ਮੰਨਦੇ ਸੀ। ਲੋਕੀ ਕਹਿ ਕੇ ਮੈਚ ਪਵਾਉਦੇ ਸੀ। ਦੋਨੋ ਟੀਮਾ ਦੇ ਕੱਟੜ ਫੈਨ ਸੀ। ਸਰਤਾਂ ਲੱਗਦੀਆ ਸੀ ਮੈਚ ਤੇ।
@jaggasidhu608
@jaggasidhu608 3 жыл бұрын
ਪਿੱਥੋ ਅਾਲਾ ਸੀਰਾ ਲੰਬਾ ਟੈਮ ਤਕੜਾ ਖੇਡ ਗਿਅਾ ਧੌਣ ਤੇ ਹੱਥ ਰੱਖ ਕੇ ਖਰੇ ਖਰੇ ਪਲਟਾ ਦਿੰਦਾ.ਸੀ
@reetudahiya1009
@reetudahiya1009 3 жыл бұрын
Unfieltered interview siraa hundi bai seera pitho ghaint person aa love you kabaddi 365
@gagansaagu6368
@gagansaagu6368 3 жыл бұрын
ਦਿਲ ਖੁਸ਼ ਹੋ ਗਿਆ ਜੀ
@Thehrmngreat
@Thehrmngreat 3 жыл бұрын
ਲਾਲਾ ਤੁੰਗਵਾਲੀ ❤❤ਉਸਤਾਦ ❤ਇਸ ਨੇ ਬਹੁਤ ਪਲੇਅਰ ਬਣਾਏ ਆ ❤
@GurpreetSingh-el6jm
@GurpreetSingh-el6jm 3 жыл бұрын
ਵਾਈ ਨੇ ਮੋਟਰਸਾਇਕਲ ਊਸ ਟਾਇਮ ਜਿੱਤੇ ਨੇ ਜਦ ਟਾਵਾਂ ਟਾਵਾਂ ਮੋਟਰਸਾਇਕਲ ਹੁੰਦਾ ਸੀ 🏍🏍🏍🏍🏍
@gulzar8500
@gulzar8500 3 жыл бұрын
shi gl a y. kite kite Rakh de hunde c Bike odo craa kra. jatt jafi na ❤️❤️
@jagroopbrar4487
@jagroopbrar4487 Жыл бұрын
ਬਹੁਤ ਬਹੁਤ ਵਧੀਆ ਇਨਸਾਨ ਸੀਰਾ ਪਿੱਥੋ, ਮੇਰੇ ਅਤੇ ਗੋਰਾ ਗੋਲੇਵਾਲੀਆ, ਫੌਜੀ ਰਾਉਂਤਾ,ਇੰਦਰ ਪੰਜਗਰਾਈਂ, ਜਗਰੂਪ ਸਿੰਘ ਬਰਾੜ ਗੋਲੇਵਾਲਾ ਵੱਲੋਂ ਦੁਆਵਾਂ ਸੀਰੇ ਪਿੱਥੋ ਲਈ ❤❤
@veerbhalmajra967
@veerbhalmajra967 3 жыл бұрын
Siraaaa insan te plyr a pitho wala jatt baba khush rakhe Waheguru mehar kre putt v vdia plyr bne y da
@prabhjotkhalsa7038
@prabhjotkhalsa7038 3 жыл бұрын
ਵਾਹਿਗੁਰੂ ਚੜ੍ਹਦੀ ਕਲ੍ਹਾ ਵਿਚ ਰੱਖੇ ਵੀਰ ਸੀਰੇ ਨੂੰ
@seeradhurkot5885
@seeradhurkot5885 3 жыл бұрын
Jatt jaffi ❤
@TarlochanSingh-lw1oi
@TarlochanSingh-lw1oi 3 жыл бұрын
Seere bhra kiven aa gopi bai vi jatt jaffi aa❤️
@Sukhwinder15898
@Sukhwinder15898 3 жыл бұрын
😍
@seeradhurkot5885
@seeradhurkot5885 3 жыл бұрын
@@TarlochanSingh-lw1oi hji bai ustad ta ustad he ah
@prabhjotkhalsa7038
@prabhjotkhalsa7038 3 жыл бұрын
ਬਹੁਤ ਚੰਗਾ ਇਨਸਾਨ ਆ ਵੀਰ ਸੀਰਾ
@khushikhushiarora7791
@khushikhushiarora7791 3 жыл бұрын
Eda ekam di full interview howe tan siraaaaaaa howe
@sukh.preetdoad2209
@sukh.preetdoad2209 3 жыл бұрын
ਮੀਤ ਵੀਰ ਤੇਰਾਂ ਵੀ ਕਬੱਡੀ ਨੂੰ ਪਰਮੋਟ ਕਰਨ ਲਈ ਬਹੁਤ ਯੋਗਦਾਨ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ
@jaggasidhu608
@jaggasidhu608 3 жыл бұрын
ਅੱਜ ਵੀ ਫਿੱਟ ਹੋਕੇ ਅਾਗਿਅਾ ਭੱਜਣ ਅੱਜ ਵੀ ਨੀ ਦਿੰਦਾ ਅੱਜ ਦੇ ਸਟਾਂਰਾਂ ਨੂ ਸਭ ਤੋ ਵੱਧ ਦਾਅ ਪਿੱਥੋ ਅਾਲਾ ਜਾਣਦਾ ਸੀ ਪਰ ਧੌਲ ਮਾਰ ਕੇ ਸਿੱਟ ਲੈਦਾਂ ਸੀ ਰੇਡਰ ਨੂ ਰੇਡਰ ੲਿੱਕ ਜੱਫਾ ਖਾਂਦਾ ਸੀ ਦੋ ਲਾੳੁਦਾ ਸੀ ਝੋਟਾ
@sukhpreetgill7556
@sukhpreetgill7556 3 жыл бұрын
🙏🙏✌✌✌👍👍👍
@jindersidhu5194
@jindersidhu5194 3 жыл бұрын
Pardeep y tnx tuhada.seere y di interview pure din di honi chahidi aw . Seere jatt da dil wala saaf aw .. 💪💪💪💪
@malwakaboterclub2100
@malwakaboterclub2100 3 жыл бұрын
Serrraa JATT JAFFI ...koi nk sere de brober da jaffi bht aatt krvyia
@rohansandhu2471
@rohansandhu2471 3 жыл бұрын
ਬਹੁਤ ਵਧੀਆ ਖਿਡਾਰੀ ਪਿਥੋ ਵਾਲਾ
@gurbajmaan9605
@gurbajmaan9605 3 жыл бұрын
ਸੀਰਾ ਵੀਰ ਜਿੰਦਾ ਕ੍ਰਿਕਟ ਦਾ ਸਚਿਨ ਤੇਂਦੁਲਕਰ ਭਗਵਾਨ ਆ ਜਿੰਦਾ ਅੰਬਿਤਾਬ ਬਚਨ ਫਿਲਮ ਇੰਡਸਟਰੀ ਦਾ ਮਹਾਂ ਨਾਇਕ ਆ ਉਦਾਂ ਸੀਰਾ ਪਿੱਥੋ ਕਬੱਡੀ ਜਗਤ ਦਾ ਅਨਮੋਲ ਹੀਰਾ ਜਿਸਨੂੰ ਛੋਟੇ ਬੇਟਾਂ ਦੇ ਪਲੇਅਰ ਪੂਜਦੇ ਆ ਆਪਣੇ ਸੁਨਹਿਰੇ ਭਵਿੱਖ ਲੲੀ
@sukh.preetdoad2209
@sukh.preetdoad2209 3 жыл бұрын
ਬਹੁਤ ਵਧੀਆ ਪਲੇਅਰ ਆ ਸ਼ੀਰਾ ਪਿੱਥੋ ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖੇ
@ARSHDEEPSINGH-ec1nq
@ARSHDEEPSINGH-ec1nq 3 жыл бұрын
❤❤ਸੀਰਾ ਪਿੱਥੋ❤❤ ਬਾਈ 60 ਵਾਲੀ ਤਾਂ ਲੜੀ ਸੱਚੀ ਕਰਦੋ ਸੀਰੇ ਬਾਈ ਫਿਰ ਸ਼ੁਰੂ। ਬਾਹਲਾ ਦਿਲ ਜਾ ਕਰਦਾ ਕੀ ਸੀਰਾ ਪਿੱਥੋ ਬੈਸਟ ਤੇ ਸਿਰ ਤੇ ਟੀ ਸ਼ਰਟ ਜਿਹੀ ਰੱਖ ਕੇ ਮੈਚ ਜਿੱਤ ਕੇ ਤੇ ਬੈਸਟ ਨਿਕਲ ਕੇ ਜਦੋਂ ਬਾਹਰ ਜਾਂਦੇ ਹੁੰਦੇ ਹੋ ਸੀਰੇ ਬਾਈ ਤੁਸੀਂ 👌👌👌
@jaggasidhu608
@jaggasidhu608 3 жыл бұрын
bai ustad di hun umar hogi hun jor Bahla laggda bai Dassda C agge ta dhaun te hath rakh hi jaffa La dinda c ustad
@harpinderkhatti3635
@harpinderkhatti3635 3 жыл бұрын
ਇਨਸਾਨ ਬਹੁਤ ਵਧੀਆ ਬਾਈ ਸ਼ੀਰਾ ❤️❤️
@gurmeetsinghsingh353
@gurmeetsinghsingh353 3 жыл бұрын
ਸਿਰਾ ਜੱਟਾਂ ,, ਸਾਨ ਜੱਟ , ਇਹਨੂੰ ਪਿਥੋ ਵਾਲਾ ਸਾਨ ਜੱਟ ਕਹਿੰਦੇ ਨੇ ਵੀਰੋ
@ਸੇਖੋਂਸਰਦਾਰ
@ਸੇਖੋਂਸਰਦਾਰ 3 жыл бұрын
ਸੀਰਾ ਪਿੱਥੋ ਉਸਤਾਦ ਨੇ ਦੁਨੀਆ ਮਨਾਈ ਆ
@legendjatt4888
@legendjatt4888 3 жыл бұрын
Pardeep bro ah jo kabaddi to ilawa hor gallan krdo o, jiwe kheti kon krda te hor jo v tusi personal gallan krde o, oh bahot vdiya lgda. Players de kabaddi to ilawa hor meters de vaare jaanh k vdiya lgda. Thank you pardeep bro. Waheguru tuhanu meri umar la dewe
@gurpreetsinghchhina6907
@gurpreetsinghchhina6907 3 жыл бұрын
Yr ah bnda saff dil da te player v bhut vdiya salute ah bnde nu Bhut vdiya lagi interview 🙏🏻🙏🏻.Ah bnde da face to hi pta lagda saff dil bnda ah
@Atinder3300
@Atinder3300 3 жыл бұрын
One of my favourite player
@GurpreetSingh-qe1ng
@GurpreetSingh-qe1ng 3 жыл бұрын
ਬਹੁਤ ਵਧੀਆ ਪ੍ਰੋਗਰਾਮ ਜੀ
@prudentinvestor986
@prudentinvestor986 3 жыл бұрын
Very calming it was, please keep up the good work. These players from humble background need more exposure to media. I love this and thanks for your efforts!!!
@hushanchahal1726
@hushanchahal1726 Жыл бұрын
ਸਿਰਾ ਜਾਫੀ ਹੈ ਸੀਰਾ ਪਿੱਥੋ❤️
@gaggichauke7951
@gaggichauke7951 3 жыл бұрын
ਸਾਡੇ ਪਿੰਡ ਜਾ ਆਏ ਬਾਈ ਅੱਜ
@hardeepsinghsidhu7869
@hardeepsinghsidhu7869 3 ай бұрын
ਬਾਈ ਅਕਲੀਏ ਸਾਡੇ ਪਿੰਡ ਉਦੋ ਬਹੁਤ ਟੀਮਾ ਆਈਆ ਸੀ ਯਾਦ ਅ ਉਹ ਟੂਰਨਾਮੈਂਟ ਪਿੱਥੋ ਦਾ ਮੈਚ ਵੀ ਯਾਦ ਐ ਬਹੁਤ ਸਿਰਾ ਲੱਗਿਆ ਸੀ
@__Manpreet...sidhu...
@__Manpreet...sidhu... 3 жыл бұрын
ਅੱਤ ਸਿਰਾ top
@hardeepmaan8059
@hardeepmaan8059 3 жыл бұрын
ਸਿਰਾ ਉਸਤਾਦ
@GurwinderSingh-kq4tk
@GurwinderSingh-kq4tk 3 жыл бұрын
Sira veer vdiya ਇਨਸਾਨ aa malk ਚੜ੍ਹਦੀਕਲਾ ch rahke y
@MANISHKUMAR-nq1gs
@MANISHKUMAR-nq1gs 3 жыл бұрын
ਦਲੇਰ ਜਾਫੀ sirra
@navdeepgagagaga5687
@navdeepgagagaga5687 3 жыл бұрын
ਜਿਨਾ ਟਾਇਮ ਜੱਟ ਖੇਡਿਆ ਪਿੱਥੋ ਵਾਲਾ ਓਹਨਾ ਟਾਈਮ ਤੋਂ ਫੈਨ ਆ
@jagmeetsidhu5506
@jagmeetsidhu5506 3 жыл бұрын
Serra pitho sirra jaffi
@gurmeetmangat279
@gurmeetmangat279 3 жыл бұрын
ਬਹੁਤ ਵਧੀਆ ਜਾਫੀ ਆ ਸੀਰਾ ਪਿੱਥੋ ਵਾਲਾਂ
@naivsingh6834
@naivsingh6834 3 жыл бұрын
My fvrt pleyer sirra ਪਿੱਥੋਂ 👌
@rachhpalsingh8210
@rachhpalsingh8210 3 жыл бұрын
ਮਾਲਵੇ ਦੀ ਸ਼ਾਨ 💪💪💪
@gurvirsingh4418
@gurvirsingh4418 3 жыл бұрын
Bhut vdia lagi interview seera pitho wale veer nal. Thanks brother
@MintunialgmailComNial
@MintunialgmailComNial 3 жыл бұрын
Siraa bai
@KalaSingh-fr2ld
@KalaSingh-fr2ld 3 жыл бұрын
Love u y pardeep tan sada favorite player di interview keti bhout time mang c sadi thx pardeep pori karan lyi
@lakhwinderdhaliwal9188
@lakhwinderdhaliwal9188 3 жыл бұрын
Dill khush karta bai❤
@shamshersandhu9026
@shamshersandhu9026 3 жыл бұрын
Pardeep ji , wadhia kamm kr rahe ho . Seera pitho great khidari 👍🙏👍🙏
@Lovekhehra3630
@Lovekhehra3630 3 жыл бұрын
Shukkar a bai di interview kitti . Heera banda a sheera bai
@dharmveer7026
@dharmveer7026 3 жыл бұрын
Sirraa ਬੰਦਾ ਅਾ ਸਿਰਾ ਪਿੱਥੋ
@manisidhu6597
@manisidhu6597 3 жыл бұрын
Siraaaa ustaad g❤️
@jassupahalwankabaddiwrestl2346
@jassupahalwankabaddiwrestl2346 3 жыл бұрын
Seera ustad 🙏🙏💞
@gurpreetsingh8308
@gurpreetsingh8308 3 жыл бұрын
Seera desi te dil da jma saaf bnda koi ego ni bnde ch
@Sandhums
@Sandhums 3 жыл бұрын
ਸੀਰਾ ਪਿੱਥੋ ਮਾਝੇ ਬਹੁਤ ਘੱਟ ਖੇਡਿਆ
@sidhu7718
@sidhu7718 3 жыл бұрын
Bhuri channa te Kale Dhurkot Di interview kro ji. Kro like sare
@jimmysidhu3788
@jimmysidhu3788 3 жыл бұрын
Acha ji
@rohitmehra1702
@rohitmehra1702 3 жыл бұрын
Craaaaw bnda bai Parmatma chardi kala ch rhke...jaldi bai nu fir grounda vich vekheye ..
@HBGAGANgaming173
@HBGAGANgaming173 3 жыл бұрын
ਦਿਲ ਦਾ ਸਾਫ਼ ਬੰਦਾ ਹੈ ਸੀਰਾ ਪਿੱਥੋ ਵਾਲਾ
@gurdasjagmal9044
@gurdasjagmal9044 3 жыл бұрын
Agge naalo 💯 behtar Karan lagg ge bai pardeep ji interview seera pitho ,bittu dugal,yadda,fariyad bakhre je jaffi a bittu dugal 😭 and
@Kuldeep-sd3lw
@Kuldeep-sd3lw 3 жыл бұрын
ਸੀਰਾ ਬਾੲੀ💪💪💪👍
@nonadhaliwal6157
@nonadhaliwal6157 3 жыл бұрын
💪💪sira
@kalakhuddivlogs8837
@kalakhuddivlogs8837 3 жыл бұрын
End jaffi a Pitho wala fitt ho k dubara khede wmk
@jagroopsingh5686
@jagroopsingh5686 3 жыл бұрын
ਨਹੀ ਲੇਖਾ ਕੋੲੀ ਪਿੱਥੋ ਵਾਲੇ ਚਾਰ ਭਰਾਵਾਂ ਦਾ
@brownboy1993
@brownboy1993 3 жыл бұрын
ਸੀਰਾ ਪਿੱਥੋਂ ਦੀ ਇੱਕ ਖਾਸੀਅਤ ਆ ਕਬੱਡੀ ਚ ਸੀਰੇ ਨੇ ਕਦੇ ਕਿਸੇ ਦੇ ਛਿੱਟੇ ਨਹੀਂ ਮਾਰੇ, ਜੋ ਵੀ ਮਿਲਿਆ ਆ ਕੀਤੀ ਮਿਹਨਤ ਦੀ ਬਦੌਲਤ ਦਾ ਫਲ ਹੈ,,
@kabbadilovers436
@kabbadilovers436 3 жыл бұрын
🌟Player
@chaudhary8085
@chaudhary8085 3 жыл бұрын
Ajj dil khush karta Pardeep bai pithon ale naal mulakat karke saadh banda seera bilku desi Style ch interview
@sandeepdabrikhana1095
@sandeepdabrikhana1095 3 жыл бұрын
Sandeep Doda di interview kdo oni aa bai
@amrikasathiala1199
@amrikasathiala1199 3 жыл бұрын
Sirra jatt ਪਿੱਥੋ ਵਾਲਾ
@sidhu294z
@sidhu294z 3 жыл бұрын
Bai arshu bhaloor Di interview kro sirra player aa
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН
Мясо вегана? 🧐 @Whatthefshow
01:01
История одного вокалиста
Рет қаралды 7 МЛН
Top - 10 stop Seera pitho
4:59
KABADDI NON-STOP
Рет қаралды 43 М.
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН