Meet Sultan Samaspur (Kabaddi Player) | 365 Unfiltered With Pardeep Taina | Kabaddi365 | Unfiltered

  Рет қаралды 477,205

Kabaddi365.com

Kabaddi365.com

Күн бұрын

Пікірлер: 946
@hardeepsingh-tz6xs
@hardeepsingh-tz6xs 3 жыл бұрын
ਸਲਤਾਨ ਵੀਰ ਜੀ ਵਧਾਈਆਂ ਨਵੇਂ ਮਕਾਨ ਪਾਉਣ ਦੀਆਂ ਮਾਲਕ ਤਰੱਕੀਆਂ ਬਖਸ਼ੇ ਵੀਰ ਨੂੰ ਵੀਰੇ ਪਿੰਡ ਮੇਰਾ ਬਹੁਤ ਦੂਰ ਪਤਾ ਨੀ ਜਦੋਂ ਸਲਤਾਨ ਮੈਚ ਖੇਡਦਾ you Tube ਤੇ ਦੇਖੀ ਤਾ ਦੇਖਦਿਆਂ ਦੇਖਦਿਆਂ ਅੰਦਰੋਂ ਅੰਦਰੋਂ ਦਿਲੋ ਜੋਰ ਲਾਈਦਾ ਕਿਤੇ ਵੀਰ ਨੂੰ ਭਲੇਖੇ ਨਾਲ ਵੀ ਜੱਫਾ ਨਾ ਲੱਗ ਜਾਵੇ ਕਿਤੇ ਰੈਫਰੀ ਵੀ ਗਲਤ ਨੰਬਰ ਉਲਟ ਨਾ ਦੇ ਦੇਵੇ ਡਰ ਜਿਹਾ ਲੱਗਦਾ ਰਹਿੰਦਾ
@amardeepsingh3836
@amardeepsingh3836 3 жыл бұрын
ਸੁਲਤਾਨ ਇਕੱਲਾ ਵਧੀਆ Player ਹੀ ਨਹੀਂ ਆਮ ਜ਼ਿੰਦਗੀ ਚ ਵੀ ਵਧੀਆ ਬੰਦਾ ਹੈ। ਸੱਚਾ ਸੁੱਚਾ ਬੰਦਾ ਰੱਬ ਹੋਰ ਵੀ ਤਰੱਕੀਆਂ ਬਖਸ਼ੇ ਤੇ ਹਰ ਮੈਦਾਨ ਫ਼ਤਹਿ ਬਖਸ਼ੇ🙏🏻 ਬਹੁਤ ਵਧੀਆ ਸੁਲਝੀ ਹੋਈ ਸੋਚ ਦਾ ਮਾਲਕ👌🏻👌🏻 ਧੰਨਵਾਦ ਪ੍ਰਦੀਪ ਵੀਰ ਸੁਲਤਾਨ ਵੀਰ ਦੀ ਇੰਟਰਵਿਊ ਲਈ। ਬਹੁਤ ਵਧੀਆ ਲੱਗੀ ਏਹ ਇੰਟਰਵਿਊ🌹 ਹੱਸਦੇ ਵੱਸਦੇ ਰਹੋ👑
@ersatnam
@ersatnam 3 жыл бұрын
ਸੁਲਤਾਨ ਤੇ ਪਰਦੀਪ ਵੀਰੇ , ਇੰਨੀ ਲੰਬੀ ਵੀਡੀਓ ਪਹਿਲੀ ਵਾਰ , ਪੂਰੇ ਧਿਆਨ ਨਾਲ ਦੇਖੀ। ਇਹ ਸਭ ਕਬੱਡੀ ਨਾਲ ਪਿਆਰ ਤੇ ਸੁਲਤਾਨ ਤੇ ਮਾਣ ਕਰਕੇ। ਬਾਕੀ ਪਿਤਾ ਪ੍ਰੀਤਮ ਭਲਵਾਨ ਜੀ ਦੀ ਜ਼ਿੰਦਗੀ ਦੀ ਮਿਹਨਤ ਤੇ ਬਣਦੀ ਇੱਜ਼ਤ ਕਰਨ ਦੇ ਵਚਣ ਵੱਧ ਹੋਣਾ, ਖੁਸ਼ੀ ਨਾਲ ਅੱਖ ਭਰ ਗੲੀ। ਬਹੁਤ ਮਾਣ ਹੈ । ਪਰਮਾਤਮਾ ਚੜਦੀਕਲਾ ਰੱਖੇ।
@ਨਰੂਆਨਾਬੀਰਾ
@ਨਰੂਆਨਾਬੀਰਾ 3 жыл бұрын
ਮੈਂ ਅੱਜ ਵੀ ਇੱਕ ਗੱਲ ਸਾਰਿਆ ਭਰਾਵਾਂ ਨੂੰ ਇੱਕ ਗੱਲ ਕਹਿਣਾ ਹੁੰਣਾ ਕਿ ਸੁਲਤਾਨ ਸਟਾਰ ਨੀ ਬਲ ਕਿ ਪ੍ਰੀਤਮ ਭਲਵਾਨ ਅਸਲੀ ਸਟਾਰ ਆ ਮੈਂ ਸਮਝਦਾ ਫਿੱਡੂ ਤੇ ਹਰਜੀਤ ਤੋਂ ਬਾਅਦ ਸੁਲਤਾਨ ਨੇ ਨੀ ਪ੍ਰੀਤਮ ਸਿੰਘ ਸ਼ਮਸ਼ਪੁਰ ਨੇ ਹੈਟਿਰਕ ਲਾਈ ਆ ਲਵ ਯੂ ਆ ਭਲਵਾਨ ਜੀ ਸਲੂਟ ਆ ਯਾਰ ਤੁਹਾਨੂੰ
@arshguraya8406
@arshguraya8406 3 жыл бұрын
Bai fiddu da braber hatrik ludhar ne layi see. Chalo sultan vi kaint player aa.
@deppudult2736
@deppudult2736 3 жыл бұрын
@@arshguraya8406 right
@simransran1030
@simransran1030 3 жыл бұрын
ਸੁਲਤਾਨ ਬਾਈ , ਐਨਾ ਠੰਡੇ ਮਤੇ ਦਾ ਬੰਦਾ , bht ਖੁਸ਼ੀ ਹੋਈ ਸੁਣ ਕੇ ਦੇਖ ਕੇ , ਵਾਹਿਗੁਰੂ ਇਹਨਾਂ ਤੇ ਕਿਰਪਾ ਕਰਨ ,🙏
@gurdeepsidhu9030
@gurdeepsidhu9030 3 жыл бұрын
ਦਿਲ ਦੀ ਰੀਜ਼ ਪੂਰੀ ਕਰਤੀ ਬਾਈ ਪ੍ਰਦੀਪ ਬਾਈ ਸੁਲਤਾਨ ਬਹੁਤ ਵਦੀਆ ਪਲਿਆਰ ਅਾ
@ambibhadaur03
@ambibhadaur03 3 жыл бұрын
ਸੁਲਤਾਨ ਸੁਲਤਾਨ ਹੀ ਰਹਿਨਾ ਗੇਮ ਚ ਵੀ .. ਤੇ ਦਿੱਲ ਤੋ ਵੀ... ਸੁਲਤਾਨ ਤੇ ਪਾਲਾ ਜਲਾਲਪੁਰੀਆ ...♥️
@satgursingh4180
@satgursingh4180 3 жыл бұрын
👍👍👍
@Sona_kotduna_
@Sona_kotduna_ 3 жыл бұрын
ਸੁਲਤਾਨ ਸ਼ਮਸਪੁਰ ਘੈਂਟ ਬੰਦਾ 😊❤
@harindersingh266
@harindersingh266 3 жыл бұрын
ਸੁਲਤਾਨ ਜਿੰਨਾਂ ਵਧੀਆ ਪਲੇਅਰ ਉਂਨਾਂ ਹੀ ਮਾਪਿਆਂ ਦਾ ਆਗਿਆਕਾਰੀ ਪੁੱਤਰ। ਜੀਓ ਵਾਹਿਗੁਰੂ ਤਰੱਕੀਆਂ ਬਖ਼ਸ਼ੇ।
@armygirl-zt3io
@armygirl-zt3io 3 жыл бұрын
|
@satyavandhanda1861
@satyavandhanda1861 Жыл бұрын
Partam palwan to pritam h muja man h
@satyavandhanda1861
@satyavandhanda1861 Жыл бұрын
Good craktar ka dani h ashe bande se sikh lane chahiye
@sukhwinderchahal9323
@sukhwinderchahal9323 3 жыл бұрын
ਦਿਲ ਦੀਆਂ ਗਹਿਰਾਈਆਂ ਚੋਂ ਪਿਆਰ ਸੁਲਤਾਨ ਵੀਰ ਲਵ ਯੂ ਜੱਟਾ
@eshansharma9596
@eshansharma9596 3 жыл бұрын
Mehnat boldi Sultan di... kabaddi dekhni assi ta Sultan krke shuru kiti... jeonda reh kabaddi de teer
@tarlokbuall3863
@tarlokbuall3863 3 жыл бұрын
Sultan bht vadhia person, te kabaddi da saaf suthra player. Waheguru Mehar rakhe sultan veer te
@udaibirdhaliwal5950
@udaibirdhaliwal5950 3 жыл бұрын
ਬਹੁਤ ਵਧੀਆ ਸੋਚ ਸੁਲਤਾਨ ਦੇ ਬਾਪੂ ਦੀ🙏🏻🙏🏻🙏🏻🙏🏻
@lakhabrar9837
@lakhabrar9837 3 жыл бұрын
ਸੁਲਤਾਨ ਬਹੁਤ ਵਧੀਆ ਪਲੇਅਰ ਆ ਮੇਰਾ favourite a sultan te kushi god bless you sultan and Kushi Veer
@mukhtarsingh9432
@mukhtarsingh9432 3 жыл бұрын
ਵੱਡਾ ਸਟਾਰ ਪਲੇਅਰ ਹੋਣ ਦੇ ਨਾਲ ਵਧੀਆ ਇਨਸਾਨ ਵੀ ਹੈ ਸੁਲਤਾਨ ਵਹਿਗੁਰੂ ਜੀ 🙏 ਸੁਲਤਾਨ ਨੂੰ ਚੜਦੀਆਂ ਕਲਾਂ ਵਿੱਚ ਰੱਖਣ
@sufipunjabde6103
@sufipunjabde6103 3 жыл бұрын
ਸੁਲਤਾਨ ਵੀਰ ਜੀ ਵਾਹਿਗੁਰੂ ਮੇਹਰ ਕਰੇ ਹੋਰ ਵੀ
@sunilsirsa4386
@sunilsirsa4386 3 жыл бұрын
ਪਰਮਾਤਮਾ ਸੁਲਤਾਨ ਨੂੰ ਤੰਦਰੁਸਤੀਆਂ ਤੇ ਤਰੱਕੀਆਂ ਬਖਸ਼ਿਸ਼ ਕਰਨ
@jagjitsingh7088
@jagjitsingh7088 2 жыл бұрын
Bhot vadia ਸੁਲਤਾਨ veer player
@onlytruth8977
@onlytruth8977 3 жыл бұрын
"Buhat vadia interview pardeep bai, duggan wale jatt de v darshan ho gye 🙏🙏🙏""
@singhmanjot9100
@singhmanjot9100 3 жыл бұрын
Best Sultan Veera Ghaintt banda 💪💪
@rajakahlon6407
@rajakahlon6407 3 жыл бұрын
Sultan warga putt har ghar hove WAHEGURU!
@harrydhaliwal4997
@harrydhaliwal4997 3 жыл бұрын
ਬਹੁਤ ਵਧੀਆ ਖਿਡਾਰੀ ਆ ਸੁਲਤਾਨ । ਵਧੀਆ ਸਭੁਆ ਦਾ ਮਾਲਕ ਏ। ਖੁਸ਼ਦਿਲ ਇਨਸਾਨ ਏ
@ਨਰੂਆਨਾਬੀਰਾ
@ਨਰੂਆਨਾਬੀਰਾ 3 жыл бұрын
ਟੂਰਨਾਮੈਂਟ ਕਰਵਾਉਣ ਵਾਲੇ ਆਹ ਇੰਟਰਵਿਊ ਜ਼ਰੂਰ-ਜ਼ਰੂਰ ਦੇਖਿਓ......
@Pammu_sran8888
@Pammu_sran8888 3 жыл бұрын
Sultan Sounspur katted fan
@RavinderSingh-ug9ye
@RavinderSingh-ug9ye 2 жыл бұрын
Sultan siraa banda hai, ik bar me tournament te selfie lai request kiti ta bai ne jaffi pa k photo karwai, bhut down to earth banda bai. Love you sultan bai.
@jogasinghsandhu5325
@jogasinghsandhu5325 3 жыл бұрын
ਬਹੁਤ ਵਧੀਆ ਪਲੇਅਰ
@shergillofficial7847
@shergillofficial7847 3 жыл бұрын
ਸਾਡੇ ਏਰੀਏ ਦੀ ਸ਼ਾਨ ਸਾਡਾ ਬਾਈ ਸੁਲਤਾਨ 😍
@rajanuna2893
@rajanuna2893 3 жыл бұрын
Love you Sultan pra 💓💓
@ranjeetsingh8974
@ranjeetsingh8974 3 жыл бұрын
ਵਧੀਆ ਖਿਡਾਰੀ ਦੇ ਨਾਲ ਨਾਲ ਵਧੀਆ ਇਨਸਾਨ ਵਧੀਆ ਵਿਚਾਰ ਨੇ ਸੁਲਤਾਨ ਦੇ
@sohanjitsingh2414
@sohanjitsingh2414 3 жыл бұрын
55555555555555555555555
@manjotsingh408
@manjotsingh408 3 жыл бұрын
Msg is sold in a m
@ਮੂਸਾਜੱਟ5911
@ਮੂਸਾਜੱਟ5911 3 жыл бұрын
Bilkul shi kiha tucy veerree ✌️❣️
@gurdeepjogger2101
@gurdeepjogger2101 3 жыл бұрын
bhut vadia player te vadia insaan hai... sultan .. waheguru ji chardikla vich rakhn sultan veer nu..
@arshdeepjassar4616
@arshdeepjassar4616 3 жыл бұрын
ਸੁਲਤਾਨ ਤੇ ਖੁਸ਼ੀ ਕਬੱਡੀ ਦੇ ਹੀਰੇ ਬੰਦੇ ਆ ਬਾਕੀ ਸਾਰੇ player ਵੀ ਬਹੁਤ vadia ਨੇ 😍😊
@GURISiDHU518
@GURISiDHU518 3 жыл бұрын
ਬਾਨਾ ਧਾਲੀਵਾਲ ਬੇਟ ਦੀ ਇੰਟਰਵੀਊ ਦੀ ਉਡੀਕ ਆ ਜੀ 🙏👍
@gurdeepghuman8106
@gurdeepghuman8106 3 жыл бұрын
ha yr shi gal a
@amanbrar4581
@amanbrar4581 3 жыл бұрын
Sirrra soch a sultan di❤️❤️❤️🙏🙏
@somasharma9165
@somasharma9165 3 жыл бұрын
ਸੁਲਤਾਨ ਬਹੁਤ ਘੈਂਟ ਬੰਦਾ ਖੇਡ v ਬਹੁਤ ਸੋਹਣੀ ਆ ਬਹੁਤ ਪਿਆਰ ਨਾਲ ਖੇਡਦਾ
@sonusidhu3728
@sonusidhu3728 3 жыл бұрын
Khushi te sultan kabbadi di jind jaan
@mindagill5320
@mindagill5320 3 жыл бұрын
👍👍
@sarabjitdhaliwal2271
@sarabjitdhaliwal2271 3 жыл бұрын
365 ਵਾਲੇ Y🙏 ਖੁਸ਼ੀ ਦੁੱਗਾ ਦੀ ਇੰਟਰਵਿਊ ਦੀ ਉਡੀਕ ਹੈ ਸੁਲਤਾਨ ਦੀ ਇੰਟਰਵਿਊ ਵਾਧਾ ਲੱਗੀ ਧੰਨਵਾਦ
@kabaddiwale7520
@kabaddiwale7520 3 жыл бұрын
ਬੜੀ ਖੁਸ਼ੀ ਹੋਈ ਵੀਰ ਅਪਣੇ ਬਾਪ ਦੀ ਿੲਜਤ ਕਰਦਾ ਡਰਦਾ god bless u
@gurminderdhaliwal6988
@gurminderdhaliwal6988 3 жыл бұрын
Sultan malwe ਦੀ ਸ਼ਾਨ a.. ❤️ Ghaint banda
@luckydhaliwal6446
@luckydhaliwal6446 3 жыл бұрын
Buht vdia palyer good 👍👍👍👍👍 buht vdia vichar buht vdia rerdar
@AmanKumar-ey5rj
@AmanKumar-ey5rj 3 жыл бұрын
ਸੁਲਤਾਨ ਪੂਰੀ ਅੱਤ ਕਰਾੳੁਦਾ ਗਰਾੳੁਡ ਵਿੱਚ
@gursewaksingh6082
@gursewaksingh6082 3 жыл бұрын
Sultan veer diya galla meri soch naal diya ne bilkul aam ghara wargi soch a koi hankaar ni simple galla bilkul bapu ji diya vi sultan diya vi dil khish ho geya amm jahe bande ne love u a sultan tainu
@iqbalsidhu594
@iqbalsidhu594 3 жыл бұрын
Bhut vaddia player aa insaan v bhut vaddia aa God bless you sultan y ji love you y ji
@JaswinderSingh-hw4lu
@JaswinderSingh-hw4lu 3 жыл бұрын
Nice nice
@Justforfun420beant
@Justforfun420beant 3 жыл бұрын
Sultan Sohna player v aa te Banda V bht wdia ❤️🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰
@BaljinderSingh-qr4pz
@BaljinderSingh-qr4pz 3 жыл бұрын
Sultan khushi bht nice player. God bless both of da
@sukh.preetdoad2209
@sukh.preetdoad2209 3 жыл бұрын
ਬਹੁਤ ਵਧੀਆ ਸੁਲਤਾਨ ਵੀਰ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਲੰਮੀਆਂ ਉਮਰਾਂ ਬਖਸ਼ੇ
@ਮੂਸਾਜੱਟ5911
@ਮੂਸਾਜੱਟ5911 3 жыл бұрын
SuLtan Veera game de nll. Nll vdiya insan v. A...jeunda vsda reh. My brother ✌️❣️ rbb thonu humesa kuss rkhe 🙏 jwaniya maane Mera veera..gud bless you brother ✌️❤️😊😊
@gurpindersinghsidhu1816
@gurpindersinghsidhu1816 3 жыл бұрын
Wahla down to earth banda ikk ghaint player hon de nal nal..parmatma ehnu din dugni char chogni trakki bakshe
@AmrikSingh-xl4wg
@AmrikSingh-xl4wg 3 жыл бұрын
ਬਹੁਤ ਹੀ ਚੰਗੀ ਇਟਰਵਿਉ ਸੀ
@baloursekhonsekhon2468
@baloursekhonsekhon2468 3 жыл бұрын
ਸੁਲਤਾਨ ਵੀਰ ਬਹੁਤ ਵਧੀਆ ਖਿਡਾਰੀ ਆ ਸੁਲਤਾਨ ਦੇ ਡੈਡੀ ਦੀ ਖੇਡ ਬਹੁਤ ਟਾਈਮ ਅੱਖੀਂ ਵੇਖੀ ਆ ਬਹੁਤ ਰੋਬ ਸੀ ਬਾਈ ਦਾ
@gurpartapsinghrai3292
@gurpartapsinghrai3292 3 жыл бұрын
ਮੋਟੀਵੇਸ਼ਨਲ ਗੱਲਾ ਕੀਤੀਆ ਬਾਈ ਨੇ
@amankang4899
@amankang4899 3 жыл бұрын
Pretam phelwan g da nature bhaut vadai sedea sadea glla very nice 🥰🥰
@ramandeepsingh5793
@ramandeepsingh5793 3 жыл бұрын
Baapu nu poori respect dinda Samshpuria😍🙏🙏🙏👑👑👑👑
@DHILLON__19
@DHILLON__19 3 жыл бұрын
ਸੁਲਤਾਨ ਵੀਰ ਜਿੰਦਾਬਾਦ 🤟🤟💪💪
@sukhpreetnambardar5810
@sukhpreetnambardar5810 3 жыл бұрын
ਸੁਲਤਾਨ ਦਾ ਤੋੜ ਨਹੀਂ ਅਜ ਟਾਇਮ ਹੀਰਾ ਬੰਦਾ ਵਾਹਿਗੁਰੂ ਚੜਦੀ ਕਲਾ ਰਖੇ ਵੀਰੇ ਨੂੰ 🙏🙏🙏❤️❤️❤️
@Gopy-py3oz
@Gopy-py3oz 3 жыл бұрын
Sultan 🥰khushi jind jaan
@fat2fitboxing545
@fat2fitboxing545 3 жыл бұрын
ਸ਼ਾਨਦਾਰ ਸੁਲਤਾਂਨ ਤੇ ਐਂਕਰ🔥👌🏽
@abdulrehmanakram.3030
@abdulrehmanakram.3030 3 жыл бұрын
MASHALLAH boht e pyara insan Sultan aur us k abu, Allah pak lambi umr dae dono ko. sultan boht e beba munda wa. bhi love you from Pakistan Punjab.
@santbhindranwalejidefanche8767
@santbhindranwalejidefanche8767 2 жыл бұрын
Bhaaji tusi Punjabi o? Bahut sohna comment par tusaan Punjabi ch kyo ni comment paya? 🧐🤔 Urdu vich kahton comment likheya?
@manpreetkaurdeep9911
@manpreetkaurdeep9911 3 жыл бұрын
Ghaint raider sultan smspur
@sonyjassar5130
@sonyjassar5130 3 жыл бұрын
ਬਹੁਤ ਵਧੀਅਾ ਗੱਲਬਾਤ ਵਾਹਿਗੁਰੂ ਜੀ ਸੁਲਤਾਨ ਨੂੰ ਤੱਰਕਿਅਾ ਵਖਸ਼ਣ
@pardeepbal8468
@pardeepbal8468 3 жыл бұрын
Babe nanak di full kirpa sultan veer te 🙏🙏💪
@suvdeepdhillon387
@suvdeepdhillon387 3 жыл бұрын
1.02.35 full video Dekhi ustad di dil e ni kita skep krn nu wala khnt bnda sirra 🇨🇦🇨🇦🇨🇦🇨🇦🇨🇦🇨🇦🇨🇦🇨🇦
@maninder071
@maninder071 3 жыл бұрын
ਆ ਹੁੰਦਾ ਅਸਲੀ interview ਸਵਾਦ ਹੀ ਆ ਗਯਾ 🙏
@rfalconusa6786
@rfalconusa6786 3 жыл бұрын
Sultan Verre Rabb Khush rakhe tuhnu,,,,, and thnxx talking about sidhu moose wala ....sidhu is different from the others singers,,,
@gagansidhugagan9654
@gagansidhugagan9654 3 жыл бұрын
Sultan bhut vadia insan aa, love you bro 😘😘,lokka vangu nhi bro,dilo pyar aa Tere nal
@kuldeepmahlakotli6010
@kuldeepmahlakotli6010 3 жыл бұрын
ਵਾਹਿਗੁਰੂ ਚੜਦੀਕਲਾ ਰੱਖੇ ਸੁਲਤਾਨ ਦੀ
@ustadpunjab6276
@ustadpunjab6276 3 жыл бұрын
ਦਿਲ ਦੀ ਰੀਝ ਪੂਰੀ ਕਰਤੀ ਇੰਟਰਵਿਊ ਲਾ ਕੇ
@sonygaming6240
@sonygaming6240 2 жыл бұрын
ਸੁਲਤਾਨ ਇੱਕ ਵਧੀਆ ਕਬੱਡੀ ਖਿਡਾਰੀ ਆ ਮੇਰੇ ਵੱਲੋਂ ਫੁੱਲ ਸਪੋਟ ਆ ਸੁਲਤਾਨ ਨੂੰ
@MrRphool
@MrRphool 3 жыл бұрын
As usual SULTAN is the only BEAST ..LUV U MERE VEER.. MAY THE ALMIGHTY SHOWERS ALL THE HAPPINESS,SUCCESS, HEALTH, WEALTH, PEACE,FAME AND A BRIGHT FUTURE AHEAD ... TOO MUCCH PROUD OF U SULTAN.. LUV U ALOTS MAN ..MUCH RESPECT..
@gurjeetbhangu6350
@gurjeetbhangu6350 3 жыл бұрын
Bhout vdiya subha sultan ver da te bhout vdiya player ve wmk.
@AvtarSingh-ee4cl
@AvtarSingh-ee4cl 3 жыл бұрын
ਸਿਰਾ ਪਲੇਅਰ ਸੁਲਤਾਨ ਤੇ ਪਰੀਤਮ ਸਮਸਪੁਰ
@ranaasif1645
@ranaasif1645 3 жыл бұрын
Love you aa Sultan bhai form pakistan bohat pyara plair ak acha insan aa
@sukhjotsingh9976
@sukhjotsingh9976 3 жыл бұрын
Dhanoa❤ brother👍💪💪🙏🙏🙏🙏🙏🙏🙏🙏🙏🙏🙏🙏🙏🙏🙏
@gurwinderpunia6719
@gurwinderpunia6719 3 жыл бұрын
Good player sultan ❤️
@harwindersinghsekhon3257
@harwindersinghsekhon3257 3 жыл бұрын
Thank you veerji for the nice interview, sultan is one of the my favorite player 🙏
@jaatlife8965
@jaatlife8965 3 жыл бұрын
Congratulations ਸੁਲਤਾਨ ver
@singhmanjot9100
@singhmanjot9100 3 жыл бұрын
Ground vich Sulatn Fukery ni Maarda Bilkul Saff dil da Insan aa Bhut Ghaint Banda Sultan veer Siraaaa
@surindersohi3842
@surindersohi3842 3 жыл бұрын
Sultan kabaddi da hira Aaj de time da bhot he jada vdia player Aa nd bai da subha bhot vdia waheguru hmesha chrdi kla vich rakhe veer nu🙏🙏🙏
@amanpreetsingh9378
@amanpreetsingh9378 3 жыл бұрын
Pardeep paji bohat vdia nature thodi nd good personality 👌
@amnadeepsinghvehniwal2501
@amnadeepsinghvehniwal2501 3 жыл бұрын
ਸੁਲਤਾਨ ਬਾਈ ਤੇਰੀਆਂ ਤਰੀਫਾ ਘੱਟ ਜਿੰਨੀਆਂ ਕਰਾ
@JaskaranSingh-bp9lr
@JaskaranSingh-bp9lr 3 жыл бұрын
Sultan apna favourite player aa bhai...
@gursewakbajwa5412
@gursewakbajwa5412 3 жыл бұрын
Siraaaaa banda sultan
@ramandeepbrar1186
@ramandeepbrar1186 3 жыл бұрын
👌❤️❤️❤️❤️Love you 22 g ❤️❤️❤️❤️👌
@sukhrajaulakh2836
@sukhrajaulakh2836 3 жыл бұрын
Sultan 22 love u ❤❤❤
@brownboy1993
@brownboy1993 3 жыл бұрын
ਸੁਲਤਾਨ ਸਮਸਪੁਰ ਪਲੇਅਰ ਦੇ ਨਾਲ ਨਾਲ ਇਨਸਾਨ ਵੀ ਬਹੁਤ ਵਧੀਆ ਆ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸੁਲਤਾਨ ਸਮਸਪੁਰ ਨੂੰ wmk🙏🙏🙏
@rockydhura4240
@rockydhura4240 3 жыл бұрын
Super Duper interview Khushi te Sultan jodi no1
@jagmeetjagmeet8390
@jagmeetjagmeet8390 3 жыл бұрын
Siraaa Sultan
@nareshkumar41vlogs56
@nareshkumar41vlogs56 3 жыл бұрын
ਘੈਟ ਬੰਦਾ 22 sirra yrrr
@ਮਾਝੇਅਾਲੇਭਾਊ-ਫ2ਵ
@ਮਾਝੇਅਾਲੇਭਾਊ-ਫ2ਵ 3 жыл бұрын
Ghaint banda sultan 💪💪❤️❤️👌
@parabjotlaur8647
@parabjotlaur8647 2 жыл бұрын
ਸੁਲਤਾਨ ਬਾਈਂ ਬਹੁਤ ਵਧੀਆ ਰੇਡਰ ਹੈ
@dhaliwalbys878
@dhaliwalbys878 3 жыл бұрын
Sultan tan sultan e a sirra jatta waheguru je mehar karn sade sultan ta beg fan sultan and dugean wala jat da 👍👍love you Jatta track bra ka ❤️❤️
@kulwantsingh7606
@kulwantsingh7606 Жыл бұрын
ਸੁਲਤਾਨ 👌🦁
@Deepp3022
@Deepp3022 3 жыл бұрын
Sultan ਕਬੱਡੀ ਕੀ ਦੁਨੀਆ ਮੇਂ 💪 ਲੋਗ ਹਮੇ 💪 ਸਿਕੰਦਰ 💪ਮਾਨਤੇ ਹੈਂ
@rukmankaur6304
@rukmankaur6304 3 жыл бұрын
ਵਾਹਿਗੁਰੂ ਜੀ ਮੇਹਰ ਕਰੇ ਬਾਈ ਜੀ
@varindersingh5519
@varindersingh5519 3 жыл бұрын
Saan jatt sultan samspur jind jaan kabaddi di shakot di jind jaan
@Dilpreet_Singh_Saroye
@Dilpreet_Singh_Saroye Жыл бұрын
All time favourite player ❤
@rajgrewal7870
@rajgrewal7870 3 жыл бұрын
Sultan te Dugg Dugg di world di no.1 Jodi aaa super duper 💪💪💪❤️🔥
@sonysingh8723
@sonysingh8723 3 жыл бұрын
meinu bohat vdiyaa lagda sultaan veer main fan haan bade veer da
@nitashjalalpuria1932
@nitashjalalpuria1932 3 жыл бұрын
Sultan Samaspur ❤️❤️❤️
@RavinderSingh-tl7kn
@RavinderSingh-tl7kn 3 жыл бұрын
pardeep bro msg jrur read krio... ajj dil to tuhadi respect aasman te pujj gyi... kionki sultan or khushi nu asi ena jyada pyar krde ki pusho na ena family nu pyar ni krde jina sultan nu krde.. bs tusi dil bago baag kr ditta ajj .. love you bro keep it up
@Crownjind
@Crownjind 3 жыл бұрын
Nice , honest , hard working player , always gives 100% . God bless you Sultan 🤴
Сестра обхитрила!
00:17
Victoria Portfolio
Рет қаралды 958 М.
Beat Ronaldo, Win $1,000,000
22:45
MrBeast
Рет қаралды 158 МЛН
Meet Dulla Bagga Pind | 365 Unfiltered With Pardeep Taina | Kabaddi365
1:27:50