ਕਦੇ ਪੂਰਾ ਪੰਜਾਬ ਅਜਿਹਾ ਹੁੰਦਾ ਸੀ , ਚੰਗੇ ਕਰਮਾਂ ਵਾਲੇ ਹੀ ਇੱਥੇ ਰਹਿੰਦੇ || Old Punjab || PTO Trali

  Рет қаралды 34,668

sewak singh

sewak singh

Күн бұрын

Пікірлер: 65
@avtarsingh487
@avtarsingh487 2 ай бұрын
ਆਪਣਾ ਏਰੀਆ ਅਨੰਦਪੁਰ ਸਾਹਿਬ ਏ। ਇਵੇਂ ਦਾ ਨਜਾਰਾ ਏ ਆਪਣਾ ਵੀ।
@tarvindersingh1072
@tarvindersingh1072 2 ай бұрын
ਬਹੁਤੀਆਂ ਤਰੀਫਾਂ ਨਾ ਕਰੋ ਸਰਕਾਰਾਂ ਨੇ ਇਸ ਇਲਾਕੇ ਚ ਵੀ ਆ ਵੜਨਾ ਤੁਹਾਡੇ ਪਾਣੀ ਗੰਦਾ ਕਰਨ ਲਈ
@urmilaranarana1046
@urmilaranarana1046 2 ай бұрын
😱 ਟਰੈਕਟਰ ਟਰਾਲੀਆਂ ਬਾਰੇ ਪਹਿਲੀ ਵਾਰੀ ਸੁਣਿਆ। ਬਹੁਤ ਵਧੀਆ ਲਗਿਆ ਹਾਲਾ ਕਿ ਟਰੈਕਟਰ ਕਦੇ ਚਲਾਇਆ ਨਹੀਂ। ਜਾਣਕਾਰੀ ਦੇਣ ਲੇਈ ਬਹੁਤ ਬਹੁਤ ਧੰਨਵਾਦ ਜੀ 🙏
@gurjeetboparai62
@gurjeetboparai62 2 ай бұрын
ਵੀਰ ਸਾਡੇ ਬਟਾਲੇ ਦੇ ਏਰੀਏ ਵਿੱਚ ਨਲਕੇ ਅਜੇ ਵੀ ਚਲਦੇ ਹਨ । ਘਰ ਦੀ ਮੋਟਰ ਦੀ 60 ਫੁੱਟ ਹੀ ਵਹਾਈ ਆ ਤੇ ਖੇਤਾਂ ਵਿੱਚ ਵੀ 140 ਫੁੱਟ ਹੀ ਬੋਰ ਹੈ ਤੇ ਵਹਾਈ 60 ਫੁੱਟ ਹੀ ਹੈਂ।
@SukhchainSingh-db3bm
@SukhchainSingh-db3bm 2 ай бұрын
ਕਰਮਾ ਵਾਲੇ ਪਿੰਡਾਂ ਦੇ ਵਾਸੀ ਓ ਜੀ
@SukhchainSingh-db3bm
@SukhchainSingh-db3bm 2 ай бұрын
ਬਾਕੀ ਬਟਾਲਾ ਬਾਬੇ ਨਾਨਕ ਦੀ ਪੈਰ ਪਈ ਧਰਤੀ ਏ
@gurjeetboparai62
@gurjeetboparai62 2 ай бұрын
@@SukhchainSingh-db3bm ਧੰਨਵਾਦ ਵੀਰ ਜੀ
@karmandeep8090
@karmandeep8090 2 ай бұрын
@@SukhchainSingh-db3bmright brother Baba nanak dev ji di huna di bot kirpa aa sade batala di dharti te 🙏🙏
@JaswinderSingh-io7uo
@JaswinderSingh-io7uo 2 ай бұрын
❤❤❤ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ❤❤ ਧੰਨਵਾਦ ਜੀ 👍👍💕💕❤❤
@ParamjitSingh13517
@ParamjitSingh13517 2 ай бұрын
Nice
@hariomomkar4546
@hariomomkar4546 2 ай бұрын
ਵਾਹੇਗੁਰੂ
@balvirsingh9650
@balvirsingh9650 2 ай бұрын
ਸੇਵਕ ਜੀ ਪਹਿਲੀ ਵਾਰੀ ਤੁਹਾਡੀ ਵੀਡੀਓ ਅਧੂਰੀ ਲੱਗੀ ਇਕ ਜਗ੍ਹਾ ਖੜ੍ਹਕੇ ਖ਼ਤਮ ਕਰਤੀ ਦਿਖਾਉਣਾ ਚਾਹੀਦਾ ਸੀ ਬਈ ਕਿਹੜਾ ਸਮਾਨ ਕਿਵੇਂ ਕੰਮ ਕਰਦਾ ਵਗੈਰਾ ਵਗੈਰਾ ਹੋਰ ਜਾਣਕਾਰੀ ਵਾਧਾ ਹੁੰਦਾ
@Gurleenkaur7628
@Gurleenkaur7628 2 ай бұрын
ਸਾਡੇ ਪਿੰਡ ਵੀ ਪਾਣੀ ਬਹੁਤ ਵਧਿਆ 40/50 ਫੁੱਟ ਤੇ ਪਾਣੀ ਆ ਬਰਸਾਤਾ ਵਿੱਚ ਹੋਰ ਉੱਪਰ ਹੋ ਜਾਂਦਾ ਸਾਉਣ ਦੇ ਮੀਹਾਂ ਵਿੱਚ ਨਲਕਿਆ ਦੇ ਵਿੱਚੋ ਪਾਣੀ ਖੁੱਦ ਤੁਬਕਾ ਤੁਬਕਾ ਕਰ ਨਿਕਲਦਾ ਰਹਿੰਦਾ ਤੇ ਲਾਗੇ ਸਾਡੇ ਪਕਿਸਤਾਨ ਬਾਡਰ ਦੇ ਨਾਲ ਰਾਵੀ ਦਰਿਆ ਦੇ ਲਾਗੇ 1/2 ਕਿਲੋਮੀਟਰ ਦੇ ਨਾਲ ਨਾਲ ਜਦੋ ਟੋਆ ਪੁੱਟੀ ਦਾ ਪਾਣੀ ਸਿਮਣ ਲੱਗ ਜਾਂਦਾ
@harbansdhillon-x8q
@harbansdhillon-x8q 2 ай бұрын
ਸਾਡੇ 10 ਫੁਟ ਤੇ ਪਾਣੀ ਹੇ ਫਾਜਿਲਕਾ ਵਿਚ ਹੇ❤
@hartegsinghnannar9169
@hartegsinghnannar9169 2 ай бұрын
Good knowledge
@shivanisharma5562
@shivanisharma5562 2 ай бұрын
ਪੰਜਾਬ ਵਿੱਚ ਰਿਸ਼ਵਤ ਖੋਰੀ ਤੇ ਚਿੱਟਾ ਜ਼ੋਰਾਂ ਤੇ ਹੈ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😮😮😮
@anshsinghsra3699
@anshsinghsra3699 2 ай бұрын
Good veer ji
@bhullarfarmer5123
@bhullarfarmer5123 2 ай бұрын
ਸਾਡੇ ਵੀ ਪਾਣੀ 15 ਫੁੱਟ ਤੇ ਖੜਕਣ ਲੱਗ ਜਾਂਦਾ ਪਾਣੀ ਪਰ ਇਹਨਾਂ ਚੰਗਾ ਨਹੀਂ ਹੈਗਾ ਨਾ ਹੀ ਇਹਨਾਂ ਮਾੜਾ ਹੈਗਾ ਬਸ ਵਿਚ ਵਚਾਲੇ ਆ ਬਾਕੀ ਬਹੁਤ vdia ਸਾਡੇ ਵੀ ਪਾਣੀ ਨਹਿਰੀ ਵੀ ਬਹੁਤ ਆ ਕੇ ਮੀਂਹ jada ਪਏ ਜਾਏ ਤਨ ਵੀ ਪਾਣੀ ਸਾਰਾ ਨਿੱਕਲ ਜਾਂਦਾ ਸੇਮਨਾਲ ਚ ਪਾਇਪ ਲਾਈਨ ਲੱਗੀ ਸਾਰੀ
@HarpreetSingh-dh1ln
@HarpreetSingh-dh1ln 2 ай бұрын
Good job Veerji 🙏🙏🙏🙏👍👍👍
@HarpreetSingh-ux1ex
@HarpreetSingh-ux1ex 2 ай бұрын
ਸਤਿ ਸ੍ਰੀ ਆਕਾਲ ਜੀ ਭਰਾਵਾਂ ਨੂੰ 🙏
@harjindersinghsajjan8363
@harjindersinghsajjan8363 2 ай бұрын
Wel come g Hoshiarpur vich 🙏
@LakhveerSinghMirpur
@LakhveerSinghMirpur 2 ай бұрын
ਸੇਵਕ ਵੀਰ ਜੀ ਤੁਸੀ ਸਾਡੇ ਇਲਾਕੇ ਵਿੱਚ ਆਏ ਆਉਣ ਤੋਂ ਪਹਿਲਾ ਸਾਨੂੰ ਦੱਸਿਆ ਹੀ ਨਹੀਂ , ਤੁਹਾਡਾ ਟਾਈਮ ਚੁੱਕਣਾ ਸੀ! ਮੇਰਾ ਮਤਲਬ ਤੁਹਾਨੂੰ ਮਿਲਣਾ ਸੀ😂😂
@ajaibsingh6791
@ajaibsingh6791 2 ай бұрын
ਸਾਡੇ ਨੰਦਗੜ (ਮਾਨਸਾ) 700 ਫੁੱਟ ਡੂਘਾ ਤੇ ਮੋਟਰ 25 ਦੀ
@manindersinghkhalsa2488
@manindersinghkhalsa2488 2 ай бұрын
ਸਾਡੇ ਵੱਲ ਤਾਂ 9 10 ਲਗਦਾ ਨਵੇਂ ਸਿਰੇ ਤੋਂ ਬੋਰ ਕਰਾਉਣ ਲਈ
@harmindersingh5944
@harmindersingh5944 2 ай бұрын
ਮੇਰਾ ਪਿੰਡ ਮਾਖਾ ਜ਼ਿਲ੍ਹਾ ਮਾਨਸਾ ਸਾਡੇ ਹਾਲੇ ਵੀ ਨਲਕੇ ਚੱਲਦੇ ਨੇ
@iqbalsidhu6651
@iqbalsidhu6651 2 ай бұрын
Well come ji
@rahulbhardwaj9490
@rahulbhardwaj9490 2 ай бұрын
Jd badhia di gal a sb Kai jande k sade 15-10-20- feet pr a pani j negative howe pher bolde sb pani 150 feet pr a 200 a j wo
@harmindersekhon8193
@harmindersekhon8193 2 ай бұрын
ਭਾਜੀ ਇਹਨੂੰ ਸਵਰਗ ਹੀ ਰਹਿਣ ਦਿਓ ਮਲਵਈਆਂ ਨੇ ਇਹਨੂੰ ਵੀ ਨਰਕ ਬਣਾ ਦੇਣਾ ਜੇ ਇੱਥੇ ਆ ਕੇ ਖੇਤੀ ਕਰਨ ਲੱਗ ਪਏ।🙏
@GurdevSingh-vd5ie
@GurdevSingh-vd5ie 2 ай бұрын
ਬਾਈ ਖੇਤੀ ਕਰਨੀ ਮਾੜੀ ਨਹੀਂ ਪਰ।। ਖੇਤੀ ਵੀ ਦੋ ਤਰ੍ਹਾਂ ਦੀ ਹੈ ਇਕ ਬਾਬੇ ਨਾਨਕ ਜੀ ਦੀ ਖੇਤੀ ਕੁਦਰਤੀ ਖੇਤੀ ਕੁਦਰਤ ਨਾਲ ਸਾਂਝ ਪਾਕੇ 🎉ਹਰ ਜੀਵ ਜੰਤੂ ਦਾ ਸੋਚਣਾਂ।। ਪੰਛੀਆਂ ਕੀਟ ਪਤੰਗੇ ਡੰਗਰਾਂ।। ਏਨਾਂ ਦੀਆਂ ਨਸਲਾਂ ਫਸਲਾਂ ਨੂੰ ਜਿਉਂਦੇ ਰਖਣਾਂ 🎉 ਇਨਸਾਨ ਦਾ ਆਪੇ ਭਲਾ ਹੋਉ।। ਜਦੋਂ ਸੁਰਜ ਚੰਨ ਪੋਣ ਪਾਣੀ ਧਰਤੀ ਵਨਸਪਤੀ ਦੀ ਸੇਵਾ ਸੰਭਾਲ ਕਰਨੀ 🎉🎉ਪਰ ਅਜੋਕੇ ਸਮੇਂ ਜੇੜੀ ਕੈਮਿਕਲ ਖੇਤੀ ਕੀਟਨਾਸ਼ਕ ਦਵਾਈਆਂ ਵਾਲੀ ਖੇਤੀ ਹੈ ਇਹ ਨੇਤਾਵਾਂ ਲੀਡਰਾਂ ਲਾਲਚੀ ਪੁੰਜੀਪਤਿਆਂ ਵਾਲੀ ਖੇਤੀ ਨੇ ਸਬ ਕੁੱਝ ਤਬਾਹ ਕਰ ਦੇਣਾ।।ਕਰ ਦਿੱਤਾ ਹੈ 😢😢😢😢 ਸਮਾਜ ਦੋ ਰਸਤੇ ਤੇ ਚਲਦਾ ਵਾ।। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਗਯਾਨੰ ਰਸਤੇ।। ਜਿਸ ਪਾਸੇ ਕੋਈ ਟਾਂਵਾਂ ਟਾਂਵਾਂ ਰੇਹ ਗਯਾ ਹੈ 😢 ਲੀਡਰਾਂ ਨੇਤਾਵਾਂ ਲਾਲਚੀਆਂ ਇਸ ਪਾਸੇ ਸਾਰੇ ਚੱਲ ਪਏ ਨੇ।।।ਬੇੜਾ ਗ਼ਰਕ ਹੋਣਾ ਹੀ ਹੋਣਾ 😢 ਕੋਈ ਸੁਖੀ ਨਹੀਂ ਰਹੁ ਔਣ ਵਾਲੇ ਸਮੇਂ 😢😢😢😢😢😢😢
@GurdevSingh-vd5ie
@GurdevSingh-vd5ie 2 ай бұрын
ਮੈ ਵੀ ਮਲਵੀਆਂ ਮਾਲਵੇ ਇਲਾਕੇ ਦੇ ਹਾਂ 😮ਆਪ ਜੀ ਦੀ ਗੱਲ ਸਹੀ ਹੈ ਬਹੁਤ ਜ਼ਿਆਦਾ ਸਾਡੇ ਵਾਲੇ ਕੈਮਿਕਲ ਖੇਤੀ ਕਰਦੇ ਨੇ 😢 ਪਿਛਲੇ ਤਿੰਨ ਸਾਲਾਂ ਤੋਂ ਮੈ ਆਪ ਸ਼ਹਿਰ ਤੋਂ ਪਿੰਡ ਜਾਕੇ।। ਠੇਕੇ ਵਾਲੀ ਥੋੜੀ ਜਿਹੀ ਜਮੀਨ ਛੁੜਾ ਕੇ।।ਧਰਤੀ ਮਾਂ ਨਾਲ ਪ੍ਰਣ ਕੀਤਾ ਕਿ ਤੈਨੂੰ ਹੁੰਣ ਕੈਮਿਕਲ ਨਹੀਂ ਪੋਣਾ ਤੇਰਾ ਨਲਾਇਕ ਪੁੱਤ ਆ ਗਯਾ ਹੈ ਮਾਂ 😢😢😢😢ਪਰ ਮੈਂ ਇਹ ਵਾਧਾ ਹਾਰ ਗਿਆ 😢ਬੇਟੀ ਦੀ ਕੈਨੇਡਾ ਫੀਸ ਦੇ ਪੈਸੇ ਘਟਦੇ ਸੀ।।😢 ਉਸਨੂੰ ਕੇਹਾ ਵਾਪਿਸ ਆ ਜਾ ਜੇ ਕੰਮ ਨਹੀਂ ਮਿਲਦਾ।।😢😢ਕਹਿੰਦੀ ਨਹੀਂ ਮੈ ਵਾਪਸ ਨਹੀਂ ਆਉਣਾ।।।ਚਾਹੇ ਜੋ ਮਰਜ਼ੀ ਹੋ ਜਾਏ।।ਭਰਾ ਉਸਦਾ।। ਫਾਲਤੂ ਖਰਚ ਏਨਾਂ ਕਰ ਬੈਠਾ ਉਤੋਂ ਨੁਕਸਾਨ ਬਹੁਤ ਹੋ ਗਿਆ।। ਏਨਾਂ ਨੁਕਸਾਨ ਨੇ ਲਕ ਤੋੜ ਕੇ ਰੱਖ ਤਾ।।।ਹਾਰ ਕੇ ਦੋ ਰਸਤੇ ਤੇ ਖੜਾ।।ਧੀ ਵੱਲ ਵੇਖਾਂ।।ਦਿਲ ਚ ਰੁਗ ਭਰਿਆ ਜਾਂਦਾ 😢ਧਰਤੀ ਮਾਂ ਵੱਲ ਵੇਖਾਂ।।ਦਿਲ ਛਲਨੀ ਹੁੰਦਾ।।😢😢😢😢ਧਰਮੱ ਸੰਕਟ ਚ।। ਪਰਮਾਤਮਾ ਵਾਹਿਗੁਰੂ ਜੀ ਤੇ ਛੱਡ ਤਾ।।।ਮੇਰੀ ਸੋਚਣੀ ਬੰਦ ਹੋ ਗਈ।।।।😢ਬਸ ਬੇਟੀ ਵਲ ਹੋ ਗਿਆ ਰੱਬ ਤੇ ਪੈਲੀ ਗੇਹਣੇ ਕਰ ਤੀ ਸਾਲ ਲੀ।।😢ਔ ਕੈਮਿਕਲ ਪੋਣ ਗੇ 😢ਔਨਾ ਨੂੰ ਕੇਹਾ ਕਿ ਕੈਮਿਕਲ ਘਟ ਤੋਂ ਘਟ ਪਾਏਊ।।।😢 ਰੱਬ ਦੇ ਰੰਗ ਨੇ 😢ਜੇੜਾ ਇਨਸਾਨ ਰੱਬ ਤੋਂ ਜਿੰਨਾ ਡਰ ਭੈਅ ਪਿਆਰ ਕਰਦਾ ਰੱਬ ਉਸਦੀ ਪ੍ਰਿਖਿਆ ਵੱਧ ਲੈਂਦਾ 😢😢😢😢😢😢
@shivanisharma5562
@shivanisharma5562 2 ай бұрын
ਖਰੜ ਵਿਖੇ ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਬੀਜੇਪੀ ਲੀਡਰ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😮😮😮
@lakhbirsingh2379
@lakhbirsingh2379 2 ай бұрын
ਸਾਡੇ ਗੁਰੂ ਸਾਹਿਬਾਨ ਮਹਿਰ ਆਉ ਪਾਣੀਂ ਗਗਾ ਜਲ
@47punjab
@47punjab 2 ай бұрын
❤Zabardast
@GurpreetSingh-n8x5p
@GurpreetSingh-n8x5p 2 ай бұрын
Ok🎉
@KulwinderSingh-oc5dc
@KulwinderSingh-oc5dc 2 ай бұрын
9c video
@Rana19754
@Rana19754 2 ай бұрын
ਵੀਰੇ ਇਹ ਵੀਡਿਓ ਨਾ ਪਾਇਆ ਕਰ, ਜਨਤਾ ਨੇ ਉਧਰ ਨੂੰ ਹੀ ਹੋ ਲੈਣਾ, ਮੁੜਕੇ ਬਾਕੀ ਪੰਜਾਬ ਵਾਲਾ ਹਾਲ ਕਰ ਦੇਣਾ। ਜਿਹੜਾ ਏਰੀਆ ਬਚਿਆ ਉਸਨੂੰ ਬਚਾਕੇ ਰੱਖੀਏ । ਲਕੋ ਕੇ ਰੱਖਣ ਵਾਲਾ ਕੰਮ ਰਹਿ ਗਿਆ ਹੁਣ ।
@AmrinderSingh-mv1wr
@AmrinderSingh-mv1wr 2 ай бұрын
Ainne ve gal nhi veer jidda tu dikhun diya aa
@sidhubai1946
@sidhubai1946 2 ай бұрын
ਐਵੇਂ ਤੇ ਡੀਜ਼ਲ ਇੰਜਨ Rudolf diesel ne ਬਣਾਇਆ ਬਾਕੀਆਂ ਦੇ ਚੱਲਦੇ k ਨਹੀਂ ,ਇਹ ਭੁਲੇਖਾ ਮਾਮਾ ਸਿਰੇ ਤੋਂ ਸਿਰੇ ਪਏ ਮਿਸਤਰੀ
@surmukhsingh5177
@surmukhsingh5177 2 ай бұрын
Bai sewak talwara v sirra he a odr v kadd ona c geda
@RanjitSinghAtwal-b8s
@RanjitSinghAtwal-b8s 2 ай бұрын
Sara sumbsible da asar hai jo water level down hoia hal
@amandhillon8511
@amandhillon8511 2 ай бұрын
22 g sadia hisar side tds 4700 aa bhut mada hal aa sadia
@jarnailsinghJarnailbal-mk9jw
@jarnailsinghJarnailbal-mk9jw 2 ай бұрын
ਠੰਡ ਲੱਗਦੀ ਹੋਵੇ ਤਾਂ 2,2 ਪੈਗ ਲਾ ਲੇਣੈ ਚਾਹੀਦੇ ਨੇ 🙏🙏🙏🙏🙏
@rupindersingh1052
@rupindersingh1052 2 ай бұрын
2 nal sui 40 te aundi 2 hor lake fer kite hundi aa 70-80 te.
@baldevmobilerepairqadian5659
@baldevmobilerepairqadian5659 2 ай бұрын
ਸੇਵਕ ਸਿੰਘ ਜੀ ਬਟਾਲੇ ਏਰੀਏ ਵਿਚ ਨਲਕੇ ਚਲਦੇ ਨੇ ਪਰ ਟੀ ਡੀ ਐਸ 800 ਤੋ ਉਪਰ ਏ ਮੈ ਨਹਿਰ ਦੇ ਕਿਨਾਰੇ ਤੇ ਟੀ ਡੀ ਐਸ 100 ਏ
@r.jawandha5343
@r.jawandha5343 2 ай бұрын
ਸੰਗਰੂਰ ਤਹਿਸੀਲ ਸੁਨਾਮ ਵਿਖੇ 500 ਫੁੱਟ ਤੇ ਬੋਰ ਹੁੰਦਾ ਹੈ 200 ਫੁੱਟ ਡਲਿਵਰੀ ਪੈਂਦੀ ਹੈ ਪਾਣੀ ਲੱਗ ਭਗ ਖ਼ਤਮ ਹੋ ਗਿਆ 😢
@daljitsingh-is7yk
@daljitsingh-is7yk 2 ай бұрын
cavity kehnde veer
@GurwinderSingh-zi4fd
@GurwinderSingh-zi4fd 2 ай бұрын
ਜੇਕਰ ਮਿੱਲਾਂ ਧੜਾ ਨਾ ਬੰਨਣ।ਤੇ ਲੋਕ ਬਹੁਤ ਜਿਆਦਾ ਗੰਨਾ ਲੱਦ ਲੈਂਦੇ ਹਨ, ਜਿਸ ਦਾ ਬਹੁਤ ਜਿਆਦਾ ਰਿਸਕ ਹੁੰਦਾ,,ਪੀ ਟੀ ਓ,,ਦਾ ਫਾਇਦਾ ਤੇ ਹੈ, ਬਹੁਤ ਵਧੀਆ ਜਾਣਕਾਰੀ ਜੀ,
@billsingh75
@billsingh75 2 ай бұрын
Bai ji tusi plastic da top cover thally keo sutaya 😢😢😢
@gurjeetboparai62
@gurjeetboparai62 2 ай бұрын
❤❤❤
@singh-saini
@singh-saini 2 ай бұрын
Saade taragarh area vich 5000 bore labour 8000 bore pipe total 13000 vich bore.5 feet te paani hai
@JeetBrar-mm5mp
@JeetBrar-mm5mp 2 ай бұрын
❤❤❤❤❤❤😮😮
@manbeersingh3421
@manbeersingh3421 2 ай бұрын
Sadey v aavey hi system a ,17 fut tey pani a ,tey pani v bahut mitha
@pb12ropar-x3m
@pb12ropar-x3m 2 ай бұрын
ropar jila vich sade pind 8 - 10 feet te a veer ji
@gurpreetchahal9780
@gurpreetchahal9780 2 ай бұрын
Ustaad aa es kum da bahi
@MSKVlogEurope
@MSKVlogEurope 2 ай бұрын
Hoshiarpur side 300/400/500 ty motor lagdi
@BhupinderSingh-ul8im
@BhupinderSingh-ul8im 2 ай бұрын
ਫੋਨ ਨੰਬਰ ਦੇਣਾਂ ਜੀ
@KuljeetSingh-ck2ek
@KuljeetSingh-ck2ek 2 ай бұрын
Faridkot 8 10 ft te paniaw
@ajaibbrar841
@ajaibbrar841 2 ай бұрын
Sewak Singh removed the plastic glass cover and just threw on the ground. Are you serious.?
@Sukhvindersingh1313-i2b
@Sukhvindersingh1313-i2b 24 күн бұрын
Socho je ilaka pradushit Kyon nahin kiya Sarkar ne yah ilaka Kaise bacha socho bahi je
@Borderwale-wz1zj
@Borderwale-wz1zj 2 ай бұрын
Gna Lao e na j nhi niklada jmeena vico dam huna chida ac kale nall 200 kadde a sunee
@gurdarshansingh4627
@gurdarshansingh4627 2 ай бұрын
Dirba patran sangoor cha 230 dalevari pee chuki a
@Borderwale-wz1zj
@Borderwale-wz1zj 2 ай бұрын
Sade Moter wala boor v hath nall krunde a te 3 hp di moter da pane tuci dhkya nhi hu a pawe tuhade biaas v a
@Borderwale-wz1zj
@Borderwale-wz1zj 2 ай бұрын
Fukra sala peen diya veera sade 7 fit te pani a aci 50 tu 70 fut krone a tuhade koi kala ariya ni a putt ji
@WORLDISBEAUTIFUL-d5h
@WORLDISBEAUTIFUL-d5h 2 ай бұрын
Sikh people always great ❤
@SR_Mini886
@SR_Mini886 2 ай бұрын
Veer sada 900fut 900 😮
Seja Gentil com os Pequenos Animais 😿
00:20
Los Wagners
Рет қаралды 55 МЛН
龟兔赛跑:好可爱的小乌龟#short #angel #clown
01:00
Super Beauty team
Рет қаралды 73 МЛН
小丑揭穿坏人的阴谋 #小丑 #天使 #shorts
00:35
好人小丑
Рет қаралды 4 МЛН
Seja Gentil com os Pequenos Animais 😿
00:20
Los Wagners
Рет қаралды 55 МЛН