ਕੈਲੇ ਬੁੜੇ ਨੇ ਸੀਬੋ ਨੀਦ ਦੀਆਂ ਗੋਲੀਆ ਦੇ ਦੇ ਬੌਲੀ ਕਰਤੀ !! ਪਤਾ ਨੀ ਕੀ ਹੋਇਆ EP-177😝Latest Comedy Video 2024

  Рет қаралды 50,601

numberdar ubhia

numberdar ubhia

Ай бұрын

www.instagram/.com/www... ਸੀ੍ ਅਕਾਲ ਜੀ ਸਾਰੇ ਵੀਰਾਂ ਨੂੰ ਜੇ ਅਪਣੀ ਵੀਡੀਉ ਵਧੀਆ ਲੱਗੀ ਸੈਅਰ ਜਰੂਰ ਕਰੋ ਜੀ ਬਹੁਤ ਬਹੁਤ ਧੰਨਵਾਦ ਜੀ ਜਿਸ ਨੇ ਹਜੇ ਤਕ ਚੈਨਲ subscribe ਨਹੀਂ ਕਰਿਆ ਉਹ ਵੀ ਜਰੂਰ ਕਰੋ ਜੀ ________________________Staring :- Bapu Ubhia, Pamy Numberdar, Vicky Numberdar,gurdep ghuman , roopa singh :All Rights Reserved .©️-Numberdar Ubhia Production✔️ Licensed By Numberdarubhialatest punjabi short movies, short punjabi movie, new punjabi video #numberdarubhia #youtubeshorts #comedy #bapuubhia #trendingvideo #latest #comedy

Пікірлер: 209
@officialRupinderchahal
@officialRupinderchahal 29 күн бұрын
ਸਿਰਾਂ ਵੀਡੀਓ ਹੁੰਦੀਆਂ ਨੇ ਬਾਪੂ ਜੀ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਦਸੋਦਾ ਸਿੰਘ ਵਾਲ਼ੇ ਤੋ ਜਿਲਾ ਮਲੇਰਕੋਟਲਾ 🙏🙏🙏🙏
@babbujasveer.7893
@babbujasveer.7893 29 күн бұрын
❤❤🎉🎉
@AvtarSingh-my5zv
@AvtarSingh-my5zv 29 күн бұрын
@@babbujasveer.7893 jjjb
@jagdevsingh8335
@jagdevsingh8335 29 күн бұрын
ਨੰਬਰਦਾਰ ਉਭਿਆ ਚੈਨਲ ਵਾਲੇ ਸਾਰਿਆਂ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਸਦਾ ਖੁਸ਼ੀਆਂ ਮਾਣੋ ਤਰੱਕੀਆਂ ਬਖਸ਼ੇ ਇਸ ਚੈਨਲ ਨੂੰ ਤੁਸੀਂ ਤਾਂ ਸਾਰੀ ਦੁਨੀਆਂ ਵਿੱਚ ਪੇਂਡੂ ਬੋਲੀ ਦੀ ਮਿਸਾਲ ਕਾਇਮ ਕਰਤੀ ਵੀਡੀਓ ਬਹੁਤ ਵਧੀਆ ਬਣੀ ਹੈ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ ਹਾਂ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜਿ੍ਲਾ ਸੀ੍ ਮੁਕਤਸਰ ਸਾਹਿਬ 🙏🙏
@avtardeol7895
@avtardeol7895 29 күн бұрын
ਬਹੁਤ ਵਧੀਆ ਟੀਮ ਬਾਪੂ ਉਭਿਆ ਸਾਰੀਆਂ ਫਿਲਮਾਂ ਪਰਿਵਾਰਕ ਹੁੰਦੀਆਂ ਹਨ
@HappySingh-yt4op
@HappySingh-yt4op Ай бұрын
ਬਹੁਤ ਵਧੀਆ ਬਾਪੂ ਜੀ ਨੀਸੂ, ਕਿਧਰ,ਗਈ
@Ravinderjeetkaur-ov6fw
@Ravinderjeetkaur-ov6fw 28 күн бұрын
ਲੈ ਇੱਕ ਹੋਰ ਨੀਸ਼ੂ ਦਾ ਫੈਨ ਪੁਛ ਰਿਹਾ ਨੀਸ਼ੂ ਕਿੱਥੇ ਆ ਦੱਸਦੇ ਇਹਨਾਂ ਨੂੰ
@GurpreetSingh-ui7vq
@GurpreetSingh-ui7vq 29 күн бұрын
ਜਿਊਂਦੇ ਵਸਦੇ ਰਹੋ ਜੀ ਬਾਪੂ ਉਭਿਆ ਵਾਲਿਓਂ ਤੁਹਾਡੀਆਂ ਵੀਡੀਓ ਪਰਿਵਾਰਿਕ ਵੀਡੀਓ ਹੁੰਦੀਆਂ ਹਨ ਸਾਨੂੰ ਬਹੁਤ ਜ਼ਿਆਦਾ ਉਡੀਕ ਹੁੰਦੀ ਹੈ
@gurjindersingh3638
@gurjindersingh3638 29 күн бұрын
ਬਹੁਤ ਵਧੀਆ ਵੀਡੀਓ ਨੰਬਰਦਾਰ ਜੀ 🙏 ਆਲ ਟੀਮ ਗੁੱਡ ਮੈਸਜ 🙏🥀💛🥀👌 ਯਮੂਨਾ ਨਗਰ
@sarvansinghgill4702
@sarvansinghgill4702 29 күн бұрын
ਬਹੁਤ ਹੀ ਵਧੀਆ ਵੀਡੀਓ ਆ ਬਾਪੂ ਨੰਬਰਦਾਰ ਤੇ ਰੂਪਾ ਮੱਘਰ ਮੰਗਾ ਐਕਟਿੰਗ ਬਹੁਤ ਹੀ ਵਧੀਆ ਕਰਦੇ ਨੇ ਸਾਰੇ ਟੀਮ ਦੇ ਮੈਂਬਰਾਂ ਬਹੁਤ ਹੀ ਸੋਹਣੀ ਵੀਡੀਓ ਆ
@OfficalHarman
@OfficalHarman 28 күн бұрын
ਚਰਨੋ ਤਾਂ ਹੁਣ ਚਾਰ ਸੂਟ ਲਿਆ ਕੇ ਹਟੂ ਗਈ ਨਾਲੇ ਰਸ ਮਲਾਈ ਖਾ ਕੇ ਆਉਣ ਵਾਲੇ ਗੋਲ ਗਪੇ ਖਾ ਕੇ ਆ ਹਾਏ ਹਾਏ😂😂❤❤😂
@gurdeepaujla1442
@gurdeepaujla1442 29 күн бұрын
Very nice video
@user-wm8sl2ej4h
@user-wm8sl2ej4h 29 күн бұрын
ਬਹੁਤ ਵਧੀਆ ਵੀਡੀਓ ਹੈ💯💯💯👌👌👌👌👌👌👌👌👌
@user-uz9xp5jz4t
@user-uz9xp5jz4t 29 күн бұрын
ਗਗਨਦੀਪ ਸਿੰਘ ਜਲਵੇੜਾ ਬਾਪੂ ਜੀ ਪਿਆਰ ਹੈ
@muhammadtariquekahlon
@muhammadtariquekahlon 29 күн бұрын
Very very good acting of Mr Maggar I like his acting tooomuch he is my favorite actress ❤ Muhammad Tarique Kahlon Jatt Pakistan
@mallmann8309
@mallmann8309 29 күн бұрын
ਵਧੀਆ ਮੂਵੀ ਪੇਸ ਕੀਤੀ ਹੈ ਸਮੁਚੀ ਟੀਮ ਦਾ ਬਹੁਤ ਵਧੀਆ ਰੋਲ ਹੈ ਮੱਘਰ ਦਾ ਘੈਂਟ ਰੋਲ ਹੈ। ਬਾਪੂ -- ਮਲ ਸਿੰਘ ਮਾਨ ਕਨੇਡਾ।
@pavandeepdandiwal7323
@pavandeepdandiwal7323 29 күн бұрын
ਬਹੁਤ ਵਧੀਆਂ ਬਾਪੂ ਜੀ ਨਿਸ਼ੂ ਕਿਧਰ ਚਲੀ ਗਈ 🎉🎉
@rachhpalsingh78466
@rachhpalsingh78466 29 күн бұрын
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
@MayaDevi-ow2ur
@MayaDevi-ow2ur 29 күн бұрын
Bapu ji aaj taa najara hi aa gaya tusi sab ne kamaal hi kar diti 👌👌👌👌👌👌
@rachhpalsingh78466
@rachhpalsingh78466 29 күн бұрын
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।
@RajinderKumar-lk5qh
@RajinderKumar-lk5qh Ай бұрын
ਰਜਿੰਦਰ ਸਾਈਕਲਾਂ ਵਾਲਾਂ ❤
@user-ir5rj8fk1w
@user-ir5rj8fk1w 29 күн бұрын
ਬਾਪੁ ਜੀ ਬਹੁਤ ਵਧੀਆ ਢੰਗ ਨਾਲ ਕੰਮ ਕਰ ਦੇ ਹੋ ਗੁਰਵਿੰਦਰ ਸਿੰਘ ਪਿੰਡ ਸੁਰਾਜ ਪੁਰ ਤਹਿਸੀਲ ਨਾਭਾ ਜਿਲਾ ਪਟਿਆਲਾ ❤ਪੰਜਾਬ ❤❤❤❤ 6:05
@SurinderSingh-jx7gm
@SurinderSingh-jx7gm 29 күн бұрын
Bapu Ubhia .Team vary good Surinder parmar Hoshiarpur
@NathasinghDeol
@NathasinghDeol 26 күн бұрын
ਬਹੁਤ ਵਧੀਆ ਵੀਡੀਓ ਨਜਾਰਾ ਆ ਗਿਆ
@baljinderkaur991
@baljinderkaur991 27 күн бұрын
❤❤❤ ਬਹੁਤ ਵਧੀਆ ਸਾਰੀਆਂ ਕਿਸ਼ਤਾਂ
@mashrafsaqi8360
@mashrafsaqi8360 29 күн бұрын
Very nice Very good g Like and Love all team Chichawatni Punjab pakistan ❤
@gurpreetmaan-oh1yr
@gurpreetmaan-oh1yr 29 күн бұрын
ਬਹੁਤ ਵਧੀਆ ਵੀਡੀਓ ਮੋਗਾ ਗੁਰਪ੍ਰੀਤ ਸਿੰਘ ਮਾਨ
@meenumodi1369
@meenumodi1369 25 күн бұрын
ਮਾੜੇ ਨੂਹ ਸੌਰਾ (, ਬਾਪੂ ) magger best character n acting
@RajinderKumar-lk5qh
@RajinderKumar-lk5qh Ай бұрын
ਪ੍ਰੀਆਂ ਸੇਠੀ ❤
@seemabansal1671
@seemabansal1671 29 күн бұрын
💐 Jai 🌹 mata 🌹 di 🌹 Jai 🌹 mata 🌹 di 💐🌹🌹🌹🌹🌹💐🌹🌹💐🌹🌹
@user-ii8gd4gg3r
@user-ii8gd4gg3r 29 күн бұрын
Bahut badhiya babuji thodi video bahut bahut jyada badhiya❤❤❤❤😊❤
@GurpreetSingh-mi8jj
@GurpreetSingh-mi8jj 28 күн бұрын
Vry Good job veer ji 👍👍😍🥰👌👌👌😒
@navjotbal6904
@navjotbal6904 29 күн бұрын
Always amazing video thank you for sharing. Incredible acting uncle ji and the team 👌👌👏👏
@jugmeetbrarbrar9595
@jugmeetbrarbrar9595 29 күн бұрын
Good ਬਾਬੂ ਜਗਮੀਤ ਮੰਨੀਆ ਵਾਲਾਂ ❤
@Pardeepkumar-nu3zd
@Pardeepkumar-nu3zd 29 күн бұрын
Numberdar ji tuhadi sari team nu bahut bahut badhai ho.
@ruldusingh2829
@ruldusingh2829 27 күн бұрын
ਗੋਲੀਆ ਖਵਾਕੇ ਬੁੱਢੀ ਗੱਡੀ ਨਾ ਚੜਾ ਦਿਓ😅😅😅
@samardeepsinghsingh8799
@samardeepsinghsingh8799 29 күн бұрын
ਬਹੁਤ ਵਧੀਆ ਬੀਡੀਓ ਹੈ ਜੀ
@balwantattal7132
@balwantattal7132 Ай бұрын
I always enjoy your videos. From California
@baldishkaurgill6111
@baldishkaurgill6111 29 күн бұрын
ਨੰਬਰਦਾਰਾਂ ਵੀਰੇ ਇਹ ਕੰਮ ਬਹੁਤ ਗਲਤ ਹੈ ਨੀਂਦ ਦੀਆ ਗੋਲੀਆ ਮਾਤਾ ਨੂੰ ਦਿੰਦੇ ਹੋ ਕਿਉਂ ਕਿ ਨੂੰਹਾ ਪੱਕੀਆਂ ਹੁੰਦੀਆ ਨੇ ਚਾਹ ਪਾਣੀ ਵਿਚ ਦੇਈਂ ਜਾਣਗੀਆਂ 😢
@sunshinetailors1988
@sunshinetailors1988 29 күн бұрын
❤❤❤❤❤❤
@baljitsingh4854
@baljitsingh4854 29 күн бұрын
Bappu ji magher nu 1100 nahi mora ch khuda sitt 5, 7 apay tic ju very nice video all people very good acting God bless you every body (from USA 🇺🇸 Truck ty ha 2 o'clock night time hoia tuhadi video dhakh k souna hy ji
@KabalChattha-mj8ne
@KabalChattha-mj8ne 29 күн бұрын
Bhut vdiya video hai bapu ji.
@bhawanhans-dg8lc
@bhawanhans-dg8lc Ай бұрын
👍👍👍👍👍
@user-gk7kn6yh7c
@user-gk7kn6yh7c 29 күн бұрын
ਬਾਪੂ ਜੀ ਸਤਿ ਸ੍ਰੀ ਅਕਾਲ ਸਾਰੀ ਟੀਮ ਨੂੰ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਤੁਹਾਨੂੰ ਸਾਰਿਆਂ ਨੂੰ ਹੋਰ ਕਿਤੇ ਸੀਬੋ ਬੇਬੇ ਨੂੰ ਗੱਡੀ ਨਾ ਚੜਾ ਦਿਓ ਨੀਂਦ ਦੀਆਂ ਗੋਲੀਆਂ ਦੇ ਕੇ ਐਨੀਆਂ ਥੋੜੋ ਗੋਲੀਆਂ ਦੇਈ ਦੀਆਂ ਨੇ ਇੱਕ ਦੋ ਬਹੁਤ ਸੀ
@amandeeptejay5841
@amandeeptejay5841 29 күн бұрын
❤❤❤❤❤❤❤❤
@charanjitkaur4551
@charanjitkaur4551 29 күн бұрын
We all family are waiting daily urs shows.. every ones are super hero..
@mr.c2449
@mr.c2449 29 күн бұрын
MAGGAARRR TAAA PUREEE TAKKARR DENDAAA. BALEEE BALEEEE, CHUCKKK DAOOO PHATAEEE. Waheguru G KIRPAAA RAKHAANN. 🙏🏼🙏🏼🙏🏼🙏🏼
@jagdevsingh8335
@jagdevsingh8335 29 күн бұрын
ਬਾਪੂ ਜੀ ਨੰਬਰਦਾਰ ਉਭਿਆ ਸਾਹਿਬ ਜੀ ਨੀਸੂ ਕਦੇ ਤੁਹਾਡੀ ਵੀਡੀਓ ਵਿੱਚ ਦਿਖ ਨਹੀਂ ਰਹੀ ਕਿਤੇ ਬਾਹਰਲੇ ਦੇਸ਼ ਤਾਂ ਨੀ ਚਲੀ ਗਈ ਜਾਂ ਬੇਗਾਨੇ ਘਰ ਤੋਰ ਦਿੱਤੀ ਨਿਸ਼ੂ ਦੀ ਘਾਟ ਮਹਿਸੂਸ ਹੋ ਰਹੀ ਹੈ ਕਿਰਪਾ ਕਰਕੇ ਚਾਨਣਾ ਪਾਉਣ ਦੀ ਕਿਰਪਾਲਤਾ ਕਰਨੀ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏
@Ravinderjeetkaur-ov6fw
@Ravinderjeetkaur-ov6fw 28 күн бұрын
ਓ ਭਾਈ ਦੱਸ ਦੋ ਇਹਨਾਂ ਨੂੰ ਨੀਲੀ ਕਿਥੇ ਆ ਹਰੇਕ ਐਪੀਸੋਡ ਚ ਪੁੱਛਦੇ ਨੇ ਨੀਸ਼ੂ ਕਿੱਥੇ ਨੀਸ਼ੂ ਕਿੱਥੇ ਆ ਇੱਕ ਵਾਰ ਦੱਸਕੇ ਪੁੱਛਣ ਵਾਲਿਆਂ ਦੇ ਮਨ ਨੂੰ ਵੀ ਸ਼ਾਂਤੀ ਮਿਲ ਜਾਵੇ
@naibsingh5273
@naibsingh5273 29 күн бұрын
ਪਰੀਵਾਰਿਕ ਨਾਟਕ ਸਾਰੇ ਇਕੱਠੇ ਬੈਠ ਕੇ ਦੇਖ ਸਕਦੇ ਹਾਂ ਨੀਸੂ ਬੇਟੀ ਬਾਰੇ ਜਰੂਰ ਦੱਸੋ ਕਿਧਰ ਚਲੀ ਗਈ
@user-mw3fh5qs3q
@user-mw3fh5qs3q 29 күн бұрын
ਬਹੁਤ ਬਹੁਤ ਵਧੀਆ ਵੀਡੀਓ ਬਣਾਈ ਹੈ।ਚੜ੍ਹਦੀ ਕਲਾ ਰਹੇ
@Channel-ec9ln
@Channel-ec9ln 29 күн бұрын
.Very Interesting episodes
@ranjitsingh-yb5ys
@ranjitsingh-yb5ys 29 күн бұрын
Bahut hi sunder
@jasbirkaur9127
@jasbirkaur9127 29 күн бұрын
Very nice putt god bless you
@kulwantsinghbadwal9398
@kulwantsinghbadwal9398 29 күн бұрын
🙏🌺❤🌲🌹🏵🙏 Waheguru ji
@SwarnjeetKaur-ux3ce
@SwarnjeetKaur-ux3ce 29 күн бұрын
Sath sri akhal baapu ji ❤bhut ghaint video❤😍😍
@user-uf8od3zi4q
@user-uf8od3zi4q 29 күн бұрын
Very nice video brother and family members thanks you bro ❤️❤️👍😀
@manjitvirk8548
@manjitvirk8548 29 күн бұрын
ਸਤਿ ਸ਼੍ਰੀ ਅਕਾਲ ਬਾਪੂ ਜੀ ਬਹੁਤ ਵਧੀਆ ਵੀਡੀਓ ਜੀ 😂😂😂😂❤❤
@GurdasSingh-mb8sn
@GurdasSingh-mb8sn 29 күн бұрын
Bapu,ji,kanda,mager,nu,ney,tik,da,
@user-ow8hp4rt6p
@user-ow8hp4rt6p 29 күн бұрын
Very good
@jsa-bb2mf
@jsa-bb2mf Ай бұрын
Vary vary nice video
@muhammadtariquekahlon
@muhammadtariquekahlon 29 күн бұрын
Very very good acting of Mrs Raaj Kaur I love her acting tooomuch She is my favorite actress ❤ Muhammad Tarique Kahlon Jatt Pakistan
@karanpreet2352
@karanpreet2352 Ай бұрын
Very nice vedio karanpreet mavi
@HappySingh-is2pw
@HappySingh-is2pw 29 күн бұрын
Siraaa Video haaa j 👍Wahaguru j kirpa 🙏Karn j Happy Jarg tooo
@GurpreetSingh-ui7vq
@GurpreetSingh-ui7vq 29 күн бұрын
ਬਹੁਤ ਵਧੀਆ ਘੈਂਟ ਵੀਡੀਓ ਵੱਲੋਂ ਗੁਰਪ੍ਰੀਤ ਸਿੰਘ ਰਸੂਲਪੁਰ ਤੋਂ
@user-ri3sk4hs7e
@user-ri3sk4hs7e 29 күн бұрын
Very nice video bapu ji
@KashmirSingh-mu4cy
@KashmirSingh-mu4cy 29 күн бұрын
End aa ji video
@khetashinh6821
@khetashinh6821 20 күн бұрын
👌👌🌹
@ramsooch7666
@ramsooch7666 Ай бұрын
ਬਹੁਤ ਸੋਹਣਾ ਨੰਬਰਦਾਰ ਦਾ ਨਾਟਕ
@vijaynarang7779
@vijaynarang7779 29 күн бұрын
Video bahut acchi lagi bahut Sundar Lagi main Vijay Narayan Delhi se
@Jaspreet-yp9wl
@Jaspreet-yp9wl 29 күн бұрын
ਬਾਪੂ ਜੀ ਪੂਛੀ ਕਿੱਧਰ ਗਈ
@YadwinderSingh-gl9on
@YadwinderSingh-gl9on 29 күн бұрын
Nice vedio
@beetubeetu3797
@beetubeetu3797 Ай бұрын
Sat shri akaal Bapuji 🙏❤️
@mann062
@mann062 29 күн бұрын
ਰੂਪਾ ਤੇ ਚਰਨੋ ਦੀ ਜੋੜੀ ਸਿਰਾ ਕਰਦੀ ਆ ਬਾਕਿ ਤਾ ਪਤਾ ਨੀ
@kindasingh4257
@kindasingh4257 29 күн бұрын
M satya vidio dekhdi a thodyia bhut vdia lgdya ne mnu sodya sb vidoo
@HarpalSingh-hx9ig
@HarpalSingh-hx9ig 29 күн бұрын
Buhat vadiya g
@PalSingh-jo2lf
@PalSingh-jo2lf 29 күн бұрын
Very nice vedio
@GurpreetSingh-kj7ge
@GurpreetSingh-kj7ge Ай бұрын
Very nice video Bapuji
@upindersingh6218
@upindersingh6218 Ай бұрын
Wah ji wah aa gya ubya aale
@LaxmanDas-xe8qv
@LaxmanDas-xe8qv 29 күн бұрын
Verigood
@satnamsatans990
@satnamsatans990 29 күн бұрын
Very nice Satnam Singh Patiala
@varndeepdhillon7029
@varndeepdhillon7029 29 күн бұрын
🎉🎉❤
@MandeepSinghDandiwal
@MandeepSinghDandiwal 29 күн бұрын
Good work all teem
@kavitatomar976
@kavitatomar976 29 күн бұрын
Bahut vadhia
@user-un7rk3ti6s
@user-un7rk3ti6s 29 күн бұрын
ਬਹੁਤ ਵਧਿਆ ਵਿਡਿੳ ਹੈ ਜੀ
@karanpreet2352
@karanpreet2352 Ай бұрын
Very nice vedio karanpreet singh mavi
@JaswinderKaur-wn2hv
@JaswinderKaur-wn2hv 26 күн бұрын
Very nice ❤❤🎉🎉
@meldarabbi2759
@meldarabbi2759 29 күн бұрын
Very nice video ji
@punjabsingh2311
@punjabsingh2311 29 күн бұрын
❤❤😊😊👌👌♥️😊
@amandhiman4099
@amandhiman4099 29 күн бұрын
Very very nice ❤️
@parminderbhullar998
@parminderbhullar998 26 күн бұрын
Nice 👌 👌 👌 👌 👌 🎉🎉🎉😂😂😮😮😊😊
@user-wn9ux6mm1b
@user-wn9ux6mm1b 29 күн бұрын
raaj sister well done 😂😂😂😂❤❤❤
@NirmalGaur-fr5qu
@NirmalGaur-fr5qu 29 күн бұрын
❤❤❤❤❤🎉🎉🎉🎉🎉🎉❤❤❤❤❤🎉🎉🎉😊😊😊😊🎉🎉🎉🎉❤❤❤❤biot sunder bapu ji
@Cricket86244
@Cricket86244 28 күн бұрын
🎉🎉🎉
@RajinderKumar-lk5qh
@RajinderKumar-lk5qh Ай бұрын
ਪ੍ਰੀਆਂ ਰਜਿੰਦਰ
@charanjitkaur4551
@charanjitkaur4551 29 күн бұрын
❤❤
@ManmohanSingh-ie5vs
@ManmohanSingh-ie5vs 29 күн бұрын
👍👌❣️💞🌹
@harmindersingh142
@harmindersingh142 28 күн бұрын
@darshansinghdevgun9561
@darshansinghdevgun9561 29 күн бұрын
Nice video ji 🙏🙏
@HardeepsinghDeol-ww2ps
@HardeepsinghDeol-ww2ps 29 күн бұрын
Nice video 👍👌 ji
@navneetkaurkaler5507
@navneetkaurkaler5507 29 күн бұрын
😂😂😂😂😂😂😂😂😂😂😂😂😂❤❤😂😂
@premmakkar3428
@premmakkar3428 29 күн бұрын
Very nice ji
@BharpurSidhu-sg6zj
@BharpurSidhu-sg6zj 29 күн бұрын
Good video
@barjindersivia133
@barjindersivia133 29 күн бұрын
Sat Shri akal Bapu ji🙏🙏🙏🙏⭐️⭐️⭐️⭐️⭐️⭐️❤️❤️❤️❤️❤️
Sigma Girl Past #funny #sigma #viral
00:20
CRAZY GREAPA
Рет қаралды 9 МЛН
Balloon Stepping Challenge: Barry Policeman Vs  Herobrine and His Friends
00:28
DELETE TOXICITY = 5 LEGENDARY STARR DROPS!
02:20
Brawl Stars
Рет қаралды 22 МЛН
Cute ❤️🍭🤣💕
0:10
Koray Zeynep
Рет қаралды 10 МЛН
Каха ограбил банк
1:00
К-Media
Рет қаралды 9 МЛН
Укус ядовитой змеи😱 #simpsonsway
0:20
SimpsonWay
Рет қаралды 4 МЛН
Stick Man Is NOT Having A Good Day 😢 | Shorts
0:37
Gruffalo World
Рет қаралды 14 МЛН