No video

ਕੈਨੇਡਾ ਛੱਡਕੇ ਪੰਜਾਬ ਆਏ ਗਾਇਕ Deep Dhillon ਨੇ ਦੱਸਿਆ ਅਸਲ ਸੱਚ, ਸੁਣੋ ਕਿਉਂ ਕੀਤੀ ਵਤਨ ਵਾਪਸੀ | Pro Punjab Tv

  Рет қаралды 254,908

Pro Punjab Tv

Pro Punjab Tv

Күн бұрын

ਕੈਨੇਡਾ ਛੱਡਕੇ ਪੰਜਾਬ ਆਏ ਗਾਇਕ ਦੀਪ ਢਿੱਲੋਂ ਨੇ ਦੱਸਿਆ ਅਸਲ ਸੱਚ
ਸੁਣੋ ਕਿਉਂ ਪੂਰਾ ਪਰਿਵਾਰ ਲੈ ਕੇ ਆ ਗਏ ਪੰਜਾਬ ਵਾਪਿਸ ?
ਸੁਣੋ ਖਾਸ INTERVIEW
#DeepDhillon #PunjabiSinger #Interview #Canada #Punjab #ReturnPunjab #Children #Education #Life #Family #ProPunjabTv
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv

Пікірлер: 343
@mankind905
@mankind905 10 ай бұрын
ਬਹੁਤ ਵਧੀਆ ਕੀਤਾ ਪੰਜਾਬ ਦੀ ਧਰਤ ਤੇ ਸਵਾਗਤ ਹੈ ਜਿਉਦੇ ਰਵੋ ਪੰਜਾਬ ਦੇ ਵਾਸੀਓ। ਵੱਸਦਾ ਰਵੇ ਪੰਜਾਬ।
@HarneetKalas-nf8nd
@HarneetKalas-nf8nd 10 ай бұрын
ਬਹੁਤ ਬਹੁਤ ਮੁਬਾਰਕਾਂ ਵੀਰ ਜੀ ਪੰਜਾਬ ਦੀ ਧਰਤੀ ਤੇ ਪੱਕਾ ਵਾਪਿਸ ਆਉਣ ਲਈ ਬਹੁਤ ਵਧੀਆ ਫੈਸਲਾ ਲਿਆ ਵਾਹਿਗੁਰੂ ਜੀ ਵੀਰ ਸਾਰੇ ਪਰਿਵਾਰ ਨੂੰ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਹੋਰ ਤਰੱਕੀਆਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ 🙏🏻
@sunnybaidwan1458
@sunnybaidwan1458 10 ай бұрын
ਪੰਜਾਬ ਚ ਦੁਬਾਰਾ ਹਾਜ਼ਰੀ ਲਾਉਣ ਤੇ ਬਹੁਤ ਬਹੁਤ ਮੁਬਾਰਕਾਂ ਦੀਪ ਢਿੱਲੋ ਵੀਰ ਜੀ 💐💐💐
@balbirsinghusajapmansadasa1168
@balbirsinghusajapmansadasa1168 10 ай бұрын
ਜਿੱਥੇ ਮਰਜੀ ਰਹੋ ਮੇਹਨਤੀ ਬੰਦਾ ਭੁੱਖਾ ਨਹੀਂ ਮਰਦਾ।
@streetanimals77
@streetanimals77 9 ай бұрын
Very nice I like it
@SukhwinderSingh-wq5ip
@SukhwinderSingh-wq5ip 10 ай бұрын
ਲੱਭਣੀ ਨੀ ਮੌਜ਼ ਪੰਜਾਬ ਵਰਗੀ, ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@GurpreetSingh-jo1hc
@GurpreetSingh-jo1hc 10 ай бұрын
ਥੋੜਾ ਟਾਈਮ ਹੋਰ ਰੂਕੋਂ ਪੰਜਾਬੀਆਂ ਨੇ ਲਾਈਨਾਂ ਬੰਨ ਬੰਨ ਪੰਜਾਬ ਵਾਪਸੀ ਕਰਨੀ
@punjabankaur12345
@punjabankaur12345 9 ай бұрын
shi gl aa
@user-ld3ws1bb6d
@user-ld3ws1bb6d 10 ай бұрын
ਦੀਪ ਢਿੱਲੋਂ ਵੀਰ ਜੀ ਤੈਨੂੰ ਮੈਂ ਅਣਖੀ ਜੱਟ ਮੰਨਦਾ 100% ਇੱਜ਼ਤ ਦਾ ਸਾਂਝਾ ਇਨਸਾਨ ਲੱਗਾ ਦੀਪ ਢਿੱਲੋਂ ਵੀਰ ਚੇਹਰੇ ਤੋ ਇੰਨਸਾਨ ਦਾ ਬਹੁਤ ਕੁਝ ਪਤਾ ਲੱਗ ਜਾਂਦਾ ਸਤਿਕਾਰ ਯੋਗ ਕਲਾਕਾਰਾਂ ਨੂੰ ਉਹ ਲੋਕ ਨੱਚਾਰ ਆਖ ਕੇ ਕਮੈਟ ਕਰਦੇ ਜਿਹੜੇ ਆਪ ਨੱਚਾਰ ਹੁੰਦੇ ਸੁੱਖ ਵਕੀਲਾਂ ਵਾਲੇ ਦੀਆਂ ਵੀਡੀਓ ਹਮੇਸ਼ਾ ਵੇਖ ਕੇ ਲੋਕਾਂ ਨਾਲ ਗੱਲਬਾਤ ਕਰਨ ਦਾ ਪਤਾ ਲੱਗਾ ਦੀਪ ਢਿੱਲੋਂ ਦੀ ਇੱਕ ਗੱਲ ਨੇ ਦੀਪ ਢਿੱਲੋਂ ਨੂੰ ਤਾਂ ਲੱਖਾਂ ਗੁਣਾਂ ਸਤਿਕਾਰ ਯੋਗ ਬਣਾ ਹੀ ਦਿੱਤਾ ਇਸ ਇੰਟਰਵਿਊ ਪਿੱਛੋਂ ਬਹੁਤ ਲੋਕਾਂ ਦੀਆਂ ਅੱਖਾਂ ਖੋਲ੍ਹ ਜਾਣ ਗਿਆ
@simrangill0001
@simrangill0001 9 ай бұрын
ਦੀਪਕ ਢਿਲੋ ਜੀ ਬਿਲਕੁਲ ਸੱਚ ਕਹਿ ਰਹੇ ਨੇ ਇਹੀ ਖਾਸ ਕਾਰਣ ਹੁੰਦੇ ਨੇ ਵਾਪਸ ਆਉਣ ਦੇ👌👌ਅਸੀ ਤਾਂ ਆਪ ਅਸਟਰੇਲੀਆ ਤੋ ਪੱਕੇ ਵਾਪਸ ਪੰਜਾਬ ਆ ਗਏ .. ਇੱਕ ਇਹ ਕਾਰਣ ਵੀ ਹੈ ਕਿ ਆਪਣੇ ਬਜੁਰਗ ਬਾਹਰ ਜਾਣਾ ਨੀ ਚਾਹੁੰਦੇ ਪੰਜਾਬ ਛੱਡਕੇ ਫਿਰ ਉਹਨਾਂ ਕਰਕੇ ਵਾਪਸ ਆਉਣਾ ਪੈਂਦਾ ਉਹਨਾਂ ਦੀ ਦੇਖ ਭਾਲ ਕਰਨ ਲਈ😊😊😊😊
@Manpeta1869
@Manpeta1869 10 ай бұрын
ਦੇਸੀ ਬੰਦਾ ਵਧੀਆ ਗਾਇਕ❤🙏👍
@BalwinderSingh-nf8ly
@BalwinderSingh-nf8ly 10 ай бұрын
ਕੀ ਵਧੀਆ ਗਾਇਆ?
@arshdeep6202
@arshdeep6202 9 ай бұрын
​@@BalwinderSingh-nf8ly Mein gudian kiss Tian Ford dian""" one of the hit punjabi Songs
@ss-pm6oj
@ss-pm6oj 10 ай бұрын
ਬਹੁਤ ਵਧੀਆ ਕੀਤਾ ਬਾਈ। ਹੋਰ ਪੰਜਾਬੀ ਕਲਾਕਾਰਾਂ ਨੂੰ ਵੀ ਇਹੀ ਪਿਰਤ ਪਾਣੀ ਚਾਹੀਦੀ ਐ
@dalvindersingh8852
@dalvindersingh8852 9 ай бұрын
ਪੰਜਾਬ ਕਰਕੇ ਕੋਈ ਵਾਪਸ ਨਹੀਂ ਆਉਂਦਾ ਆਪਣੀਆਂ ਮੁਸ਼ਕਲਾਂ ਕਰਕੇ ਵਾਪਸ ਆਉਂਦੇ ਹਨ
@kamaljitsingh7364
@kamaljitsingh7364 10 ай бұрын
ਠੋਕ ਕੇ ਕਹਿ ਨਹੀਂ ਜਾਣਾ, ਐਵੇਂ ਬਹਾਨਾ ਲਾਈ ਜਾ ਰਿਹਾ ਕਿ ਲੋੜ ਪਈ ਤਾਂ ਜਾਵਾਂਗਾ। ਹੁਣ ਆ ਗਿਆ ਤਾਂ ਆ ਗਿਆ ਤੇ ਇਥੇ ਹੀ ਦਬਕੇ ਵਾਹ ਤੇ ਰੱਜ ਕੇ ਖਾਹ। ਕੀਪ ਇਟ ਅੱਪ!!
@ginnibhangu2666
@ginnibhangu2666 10 ай бұрын
ਧੰਨਵਾਦ ਬਹੁਤ ਬਹੁਤ ਛੋਟੇ ਵੀਰ 🙏🙏🙏
@Ki_13_ki_13
@Ki_13_ki_13 10 ай бұрын
This Guy .. You Ever Meet Hi””Him Anywhere.. he Will be greatful To You.. Deep Dhillon .. hamesha haske Bulaunda .. har kisse Nu.. kade ehde mathe te shikas nahi dekhi.. bahut khush Te Sehaj Subhaa Da Malik Eh..
@bains6218
@bains6218 10 ай бұрын
ਜਿਸ ਬੰਦੇ ਦਾ ਪੰਜਾਬ ਵਿੱਚ ਵਧੀਆ ਚੱਲਦਾ ਉਹ ਬਾਹਰਲੇ ਮੁਲਕਾਂ ਨੂੰ ਨਾ ਜਾਵੇ ਪਰ ਅਫਸੋਸ ਲੋਕ ਭੇਡ ਚਾਲ ਨਾਲ ਚੱਲ ਰਹੇ ਆ
@jagsirsingh4420
@jagsirsingh4420 10 ай бұрын
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ 💕🙏🏼
@amritpalsingh8966
@amritpalsingh8966 10 ай бұрын
ਸਿਰਫ ਪਹਿਲਾ ਕੰਮ ਕਰਨ ਜਾਂਦੇ ਸੀ ਆਪਣੇ ਲੋਕ ਤੇ ਉਥੇ ਕਮਾ ਕੇ ਇਥੇ ਭੇਜਦੇ ਸੀ ਉਥੇ ਦੀ govt. ਨੇ ਆਪਣਾ ਪੈਸਾ ਬਾਹਰ ਜਾਂਦਾ ਦੇਖ ਉਥੇ ਗਿਆ ਨੂੰ ਸਹੂਲਤ ਦੇ ਦਿੱਤੀ ਕੇ ਪਰਿਵਾਰ ਸਮੇਤ ਇਥੇ set ਹੋਵੋ ਤਾਂ ਜੋ ਇਥੇ ਦਾ ਪੈਸਾ ਇਥੇ ਰਹਿ ਜਾਵੇ, ਆਪਣੇ ਘਰ ਇਥੇ ਖਾਲੀ ਹੋ ਰਹੇ ਨੇ, up ਦੇ ਲੋਕ ਇਥੇ set ਹੋ ਰਹੇ ਨੇ, ਹਾਂ ਜੇ ਜਾਣਾ ਹੈ ਤਾਂ ਜਾਉ ਪਰ ਪਰਿਵਾਰ ਇਥੇ ਰੱਖੋ, ਪੈਸਾ ਇਥੇ ਭੇਜੋ 5-10 ਸਾਲ ਲਾਓ ਤੇ ਬਾਕੀ ਜ਼ਿੰਦਗੀ ਇਥੇ ਬਤੀਤ ਕਰੋ ਪਰਿਵਾਰ ਚ... ਕਿਉ ਕੇ ਜ਼ਿੰਦਗੀ ਬਹੁਤ ਛੋਟੀ ਆ,, ਉਥੇ ਸਾਰੀ ਉਮਰ ਘਰ, gaddi, tax ਚ ਲ਼ੰਗ ਜਾਂਦੀ ਆ, ਬੱਚੇ ਕਹਿਨੇ ਚ ਨਈ ਰਹਿੰਦੇ, ਜਾਵੋ ਪੈਸਾ ਕਮਾਵੋ ਇਥੇ ਭੇਜੋ, end ਚ ਇਥੇ set ਹੋਵੋ....
@satyakijeet1815
@satyakijeet1815 10 ай бұрын
ਵਾਹਿਗੁਰੂ ਚੜਦੀਕਲਾ ਵਿੱਚ ਰੱਖੈ ਵੀਰ ਨੂੰ
@ajmanderaulakh6376
@ajmanderaulakh6376 10 ай бұрын
ਜਿੱਥੇ ਵੀ ਤੁਹਾਨੂੰ ਠੀਕ ਲਗਦਾ ਓਥੇ ਰਹੋ। ਪਰਮਾਤਮਾ ਤੁਹਾਡੇ ਕੰਮ ਨੂੰ ਦਿਨ ਦੁੱਗਣਾ ਰਾਤ ਚੌਗਣੀ ਤਰੱਕੀ ਕਰੇ। ਤੁਹਾਡੇ ਪਰਿਵਾਰ ਨੂੰ ਸੁਖੀ ਰੱਖੇ। ਅਜਮੰਦਰ ਸਿੰਘ ਔਲਖ Congratolation
@gurpreet5112
@gurpreet5112 9 ай бұрын
ਜੀ ਆਇਆਂ ਨੂੰ 🙏🙏🙏🙏🙏 ਦੇਰ ਆਏ ਦਰੁਸਤ ਆਏ ❤️
@sarbjeetkaur2816
@sarbjeetkaur2816 10 ай бұрын
God bless.. ਬਹੁਤ ਵਧੀਆ decision 👍👍
@studyknowledge2974
@studyknowledge2974 10 ай бұрын
Bahut vadia Kita y punjab di life best aa
@gnebahmana142
@gnebahmana142 10 ай бұрын
ਬਹੁਤ ਵਧੀਆ ਫੈਸਲਾ ਬਾਈ ਰੱਬ ਆਪ ਜੀ ਨੂੰ ਚੜਦੀਕਲਾ ਕਲਾ ਬਖਸੇ
@amanpreet272
@amanpreet272 10 ай бұрын
ਪੰਜਾਬ ਦੀ ਕੋਈ ਰੀਸ ਨਹੀਂ ਕੈਨੇਡਾ ਇਕ mahajaal ਆ 😂😂😂
@daljeetsingh7552
@daljeetsingh7552 10 ай бұрын
ਚੰਗੀ ਜਾਣਕਾਰੀ।
@RimpyBrar-sv9uh
@RimpyBrar-sv9uh 10 ай бұрын
ਜੀ ਆਇਆ ਨੂੰ, ,,,,,ਲਾ ਰੌਣਕਾਂ ਪੰਜਾਬ ਚ
@kamalmaan5702
@kamalmaan5702 10 ай бұрын
22buhat great life ch buhat sath dita 22ne te buhat kuj sikhayia life bare thnkw so much
@GurpreetSINGHOZSIKH
@GurpreetSINGHOZSIKH 10 ай бұрын
ਬੱਸ ਹੁਣ ਆਪਾਂ ਸਾਰੇ ਈ ਆ ਜਾਣਾ । ਵਾਹਿਗੁਰੂ ਜੀ ਮੇਹਰ ਕਰਨ । 🙏🙏
@The_solo_man_.....225
@The_solo_man_.....225 10 ай бұрын
Kithe bai yr. Sade loka ne rees fadi a Canada Jane di
@jagjitsinghmann89
@jagjitsinghmann89 9 ай бұрын
Vir mai be Australia ton aea per vir hun wala time hai ne sade kol kyuki ethe sala bahut bhaya wadgea Jider bekho ehi dekhde aa je auna tan jaldi vapis ao vir.
@GurcharanSingh-nh3ou
@GurcharanSingh-nh3ou 10 ай бұрын
Bahut vadia kita ..apna Punjab apna hunda ae
@amarjeetsinghkachura
@amarjeetsinghkachura 10 ай бұрын
Love you veere, apa mil k Punjab nu agge le k javange
@harjotbrar4531
@harjotbrar4531 9 ай бұрын
ਬਹੁਤ ਸਾਫ਼ ਤੇ ਸਪੱਸ਼ਟ ਗੱਲਬਾਤ 👌👌👌👏👏👏
@harkomalsinghkhaira8483
@harkomalsinghkhaira8483 10 ай бұрын
Good luck brother Happy to hear 👍
@harpreetjohal1342
@harpreetjohal1342 10 ай бұрын
Boht vdia kita ji asi v bs vapis aa jna aa ji
@harseeratboparai6609
@harseeratboparai6609 10 ай бұрын
Parmatma Ena di Umar lambi kare 🙏🙏
@DaljeetSingh-lk7mz
@DaljeetSingh-lk7mz 10 ай бұрын
Nice interview sach bolna good persnalty
@BinduMavi-rq8zh
@BinduMavi-rq8zh 10 ай бұрын
ਜਿਸ ਦਿਨ ਡਿਜੀਟਲ ਕਰੰਸੀ ਸੀਬੀਡੀਸੀ ਆ ਗਈ ਕਰੋੜਾਂ ਲੋਗ ਕੈਨੇਡਾ ਵਿੱਚ ਗੁਲਾਮ ਹੋ ਜਾਣ ਗੇ ਕਿਓਂਕਿ ਡਿਜੀਟਲ ਕਰੰਸੀ ਪੁਰੀ ਦੁਨਿਆਂ ਵਿੱਚ ਸਾਂਝੀ ਹੋਵਗੀ, ਸਮਾਂ ਹੈ ਜਿਤਨੀ ਜਲਦੀ ਪੰਜਾਬ ਆ ਕੇ ਜ਼ਮੀਨ ਸੰਭਾਲ ਲੈਣਗੇ ਲੋਕ ਬੱਚ ਜਾਣਗੇ, ਕਿਓਂਕਿ ਫੂਡ ਤੇ ਕੰਟਰੋਲ ਕੀਤਾ ਜਾ ਰਿਹਾ ਕੈਨੇਡਾ ਆਸਟਰੇਲੀਆ ਅਮਰੀਕਾ ਵਿੱਚ ਸਾਪਿੰਗ ਮਾਲਾ ਤੇ ਡਇਪਐਡ ਲੋਗ ਹਨ, ਪੰਜਾਬ ਵਿੱਚ ਪਿੰਡ ਜ਼ਮੀਨਾਂ ਅਗਲਾ ਡਾਲਰ ਹਨ, ਜਿਸ ਕੋਲ ਫੂਡ ਹੋਵੇਗਾ ਉਹੀ ਆਜ਼ਾਦ ਹੋਵੇਗਾ, ਕਾਰਪੋਰੇਟ ਲੋਕਾਂ ਨੂੰ ਬੇਜ਼ਮੀਨੇ ਕਰ ਕੇ ਗੁਲਾਮ ਬਣਾਉਣਾ ਚਾਹੁੰਦੇ ਹਨ ਪੁਰੀ ਦੁਨਿਆਂ ਵਿੱਚ ਬਿਲ ਗੇਟਸ ਨੇ ਅਮਰੀਕਾ ਦੀ 3 ਲੱਖ ਏਕੜ ਜ਼ਮੀਨ ਖਰੀਦੀ ਹੋਈ ਹੈ, ਛੋਟੇ ਕਿਸਾਨਾਂ ਨੂੰ ਮਜ਼ਬੂਰ ਕਰਕੇ ਜ਼ਮੀਨਾਂ ਵਿਚੋਂ ਕੱਡੀਆ ਜਾਂਦਾ ਹੈ, CBDC, cruurency ਪਰੋਗਰਾਮੇਬਲ ਹੋਵੇਗੀ ਆਪਣੀ ਮਰਜ਼ੀ ਨਾਲ ਖਰਚ ਨਹੀਂ ਕਰ ਸਕਣਗੇ
@asingh680
@asingh680 10 ай бұрын
💯 % 👍🏻
@Gagan-te3of
@Gagan-te3of 10 ай бұрын
Canada ch bahut jameen a baba hazaara acre de farm ne bahut farming hundia
@balkaranpakapendu8229
@balkaranpakapendu8229 10 ай бұрын
ਪਰ ਜ਼ਮੀਨ ਚ ਕੱਖ ਵੀ ਨੀ ਹੁੰਦਾ ਕੈਨੇਡਾ ਦੀ 😂😂
@Gagan-te3of
@Gagan-te3of 10 ай бұрын
@@balkaranpakapendu8229 Bai aake vekh ethe kini fasal hundia. Na ta ethe India vangu spray karde rehnde a te nahi bore krke paani odan he lai jande a. Khetan de vich di train aundi a te daane load ho jande a
@MrsinghVlogsPB
@MrsinghVlogsPB 10 ай бұрын
Come back Punjab❤
@vickysinghvicky2618
@vickysinghvicky2618 10 ай бұрын
ਬਹੁਤ ਵਧੀਆ ਕੀਤਾ ਬਾਈ
@manjitkaur1316
@manjitkaur1316 10 ай бұрын
Great decision veer ji🙏🏻
@anmolbains7033
@anmolbains7033 10 ай бұрын
Your my favorite singer❤❤
@Smart-One
@Smart-One 10 ай бұрын
In 2047 it will be a common scene when people will be returning to Five Rivers Dharti. Welcome back.
@BinduMavi-rq8zh
@BinduMavi-rq8zh 10 ай бұрын
2024 to 2025 vich lakha log vapis aayunge, kyonki 2025 vich lockdown lagega jabardast tarike naal, bhukhmari v failegi duniya vich, kyonki big cyclo vich foods collection ho rahi, yakin nahi ih sab Sri Lanka , miyanmaar vich ho riha hai,
@ginderkaur6274
@ginderkaur6274 10 ай бұрын
ਵਧੀਆ ਯਤਨ
@mrjarhia1916
@mrjarhia1916 10 ай бұрын
u r always hit fit ...deep dhillon jodii,,,,,,,,,
@harpreet11560
@harpreet11560 10 ай бұрын
My Childhood Hero....Amazing Singer....school jande aunde gaane gaayi jane bai huna de....bhut sohna time c oh v
@Manjit19909019
@Manjit19909019 10 ай бұрын
Bhut wadiya Paji Waheguru chardikala cich rakhe
@KulwinderSingh-ph4jy
@KulwinderSingh-ph4jy 10 ай бұрын
Rab j sare punjabya dea man ch eda de soch pa dewe ta mehr hove ge Punjab ute
@user-ho7hn6nv8n
@user-ho7hn6nv8n 10 ай бұрын
Good decision dhillon saab
@Pritpalsingh-bj7op
@Pritpalsingh-bj7op 10 ай бұрын
ਇਹਨੇ ਜਦੋਂ ਵਾਪਸ ਕੈਨੇਡਾ ਜਾਣਾ ਫਿਰ ਨਹੀਂ ਕਿਸੇ ਨਾਲ ਇੰਟਰਵਿਊ ਕਰਨੀ ਨਾ ਈ ਕਿਸੇ ਨੂੰ ਫਿਰ ਦੱਸਣਾ ਇਹਨੇ
@1sukhman
@1sukhman 10 ай бұрын
Right
@jass2748
@jass2748 10 ай бұрын
😂😂
@Mr.Gurinder
@Mr.Gurinder 10 ай бұрын
Jihnu jithe puggda othe jaanda, tusi kaahnu enni lambi Soch di khechal kri jaande o
@amriksingh9589
@amriksingh9589 10 ай бұрын
ਬਾਈ ਮਹਿੰਗਾਈ ਕਰ ਕੇ ਇੱਥਰ ਭੱਜ ਰਹੇ ਨੇ ਉਧਰ ਖਰਚੇ ਪੂਰੇ ਨਹੀਂ ਹੁੰਦੇ ਬਹਾਨੇ ਹੌਰ ਬਣਾ ਰਹੇ ਨੇ
@ParminderSingh-se7vo
@ParminderSingh-se7vo 9 ай бұрын
ਦੀਪ ਢਿੱਲੋਂ ਬਾਈ ਜੀ ਬਹੁਤ ਵਦੀਆ ਸੁਬਾਹ ਦੇ ਮਾਲਕ ਹਨ।
@EntertainmentHub-td4cn
@EntertainmentHub-td4cn 10 ай бұрын
Ethe wadhiya yr bai show lao te Khushi Khushi khao
@karmitakaur3390
@karmitakaur3390 10 ай бұрын
Very good sir 👍🙏
@garrys528
@garrys528 10 ай бұрын
Good decision Veer ❤️❤️ Deep dhillon is Good Singer.❤️🙏
@paramjeetkaur2264
@paramjeetkaur2264 9 ай бұрын
Bhut bdhiya Deep Jo bachche Punjab study lai aye very nice soch saanu Maan h saade naal de pind da Munda h na ❤❤❤🎉🎉
@SidhuManjeet-rk9xy
@SidhuManjeet-rk9xy 10 ай бұрын
Bht vadia soch apne bache apne Punjab nl jodo bro.
@dhapindersingh6783
@dhapindersingh6783 10 ай бұрын
Bahot wadiyaaaa veer
@manindermaninderbajwa-zd4rj
@manindermaninderbajwa-zd4rj 10 ай бұрын
Bhut bhut vadiaaa bai ji 🎉🎉🎉🎉
@FOREX_CHASERS
@FOREX_CHASERS 9 ай бұрын
Ik var mai tada live suneya c..bhut vadia singer ne
@MOR.BHULLAR-PB05
@MOR.BHULLAR-PB05 8 ай бұрын
ਬਹੁਤ ਵਧੀਆ ਕੀਤਾ 🎉
@GurjitKaur-be7gv
@GurjitKaur-be7gv 9 ай бұрын
Very good interview
@Stranger-gf6ue
@Stranger-gf6ue 9 ай бұрын
Deep veere bohot rime baad dekhi tohadi video . Deep veer meri gali ch rehnda si Ludhiana mundian ❤ Love u bro ❤❤❤
@hasithi3416
@hasithi3416 10 ай бұрын
Reporter veer is amazing too
@ririraman7
@ririraman7 9 ай бұрын
Baut e genuine banda h and down to Earth
@taranjitsingh9362
@taranjitsingh9362 10 ай бұрын
Bhut vdiya soch phaji
@Hindustanpunjabtv5
@Hindustanpunjabtv5 10 ай бұрын
ਬਹੁਤ ਵਧੀਆ ਬਾਈ 👌👌
@user-wf6no7ji6x
@user-wf6no7ji6x 10 ай бұрын
Khush raho deep fimley👍
@avtarhayer2918
@avtarhayer2918 6 ай бұрын
V Nice 👌 ❤ GBU ad ur family
@kulbirsandhu8317
@kulbirsandhu8317 10 ай бұрын
Good person
@devinderdhaliwal9435
@devinderdhaliwal9435 9 ай бұрын
Very good discussion 👍
@anmolmaini1213
@anmolmaini1213 9 ай бұрын
Very good decision brother 🎉
@jagdeepsingh-rc6hz
@jagdeepsingh-rc6hz 10 ай бұрын
Siyana bnda🙏🙏👍👍
@MrsinghVlogsPB
@MrsinghVlogsPB 10 ай бұрын
Bhut vdeya veer
@RavinderSingh-ve9sf
@RavinderSingh-ve9sf 10 ай бұрын
waheguru ji
@neelammahey5320
@neelammahey5320 9 ай бұрын
Deep dhillon ji sat Sri akal and daily post vala gaana Sanu sari family nu bohat pasand a
@sukhpreet5581
@sukhpreet5581 10 ай бұрын
Ma v student gya c canada september2023 ik month baad hi bapis punjab aw gya kynke hun othe bhut aukha new students layi
@parveenkumar1617
@parveenkumar1617 10 ай бұрын
Ok veerji
@rkaursidhu3565
@rkaursidhu3565 9 ай бұрын
Mai vi September 23 ch hi ayi a , you are right actually it’s difficult for new student.
@rkaursidhu3565
@rkaursidhu3565 9 ай бұрын
But tuc vapis kive aiye , means jehde paise lgge ohna da kii ? Tuc kithe aiye c Canada ch?
@sukhpreet5581
@sukhpreet5581 9 ай бұрын
@@rkaursidhu3565brampton c ma
@rkaursidhu3565
@rkaursidhu3565 9 ай бұрын
Hello , can we contact plz ?
@jagdevsingh4811
@jagdevsingh4811 10 ай бұрын
Good job Dhillon Saab
@karamjitdhaliwal2672
@karamjitdhaliwal2672 9 ай бұрын
ਹੱਡੀ ਰਚਿਆਂ ਪੰਜਾਬ
@inderjeetsingh408
@inderjeetsingh408 10 ай бұрын
Main 10 saal dj play kita, Mera favourite song c, Kyuki I like this couple
@dawindermani7245
@dawindermani7245 9 ай бұрын
Bahut vadhia veer🙏❤🏞
@malkirsingh5550
@malkirsingh5550 9 ай бұрын
Bahut vdia veer g
@hardeepsinghsingh7016
@hardeepsinghsingh7016 10 ай бұрын
Very nice 💯
@Sonia.Singla
@Sonia.Singla 9 ай бұрын
So down to earth person 😊😊
@user-xs1uh5jk8b
@user-xs1uh5jk8b 10 ай бұрын
Welcome Punjab
@babykaur4914
@babykaur4914 10 ай бұрын
ਚੰਗੀ ਗੱਲ ਹੈ ਟਾਈਮ ਨਾਲ ਵਾਪਿਸ ਆ ਗਏ
@gurmukhsandhujattbabe
@gurmukhsandhujattbabe 10 ай бұрын
Mehnat bahut kite bai ne kyoke jado bai da pehla song aya c odo to yaari a veer nal bahut daur aye par bai ni ਬਦਲਿਆ
@preetkanwarsingh8195
@preetkanwarsingh8195 9 ай бұрын
Jatt baba television ale bai ji👍
@hardeepsinghpurewal
@hardeepsinghpurewal 10 ай бұрын
shukar aa praa interview wale praa nu v hasda vekhya
@avtargrewal2489
@avtargrewal2489 10 ай бұрын
Bhut vadiya kita bai punjab aa k j sarda theek ta kde nai jana chahida bahar
@sidhu_saab1995
@sidhu_saab1995 10 ай бұрын
ਵਧੀਆ ਕਲਾਕਾਰ ਏ ਦੀਪ ਢਿੱਲੋਂ 2005 ਵਿੱਚ ਦੀਪ ਢਿੱਲੋਂ ਦੀ ਜੱਟ ਦੀ ਟੌਹਰ ਕੈਸਟ ਲਈ ਸੀ ਮੱਸਿਆ ਤੋਂ।
@yadwindersinghbrar4967
@yadwindersinghbrar4967 10 ай бұрын
Nice Deep dhillon
@sukhpalhunjan8353
@sukhpalhunjan8353 8 ай бұрын
Deep you very handsome and your wife very beautiful ❤❤
@gauravgarg1663
@gauravgarg1663 9 ай бұрын
Bht ghaint banda bai eh ik waar bramlea city centre milya c bht ghaint nature veer da
@Punjzaabi_guy_
@Punjzaabi_guy_ 10 ай бұрын
Canada is a gay country.....ਜਿਹੜਾ ਬੰਦਾ ਕਨੇਡਾ ਜਾਣ ਦੀ ਕਰਦਾ ਸਾਲਾ ਮੈਨੂੰ ਤਾਂ ਜਿਹਰ ਵਰਗਾ ਲਗਦਾ।
@manjitsingh4053
@manjitsingh4053 10 ай бұрын
ਜਿਹਦੇ ਤੋਂ ਜਾਇਆ ਨਹੀਂ ਜਾਦਾਂ ਉਹ ਇਹੀ ਸੋਚਦਾ
@Punjzaabi_guy_
@Punjzaabi_guy_ 10 ай бұрын
@@manjitsingh4053 othe jaake fer durbar saab de khulle darshan didare di ardaas karya kro jive hunn Nankana sahib lyi hunndi aaa....
@jarawarmaanfarming9355
@jarawarmaanfarming9355 10 ай бұрын
​@@manjitsingh4053ਜਿਹੜਾਂ ਪੰਜਾਬ ਦਾ ਦਿਲ ਵਿੱਚ ਦਰਦ ਰੱਖਦਾਂ ਉਹ ਸੋਚ ਦਾ ਅੱਜ ਦੇ ਸਮੇਂ ਜਾਣਾ ਕੋਈ ਵੱਡੀ ਗੱਲ ਨੀ
@BalwinderSingh-nf8ly
@BalwinderSingh-nf8ly 10 ай бұрын
​@@Punjzaabi_guy_ਵੀਰ ਜੀ ਹਰਿਮੰਦਰ ਸਾਹਿਬ ਨਾਲ ਪਿਆਰ ਹੋਵੇ ਤਾਂ ਹੀ ਆ ਨਾ,,,,,,,, ਡਾਲਰਾਂ ਤੇ ਐਸੋਪ੍ਰਸਤੀ ਨੇ ਮੱਤ ਮਾਰੀ ਹੋਈ ਆ ਲੋਕਾਂ ਦੀ
@gurpeetsingh2284
@gurpeetsingh2284 10 ай бұрын
Sahi a bai
@gurpeetsingh2284
@gurpeetsingh2284 10 ай бұрын
Good bai g good decision 🙏🙏
@sabbikaur5241
@sabbikaur5241 9 ай бұрын
Bht vdia uprala kita bhaji tuci
@harmeetsingh5582
@harmeetsingh5582 10 ай бұрын
Gud decision.
@gurekamsingh6385
@gurekamsingh6385 9 ай бұрын
Bahut vdhia jorri aa ihna di m mili c ihna nu sade ping v sho laea c ihna Gurdaspur jila pind wadala granthian
@Chintzytraveller
@Chintzytraveller 9 ай бұрын
Welcome❤ Back ❤
@kulwantsingh6833
@kulwantsingh6833 9 ай бұрын
Welcome. Beta. Ji
@SonuSonu-dx2bk
@SonuSonu-dx2bk 10 ай бұрын
Very good decision
@sukhdevgill5108
@sukhdevgill5108 10 ай бұрын
Bahut vadia kita
@narindersandhu3894
@narindersandhu3894 9 ай бұрын
Congratulations 🎉 bro
UNO!
00:18
БРУНО
Рет қаралды 5 МЛН
ISSEI & yellow girl 💛
00:33
ISSEI / いっせい
Рет қаралды 23 МЛН
Show with Gurmeet Kaur | Reverse Migration | EP 336 | Talk with Rattan
37:13
UNO!
00:18
БРУНО
Рет қаралды 5 МЛН