No video

ਮੈਂ ਮੱਥਾ ਟੇਕ ਕੇ ਗਿਆ ਸੀ ਕਿ ਬਾਬਾ ਇੱਕ ਵਾਰ ਕਨੇਡਾ ਪਹੁੰਚ ਜਾਂਵਾ ਫਿਰ ਨੀ ਮੁੜਦਾ ਪਰ ਹੁਣ ਤਾਂ ਮੁੜਨਾ ਪੈਣਾ।

  Рет қаралды 29,064

Gavy Chauhan Vlogs

Gavy Chauhan Vlogs

Күн бұрын

ਨੋਟ: ਜੇਕਰ ਤੁਸੀਂ ਵੀ ਆਪਣੀ ਕੋਈ ਸਟੋਰੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੀ ਈਮੇਲ chauhangurpreet@yahoo.co.in ਤੇ ਰਾਬਤਾ ਕਰ ਸਕਦੇ ਹੋ ਜਾਂ ਆਪਣਾ ਮੋਬਾਈਲ ਨੰਬਰ ਭੇਜ ਸਕਦੇ ਹੋ ਅਸੀਂ ਜਲਦ ਤੁਹਾਡੇ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕਰਾਂਗੇ ।
ਮੈਂ ਮੱਥਾ ਟੇਕ ਕੇ ਗਿਆ ਸੀ ਕਿ ਬਾਬਾ ਇੱਕ ਵਾਰ ਕਨੇਡਾ ਪਹੁੰਚ ਜਾਂਵਾ ਫਿਰ ਨੀ ਮੁੜਦਾ ਪਰ ਹੁਣ ਤਾਂ ਮੁੜਨਾ ਪੈਣਾ।
ਕਨੇਡਾ ਚ’ ਰਹਿਣ ਵਾਲਿਆਂ ਨੇ ਹੀ ਦੱਸ ਦਿੱਤੀ ਕਨੇਡਾ ਦੀ ਅਸਲ ਸਚਾਈ। ਸੁਣ ਕੇ ਉੱਡ ਜਾਣਗੇ ਤੁਹਾਡੇ ਹੋਸ਼।Canada’s Realty ਲੋਕ ਕਨੇਡਾ ਛੱਡਕੇ ਪੰਜਾਬ ਭੱਜਣ ਲਈ ਮਜਬੂਰ ਹੋ ਜਾਣਗੇ। ਪੰਜਾਬੀ ਸਟੂਡੈਂਟਸ 3 ਹਜਾਰ ਕਰੋੜ ਦੇ ਕਰਜਾਈ
ਮੇਰਾ ਜੀ ਕਰਦਾ ਸੀ ਮੈਂ ਸ਼ੀਸ਼ੇ ਤੋੜ ਕੇ ਕਨੇਡਾ ਤੋਂ ਭੱਜ ਜਾਵਾਂ
ਬਜੁਰਗ ਦੀ ਹੱਡ ਬੀਤੀ
Reverse Migation of Old Man
2030 ਤੱਕ ਕਨੇਡਾ ਤੋ ਵਾਪਿਸ ਆ ਜਾਣਗੇ ਲੋਕ
ਕਨੇਡੀਅਨ ਵਿਆਕਤੀ ਵੱਲੋਂ ਖੁਲਾਸਾ
ਕਨੇਡਾ ਪ੍ਰਤੀ ਨੌਜਵਾਨਾਂ ਦੀ ਬਦਲੀ ਸੋਚ
Reverse Migration Punjab
Difficult to live in Canada
Difficulties in Canada
Main expenses in Canada
Per month expenditure in Canada
Scope of Canada in 2024
Canada 2024
Canada immigration rules in 2024
A hidden stories of Canada
Canada visa services for Indians
Latest News about Canada Visa
Indo Canada relations
Canadian High commission in India
Indian High Commission in Canada
reverse migration
reverse migration canada
reverse migration from canada
reverse migration to india
canada immigration
canada recession
canada downfall
work in canada
canada pnp program
canada pr
canada visa online apply
visitor visa canada
how to apply canada visa
canada work visa
punjab to canada
Vancouver
punjabi in canada
Canada tourist visa latest updates
Canada tourist visa result
Canada student visa latest result
Canada visa latest result
#canadatouristvisalatestresult #canadatouristvisaupdate #canadatouristvisaannouncements #canada #canadaimmigration #hyecanada #canadapr #canadavisitorvisa #reverseimmigration #canadapolicies #studentlifeincanada #gavychauhanvlogs #Reversemigrationpunjab #punjabreversemigration #canadavisaservice #indocanadaconflict #truestoryofcanada #canadahiddenstory #hiddenstoriesofcanada #truthofcanada #lifeincanada # #canadastudent #canadastudentleftcanada #studentreversemigration #reversemigrationpunjab
#Difficult to live in Canada
Difficulties in Canada
Main expenses in Canada
Per month expenditure in Canada
Scope of Canada in 2024
Canada 2024
Canada immigration rules in 2024

Пікірлер: 65
@Kiranpal-Singh
@Kiranpal-Singh 7 ай бұрын
ਤੁਸੀਂ ਪਰਿਵਾਰ ਸਮੇਤ ਪੰਜਾਬ ਵਾਪਸ ਜਾ ਰਹੇ ਹੋ, ਸ਼ੁਭ ਕਾਮਨਾਵਾਂ, ਆਰਥਿਕ ਤੌਰ ਤੇ ਸਮਰੱਥ ਹੋ, ਮਿਹਨਤ-ਸੇਵਾ-ਬੰਦਗੀ ਕਰੋ, ਲੋੜਵੰਦਾਂ ਦੀ ਮੱਦਦ ਕਰੀਏ-ਗੁਰਬਾਣੀ ਨਾਲ ਜੁੜੀਏ, !
@rachsaysvainday9872
@rachsaysvainday9872 7 ай бұрын
ਬਹੁਤ ਖਰੀਆਂ ਗੱਲਾਂ ਹਨ ਜੀ। ਜਸਵੀਰ ਕੌਰ NZ
@Kiranpal-Singh
@Kiranpal-Singh 7 ай бұрын
ਸਿੱਖ ਕੌਮ ਗੰਭੀਰ ਹੋਵੇ, ਇਹਨਾਂ ਦੀ ਜਨਮ ਦਰ ਬਹੁਤ ਘਟ ਰਹੀ ਹੈ, ਬਹੁਤੇ ਪਰਿਵਾਰ ਇਕ ਜਾਂ ਦੋ ਤੋਂ ਵੱਧ ਬੱਚੇ ਨਹੀਂ ਚਾਹੁੰਦੇ, ਜਿਸ ਜਿਮੀਦਾਰ ਪਰਿਵਾਰ ਵਿੱਚ ਪਹਿਲਾ ਲੜਕਾ ਹੋ ਜਾਵੇ ਤਾਂ ਦੂਜੇ ਬਾਰੇ ਘੱਟ ਹੀ ਸੋਚਦੇ ਹਨ, ਅਗਰ ਜਾਗਰੂਕ ਨਾ ਹੋਏ ਤਾਂ ਇਸਦਾ ਖਮਿਆਜਾ ਭੁਗਤਣ ਲਈ (ਖਾਸ ਕਰ ਪੰਜਾਬ ਵਿੱਚ) ਵੀ ਤਿਆਰ ਰਹੀਏ !
@SandhuSandhu2113
@SandhuSandhu2113 4 ай бұрын
Palne kis ne tusi kharch devo pehle har bache da
@Kiranpal-Singh
@Kiranpal-Singh 4 ай бұрын
@@SandhuSandhu2113 ਜਿਸਦੀ ਸੋਚ ਹੀ ਨਾਕਾਰਾਤਮਿਕ ਹੋਵੇ, ਉਸਨੇ ਕੀ ਕਰਨਾ, ਇਹ ਚੜ੍ਹਦੀ ਕਲਾ ਦੀ ਸੋਚ ਤੇ ਗੁਰੂ ਸਾਹਿਬ ਤੇ ਭਰੋਸਾ ਰੱਖਣ ਵਾਲਿਆਂ ਵਾਸਤੇ ਹੈ, ਤੁਸੀਂ ਇਕੱਲੇ ਖੁਸ਼ ਰਹੋ !
@deepdhaliwal3453
@deepdhaliwal3453 7 ай бұрын
ਪੰਜਾਬ ਵਾਪਿਸ ਆਕੇ ਰੋਜਗਾਰ ਤੋਰੋ ਤੇ ਦੂਜਿਆਂ ਨੂੰ ਵੀ ਦਿਉ ਨਾ ਕਿ ਬਾਹਰੋਂ ਆਕੇ ਪੈਸਾ ਕੋਠੀਆਂ,ਕਾਰਾਂ ਤੇ ਦਿਖਾਵੇ ਤੇ ਲਾਉ ।ਦੂਜੇ ਪੰਜਾਬੀਆਂ ਦੀ ਵੀ ਮੱਦਦ ਕਰੋ ਤੇ ਸਰਕਾਰੀ ਨੌਕਰੀਆਂ ਦੀ ਕੋਚਿੰਗ ਲਈ ਸੈਂਟਰ ਖੋਲੋ ।
@ranvindersingh1134
@ranvindersingh1134 7 ай бұрын
Bilkul sahi bahut vadhya vichaar
@deepdhaliwal3453
@deepdhaliwal3453 7 ай бұрын
@@ranvindersingh1134 ਹਾਂਜੀ ਜੀ, ਰੱਬ ਭਲਾ ਕਰੇ।
@gursewaksinghmaan4448
@gursewaksinghmaan4448 7 ай бұрын
ਮੌਜ ਨਹੀ ਪੰਜਾਬ ਵਰਗੀ
@deepdhaliwal3453
@deepdhaliwal3453 7 ай бұрын
ਲੋਕ ਜਾਗਰੂਕ ਹੋ ਰਹੇ ਆ ਥੋਡੀਆਂ ਵੀਡੀਓ ਦੇਖਕੇ, ਅਸੀਂ ਨਿਊਜੀਲੈਂਡ ਤੋਂ ਪਲੈਨ ਕਰ ਰਹੇ ਹਾਂ ਵਾਪਿਸ ਮੁੜਨ ਦਾ, ਅਸਲ ‘ਚ 25 ਤੋਂ 30 ਸਾਲ ਉਮਰ ਦੇ ਨਵੇਂ ਆਏ ਬਹੁਤ ਮੁੰਡੇ ਕੁੜੀਆਂ ਬਾਰੀਕੀ ਨਾਲ ਅਗਲੀ ਪੀੜੀ ਤੇ ਕੌਮ ਬਾਰੇ ਸੋਚ ਰਹੇ ਹਾਂ । ਸਾਕਾਰਤਮਕ ਰਹੋ । ਇੱਕ ਹੋਰ ਜੰਗ “”ਰਿਵਰਸ ਮਾਈਗਰੇਸ਼ਨ “”
@hubbychauhan
@hubbychauhan 7 ай бұрын
@@JaySingh-bo5ujplz send ur contact. I will talk thank u
@hubbychauhan
@hubbychauhan 7 ай бұрын
Plz send ur contact i want to how people think in NZ
@deepdhaliwal3453
@deepdhaliwal3453 7 ай бұрын
@@JaySingh-bo5ujਹਾਂਜੀ ਜੀ, ਸਹੀ ਕਿਹਾ , ਹੁਣ ਤਾਂ ਕੰਮ ਵੀ ਨਹੀੰ ਮਿਲਦੇ ।
@deepdhaliwal3453
@deepdhaliwal3453 7 ай бұрын
@@JaySingh-bo5uj ਜੀ ਜੀ, ਇੱਥੇ ਵੀ ਚੋਰਿਓਂ ਨਸ਼ਾ ਖਾਣੇ ‘ਚ ਮਿਲਾ ਕੇ ਦੇਣ ਲੱਗ ਪਏ ।ਪੱਛਮੀ ਦੇਸ਼ ਹਰ ਪਾਸਿਓਂ ਫੇਲ ।
@Revolutionary321
@Revolutionary321 7 ай бұрын
ਸਾਰੀ ਉੱਮਰ ਕੰਮ ਕੰਮ ਪੈਸੇ ਪੈਸੈ ਕਮਾਈ ਗਏ ਤਾਂ ਘਰ ਪਰਿਵਾਰ ਵੇਹਲ enjoy Life kdo ਜਿਨੀ ਆਪਣੀ
@radiosukhmani6833
@radiosukhmani6833 7 ай бұрын
ਜਲਦੀ ਜਾਉ ਵੀਰ ਜੀ ਵਾਪਸ
@foodkrazzy3141
@foodkrazzy3141 7 ай бұрын
Sada beta vi ik saal baad hi vapis aa gya o kenda mai kadi vi nhi jawaga hun
@manpreetkaur7733
@manpreetkaur7733 7 ай бұрын
Bhgore ta ha e assi os dharti de jisnu vasde rakhan lai gurua nu apna privar varta 😔
@manpreetsinghbhachu2673
@manpreetsinghbhachu2673 7 ай бұрын
Sir India is on growing phase, come back
@Kiranpal-Singh
@Kiranpal-Singh 7 ай бұрын
ਪੰਜਾਬ ਤਾਂ ਸਾਡਾ ਆਪਣਾ ਚੰਗਾ ਹੀ ਹੈ, ਪਰ ਕਨੇਡਾ ਵਿੱਚ ਕੁਝ ਚੰਗਾ ਵੀ ਹੈ ਜਾਂ ਕੁਝ ਨਹੀਂ ? ਨਿਰਪੱਖ ਵਿਚਾਰ ਰੱਖਦੇ ਤਾਂ ਚੰਗਾ ਲੱਗਦਾ, ਤੁਸੀਂ ਇਕ ਪਾਸੜ ਵਿਚਾਰ ਹੀ ਰੱਖੇ ! 10+2 ਕਰਕੇ, ਬੱਚਿਆਂ ਨੂੰ ਇਕੱਲੇ ਬਾਹਰ ਭੇਜਣਾ ਠੀਕ ਨਹੀਂ, ਸਮਝ ਤੇ ਸਹਿਣ ਸ਼ਕਤੀ ਘੱਟ ਹੁੰਦੀ ਹੈ, ਇਹ ਵਿਚਾਰ ਤੁਹਾਡੇ ਸਮੇਤ ਕਈ ਹੋਰਾਂ ਨੇ ਵੀ ਦਿੱਤਾ ਹੈ !
@parampalkaur6052
@parampalkaur6052 7 ай бұрын
Nothing in Canada Only air water is clean and traffic rules are good
@MsSurinderChahal
@MsSurinderChahal 7 ай бұрын
ਚਾਹੇ ਗੁਰਬਾਣੀ ਸਿਖਾ ਲਓ, ਪੰਜਾਬੀ ਸਕੂਲਾਂ ਵਿੱਚ ਲਾਈ ਜਾਓ। ਬੇ ਸ਼ੱਕ ਜੇ ਮਰਜ਼ੀ ਕਰ ਲਓ। ਅਪਨਾਉਣਾਂ ਤਾਂ ਬੱਚਿਆਂ ਨੇ ਕਨੋਡੀੱਅਨ ਕਲਚਰ ਹੀ ਹੈ। ਜੇ ਜ਼ਿਆਦਾ ਹੀ ਤੁਸੀਂ ਭਾਰਤੀ ਜਾਂ ਪੰਜਾਬ ਸਿਸਟਮ ਵਿੱਚ ਬੱਚੇ ਰੱਖਣੇ ਨੇ ਤਾਂ ਵਾਪਸ ਪੰਜਾਬ ਜਾਓ।
@sukhvir4825
@sukhvir4825 7 ай бұрын
I miss my family 😘I can,t survive without my family in 🇨🇦
@khushmanjotsinghsingh9070
@khushmanjotsinghsingh9070 7 ай бұрын
Mera beta v aa reha vapis, main us nu ticket krva diti
@maheep_singhTV
@maheep_singhTV 7 ай бұрын
reverse migration zindabad 🎉🎉
@gokha9
@gokha9 10 сағат бұрын
Jao bai jao apne punjab nu..karo vehla canada nu...
@rpreetkaur7918
@rpreetkaur7918 7 ай бұрын
Eh gal bilkul rigjt kahisir tusi ki jehde person canada to pakke tor te a gea ne ona nu apna experience share karna chahida wa . Is nal hora parents di te ona de children di v lofe bach jawegi. Kiu ki jado bache chle jande ne fir parents nu koi nahi puchda oh holi holi bichre weak ho jande ne te ona di dek bal karn wala koi nahi hunda.
@hubbychauhan
@hubbychauhan 7 ай бұрын
ਬਿਲਕੁਲ ਸਹੀ ਕਿਹਾ
@arihant13-R
@arihant13-R 7 ай бұрын
Thanks for sharing the informational video🎉
@parmindersingh299
@parmindersingh299 7 ай бұрын
True
@PrabhSandhu-nh1dw
@PrabhSandhu-nh1dw 7 ай бұрын
Punjab ama ga paji pkka tor ta wmk bs jlde
@satinderkaur5454
@satinderkaur5454 7 ай бұрын
Punjab welcome you punjab vetch bahut kothea te land app the odeek Kare rahe hy mere punjabeo come back ❤
@sukhvir4825
@sukhvir4825 6 ай бұрын
Finally I arrived in Punjab prmanentally
@AmritpalSingh-cf4iv
@AmritpalSingh-cf4iv 7 ай бұрын
😂 ਮੇਰਾ ਕੀੜਾ ਤਾਂ ਦੋ ਮਹੀਨੇਂ ਵਿੱਚ ਮਰ ਗਿਆ ਬਾਈ ਓਦੀ ਤਾਂ ਲਾਸ਼ ਵੀ ਨੀਂ ਲਭੀ ।😂
@rkaursidhu3565
@rkaursidhu3565 7 ай бұрын
Tuc vapis chale giye ?
@N2J_nihal2jhajj
@N2J_nihal2jhajj 7 ай бұрын
Canada veer sadian kurian kalean naal raat nu galt kam kra kae roti kha rahian aa main daily daikhda , plz na bhaijo yrr
@baljindersingh8978
@baljindersingh8978 7 ай бұрын
Kise n nai samjhna ji. Apa v Roj vekhde aa Punjaban kudia de halaat ki aa. Sadi basement ch Roj munde le k ande aa nawi to nawi te age v sirf 18 to 20 k saal di hi hundi aa. Par India bethe gharde kende sadi kudi safe aa
@user-fw6wx5tt7b
@user-fw6wx5tt7b 7 ай бұрын
Bai Mai v waps aana punjab
@hubbychauhan
@hubbychauhan 7 ай бұрын
Talk to us, mail your number at chauhangurpreet@yahoo.co.in
@Taran00123
@Taran00123 5 ай бұрын
14:40 learn how inflation works, before commenting...
@HarwinderSingh-gc3fj
@HarwinderSingh-gc3fj Ай бұрын
Mai jana hi nahi
@jontyrhodes4155
@jontyrhodes4155 7 ай бұрын
Eh bai ji well settled ne Canada Phir khushboo aun lag pai punjabi per jado giya c udoon badboo aundi c Punjab cho 3 saal baad canada badboo marn lag piya te punjab khushboo dein lag piya Jaado paisa bahut surplus ho jaanda udoon banda roti nu chochi kehn lag penda Waa oya punjabiyo kadey Canada nu piyo bnaa lehnde kade asli piyo (punjab) di yaad aun lag jaandi Essh coum ne apna naash maar liya avdey haatha naal Oh wehla yaad jado gurudware sukhan sukh riha c ik vaar visa lwadey guru maharaj phir watt kad du canada jaa ke Saara india khareed lawu 5 saalan wich Hun bai kehnda wapis auna Canada toh .....set nhi Canada mulak Canada ne tuhanu high quality lifestyle dena buss baki tusi aap karna .....theeka nhi liya tuhadi punjabi bolli , tuhade virsey daa, tuhade guru maharaj da Canadian culture accept karo Rehna Canada per punjabi style wich .
@JassyTakhar
@JassyTakhar 7 ай бұрын
Bahut loka de nak ragad ragad ke shape khrab ho gei canada Jan lei. Roj jahaj dekhde si udte ke asi vi hoota lena. Lok mansik bimar rahe jad tak visa nahi lage. Hun punjab lei bahut bimar ne. Ehna ne bimar rehna. Dusra shukar hei nwe loka nu PTA chal giya ke ugli generation khatam hei. Purana loka nu pta hi nahi chalyia dollar de nashe vich.
@sukhdevsekhon1897
@sukhdevsekhon1897 7 ай бұрын
I thought you have your own security company why you need to drive UBER
@lakhvirdehal6454
@lakhvirdehal6454 7 ай бұрын
ਅਠ ਸਾਲਾਂ ਵਿਚ ਸਰੀ ਚ ਤਿੰਨ ਘਰ. ਆਪਣੀ company ਤੇ ਚਲਾਉਂਦੇ uber
@rajindersandhu9414
@rajindersandhu9414 7 ай бұрын
Bai ji Canada wich 3/4 kam karan wale bande vee haige Mein vee ohna wichon haan Ik ghar Langley hai Ik ghar surrey hai Ik ghar calgary hai Ik security dee company hai Meri wife ate staff rakhiya hoyia hai Ik Gharran dee company hai Oh mein aap manage karda Free wale uber chapati dee hai Kam jyada da kar rihaan Kyonki wapis Jana cheti
@gokha9
@gokha9 10 сағат бұрын
Tusi aye ki soch k c...
@sukhvir4825
@sukhvir4825 6 ай бұрын
apne desh wargi riss nhi canada ch depression tu ilawa kuch nhi
@tejinderkaur5820
@tejinderkaur5820 7 ай бұрын
Rajinder Singh is from Calgary not Surrey 😅 Big liars
@hubbychauhan
@hubbychauhan 7 ай бұрын
ਜਮੀਰਾਂ ਜਗਾਓ ਆਪਣੀਆਂ ਕਨੇਡਾ ਦੇ ਭਗਤੋ
@hubbychauhan
@hubbychauhan 7 ай бұрын
ਇਹ ਵੀ ਹੋ ਸਕਦਾ ਕਾਲ ਕਰਨ ਵੇਲੇ ਬੰਦਾ ਕੈਲਗਰੀ ਹੋਵੇ
@ranjits3523
@ranjits3523 7 ай бұрын
India ne vade vade mulk piche chad dene aa vir auna vale 1ya 2 dahakea vich ..gore Indian market vich bhar bhar ke invest kar rahe ne..and apne ale muh chak ke bahar nu jai jnde ne ..ohna lai te apa sone de ande alia murgia ..mada mota socho
@maudgomery1682
@maudgomery1682 7 ай бұрын
India ta sara jahaj da tira nal lumuk k aun tiar batha punjab 4 tha number ta baher la desha vich passport buna k aun nu pishla saal vich 12 lukh passport jari hoia 2023 vich subh toe vudh ginti canada america vich rehen valia karla dee a jitha lukha dee ginti vich loka da ghura nu jindra luga a tusi kuhi jao india bahut vudi mundi bunun ja riha india aun vale 10 asks nu bhukhnung dee bahut vudi mundi bunun ja riha jina khan jana dhuka khan jana jave kon rokda uhna nu
@maudgomery1682
@maudgomery1682 7 ай бұрын
Kunjuro hindostan da mahol bahut vudia buchia vasta jitha 14 rape 1 second vich hunda
@kuldipsingh3547
@kuldipsingh3547 7 ай бұрын
Ehne kanjjar ne kitey no Jana.
@gurvindersandhu5529
@gurvindersandhu5529 7 ай бұрын
Canada lun ra gea hun bus o la lavo
Bony Just Wants To Take A Shower #animation
00:10
GREEN MAX
Рет қаралды 7 МЛН
王子原来是假正经#艾莎
00:39
在逃的公主
Рет қаралды 13 МЛН
Unveiling my winning secret to defeating Maxim!😎| Free Fire Official
00:14
Garena Free Fire Global
Рет қаралды 10 МЛН
WILL IT BURST?
00:31
Natan por Aí
Рет қаралды 27 МЛН
Bony Just Wants To Take A Shower #animation
00:10
GREEN MAX
Рет қаралды 7 МЛН